Mittar Pyare Nu...! Khan Saab

Поділитися
Вставка
  • Опубліковано 27 кві 2022
  • With The Great Blessings Of Sant Baba Gurjit Singh Ji (Nanaksar Kaleran) & Sant Baba Sukhdev Singh Ji (Shri Bhucho Sahib).
    Please Subscribe Us For More Videos & Updates From Nanaksar & Bhucho Sahib...
    UA-cam Channel:- Nanaksar Thath
    Facebook Page:- Nanaksar Thath
    Instagram:- Nanaksar Thath
    Twitter:- Nanaksar Thath

КОМЕНТАРІ • 1,6 тис.

  • @ranjeetkaur6746
    @ranjeetkaur6746 Рік тому +1

    ਇੱਕ ਜਪੁਜੀ ਸਾਹਿਬ ਜੀ ਦੀ ਕੈਸਟ ਵੀ ਬਣਾਓ ਬੇਟਾ ਤੁਹਾਡੀ ਅਵਾਜ਼ ਵਿੱਚ ਰਸ ਬਹੁਤ ਹੈ। ਮੈਂ ਤੁਹਾਨੂੰ ਜਪੁਜੀ ਸਾਹਿਬ ਜੀ ਦੀਆਂ ਤੁਕਾਂ ਬੋਲਦਿਆਂ ਸੁਣਿਆ ਹੈ। 🙏🙏🙏

  • @sushilbansal6442
    @sushilbansal6442 Рік тому +320

    ਕੀਰਤਨ ਕਰਵਾਉਣ ਵਾਲਿਆ ਦਾ ਧੰਨਵਾਦ ਜਿਨ੍ਹਾਂ ਨੇ ਜਾਤ ਪਾਤ ਦੇ ਨੂੰ ਮਿਟਾ ਕੇ khan ਸਾਬ ਨੂੰ ਸ਼ਬਦ ਗਾਉਣ ਦਾ ਮੌਕਾ ਦਿੱਤਾ

  • @akashb8125

    I a Hindu listening to a Muslim singer singing Sikh shabad ❤

  • @SurinderSingh-we9rt
    @SurinderSingh-we9rt Рік тому +29

    ਖ਼ਾਨ ਸਾਹਿਬ ਬਹੁਤ ਪ੍ਰਭਾਵਸ਼ਾਲੀ ਆਵਾਜ਼ ਹੈ ਅਤੇ ਬਹੁਤ ਸੋਹਣਾ ਗਾਉਂਦੇ ਹੋ।ਅੱਜ ਪਤਾ ਲੱਗਾ ਹੈ ਪਹਿਲਾਂ ਤਾਂ ਮੈ ਤੁਹਾਨੂੰ ਲੋਕਾਂ ਦੀਆਂ ਸਾਂਗਾਂ ਲਾਉਂਦੇ ਹੀ ਸੁਣਿਆ ਸੀ।

  • @rajwinderkaurraj7131
    @rajwinderkaurraj7131 Рік тому +376

    ਸ਼ਬਦ ਤੇ ਆਵਾਜ਼ ਦੀ ਤਾਂ ਕਿ ਗਲ ਕਰਾ ਕੋਈ ਲਫਜ਼ ਨੀ ਪਰ ਤਬਲੇ ਵਾਲੇ ਵੀਰ ਜੀ ਨੇ ਸੋਨੇ ਤੇ ਸੁਹਾਗੇ ਵਾਲਾ ਰਸ ਬਨ ਦਿੱਤਾ ,,,,,ਦਾਤਾ ਸਾਹਿਬ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ

  • @pinkykaur-my2bv
    @pinkykaur-my2bv Рік тому +74

    ਕਿ ਜਾਤ ਪਾਤ ਐ? ਕਿ ਧਰਮ ਐ? ਸਭ‌ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ ਹੈ 🙏🙏🙏🙏

  • @jagtarsingh5250
    @jagtarsingh5250 Рік тому +41

    ਖਾਨ ਸਾਬ ਨੂੰ ਸੁਣ ਕੇ ਨੁਸਰਤ ਫ਼ਤਹਿ ਅਲੀ ਖਾਨ ਸਾਬ ਦੀ ਜਾਦ ਤਾਜਾ ਹੋ ਜਾਂਦੀ ਆ

  • @LovepreetSingh-dp8lj
    @LovepreetSingh-dp8lj Рік тому +23

    ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੇ ਗੁਰੂ ਸਾਹਿਬਾਨਾਂ ਦੀ ਸਰਬ ਸਾਂਝੀ ਗੁਰਬਾਣੀ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @jaspalsingh9068
    @jaspalsingh9068 Рік тому +18

    ਬੇਟਾ ਜੀ ਤੁਹਾਡੀ ਸਾਰੀ ਟੀਮ ਨੂੰ ਸਾਬਾਸ਼ ਬਹੁਤ ਸੋਹਣੀ ਆਵਾਜ਼ ਹੈ ਪ੍ਰਮਾਤਮਾ ਤੁਹਾਨੂੰ ਹੋਰ ਵੀ ਕਈ ਗੁਣਾ ਜ਼ਿਆਦਾ ਗੁੱਡ ਆਵਾਜ਼ ਦੇਵੇ

  • @randhirsingh7520
    @randhirsingh7520 Рік тому +19

    Khan ji ਬਾ ਕਮਾਲ ਸਬਦ ਗਾਇਨ ਕੀਤਾ। ਦਿਲ ਨਹੀਂ ਸੀ ਕਰਦਾ ਕਿ ਸਬਦ ਪੂਰਾ ਹੋਵੇ। ਐਵੇਂ ਦਿਲ ਕਰਦਾ ਸੁਣਦੇ ਰਹੀਏ। ਰੱਬ ਥੋਨੂੰ ਬੁਲੰਦੀਆਂ ਤੇ ਪਹੁੰਚਾਵੇ ਸਾਰੀ ਟੀਮ ਇਕ ਦੂਜੇ ਨਾਲੋਂ ਚੜਦੀ ਕਲਾ ਵਾਲੇ ਹਨ। ਤਬਲੇ ਵਾਲਾ v ਬਾ ਕਮਾਲ ਕਰ ਰਿਹਾ ਸੀ।ਸੋ ਸਾਰੀ ਟੀਮ ਚੜਦੀ ਕਲਾ ਚ ਹੋਵੇ।

  • @IrfanAli-db6kb

    कबीरा कुआ एक है

  • @khushwantsingh1081
    @khushwantsingh1081 Рік тому +23

    wah ustad Nusrat Fateh Ali Khan Sahib ਦੀ ਯਾਦ ਆ ਗਈ

  • @sukhwindersingh2162

    ਜਿੰਦਗੀ ਦੇ ਵਿੱਚ ਮੈ ਇੰਨੀ ਮਿੱਠੀ ਅਵਾਜ਼ ਕਦੇ ਨਹੀਂ ਸੁਣੀ ਬੇਟਾ ਜੀ ਵਾਹਿਗੂਰੂ ਜੀ ਹਮੇਸਾ ਤੈਨੂੰ ਚੜ੍ਹਦੀ ਕੱਲਾ ਵਿੱਚ ਰੱਖੇ

  • @tarankang298
    @tarankang298 Рік тому +17

    ਵਾਹਿਗੁਰੂ ਜੀ ਦੀ ਬਹੁਤ ਬਖਸ਼ਸ ਹੈ ਆਵਾਜ਼ ਬੁਲੰਦ ਹੈ ਰੂਹ ਖੁਸ਼ ਹੋ ਗਈ

  • @nirmalkanta6407

    एक नूर से सब जग उपजा ----------बहुत खूब खान साहब माशाअल्लाह। खुदा ने आपको बहुत मीठी बानी से नवाजा है।सलामत रहो बेटा।

  • @kuldeepdhillon7400
    @kuldeepdhillon7400 Рік тому +141

    Har mahzab ki izzat hi asli DHARM aur INSANIYET hai❤

  • @gurbhagatsingh7678
    @gurbhagatsingh7678 Рік тому +43

    ਸ਼ਹਿਦ ਨਾਲੋਂ ਮਿੱਠੀ ਅਵਾਜ਼ ਖਾਂਨ ਸਾਹਿਬ 🔥🔥🔥🔥🔥

  • @JagmeetSingh-mc8md
    @JagmeetSingh-mc8md Рік тому +207

    ਬਹੁਤ ਖੂਬਸੂਰਤ ਅਵਾਜ ਤੇ ਗੁਰੂ ਜੀ ਦੇ ਸ਼ਬਦ

  • @jaspreetgill1715

    🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹

  • @harindersingh4898
    @harindersingh4898 Рік тому +23

    ਬਾਈ ਤੈਨੂੰ ਕਹੀ ਸਕਦੇ ਆ ਰੱਬ ਦਾ ਬੰਦਾ