Dhan dhan sant khalas ji mehar Karo ji babaji mehar Karo ji Wahegureji App Ji nu chardi kala vich rake May live long you parmatma thounu hamesha chardi kala vich rake 🙏🏻❤🙏🏻❤🙏🏻❤🙏🏻❤🙏🏻❤🙏🏻🌹🌹🌹🌹🌹🌲🌲🌲🌲❣️❣️🌺🌺🌺🌺🌺
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏
ਪੂਰਨ ਬ੍ਰਹਮ ਗਿਆਨੀ ਸੰਤਾਂ ਦੀ ਸੰਗਤ ਕਰ ਕੇ ਸਰੀਰ ਰੋਗਾ ਤੋ ਦੂਰ ਰਹਿੰਦਾ ਹੈ ਮਾਨਸਿਕ ਸ਼ਾਂਤੀ ਮਿਲਦੀ ਹੈ
ਆ ਗਿਆ ਬਾਬਾ ਬੈਦ ਰੋਗੀਆਂ ਦਾ
ਸੇਵਾ ਸਿਮਰਨ ਦੀ ਲੈਕੇ ਦਵਾਈ ਕਰ ਲੋ ਮਨ ਨੂੰ ਤੰਦਰੁਸਤ ਜੀ
ਨਿੰਦਿਆ ਚੁਗ਼ਲੀ ਦਾ ਰੱਖ ਪਰਹੇਜ਼ ਜੀ
ਆਤਮਾ ਨੂੰ ਕਰ ਲੋ ਤੰਦਰੁਸਤ ਜੀ
ਨਾਮ ਜਪ ਜਪ ਭਰ ਲੋ ਖਜਾਨੇ ਜੀ
ਮਿਲਦੇ ਨੇ ਇਹ ਖਜਾਨੇ ਸਾਧੂਆਂ ਤੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੇ ਦਰਸ਼ਨ ਨਈਂ ਹੁੰਦੇ ਤਾਂ ਚਕਨਾ ਚੂਰ ਹੋਵਾਂ ਮੈਂ🙏🏻🙏🏻
ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਜਦੋਂ ਅਜਿਤੇ ਰੰਧਾਵੇ ਨਾਲ ਵਾਰਤਾ ਹੋਈ ਤਾਂ ਉਸਨੇ ਗੁਰੂ ਜੀ ਨੂੰ ਪੁੱਛਿਆ ਕਿ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਤੇ ਬਹੁਤ ਖੁਸ਼ ਹੁੰਦੇ ਹਨ ਫਿਰ ਉਹ ਕੀ ਬਖਸ਼ਿਸ਼ ਕਰਦੇ ਹਨ ਤਾਂ ਗੁਰੂ ਸਾਹਿਬ ਨੇ ਅਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕੀਤੇ ਵੀ ਜੇ ਵਾਹਿਗੁਰੂ ਜੀ ਕਿਸੇ ਜੀਵ ਤੇ ਅਤਿ ਪ੍ਰਸੰਨ ਹੋ ਜਾਣ ਤਾਂ ਉਹ ਉਸ ਜੀਵ ਨੂੰ ਅਪਣੇ ਸੰਤਾਂ ਭਗਤਾਂ,ਅਪਣੇ ਪਿਆਰਿਆਂ ਦਾ ਮਿਲਾਪ ਬਖਸ਼ ਦਿੰਦੇ ਹਨ।ਸਾਡੇ ਤੇ ਵੀ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕੀਤੀ ਹੈ ਜੋ ਸਾਨੂੰ ਅਪਣਾ ਹੀ ਰੂਪ ਅਪਣੇ ਪਰਮ ਪਿਆਰੇ ਸੰਤਾਂ ਦਾ ਸੰਗ ਬਖਸ਼ਿਆ ਹੈ। ਆਉ ਜੀ ਰੱਜ਼ ਕੇ ਲਾਭ ਲੈ ਲਈਏ ਜੀ,ਇਹ ਅਮੋਲਕ ਜੀਵਨ,ਇਹ ਬੇਸ਼ਕੀਮਤੀ ਸਮਾਂ ਵਾਰ ਵਾਰ ਨਹੀਂ ਮਿਲਣਾ।
LĺpS
ਆ ਗਿਆ ਹੈ ਬਾਬਾ ਵੈਦ ਰੋਗੀਆਂ ਦਾ ।
Buth buth hi vaidya clip aa ji karda bar bar suni jayaa 🙏🏻❤🙏🏻
ਦੁੱਖ ਜਨਮਾਂ ਜਨਮਾਂ ਦੇ ਕਟੇ ਜਾਂਦੇ ਨੇ ਸੰਗਤ ਕਰਕੇ ਤਪੋਬਨ ਵਾਲਿਆ ਦੀ 👏👏
Dhan dhan guru nanak dev ji Mali Ona piarena nu jina milean nam chit ave
ਜਨਮਾ ਜਨਮਾ ਦੇ ਦੁੱਖਾਂ ਨੂੰ ਨਿਵਾਰਦਾ ਮੇਰਾ ਬੈਦ ਗੁਰੂ ਗੋਬਿੰਦਾਂ ,ਗੁਰੂ ਗੋਬਿੰਦਾਂ
ਸਤਿਕਾਰਯੋਗ ਬਾਬਾ ਜੀ ਸਾਨੂ ਹਮੇਸਾ ਸਹੀ ਗਾਈਡ ਕਰਦੇ ਹਨ ਕਿ ਇੱਧਰ ਓਦਰ ਭਟਕਣ ਨਾਲ਼ੋਂ ਇਕ ਗੁਰੂ ਤੇ ਵਿਸ਼ਵਾਸ ਭਰੋਸਾ ਕਰੋ ।ਦਸਮੇਸ਼ ਪਿਤਾ ਜੀ ਸਾਨੂ ਜਾਗਦੀ ਜੋਤ ਸ਼੍ਰੀ ਗੁਰੂ ਗੰਰਥ ਸਾਹਿਬ ਜੀ ਦੇ ਲੜ ਲਾ ਗਏ ਹਨ ਓਨਾ ਨੂੰ ਹੀ ਪ੍ਰਤੱਖ ਜਾਣਕੇ ਓਨਾ ਦੀ ਸੇਵਾ ਸਿਮਰਨ ਕਰਕੇ ਸਭ ਕੁਝ ਮਿਲਦਾ ਹੈ ।
ਬਾਬਾ ਜੀ ਆਪ ਜੀ ਦਾ ਬਹੂਤ ਬਹੂਤ Thnxxx ji ਸਹੀ ਮਾਰਗ ਦਿਖਾਓਣ ਲਈ ਜੀ
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥
ਧੰਨ ਬਾਬਾ ਜੀ ਅਾਪ ਜੀ ਜਨਮ ਮਰਨ ਵਿੱਚ ਨਹੀ ਹੋ ਜੀ.ਅਾਪ ਜੀ ਨਾਮ ਨਾਲ ਰੰਗੇ ਹੋਏ ਹੋ ਜੀ.ਜਿਸ ਕਰਕੇ ਦਿਨ ਰਾਤ ਸਿਮਰਨ ਭਗਤੀ ਵਿੱਚ ਲੀਨ ਰਹਿੰਦੇ ਹੋ ਜੀ.ਧੰਨ ਬਾਬਾ ਜੀ ਅਾਪ ਜੀ ਦਿਨ ਰਾਤ ਇੱਕ ਕਰਕੇ ਦੁਨੀਅਾ ਨੂੰ ਧੰਨ ਸੀ੍ ਗੁਰੂ ਗ੍ੰਥ ਸਾਹਿਬ ਜੀ ਨਾਲ ਜੋੜ ਰਹੇ ਹੋ ਜੀ.ਨਾਮ ਦੀ ਮਹਾਨਤਾ ਨੂੰ ਸਮਝ ਕੇ ਭਗਤੀ ਦਾ ਸੱਚਾ ਗਿਅਾਨ ਬਖਸ਼ ਰਹੇ ਹੋ ਜੀ.ਜਿਸ ਨਾਲ ਅੱਜ ਬਹੁਤ ਸੰਗਤਾ ਅੱਜ ਸੁਖੀ, ਸ਼ਾਤ, ਅਾਨੰਦ ਵਾਲਾ ਜੀਵਨ ਜੀਅ ਰਹੀਅਾ ਹਨ.ਧੰਨ ਬਾਬਾ ਜੀ ਦਿਨ ਰਾਤ ਸੰਸਾਰ ਦੀ ਭਾਲਈ ਵਿੱਚ ਲਗੇ ਹੋਏ ਹਨ.ਧੰਨ ਬਾਬਾ ਜੀ ਪਾਵਨ ਉਪਦੇਸ਼ ਦੇ ਕੇ ਭਗਤੀ ਸਿਮਰਨ ਸੇਵਾ ਨਾਲ ਜੋੜਦੇ ਹਨ ਅਤੇ ਪ੍ਮਾਤਮਾ ਵਿੱਚ ਮਿਲਾ ਦਿੰਦੇ ਹਨ.ਧੰਨ ਬਾਬਾ ਜੀ ਸਾਨੂੰ ਪਾਪੀਅਾ ਨੂੰ ਵੀ ਭਗਤੀ ਵਾਲਾ ਰੰਗ ਲਾ ਦਿਉ ਜੀ ਅਾਪ ਜੀ ਸਮਰਥ ਹੋ ਜੀ.ਧੰਨ ਬਾਬਾ ਜੀ ਤਰਸ ਕਰਕੇ ਅੈਸੀ ਕਿਰਪਾ ਕਰ ਦਿਉ ਜੀ ਅਸੀਂ ਕਲਯੁਗੀ ਜੀਵ ਪ੍ਮਾਤਮਾ ਦਾ ਦਿਨ ਰਾਤ ਗੁਣ ਗਾਉਦੇ ਰਹੀਏ ਜੀ.ਕਿਉ ਕਿ ਸਾਡਾ ਮਨ ਵਿਸ਼ੇ ਵਿਕਾਰਾ ਨੂੰ ਚਾਹੁੰਦਾ ਹੈ ਜੀ.ਧੰਨ ਬਾਬਾ ਜੀ ਅਾਪ ਜੀ ਅਾਪਣੀ ਸਰਨ ਵਿੱਚ ਰੱਖ ਕੇ ਬਚਾ ਲੋ ਜੀ.ਧੰਨ ਬਾਬਾ ਜੀ ਅਾਪ ਜੀ ਦੀ ਰਗਿਮਤ ਨਾਲ ਸਾਨੂੰ ਵੀ ਭਗਤੀ ਵਾਲਾ ਰੰਗ ਲੱਗ ਜਾਵੇ ਜੀ ਅੈਸੀ ਮਿਹਰ ਕਰ ਦਿਉ ਜੀ |
Waheguru✈️✈️
Waheguru jee waheguru jee waheguru jee waheguru jee waheguru jee waheguru jee waheguru jer waheguru jee waheguru jee waheguru jee waheguru jee wahèguru jer waheguru jee waheguru jee waheguru jee waheguru jee wawaheguru jee waheguru jee waheguru jee wahegiru jee waheguru jee waheguru jee waheguru jee waheguru jee waheguru jee
ਵਾਹਿਗੁਰੂ ਜੀ 🙏🙏
❤❤❤❤
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏🌷🙏🌷🙏🌷🙏🌷🙏🙏🌷🙏🌷🙏
...ਕਿੳਕਿ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ...ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
ਵਾਹਿਗੁਰੂ ਦਾ ਨਾਮ ਸਿਮਰਨ ਗੁਰੂ ਦੀ ਸੰਗਤ ਸਾਧੂ ਦੀ ਸੇਵਾ ....ਜਨਮਾ ਜਨਮਾ ਦੇ ਰੋਗਾ ਦਾ ਨਾਸ ਕਰ ਦਿਦੀ ਹੈ....
Sant avtaar baba ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏
ਰੱਬ ਦੇ ਪਿਆਰੇ ਧੰਨ ਧੰਨ ਪਰਉਪਕਾਰੀ ਮਹਾਪੁਰਸ਼ ਸਾਨੂੰ ਕਲਯੁਗੀਆਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਰੋਗਾਂ ਤੋਂ ਚਿੰਤਾਵਾਂ ਤੋਂ ਮੁਕਤ ਕਰ ਰਹੇ ਹਨ। ਇਹ ਰੂਹ ਧੁਰ ਦਰਗਾਹੋਂ ਆਈ ਐ ਰੱਬ ਦਾ ਪੈਗਾਮ ਲਿਆਈ ਐ।
ਆ ਗਿਆ ਏ ਬਾਬਾ ਵੈਦ ਰੋਗੀਆਂ ਦਾ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
ਆ ਗਿਆ ਏ ਬਾਬਾ ਵੈਦ ਰੋਗੀਆਂ ਦਾ,
ਆ ਗਿਆ ਏ ਸਤਿਗੁਰ ਵੈਦ ਰੋਗੀਆਂ ਦਾ 🙏🏻
ਆ ਗਿਆ ਏ ਬਾਬਾ ਵੈਦ ਰੋਗੀਆ ਦਾ 🙏🙏🙏🙏🙏🙏🙏🌷
ਵਹਿਗੁਰੂ ਵਹਿਗੁਰੂ ਵਹਿਗੁਰੂ ਜੀਓ 🙏🙏🌹🌹
🙏🙏🙏🙏🙏🙏🙏🙏🙏🙏
ਆ ਗਿਆ ਬਾਬਾ ਵੈਦ ਰੋਗੀਆਂ ਦਾ 🙏🙏🙏🙏🙏
ਧੰਨ ਗੁਰੂ ਧੰਨ ਗੁਰੂ ਪਿਆਰੇ। ਧੰਨ ਧੰਨ ਧੰਨ ਬਾਬਾ ਜੀ ਜੋ ਸਾਡੇ ਕਲਿਯੁਗੀ ਜੀਵਾਂ ਦੀ ਗੁਰਬਾਣੀ ਤੇ ਸ਼ਰਧਾ ਦਰਿੜ ਕਰ ਰਹੇ ਹਨ, ਸਾਨੂੰ ਭੁੱਲੇ ਭਟਕੇ ਜੀਵਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਰਹੇ ਹਨ। ਇੱਕ ਇੱਕ ਅਮੋਲਕ ਬਚਨ ਸਾਡੇ ਪੱਥਰ ਹਿਰਦੇ ਨੂੰ ਮੋਮ ਕਰ ਰਿਹਾ ਹੈ, ਸਾਡੇ ਮਨਾਂ ਤੇ ਪਏ ਅਗਿਆਨਤਾ ਦੇ ਪਰਦੇ ਨੂੰ ਹਟਾਕੇ ਸਾਨੂੰ ਸਤਿ ਦਾ ਗਿਆਨ ਕਰਵਾ ਰਿਹਾ ਹੈ। ਐਸਾ ਸੱਚਾ ਸੁੱਚਾ ਪਰਚਾਰ ਸਾਨੂੰ ਹੋਰ ਕਿਤੋਂ ਨਹੀਂ ਮਿਲ ਸਕਦਾ। 🙏🏻
ਦਾਤਾ ਫਿਰ ਵੀ ਮਿਲੇ ਲੱਖ ਵਾਰੀ ਇਹੋ ਜਿਹੀ ਸੁਲੱਖਣੀ ਘੜੀ🙏🏻🙏🏻
🙏🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ🙏🙏
ਬਹੁਤ ਹੀ ਅਨੰਦਮਈ ਕਲਿੱਪ ਹੈ।ਦਿਲ ਕਰਦਾ ਬਾਰ ਬਾਰ ਸੁਣੀ ਜਾਇਏ।
ਰੂਹ ਅੰਦਰੋਂ ਬਾਰਮ ਬਾਰ ਸ਼ੁਕਰਾਨੇ ਦੀ ਹੂਕ ਆਉਂਦੀ ਹੈ। ਤਪੋਬਣ ਵਾਲਿਆਂ ਨੇ ਲੱਖਾਂ ਦੇ ਜੀਵਨ ਬਣਾਏ ਹਨ ਜਿਸਦੀ ਕੋਈ ਗਿਣਤੀ ਮਿਣਤੀ ਨਹੀਂ ਹੈ। ਜਿਸ ਤਰ੍ਹਾਂ ਮਾਤਾ ਪਿਤਾ ਅਪਣੇ ਬੱਚੇ ਨੂੰ ਉਂਗਲੀ ਫੜਕੇ ਤੁਰਨਾ ਸਿਖਾਉਂਦੇ ਹਨ ਜੇ ਗਿਰ ਜਾਂਦਾ ਫਿਰ ਤੁਰਨ ਲਈ motivate ਕਰਦੇ ਹਨ ਇਸ ਤਰ੍ਹਾਂ ਹਰਮਨ ਪਿਆਰੇ ਸੰਤ ਖਾਲਸਾ ਜੀਆਂ ਨੇ ਤਾਂ ਲੱਖਾਂ ਕਰੋੜਾਂ ਜੀਵਾਂ ਦੀ ਉਂਗਲ ਫੜਕੇ ਬਹੁਤ ਹੀ ਪਰੇਮ ਨਾਲ ਗੁਰਸਿੱਖੀ ਮਾਰਗ ਤੇ ਚੱਲਣਾ ਸਿਖਾਇਆ ਹੈ, ਕਿੰਨੇ ਹੀ ਡਿੱਗਦੇ ਡੋਲਦੇ ਮਨਾਂ ਦੀ ਸਾਰ ਲਈ ਹੈ ਕਦੇ ਅੱਕੇ ਜਾਂ ਥੱਕੇ ਨਹੀਂ ਬਲਕਿ ਹੁਣ ਵੀ ਦਿਨ ਰਾਤ ਪਰੇਰ ਪਰੇਰ ਕੇ ਸਾਨੂੰ ਸੱਚੇ ਸੁੱਚੇ ਗੁਰਮਤਿ ਮਾਗਰ ਤੇ ਚੱਲਣਾ ਸਿਖਾਉਂਦੇ ਹਨ। ਮੈਂ ਬਹੁਤ ਹੀ ਮਾਣ ਨਾਲ ਇਹ ਕਹਿੰਦਾ ਹਾਂ ਕਿ ਜੇ ਮੈਂ ਅੱਜ ਪਰਦੇਸਾਂ ਚ ਰਹਿਕੇ ਵੀ ਗੁਰਸਿੱਖੀ ਨਾਲ ਬਾਣੀ ਬਾਣੇ ਨਾਲ ਅਪਣੀਆਂ ਅਸਲ ਜੜ੍ਹਾਂ ਨਾਲ ਜੁੜਿਆਂ ਹੋਇਆਂ ਹਾਂ ਤਾਂ ਇਹ ਸਭ ਪਰਉਪਕਾਰੀ ਗੁਰੂ ਪਿਆਰੇ ਸੰਤ ਖਾਲਸਾ ਢੱਕੀ ਸਾਹਿਬ ਵਾਲਿਆਂ ਦੀ ਦੇਣ ਹੈ ਨਹੀਂ ਤਾਂ ਕਦੋਂ ਦੇ ਰੁਲ ਖੁਲ ਜਾਂਦੇ। ਸਾਨੂੰ ਮਾਣ ਹੈ ਤਾਂ ਸੰਤ ਖਾਲਸਾ ਜੀ ਤੇ ਜਿਨ੍ਹਾਂ ਨੇ ਸਾਨੂੰ ਐਸਾ ਜੀਵਨ ਬਖਸ਼ਿਆ ਹੈ, ਵਹਿਮਾਂ ਭਰਮਾਂ ਨਰਕਾਂ ਚੋਂ ਕੱਢਕੇ ਗੁਰੂ ਨਾਲ ਬਾਣੀ ਬਾਣੇ ਨਾਲ ਜੋੜਿਆ, ਉੱਚਾ ਸੁੱਚਾ ਸੱਚਖੰਡੀ ਮਾਰਗ ਦਿਖਲਾਇਆ ਹੈ, ਇਹਨਾਂ ਦੇ ਚਰਨਾਂ ਤੇ ਸੀਸ ਨਿਵਾਕੇ ਬਾਰਮ ਬਾਰ ਨਮਸ਼ਕਾਰ ਹੈ 🙏🏻🙏🏻🥹🥹🥹🥹🥹🥹🥹
ਆ ਗਿਆ ਏ ਬਾਬਾ ਵੈਦ ਰੋਗੀਆਂ ਦਾ
Wehegur 👏🙏🏽
ਆਗਿਆ ਏ ਬਾਬਾ ਬੈਦ ਰੋਗੀਆਂ ਦਾ
Wahaguru ji wahaguru ji wahaguru ji wahaguru ji wahaguru ji
ਵਾਹਿਗੁਰੂ ਜੀ ਵਾਹਿਗੁਰੂ ਜੀ
ਮੈਨੂੰ ਫੇਰ ਵੀ ਮਿਲੇ ਲੱਖ ਵਾਰੀ, ਇਹੋ ਜੀ ਸੁਲੱਖਣੀ ਘੜੀ 🙏🙏🙏🙏🙏।
🌷🌷ਵਾਹਿਗੁਰੂ ਜੀ🌷🌷
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥🙏🏻
Sat bachan Baba ji de ji🙏🌹🙏🙏🙏🙏
❤🎉
ਵਾਹਿਗੁਰੂ ਜੀ
ਨਾਮ ਦੀਆਂ ਵਡਿਆਈਆਂ ਹਰੀ ਦੇ ਨਾਮ ਦੀਆਂ
Waheguru Waheguru Waheguru Waheguru Waheguru jo 🙏🏼 ♥️
Wahegureji wahegureji wahegureji wahegureji wahegureji Tere suhkar hai ji Wahegureji wahegureji Tere suhkar hai ji 🌹🌹💐💐🙏🏻❤❤🙏🏻
ਵਾਹਿਗੁਰੂ🙏
Waheguru ji ❤❤🎉🎉Waheguru ji❤❤🎉🎉
Waheguru waheguru waheguru ji dhan hai Maharaj ji 🙏🙏🙏🙏🙏
Dhan dhan gure Nanak dev ji mehar Karo ji babaji mehar Karo ji sat shir alkal babaji 🙏🏻❤🙏🏻❤🙏🏻❤🙏🏻❤🙏🏻❤🌲🌸🌸🌺🌺💐💐🌹🌹
Dhan dhan sant khalas ji mehar Karo ji babaji mehar Karo ji Wahegureji App Ji nu chardi kala vich rake May live long you parmatma thounu hamesha chardi kala vich rake 🙏🏻❤🙏🏻❤🙏🏻❤🙏🏻❤🙏🏻❤🙏🏻🌹🌹🌹🌹🌹🌲🌲🌲🌲❣️❣️🌺🌺🌺🌺🌺
Waheguru jee waheguru jee waheguuru jee waheguru jee waheguru jee waheguru jee
DHAN DHAN GURU Nanak Dev ji Maharaj ji kot kot parnaam ji
Dhan Dhan sant khalsa jio🙏🌹🌹🙏🙏🙏
ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਆਪ ਜੀ ਦੇ ਪਿਆਰੇ🙇🙏
Dhan Dhan Waheguru Ji Sarbat da bhLa karna Ji 🌹🌹 Satnaam Sri Waheguru Ji 🌹🌹
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏
Waheguru ji
Waheguru waheguru waheguru waheguru waheguru ji
Waheguru waheguru waheguru waheguru Ji 🙏📿📿📿🙏📿📿🙏🙏🙇🙇🙇🙇🙇🙏
🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾
Naunidh naam dhyalo ji, jo humeh rogh niware baba vaidh rogia da 🙏🔥🙏
Harjot : Waheguruji Babaji 🙏🙏🌹🌹
Waheguru jee
Dhan Dhan guru Sahib Siri guru Nanak dev jee maharaj.
Baba sahib jeo
Very nice katha and kirtan🇨🇦🇬🇧das PARAM das.
waheguru g
Dhan Dhan Baba jio🙏🌹🙏🙏❤️🌹🙏🙏🙏
Dhan Dhan sant khalsa ji
ਆਪਣੇ ਸਤਿਗੁਰ ਤੋਂ ਕਦੇ ਨਾ ਦੂਰ ਹੋਵਾਂ ਮੈਂ🙏🏻🙏🏻
Waheguru ji 🙏🏻 ❤
Absolutely right 🌹🌹
Waheguru ji mehar kareo sb te 🙏🙏🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🤗❤️
Waheguru ji🌹🌹🌹🌹🌹🙏🙏🙏🙏🙏🌹🌹🌹🌹🌹
Dhan guru nanak dev ji
Waheguru ji mehar kareo sb te 🙏🙏🙏 mere papa te v mehar kareo 🙏🙏🙏🙏🙏🙏🙏🙏🙏
Waheguru Waheguru ji 🙏🏻
Waheguru ji 🙏
Sat Naam Sri WaheGuru Sahib ji 📿📿📿 .
Waheguru Ji🙏🙏 ii😢sade te vi kirpa kr deo ji🙏🙇♀️🙇♀️
Waheguru ji ka khalsa waheguru ji ki Fateh Bhai sahab ji 🙏🏻🙏🏻
🙏🙏🙏🙏 Waheguru ji 🙏🙏🙏🙏
💐💐💐💐💐💐💐
Waheguru ji waheguru ji waheguru ji waheguru ji waheguru ji h m k gill
Dhan Dhan sant Khalsa ji 🙏🙏
Dhan Baba Ji 🙏💐
🙏🙏🙏🚩🚩🚩
Sant ji's words and appearance are like medicines for us, which will help to keep our body and mind free from diseases.
🙏🏻🙏🏻🙏🏻🙏🏻
Dhan Dhan Shri Guru Nanak Dev ji maharaj 🙏🙏
ਨਾਨਾਕਦੈਵ🌹🏘💐🌋🌺☘️🍀🇺🇦🇺🇸🌺🌷🌲🏋🏽♂️🏋🏽♂️🏋🏽♂️🏋🏽♂️🏋🏽♂️☘️🍀💐🥀🌋🏖🏖🌹🏘🏖🎇🎆🎇🎆🏖
Waveguide.....
...jl
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏🙏🙏🙏
ਆ ਗਿਆ ਏ ਬਾਬਾ ਵੈਦ ਰੋਗੀਆਂ ਦਾ,
ਆ ਗਿਆ ਏ ਸਤਿਗੁਰ ਵੈਦ ਰੋਗੀਆਂ ਦਾ 🙏🏻
ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ
Dhan hai baba nanek ji dhan hai tere piaare🌴🙏🙏🙏🌵🏵️
Waheguru ji
🙏🙏🙏🙏🙏