animal lover l,ਮਾਂ ਬਣ ਕੇ ਰੋਜ਼ ਨੂੰ ਪਾਲ ਰਿਹਾ ਇਹ ਗੁਰਸਿੱਖ || punjab story 2024

Поділитися
Вставка
  • Опубліковано 17 січ 2025

КОМЕНТАРІ • 169

  • @harvinderbal-qt9xg
    @harvinderbal-qt9xg Місяць тому +63

    ਸੱਭ ਤੋਂ ਵੱਡੀ ਸੇਵਾ ਜਾਨਵਰਾਂ ਦੀ

  • @tharmindersingh897
    @tharmindersingh897 Місяць тому +35

    ਪੁਰਾਣਾ ਰਿਸ਼ਤਾ ਕੋਈ ਇਹਨਾਂ ਦੋਵਾਂ ਦਾ ❤️❤️❤️❤️❤️

  • @sukhdeepkaur9555
    @sukhdeepkaur9555 20 днів тому +6

    ਬਹੁਤ ਵੱਡੀ ਸੇਵਾ ਬੇਜੁਬਾਨ ਨੂੰ ਪਾਲਣਾ।

  • @Farm_tractor_punjab_
    @Farm_tractor_punjab_ Місяць тому +27

    ਵਹਿਗੁਰੂ ਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਰੱਖਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @uttamsidhu2900
    @uttamsidhu2900 20 днів тому +5

    ਹੁਣ ਤੱਕ ਦੀ ਸਭ ਤੋਂ ਸੋਹਣੀ ਵਿਡਿਉ ਹੈ ਜੀ ਧੰਨਵਾਦ ਇਸ ਵੀਰ ਦਾ ਜਹਿਡਾ ਇਨਾ ਪਿਆਰ ਕਰਦਾ ਬੇਜ਼ੁਬਾਨ ਨਾਲ ਕੋਈ ਪਾਪੀ ਹੁੰਦਾ ਤਾਂ ਪਤਾ ਨੀ ਵਿਚਾਰੇ ਦਾ ਕੀ ਬਣਨਾ ਸੀ

  • @GurmeetSingh-ng1ey
    @GurmeetSingh-ng1ey 17 днів тому +2

    ਸਭ ਤੋਂ ਵੱਡੀ ਸੇਵਾ ਅਤੇ ਕੋਈ ਪਿਛਲੇ ਸਮੇਂ ਦਾ ਅਧੂਰਾ ਸਬੰਧ ਕਹਿਆ ਜਾ ਸਕਦਾ ਹੈ ਵਾਹਿਗੁਰੂ ਜੀ ਇਹਨਾ ਦੇ ਪਿਆਰ ਨੂੰ ਸਦਾ ਸਲਾਮਤ ਰੱਖਣ🙏🙏

  • @GurpreetSinghGill-f6w
    @GurpreetSinghGill-f6w Місяць тому +35

    ਿੲਹ ਹੁੰਦਾ ਜਾਨਵਰ ਨਾਲ ਪਿਅਾਰ ਬਹੁਤ ਹੀ ਸੇਵਾ ਵਾਲਾ ਕੰਮ ਬਾਪੂ ਜੀ ਅਾਪਣੇ ਪਰਿਵਾਰ ਵਾਗ ਰੱਖਦਾ ਹੈ ਨਾਲ

  • @prabhjotkaur629
    @prabhjotkaur629 28 днів тому +6

    ❤❤🎉🎉👍👍👌👌🙏🙏ਪਰਮਾਤਮਾ ਖੁਸੀਆਂ ਬਰਕਤਾਂ ਸਫਲਤਾ ਬਖਸ਼ਣ 🙏🙏

  • @MasterKhuddi79
    @MasterKhuddi79 Місяць тому +13

    ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਸਲਿਊਟ ਹੈ ਵੀਰ ਦੀ ਸੋਚ ਨੂੰ। ਇਹ ਸੱਚੀ ਇਨਸਾਨੀਅਤ ਹੈ।

  • @charanjeetsandhu1669
    @charanjeetsandhu1669 Місяць тому +28

    ਬਹੁਤ ਵਧੀਆ ਲੱਗਿਆ। ਵਾਹਿਗੁਰੂ ਜੀ ਭਲਾ ਕਰੇ

  • @harvinderbal-qt9xg
    @harvinderbal-qt9xg Місяць тому +34

    ਪਿਆਰ ਦਾ ਕੋਈ ਮੁੱਲ ਨਹੀਂ ਹੁੰਦਾ

  • @sukhdevkaur9697
    @sukhdevkaur9697 Місяць тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @deepkang5081
    @deepkang5081 Місяць тому +38

    ਇਨਸਾਨੀਅਤ ਦੇ ਖ। ਕੇ ਰੂਹ ਖੁਸ਼ ਹੋ ਗਈ ❤

  • @charanjitsingh4388
    @charanjitsingh4388 Місяць тому +10

    ਬਹੁਤ ਵਧੀਆ ਲੱਗਾ ।। ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @tsgkarn4284
    @tsgkarn4284 Місяць тому +18

    ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ ਕੁਦਰਤ ਦੇ ਨਾਲ਼ ਪਿਆਰ ਕਰੋ

  • @ManpreetSingh-qq5de
    @ManpreetSingh-qq5de Місяць тому +11

    ਵਾਹਿਗੁਰੂ ਬਾਬੇ ਨਾਨਕ ਦੀ ਕਿਰਪਾ ਹੋ ਗਈ ਇਸ ਵੀਰ ਦੇ ਉੱਤੇ

  • @gurajaibsighgurajaibsingh3974
    @gurajaibsighgurajaibsingh3974 25 днів тому +2

    Waheguru ji waheguru ji waheguru ji waheguru ji waheguru ji waheguru ji waheguru ji

  • @Param098Warring-bo1nf
    @Param098Warring-bo1nf Місяць тому +59

    ਵੀਰ ਜੀ ਇਹ ਕੋਈ ਪੁਰਾਣਾ ਰਿਸ਼ਤਾ ਹੈ

    • @shinderbrar
      @shinderbrar Місяць тому +1

      ❤❤❤❤❤🙏🙏🙏🌹🌹🌹👏👏👏🤙🤙🤙🤙✌✌✌👌👌👌👌👌 0:46 0:47

  • @babachahal9381
    @babachahal9381 Місяць тому +9

    ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਚ ਰੱਖਣ

  • @kaursahib7910
    @kaursahib7910 28 днів тому +2

    Very great work amazing 👏 ❤❤❤❤❤

  • @Tinku-b8c
    @Tinku-b8c Місяць тому +10

    ਬਾਪੂ ਜੀ ਬਹੁਤ ਵਧੀਆ ਰੱਬ ਨੇ ਤੁਹਾਡੇ ਤੋਂ ਸੇਵਾ ਲੀਤੀ ਹੈ ❤❤❤❤❤❤❤

  • @balbirsingh4656
    @balbirsingh4656 29 днів тому +2

    Very interesting story, God Bless them. Very nice, 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻

  • @ms.jennifar5563
    @ms.jennifar5563 Місяць тому +12

    ਵਾਹਿਗੁਰੂ ਜੀ 🙏🙏 ਵੀਰ ਜੀ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ 🙏,ਬਾਬਾ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ

  • @JaskarnsinghVirdi
    @JaskarnsinghVirdi 28 днів тому +3

    Rabb Da Roop 22g waheguru ji

  • @LakhveerSingh-m9d
    @LakhveerSingh-m9d 20 днів тому +1

    ਇੱਕ ਦਿਨ ਪਰਮਾਤਮਾ ਤੇਰੀ ਜ਼ਰੂਰ ਰੱਖਿਆ ਕਰੇਗਾ

  • @darshanhakamwaladh4849
    @darshanhakamwaladh4849 22 дні тому +2

    Waheguru

  • @Superman-kz1xy
    @Superman-kz1xy Місяць тому +3

    Salute hai Bai Tere Zajbe nu...😍💝💗
    Mera Apne Kutte nal vi Aivein hi Pyar hai...
    Waheguru Har Jeev Wich Vasda hai...💝💝💝

  • @HarpreetSingh-l5g
    @HarpreetSingh-l5g Місяць тому +10

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwindersingh3081
    @kulwindersingh3081 Місяць тому +5

    ਬਹੁਤ ਵਧੀਆ ਬਾਈ ਇਸ ਤਰਾਂ ਸੇਵਾ ਕਰਦਾ ਰਹੇ good

  • @stubbornjatt4548
    @stubbornjatt4548 Місяць тому +6

    Waahh guru de singha❤❤

  • @NarinderSingh-kt8qq
    @NarinderSingh-kt8qq Місяць тому +2

    Waheguru ji Waheguru ji ❤🙏🙏❤️ very good ❤️

  • @Gurlalsingh-re4sl
    @Gurlalsingh-re4sl Місяць тому +11

    Waheguru ji 🌹🙏🏻

  • @rr7014
    @rr7014 6 днів тому

    ਸੰਭਾਲ ਕੇ ਰੱਖ ਵੀਰ ਏਸ ਨੂੰ ਬਹੁਤ ਸੋਹਣਾ ਇਹ ❤

  • @harryturka643
    @harryturka643 19 днів тому

    Tusin tan menu rula hi ditta 😢😢😢😢😢,,❤❤❤❤❤❤

  • @jasvirkaursandhu4119
    @jasvirkaursandhu4119 Місяць тому +2

    Very very good veer

  • @RavinderSingh-l2r
    @RavinderSingh-l2r 27 днів тому +1

    Waheguru ji de rang Waheguru ji hi jaande ne

  • @PawanKumar-ev9yu
    @PawanKumar-ev9yu 19 днів тому

    👍👍👍👍👍🙏🙏🙏🙏🙏

  • @kulwinderkaur9578
    @kulwinderkaur9578 Місяць тому +2

    Bhout bdia video ji

  • @rbrar3859
    @rbrar3859 Місяць тому +6

    ਬਹੁਤ ਵਧੀਆ ਲੱਗੀਆਂ ਜੀ। 🎉🎉❤❤

  • @poonambrar9482
    @poonambrar9482 14 днів тому

    Bahut payaray veer ha , Bayzooban da karna sab toh wadha pun ha. 😢😢❤❤❤

  • @SandhuFarm-d1b
    @SandhuFarm-d1b Місяць тому +7

    Waheguru ji waheguru ji waheguru ji waheguru ji waheguru ji

  • @Abhinav-yp2kk
    @Abhinav-yp2kk Місяць тому +2

    Karma rehnda c thuhada 🥰koi bhi bina vagah nhi jud da 😊🌹🌹🙏🌹🌹rabi rooh bapu ji 🥰 Kudrat jo bhi Dete Hain vah Wapas Jarur Milta Hai❤

  • @SukhwinderKaur-c3q
    @SukhwinderKaur-c3q 5 днів тому

    ਵਾਹਿਗੁਰੂ ਜੀਓ ਇਹ ਹੈ ਇਨਸਾਨੀਅਤ

  • @A.S.Bhullar3602
    @A.S.Bhullar3602 Місяць тому +1

    Bahot bhola te saaf dil banda a eh singh rab lambi umar bakhshe 🙏

  • @jaspreetsandhu3186
    @jaspreetsandhu3186 25 днів тому +1

    Guru da asli Singh 💪🏻

  • @Pardeepkumar-hi2fj
    @Pardeepkumar-hi2fj 20 днів тому

    👍🙏

  • @deepmalhi2012
    @deepmalhi2012 21 день тому

    🙏🙏🙏🙏🙏❤❤

  • @KamalDhami-r2r
    @KamalDhami-r2r Місяць тому +2

    WAHEGURU JI HMESHA MEHAR KARAN BAPU JI TE WAHEGURU JI

  • @RajwinderKaur-p6h
    @RajwinderKaur-p6h Місяць тому +2

    🙏🙏🙏🙏🙏

  • @Superman-kz1xy
    @Superman-kz1xy Місяць тому +2

    Jaanwaraan de Pyar Wich Koi MilaWat nai Hundi...💝💝💝

  • @AvtarSingh-dc1ym
    @AvtarSingh-dc1ym Місяць тому +3

    Eh aa.. guru de asli Sikh sardar ji tuhadi sift vaste lafaz heni rabb tuhanu jindgi di har khusi deve🙏

  • @Deep0001-s7x
    @Deep0001-s7x Місяць тому +3

    ਵਾਹਿਗੁਰੂ ਜੀ ❤❤❤

  • @nirbhaysingh4683
    @nirbhaysingh4683 Місяць тому +3

    ਵਾਹਿਗੁਰੂ ਜੀ

  • @AmarjitPandher-tq7ch
    @AmarjitPandher-tq7ch Місяць тому +8

    ਬਾਈ ਜੀ ਏਦਾਂ ਹੀ ਇਸ ਦਾ ਪਾਲਣ ਪੋਸ਼ਣ ਕਰਦੇ ਰਹਿਣਾ ।

  • @gursharandeepkaur7124
    @gursharandeepkaur7124 Місяць тому +1

    good job❤

  • @Surat-oz8kv
    @Surat-oz8kv 14 днів тому

    Bahut badhiya ji

  • @birsingh9141
    @birsingh9141 Місяць тому +3

    Parmatma mehar karan ehna dona jeyan upper

  • @Panjabi22
    @Panjabi22 Місяць тому +3

    Dil da sacha banda ❤

  • @HoneySingh-o6d
    @HoneySingh-o6d Місяць тому +1

    Dil lagia nu koi dil wala he jann sakda😢 waheguru bless you 🙏

  • @RajpalSingh-k9e8y
    @RajpalSingh-k9e8y 20 днів тому

    Good

  • @gurshabadguraya4284
    @gurshabadguraya4284 Місяць тому +8

    ਪੰਜਾਬ ਵਿੱਚ ਵੀ ਬਾਹਰ ਦੇ ਮੁਲਖਾ ਵਾਂਗ ਕੋਈ ਵੀ ਜਾਨਵਰ ਪਾਲਣ ਦੀ ਇਜਾਜ਼ਤ ਹੁਣੀ ਚਾਹੀਦੀ

  • @badansingh-he1nd
    @badansingh-he1nd Місяць тому +1

    ਧੰਨ ਵੀਰ ਜੀ ਵਹਿਗੁਰੂ ਵਹਿਗੁਰੂ

  • @SSDeol
    @SSDeol 29 днів тому +1

    Ehi satyug hai, Mano ja na mano loga da pehla nalo bahut sudhar aa riha , jy kush kk pappi soach waly ne ta jiyada duiyna hun diaylo ho rahi aa bahut Mahapursh vi eh keh rahy aa ki jald hi dubra satyug aa riha , bahut vadiya Bappu ji 🙏

  • @SARWANKumar077
    @SARWANKumar077 Місяць тому +2

    Bapu g salute you ❤

  • @smartphonedoctor1242
    @smartphonedoctor1242 Місяць тому +2

    Waheguru ji kirpa rakhe ji

  • @GurmeetSingh-m2c
    @GurmeetSingh-m2c Місяць тому +1

    ਬਹੁਤ ਵਧੀਆ ਹੈ 🎉

  • @abhijotsingh1425
    @abhijotsingh1425 Місяць тому +2

    Dhan dhan baba deep singh ji

  • @kirpalsingh2765
    @kirpalsingh2765 Місяць тому +4

    Nice ji god bless everyone 🙏

  • @SarabjitSingh-q7b
    @SarabjitSingh-q7b Місяць тому +6

    Waheguru ji

  • @chaina357
    @chaina357 Місяць тому +2

    Respect ❤

  • @abhijotsingh1425
    @abhijotsingh1425 Місяць тому +2

    Dhan dhan guru ramdass ji

  • @AmarjitBhullar-f2r
    @AmarjitBhullar-f2r Місяць тому +3

    Bhut vadia kam kita ji. Ek bejuban di jaan bachai hai. Waheguru Ji mehar karn.🙏🙏

  • @GurlalSingh-bn8xz
    @GurlalSingh-bn8xz Місяць тому +4

    Village barkandi bathinda ❤❤❤❤

  • @sammysapra963
    @sammysapra963 Місяць тому +1

    ❤❤❤❤❤🎉

  • @bhupindersingh6164
    @bhupindersingh6164 Місяць тому +1

    Very nice ji ❤❤

  • @charanjitkaur9230
    @charanjitkaur9230 Місяць тому +3

    Waheguru ❤

  • @RimpyManshahia
    @RimpyManshahia 15 днів тому

    Waheguru ji meher karan

  • @Abhinav-yp2kk
    @Abhinav-yp2kk Місяць тому +1

    Vani ta Baba ji nu full lagi Hui Hai❤❤❤🌹🙏🌹 mother gaia maa i feel u baba ji😢

  • @pamajawadha5325
    @pamajawadha5325 Місяць тому +4

    Good veer

  • @GurpreetSingh-g6n2s
    @GurpreetSingh-g6n2s 19 днів тому

    Wahe guru wahe guru

  • @Makhan-r1j
    @Makhan-r1j Місяць тому +1

    ❤ ਪਿਛਲਾ ਕੋਈ ਲੈਣ ਦੇਣ ਸਬੰਧਤ ਹੈ ਰੋਝ ਦਾ ❤

    • @RAMNIKK
      @RAMNIKK Місяць тому

      eh Rojh kenra janwar hunda hai?

  • @KarmjeetkaurSandhu-q7v
    @KarmjeetkaurSandhu-q7v Місяць тому +1

    God job

  • @ElizaTheShihTzu3614
    @ElizaTheShihTzu3614 Місяць тому +2

    so cute , i have two pets & aur mere bhi ek pet ka name rose ( ਰੋਜ ) hai 😊🎉❤

  • @HarmailSingh-k6n
    @HarmailSingh-k6n Місяць тому +3

    Good babu ji

  • @soniagunu5382
    @soniagunu5382 Місяць тому +1

    💛💛🙏🙏🙏🙏💛💛V V V V Nice🌻🌻💖💖🌻🌻

  • @harvinderbal-qt9xg
    @harvinderbal-qt9xg Місяць тому +3

    Rabb Da bnda ehna nu door na krna bejuwana di seva sb ton vdi seva

  • @Kirangrewal478
    @Kirangrewal478 Місяць тому +2

    Rabbi ruh hai eh veer

  • @KuldipSingh-f8s
    @KuldipSingh-f8s 16 днів тому +1

    Janwar ta proper way naal dikhyiea ne camera man vadia ne

  • @ManjeetKaur-ce4wr
    @ManjeetKaur-ce4wr Місяць тому +1

    Eh koyi purana lekha jokha hai ❤❤

  • @S.BeantSinghGill
    @S.BeantSinghGill 26 днів тому +1

    ਕੋਈ ਨਹੀ ਲਿਜਾਦਾ

  • @satwinderpanju9049
    @satwinderpanju9049 Місяць тому +1

    ਸਹੀ ਗੱਲ ਹੈ ਨਹੀਂ ਤਾਂ ਰਹਿੲਸੀ ਇਲਾਕੇ ਚ ਨਹੀਂ ਰਹਿੰਦੇ ਪਿੰਡ ਤੇ ਸ਼ਹਿਰ ਤੋਂ ਬਹੁਤ ਦੂਰ ਰਹਿੰਦੇ ਹਨ ਇਹ ਜਾਨਵਰ

  • @jeetkaur-fd3ut
    @jeetkaur-fd3ut Місяць тому +7

    ਵੀਰੇ ਮੈ ਬਹੁਤ ਪੜੀ ਨਹੀ ਪਰ ਮੈ ਸ਼ਹੀਦ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਹੈਡਕੁਆਰਟਰ ਬਾਰੇ ਗੱਲ ਕਰਨੀ ਆ ਕੋਈ ਰਸਤਾ ਜਰੂਰ ਦੱਸੋ ਕਿਥੇ ਗੱਲ ਕਰਾ ਜਰੂਰ ਕਿਰਪਾ ਕਰੋ ਧੰਨਵਾਦ ਹੋਉਗਾ

  • @DavinderBrar-p8c
    @DavinderBrar-p8c Місяць тому +3

    Grewal sahib bai tere viah te jarur aoga Rojj da bacha leke baki bae ne bahut vadiya sewa kiti hai par tere swal sun ke hasa aoda eh cicket khedhda

  • @BalwinderSingh-wy3ve
    @BalwinderSingh-wy3ve Місяць тому +1

    Waheguru ji asi ta papi pap kmam de as to sikho ki insaniat hundi

  • @baldevji5991
    @baldevji5991 Місяць тому +1

    Asal vitch eh Sade sahi sikh wa guru de

  • @Surjeet-z5q
    @Surjeet-z5q Місяць тому +1

    ਇੱਕ ਓਹ ਲੋਕ ਵੀ ਨੇ ,ਨਹਿਰ ਵਿਚੋਂ ਬਾਹਰ ਕੱਢਿਆ ਤੇ ਕੱਢ ਕੇ ਜੰਗਲ ਵਿੱਚ ਨੂੰ ਖਿੱਚ ਕੇ ਲਏ ਗਏ ਤੇ ਵੱਢ ਟੁੱਕ ਕਰਕੇ ,,,,,,,,,😢

  • @RamandeepKaur-qg7ku
    @RamandeepKaur-qg7ku Місяць тому

    😊

  • @LakhveerSingh-m9d
    @LakhveerSingh-m9d 20 днів тому

    ਅਠ ਸਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ

  • @chanpreet8762
    @chanpreet8762 Місяць тому +3

    Good job 👏

  • @KulwinderSingh-kh1pl
    @KulwinderSingh-kh1pl Місяць тому +1

    ❤❤❤