Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏
Gurbani taught us and Khalsa ji always guide us to be attentive about it.Its our duty to value their efforts and adopt the qualities of Gurmukh or we can say True Khalsa within ourself.
Waheguru ji waheguru ji waheguru ji 🙏🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹 Waheguru waheguru ji 🙏🙏🙏🙏🙏
Waheguru Waheguru Waheguru Waheguru Waheguru jo 🙏🙏🙏🙏🙏🙏🙏
ਵਾਹਿਗੁਰੂ ਜੀ 🙏🙏
Dhan dhan guru de pyaro mnjite jagjit ❤❤
Waheguru Ji waheguruji waheguruji
Waheguru waheguru waheguru waheguru waheguru waheguru waheguru ji
ਸਤਿਨਾਮ ਵਾਹਿਗੁਰੂ ਜੀ
Satnam Sri Waheguru Sahib Ji 🙏🙏🙏🙏🙏
Waheguru ji 🙏
Waheguru ji
Dhan dhan gure ramdas ji mehar Karo ji sat shir alkal babaji mehar Karo ji ❤❤❤❤❤🙏❤🙏🥀❤🥀❤🥀🥀🥀
ਪੂਰੇ ਸੰਤਾਂ ਕੋਲੋਂ ਹੀ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ
Ggg
ਬਿਲਕੁਲ ਜੀ ਮਨ ਨੂੰ ਕਾਬੂ ਕਰਕੇ ਅਸੀਂ ਪੂਰੀ ਦੁਨੀਆਂ ਨੂੰ ਜਿੱਤ ਸਕਦੇ ਹਾਂ ਅਤੇ ਮਨ ਨਾਮ ਸਿਮਰਨ ਨਾਲ ਹੀ ਕਾਬੂ ਕਰ ਸਕਦੇ ਹਾਂ
Dhan guru Gobind Singh Ji
Asi kirpa karo waheguru ji Mera mn kde v dole na❤❤
ਮਨ ਨੂੰ ਸਕੂਨ ਦੇਣ ਵਾਲੇ ਅਮ੍ਰਿੰਤ ਬਚਨ ਸਾਧੂਆਂ ਦੇ🙏🏻🙏🏻
GGG
❤❤❤❤❤ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪਿ ਨਿਰੰਕਾਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ ਕਿਰਪਾ ਕਰਿਓ ਪਾਪੀ ਮਨ ਤੇ
ਛਾਡਉ ਰੇ ਮਨ ਬਉਰਾ ਡਗਮਗ ਛੱਡਦੇ ਮਨਾਂ…
ਸੱਚਮੁੱਚ ਅਸੀਂ ਕਲਿਯੁਗੀ ਜੀਵ ਦੁਬਿਧਾ ਚ ਫਸੇ ਹੋਏ ਹਾਂ ਤਾਂਹੀ ਦੁਖੀ ਰਹਿੰਦੇ ਹਾਂ, ਕਦੇ ਇੱਕ ਪਾਸੇ ਮਨ ਨੀ ਟਿਕਦਾ। ਬਾਬਾ ਜੀ ਸਾਨੂੰ ਇਹੋ ਸਮਝਾਉਂਦੇ ਹੁੰਦੇ ਨੇ ਕਿ ਭਾਈ ਦੋ ਬੇੜੀਆਂ ਤੇ ਸਵਾਰ ਹੋਣ ਵਾਲਾ ਜੀਵ ਕਦੇ ਕਿਨਾਰੇ ਤੇ ਨਹੀਂ ਪਹੁੰਚ ਸਕਦਾ ਕਿਉਂਕਿ ਉਹ ਵਿੱਚ ਵਿਚਾਲੇ ਹੀ ਡੁੱਬ ਜਾਂਦਾ ਹੈ ਇਸ ਕਰਕੇ ਸਾਨੂੰ ਜੀਵਨ ਦੇ ਵਿੱਚ ਇੱਕ ਰਸਤਾ ਚੁਣਨਾ ਬਹੁਤ ਜਰੂਰੀ ਹੈ ਨਹੀਂ ਅਸੀਂ ਵਿੱਚ ਵਿਚਾਲੇ ਹੀ ਫਸੇ ਰਹਿ ਜਾਂਦੇ ਹਾਂ। ਧੰਨ ਬਾਬਾ ਜੀ ਸਾਨੂੰ ਪਾਵਨ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਕਿ ਸਾਨੂੰ ਡਗਮਗਾਉਣਾ ਛੱਡਕੇ ਸਰਬ ਕਲਾ ਸਮਰੱਥ ਪਰਮਾਤਮਾ ਦੀ ਓਟ ਲੈਣੀ ਚਾਹੀਦੀ ਹੈ, ਪਰਮੇਸ਼ਰ ਤੇ ਪੂਰਨ ਭਰੋਸਾ ਕਰਨਾ ਚਾਹੀਦਾ ਹੈ, ਪਰਮੇਸ਼ਰ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ 🙏🏻🙏🏻
Wahegureji wahegureji wahegureji wahegureji wahegureji 🙏🙏❤🙏❤❤❤❤🙏🙏
Sant baba darshan singh ji khalsa 🙏🏻❤️
ਪੂਰਨ ਬ੍ਰਹਮਗਿਆਨੀ ,ਕਰਨੀ ਸਰਨੀ ਦੇ ਪੂਰੇ ਮਹਾਂਪੁਰਖ ਤਪੋਬਣ ਢੱਕੀ ਸਾਹਿਬ ਵਾਲੇ ਜੋ ਸਾਨੂੰ ਦਿਨ ਰਾਤ ਉੱਦਮ ਉਪਰਾਲੇ ਕਰਕੇ ਸਿਮਰਨ ,ਨਾਮਬਾਣੀ ,ਕੀਰਤਨ ਸੱਤਸੰਗ ਨਾਲ ਜੋੜ ਰਹੇ ਹਨ ।ਮਹਾਂਪੁਰਖਾਂ ਕੋਲੋਂ ਹੀ ਐਸਾ ਗਿਆਨ ਪ੍ਰਪਾਤ ਹੁੰਦਾ ਹੈ ।🙏🙏
❤❤🙏🏼🙏🏼❤❤
ਸਤਿ ਬਚਨ ਜੀਓ। ਅਸੀਂ ਕਲਿਯੁਗੀ ਜੀਵ ਪਰਮਾਤਮਾ ਦੇ ਨਾਮ ਨੂੰ, ਪਾਵਨ ਗੁਰਬਾਣੀ ਉਪਦੇਸ਼ ਨੂੰ ਭੁੱਲ ਚੁੱਕੇ ਹਾਂ ਤਾਂਹੀ ਹਰ ਪਲ ਦੁਖੀ ਤੇ ਅਸ਼ਾਂਤ ਫਿਰਦੇ ਹਾਂ। ਧੰਨ ਬਾਬਾ ਜੀ ਜੋ ਸਾਨੂੰ ਪਾਵਨ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਸਾਡੇ ਖੋਟੇ ਮਨ ਦੀਆਂ ਚੰਚਲ ਵਾਗਾਂ ਨੂੰ ਮੋੜਦੇ ਨੇ ਤੇ ਗੁਰੂ ਚਰਨਾਂ ਚ ਜੋੜਦੇ ਨੇ🙏🏻
ਜੋ ਮਨ ਕਹਿੰਦਾ ਨਹੀਂ ਕਰਨਾ ਸੋ ਕਰੋ ਜੋ ਕਹੇ ਗੁਰਬਾਣੀ..
ਧੰਨ ਬਾਬਾ ਜੀ ਸਾਨੂੰ ਹਮੇਸ਼ਾ ਇਹੋ ਪਰੇਰਨਾ ਕਰਦੇ ਨੇ ਕਿ ਭਾਈ ਉਹ ਨਾ ਕਰੋ ਜੋ ਮਨ ਕਹਿੰਦਾ ਹੈ, ਮਨ ਦੇ ਪਿੱਛੇ ਨਾ ਲੱਗੋ ਬਲਕਿ ਉਹ ਕਰੋ ਜੋ ਗੁਰਬਾਣੀ ਕਹਿੰਦੀ ਹੈ, ਭਾਵੇਂ ਮਨ ਬੁਰੇ ਪਾਸੇ ਜਾਂਦਾ ਹੈ ਪਰ ਸਰੀਰ ਕਰਕੇ ਉਹ ਨਾ ਕਰੋ, ਗੁਰੂ ਦੇ ਉਪਦੇਸ਼ ਨੂੰ ਸਦਾ ਹਿਰਦੇ ਚ ਵਸਾਕੇ ਰੱਖੋ ਤੇ ਇਹ ਹਰਦਮ ਯਾਦ ਰੱਖੋ ਕਿ ਜੋ ਮੈਂ ਕਰ ਰਿਹਾ ਹਾਂ ਕੀ ਮੇਰੇ ਗੁਰੂ ਦੀ ਇਹ ਕਰਨ ਦੀ ਆਗਿਆ ਹੈ। ਧੰਨ ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਚੰਚਲ ਮਨ ਨੂੰ ਕੇਵਲ ਗੁਰੂ ਦੇ ਸ਼ਬਦ ਦੁਆਰਾ ਪਕੜਿਆ ਜਾ ਸਕਦਾ ਹੈ। ਬਾਬਾ ਜੀ ਸਾਨੂੰ ਗੁਰਬਾਣੀ ਉਪਦੇਸ਼ ਨੂੰ ਹਿਰਦੇ ਚ ਵਸਾਕੇ ਸਤਿਸੰਗਤ ਸੇਵਾ ਸਿਮਰਨ ਕਰਨ ਦੀ ਪਰੇਰਨਾ ਕਰਦੇ ਨੇ। ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਸਤਿਸੰਗਤ ਸੇਵਾ ਸਿਮਰਨ ਤੋਂ ਬਿਨ੍ਹਾਂ ਮੈਲੇ ਮਨ ਨੂੰ ਸਾਫ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। 🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🙏🙏🙏🙏🙏🙏
Dhan dhan guru granth sahib ji
ਵਾਹਿਗੁਰੂ ਜੀ
🙏🙏🙏🙏🙏🙏🙏
Dhan dhan pyare Maharaj ji tpobn vale 🙏🙏
ਪਿਆਰੇ ਗੁਰਦੇਵ ਜੀਉ ਕਿਰਪਾ ਕਰੋ ਚਿੱਤ ਬਿਰਤੀ ਮਨ ਦਾ ਟਿਕਾਅ ਬਖਸ਼ੋ ਜੀ ♥️🙏
🙏🙏🙏🙇🙇
मन जीते जगत जीत
ਧੰਨ ਧੰਨ ਮਾਹਰਾਜ ਜੀ ਤਪੋਬਣ ਵਾਲੇ 🙏🏻❤️❤️🌹
ਮਨ ਵੈਰੀ ਨੂੰ ਜਿੰਨਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ🙏🏻🙏🏻🙏🏻
Dhan dhan baba Darshan Singh ji 🙏 waheguru ji 🙏🙏🙏🙏🙏🙏🙏
ਸਾਡੇ ਉਤੇ ਵੀ ਕਿਰਪਾ ਕਰੋ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ🤲🤲
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Waheguru Waheguru Waheguru jio Mehr karni jio
❤❤❤❤❤
ਬੁਰਾ ਹੈ ਮਨਹੈ ਬਖਸ਼ਿਆ ਲੈ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਦਾਸ ਹੈ ੴਹਾ ਬਾਬਾ ਜੀ ਠੀਕ ਸਚ ਹੈ
ਐਸੀ ਕਰ ਕਿਰਪਾ ਭਗਵਾਨ ਮੇਰਾ ਮਨ ਕਦੇ ਵੀ ਡੋਲੇ ਨਾ
ਮਨ ਸਾਦਾ ਬਰਮ ਗਿਆਨੀ ਆ ਨੈਪਾਪੀਆ ਨੈ ਨਾਈ ਮਨ ਜੀਤਿਆ ਸ਼ੰਨਤਾ ਨੈਮਨ ਜੀਤਿਆਰਾਮ ਨੈਮਨਸੀਤਾ ਨੈ ਮਨ ਜਿੱਤਿਆ ਹੈ ੴਹਾ ਠੀਕ ਹੈ ੴਹਾ ਠੀਕ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਹੈ
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਦਾਸ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਦਾਸ ਹੈ ੴਹਾ ਠੀਕ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਮੁੱਖ ਤੈ ਬੋਲੋ
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਨ੍ਹਾਂ ਨੇ ਸਾਰਾ ਜੱਗ ਜਿੱਤ ਲਿਆ 🙏🏻
Truly ones who have attained victory over their mind has conquered the whole world.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️❤️
ਧੰਨ ਗੁਰੂ ਦੇ ਪਿਆਰੇ 🙏🏻🙏🏻🌹
Waheguru ji meri mummy di cancer di bimari theak kardo 😢
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖਾਲਸਾ ❤❤
ਪਰਦੇਸਾਂ ਚ ਵਿਚਰਦਿਆਂ ਮੇਰਾ ਇਹ ਪਾਪੀ ਮਨ ਬੜਾ ਡੋਲਦਾ ਹੈ। ਮੈਂ ਬਹੁਤ ਹੀ grateful ਹਾਂ ਜੋ social media ਦੇ ਜਰੀਏ ਧੰਨ ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਉਹਨਾਂ ਦੇ ਕਮਾਏ ਹੋਏ ਐਸੇ ਅਮੋਲਕ ਪਰਵਚਨ ਸਰਵਣ ਕਰਨ ਨੂੰ ਮਿਲ ਰਹੇ ਹਨ ਜੋ ਹਿਰਦੇ ਦੀਆਂ ਗਹਿਰਾਈਆਂ ਨੂੰ ਛੂਹ ਜਾਂਦੇ ਨੇ ਮਨ ਕਿੰਨਾ ਵੀ ਡੋਲਦਾ ਹੋਵੇ ਖੁਦ ਬ ਖੁਦ ਪੌਜ਼ਿਟਿਵ ਹੋ ਜਾਂਦਾ ਹੈ🙏🏻🙏🏻
ਅੰਗਰੇਜੀ ਨੂੰ ਪੰਜਾਬੀ ਵਿੱਚ ਲਿਖਣ ਦਾ ਮੰਨ ਬੱਣਾਉ
❤ waheguru g@@pstalika5903
WaheGuru ji 💐💕🤎🤎💐🏵️🏵️💌💜✈️✈️🏠🙏🏼
ਧੰਨ ਧੰਨ ਬਾਬਾਜੀ🙏
MERE SATGURU JI AAP JI DA KOT AASRA
ਰਸ ਹਰੀ ਦੇ ਨਾਮ ਵਾਲਾ ਪੀਲੈ ਕਾਹਨੂੰ ਮਨਾਂ ਡੋਲਦਾ ਫਿਰੇਂ..
ਸੱਚਮੁੱਚ ਅਸੀਂ ਕਲਿਯੁਗੀ ਜੀਵ ਝੂਠੇ ਦੁਨਿਆਵੀ ਰਸਾਂ ਚ ਹੀ ਫਸੇ ਰਹਿੰਦੇ ਹਾਂ ਤਾਂਹੀ ਦੁਖੀ ਤੇ ਅਸ਼ਾਂਤ ਰਹਿੰਦੇ ਹਾਂ। ਐਸੇ ਪੂਰਨ ਸਤਿਪੁਰਸ਼ਾਂ ਦੀ ਸੰਗਤ ਹੀ ਹੈ ਜੋ ਸਾਡੇ ਜੀਵਨ ਚ ਪਰਮੇਸ਼ਰ ਦੇ ਨਾਮ ਦਾ ਸੱਚਾ ਰਸ ਭਰਦੀ ਹੈ, ਜਿਨ੍ਹਾਂ ਨੇ ਆਪ ਉਸ ਪਰਮੇਸ਼ਰ ਦੇ ਨਾਮ ਵਾਲੇ ਮਹਾਂਰਸ ਨੂੰ ਚੱਖਿਆ ਹੈ, ਜੋ ਦਿਨ ਰਾਤ ਉਸ ਮਹਾਂਰਸ ਨੂੰ ਪੀਂਦੇ ਹਨ, ਐਸੇ ਪਿਆਰਿਆਂ ਦੀ ਸੰਗਤ ਹੀ ਹੈ ਜੋ ਸਾਡੇ ਮਨ ਚ ਉਸ ਸੱਚੇ ਰਸ ਨੂੰ ਚੱਖਣ ਦੀ ਤਾਂਘ ਪੈਦਾ ਕਰਦੀ ਹੈ ਅਤੇ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ। 🙏🏻
Waheguru ji waheguru ji 🎉🎉🎉❤❤waheguru ji
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਹੈ ੴਹਾ ਠੀਕ ਹੈ ਮਨ ਸਾਫ ਹਾਜਰ ਨਾਨਕ ਹੈ
ਅਸੀਂ ਮਨ ਦੇ ਮੁਰੀਦ ਬਣ ਗਏ ਸਾਰੇ ਗੁਰੂ ਦਾ ਮੁਰੀਦ ਵਿਰਲਾ..
ਸੱਚਮੁੱਚ ਅਸੀਂ ਕਲਿਯੁਗੀ ਜੀਵ ਤਾਂ ਮਨ ਦੇ ਪਿੱਛੇ ਲੱਗੇ ਹੋਏ ਹਾਂ, ਜੋ ਮਨ ਕਹਿੰਦਾ ਹੈ ਉਹੀ ਕਰਦੇ ਹਾਂ, ਜੇ ਮਨ ਕਰਦਾ ਤਾਂ ਬਾਣੀ ਪੜ੍ਹ ਲੈਂਦੇ ਹਾਂ ਸੇਵਾ ਕਰ ਲੈਂਦੇ ਹਾਂ ਨਹੀਂ ਫਿਰ ਛੱਡ ਦਿੰਦੇ ਹਾਂ। ਅਸੀਂ ਜੀਵ ਮਨ ਦੀ ਗੁਲਾਮੀ ਕਰਦੇ ਹਾਂ। ਉਹ ਵਿਰਲੇ ਵਡਭਾਗੇ ਜੀਵ ਨੇ ਜੋ ਗੁਰੂ ਦਾ ਕਿਹਾ ਮੰਨਦੇ ਨੇ, ਜੋ ਗੁਰਬਾਣੀ ਕਹਿੰਦੀ ਹੈ ਉਹ ਉਹੀ ਕਰਦੇ ਨੇ ਤੇ ਕਦੇ ਮਨ ਦੇ ਪਿੱਛੇ ਨਹੀਂ ਲਗਦੇ ਬਲਕਿ ਮਨ ਹੀ ਗੁਰੂ ਨੂੰ ਅਰਪਣ ਕਰ ਦਿੰਦੇ ਨੇ।🙏🏻
ਸਾਡਾ ਮਾਰਗ ਦਰਸ਼ਨ ਕਰਨ ਵਾਲੇ ਹੀਰੇ ਲਾਲ ਅਮੋਲਕ ਵਚਨ ਨੇ ਪਿਅਾਰੇ ਸੰਤ ਖਾਲਸਾ ਜੀਅਾਂ ਦੇ ਜੀ❤❤❤❤🎉❤❤❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏♥️🙏
ਵਾਹਿਗੁਰੂ ਜੀ👏🏻
Dhan dhan baba darshan Singh ji maharaj baksh deo ji amritvela bakshoo ji maharaj
ਹੇ ਸਤਿਗੁਰ ਜੀ ਕਿਰਪਾ ਕਰੋ ਮਿਹਰ ਕਰੋ ਅਸੀਂ ਪਾਪੀ ਜੀਵ ਹਾਂ ਸਾਡੀ ਮੱਤ ਬਹੁਤ ਥੋੜੀ ਹੈ, ਆਪ ਜੀ ਦੀ ਕਿਰਪਾ ਤੋਂ ਬਿਨ੍ਹਾਂ ਇਹ ਸੰਸਾਰ ਭਵਸਾਗਰ ਤਰਿਆ ਨਹੀਂ ਜਾ ਸਕਦਾ। ਕਿਰਪਾ ਕਰੋ ਸੱਚੇ ਪਾਤਸਾਹ ਜੀਓ ਪਰਮ ਪਿਆਰੇ ਬਾਬਾ ਜੀਆਂ ਨੇ ਜੋ ਸਾਨੂੰ ਇਤਨੇ ਪਿਆਰੇ ਕਮਾਏ ਹੋਏ ਅਮੋਲਕ ਬਚਨ ਸਰਵਣ ਕਰਵਾਏ ਨੇ, ਇਸ ਪਾਵਨ ਉਪਦੇਸ਼ ਨੂੰ ਸਾਡੇ ਕਲਿਯੁਗੀ ਜੀਵਾਂ ਦੇ ਕਠੋਰ ਹਿਰਦਿਆਂ ਤੇ ਵਸਾਉ ਜੀ, ਇਨ੍ਹਾਂ ਬਚਨਾਂ ਨੂੰ ਕਮਾਉਣ ਦਾ ਬਲ ਉੱਦਮ ਚਾਅ ਬਖਸ਼ੋ, ਪਰੇਮ ਬਖਸ਼ੋ ਜੀ 🙏🏻
ਬਾਬਾ ਜੀ ਦੇ ਬਚਨ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਮਨੁੱਖ ਦਾ ਸਭ ਤੋਂ ਵੱਡਾ ਵੈਰੀ ਹੈ ਇਸ ਨੂੰ ਬਾਣੀ ਦੁਆਰਾ ਹੀ ਜਿੱਤਿਆ ਜਾ ਸਕਦਾ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਸਤਿਨਾਮ ਸ੍ਰੀ ਵਾਹਿਗੁਰੂ
धंन धंन श्री गुरु ग्रंथ साहिब जी धंन धंन संत बाबा दरसन सिंह जी ❤
waheguru ji
Waheguru Ji Waheguru Ji Waheguru ji 🙏🙏
🙏🏻🌹 ਵਾਹਿਗੁਰੂ ਜੀ 🌹🙏🏻
ਮੇਹਰਾ ਦਿਆ ਸਾਈਆ ਮੇਹਰ ਕਰੀ
Waheguru ji 🙏 🌹 🙏 waheguru ji 🧡🙏🧡🪔🪔🪔🪔🪔🪔🪔🪔🪔🪔
Waheguruji tara suker hye family upar Maer kro ji 🙏🍎⚘️🎋♻️♻️✈️✈️✈️🙏🏽♻️🌾🌾
Gurbani taught us and Khalsa ji always guide us to be attentive about it.Its our duty to value their efforts and adopt the qualities of Gurmukh or we can say True Khalsa within ourself.
🙏🙏🙏🙏🙏🙏🙏🙏 waheguru waheguru waheguru ji 🙏🙏🙏🙏🙏🙏🙏🙏🙏
Wahaguru ji mehar karne
Thanks waheguru ji waheguru waheguru 🙏🌹❤
🙏🏻🙏🏻🙏🏻 Waheguru JI ❤
❤❤❤❤❤waheguru. Ji. Maher. Kro
ਮਨ ਜੀਤੇ ਜਗ ਜੀਤ ਪਿਆਰਿਓ ਮਨ ਜੀਤੇ ਜਗ ਜੀਤ 🙏🏻
ਧੰਨ ਧੰਨ ਸੰਤ ਖਾਲਸਾ ਜੀਓ 🙏❤️🌹🌹❤️🙏
Satnam ji
ਮਨਿ ਜੀਤੈ ਜਗੁ ਜੀਤ
🙏🌷🌷🌷🌷🌷🌷waheguru ji 🙏
WaheGuru Ji Dhan Dhan Baba Dhaki Sihab Wale 🙏🏻🙏🏻🙏🏻
ਬਾਬਾ ਜੀ ਸਾਡੇ ਤੇ ਕਿਰਪਾ ਕਰੋ ਨਾਮ ਨਾਲ ਜੋੜ ਦਿਊ
Dhan waheguru ji
Sat Nam Shri waheguru ji 🙏🌹🇬🇷🇬🇷
Very nice amolik bachan. Thanks.
DHAN DHAN BABA DARSHAN SINGH JI 💐👏🙏❤️🌹
Puran Sant Sant Darshan Singh Jee Khalsa Tapoban Dhakki Sahib Jee Dhan Sri Waheguru jee
🙏🏻🙏🏻🙏🏻
Whaguru, g❤
🙏🏻
🙏🙏☘️
ਵਾਹਿਗੁਰੂ ਜੀ 5 personal 🌹🌹🌹🌹🌹🙏🙏🤣🤣🤣
Waheguru ji waheguru ji waheguru ji waheguru ji waheguru ji ♥️♥️🙏
Waheguru ji 🙏
Waheguru ji waheguru ji waheguru ji waheguru ji waheguru ji
Dhan guru nanak dev ji
🙏🙏🙏🙏🙏🙏🙏
Dhan baba darshan Singh Ji