🌹276🙏(ਭਗੌਤੀ ਅਸਤੋਤਰ)ਕਾਲੇ ਇਲਮ ਵਗੈਰਾ ਦੀ ਦਿੱਕਤ ਹੈ ਆਹ ਕਰੋ🌹🙏POWERFUL GURBANI KILL BLACK MAGIC EVILS🌹🙏🙏🙏🙏

Поділитися
Вставка
  • Опубліковано 7 тра 2024
  • #waheguru #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazursahib#akaal#amritwela#gurmatveechar#amrit#paontasahib#hemkundsahib#

КОМЕНТАРІ • 254

  • @13-17-pw
    @13-17-pw 10 днів тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-gi6gj4ss1b
    @user-gi6gj4ss1b 7 днів тому +3

    Waheguru ji waheguru ji waheguru ji waheguru ji.

  • @jagrajsinghnatt5586
    @jagrajsinghnatt5586 7 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kamaljitkaur6150
    @kamaljitkaur6150 2 місяці тому +18

    ਵਾਹਿਗੁਰੂ ਜੀ ਮੇਰੇ ਵਰਗੀ ਨਿਮਾਣੀ ਤੇ ਵੀ ਮਿਹਰ ਕਰੋ ਅੰਮ੍ਰਿਤ ਤੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਜੀ ਕਰੋ ਕਿਰਪਾ ਜੀ 🙏🙏

  • @MandeepSingh-xh5fc
    @MandeepSingh-xh5fc День тому

    ਬਾਬਾ ਜੀ ਮੇਰਾ ਪੁਰਾ ਸਰੀਰ ਦਰਦ ਕਰਦਾ ਜੀ ਮਨ ਬਹੁਤ ਬੇਚੈਨ ਰਹਿੰਦਾ ਜੀ ਡਰ ਲੱਗਦਾ ਜੀ ਬਹੁਤ ਕੁੱਝ ਮਾੜਾ ਨਾ ਹੋ ਜਾਵੇ ਮਰਨ ਵਾਲਾ ਦਿਲ ਹੁੰਦਾ ਨੀਂਦ ਨੀ ਆਂਦੀ ਬਾਬਾ ਜੀ ਰਾਤ ਨੁੰ ਸਾਰੀ ਰਾਤ ਜਾਗਦਾ ਜੀ ਮੈ ਡਰ ਲੱਗਦਾ ਤੜਕੇ ਚਾਰ ਜਾ ਪੰਜ ਵਜੇ ਨੀਂਦ ਆਂਦੀ ਜੀ ਕੀ ਕਰਾ ਜੀ ਮੈ ਦੱਸੋ ਮੈਨੁ ਜੀ ਜਰੂਰ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @VellyBoy-i1c
    @VellyBoy-i1c Місяць тому +4

    ਵਾਹਿਗੁਰੂ ਜੀ ਮੇਰੇ ਵਰਗੀ ਨਿਮਾਣੀ ਤੇ ਮਿਹਰ ਕਰੋ ਨਿੱਤਨੇਮ ਦੀ ਦਾਤ ਬਖਸ਼ੋ ਜੀ ਕਿਰਪਾ ਕਰੋ ਜੀ

  • @JasvinderkaurVirk-c2k
    @JasvinderkaurVirk-c2k 9 днів тому +1

    Waheguru waheguru waheguru waheguru waheguru ji ❤❤❤🎉🎉🎉🎉,🙏🙏🙏🙏🙏🙏🙏🙏

  • @GaganDeep-wf6jn
    @GaganDeep-wf6jn 2 місяці тому +27

    ਵਾਹਿਗੁਰੂ ਜੀ ਅਸੀਂ ਸਵੇਰ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸੁਖਮਨੀ ਸਾਹਿਬ ਪੜ ਕੇ ਫੇਰ ਸ੍ਰੀ ਵਾਹਿਗੁਰੂ ਜੀ ਕੀਂ ਫਤਿਹ ਸ੍ਰੀ ਭਾਗੋਤੀ ਜੀ ਸਹਾਏ ਕਰਦੀ ਜੀ ਵਾਹਿਗੁਰੂ ਠੀਕ ਐ 🙏

  • @Daljitkaurcheema
    @Daljitkaurcheema 2 місяці тому +5

    ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ ਵਾਹਿਗੁਰੂ 🙏 ਜੀ

  • @gurrybenipal9346
    @gurrybenipal9346 2 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhdarshansingh1192
    @sukhdarshansingh1192 2 місяці тому +4

    ਵਾਹਿਗੁਰੂ ਜੀ

  • @user-my9zy8bb5x
    @user-my9zy8bb5x 2 місяці тому +7

    ਖਾਲਸਾ ਜੀ,ਆਟਾ ਘੀ ਵਿਚ ਮਾਸ ਪਾਉਦੇ ਜੋ ਟੂਣੇ ਕਰਦੇ ਬਚੋ ਜੀ ਸਭ ਦਾ ਭਲਾ ਹੋ ⚘🙏

  • @BabjitKaur
    @BabjitKaur 15 днів тому +1

    Waheguru ji

  • @karamjitkaur-ct7sg
    @karamjitkaur-ct7sg 2 місяці тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫਤਿਹ

  • @ManjeetSingh-zi7wt
    @ManjeetSingh-zi7wt 2 місяці тому +5

    ⚔️❤️ ਸ੍ਰੀਵਾਹਿਗੁਰੂਸਾਹਿਬਜੀਓ ❤️⚔️

  • @jashanpreetsingh5397
    @jashanpreetsingh5397 2 місяці тому

    Waheguru ji 🙏🏻🙏🏻

  • @kuljeetsekhon4771
    @kuljeetsekhon4771 2 місяці тому +1

    Waheguru 🙏

  • @user-by5ej2tt4b
    @user-by5ej2tt4b 2 місяці тому +1

    Waheguru ji ❤

  • @prabh115
    @prabh115 2 місяці тому +5

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਿਹ

  • @komalbhatia6926
    @komalbhatia6926 2 місяці тому +1

    Waheguru ji ka Khalsa waheguru ji ki Fateh veer ji 🙏

  • @vickyvicky4154
    @vickyvicky4154 2 місяці тому +1

    Satnam Waheguru ji

  • @manjitaulakh3240
    @manjitaulakh3240 2 місяці тому +2

    Wahaguru ji 🙏

  • @balvirsingh1196
    @balvirsingh1196 2 місяці тому +1

    Waheguru ji waheguru ji waheguru ji🙏🙏🙏 🙇‍♂️🌹🌸🌺🌷

  • @sukhdeepkaur2780
    @sukhdeepkaur2780 2 місяці тому +1

    Waheguru ji kirpa kero

  • @AmarjeetKaur-rz7tt
    @AmarjeetKaur-rz7tt 2 місяці тому +3

    Waheguru ji mere kro..sumatt vaksho ji..dhanvaad Khalsa ji...

  • @kamleshchawla9871
    @kamleshchawla9871 2 місяці тому +2

    Waheguru ji baba ji 📿💚🙏

  • @loveearth6863
    @loveearth6863 2 місяці тому +1

    Dhanvad ji

  • @KAJALSETHI-fw4ic
    @KAJALSETHI-fw4ic 2 місяці тому +1

    Waheguru ji kirpa karo ji

  • @harvinderuppal8467
    @harvinderuppal8467 2 місяці тому +1

    Satnam shri waheguru g 🙏

  • @Hdkagxkhs
    @Hdkagxkhs 2 місяці тому +1

    Ugrdanti video vaate shukria ji

  • @vipankaur4657
    @vipankaur4657 2 місяці тому +3

    Waheguru Waheguru Waheguru Waheguru Waheguru ji

  • @Kinderjitkaur13
    @Kinderjitkaur13 2 місяці тому +2

    ਵਾਹਿਗੁਰੂ ਜੀ ❤

  • @PARAMJITKAUR-mm8ez
    @PARAMJITKAUR-mm8ez 2 місяці тому +1

    Waheguru ji waheguru ji waheguru ji waheguru ji waheguru ji

  • @bawindersinghsingh
    @bawindersinghsingh 2 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @Sandeepnevergiveup
    @Sandeepnevergiveup 2 місяці тому +2

    ਵਾਹਿਗੁਰੂ ਜੀ 🙏🏿🙏🏿q

  • @Phantom_Shadow7
    @Phantom_Shadow7 2 місяці тому +4

    Dhan dhan dasm Granth Di bani 🙏📿⚔️

  • @user-ii3ry5oi8c
    @user-ii3ry5oi8c 2 місяці тому +1

    Waheguru ji waheguru waheguru waheguru waheguru waheguru 🌹🌹🌹🌹🌹🌹🌹🌹🌹🌹🌹🙏🌹🌹🙏🌹🌹🙏🙏🙏🙏🙏🙏🙏

  • @villagesingh1699
    @villagesingh1699 2 місяці тому +1

    Waheguru

  • @Therealliononearth
    @Therealliononearth 2 місяці тому +1

    Thanks baba ji

  • @Jaskaransingh-iv2hd
    @Jaskaransingh-iv2hd 2 місяці тому +2

    Vaheguru Ji Ka Khalsa Vaheguru Ji ki fateh 🙏🙏🙏❤️🙏❤️
    Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏🙏🙏❤️🙏

  • @Jodhvirk-hn3ym
    @Jodhvirk-hn3ym 28 днів тому

    WAHEGURU JI DHAN DHAN DHAN AMAR SHAHEED BABA DEEP SINGH SAHIB JI 🙏🙏❤

  • @vickyvicky4154
    @vickyvicky4154 2 місяці тому +1

    Sat Sri Akaal Veer Ji Tusi ae Gall Bahut Vadiya Kahi

  • @Phantom_Shadow7
    @Phantom_Shadow7 2 місяці тому +4

    Waheguru ji ka khalsa waheguru ji ki fateh 📿🙏⚔️ dhan dhan mool mantre da jAAP ⚔️📿🙏

  • @kamaljit22kaur95
    @kamaljit22kaur95 3 місяці тому +1

    Waheguru ji ka Khalsa waheguru ji ki Fateh ji.beta app nu dekh ke te sun ke postiveti aa jandi a.swere Anand a janda.

  • @PawanDeep-pw9km
    @PawanDeep-pw9km Місяць тому +1

    Waheguru ji mere te kirpa karo

  • @AmanDeep-ct9hk
    @AmanDeep-ct9hk 2 місяці тому +28

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਤੁਹਾਡੀ ਗੱਲ ਸਹੀ ਏ ਅਸੀਂ ਪੁਰਾਣਾ ਘਰ ਜਦੋ ਢਾਹਿਆ ਸੀ ਚਾਰ ਪੰਜ ਦਿਨ ਮੇਰਾ ਸਰੀਰ ਬਹੁਤ ਸੜਦਾ ਰਿਹਾ ਬਹੁਤ ਜ਼ਯਾਦਾ ਅੱਗ ਬਲਦੀ ਰਹੀ ਸਰੀਰ ਵਿਚ ਹੁਣ ਵੀ ਬਾਹਰ ਸਾਮਾਨ ਪਿਆ ਸੀ ਘਰ ਦਾ ਰੇਤ ਬਜ਼ਰੀ ਰੇਤ ਉਪਰ ਪਹਿਲਾ ਕਾਲਾ ਕੁੱਕੜ ਮਾਰ ਕੇ ਸੁਟਿਆ ਸੀ ਮੰਗਲਵਾਰ ਕੱਲ ਵੀਰਵਾਰ ਬਕਰੇ ਦਾ ਮਾਸ ਪਿਆ ਸੀ ਅਸੀਂ ਗੁਰਧਾਮਾਂ ਦੀ ਯਾਤਰਾ ਤੇ ਗਏ ਸੀ ਕੱਲ ਅੱਜ ਅੰਮ੍ਰਿਤ ਵੇਲੇ ਫੇਰ ਸਪੋਲੀਆ ਆਇਆ ਜਾਪ ਕਰਦੀ ਪਈ ਸੀ ਉਸ ਸਮੇਂ ਉਸਨੂੰ ਫੜ ਕੇ ਲਿਫਾਫੇ ਨਾਲ ਡੱਬੇ ਚ ਪਾ ਕੇ ਹਰਮਿੰਦਰ ਸਾਹਿਬ ਦਾ ਜਲ ਵਿਚ ਪਾ ਕੇ ਡੱਬਾ ਬੰਦ ਕਰ ਦਿੱਤਾ ਫੇਰ ਨਿਤਨੇਮ ਕਰਕੇ ਕੰਮਕਾਰ ਤੋਂ ਫ੍ਰੀ ਹੋ ਕੇ ਬਾਹਰ ਸ਼ੱਡ ਆਏ ਬੜੀ ਜੰਗ ਚਲ ਰਹੀ ਏ ਕਲਯੁੱਗ ਦੀ ਧਰਮ ਨਾਲ ਕਲਯੁਗ ਦੀ ਕੋਸ਼ਿਸ ਏਹੀ ਏ ਕੇ ਧਰਮੀ ਬੰਦਿਆਂ ਨੂੰ ਕਸ਼ਟ ਦੇ ਦੇ ਕੇ ਪੂਰੇ ਸਤਿਗੁਰ ਜੋਗੇ ਬਣਾਉਣਾ ਪਰ ਅਸੀਂ ਮੂਰਖ ਏ ਸਮਝ ਲੈਨੇ ਆ ਕੇ ਏਨਾ ਜਾਪ ਕਰਨ ਤੋਂ ਬਾਅਦ ਵੀ ਜੇ ਕਸਟ ਈ ਮਿਲਨੇ ਨੇ ਫੇਰ ਕੀ ਫਾਇਦਾ ਏਨੇ ਪਾਠ ਕਰਨ ਦਾ ਦੂਜੀ ਮੁਸ਼ਕਿਲ ਏ ਹੈ ਕੇ ਏਸ ਬੁਰੇ ਸਮੇਂ ਚ ਜਿਥੇ ਸ਼ਸਤਰ ਰੱਖਣ ਦੀ ਲੋੜ ਹੈ ਉਥੇ ਬੀਰ ਰਸ ਭਰਪੂਰ ਬਾਣੀ ਦੀ ਵੀ ਲੋੜ ਹੈ ਜੋ ਕੇ ਦਸਮ ਗ੍ਰੰਥ ਵਿੱਚੋ ਹੀ ਪ੍ਰਾਪਤ ਹੋਣੀ ਹੈ ਪਰ ਉਸਦਾ ਪ੍ਰਚਾਰ ਬਹੁਤ ਹੀ ਘੱਟ ਗੁਰਮੁਖਾਂ ਵੱਲੋ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਤਾਂ ਲਈ ਤੇ ਤੇ ਦਸਮ ਗ੍ਰੰਥ ਦੀ ਬਾਣੀ ਸਿਪਾਹੀਆਂ ਲਈ ਜੋ ਦੋਨਾਂ ਗ੍ਰੰਥ ਸਾਹਿਬਾਨ ਜੀ ਦੀ ਬਾਣੀ ਦਾ ਅਭਿਆਸ ਕਰੇ ਉਹੀ ਸੰਤ ਸਿਪਾਹੀ ਬਣਦਾ ਮੂਲ ਰੂਪ ਵਿਚ ਆਪ ਜੀ ਦਸਮ ਦੀ ਬਾਣੀ ਨਾਲ ਜੋੜ ਰਹੇ ਡਰ ਭੈ ਆਮ ਸੰਗਤ ਵਿੱਚੋ ਦੂਰ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @jeetkamalminhasminhas9976
    @jeetkamalminhasminhas9976 2 місяці тому +5

    S. S. Akal bhai saab ji, thank you very much

  • @user-wo3qb2eh1j
    @user-wo3qb2eh1j 2 місяці тому +2

    Thanks a lot brother

  • @man_ofsteel
    @man_ofsteel 3 місяці тому

    🙏🙏

  • @surinderkhalsa9779
    @surinderkhalsa9779 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਨਾਮ ਸੁਰਿੰਦਰ ਸਿੰਘ ਖਾਲਸਾ ਪਿੰਡ ਸਰਦਾਰ ਗੜ ਗੜ ਗੜ

  • @tanveersinghsingh248
    @tanveersinghsingh248 20 днів тому

    Khalsa ji

  • @KamaljitKaur-bo2ei
    @KamaljitKaur-bo2ei 2 місяці тому +1

    🙏🙏🙏🙏🙏

  • @tanveersinghsingh248
    @tanveersinghsingh248 20 днів тому

    Mey sarir gureya

  • @DeepSingh-zd1or
    @DeepSingh-zd1or 2 місяці тому

    🙏🙏🙏🙏

  • @sukhwinder4652
    @sukhwinder4652 2 місяці тому

    Verry good g sahi gall kiti g

  • @parkashsingh1540
    @parkashsingh1540 2 місяці тому +1

    Waheguru ji merei ardas kr deo ji waheguru ji kirpa ho jaha

  • @Amandeep-kaur988
    @Amandeep-kaur988 2 місяці тому +1

    Waheguru jee

  • @user-gw2ru3zd5i
    @user-gw2ru3zd5i 2 місяці тому

    Dalvindar singh Khalsa rasula waheguru ji ki Fateh waheguru guru ji faha ji

  • @kalsialuminumstore
    @kalsialuminumstore 2 місяці тому +1

  • @mamta133
    @mamta133 2 місяці тому +2

    Satnam shri waheguru ji 🙏❤❤

  • @JARNAILGURSAHIBJASPREET
    @JARNAILGURSAHIBJASPREET 2 місяці тому +4

    ਸਤਿਕਾਰਯੋਗ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਕਥਾ ਸੁਣ ਕੇ ਅਨੰਦ ਆ ਗਿਆ ਜੀ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ।

  • @MSMaan-mq5go
    @MSMaan-mq5go 16 днів тому +4

    ਵਾਹਿਗੁਰੂ ਜੀ ਮੇਰਾ ਕੰਮ ਕਾਰ ਬਨ ਦਿੱਤਾ। ਬਹੁਤ ਦੁੱਖੀ ਆ। ਕੋਈ ਕੰਮ ਨਹੀਂ ਮਿਲ ਰਿਹਾ। ਪੈਸੇ ਦੀ ਬਹੁਤ ਤੰਗੀ

    • @JashanSingh-bd2bn
      @JashanSingh-bd2bn 10 днів тому +1

      @@MSMaan-mq5go ਸਾਡਾ ਵੀ eh hi hal ਆ ਜੀ ਬਹੁਤ ਔਖਾ ਹੋਇਆ aa

  • @helbersirtaj820
    @helbersirtaj820 26 днів тому

    Wahagru Wahagru 💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐Wahagru Wahagru Wahagru

  • @Daljitkaurcheema
    @Daljitkaurcheema 2 місяці тому +3

    ਵਾਹਿਗੁਰੂ ਜੀ ਸਾਡੇ ਪਿੰਡ ਗੁਰੂਦੁਆਰਾ ਸਹਿਬ ਤਾ ਜੋਤ ਵੀ ਚੱਕ ਦਿੱਤੀ ਹੁਣ ਦੁਬਾਰਾ ਲਾਉਣ ਲੱਗੇਆ ਪਰ ਸਿਰਫ ਇਕ ਘੰਟਾ ਚਲਦੀ ਆ ਉਸ ਤੋ ਬਾਅਦ ਵੱਡੀ ਹੋ ਜਾਦੀ ਜੋਤ ਵੀ ਨਹੀ ਲਾਉਦੇ ਚੰਗੀ ਤਰ੍ਹਾਂ ਬਹੁਤ ਦਿਲ ਦੁਖਦਾ ਜਾਰਾਬਾ ਪਾਕੇ ਸਰਪੰਚ ਸਾਹਿਬ ਮੱਥਾ ਟੇਕਣ ਜਾਦੇ ਨੇ ਮਾਹਰਾਜ ਜੀ ਦੀ ਹਜੂਰੀ ਵਿੱਚ

  • @KamaldeepSingh-tc8zi
    @KamaldeepSingh-tc8zi 8 днів тому

    Tahadi hal gal sach ae je jinde tebeetdi onu pata hunda dukh da

  • @jassmeenkaur2367
    @jassmeenkaur2367 2 місяці тому

    Waheguru ji, bhagauti panth parkash and shri Hajur sahib ji, should be do both or only anyone....🙏🏻🙏🏻🙏🏻🙏🏻

  • @user-zj3ib6it9p
    @user-zj3ib6it9p 2 місяці тому +2

    Waheguru Ji

  • @daljeetkaur3938
    @daljeetkaur3938 2 місяці тому +2

    WAHEGURU JI🙏

  • @swarankaurbhirla9887
    @swarankaurbhirla9887 2 місяці тому +1

    Waheguru ji ka khasa waheguru fatah veer jiveer ji bed ta Bacharach suta na nechabath ka path karn nal baadvi hoagie manbomby rahande han alag than nahi jitha bath k eh path kar skan Manu tan nitnam v bad ta hi bath k hi karna panda has far eh path kivan Karan gi waheguru ji

  • @samandeepkaur590
    @samandeepkaur590 2 місяці тому

    Bahi ji sachi hoya mare nal

  • @navneetkaur-rv2le
    @navneetkaur-rv2le 2 місяці тому +1

    Waheguru ji eh sach mai bram kacvh krdi ha chikka vajdiya negative energy diya

    • @HarjinderSingh-xy4ji
      @HarjinderSingh-xy4ji Місяць тому

      Tohanu kive pta daso ji asi v bahaut problem vich aa

    • @amritbharaj5259
      @amritbharaj5259 13 днів тому

      ​@@HarjinderSingh-xy4jisachi bahut takat a bram kavach vich bus maryada ch karna hunda

  • @user-yi5pl5cr3p
    @user-yi5pl5cr3p 21 день тому

    Kine path krne waheguru ji🙏

  • @RamanAman-lg8kh
    @RamanAman-lg8kh 2 місяці тому

    🙏🙏 ਸ੍ਰੀ ਭਗਉਤੀ ਅਸਤੁਤਰ ਦਾ ਪਾਠ ਜੀ 🙏🙏

  • @ravinderkaur7780
    @ravinderkaur7780 Місяць тому +1

    ਅਪਨਾ ਨ ਦੇਹੋ ਜੀ

  • @palvinderkaur2362
    @palvinderkaur2362 2 місяці тому

    Wehguru ji khalsa Wehguru ji ke fathe bhai sahib ji mere gar bh they eat meat but me and my husband we amrit during h we go to gurdwara sahib every day morning time I am doing sume disambiguation de bani da path karde ha in my bad room my life is clean no bhashana can be takto you people give me time I live in Canada Wehguru ji ka khalsa Wehguru ji ke fathe

  • @goodkaur3417
    @goodkaur3417 2 місяці тому

    Waheguru g mere kde cloth cut ho jande kde blue mark ho jande a body te.meri life vich bot problems chal rahia ne.m ki kra waheguru g.japji sahib da path jrur krdi a.j m thoda thik hundi a mere family member sick ho janda a koi na koi.ki krea waheguru g

  • @taranpreetkaur2677
    @taranpreetkaur2677 2 місяці тому

    Waheguru ji asi puchna chahe aa je sada km jithe krde aa othe kise ne kuj kita hoya othe baith path kr skde aa ji pr oo km kesa leber Vala h non veg worker khade ne ki asi othe baith ke path kr ske aa ji

  • @Prabhjotsinghsjashan
    @Prabhjotsinghsjashan 2 місяці тому +1

    waheguru g Ssa veer g Gurpreet kour fehgarh sabh shirnd veer g maii thode sare gubni ne sabhd sundi aw veer g jo tuc path dsyea km karde v kar skde as

  • @iharmaann
    @iharmaann Місяць тому +1

    Vir ji hansband aur ਵਾਈਫ ਦੋਨਾਂ ਨੂੰ ਕੋਈ ਡਰ ਤੋਂ ਨਹੀਂ ਹੈ ਬਾਣੀ ਪੜਨੇ ਦਾ

    • @kour......9970
      @kour......9970 Місяць тому

      Bani padne da koi v dar hunda kya.. Rab da name A jina lao thoda 🙏

  • @user-iq6pi9kr3q
    @user-iq6pi9kr3q 2 місяці тому

    Waheguru ji sade ghar ve khoon de shita hunde c ik vary me khud dekhia main gate de upro shite unde

  • @baljinderromana9416
    @baljinderromana9416 2 місяці тому +1

    waheguru ji 6 vje tho pelha kr skde aa ji

  • @user-mr5ck2lo9k
    @user-mr5ck2lo9k 2 місяці тому +1

    Waheguru ji mala 📿 Japan di maryada ki a dss do ji

  • @user-el1oj5ol3l
    @user-el1oj5ol3l 2 місяці тому

    Baba ji vasi Karn to bachan ly ki karna cyeda

  • @kirat7596
    @kirat7596 2 місяці тому +2

    Ardaas v dsso kive krni hai baad vich ..bhoota nu bhajaun waste ardaas vich kehna kive hai plzzz.dso.Gyaan dvo es bare waheguruji ..

  • @chandniwazir2570
    @chandniwazir2570 2 місяці тому +1

    Veer ji meri gall da reply kro plz menu dso nonveg khaan vale krskde ne paath ya ghar vich baaki member khaunde hon taan asi krskde haan..plz dso

  • @user-iw2oc3ql6x
    @user-iw2oc3ql6x Місяць тому

    Waheguru ji sade ghar kale alim keeta hai mere dad te o gharo gae ne hale tak ghar ne aae jitho pushi da o aho kahnda k muslmaan ko karvaiya kise ne ta giya sanu labh ve nhi rahe plz daso kive aaun gr ghar

  • @Gsgill22
    @Gsgill22 2 місяці тому

    Baba ji shaij dhari gurbani parr sakda hA

  • @taranpreetkaur2677
    @taranpreetkaur2677 2 місяці тому +1

    Waheguru ji asi kuch puchna c ji

  • @iharmaann
    @iharmaann Місяць тому

    Vir ji me Bram kabch panj bania chanddi di bar kar ihae
    Sare bani kar sakbe hi
    Nitnem the time kihara hona chahiye

  • @RaveenaReetu
    @RaveenaReetu 12 днів тому

    ਬਾਬਾ ਜੀ ਮੇਰੇ ਗੋਡਿਆਂ ਵਿੱਚ ਦਰਦ ਹੈ ਤਾਂ ਨੀਚੇ ਬੈਠ ਕੇ ਪਾਠ ਨੀ ਕਰ ਹੁੰਦਾ ਇਸ ਲਈ ਕਿ ਕਰਾ ਬਾਬਾ ਜੀ ਵਾਹਿਗੂਰੂ ਜੀ ਦੱਸਿਓ 🙏🙏🙏

  • @gurwinderkaur1501
    @gurwinderkaur1501 2 місяці тому

    Kise lae koi duja veakti v kar sakda hai veerji. Husband v shrab pinde a is la mai guru ghar ja k kar sakdi a ji. Deg bna k liza sakdi a guru ghar. Kumkar ni chalde kae sal ho ge veerji. Mai amritpaan kita hoea hai ji.

  • @AjayJhamat-ri3hi
    @AjayJhamat-ri3hi 2 місяці тому +1

    Jine case nhi rakhe oh kar skde baba ji dsyo mai ajj to krna c ji

  • @navdeepkaur3006
    @navdeepkaur3006 2 місяці тому +2

    Hanji main Dasam Bani da jaap kita shaheed singh a ke nal khare ho jande si protect kita mere pita ban ke nal rahe, main house wife a but main explain nai kar sakdi main eni jogi hai nai si jina oh mere nal a ke khare ho gye, Akal shakti ne devi Roop vich a ke raksha kiti 😢😢

    • @ThePreeti86
      @ThePreeti86 16 днів тому

      Kedi kedi bani paddh de c

  • @balgill9083
    @balgill9083 13 днів тому

    PLEASE SHARE the PATH too on the screen or text . Thank you

  • @ramindersingh_taluja
    @ramindersingh_taluja 2 місяці тому +1

    Sastra naam maala da path kar sagde aa?

  • @akaalsahai6819
    @akaalsahai6819 2 місяці тому +4

    Waheguru ji mai pehla relationship ch si jado da guru de lad laga fer relation tut gya te guru ji di kirpa nal mai amrit shak lya wa hun mahina ho gya hun os kudi da fer phone aan reha par mai hun gal krn nu raaji nhi naa he kiti ji. daso ehve maya he hai jo guru te mere vich rukaavt pan layi aayi hai

    • @hphp9210
      @hphp9210 2 місяці тому

      Yeah I think so

    • @ATAMYATRATV
      @ATAMYATRATV  2 місяці тому +2

      Ena gllan ch ni pena,,, bandgai kro bass

  • @sandhusaab4319
    @sandhusaab4319 2 місяці тому +1

    Baba ji mere toh 7 path toh vdh nhi hundi bd vich sareer kmbn lg jnda

  • @surjeetkaur432
    @surjeetkaur432 23 дні тому

    Plz share Vidhi ki hai path Karan di

  • @Jasuandbani
    @Jasuandbani 2 місяці тому

    Baba ji tusi reply nahi kita ke asi dasam de bani pade sakde ha mera husband bhar drink karke aande neh mere bada Mann hai dasam de bani paden da plz plz plz reply karo

  • @kuldeepbrar7651
    @kuldeepbrar7651 2 місяці тому +1

    ਸਭ ਤੋਂ ਪਹਿਲਾਂ ਮੇਰਾ ਕਾਮੈਡ ਹੈ ਜੀ ਕਿਰਪਾ ਕਰਕੇ ਜਵਾਬ ਦਿਉ ਨੰਬਰ ਭੇਜੂ