ਕਰੋੜਾਂ ਰੁਪਏ ਯਾਰਾਂ ਦੋਸਤਾਂ ਤੋਂ ਵਾਰਤੇ ਚੋਟੀ ਦਾ ਗੈਂ.ਗਸ.ਟਰ ਰਿਹਾ ਰੱਜ ਕੇ ਨ.ਸ਼ਾ ਵੀ ਕੀਤਾ।

Поділитися
Вставка
  • Опубліковано 11 вер 2024
  • #RMBTelevision #MandeepSinghKhalsa #QuamiInsaafMorcha
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Sansardeep Singh
    CameraMan- Gurpreet Singh
    Editor- Kamalpreet Singh, Hardishan Singh
    Other social links
    UA-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

КОМЕНТАРІ • 93

  • @punjabson5991
    @punjabson5991 Рік тому +34

    ਸੰਸਾਰ ਦੀਪ ਸਿੰਘ ਲੱਗਦਾ ਏਹ ਸਿੰਘਾਂ ਦੇ ਦਰਸ਼ਨ ਕਰਨ ਸਦਕਾ ਖੁਦ ਵੀ ਸਿੱਖ ਸਰੂਪ ਵਿਚ ਆਵੇਗਾ। ਭਾਈ ਮਨਦੀਪ ਸਿੰਘ ਜੀ ਦਾ ਜੀਵਨ ਏਸਾ ਹੈ ਕੇ ਉਸਤੋਂ ਸਿੱਖਿਆ ਲੈ ਆਪਣੇ ਜੀਵਨ ਨੂੰ ਸਵਾਰ ਸਕਦਾ ਕੋਈ ਵੀ ਵਿਅਕਤੀ

  • @randhirgurna129
    @randhirgurna129 Рік тому +9

    ਵੀਰ ਜੀ ਤੁਹਾਡੀ ਆਪ ਬੀਤੀ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @Ytraajkibaat
    @Ytraajkibaat Рік тому +19

    ਮਨਦੀਪ ਸਿੰਘ ਖ਼ਾਲਸਾ ਉਰਫ ( ਮੋਂਟੂ ਢਿੱਲੋ ) ਵੀਰ ਪਟਿਆਲਾ ਸ਼ਹਿਰ ਦੇ ਵਸਿੰਦੇ ਹਨ ਬਹੁਤ ਹੀ ਵਧੀਆ ਲੱਗਦਾ ਵੀਰ ਨੂੰ ਜਦੋਂ ਗੁਰੂ ਦੇ ਇਸ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚ ਵੇਖਦੇ ਹਾਂ, ਵੀਰ ਨੇ ਜ਼ਿੰਦਗੀ ਵਿਚ ਬਹੁਤ ਕੁਝ ਕੀਤਾ ਜੌ ਦਸਿਆ ਸਭ ਸੱਚਿਆ ਗੱਲਾ ਕਹਿਆ ਹਨ, ਮੈ ਇਨਾਂ ਕੁਝ ਤਾਂ ਜਾਣਦਾ ਕਿਉੰਕਿ ਮਨਦੀਪ ਸਿੰਘ ਖ਼ਾਲਸਾ ( ਢਿੱਲੋ ) ਵੀਰ ਨਾਲ ਰਿਹਾ ਮੈ, ਬਹੁਤ ਤਜੁਰਬੇਕਾਰ ਹਨ ਖਾਲਸਾ ਜੀ, ਪਰ ਅੱਜ ਇਦਾ ਵੇਖਦੇ ਹਾਂ ਵੀਰ ਨੂੰ ਤਾਂ ਇਹ ਇਕ ਮਿਸਾਲ ਬਣੇ ਹਨ ਨਵੀਂ ਪੀੜ੍ਹੀ ਲਈ, ਵਾਹਿਗੁਰੂ ਜੀ ਹਮੇਸ਼ਾ ਇਦਾ ਹੀ ਮਿਹਰ ਬਣਾਈ ਰੱਖਣਾ , ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ ਲੰਬੀਆਂ ਉਮਰਾਂ ਬਖਸ਼ੇ ❤🙏

    • @baibhangu6422
      @baibhangu6422 Рік тому +1

      Aah baba ji nu milna howe kithe milya ja skda

    • @RanveerSingh-dz5tf
      @RanveerSingh-dz5tf Рік тому

      Bilkul Sahi keha(dhilons of jind state)ansester of general sham Singh Ji Atari .ik beeba insan.hun Guruji de Singh ne.waheguru Ji Ena the mehar karn (bemisal Han Baba Ji)

    • @baibhangu6422
      @baibhangu6422 Рік тому

      Aah babe da adress ds skde kithe thnda baba ji

    • @aadarshkumar2360
      @aadarshkumar2360 Рік тому

      ਵੀਰ ਦਾ ਨੰਬਰ ਮਿਲ ਸਕਦਾ ਕਿਸੇ ਕੋਲੋ

  • @shonki6049
    @shonki6049 Рік тому +11

    ਜੀਉਂਦਾ ਰਹਿ ਬਾਈ🙏🙏

  • @user-my9zy8bb5x
    @user-my9zy8bb5x Рік тому +4

    ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ 🙏⚘

  • @sattitaprianwala
    @sattitaprianwala Рік тому +28

    ਸੰਸਾਰਦੀਪ ਸਿੰਘ ਵੀਰ ਵਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ... ਤੁਸੀ ਚੰਗੀ ਸੇਵਾ ਕਰ ਰਹੇ ਹੋ

  • @user-dt5vi1wf7j
    @user-dt5vi1wf7j Рік тому +5

    ਬਹੁਤ ਬਹੁਤ ਧੰਨਵਾਦ ਬਾਬਾ ਜੀ 🙏

  • @saraojaswinder320sarao4
    @saraojaswinder320sarao4 Рік тому +6

    waheguru ji mehar karn

  • @sharanjitsinghgill7181
    @sharanjitsinghgill7181 Рік тому +4

    Waheguru ji ka khalsha waheguru g ki faith waheguru g mehar karnge g god bliss you veer

  • @harnamsinghsran80
    @harnamsinghsran80 Рік тому +15

    ਸੱਚੀਆਂ ਸੱਚੀਆਂ ਦੱਸ ਦਿੱਤੀਆਂ ਸਾਫ ਦਿਲ ਇਨਸਾਨ ਹੈ ਘਰ ਵਾਲੀ ਤੋ ਔਖਾ ਹੋ ਕੇ ਕਰਦਾ ਸੀ ਗਲਤ ਕੰਮ

    • @guddubuttar7762
      @guddubuttar7762 Рік тому

      Bilkull baai banda kise na kise to tang hunda hi hunda kionki dilon pyar kita hunda te dil hi fer kuj seh ni ponda ta is lai banda ki me aap baai apni zindgi da ik saal usa wich ik ghr wich reh k kad dita c ik lighter harroj bai khatm karke sonda hunda c par aj bi kudi di maa ne ohda bnan ni dita jad ki me sab kuj aap karna c saali os kutti maa ne mera v oh kudi da vi beda gark karta aj asi ik duje to bina tadaf rahe a ohdi famly de kise di kan te juu tak nhi sarkdi ohdi zmeen zayedaat te vi sing kra lye kuj ni aj ohde palle chadeya mera gussa aj bi poora full ohna te aai jaa reha kuj ni smz aunda ki kra bas ik msg sab nu dewaga bi veero koi dilon pyar na kareyo kise nu 💯💯💯✍lutte jawoge💔🙏💔🙏

    • @gurjindersingh2653
      @gurjindersingh2653 Місяць тому

      ​@@guddubuttar7762ਬਿਲਕੁਲ ਸਹੀ ਗੱਲ ਏ ਵੀਰ ਜੀ 🙏

  • @RavinderSingh-sh7fpyyt
    @RavinderSingh-sh7fpyyt 6 місяців тому +1

    Drugs sadd ke sona lagda gursikh veer❤❤❤❤❤❤

  • @baljitsingh-fs2ju
    @baljitsingh-fs2ju Рік тому +4

    ਭਾਈ ਸਾਹਿਬ ਜੀ ਦੇ ਸਿਮਰਨ ਅਭਿਆਸ ਬਾਰੇ ਸੰਗਤ ਨਾਲ ਸ਼ਾਂਝ ਪਾਉ ਤਾ ਕਿ ਅਸੀਂ ਵੀ ਲਾਭ ਲੈ ਸਕੀਏ।

  • @sattitaprianwala
    @sattitaprianwala Рік тому +29

    ਵਾਹਿਗੁਰੂ ਜੀ ਹਰ ਇਕ ਪਟਕੇ ਨੌਜਵਾਨ ਨੂੰ ਏਹਦਾ ਹੀ ਬਲ ਬਖਸ਼ਣ ਜੀ

  • @preetains1171
    @preetains1171 Рік тому +6

    Satnam wahaguru maher karu ji 🙏

  • @singhbaljinder6579
    @singhbaljinder6579 Рік тому +13

    ਮੈਂ ਬੜਾ ਪਰੇਸ਼ਾਨ ਸੀ ਕੁੱਝ ਦਿਨ ਤੋਂ ਇਸ ਵੀਰ ਨੇ ਮੇਰੀ ਸਮਾਸੀਆ ਹੱਲ ਕਰਤੀ ਰੱਬ ਨੇ ਸਾਰੇ ਸੰਕੇ ਦੁਰ ਏਹ ਵੀਰ ਤਾ ਲੇਨ ਲੋਡ ਸੀ ਫੇਰ ਇਸ ਦੀ ਪਤਨੀ ਨੇ ਏਦਾਂ ਕੀਤਾ ਉਹ ਵੀ love marriage love you ਬੀਰਾਂ 😊

    • @guddubuttar7762
      @guddubuttar7762 Рік тому

      Yaar koi meri b help kardo me mazboor a usa wich nhi ta me aapi sab kuj karna c

    • @harcharansinghmaan2624
      @harcharansinghmaan2624 Рік тому +1

      @@guddubuttar7762 ਕੀ ਹੋਇਆ ਬਾਈ ਦੱਸੋ

    • @guddubuttar7762
      @guddubuttar7762 Рік тому +1

      @@harcharansinghmaan2624 jarur bai dsaaga tu apna cont,dsdi

  • @armaansingh7509
    @armaansingh7509 Рік тому +3

    Veer saf dil bnda h ji 🙏

  • @RanjitKaur-nt1cq
    @RanjitKaur-nt1cq Рік тому +5

    nsha odo v krda c nsha aaj v krda hai pr nshe nshe da farak he age nsa donaavi krda cte han guru ji da krda hai nsa chardi klla bakhse ji 🚩🚩🐯

  • @ramandeepboparai6177
    @ramandeepboparai6177 Рік тому +5

    Waheguru ji ese tarah sade sare punjab te mehar kareo

  • @sattitaprianwala
    @sattitaprianwala Рік тому +21

    ਮਨਦੀਪ ਸਿੰਘ ਜੀ ਤੁਸੀ ਬੋਹੁਤ ਸੱਚੇ ਸੁੱਚੇ ਬੰਦੇ ਹੋ ਜੀ ਵਾਹਿਗੂਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ ਜੀ

  • @karanmaan6731
    @karanmaan6731 Рік тому +3

    Waheguru mehr kre veer g

  • @kaurxjot.001
    @kaurxjot.001 Рік тому +4

    Waheguru ji

  • @GHARAM-SANDHU-007
    @GHARAM-SANDHU-007 Рік тому +1

    22 number Fatak wala bhai Mandeep Singh

  • @SahilKhan-gt3zt
    @SahilKhan-gt3zt Рік тому +6

    Sacha banda good sardar shib

  • @navdeepcheema2812
    @navdeepcheema2812 Рік тому +2

    Very well explained in simple words the ups and downs of life . All is well that ends normal in the life 🙏🏻

  • @k.sdhamik.sdhami8275
    @k.sdhamik.sdhami8275 Рік тому +2

    WAHEGURU JI HMESHA MEHAR RAKHO JI WAHEGURU JI

  • @jasvirgill3622
    @jasvirgill3622 Рік тому +1

    Very very good interview thanks.

  • @smartysaddo7064
    @smartysaddo7064 3 місяці тому

    Mai fain ha Monto Dhillon da ❤❤❤❤❤❤

  • @malkeitkaur3046
    @malkeitkaur3046 Рік тому +6

    Khalsa Ji so proud of you Waheguru Ji Kirpan karan

  • @dogsanimalsbirds
    @dogsanimalsbirds Рік тому +1

    Sahi gal ah veere ji da bohat naam c patialai vich yaara de yaar c baba ji.asi os time bht chote hudde c monty dhillon veere love u ji baba ji waheguru hamesa mehar kare tuhade teh

    • @aadarshkumar2360
      @aadarshkumar2360 Рік тому

      ਵੀਰ ਨੰਬਰ ਮਿਲ ਸਕਦਾ ਇਹਨਾਂ ਦਾ

  • @gsantokhsinghgill8657
    @gsantokhsinghgill8657 Рік тому +2

    Waheguru ji sabh te kirpa karan ji sabh singh sajan waheguru ji🙏🙏

  • @devgujjar7737
    @devgujjar7737 Рік тому +6

    Montu bai chalo tusi apne dharm jis ch janam leya us di pehchan taan kiti 😊

  • @petra8074
    @petra8074 Рік тому +2

    Had he utilised his energies productively during his youth, would have been a decorated General in Indian Army by now.😢.. Lessons for many.

  • @Mda1984
    @Mda1984 Рік тому

    Baba jii diyan galan sunke hi pata chaLda ki he is really roYal blood man.. waaheguru jii mehar rakheo

  • @ZorawarSekhon
    @ZorawarSekhon Рік тому +4

    Jado 165 killsy Punjab vich te sava 400 killa MadhPardesh ch hovey nallay hovey kaprey di mill UP vich , fer eda da ho he janda banda , eh uncle bahut badnaam reha avde time ch barri changi tarah pata edi story da 😂😂😂 900 chuva kha k hun billa hajj nu chaleya singh sajji baitha hun chalo vadia gall aa !!!waheguru mehar kari rakhey !!!!

    • @learnenglish699
      @learnenglish699 3 місяці тому

      veer sab de life da time hunda vaa ... ase kn aa judge karan wale??? je nasha karde cege ta apne pesse da karade cege hun sikh saje ne te jindage vadiyaa kite aa ta apne leye kita vaa... ase kn hunda aa veer

    • @Qwerty-o3w
      @Qwerty-o3w Місяць тому

      Ena amir vanda

  • @guddubuttar7762
    @guddubuttar7762 Рік тому

    ਇਹ ਵੀ ਕੋਈ ਇਕ ਹੁੰਦਾ ਵਿਰਲਾ ਸੌ ਚੋ ਵੀ ਜੋ ਕੁੱਝ ਵੀ ਕਰਨਾ ਆਪਣੇ ਦਮ ਤੇ ਕਰਨਾ ਕਿਸੇ ਦੇਆ ਮੂੰਹਾ ਵੱਲ ਘੱਟ ਹੋਈ ਦੇਖਦਾ ਪਰ ਇਕ ਗੱਲ ਸੱਚੀ ਹੋਈ ਹੁੰਦੀ ਏ ਕਿਉਂਕਿ ਉਹ ਬੰਦਾ ਸਹੀ ਹੁੰਦਾ ਗਲਤ ਨਹੀ ਹੁੰਦਾ 💯💯💯✍ਬਾਈ ਜੀ ਗਲਤ ਬੰਦੇਆ ਦੀ ਬਦੌਲਤ ਚੰਗੇ ਬੰਦੇਆ ਨਾ ਹਮੇਸ਼ਾ ਹੁੰਦਾ ਆਇਆ ਹੁੰਦਾ ਰਹੂਗਾ ਬੜਾ ਔਖਾ ਇਹ ਸਭ ਕੁੱਝ ਸਹਿਣਾ ਆਪਣੇ ਉੱਤੇ ਹੰਡਾਅ ਕੇ ਈ ਪਤਾ ਚੱਲਦਾ ਕਿਉਕਿ ਮੇਰੇ ਤੇ ਬਹੁਤਾ ਤਾ ਨਹੀ ਹੰਡਿਆ ਪਰ ਜਿੰਨਾ ਵੀ ਹੋਇਆ ਕਰਿਆ ਥੋਖਾ ਥਾਖਾ ਤਾ ਸਹਿ ਗਿਆ ਸਭ ਬਾਈ ਘਾਟੇ ਵਾਧੇ ਪਰ ਗੱਡੀ ਮਾਲਕ ਦੀ ਕਿਰਪਾ ਨਾਲ ਲੀਹ ਉੱਤੇ ਈ ਰਹੀ ਆ🙏🙏🙏🙏🙏ਚੰਗੀ ਕਿਸਮਤ ਮੰਨਦਾ ਬਸ ਇਕ ਆਪਣੀ ਮਾਂ ਦਾ ਹੱਥ ਸਿਰ ਉੱਤੇ ਮੰਨਦਾ ਜੋ ਅੱਜ ਵੀ ਮੇਰੇ ਅੰਗ ਸੰਗ ਹੈ 🙏🙏🙏🙏🙏🙏🙏 Really so I misss you mom😭😪💔🙏🙏

  • @paramjeetkaur5429
    @paramjeetkaur5429 Рік тому +1

    Very good ,have knowledge

  • @sattitaprianwala
    @sattitaprianwala Рік тому +8

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @jaskiratsingh4214
    @jaskiratsingh4214 Рік тому

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @nikkavlogger1682
    @nikkavlogger1682 Рік тому +3

    wha ji wha

  • @JaswinderSingh-bf9ml
    @JaswinderSingh-bf9ml Рік тому +6

    Nihang Veer ZindaBad Bandi Singh Riha Kro ji Khalistan ZindaBad Khalistan ZindaBad Jaswinder S.Billa Khalistani

  • @malkeitkaur3046
    @malkeitkaur3046 Рік тому +3

    Surrendar with a lawyer Bhai Amprital Singh Khalsa Ji

  • @lakhwinderkaur7266
    @lakhwinderkaur7266 Рік тому

    BABA g tusi Ajj kisi v Loka di Hlp krdea o ki jivea Jo kuriya nuu Tang krdea log Ja Nasha chh bhr kdn chh Tusi kuch Mothers Di Hlp kr Skdea koi WAHEGURU g da khlsha WAHEGURU G DFetha🙏🏻

  • @kuldeepsidhu1149
    @kuldeepsidhu1149 Рік тому +1

    👌❤️🙏

  • @balrajsingh3392
    @balrajsingh3392 Рік тому +1

    🙏🙏🙏🙏🙏

  • @sanjeevgarg5862
    @sanjeevgarg5862 4 місяці тому

    Menu lgda reporter ne bi khadi aa nagni

  • @aadarshkumar2360
    @aadarshkumar2360 Рік тому

    ਭਾਜੀ ਅਗਰ ਕਿਸੇ ਕੋਲ ਇਹ ਵੀਰ ਦਾ ਨੰਬਰ ਹੈਗਾ ਤਾਂ ਭੇਜਣਾ ਪਲੀਜ਼

  • @GHARAM-SANDHU-007
    @GHARAM-SANDHU-007 Рік тому

    👍🏻👍🏻

  • @ParmjeetSingh-qi1qk
    @ParmjeetSingh-qi1qk Рік тому

    Kia.bat.yar.love.u

  • @roshansingh2351
    @roshansingh2351 Рік тому

    Good baba G good G good G

  • @SatnamSingh-xg3lb
    @SatnamSingh-xg3lb Рік тому

    Singh Saab ne swaad e lyata

  • @rajveerlondontoaustralia1646

    DILLION VEERA BAUT VADIA,After 18 years seeing you.baut VADIA lagia

  • @piralal8236
    @piralal8236 Рік тому

    Baba ji slam 🙏
    Sche insan ho ap

  • @rockgaming1371
    @rockgaming1371 5 днів тому

    Me aj 3,4stories sunia Nigang Singh sj ge phla gangsters si, eh dekh ke menu ta hun Nihang Sibgha te shk hon lg gia puthe km kro fr babe bn jao

  • @rajveerlondontoaustralia1646
    @rajveerlondontoaustralia1646 Рік тому +1

    MONTU DILLON 22 no,asi jado college VICH c,baut naa chalda c MONTU Dhillon 22 numburie da,Asi chote c US time .BILKUL SAHI GAL AA ,Na Chalda Montu Dhillon

  • @nabhashorts135
    @nabhashorts135 Рік тому +1

    Khalsa g sodi story te Puri film ban sakdi hai

  • @lakhwinderkaur7266
    @lakhwinderkaur7266 Рік тому

    Kyu ki Assi Nashya chh bhr kdn lyi kuch Nojwab Insaana Di Hlp krni chudea aa👏😥

  • @ikodapasara8143
    @ikodapasara8143 Рік тому +1

    ਇਹ ਆਪਣੀ ਸ਼ੇਖ਼ੀ ਮਾਰਦਾ ਕਿ ਘਰਵਾਲੀ ਦਾ ਜਲੂਸ ਕੱਢਣਾ ਚਾਹੁੰਦਾ ?
    ਪਰ ਕਰ ਉਲਟ ਰਿਹਾ , ਗੁਰੂ ਵੀ ਬੱਸ ?

  • @ParmjeetSingh-qi1qk
    @ParmjeetSingh-qi1qk Рік тому

    Baba.g.ak.hor.vidio.pao.g

  • @honeysandhu7167
    @honeysandhu7167 Рік тому

    Baba ji hr ta pta ni sach aw ke jhot aa btt 16 saal di age vch police aina kj n krdi baba g tohra soch samjke stry dsoo

  • @hardeepmamman126
    @hardeepmamman126 Рік тому

    Eh hai sada Bharat mhaan niji dusmani kadi jaj sab NE o usdi taye cacha Di kuri nhi ek pure Bharat di jaj c US NE restye kad 3mhine

  • @rajveerlondontoaustralia1646
    @rajveerlondontoaustralia1646 Рік тому +1

    PATIALE WALE 22numberey.

  • @kk-ql5xt
    @kk-ql5xt 10 місяців тому

    Veer da h no hai kise kol

  • @Punjab7777
    @Punjab7777 Рік тому

    Eh ta hun v badmashi badmashi kari janda sudhrya ki aa ehda menu ta ehh ni pta lga

  • @malkeitkaur3046
    @malkeitkaur3046 Рік тому +3

    Sikh movies na veko

  • @ZorawarSekhon
    @ZorawarSekhon Рік тому

    Nalle galti nal ladayi nai si hoyi tusi banda Vaddeya poori reej nal si hun uncle kahi janda galti nal banda marr geya !!! 😂😂😂😂😂😂😂😂

  • @amanjohal5906
    @amanjohal5906 Рік тому

    Please read my book "Kurahe Jawani"

  • @JasvinderSinghbajwa-ny7ob
    @JasvinderSinghbajwa-ny7ob Рік тому

    Baba mandrel singh khalsa

  • @GurpreetKaur-rr5oi
    @GurpreetKaur-rr5oi Рік тому

    Vadia life change hoi bro

  • @ashuranj7923
    @ashuranj7923 Рік тому +3

    ਝੂਠ ਮਾਰਦੇ ਆ 16 ਸਾਲ ਦੀ ਉਮਰ ਚ ਤਾ ਉਹ ਕੋਟਾ ਲਾਉਦੇ ਈ ਨੀ ਐਵੇ ਮਾਰੀ ਜਾਦਾ ਬਾਬਾ ਬਾਕੀ ਤੁਸੀ ਦੱਸ ਦੋ ਜੀ

    • @davinder1279
      @davinder1279 Рік тому +2

      ਉਸ ਸਮੇਂ ਛੇ ਸਾਲ ਤੋਂ ਬਾਰਾਂ ਸਾਲ ਦੇ ਬੱਚੇ ਨੀ ਛੱਡੇ ਪੁਲਿਸ ਨੇ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ?
      ਹਾਂ ਜੇ ਕਨੂੰਨ ਦੇ ਪੱਖ ਤੋਂ ਕਹੋ ਇਹ ਹੈ ਨਹੀਂ ਪਰ ਉਸ ਸਮੇਂ ਸਿੱਖਾਂ ਦੇ ਬੱਚਿਆਂ ਨੂੰ ਸਪੋਲੀਏ ਆਖਿਆ ਜਾਂਦਾ ਸੀ

  • @panjabiboy4932
    @panjabiboy4932 10 місяців тому

    Fukra bc hun v dakya hoya😂😂

  • @sikhtraveller8860
    @sikhtraveller8860 Рік тому

    Sare nashedi salle morche😅

  • @yashpalbishnoi
    @yashpalbishnoi Рік тому

    Bhi ji banda nasha kyu karta hai, Dusara koi bhi nasha nahi kara sakta, Punjab me kya ho Raha hai kanun ko bhi nahi manoge or baat Kar Rahe ho sarkar nasha band karva de

  • @chanangill9173
    @chanangill9173 Рік тому +1

    ਬੰਦਾ ਫੁਕਰਾ ਵੀ ਕੁਝ ਜ਼ਿਆਦਾ ਏ

  • @user-lg3sh8xe7v
    @user-lg3sh8xe7v Рік тому

    सबसे पहले पक्का मन बनाये नशा छोड़ने का फिर youtube पर हिंदी में सर्च कर *अफीम से मुक्ति** एक येलो टी शर्ट वाला भाई पंजाबी में बता रहा है उस से बात करो सिर्फ उसकी दवा में दम है मेने खुद छोड़ा है माल बाकी आपकी खुद की सोच और समझ है