ਨਾਮ ਵੀ ਜਪਦੇ ਹਾਂ, ਗੁਰਬਾਣੀ ਵੀ ਪੜਦੇ ਹਾਂ ਪਰ ਨਾ ਦੁੱਖ ਟੁੱਟਦੇ ਨੇ, ਨਾ ਕਾਰਜ ਰਾਸ ਹੁੰਦੇ ਨੇ, ਅਸਲ ਕਾਰਣ ਕੀ ਹੈ ?

Поділитися
Вставка
  • Опубліковано 28 жов 2024

КОМЕНТАРІ • 231

  • @rav_waraich2865
    @rav_waraich2865 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kamaldeepkaur9750
    @kamaldeepkaur9750 2 роки тому +4

    ਬੇਸ਼ਕੀਮਤੀ ਬਚਨ ਮਹਾਪੁਰਸ਼ਾਂ ਦੇ 🙏

  • @khalsa_dashmesh_da
    @khalsa_dashmesh_da 2 роки тому +21

    ਸਾਡੇ ਜੀਵਨਾਂ ਨੂੰ ਸੇਧ ਦੇਣ ਵਾਲੇ ਮਹਾਨ ਤਪੱਸਵੀ, ਰਾਜੇ ਜੋਗੀ, ਦਇਆ ਦੇ ਸਮੁੰਦਰ, ਗੁਣਾਂ ਦੇ ਖ਼ਜ਼ਾਨੇ, ਬਖਸ਼ਿਸ਼ਾਂ ਦੇ ਦਾਤੇ, ਪਰਉਪਕਾਰੀ ਮਹਾਂਪੁਰਖ ਧੰਨ ਧੰਨ ਪਿਆਰੇ ਸੰਤ ਖਾਲਸਾ ਜੀ 🙏🏻🙏🏻🙏🏻🙏🏻

  • @Hardeep-wc4rr
    @Hardeep-wc4rr 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤💖🌹💐

  • @Sukhwindersingh-wk6ox
    @Sukhwindersingh-wk6ox 2 роки тому +2

    ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ

  • @vikramjitsingh7518
    @vikramjitsingh7518 2 роки тому +1

    ਵਾਹਿਗੁਰੂ ਜੀ 🙏🙏🙏🙏🙏

  • @sarbjitkaur3369
    @sarbjitkaur3369 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajpreetkaur8945
    @rajpreetkaur8945 2 роки тому +22

    ਸਾਧੂ ਹੁੰਦੇ ਨੇ ਮਲਾਹ ਸਾਰੀ ਦੁਨੀਆ ਦੇ
    ਪਾਰ ਲਾਓਂਦੇ ਸਾਗਰਾਂ ਤੋਂ 🙏
    ਮਨ ਨੂੰ ਸ਼ਾਂਤੀ ਤੇ ਸਕੂਨ ਦੇਣ ਵਾਲੇ ਹੀਰੇ ਲਾਲ ਅਮੋਲਕ ਬਚਨ ਰੱਬ ਦੇ ਪਿਆਰਿਆ ਦੇ ਜੀ🙏

  • @khalsa_dashmesh_da
    @khalsa_dashmesh_da 2 роки тому +3

    ਦੁੱਖ ਟੁੱਟਦੇ ਦੁਖੀਆਂ ਦੇ ਤੇਰਾ ਦਰ ਐਸਾ ਤੇਰਾ ਦਰ ਐਸਾ 🙏🏻🙏🏻🙏🏻🙏🏻

  • @harvinderkaur8807
    @harvinderkaur8807 2 роки тому +9

    ਅੱਜ ਸਾਡੇ ਅੰਦਰ ਜਿੰਨੇ ਵੀ changes ਆਏ ਨੇ ਇਹ ਸਿਰਫ ਪਿਆਰੇ ਬਾਬਾ ਜੀ ਦੇ ਬਚਨਾਂ ਨੂੰ ਸੁਣ ਸੁਣ ਕੇ ਹੀ ਆਏ ਨੇ। ਨਹੀਂ ਤਾਂ ਪਤਾ ਨਹੀਂ ਅੱਜ ਸਾਡੀ ਕੀ ਦਸ਼ਾ ਹੋਣੀ ਸੀ 😔 ਪਰ ਸਾਡੇ ਉੱਤੇ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਅਤੇ ਸਾਨੂੰ ਆਪਣੀ life ਵਿੱਚ ਪਿਆਰੇ ਬਾਬਾ ਜੀ 🙏🏻🙏🏻ਮਿਲ ਗਏ ਜਿਨ੍ਹਾਂ ਨੇ ਸਾਨੂੰ ਭੁਲਿਆਂ ਭਟਕਿਆਂ ਨੂੰ ਰਾਹੇ ਪਾ ਦਿੱਤਾ 🙇🏻‍♀️🙇🏻‍♀️🙇🏻‍♀️

  • @ਵੱਸਣਸਿੰਘਖਾਲਸਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsa.tejbirr5223
    @khalsa.tejbirr5223 2 роки тому +2

    ਇਹ ਮਾਇਆ ਮੋਹਣੀ ਮੋਹਣੀ ਨੇ ਪ੍ਰਭ ਤੁਮਰੇ ਚਰਨ ਵਿਸਾਰੇ ਇਹ ਮਾਇਆ ਮੋਹਣੀ ਮੋਹਣੀ ਨੇ

  • @kamaldeepkaur9750
    @kamaldeepkaur9750 2 роки тому +6

    ਹੀਰੇ ਲਾਲ ਅਮੋਲਕ ਬਚਨ ਸੰਤਾਂ ਦੇ ਸੁਣ ਲੳ ਵੱਡਿਆਂ ਭਾਗਾਂ ਵਾਲਿਉ 🙏

  • @Sukhan_Virk
    @Sukhan_Virk 2 роки тому +6

    ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨਾੑ ਵਾਸੁ ॥
    ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿੑ ਪਾਸੁ ॥੧੦੧॥

  • @satwindersingh7138
    @satwindersingh7138 Рік тому +1

    ਬਖਸ਼ੀ ਗੁਰੂ ਮੇਰਿਆ ਸੇਵਾ ਤੇ ਸਿਮਰਨ ਮੈਨੂੰ

  • @karmjitkaur2954
    @karmjitkaur2954 2 роки тому +3

    ਅਸੀਂ ਵੱਡੇ ਭਾਗਾਂ ਵਾਲੇ ਸਮਝਦੇ ਹਾਂ ਸਾਨੂੰ ਸੱਚੇ ਸਾਧੂ ਮਿਲੇ ਹਨ ਬਾਬਾ ਜੀ ਦਾ ਪਹਿਲਾ ਵੀ ਸੱਚ ਦਾ ਪ੍ਰਚਾਰ ਸੀ ਤੇ ਹੁਣ ਵੀ ਸੱਚ ਦਾ ਹੈ ਜੀ ਅਤੇ ਸਾਨੂੰ ਸੇਵਾ ਸਿਮਰਨ ਨਾਮ ਬਾਣੀ ਨਾਲ ਜੋੜਦੇ ਸੀ ਅਤੇ ਅੱਜ ਵੀ ਸੇਵਾ ਸਿਮਰਨ ਨਾਮ ਬਾਣੀ ਨਾਲ ਜੋੜ ਰਹੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ ਟੁੱਟਣ ਤੋਂ ਬਚਾ ਰਹੇ ਹਨ🙏🙏

    • @navjot112
      @navjot112 2 роки тому

      TUC baba g nl gl kiti h kde pls.dsdo

  • @satwindersingh7138
    @satwindersingh7138 Рік тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @kamalinderkaurjhajj9800
    @kamalinderkaurjhajj9800 2 роки тому +3

    ਪ੍ਰੀਤਮ ਦੇ ਦੇਸ ਵਸੇਂਦੇ ਸਾਹਿਬ ਦੇ ਪਿਆਰੇ ਜੀਉ, ਮਨ ਦੀ ਸਾਰੀਆਂ ਟੁੱਟੀਆਂ ਤੰਦਾ ਨੂੰ ਓਥੋਂ ਹੀ ਗੰਢਦੇ ਹੋ ਜੀ ਜਿੱਥੋਂ ਤੰਦ ਟੁੱਟੀ ਹੋਈ ਹੈ ਕਮਜ਼ੋਰ ਹੈ। ਕੈਸੀ ਵਿਡੰਬਣਾ ਹੈ ਜੀ ਅੰਤਰ ਆਤਮਾ ਅੰਦਰ ਉੱਠਦੇ ਹਾਰਟ ਵਲਵਲੇ ਹਰ ਸਵਾਲ ਆਪ ਜੀਆਂ ਤਕ ਆਪ ਮੁਹਾਰੇ ਪਹੁੰਚ ਜਾਂਦਾ ਹੈ।🙏🙏🙏🙏

  • @amandeepkaurkang8333
    @amandeepkaurkang8333 Рік тому +2

    ਧੰਨ ਵਾਹਿਗੁਰੂ ਸਾਹਿਬ ਜੀਓ 🙏🙏🙏🙏🙏

  • @manjeetkaur5281
    @manjeetkaur5281 Рік тому

    ਧੰਨ ਧੰਨ ਸਾਡੇ ਬਹੁੱਤ ਪਿਆਰੇ ਬਾਬਾ ਜੀਆਂ ਦੇ ਇਸ ਮਹਾ ਉੱਤਮ ਗਿਆਨ ਪ੍ਰਚਾਰ ਪ੍ਰਬਚਨਾ ਨੇ ਸਾਡੇ ਜੀਵਨ ਬਦਲ ਦਿੱਤੇ ਹਨ ਜਿਨ੍ਹਾਂ ਨੂੰ ਵੀ ਬਾਬਾ ਜੀਆਂ ਦੀ ਸੰਗਤ ਮਿਲ ਜਾਂਦੀ ਹੈ ਉੱਚਿਆ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ ਓਹਨਾਂ ਨੂੰ ਹੋਰ ਕਿਸੇ ਦੀ ਮੁਥਾਜੀ ਨਹੀਂ ਕਰਨੀ ਪੈਂਦੀ ..ਓਹਨਾ ਦੀ ਜਿੰਦਗੀ ਸੰਵਰ ਜਾਂਦੀ ਹੈ ਓਹ ਜਿੰਦਗੀ ਚ ਕਦੇ ਨਿਰਾਸ਼ ਨਹੀਂ ਹੁੰਦੇ ਓਹਨਾਂ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਰਹਿੰਦੀ ਓਹਨਾ ਦਾ ਈਹਾ ਊਹਾ ਸੁਹੇਲਾ ਹੋ ਜਾਂਦਾ ਹੈ ਅਸੀਂ ਪਿਆਰਿਆਂ ਦਾ ਰੋਮ ਰੋਮ ਕਰਕੇ ਸ਼ੁਕਰਗੁਜਾਰ ਹਾਂ ਪਿਆਰੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਸਾਨੂੰ ਆਪਣੇ ਪਿਆਰਿਆਂ ਦਾ ਸੰਗ ਬਖਸ਼ਿਸ਼ ਕੀਤਾ 🙏🙏

  • @Harpreetkaur-he3hj
    @Harpreetkaur-he3hj 2 роки тому +6

    🙏🙏🙏ਧੰਨ ਪਿਆਰੇ ਜਿਹੜੇ ਸਦੈਵ ਸਾਡਾ ਭਲਾ ਚਿਤਵਦੇ ਹਨ।

  • @jaswinderkauraujla1056
    @jaswinderkauraujla1056 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏🌹🙏🙏🌹🙏🙏🙏🙏

  • @beersandhu3831
    @beersandhu3831 2 роки тому +1

    ਵਾਹਿਗੁਰੂ ਜੀ

  • @gurbagsingh-cu9cm
    @gurbagsingh-cu9cm Рік тому

    ਧਨ ਧਨ ਮਾਹਾਪੁਰਸ ਬਾਬਾ ਦਰਸ਼ਨ ਸਿੰਘ ਜੀ 👏👏🙏🤲🙏

  • @parmjitkaur1793
    @parmjitkaur1793 2 роки тому +13

    ਬਹੁਤ ਹੀ ਵਡਮੁਲਾ ਗਿਆਨ ਬਖਸ਼ ਰਹੇ ਹਨ ਰੱਬ ਦੇ ਪਿਆਰੇ ਮਹਾਪੁਰਸ਼ ਮਹਾਰਾਜ ਕਿ੍ਰਪਾ ਕਰਨ ਬਾਬਾ ਜੀਆ ਦਾ ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵਸ ਜਾਵੇ 🙏🙏

  • @sukhmansingh.7
    @sukhmansingh.7 2 роки тому +2

    ਢੱਕੀ ਸਾਹਿਬ ਦੀ ਧਰਤੀ ਤਾਂ ਸਵਰਗ ਹੈ। ਸਾਨੂੰ ਇਥੇ ਇਹਨਾਂ ਰਸ ਆਉਂਦਾ ਹੈ ਕੀਰਤਨ ਸਰਵਣ ਕਰਦੇ ਸਮੇਂ
    ਕਿ ਅਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ।
    ਅਸੀਂ ਬਹੁਤ ਭਾਗਾਂ ਵਾਲੇ ਹਾਂ ਜੋ ਸਾਨੂੰ ਪੁਰਨ ਮਾਹਾ ਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ।
    ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏
    ਪਰਮਾਤਮਾ ਕਿਰਪਾ ਕਰੇ ਕਿ ਸਦਾ ਵੈਰਾਗ ਬਣਿਆ ਰਹੇ।🙏

    • @GurpreetSingh-hk7bm
      @GurpreetSingh-hk7bm 2 роки тому

      ਢਕੀ ਸਾਹਿਬ ਕਿੱਥੇ h

    • @garvitmunjal2655
      @garvitmunjal2655 Рік тому

      @@GurpreetSingh-hk7bm waheguruji Tera aasra waheguruji waheguruji waheguruji

  • @satinderkaur8100
    @satinderkaur8100 2 роки тому +6

    ਧੰਨ ਪਿਆਰੇ ਗੁਰਦੇਵ ਜੀਉ ਸਤਿ ਬਚਨ ਜੀ,ਇਹ ਸੱਚ ਹੈ ਜੀ ਮਨ ਨਹੀਂ ਟਿਕਦਾ ਪਰ ਆਪ ਜੀ ਦੇ ਪਿਆਰੇ ਬਚਨ ਮਨ ਨੂੰ ਟਿਕਾ ਬਖਸ਼ ਦਿੰਦੇ ਹਨ ਜੀ ਆਪ ਜੀ ਦੇ ਬਚਨ ਸੁਣਕੇ ਮਨ ਸ਼ਾਂਤ ਹੋ ਜਾਂਦਾ ਜੀ ਪਿਆਰੇ ਜੀਉ ਸਦਾ ਆਪਣੀ ਸੰਗਤ ਵਿੱਚ ਰੱਖਿਉ ਜੀ🙏🙏

  • @kamaldeepkaur9750
    @kamaldeepkaur9750 2 роки тому +9

    ਧੰਨ ਧੰਨ ਬਾਬਾ ਜੀ ਜੋ ਸਾਨੂੰ ਕਲਜੁਗ ਜੀਵਾਂ ਨੂੰ ਵਾਰ ਵਾਰ ਸਮਝਾਉਂਦੇ ਹਨ ਕਿ ਅਸੀ ਆਪਣਾ ਜੀਵਨ ਸਫਲਾ ਕਰ ਸਕੀਏ

  • @karmjitkaur2954
    @karmjitkaur2954 2 роки тому +1

    ਤੇਰਾ ਕਿਵੇਂ ਕਰਾਂ ਸ਼ੁਕਰਾਨਾ ਸਤਿਗੁਰ ਪਿਆਰਿਆਂ ਅਉਗੁਣਾ ਦੇ ਭਰੇ ਹੋਏ ਨੂੰ ਚਰਨੀਂ ਦਾ ਲਿਆ 🙏

  • @skaur5883
    @skaur5883 2 роки тому +6

    ਬਾਬਾ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਸੰਗਤ ਨੂੰ ਦੁਖਾਂ ਨੂੰ ਦੂਰ ਕਰਨ ਲਈ ਪ੍ਰੇਰਿਤ ਕਰਨਾ ਉਦਾਹਰਣਾਂ ਦੇ ਕੇ ਸਮਝਾਉਣਾ ਤੇ ਬਾਣੀ ਨਾਲ ਜੋੜਨਾਂ

  • @sukhvirkaur9059
    @sukhvirkaur9059 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਹਨ ਅਸਲੀ ਸੰਤ ਪਰਮਾਤਮਾ ਦੇ ਰੂਪ ਜੋ ਗੁਰਬਾਣੀ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਕਰਦੇ ਧੰਨ ਧੰਨ ਬਾਬਾ ਜੀ

  • @Sukhwindersingh-wk6ox
    @Sukhwindersingh-wk6ox 2 роки тому +6

    ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ

  • @karmjitkaur2954
    @karmjitkaur2954 2 роки тому +2

    ਤੇਰੀ ਨਾਮ ਨੇ ਸਹਾਇਤਾ ਕਰਨੀ ਜਿਥੇ ਨਾ ਕੋਈ ਮਾਤ ਪਿਤਾ

  • @sapinderdeepkaurvirk9110
    @sapinderdeepkaurvirk9110 Рік тому +4

    ਸਾਡਾ ਜੀਵਨ ਬਣਾਉਣ ਵਾਲੇ ਜੀਵਨ ਦਾਤੇ ਹੋ ਤੁਸੀ ਸਾਡੇ ਪਿਆਰੇ ਗੁਰਦੇਵ ਜੀ 🙏🏻

  • @karamjeetkaur8376
    @karamjeetkaur8376 15 днів тому

    Waheguru Waheguru Waheguru Waheguru Waheguru jo 🙏🏻🙏🏻🙏🏻🙏🏻🙏🏻🙏🏻🙏🏻🙏🏻♥️♥️♥️♥️♥️🙏🏻🙏🏻🙏🏻🙏🏻🙏🏻

  • @charnjitmaan6223
    @charnjitmaan6223 2 роки тому +2

    ਵਾਹਿਗੁਰੂ ਵਾਹਿਗੁਰੂ ਜੀ 🙏🌹🌹🌹🌹🌹

  • @satwindersingh7138
    @satwindersingh7138 Рік тому

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦਾਤਾ ਬਖਸ਼ ਲੈ ਪਿਆਰੇ ਗੁਰੂ ਨਾਨਕ ਦਾਤਾ ਬਖਸ਼ ਲੈ ਸੋਹਣੇ ਗੁਰੂ ਨਾਨਕ ਦਾਤਾ ਬਖਸ਼ ਲੈ ਧੰਨ ਗੁਰੂ ਨਾਨਕ ਦਾਤਾ ਬਖਸ਼ ਲੈ

  • @satwindersingh7138
    @satwindersingh7138 Рік тому

    ਧੰਨ ਗੁਰੂ ਨਾਨਕ ਜੀ ਨਾਮ ਦੀਆ ਬਖਸ਼ੋ ਦਾਤਾ

  • @harvinderkaur8807
    @harvinderkaur8807 2 роки тому +1

    🌼🌺ਸਾਧੂ ਸਭ ਚੰਗੇ ਨੇ ਪਰ ਮਿਲਣਾ ਨਹੀਂ ਕੋਈ ਤੁਹਾਡੇ ਵਰਗਾ 🌺🌼

  • @harvinderkaur8807
    @harvinderkaur8807 2 роки тому +6

    ਜਦੋਂ ਵੀ ਪਿਆਰੇ ਬਾਬਾ ਜੀ ਬਚਨ ਕਰਦੇ ਹਨ ਤਾਂ ਇਹ ਮਨ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਨ ਲੱਗ ਪੈਂਦਾ ਹੈ। ਬੰਦੇ ਅੰਦਰ ਜੋ ਹਰ ਵਕਤ ਮੈਂ ਮੇਰੀ ਚਲਦੀ ਰਹਿੰਦੀ ਹੈ ਇਹ ਹੌਲੀ ਹੌਲੀ ਘਟਣ ਲੱਗ ਪੈਂਦੀ ਹੈ ਅਤੇ ਮਨ ਅੰਦਰ ਗੁਰੂ ਸਾਹਿਬ ਜੀ ਲਈ ਪਿਆਰ ਵਿਸ਼ਵਾਸ ਅਤੇ ਭਰੋਸਾ ਪੈਦਾ ਹੋ ਜਾਂਦਾ ਹੈ 🙏🏻🙏🏻

  • @khalsa.tejbirr5223
    @khalsa.tejbirr5223 2 роки тому +3

    ਬਹੁਤਤਤ ਹੀ ਪਿਆਰੇ ਬਚਨ ਹਨ ਮਹਾਂਪੁਰਸ਼ਾਂ ਦੇ। ਸੱਚਮੁੱਚ ਮੈਨੂੰ ਇੰਨੀ positivity ਅੱਜਤੱਕ ਹੋਰ ਕਦੇ ਕਿਤੋਂ ਨਹੀਂ ਮਿਲੀ। ਇੱਕ ਇੱਕ ਬਚਨ ਬਾਣ ਦੀ ਤਰ੍ਹਾਂ ਸਾਡੇ ਦਿਲ ਤੇ ਲੱਗ ਰਿਹਾ ਅਤੇ ਸਾਡੇ ਮਨਾਂ ਤੇ ਪਏ ਭਰਮ ਦੇ ਪਰਦੇ ਖੋਲ ਰਿਹਾ ਹੈ। ਜਿਸ ਤਰ੍ਹਾਂ ਵੀ ਮਹਾਂਪੁਰਸ਼ਾਂ ਨੇ ਵਖਿਆਨ ਕੀਤਾ ਹੈ ਇੱਕ ਇੱਕ ਬਚਨ ਤਿੰਨ ਕਾਲ ਸਤਿ ਹੈ ਅਕਸਰ ਹੀ ਅਸੀਂ ਇਸ negative ਸੋਚ ਦਾ ਸ਼ਿਕਾਰ ਹੋ ਜਾਂਦੇ ਹਾਂ ਨਿਰਾਸ਼ ਹੋਕੇ ਭਜਨ ਪਾਠ ਹੀ ਛੱਡ ਦਿੰਦੇ ਹਾਂ। ਮਹਾਂਪੁਰਸ਼ਾਂ ਦੇ ਬਚਨ negative ਤੋਂ negative ਮਨ ਨੂੰ ਵੀ ਚੜਦੀਕਲਾ ਚ ਲੈ ਆਉਂਦੇ ਹਨ। ਮੇਰਾ personal experience ਹੈ ਮੇਰਾ ਮਨ ਕਿੰਨਾ ਵੀ ਨਿਰਾਸ਼ ਦੁਖੀ ਕਿਉਂ ਨਾ ਹੋਵੇ ਇੱਕ ਵਾਰ ਮਹਾਂਪੁਰਸ਼ਾਂ ਦੇ ਬਚਨ ਸੁਣ ਲਵਾ ਭਜਨ ਪਾਠ ਚ ਵੀ ਮਨ ਲਗਦਾ ਹੈ ਨਾਲੇ ਜੋ negative ਸੋਚ ਹੈ ਉਹ ਛਿਨਾਂ ਚ ਹੀ positivity ਚ ਤਬਦੀਲ ਹੋ ਜਾਂਦੀ ਹੈ।🙏🏻🙏🏻

  • @mahindersidhu9340
    @mahindersidhu9340 2 роки тому +2

    Waheguru ji waheguru ji wmk Jiiiii

  • @PavelSingh-ul7fm
    @PavelSingh-ul7fm 5 місяців тому

    Dhan Dhan baba Darshan Singh ji Dhakki sahib wale

  • @jugrajbenipal3279
    @jugrajbenipal3279 2 роки тому +2

    ਬੇਸ਼ਕੀਮਤੀ ਵਚਨ ਹਨ ਜੀ ਸੰਤ ਖਾਲਸਾ ਜੀਆਂ ਦੇ🙏🏻🙏🏻

  • @kamalinderkaurjhajj9800
    @kamalinderkaurjhajj9800 2 роки тому +3

    ਅਸੀਂ ਕਿਹੋ ਜਿਹੇ ਹਾਂ ਜਿਵੇਂ ਸਾਡੀ ਜਨਮ ਦੇਣ ਵਾਲੀ ਮਾਤਾ ਜਾਣਦੀ ਹੈ, ਸਾਧੂ ਉਸਤੋਂ ਵੀ ਗਹਿਰਾ ਜਾਣਦੇ ਹਨ।

  • @SandeepKaur-tg9pg
    @SandeepKaur-tg9pg 2 роки тому +1

    Wheguru ji

  • @HarmanDhaliwal-m8b
    @HarmanDhaliwal-m8b 26 днів тому

    ਵਹਿਗੁਰੂ ਜੀ

  • @sehajdeepsidhu0001
    @sehajdeepsidhu0001 2 роки тому +3

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karanvirkullar110
    @karanvirkullar110 2 роки тому +3

    💐💐🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻💐💐

  • @nirmalgirn3151
    @nirmalgirn3151 2 роки тому +2

    Waheguru waheguru waheguru Ji 🙏📿📿📿🙏🙇🙇🙇🙇🙏🙏🙏

  • @GurdevSingh-tj6oc
    @GurdevSingh-tj6oc 2 роки тому +3

    Wahe guru ji kerpa kerro

  • @parvinderkaurgrewal3861
    @parvinderkaurgrewal3861 2 роки тому +1

    Dhan dhan Satnam Shri Waheguru Sahib Bapuji 🙏🙏🙏🙏🌹🌸🌹🌸🌹🌸🌹🌸🌹🌿🌺🌿🌺🌿🌺🌿🌺🌿🌺🌿

  • @Kulwinderbenipal-mx6jl
    @Kulwinderbenipal-mx6jl 2 роки тому +4

    ਵਾਹਿਗੁਰੂ ਜੀ ਮੇਹਰ ਕਰੀ

  • @Gurmukhsingh-ow6bo
    @Gurmukhsingh-ow6bo 7 місяців тому

    ਵਾਹਿਗੁਰੂ

  • @jagtarsohi9001
    @jagtarsohi9001 2 роки тому

    ਧੰਨ ਧੰਨ ਬਾਬਾ ਜੀ

  • @sukhdevkaur9697
    @sukhdevkaur9697 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @Sandeepsinghchakerian
    @Sandeepsinghchakerian 2 роки тому +1

    Waheguru ji

  • @gursewaksingh3800
    @gursewaksingh3800 2 роки тому +3

    Sant avtaar baba ji

  • @amarjeetkaur7351
    @amarjeetkaur7351 2 роки тому +8

    ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜੋ ਸਾਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਉਂਦੇ ਹਨ

  • @malkeetkaur3562
    @malkeetkaur3562 Рік тому

    Satnam, Waheguru, Waheguru Waheguru Waheguru, Ji🙏🏻🙏🏻🙏🏻🙏🏻🙏🏻🌻🌻🙏🏻💐🙏🏻❤🙏🏻💚🙏🏻🙏🙏🙏🏻🌺🙏🏻🌹🙏🏻👌👌👌👌👌🙏🏻🌸🌷🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @anandveerkaur6698
    @anandveerkaur6698 2 роки тому +2

    ਕਰ ਕੇ ਕੋਈ ਦੇਖ ਲਓ ਸੇਵਾ ਤੋਂ ਮੇਵਾ ਮਿਲਦਾ 🙏

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ 💐 😇❤️🙏

  • @ginasadana780
    @ginasadana780 2 роки тому +3

    Harjot: Waheguruji Babaji 🙏🙏🌹🌹

  • @khalsa_dashmesh_da
    @khalsa_dashmesh_da 2 роки тому

    ਇਹ ਨਾਮ ਬਾਣੀ ਦਾ ਪ੍ਰਗਾਸ ਜੀਵਨ ਵਿਚ ਤਾਂ ਹੀ ਹੋ ਸਕਦਾ ਹੈ ਜੇਕਰ ਕਿਸੇ ਪੂਰਨ ਬ੍ਰਹਮਗਿਆਨੀ ਮਹਾਂਪੁਰਖਾਂ ਦੀ ਸੰਗਤ ਮਿਲਜੇ ਅਤੇ ਆਪਣੇ ਤਾਂ ਸੁੱਤੇ ਭਾਗ ਜਾਗ ਪਏ ਸਤਿਗੁਰੂ ਪਾਤਸ਼ਾਹ ਜੀ ਦੀ ਸਾਡੇ ਸਭ ਤੇ ਮਿਹਰਾਮਤ ਹੋ ਗਈ ਕਿ ਸਾਨੂੰ ਪਿਆਰੇ ਬਾਬਾ ਜੀ ਦੀ ਸੰਗਤ ਮਿਲ ਗਈ 🙏🏻🙏🏻🙏🏻🙏🏻🙏🏻

  • @ramandeepsidhu7960
    @ramandeepsidhu7960 2 роки тому +3

    Wahaguru ji wahaguru ji wahaguru ji wahaguru ji wahaguru ji

  • @Gurmukhsingh-ow6bo
    @Gurmukhsingh-ow6bo 7 місяців тому

    ਬਹੁਤ ਮਹਾਨ ਵੀਚਾਰ

  • @sudharani5711
    @sudharani5711 2 роки тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @muakomalpreetkaur
    @muakomalpreetkaur Рік тому +1

    Ssa baba ji

  • @jaswinderkauraujla1056
    @jaswinderkauraujla1056 2 роки тому +3

    Meri namsakar gurdev ko ji🙏❤🙏🙏🌹🙏🙏🙏🙏

  • @HarpreetKaur-cw4uc
    @HarpreetKaur-cw4uc 2 роки тому

    Wahaguru ji

  • @indervirmundi4448
    @indervirmundi4448 Рік тому +1

    Dhan Dhan mahapurkho

  • @VirendraSingh-jn2jo
    @VirendraSingh-jn2jo Рік тому

    Satnam shri waheguru ji waheguru ji waheguru ji waheguru ji Mehar karyo 🙏🙏🙏🙏🙏👏👏👏👏👏 ji

  • @JagjitSingh-xb4dm
    @JagjitSingh-xb4dm 2 роки тому

    Waheguru jee waheguru jee waheguruJee waheguru jee waheguru jee waheguru jee waheguru jee waheguru jee waheguru waheguru jee waheguru jee waheguru jee waheguru jee waheguru jee waheguru jee waheguru jee waheguru jee waheguru jee

  • @mehakpreetsingh1201
    @mehakpreetsingh1201 2 роки тому

    Waheguru ji 🙏🙏

  • @harwinderkaur5295
    @harwinderkaur5295 Рік тому

    Dhan Dhan BABA Darshan singh ji tci bhut wadeya vachan bola ji tci ji 🙏🏻

  • @manjitkaur8871
    @manjitkaur8871 2 роки тому +2

    Wehegur wehegur ji 🌹🙏🏽🙏🏽🙏🏽🌹

  • @panthpreetsinghgill5520
    @panthpreetsinghgill5520 2 роки тому +4

    Waheguru ji waheguru ji

  • @gurbaxdhandi3833
    @gurbaxdhandi3833 2 роки тому

    Waheguru ji waheguru ji waheguru ji waheguru ji waheguru ji 💐🙏🙏🙏🙏🙏💐

  • @gurdeepkaur3051
    @gurdeepkaur3051 2 роки тому +4

    waheguru ji

  • @devinderrandhawa9248
    @devinderrandhawa9248 2 роки тому +2

    waheguru waheguru waheguru waheguru waheguru waheguru waheguru ji🙏🙏

  • @sukhpalgill785
    @sukhpalgill785 2 роки тому

    Waheguruji kirpa kro 👏👏👏👏👏🙏🙏🙏🙏🙏

  • @JaswinderSingh-zb9pi
    @JaswinderSingh-zb9pi 2 роки тому +1

    🙏

  • @jaismeenkaur192
    @jaismeenkaur192 2 роки тому +1

    ਬਹੁਤ ਕੀਮਤੀ ਬਚਨ ਹਨ।ਜਿਨ੍ਹਾਂ ਨੇ ਲੱਖਾਂ ਲੋਕਾਂ ਦੇ ਜੀਵਨ ਬਦਲ ਦਿੱਤੇ।

  • @paramjitkaur1028
    @paramjitkaur1028 2 роки тому +1

    Waheguru waheguru waheguru waheguru waheguru waheguru

  • @BhavanSingh-b6s
    @BhavanSingh-b6s Місяць тому +1

    🎉🎉❤🎉🙏🙏🎉🙏🙏🎉🙏🙏🎉🙏

  • @lakhybrar4967
    @lakhybrar4967 2 роки тому +1

    WAHEGURU JI EEK TU HI TU WAHEGURU JI SABH GOBIND HAI 🌹🤲🙏

  • @jaswinderkauraujla1056
    @jaswinderkauraujla1056 2 роки тому +2

    Dhan Dhan sant khalsa jio🙏🌹🌹🙏🙏🙏🙏

  • @simranpreet3700
    @simranpreet3700 2 роки тому +1

    🙏 satnam Sri waheguru ji 🙏

  • @sunnysunny-ed3sj
    @sunnysunny-ed3sj Рік тому

    👏🙏SATNAM WAHEGURU JI👏🙏

  • @MohanSingh-gt9ks
    @MohanSingh-gt9ks 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Quenny69
    @Quenny69 2 роки тому +2

    Dhan waheguru ji 🙏

  • @harvinderkaur8807
    @harvinderkaur8807 2 роки тому +1

    ਗੁਰਬਾਣੀ ਦੇ ਨਾਲ ਸੱਚੀ ਪ੍ਰੀਤ ਤਾਂ ਸਿਰਫ ਰੱਬ ਦੇ ਪਿਆਰੇ ਹੀ ਬਣਾ ਸਕਦੇ ਨੇ ਨਹੀਂ ਤਾਂ ਆਪਣਾ ਤਾਂ ਕਲਜੁਗੀ ਜੀਵਾਂ ਦਾ ਮਨ ਖਿਨ ਖਿਨ ਡੋਲਦਾ ਹੈ। ਜੋ ਆਪ ਗੁਰਬਾਣੀ ਵਿਚ ਮਿਲੇ ਹੋਏ ਹਨ ਸਤਿਗੁਰੂ ਜੀ ਵਿੱਚ ਮਿਲੇ ਹੋਏ ਹਨ ਉਹ ਹੀ ਸਾਨੂੰ ਮਿਲਾ ਸਕਦੇ ਹਨ ਤੇ ਅੱਜ ਤਾਂ ਅਜਿਹਾ ਪੂਰੇ ਸੂਰੇ ਸੰਤ ਪਿਆਰੇ ਬਾਬਾ ਜੀ ਹਨ ਜਿਨ੍ਹਾਂ ਨੇ ਦਿਨ ਰਾਤ ਪ੍ਰਭੂ ਦੀ ਭਗਤੀ ਵਿਚ ਲਗਾਈ ਹੈ ਅਤੇ ਅੱਜ ਵੀ ਲਗਾ ਰਹੇ ਹਨ 🙏🏻

  • @gurdarshansingh2094
    @gurdarshansingh2094 2 роки тому +3

    Waheigur ji dhan waheigurr ji🙏🙏🙏🌹♥️♥️🇬🇷🇬🇷🇬🇷

  • @davinderdhaliwal6531
    @davinderdhaliwal6531 Рік тому

    DhanHoBabaJi

  • @KulwantSingh-ks7nq
    @KulwantSingh-ks7nq 2 роки тому +1

    ਬਾਬਾਦਰਸਨਸਿੰਘਜੀਆਪਜੀਦਾਧੰਨਵਾਦਤੁਸੀਬੇਅੰਤਸੰਗਤਾਂਨੂੰਗੁਰੂਵਾਲੇਬਨਾਰਹਿਉਗੁਰਮਤਵੀਚਾਰਕਥਾਬਹੁਤਵਧੀਆਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਬਾਬਾਜੀਮੈਨੂੰਵੀਅਸੀਰਵਾਦਦਿਉਬਾਬਾਜੀ

  • @MAFIAGAMING-zf4rg
    @MAFIAGAMING-zf4rg 2 роки тому +3

    Waheguru waheguru

  • @kulbirkaur3286
    @kulbirkaur3286 Рік тому

    Waheguru Waheguru Waheguru Waheguru Waheguru🙏🙇‍♀️🙇‍♀️🙇‍♀️🙇‍♀️🙏

  • @garrysingh8498
    @garrysingh8498 6 місяців тому

    Satnam Sri Waheguru Sahib Ji 🙏🙏🙏🙏🙏

  • @prabhjotkaur6553
    @prabhjotkaur6553 2 роки тому +1

    Wahaguru Wahaguru Wahaguru Wahaguru Wahaguru

  • @harsimranjitsinghrandhawa3671
    @harsimranjitsinghrandhawa3671 2 роки тому +1

    Wahe Guru ji