@@Harwinderharry-ss1lobai tere varge lok kise nu gasti kehn lagge minute nahi laounde par eh lady je apna ghar chalone lai bhar jaandi aa kite ta thode varge lok judge Karan lag jaande aa tu apni bhen ja mea apni bhen nu kise mentally upset bande de ghar viah sakde aa bai kise nu judge karna bout sokha aa par jado apne ser te pendi aa pata phir lagda
Kyian nu izzat nhi mildi veere fer v apne bachian te mapian di izzat karke apna ghr nhi Chad diyan mai v ona chon ikk aan. Jrurinhi k sohre ghr sanman milda te tnhi aurat apna ghr vasaundi a
Really brave & daring young mother, who has turned the hell into a paradise. Others should learn from this artful way & technique how she has achieved a balance & peace in her , his & children's life.
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
ooo❤😊
Good job ji caryon brother
Good bro
@@updeshkaur689❤000000😊😅😮
By h
ਇਹ ਹੁੰਦੀ ਆ ਇੱਕ ਸਮਜਦਾਰ ਔਰਤ ਦੀ ਗੱਲ ਸਲੂਟ ਆ ਭਾਈ ਤੈਨੂੰ ਜਿੰਦਾਬਾਦ ਰਹੋ
ਬਹੁਤ ਤਿਆਗ ਅਤੇ ਕੁਰਬਾਨੀ ਦੀ ਮਿਸਾਲ ਇਹ ਪੰਜਾਬ ਦੀ ਬੇਟੀ, ਇਹਨਾਂ ਦੀ ਮਿਹਨਤ ਇੱਕ ਦਿਨ ਜਰੂਰ ਰੰਗ ਲਿਆਵੇਗੀ ❤❤
ਬਹੁਤ ਬਹੁਤ ਧੰਨਵਾਦ ਏਸ ਭੈਣ ਦਾ ਪਰਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ
ਸ਼ਾਬਾਸ਼ ਭੈਣੇ ਸ਼ਾਬਾਸ਼ ਚੰਗਾ ਕੰਮ ਕਰਨ ਲੱਗੇ ਤੇ ਚੰਗਾ ਉੱਚਾ ਸੁੱਚਾ ਜੀਵਨ ਬਿਤਾਉਣ ਲੱਗਿਆਂ ਕਿਸੇ ਦੀ ਪਰਵਾਹ ਨਹੀ ਕਰਨ ਦੀ ਲੋੜ, ਭੈਣ ਤੁਸੀਂ ਬਹੁਤ ਹਿੰਮਤ ਵਾਲੇ ਹੋ ਪ੍ਰਮਾਤਮਾ ਤੁਹਾਨੂੰ ਚੜੵਦੀ ਕਲਾ ਬਖਸ਼ੇ
ਬਹੁਤ ਹਿੰਮਤੀ ਕੁੜੀ ਹੈ । ਤੁਹਾਡੀ ਚੜ੍ਹਦੀ ਕਲਾ ਸਲਾਹੁਣਯੋਗ ਹੈ ।
ਬੁਹਤ ਸਿਆਣੀ ਧੀ ਐ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਪੰਜਾਬ ਦੀਆਂ ਕੁੜੀਆਂ ਸੱਚਮੁੱਚ ਬਹੁਤ ਮਜ਼ਬੂਤ ਹਨ ਅਤੇ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ🇨🇦🙏
ਕੁੜੀਆਂ ਨਾਲੋਂ ਮੁੰਡੇ ਜ਼ਿਆਦਾ ਆਉਖੇ ਆ । ਇਹ ਵਿਚਾਰੀ ਤੇ ਵਖਤਾਂ ਮਾਰੀ ਸੀ। ਪਰ ਇੱਥੇ ਖਾਂਦੀਆਂ ਪੀਦੀਆਂ ਟੱਪ ਦੀਆਂ ਫਿਰ ਦੀਆਂ ਨੇ।
Ryt bro meri wife vi bahut nyc a har tym mere nal khad di a nahi te ajj kal kudiyan bahut chalak a par meri wife mera bahut sath dindi a
@@Harwinderharry-ss1lobai tere varge lok kise nu gasti kehn lagge minute nahi laounde par eh lady je apna ghar chalone lai bhar jaandi aa kite ta thode varge lok judge Karan lag jaande aa tu apni bhen ja mea apni bhen nu kise mentally upset bande de ghar viah sakde aa bai kise nu judge karna bout sokha aa par jado apne ser te pendi aa pata phir lagda
Hindustani human 😊❤
ਧੀ ਦਾ ਸੀਦਕ ਹੈ ਕਿਸੇ ਚੰਗੇ ਖਾਨਦਾਨੀ ਧੀ ਹੈ ਸਬਰ ਹੈ ਪੁਤ ਮਿਸਾਲ ਹੈ
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਭੈਣੇ ਤੈਨੂੰ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ ਵਾਹਿਗੁਰੂ ਜੀ
ਕੁੜੀ ਸਿਆਣੀ ਹੈ ਮਾਨਸਿਕ ਮੁੰਡੇ ਨੂੰ ਠੀਕ ਕਰ ਲਿਆ ਕੁਝ ਇਲਾਜ ਕਰਾ ਲਿਆ ਬਾਕੀ ਉਸਦਾ ਦਿਲ ਜਿਤ ਲਿਆ ਧੰਨਵਾਦ ਪੁੱਤਰਾ ਘੈਂਟ ਪੰਜਾਬੀ ਵਾਲਿਆ ਜੋ ਕਿਸੇ ਨਿਮਾਣੇ ਦੀ ਇੰਟਰਵਿਊ ਕੀਤੀ
ਤੇਰੇ ਵਰਗੀ ਧੀ ਹਰੇਕ ਮਾ ਪਿੳ ਦੇਵੇ
What a great girl. God bless you and your family
Very good sis ਸਦਾ ਸੱਚੀਆਂ ਕਿਰਤਾਂ ਨੂੰ ਫੁੱਲ ਲੱਗਦੇ ਨੇ ਭੈਣੇ ਤੁਸੀ ਤਾਂ ਦੋ ਦੀ ਥਾਂ ਤਿੰਨ ਫੁਲਾਂ ਦੀ ਜਿੰਦਗੀ ਸੁਧਾਰ ਰਹੇ ਹੋ । proud of you sis
Bilkul shi
ਘੈਂਟ ਪੰਜਾਬੀ ਚੈਨਲ ਦਾ ਬੁਹੱਤ ਵਧੀਆ ਉਪਰਾਲਾ ਹੈ ਜੋ ਚੰਗੇ ਜੀਵਨ ਦੀ ਸਿੱਖਿਆ ਦਿੰਦਾ ਹੈ
ਤੇਰੇ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਪੁੱਤਰ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖਣ
ਭੈਣੇ ਸਾਦਾ ਦੁੱਖ ਨਹੀਂ ਰਹਿੰਦੇਂ ਵਾਹਿਗੁਰੂ ਜੀ ਸੁੱਖ ਦਾ ਟਾਈਮ ਜ਼ਰੂਰ ਲਓ ਕਿ ਆਉਂਦਾ
Hji bulkul ryt g sachi gal tudi g
ਧੀਆਂ ਨੂੰ ਚੰਦਰਮਾ ਨਹੀਂ ਧੀਆਂ ਨੂੰ ਸੂਰਜ ਬਣਾਓ ਤਾਂ ਕਿ ਹਰ ਕੋਈ ਉਸ ਦੇ ਸੇਕ ਤੋਂ ਦੂਰ ਰਹੇ
Bahut vadiya line aa
ਇਕ ਦਿਨ ਮਹਾਰਾਜ ਐਸਾ ਲਿਆਵੇਗਾ ਤੁਸੀਂ ਦੁਨੀਆ ਦੇ ਇਤਿਹਾਸ ਵਿੱਚ ਜ਼ਿਕਰ ਹੈ ਅੱਜ ਵੀ ਤੁਸੀਂ ਬਹੂਤ ਮਹਾਰਾਜ ਦੀ ਕਿਰਪਾ ਨਾਲ ਅਮੀਰ ਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਜੁੱਗ ਜੁੱਗ ਜੀਵੇ ਜਿੰਦਾਬਾਦ ਰਹੋ
ਜੇਕਰ ਸਹੁਰਿਆਂ ਦੇ ਘਰ ਇੱਜਤ ਮਿਲੇ ਤਾਂ ਕੋਈ ਧੀ ਆਪਣਾ ਘਰ ਨਹੀਂ ਛੱਡਦੀ 💖
Hji bulkul ryt g sachi gal g
Kai izata lek nai razi
@@nardardavrith acceptions are every where ji
Bilkul sahi keha ji
Kyian nu izzat nhi mildi veere fer v apne bachian te mapian di izzat karke apna ghr nhi Chad diyan mai v ona chon ikk aan. Jrurinhi k sohre ghr sanman milda te tnhi aurat apna ghr vasaundi a
ਭੈਣੇਂ ਮੇਰੀਏ ਜੇ ਸਾਰੀਆਂ ਕੁੜੀਆਂ ਤੇਰੇ ਵਰਗੀਆਂ ਹੋ ਜਾਣ ਕਿਸੇ ਦਾ ਘਰ ਖ਼ਰਾਬ ਨਾ ਹੋਵੇ 🙏
J na hon ta changi gal a y
Jo like nhi kar rahe o lagda khusre ne
@@sarkarigill1264Veer Ki Gl Jkr Koe Gl He Dass De
ਤੁਸੀਂ ਆਪਣੇ ਬੱਚਿਆਂ ਨੂੰ ਪਹਿਲ ਦੇ ਕੇ ਸਹੀ ਫੈਸਲਾ ਲਿਆ ਭੈਣ। ਤੁਹਾਡੇ ਬੱਚੇ ਵੀ ਇਹ ਸਭ ਦੇਖ ਰਹੇ ਹਨ, ਅਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਵੀ ਤੁਹਾਡੇ ਵਾਂਗ ਹੀ ਚੰਗੇ ਇਨਸਾਨ ਬਣਨਗੇ।
ਜਿੱਥੋਂ ਤੱਕ ਲੋਕਾਂ ਦੇ ਤਾਅਨੇ ਮਾਰਦੇ ਹਨ, ਲੋਕ ਕਿਤੇ ਵੀ ਖੁਸ਼ ਨਹੀਂ ਹੁੰਦੇ। ਸਿਰਫ਼ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਬਾਰੇ ਹੀ ਸੋਚੋ। ਤੁਸੀਂ ਆਪਣੇ ਤਰੀਕੇ ਨਾਲ ਸਹੀ ਹੋ।
ਭੈਣ ਵੀਰ ਨੂੰ ਮਨੁਖਤਾ ਦੀ ਸੇਵਾ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਹਰ ਮੰਗਲਵਾਰ ਦਿਮਾਗ ਦੀ ਆ ਬਿਮਾਰੀਆਂ ਦਾ ਫਰੀ ਕੈਂਪ ਲਗਾਇਆ ਜਾਂਦਾ ਉਥੇ ਦੀਵਾਈ ਦਵਾਉ ਵੀਰ ਨੇ ਬਿਲਕੁਲ ਠੀਕ ਹੋ ਜਾਂਣਾ
hnji veer mi v soh reha c
ਹਾਂਜੀ ਸਹੀ ਕਿਹਾ
Sahi keha veer tushi medicine bilkul free a Dr Buhat vadiya aunde a
@@gurpalsingh6328 salute bhenji thanu
Meri beti 4sall d ho gi hai aje boldi ni te baki bachea d trha eni smj v hai ni oh v theek ho jau gi
ਵਾਹਿਗੁਰੂ ਜੀ, ਬਹੁਤ ਮਨ ਨੂੰ ੳੁਦਾਸ ਕਰਨ ਵਾਲੀ ਬੱਚੀ ਦੀ ਕਹਾਣੀ ਹੈ ਲੋਕਾ ਨੂੰ ਮਾੜੇ ਸ਼ਬਦ ਬੋਲਣ ਵਾਲਿਅਾ ਨੂੰ ਫਿਟ ਲਾਹਨਤ ਹੈ ਮਰ ਜਾਣ ੳੁਹ ਗੰਦੀ ਰੱਖਣ ਵਾਲੇ ਬੱਚੀ ਦੀ ਕੁਰਬਾਨੀ ਨੂੰ ਸੋਚੋ ਜਿੰਦਗੀ ਬਣਾੲੀ ,ਜਿੰਦਗੀ ਨਵੀ ਦਿੱਤੀ ੲਿਹ ਸਭ ਤੋ ਵੱਡਾ ਪੁੰਨ ਸਵਰਗ ਦੇਖਿਅਾ ਬੱਚੀ ਨੇ ਸੈਲਫਿੰਸ਼ ਨਹੀ ਸਗੋ ਘਰ ਚ ਜਾਨ ਪਾੲੀ ਮੰਗ ਲਓ ਮਾਫੀ ਗਲਤ ਬੋਲਣ ਵਾਲਿਓ ਨਹੀ ਤਾ ਜਿਓਦੇ ਨਰਕ ਹਢਾੳੁਦੇ ਓ ਖੁਸ਼ ਰਹੋ ਸਦਾ ਸਾਰਾਪਰਵਾਰ
ਬਹੁਤ ਵਧੀਆ ਇੰਟਰਵਿਊ ਵਾਹਿਗਰੂ ਸਾਹਿਬ ਜੀਓ ਮੇਹਰ ਭਰਿਆ ਹੱਥ ਰੱਖਣ ਸਭ ਦੇ ਸਿਰਾ ਤੇ ਖੁੱਸ਼ ਰਹੋ 💐❤️❤️💝🥰🥰
ਵਾਹਿਗੁਰੂ ਜੀ ਭੈਣ ਅਤੇ ਬੱਚਿਆਂ ਨੂੰ ਅਤੇ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਭੈਣ ਦੇ ਬੱਚੇ ਦੇ ਸਿਰ ਤੇ ਪੱਗ ਬੰਨ੍ਹੀ ਹੋਈ ਦੇਖ ਕੇ ਬਹੁਤ ਸੋਹਣਾ ਲੱਗਾ 🙏
Vv nice story
ਬਹੁਤ ਵਧੀਆ ਜੀ …. ਤੁਸੀਂ ਬਹੁਤ ਉਤਮ ਆਤਮਾ ਹੋ … ਚੰਗੇ ਇਨਸਾਨਾਂ ਨੂੰ ਵਧੇਰੇ ਦੁੱਖ ਆਉਂਦੇ ਹਨ … ਪਰ ਵਾਹਿਗੁਰੂ ਆਪੇ ਹਿੰਮਤ , ਸੂਝਬੂਝ ਬਖਸ਼ਦਾ ਤੇ ਹੱਥ ਦੇ ਕੇ ਰੱਖਦਾ ਹੈ ।
ਜੇ ਹਸਬੈਡ ਮੰਦਬੁਧੀ ਦੀ ਬਜਾਏ ਨੌਰਮਲ ਵਿਅਕਤੀ ਹੁੰਦਾ ਤਾਂ ਕਦੇ ਵੀ ਦੋ ਬੱਚਿਆਂ ਨੂੰ ਅਡਾਪਟ ਨਾ ਕਰਦਾ … ਫਿਰ ਇਹ ਸੋਚੋ ਕਿ ਮੰਦਬੁਧੀ ਵਿੱਚ ਤਾਂ ਫਿਰ ਵੀ ਇਨਸਾਨੀਅਤ ਹੁੰਦੀ ਹੈ ਪਰ ਨੌਰਮਲ ਵਿਅਕਤੀ ਆਪਣੀ ਲਾਈਫ ਨੂੰ ਹੀ ਤਰਜੀਹ ਦਿੰਦੇ ਹਨ … ਜੇ ਇਹ ਤਕਲੀਫਾਂ ਨਾ ਆਉਂਦੀਆਂ ਤਾਂ ਅੱਜ ਦੀ ਇੰਟਰਵਿਊ ਸੋਸ਼ਲ ਮੀਡੀਆ ਤੇ ਨਾ ਆਉਂਦੀ 🙏🙏
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਅਪਣੀ ਕਹਾਣੀ ਸੁਣਾਈ ਜੀ ਸੁਣ ਕੇ ਮਨ ਬੋਹਤ ਦੁੱਖੀ ਹੋਇ ਆ ਜੀ ਤੁਹਾਡੀ ਦਲੇਰੀ ਦੇਖ ਕੇ ਤੁਹਾਨੂੰ ਸਲੂਟ ਹੈ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ
ਭੈਣ ਜੀ ਨੂੰ ਸਲਾਮ ਹੈ । ਬਹਾਦਰ ਬੀਬੀ ਮੂਹਰੇ ਸਿਰ ਝੁਕਦਾ❤। ਇਹਨਾਂ ਦੀ ਇੰਸਟਾਗਰਾਮ ਆਈਡੀ ਸਾਂਝੀ ਕਰੋ । ਇਹਨਾਂ ਨੂੰ ਰਲ ਕੇ ਸਪੋਟ ਕਰੀਏ
ਉੱਚੀ ਸੋਚ ਭੈਣੇ ਤੇਰੀ ਮੁੰਡਾ ਸੋਹਣਾ ਵਾਹਿਗੁਰੂ ਤਰੱਕੀਆ ਬਖਸੇ ਬੱਚਿਆਂ ਨੂੰ ਕਾਮਯਾਬ ਹੋਣਗੇ ਬੱਚੇ
ਵਾਹਿਗੁਰੂ ਮੇਹਰ ਕਰੇ ਭੈਣ ਤੇ ਬੱਚਿਆ ਤੇ ਸਾਰਾ ਪਰਿਵਾਰ ਹੱਸਦਾ ਵੱਸਦਾ ਰਹੇ ਵਾਹਿਗੁਰੂ ਤਰੱਕੀਆ ਬਖਸ਼ੇ ਭੈਣ ਨੂੰ 👏👏👏
ਦੋਨੇ ਬੱਚੇ ਨੂੰ ਬਹੁਤ ਪਿਆਰ
ਬਹੁਤ ਵਧੀਆ ਬੀਡੀਓ ਹੈ ਜੀ ਆਪ ਇਹ ਆਪਣੀ ਕਿਸਮਤ ਹੈ ਬਹੁਤ ਵਧੀਆ ਸੋਚ ਹੈ ਬੇਟੀ ਤੇਰੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਹੀ ਵਧੀਆ ਪ੍ਰਵਾਰ ਐ ਬੇਟਾ ਪਰਮਾਤਮਾ ਤੇਰੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਹਰ ਕਦਮ ਤੇ ਤਰੱਕੀਆਂ ਬਖਸ਼ਿਸ਼ ਕਰਨ ਪਰ ਬੇਟੀ ਕੲੀ ਵਾਰ ਸਮਾਜ਼ ਵਿਚ ਦੇਖਿਆ ਜਾਂਦਾ ਐ ਕਿ ਮਾਪੇ ਬਹੁਤ ਸੋਹਣਾ ਵਰ ਲੱਭਦੇ ਹਨ ਜਾਂ ਫਿਰ ਜ਼ਿਆਦਾ ਅਮੀਰ ਨੂੰ ਤਰਜੀਹ ਦਿੰਦੇ ਹਨ ਪਰੰਤੂ ਫਿਰ ਵੀ ਕੲੀ ਕੁੜੀਆਂ ਬਹੁਤ ਹੀ ਦੁਖੀ ਹੁੰਦੀਆਂ ਹਨ ਮੈਂ ਤਾਂ ਇਹੀ ਕਹੂੰਗੀ ਚਾਹੇ ਘਰਵਾਲਾ ਚਾਹ ਦੀ ਰੇਹੜੀ ਲਗਾਂਦਾ ਹੋਵੇ ਪਰ ਘਰ ਵਿਚ ਸ਼ਾਂਤੀ ਹੋਣੀ ਚਾਹੀਦੀ ਐ ਧੰਨਵਾਦ ਜੀ 👌🌹❤️❤🎉🎉🎉👏
ਭੈਣ ਜੀ ਵਾਹਿਗੁਰੂ ਬਹੁਤ ਸਮਰੱਥ ਹੈ। ਕਦੀ ਇਕ ਜਿਹਾ ਸਮਾਂ ਨਹੀਂ ਰਹੀਦਾ ।ਹਰ ਸਮਾਂ ਬੀਤ ਜਾਂਦਾ।
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਹੱਸ ਦੇ ਵੱਸ ਦੇ ਰਹੋ
ਜੀਉਂਦੀ ਵੱਸਦੀ ਰਹੇਂ ਭੈਣੇ
ਤੁਹਾਡੀ ਫੁੱਲਵਾੜੀ ਇਸੇ ਤਰਾਂ ਖਿੜੀ ਰਹੇ
❤ ਵਾਹਿਗੁਰੂ ਪਰਿਵਾਰ ਨੂੰ ਤਰੱਕੀਆਂ ਬਖਸ਼ੇ। ਬੇਟੀ ਨੇ ਬਹੁਤ ਦੁੱਖ ਝੱਲੇ ਨੇ। ਬੱਚੇ ਦੇ ਸਿਰ ਤੇ ਦਸਤਾਰ ਬਹੁਤ ਸਜਦੀ।ਹੈ।
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਭੈਣ ਤੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਾੜਾ ਸੋਚਣ ਵਾਲੀਆਂ ਦੇ ਮੂੰਹ ਤੇ ਚਪੇੜ ਆ
ਵਾਹਿਗੁਰੂ ਤੰਦਰੁਸਤੀਆਂ ਬਖਸੇ ਪਰਿਵਾਰ ਨੂੰ,,, ਬੱਚੇ ਕਿੰਨੇ ਸਮਝਦਾਰ ਆ ਗੁੜੀਆ ਭਾਵੁਕ ਹੋ ਰਹੀ ਆ ਗੱਲਾ ਸੁਣਕੇ,, ਮਾਸੂਮ ਆ ਬਹੁਤ
ਸਤਿ ਸ੍ਰੀ ਆਕਾਲ ਵੀਰ ਜੀ ਤੇ ਭੈਣ ਜੀ 🙏🙏 ਵੀਰ ਜੀ ਬਜ਼ੁਰਗਾਂ ਦੀ ਉਹ ਕਹਾਵਤ ਸਹੀ ਹੈ ਜੀ ਰੰਡੀ ਰੰਡ ਤਾਂ ਕੱਟ ਲੈਂਦੀ ਹੈ ਪਰ ਇਹ ਲੋਕ ਕੱਟਣ ਨਹੀਂ ਦਿੰਦੇ ਜੀ ਸਲਾਮਇਸ ਭੈਣ ਨੂੰ ਜੀ
ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏🙏🙏🙏 ਭੈਣ ਦਲੇਰ ਤੇ ਬੰਦਿਆਂ ਦੀ ਤਰ੍ਹਾਂ ਹੌਂਸਲੇ ਵਾਲ਼ੀ ਹੈਂ ਜੀ 🙏 ਭੈਣੇ ਆਪਣੇ ਬੱਚੇ ਪਾਲ ਇੰਨਾ ਚੌਰਿਆ ਦੀ ਪ੍ਰਵਾਹ ਨਾ ਕਰੋਂ ਜੀ ਧੰਨਵਾਦ ਭੈਣ ਜੀ 🙏🙏
ਵੈਰੀ ਵੈਰੀ ਗੁਡ ਭੈਣ ਮੇਰੀ ਏ👍🙏👍 ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣਾ ਜੀ ਸਾਰੇ ਪਰਿਵਾਰ ਤੇ 🙏
ਭੈਣੇ ਬਾਈ ਨੂੰ ਇਕ ਵਾਰ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਹੁਰਾਂ ਕੋਲ ਜ਼ਰੂਰ ਲੈਅ ਕੇ ਜਾਓ
ਵਾਹਿਗੂਰੁ ਹੀ ਮੇਹਰ ਕਰਨਗੇ
ਬਾਕੀ ਇਹ ਗੱਲ ਸੱਚੀ ਆ ਕਿ ਬਹੁਤੇ ਲੋਕ ਕਿਸੇ ਦਾ ਘਰ ਵਸਦਾ ਦੇਖ ਕੇ ਖੁਸ਼ ਨੀ ਹੁੰਦੇ
ਵਹਿਗੁਰ ਭੈਣ ਤੇ ਬੱਚਿਆ ਤੇ ਮੇਹਰ ਭਰਿਆ ਹੱਥ ਰੱਖੇ,
ਜਦੋਂ ਸੋਚ ਵਧੀਆ ਅਤੇ ਇਰਾਦੇ ਮਜਬੂਤ ਹੋਣ ਤਾਂ ਪਰਮਾਤਮਾ ਵੀ ਸਾਥ ਦਿੰਦਾ ਹੈ ਕਿਉਂਕਿ ਵਾਹਿਗੁਰੂ ਦੇ ਅਸੂਲਾਂ ਵਿੱਚ ਚਲਣ ਨਾਲ ਰਸਤਾ ਵਧੀਆ ਹੀ ਮਿਲਦਾ ਹੈ । ਇਸ ਭੈਣ ਤੋਂ ਮਾਤਾ ਪਿਤਾ ਦੀ ਅਤੇ ਆਪਣੀ ਸ਼ੋਹਰਤ ਚੰਗੀ ਬਣਾਉਣ ਵਾਸਤੇ ਅੱਜ ਦੇ ਸਮੇਂ ਵਿੱਚ ਸਿਖਿਆ ਅਤੇ ਸੇਧ ਲੈਣ ਦੀ ਜਰੂਰਤ ਹੈ । ਸਲੂਟ ਹੈ ਭੈਣ ਦੇ ਵਿਚਾਰਾਂ ਨੂੰ ।
ਵਾਹਿਗੁਰੂ ਹਮੇਸ਼ਾਂ ਤੈਨੂੰ ਖੁਸ਼ ਰੱਖੇ!
ਸਲਾਮ ਤੇਰੀ ਕੁਰਬਾਨੀ ਨੂੰ!
ਭੈਣੇ ਸਲੂਟ ਹੈ ਤੇਰੀ ਦਲੇਰੀ ਤੇ। ਹੱਸਦੇ ਰਹੋ ਭੈਣੇ ਇਕ ਦਿਨ ਚੰਗਾ ਆਏ ਜਿਹੜੀ ਇਸ ਭਗਤ ਦੀ ਜ਼ਿੰਦਗੀ ਬਦਲੀ ਇਹੀ ਸੇਵਾ ਇਕ ਦਿਨ ਫੱਲ ਲਾਊ ਇਹੀ ਬੱਚੇ ਕਨੇਡਾ ਅਮਰੀਕਾ ਜਾਣਗੇ ਵਾਹਿਗੁਰੂ ਜੀ ਰੰਗ ਭਾਗ ਲਾਵੇ ਇਹੋ ਜਹੀਆਂ ਧੀਆਂ ਦੀ ਮਿਹਨਤ ਨੂੰ।
ਬਹੁਤ ਬਹੁਤ ਹੀ ਬਹਾਦਰ ਹੋ ਬੀਬਾ ਜੀ ਤੁਸੀਂ ਸ਼ਾਬਾਸ਼ ਵਾਹਿਗੁਰੂ ਜੀ ਤੁਹਾਡੇ ਤੇ ਮਾਲਕ ਸਦਾ ਦਯਾ ਮੇਹਰ ਦਾ ਹੱਥ ਰੱਖਣ ਜੀ
ਕਿੰਨੀ ਸਿਆਣੀ ਕੁੜੀ ❤️❤️❤️❤️
ਸ਼ਰੀਕਾ ਬੂਰਾ ਹੈ ਭਾਈ।ਸਾਡੀ ਤਾਂ ਇਹੀ ਅਰਦਾਸ ਆ ਕੇ ਵਾਹਿਗੁਰੂ ਕਰੇ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਣ ਤੇ ਰੱਬ ਇਸ ਪਰਿਵਾਰ ਨੂੰ ਦੁਨੀਆਂ ਦਿਆਂ ਸਾਰੀਆਂ ਖੁਸਿਆਂ ਦੇਵੇ।
Respect this young woman. Because she put her kids in front of her life. She is brilliant .
True
ਵਾਹਿਗੁਰੂ ਜੀ ਮਿਹਰ ਕਰਨਾ ਬੱਚਿਆ ਤੇ ਭੈਣ ਬਹੁਤ strong aa । ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰਨਾ ਹਮੇਸ਼ਾ ਖੁਸ਼ ਰੱਖਣਾ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਭੈਣ ਤੇ
ਖੁਸ ਰਹਿ ਭੈਣੇ
ਭੈਣੇ ਰੱਬ ਤੈਨੂੰ ਹਰ ਖੂਸੀ ਦੇਵੇ
ਪੰਜਾਬ ਦੀ ਧੀ ਖਾਨਦਾਨੀ ਦਾ ਬਹੁਤ ਬਹੁਤ ਮਾਂਣ ਹੈ
ਵਾਹਿਗੁਰੂ ਜੀਭੈਣ ਤੇ ਮੇਹਰ ਭਰਿਆ ਹੱਥ ਰੱਖਣ
ਬਹੁਤ ਚੰਗੀ ਸੋਚ ਭੈਣ ,,ਵਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਬਣਾਈ ਰੱਖਣ
ਸਾਡੀ ਸ਼ੇਰਨੀ ਭੈਣ ❤
ਭੈਣ meriye tenu ਰੱਬ ਤੰਦਰੁਸਤੀ dewe ਹਮੇਸ਼ਾ ਤੇਰੇ ਬੱਚਿਆਂ nu v ਅਕਾਲ ਪੁਰਖ ਤੰਦਰੁਸਤੀ ਤੇ tarkiyaa bakhshe
ਬਹੁਤ ਬਹੁਤ ਧੰਨਵਾਦ ਭੈਣ ਜੀ ਸਾਰੀ ਕੁੜੀਆ ਏਨੀ ਚੰਗੀਆ ਹੋਣ ਬਹੁਤ ਵਧੀਆ ਗੱਲ ਹੈ G ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੀਂ
ਦੁੱਖ ਸੁੱਖ ਇਨਸਾਨਾਂ ਤੇ ਆਉਂਦੇ ਰਹਿੰਦੇ ਨੇ ਅਕਸਰ ਵੇਖਣ ਵਿਚ ਆਉਂਦਾ ਕਿ ਜਿੰਨਾ ਦੀ ਜ਼ਿੰਦਗੀ ਸੰਘਰਸ਼ਮਈ ਹੁੰਦੀ ਹੈ ਉਹ ਜ਼ਿੰਦਗੀ ਵਿੱਚ ਕਦੇ ਸਮਝੋਤੇ ਨਹੀਂ ਕਰਦੇ ਤੇ ਜਿਹੜੇ ਸਮਝੋਤੇ ਕਰ ਲੈਂਦੇ ਨੇ ਉਹ ਕਦੇ ਕਾਮਯਾਬ ਨਹੀਂ ਹੁੰਦੇ ਗਰੀਬੀ ਤਾਂ ਪ੍ਰਮਾਤਮਾ ਚੁੱਕ ਦਿੰਦਾ ਕੁਝ ਬੰਦਾ ਆਵਦੀ ਮਿਹਨਤ ਨਾਲ ਗਰੀਬੀ ਵਾਲੀ ਜ਼ਿੰਦਗੀ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦਾ ਭਾਵੇਂ ਹਰ ਗਰੀਬ ਮਿਹਨਤੀ ਅਮੀਰ ਨਹੀਂ ਹੋ ਸਕਦਾ ਪਰ ਗਰੀਬੀ ਦੀ ਦਲਦਲ ਵਿੱਚੋਂ ਜ਼ਰੂਰ ਨਿਕਲ ਜਾਂਦਾ ਪਰ ਜੋ ਲੋਕ ਇੱਜ਼ਤਾਂ ਗਵਾ ਲੈਂਦੇ ਨੇ ਉਹ ਨਾਂ ਦੁਨੀਆਂ ਨੂੰ ਨਾਂ ਪ੍ਰਮਾਤਮਾ ਨੂੰ ਪ੍ਰਵਾਨ ਹੁੰਦੇ ਨੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਇਸ ਜੋੜੀ ਤੇ
Bhut hi badia soch hai beta ji waheguru ji tusa nu hmesha chardi Klan vich rakhe and khush rakhe ji
Waheguru ji waheguru
Salute aa bhena tenu , Respect women , girls 👧. Sada Punjab di Dhee ch patience bahut aa .
Je dheea gurpreet wrgia hown ta har maa bap chahega b sade b dhee howe bahut bahder aa gurpreet salute aa ji
Txx jii
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਭੈਣ ਜੀ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਜਪੋ ਵਾਹਿਗੁਰੂ
WMK es Parwar te bhut 2 ਪਿਆਰ ਬੱਚਿਆਂ ਨੂੰ ❤
ਇਹ ਹੁੰਦੀ ਖਾਨ ਦਾਨੀ ਸੰਸਕਾਰੀ ਜੀਵਨ ਵਾਲੀ ਧੀਆਂ ਬਹੁਤ ਵਧੀਆ ਲੱਗਾ ਮੁਬਾਰਕਾਂ ਜੀ ਜੁਗ ਜੁਗ ਜੀਉ ਵਾਹਿਗੁਰੂ ਕਿਰਪਾ ਕਰਨ ਬੇਅੰਤ ਬਰਕਤਾਂ ਬਖਸ਼ਣ 👍👍🙏🙏ਖਾਨਦਾਨੀ ਬਿਰਤੀ
ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਿਸ਼ ਕਰੇ ਜੀ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤
ਹੇ ਰੱਬਾ ਜੇ ਧੀ ਦਿੱਤੀ ਹੈ ਤਾਂ ਧਨ ਵੀ ਦੇ ਅਤੇ ਕੁੜੀਆਂ ਨੂੰ ਵੀ ਬੇਨਤੀ ਹੈ ਮਾਪਿਆ ਦੀ ਇਜ਼ਤ ਵੱਲ ਧਿਆਨ ਦੇਣ ਇਸੇ ਨਾਲ ਹੀ ਉਨ੍ਹਾਂ ਦਾ ਚੰਗਾ ਜੀਵਨ ਹੋਵੇਗਾ।
ਵਾਹਿਗੁਰੂ ਤਰੱਕੀਆਂ ਬਖਸ਼ੇ
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ❤❤❤
ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਇਸ ਪਰਿਵਾਰ ਤੇ। ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ ਤੇ ਬਹੁਤ ਬਹੁਤ ਤਰੱਕੀਆਂ ਬਖਸ਼ੇ
❤ਵਾਹਿਗੁਰੂ ਜੀ ਭੈਣ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ❤
ਵਾਹਿਗੁਰੂ ਜੀ ਮੇਹਰ ਕਰੋ ਭੈਣ ਦੇ ਪਰਿਵਾਰ ਤੇ
ਧੰਨ ਗੁਰਪ੍ਰੀਤ ਤੁਸੀਂ ਅਤੇ ਧੰਨ ਤੁਹਾਡੀ ਮਾਂ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਤੁਹਾਡੇ ਸਬਰ ਦੀ ਜਿੱਤ ਹੈ। ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ। ਬਲਕੌਰ ਵਰਗੇ ਬੰਦੇ ਤਾਂ ਭਗਤ ਹੁੰਦੇ ਹਨ। ਇਸਦਾ ਕਦੇ ਵੀ ਸਾਥ ਨਾ ਛੱਡੀ।
ਰੱਬ ਦੇ ਰੰਗਾਂ ਦਾ ਕੁਛ ਨੀਂ ਪਤਾ ਅੱਜਕਲ੍ਹ ਚੰਗੇ ਭਲਿਆਂ ਦੇ ਕੁੜੀਆਂ ਨੀਂ ਰਹਿੰਦੀਆਂ ਨਾਂ ਵਿਆਹ ਕਰਵਾਉਂਦੀਆਂ ਸਭ ਕਿਸਮਤ ਦੀਆਂ ਗੱਲਾਂ ਨੇਂ ਬਾਂਕੀ ਇਸ ਭੈਣ ਨੂੰ ਸਲੂਟ ਆ ਜੋ ਇਸ ਵੀਰ ਨਾਲ਼ ਸਾਥ ਨਿਭਾਇਆਂ ਏਨੇਂ ਦੁੱਖ ਕੱਟ ਕੇ ਵੀ 🙏🏻
ਵਾਹਿਗੁਰੂ ਮੇਹਰ ਕਰੇ ਜੀ
Bhut samj bale bhenji tusi rab sda ਚੜਦੀ ਕਲਾ ਬਖਸੇ ਸਦਾ ਖੁਸ਼ ਰੱਖੇ ਰੱਬ ਤੈਨੂੰ
Salute aa esh sister nu ehh vadio dakh ke pata laga ke duniya tang to tang payi aa ji parmatma har kise nu khus rakhe ji...!!
Waheguru ji 😊❤❤
ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਮੇਹਰ ਬਣਾਈ ਰੱਖਣਾ ਇਸ ਪਰਿਵਾਰ ਤੇ. God bless 🙌 👍🙏
ਬਹੁਤ ਵਧੀਆ ਭੈਣੇ ਸਲਾਮ ਆ ਤੈਨੂੰ
Tuhadi family hmesha khush reh
ਬਿਲਕੁਲ ਸਹੀ ਕਿਹਾ ਭੈਣੇ ਇਹ ਲੋਕ ਜਿਉਣ ਨਹੀਂ ਦਿੰਦੇ ਮੇਰੇ ਨਾਲ ਜ਼ਿੰਦਗੀ ਦੇ ਹਰ ਮੋੜ ਤੇ ਇਹ ਕੁਝ ਵਾਪਰਿਆ ਜਿਸ ਤੇ ਬੀਤੇ ਉਹੀ ਜਾਣਦੇ 🙏🙏🙏🙏
ਸੱਤ ਸ਼੍ਰੀ ਆਕਾਲ ਵੀਰ ਜੀ
ਨਹੀਂ ਸੁਣ ਹੁੰਦਾ ਭੈਣ ਦਾਂ ਦੁੱਖ ਵਾਹਿਗੁਰੂ ਕਿਰਪਾ ਕਰੇ
Waheguru ji mehar karn ge beti te God bless you beta May Salute betii nu
❤❤ ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਬਹੁਤ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਤੁਸੀਂ ਬਹੁਤ ਹੀ ਜਿੰਦਗੀ ਦੀ ਸੱਚਾਈ ਸੁਣਾਈ ਹੈ ਜੀ ਸੁਣ ਕੇ ਮਨ ਨੂੰ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹੱਸਦੇ ਵੱਸਦੇ ਰਹੋ ਸਦਾ
ਪਹਿਲੇ ਸਹੁਰਿਆਂ ਨੇ ਨੂੰਹ ਤੇ ਬੱਚੇ ਕਿਉ ਨਹੀ ਰੱਖਣੇ ਚਾਹੇ … ਉਹ ਕਿਸੇ ਰਿਸ਼ਤੇਦਾਰ ਜਾਂ ਲੋੜਵੰਦ ਨਾਲ ਇਸ ਲੜਕੀ ਦਾ ਸਹਿਮਤੀ ਨਾਲ ਵਿਆਹ ਕਰਵਾ ਦਿੰਦੇ ਤਾਂ ਬੱਚੇ ਓਥੇ ਆਪਣੇ ਘਰ ਵਿੱਚ ਵੀ ਪਲ ਸਕਦ ਸੀ
Eda sochda kon aa
ਵਹਿਗੁਰੂ ਜੀ ਮਿਹਰ ਕਰੇ
Waheguru ji mehar karan
ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ
Very good ਭੈਣ ਜੀਵਨ ਸਹੀ ਲੀਹ ਤੇ ਲੈ ਕਿਜਾ ਰਹੈ ਹੋ।
motivation & proud of gurpreet for struggle in life ❤❤❤
ਵਾਹਿਗੁਰੂ ਜੀ 🙏 ਆਪ ਜੀ 🙏 ਦੇ ਪਰਿਵਾਰ ਨੂੰ ਚੱੜਦੀ ਕਲਾ ਵਿੱਚ ਰੱਖਣ ਜੀ 🙏
Really brave & daring young mother, who has turned the hell into a paradise. Others should learn from this artful way & technique how she has achieved a balance & peace in her , his & children's life.
ਵਾਹਿਗੁਰੂ ਭੈਣ ਨੂੰ ਪਰਮਾਤਮਾ ਚੜਦੀ ਕਲਾਂ ਵਿੱਚ ਰੱਖੇ
Waheguru ji family nu chadikla ch rakhe re tandrustiya bkshe