ਬੰਦਾ ਆਪ ਦੇਣ ਆਇਆ College ਵਿੱਚ - ਅਣਸੁਣੀ ਕਹਾਣੀ | Bharpur Singh | Josh Talks Punjabi

Поділитися
Вставка
  • Опубліковано 27 жов 2024

КОМЕНТАРІ • 381

  • @JoshTalksPunjabi
    @JoshTalksPunjabi  Рік тому +54

    ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ
    Link ਤੇ Click ਕਰੋ: forms.gle/HNM9c9AE1BHfVXABA

  • @amarjitsinghjawandha6108
    @amarjitsinghjawandha6108 Рік тому +74

    ਵੀਰ ਜੀ, ਤੁਹਾਨੂੰ ਸਾਲੂਟ ਹੈ... ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਨਿੱਜੀ ਜਿੰਦਗੀ ਨੂੰ ਪੂਰੀ ਤਰਾਂ ਖੋਲ ਕੇ ਜੋ ਆਪਣਾਂ ਪੱਖ ਪੇਸ਼ ਕੀਤਾ ਉਹ ਬਹੁਤ ਹੀ ਸ਼ਲਾਗਾ ਯੋਗ ਹੈ.. ਵਾਹਿਗੁਰੂ ਤੁਹਾਨੂੰ ਹਿੰਮਤ ਅਤੇ ਬਲ ਬਕਸ਼ੇ ਕਿ ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਵੋ. 🙏🙏

  • @GURURAKHACHANNEL
    @GURURAKHACHANNEL Рік тому +49

    ਮੈਂ ਗੁਰਬਾਣੀ ਕਥਾ ਕੀਰਤਨ ਸੁਣਨ ਦਾ ਸ਼ੌਕ ਰੱਖਦਾ ਹੋਇਆ ਵੀ ਕਦੀ ਕਦੀ Josh Talks ਸੁਣ ਲੈਂਦਾ ਹਾਂ। ਇਸ ਵੀਰ ਨੂੰ ਮੈਂ ਸਲਾਮ ਕਰਦਾ ਹਾਂ। ਪਰਮਾਤਮਾ ਮੇਹਰ ਕਰੇ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਵੇ। ਵਾਹਿਗੁਰੂ! ਪਰਮਾਤਮਾ ਇਸ ਵੀਰ ਨੂੰ ਹੋਰ ਤਰੱਕੀ ਬਖ਼ਸ਼ੇ

  • @officialreetbaljit
    @officialreetbaljit Рік тому +36

    ਆਪਣੀ ਜ਼ਿੰਦਗੀ ਦਾ ਤਮਾਸ਼ਾ ਬਣਾ ਕੇ ਦੂਜਿਆ ਨੂੰ ਸੇਧ ਦੇਣੀ , ਬਹੁਤ ਔਖਾ ਕੰਮ ਹੈ ਵੀਰ ਤੇ ਵੱਡਾ ਕੰਮ ਹੈ ਗਲਤੀ ਸਵਿਕਾਰ ਕਰਨਾ 🙏🙏

  • @rickyd5758
    @rickyd5758 Рік тому +64

    ਬਾਈ ਇਹ ਕਹਾਣੀ ਤੇਰੀ ਇਕੱਲੇ ਦੀ ਨਹੀਂ ਹਰ ਤੀਜੇ ਬੰਦੇ ਦੀ ਕਹਾਣੀ ਸੇਮ ਹੀ ਆ। ਇਹ ਨਸ਼ੇ ਦੀ ਹਵਾ ਹੀ ਚੱਲੀ ਸੀ ਜਿਸ ਦੇ ਲਪੇਟੇ ਚ ਬਹੁਤ ਜਾਣੇ ਆਏ ਪਰ ਹੁਣ ਪੰਜਾਬ ਦੀ ਹਵਾ ਇਸਦੇ ਬਿੱਲਕੁਲ ਵਿਰੋਧ ਚ ਚੱਲਣੀ ਸ਼ੁਰੂ ਹੋ ਗਈ ਆ। ਬੱਸ ਵਾਹਿਗੁਰੂ ਚੜਦੀ ਕਲਾ ਕਰੇ ਸਾਰਿਆਂ ਦੀ

    • @rs_rs996
      @rs_rs996 Рік тому +1

      Sahi gl

    • @Sehaj_-yg9vh
      @Sehaj_-yg9vh Рік тому

      . X vm.. .

    • @hardipsandhu5355
      @hardipsandhu5355 Рік тому +3

      Eho jaa kuch ni bai hun tan pehla naalo vad gya tuc yakeen ni karoge assi ek bihari bahiye nu jaande aa jo 8 hajar di nokri karda te us kol 6,7 crore di proprtiy ludhiane vich chhita vechda poora agge bande rakhe aap saamne nhi aunda

    • @gurnamsingh7713
      @gurnamsingh7713 Рік тому +1

      @@hardipsandhu5355ਸਭ ਕੁੱਝ ਉਸੇ ਤਰਾ ਬਿਕ ਰਿਹਾ ਵੀਰ ਜੀ ਜਿਸ ਤਰਾ ਪਹਿਲਾ ਸੀ ਸਾਡੇ ਇਲਾਕੇ ਮਹਿਤਪੁਰ ਵਿੱਚ ਹਰੇਕ ਤਰਾ ਦਾ ਨਸ਼ਾ ਵਿਕਦਾ. ਕੋਈ ਵਿਰਲਾ ਘਰ ਹੋਉ ਜਿੱਥੇ ਨਸ਼ਾ ਨਹੀ ਵਿਕਦਾ. ਪੁਲਿਸ ਨੂੰ ਸਾਰਾ ਪਤਾ ਪਰ ਉਹ ਮਹੀਨਾ ਭਰ ਦਿੰਦੇ ਪੁਲਿਸ ਕੁੱਝ ਕਹਿਦੀ ਨੀ ਉਹਨਾ ਨੂੰ

  • @anmolbrar3391
    @anmolbrar3391 Рік тому +19

    ਆਪ ਜੀ ਵੱਲੋ ਆਪਣੀ ਜ਼ਿੰਦਗੀ ਵਿਚ ਬਿਤਾਈ ਹੋਈ ਅਤੇ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦਿਵਾਉਣ ਦੇ ਲਈ ਕਹਾਣੀ ਸੁਣਾਈ ਗਈ ਹੈ।
    ਧੰਨਵਾਦ ਜੀਉ।

  • @sanvirk6149
    @sanvirk6149 Рік тому +8

    ਬਹੁਤ ਵਧੀਆ ਕੰਮ ਕਰ ਰਿਹਾ ਭਰਪੂਰ ਵੀਰ ਨਵੇਂ ਨੌਜਵਾਨਾ ਨੂੰ ਸੇਧ ਦੇ ਰਿਹਾ। ਕਈ ਸਾਧਾ-ਸੰਤਾ ਤੋਂ ਵਧੀਆ ਕੰਮ ਕਰ ਰਿਹਾ। ਪ੍ਰਮਾਤਮਾ ਹੋਰ ਹੋਂਸਲਾ ਤੇ ਤਰੱਕੀਆਂ ਬਖਸ਼ੇ ।

  • @sharma22gs
    @sharma22gs Рік тому +68

    ਯਰ ਥੋਡੇ ਤੋਂ ਆਹ ਉਮੀਦ ਨਹੀਂ ਸੀ ਤੁਸੀਂ thumbnail ਤੇ ਕੀ ਲਿਖਿਆ ਹੋਇਆ ਬੀ ਨਸ਼ਾ ਕਿੱਥੋਂ ਆਉਂਦਾ ਕਿਵੇਂ ਆਉਂਦਾ ।ਇਹ ਬਾਈ ਤਾਂ ਆਪਣੀ ਜਿੰਦਗੀ ਬਾਰੇ ਦਸ ਰਿਹਾ।

    • @punjabiwritersassociations7430
      @punjabiwritersassociations7430 Рік тому +4

      ਵਿਊ ਲੈਣ ਲਈ।

    • @jassijassi8736
      @jassijassi8736 Рік тому +1

      ੳੁਹ ਅੱਜ ਵੀ ਮੈਨੂੰ ਪੂਰਾ ਕੈੜਾ ਹੀ ਲੱਗਿਅਾ ੳੁਹਨੇ ਵੀਰ ਨੇ ਰੀਲ ਹੋਰ ਸਨਾੳੁਣੀ ਸੀ ਜ਼ੋਸ਼ ਜੋਸ਼ ਹੋਰ ਹੀ ਸੁਣਾ ਗਿਅਾ ...ਤਾਰੀ ਜ਼ਜ਼ਬਾਤਾ ਤੇ ਕਾਬੂ ਰੱਖ ਜਿਹੜੀ ਗੱਲ ਲਿਖੀ ਅਾ ੳੁਹ ਸੁਣਾ ਵੀਰੇ

    • @ਇੰਦਰਾਗਧੀ208
      @ਇੰਦਰਾਗਧੀ208 Рік тому +3

      @@jassijassi8736 ਉਹਨੇ ਸਹੀ ਸੁਣਾਇਆ ਪਰ ਇਹਨਾਂ ਨੇ ਵਿਊ ਲੈਣ ਲਈ ਲਿਖ ਕੁਝ ਹੋਰ ਦਿੱਤਾ

    • @pawankhehraofficial2273
      @pawankhehraofficial2273 Рік тому +1

      Sahi a paise pishe ah channel wale kise b hd tk jande ne,,,, fuddu km na karaea kro..

    • @Rinkukhurdvlogs
      @Rinkukhurdvlogs Рік тому

      ਫੁਦੂ ਬਣੌਦੇ ਨੇ

  • @ਹਰਪ੍ਰੀਤਭਲਵਾਨਝੰਡੇਆਣਾ

    ਨਸ਼ੇੜੀ ਕਿਸੇ ਦੇ ਸਕੇ ਨਹੀਂ। ਵਾਹਿਗੁਰੂ ਮਿਹਰ ਕਰੇ ਸਾਡਾ ਪੰਜਾਬ ਨਸ਼ੇ ਤੋਂ ਦੂਰ ਰਹੇ।

    • @romisingh6453
      @romisingh6453 Рік тому +3

      Nahi veer ehoji gal nhi nashey nashey da vi fark ah daaru dodeya da. Baaki rab sab nu nashea toh bachavey jindgia ujar gyiya. Nanak Naam chardi kala tere bhaney sarbat Da bhala. Veer time hunda evi maara changa.

  • @preetSingh-vi3mt
    @preetSingh-vi3mt Рік тому +17

    ਬਾਈ ਇੱਕ ਗੱਲ ਤਾਂ ਪੱਕੀ ਆਏ ਨਸ਼ਾ ਹਮੇਸ਼ਾ ਚਲਾਕ ਬੰਦਾ ਹੀ ਕਰਦਾ ਕਿਸ ਦੇ ਵਿਚ ਬਹੁਤ ਖੂਬੀਆਂ ਹੋਣ ਗੀਆਂ।। ਆ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿਉੰਕਿ ਮੈਂ ਵੀ ਆ ਸੱਭ ਆਪਣੇ ਉੱਤੇ ਹੰਢਾਇਆ

    • @AmanpreetSingh-u8h
      @AmanpreetSingh-u8h 4 місяці тому

      Vir nasha chlak banda ni jisde matt bajj jandi oh karda

  • @gurpartapsinghbatth9182
    @gurpartapsinghbatth9182 Рік тому +11

    Bilkul thik story meray Batch da si. Proud aa ki hun thik raste te aa

  • @HarbhajanSingh-qm2qv
    @HarbhajanSingh-qm2qv Рік тому +25

    ਹਿੰਮਤੇ ਮਰਦਾਂ, ਮਦਦੇ ਖੁਦਾ। ਸਹੀ ਸਾਬਿਤ ਕਰਤਾ ਆਸ ਰੱਖਦੇ ਹਾਂ ਆਪ ਨੂੰ ਸੁਣ ਕੇ ਹੋਰ ਕਿਹੜਾ ਮਰਦ ਜਾਗਦਾ।

  • @Gurvinder_singh7008
    @Gurvinder_singh7008 3 місяці тому

    ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967

  • @Shan_gaming77
    @Shan_gaming77 Рік тому +3

    Mei b bahut nasha Kita ,cochise,excasty,pills,uppers,downers,alcohol, weed,mama but then I met my wife things started getting better and then God blessed me with son.I met some old friends and went back on same track with heroine and alcohol.after few years God blessed me with a daughter and I named her Mannat.She came in my life and her eyes and cute face would look at me like she is trying to say something.I heard everything through her eyes.Mannat changed the whole purpose of my life.I am 35 drugs free.I drink alcohol and that too in my house while enjoying with family.Thanks Mannat for coming in my life.

  • @mehra6889
    @mehra6889 Рік тому +110

    ਮੇਰੀ ਵੀ ਬਹੁਤ ਵੱਡੀ ਕਹਾਣੀ ਹੈ ਸੱਤ ਸਾਲਾ ਤੋ ਬਿਸਤਰ ਤੇ ਪਿਆ. ਹੋਇਆ ਤਿੰਨ ਸਾਲਾ ਨਸਾ ਕੀਤਾ ਨਸੇ ਚ ਲੜਕੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਚਾਰ ਸਾਲਾ ਤੱਕ ਮੌਤ ਦੇ ਮੂੰਹ ਵਿੱਚ ਜਾਦਾ ਰਿਹਾ ਕੋਈ ਦਵਾਈ ਕੰਮ ਨਹੀ ਕਰੀ ਲੋਕ ਕਿਹਦੇ ਸੀ ਨਹੀ ਬੱਚਦਾ ਮੇਰੇ ਮੈ ਬਾਪ ਕਿਹਦੇ ਸੀ ਕਿਊ ਪੈਸੇ ਖਰਾਬ ਕਰੀ ਜਾਨਾ ਪਰ ਮੇਰੀ ਮਾਂ ਨੇ ਹਿੰਮਤ ਨਹੀ ਹਾਰੀ ਦੇਸੀ ਦਵਾਈ ਨਾਲ ਇਲਾਜ ਕਰਿਆ ਹਲੇ ਵੀ ਮੇਰੀ ਖੱਬੀ ਲੱਤ ਦਾ ਊਹਰੇਸਨ ਹੋਣਾ ਬਾਕੀ ਹੈ

    • @rosegrewal7622
      @rosegrewal7622 Рік тому +10

      Kithey rehna veere Hun apda khyal rkhi Hun nA pls maa peo nu roli Hun Theek ho waheguru ya bhagwaan nu roz request kr roz maa peo de pairi hath layea kr dekhi Tu Theek hojana koi help du jrurat hoi ta dsi pr Hun jeona Tu maa peo da shara bnna

    • @Bhau_Talks
      @Bhau_Talks Рік тому +20

      ਜੇਕਰ ਮਨ ਡੋਲੇ ਜਾ ਗੱਲ ਕਰਨ ਨੂੰ ਦਿਲ ਕਰੇ ਤਾ ਮੈਨੂੰ ਮੈਸੇਜ ਕਰ ਸਕਦੇ.ਜੇ.. I will cal back for sure...
      ਤੇ ਮੈਨੂੰ ਮਾਣ ਆ ਕਿ ਪੰਜਾਬੀ ਭਾਈਚਾਰੇ ਵਿਚ (ਜਿਨੀ ਕੁ ਮੈਨੂੰ ਜਾਣਕਾਰੀ ਆ) ਮੈ ਪਹਿਲਾ ਮੁੰਡਾ ਸੀ ਜਿਸਨੇ ਚਿੱਟੇ ਦੀ ਦਲਦਲ ਵਿੱਚੋ ਆਪਣੇ ਨਸ਼ੇ ਕਰਨ , ਛੱਡਣ ਲਈ ਕੋਸ਼ਿਸ਼ ਤੇ ਸ਼ਰੇਆਮ ਬਾਦਲ ਸਰਕਾਰ ਨੂੰ ਲਾਹਨਤ ਪਾਈ ਸੀ...
      ਗੱਲ ਕਵਿਤਾ ਤੋ ਸ਼ੁਰੁ ਹੋਈ ਸੀ.. Romantic or sad ਲਿਖਣ ਵਾਲੇ ਨੂੰ ਕਿਸੇ ਨੇ ਕਿਹਾ ਕਿ "ਯੋਧਬੀਰ ਤੇਰੇ ਮੰਮੀ ਬਸ ਚ ਮਿਲੇ ਸੀ.. ਸਿੱਧੇ ਜਹੇ ਪੇਡੂ ਤੇ ਬਿਨਾ ਵਲ ਫੇਰ ਗੱਲਾ ਸੁਣ ਮੈਨੂੰ ਸੱਚੀ ਬੜਾ ਤਰਸ ਤੇ ਰੋਣ ਆਇਆ.
      ਹੋਰ ਨਹੀ ਕਿਸੇ ਦੀ ਮੰਨਣੀ ਘੱਟੋ ਘੱਟ ਮਾਂ ਵਲ ਵੇਖ ਲੈ.. ਉਸ ਗੱਲ ਕਰਕੇ ਕੱਲੇ ਨੂੰ ਸੋਚਣ ਲਈ ਮਜਬੂਰ ਹੋਣਾ ਪਿਆ..
      ਉਸ ਤੋ ਬਾਅਦ ਕਵਿਤਾ ਲਿਖਕੇ ਬੋਲਿਆ ਸੀ...
      "ਮੇਰਾ ਬੀਬਾ ਪੁੱਤ ਬਣ" My mom use this word ... ਸ਼ਾਇਦ ਯੂ ਟਿਊਬ ਤੇ ਮਿਲ ਜਾਵੇ ਸਰਚ ਕਰਕੇ ਵੇਖ ਲਿਉ ਜੇ ਕਿਸੇ ਦਾ ਮਨ ਕਰੇ...
      "Beeba putt" Jodhbir Singh Jodha Or Ajj akha badal Saab nu
      ਗੱਲਬਾਤ ਤੇ ਹੋਰ ਵੀ ਸੀ ਪਰ ਮਨ ਭਰ ਗਿਆ.....
      Thanks.....
      ਭਲਾ ਹੋਵੋ ਜੋ ਹੋਰਾ ਦਾ ਭਲਾ ਮੰਗਦੇ ਰਹੇ

    • @mehra6889
      @mehra6889 Рік тому +7

      @@rosegrewal7622 Surgery ਹੋਣੀ ਬਾਕੀ ਹੈ ਮੇਰੀ ਖੱਬੀ ਲੱਤ ਦੀ ਜੂੜ ਗਈ ..2015 ਦੇ ਪੰਜਵੇ ਮਹੀਨੇ ਵਿੱਚ ਇਹ ਹਾਦਸਾ ਹੋਇਆ ਸੀ ਘਰ ਗਹਿਣੇ ਰੱਖਿਆ ਪਿਆ ਸਿਰ ਤੈ ਕਰਜਾ ਮੇਰੇ ਪਾਪਾ ਮੇਰਾ ਇਲਾਜ ਕਰਾਊਦੇ ਕਰਾਊਦੇ ਖੂਦ ਟੀਬੀ ਦੇ ਮਰੀਜ ਹੋ ਗਿਆ ...ਹਾਂ ਅਕਲ ਕਾ ਹੂਣ ਆਈ ਜਦੋ ਲੋਕਾ ਵੱਲ ਵੇਖਦੇ ਆਵਦਾ ਵੀ ਦਿਲ ਕਰਦਾ ਕਮਾਈ ਕਰਾ ਮਾਂ ਬਾਪ ਨੂੰ ਸੂੱਖ ਦੀ ਜਿੰਦਗੀ ਦੇਵਾ ਬਸ ਪੈਸੇ ਦੀ ਘਾਟ ਹੋਣੇ ਕਰਕੇ ਘਰ ਬੈਠਾ surgery ਵਹੀ ਕਰਵਾਈ

    • @jatinderssingh3042
      @jatinderssingh3042 Рік тому +2

      @@mehra6889 ਨੰਬਰ ਸੈਂਡ ਕਰੀ 22 ਆਪਾਂ ਗੱਲ ਕਰਦੇ ਅ

    • @Ranjitsingh-yr2kn
      @Ranjitsingh-yr2kn Рік тому +6

      @@Bhau_Talks ਖਸਖਸ ਦੀ ਖੇਤੀ ਵਿਰਾਸਤ ਵਿੱਚ ਮਿਲੀ ਅਫੀਮ ਡੋਡਿਆਂ ਵਾਰੇ ਵਿਚਾਰ ਦਿਓ ਵੀਰ ਜੀ

  • @bhupinderpalsharma775
    @bhupinderpalsharma775 Рік тому +3

    A very real story which shows the real direction to our youngsters to come out from such conditions

  • @hiravideoamritsar6383
    @hiravideoamritsar6383 Рік тому +8

    ਸਰਕਾਰ ਨੂੰ ਇਹੋ ਜਿਹੇ ਵੀਰਾਂ ਦਾ ਸਾਥ ਲੈਣਾ ਚਾਹੀਦਾ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ

    • @romisingh6453
      @romisingh6453 Рік тому +2

      Sarkar police haha😂 oh aap ta bechdey veer oh kyu chahon ge lok sudharan

    • @parmveersingh522
      @parmveersingh522 Рік тому

      Tenu eh kyo lgda veere v sarkar apa nu bachaugi

  • @manpreetsinghmann
    @manpreetsinghmann Рік тому +1

    ਮੈਂ ਵੀ ਛਾਪਿਆਂਵਾਲੀ ਪੜਿਆ, ਓਥੇ ਹੋਸਟਲਾਂ ਦੇ ਮੁੰਡੇ ਸਿੱਖ ਲਹਿਰ ਨਾਲ ਬੋਹਤ ਜੁੜੇ ਸੀ . ਛਾਪਿਆਂਵਾਲੀ ਤੇ ਰੋਡੇ ਲੰਡੇ technical ਕਾਲਜਾਂ ਵਿਚੋਂ. ਤਾਂ ਓਥੇ ਨਸ਼ਾ special ਤੌਰ ਤੇ ਵੰਡਿਆ ਜਾਂਦਾ ਸੀ kps gill de ਕੰਡੇ beeje ਸੀ ਸਾਰੇ..

  • @kuljitsingh3749
    @kuljitsingh3749 Рік тому +9

    Excellent experience shared by this brother, It may be motivation for other drug addicted person.

  • @JoshTalksPunjabi
    @JoshTalksPunjabi  Рік тому

    ਅਸੀਂ ਸਾਰੇ ਆਪਣੇ ਹਾਲਾਤ ਬਦਲ ਸਕਦੇ ਹਾਂ : joshskills.app.link/waGuiyU51wb

  • @rbrar3859
    @rbrar3859 Рік тому +15

    ਵਾਹਿਗੁਰੂ ਜੀ, ਬੁਰਾ ਸਮਾਂ ਕਿਸੇ ਤੇ ਵੀ ਨਾ ਆਵੇ।

  • @livelifelovelife7787
    @livelifelovelife7787 Рік тому +21

    ਮਨਿ ਜੀਤੈ ਜਗੁ ਜੀਤ 🙏🏻

  • @simranjitsingh2802
    @simranjitsingh2802 Рік тому

    ਕਰੋਨਾ ਕਾਲ ਵਿੱਚ ਭਰਪੂਰ ਸਿੰਘ ਆਪਣੀ ਇੰਡੀਕਾ ਗੱਡੀ ਵਿੱਚ ਮੇਰੇ ਘਰ ਆਏ ਗਰੀਬ ਪਰਿਵਾਰਾਂ ਲਈ ਰਾਸ਼ਨ ਦੇ ਕੇ ਗਏ। ਅਤੇ ਮੇਰੇ ਪਿੰਡ ਦੀ ਮੇਨ ਸੜਕ ਉਪਰ ਸੁੰਦਰ ਬੂਟੇ ਵੀ ਲਵਾਏ। ਮੈਨੂੰ ਅੱਜ ਵੀ ਯਾਦ ਹੈ ਇਹਨਾਂ ਨੇ ਸਾਨੂੰ ਨਸੇ ਦੀ ਪਹਿਲੀ ਪੌੜੀ ਚੜਨ ਤੋਂ ਰੋਕਿਆ ਜਿਸ ਲਈ ਅੱਜ ਵੀ ਇਸਦਾ ਧੰਨਵਾਦ । ਜੇਕਰ ਉਸ ਦਿਨ ਇਹ ਸਾਨੂੰ ਨਾ ਮਿਲਦੇ ਤਾਂ ਸਾਇਦ ਸਾਡੇ ਪਿੰਡ ਵਿੱਚ ਵੀ ਨਸ਼ੇੜੀ ਮਿਲਣੇ ਸੀ।

  • @raovarindersingh7038
    @raovarindersingh7038 Рік тому +5

    ਬਹੁਤ ਵਧੀਆ ਜ਼ਿੰਦਗੀ ਨੂੰ ਮੋੜ ਦਿੱਤਾ ਸ਼ਾਬਾਸ਼ ਜਿਉਂਦਾ ਰਹਿ ਵੀਰ

  • @mysontyson627
    @mysontyson627 Рік тому

    ਜਿਹੜੇ ਕਹਿੰਦੇ ਗੀਤਾਂ ਦਾ ਨੌਜਵਾਨਾ ਤੇ ਕੋਈ ਅਸਰ ਨਹੀਂ ਹੁੰਦਾ ਉਹ ਸੁਣ ਲਵੋ ਬਾਈ ਨੇ ਕਿਹਾ ਉਸ ਸਮੇਂ ਫਿਲਮਾਂ ਦਾ ਅਸਰ ਤੇ ਉਦੋਂ ਖਲਨਾਇਕ ਫਿਲਮ ਆਈ ਸੀ।
    ਮੈਂ ਵੀ ਬਾਰਵੀਂ ਚ ਸੀ ਉਦੋਂ ਸਾਰੇ ਖਲਨਾਇਕ ਬਣਦੇ ਸੀ

  • @punjabiaudiobook
    @punjabiaudiobook Рік тому

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀ ਨਸ਼ਾ ਛੱਡ ਕੇ , ਇਨਸਾਨ ਚਾਹੇ ਤਾਂ ਕੁਝ ਵੀ ਕਰ ਸਕਦਾ ਹੈ , ਨਸ਼ਾ ਛੱਡਣਾ ਤਾਂ ਆਮ ਗੱਲ ਹੈ ਵੀਰ ਜੀ , ਜੋਂ ਕੰਮ ਤੁਸੀ ਸੁਰੂ ਕੀਤਾ ਹੈ ਇਹ ਤੁਹਾਨੂੰ ਪਦਮ ਸ੍ਰੀ ਤੱਕ ਲੇ ਕ ਜਾ ਸਕਦਾ ਹੈ ਜੀ ❤❤

  • @darshanlalgoyal2146
    @darshanlalgoyal2146 Рік тому +4

    Beta aapki batayi hui story naujawanon ke liye motivation ka kaam kar sakti hai.Aapki will power ko salam hai.Aap zindgi me aage badhte rahen aur lakhon logon ki zindgi sudharne ke liye parmatma aapko bal bakshen

  • @tajrandhawa325
    @tajrandhawa325 Рік тому +13

    Meri story same va. Par m Bhar Nikal Aea te Bach Gea
    Waheguru Chardikala rakhy Sab te 🙏

    • @rosegrewal7622
      @rosegrewal7622 Рік тому

      Bro pls jo nsha krde a ohna li video bnayea kro dseya kro ke tusi Theek ho skdey ho bohat ghar khtam ho rhe a

  • @btsarmyforever2953
    @btsarmyforever2953 Рік тому +9

    ਘਰ ਵਾਲੀਆਂ ਰੱਬ ਦਾ ਰੂਪ ਘਰ ਵਾਲੇ ਘਰ ਵਾਲੀਆਂ ਦਾ ਦੇਣਾ ਉਮਰ ਭਰ ਕਦੀ ਵੀ ਨਹੀਂ ਚੁੱਕਾ ਸਕਦੇ। ਜਿਸਨੇ ਰਹਿਣ ਬਸੇਰੇ ਨੂੰ ਨਰਕ ਤੋਂ ਸਵਰਗ ਵਿੱਚ ਤਬਦੀਲ ਕੀਤਾ ਉਸ ਭਗਵਾਨ ਰੂਪ ਆਪਣੀ ਪਤਨੀ ਜੀ ਨੂੰ ਸਾਰੀ ਉਮਰ ਝੁਕ ਝੁਕ ਕੇ ਸਲਾਮ ਕਰਦਾ ਹਾਂ ਤੇ ਰਹਾਂਗਾ

  • @renukaahuja664
    @renukaahuja664 Рік тому +12

    Weldon brother, Congratulations for your Rehabilitation 👌👌🙏

    • @yadvirk6857
      @yadvirk6857 Рік тому

      Very Very nice you are so right ji and I'm yadwinder Singh and my job income tax chandigarh koi problem ho kesa no koi v problem ho hum sa bat kra I'm ready 💪

    • @renukaahuja664
      @renukaahuja664 Рік тому

      @@yadvirk6857 🙏

    • @yadvirk6857
      @yadvirk6857 Рік тому

      @@renukaahuja664 okay thanks so much for your

  • @SANDHUUKWALA
    @SANDHUUKWALA Рік тому +4

    ਸੱਚੀ ਗੱਲ ਆ ਅੱਜ ਸਮਜ ਲਗੀ ਸਾਨੂੰ v 200 ਗ੍ਰਾਮ ਦਾ ਪੈਕੇਟ ਦੇ ਗਿਆ ਕਹਿੰਦਾ ਮੇਰੇ ਮਗਰ ਪੁਲੀਸ ਲਗੀ ਆ ਫਿਰ ਕਹਾਣੀ same e a ਅੰਬਾਲਾ ਤਕ v ਜਾਂਦਾ ਰਿਹਾ

  • @bsingh7247
    @bsingh7247 Рік тому +7

    ਇਹ ਨਸ਼ਾ ਬਾਈ ਜੀ ਇੱਕ ਸਟੇਟ ਦਾ ਪਲੈਨ ਕੀਤਾ ਹੋਇਆ ਸੀ ਆਰ ਐਸ ਐਸ ਅਖੌਤੀ ਅਜਾਦੀ ਤੋ ਹੀ ਸਿੱਖਾ ਨੂੰ ਉਜਾੜਨ ਲਗੀ ਹੋਈ ਹੈ ਸਿੱਖ ਮਾਰੇ ਤੇ ਉਜਾੜਨ ਵਿੱਚ ਕੋਈ ਕਸਰ ਨਹੀ ਛੱਡੀ ਸਭ ਤੋ ਪਹਿਲਾ 47 ਦੀ ਵੰਡੀ ਵਿੱਚ ਰੱਜ ਕੇ ਸਿੱਖਾ ਦਾ ਵਡੰਗਾ ਕੀਤਾ ਤੇ ਅਰਬਾਂ ਦੀ ਪਰੋਪਟੀ ਗਈ ਤੇ ਬਾਦ ਵਿੱਚ ਨਕਸਟਾਈਟੀਏ ਕਹਿ ਕੇ ਮਾਰੇ ਤੇ ਖਾੜਕੂ ਕਹਿਕੇ ਮਾਰੇ ਤੇ ਹੁਣ ਨੌ ਲੱਖ ਨਸ਼ੇ ਦੀ ਭੇਟ ਚੜ ਗਏ ਤੇ ਮਾਰੇ ਜਾ ਰਹੇ ਹਨ ਨਸ਼ਾ ਦੇ ਕੇ ਇਸ ਦੀ ਜਾਚ ਤਾ U N O ਹੋਣੀ ਚਾਹਿਦੀ

    • @SS-bz6hw
      @SS-bz6hw Рік тому +1

      ਵੀਰ ਆਰਐਸਐਸ ਕੋਲ ਓਸ ਵਕਤ ਕਿਹੜੀ ਪਾਵਰ ਸੀ???

    • @sandhusaabsaab8856
      @sandhusaabsaab8856 Рік тому

      Chal fuduu RSS Kise de muh vech nasa paa rhi he bnda AAA PNA swad AAP lendaa he ave fuduu glaa da koe MATLAB nhi

  • @bhupinderroadways4483
    @bhupinderroadways4483 Рік тому +2

    00:58 video start

  • @rajuambo
    @rajuambo Рік тому +7

    1998 ch badal sarkar ayi c kharkuwad to baad !!

  • @harpalsidhu9487
    @harpalsidhu9487 Рік тому +5

    Very good 👍 God bless you 🙏

  • @NavjotSingh-xy9gq
    @NavjotSingh-xy9gq Рік тому +1

    Dev kharod di upcoming muvie story...😢😢😢😢😢😢

  • @amarjitsingh3090
    @amarjitsingh3090 Рік тому

    Bahut vadhiya 22 g..tusi bahut brave man ho...good luck...parmatma tuhanu bahut agge lai k jaan...❤🙏

  • @raman52463
    @raman52463 Рік тому +2

    ਵੀਰ ਮੇਰਾ ਪਿੰਡ ਵੀ ਛਾਪਿਆਂ ਵਾਲੀ ਕੋਲ ਹੈ ਜੋ ਸਮੇਕ ਪੀਂਦੇ ਸੀ ਸਮੇਕ ਤਾ ਛੁਟ ਗੀ ਜਾ ਤਾ ਅਫੀਮ ਖਾਣ ਲਗ ਗੇ ਜਾ ਪੋਸਤ ਪਰ ਜੋ ਚਿੱਟਾ ਹੈ ਆਜ ਨਾ ਤਾ ਓਹ ਅਫੀਮ ਨਾਲ ਛੁਟ ਦਾ ਹੈ ਨਾ ਪੋਸਤ ਨਾਲ ਸਮੈਕ ਤੇ ਚਿੱਟਾ ਚ ਫਰਕ ਹੈ ਵੀਰ ਸਮੈਕ ਛੁਟ ਜਾਂਦੀ ਹੈ ਚਿੱਟਾ ਨਿ ਛੁਟ ਦਾ

  • @bahadursingh2006
    @bahadursingh2006 Рік тому

    ਬਿਲਕੁਲ ਸਹੀ ਗੱਲ ਹੈ ਬਾਈ ਜੀ ਬੰਦਾ ਜੋ ਮਰਜੀ ਕਰ ਸਕਦਾ ਹੈ ਪੂਰੇ ਵਿਸ਼ਵਾਸ ਨਾਲ

  • @rajuambo
    @rajuambo Рік тому +4

    salute to your determination and positivity!!

  • @m.goodengumman3941
    @m.goodengumman3941 Рік тому +6

    As usual good interview, far sighted, balanced view, unbiased, informative, proactive, contemporary political understanding, historical facts and more. Thanks to Mr Kuki Gill. 🙏

    • @anjaananjaan5107
      @anjaananjaan5107 Рік тому +1

      I think your comments are meant for some other video.

  • @manpreetsinghmann
    @manpreetsinghmann Рік тому

    97 ni 94 ji... ਮੇਰੇ ਦੋਸਤ ਦਾ ਚਾਚਾ 95 ਵਿੱਚ ਪਟਿਆਲਾ ਯੂਨੀਵਰਸਿਟੀ ਵਿੱਚ smake ਪੀਂਦਾ ਹੁੰਦਾ ਸੀ. Hostel ਚ ਤੇ ਨਾਲ ਦੇ ਦੋਸਤ ਵੀ ਪੀਂਦੇ ਸੀ, ਉਹ ਦੱਸਦਾ ਹੁੰਦਾ ਸੀ sanu beant ਸਿੰਘ ਤੇ kps ਗਿੱਲ ਨੇ ਲਿਆਂਦੀ ਸੀ smake ਕੇ ਐਨਾ ਪੰਜਾਬੀ mudeyan ਜੋ ਯੂਨੀਵਰਸਿਟੀ ਕਾਲਜਾਂ ਵਿੱਚ ਪੜ੍ਹਦੇ ਨੇ ਐਨਾ ਨੂੰ ਲਗਾਓ . ਤੇ ਜ਼ਿਆਦਾ ਜ਼ੋਰ ਹੋਸਟਲਾਂ ਵਿਚ ਰਹਿਣ ਵਾਲੇ ਮੁੰਡਿਆਂ ਤੇ ਸੀ.

  • @amarjitsinghkaka1243
    @amarjitsinghkaka1243 Рік тому +11

    Waheguru ji apni kirpa banae rakhan

  • @jagnarsingh3005
    @jagnarsingh3005 Рік тому +3

    It should be shared with everyone..,very very appreciable

  • @kushalveersingh200
    @kushalveersingh200 Рік тому +4

    Very good initiative and truly a great Talk...ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ.....

  • @khabarpenajar9052
    @khabarpenajar9052 Рік тому +3

    ਉਹ ਭਰਾਵਾਂ ਦੁਬਾਰਾ ਡੂੰਘੀ ਚੁੱਭੀ ਨਾ ਮਾਰ ਲਈ

  • @jasvirsingh3004
    @jasvirsingh3004 Рік тому +6

    Good work brother

  • @rajsiddhu9400
    @rajsiddhu9400 Рік тому +3

    Good job veer ji well done..

  • @jagbirsingh9900
    @jagbirsingh9900 Рік тому +2

    excellent. i expected that you will reveal the chain of sellers of drugs. you will get more respect if you can do so

  • @deepsingh4409
    @deepsingh4409 Рік тому +5

    Jma shi gla das rha pra othe bai jena di jmen ch oh college te hostal l banya oh bandiya nu ve janda howe ga ase sare othe kathe he hunde se ase smak te corex khang wali dwai aah do nashe bot chalde se smak te corex mandi dabwali to le k pe k set ho k hostal te college jande se tu ve sade nal hunda se 🙏🙏 pr m hun jma shi hai chad ta sara kuj m avdi pehchan ve nhe das sagda 💔 chlo koi na ik mera pra ta shi hau menu pta lag gya love u pra ❤️❤️❤️❤️

    • @manpreetsinghmann
      @manpreetsinghmann Рік тому

      ਬਲ ਹੁੰਦਾ ਸੀ ਦਾਨੇਆਲੇ ਚੌਂਕ ਚ ਜਿਸਨੇ 80% college ਦੇ ਮੁੰਡੇ ਖ਼ਤਮ ਕਰਤੇ ਸੀ ਮਰ ਗਿਆ ਹੁਣ ਤਾਂ

  • @SukhwinderSingh-wq5ip
    @SukhwinderSingh-wq5ip Рік тому +9

    ਵਾਹਿਗੁਰੂ ਜੀ ਭਲਾ ਕਰਨ ਸਭਨਾਂ ਦਾ

  • @Shakti_786_18
    @Shakti_786_18 Рік тому

    Sahi ਇਹ ਕਹਿ ਰਿਹਾ ਹੈ ਭਾਈ, 1996 ਵਿੱਚ ਕੋਰੈਕਸ ਅਤੇ ਫੈਨਸੀਡੀਲ ਬਹੁਤ ਆਰਾਮ ਨਾਲ ਮਿਲੇ ਸਨ ਅਤੇ 1996 ਵਿੱਚ। ਮੇਰੇ ਕੋਲ ਕੋਰੈਕਸ ਅਤੇ ਫੈਨਸੀਡੀਲ ਨਮਕ ਦੀ ਇੱਕ ਵੱਡੀ ਗੈਂਟ ਸੀ। ਫਿਰ ਬਾਅਦ ਵਿੱਚ ਅਸੀਂ ਫੇਨੇਰਘਨ ਵੈਕਸੀਨ ਦੇ ਨਾਲ ਨਾਰਫਿਨ (ਯੂਨੀਕੇਮ ਲੈਬ) ਅਤੇ ਟਿਡੀਜੇਸਿਕ ਵੈਕਸੀਨ ਨੂੰ ਮਿਲਾਉਂਦੇ ਸੀ।ਨੋਰਫਿਨ ਦੇ ਇਹ ਅਸਲੀ ਭਰਾ ਹੁਣ ਉਪਲਬਧ ਨਹੀਂ ਹਨ।

  • @KuldeepRefugee
    @KuldeepRefugee Рік тому +13

    ਮੈਂ ਵੀ ੧੦ ਸਾਲ ਨਸ਼ਾ ਕੀਤਾ ਪਰ ਹੁਣ ਮੈ ੨੦੧੪ ਤੋਂ ਨਸ਼ਾ ਮੁਕਤ ਹਾਂ,

  • @amritmaan6262
    @amritmaan6262 Рік тому

    ਇਹ ਸੱਚ ਹੈ ਨਸ਼ਾ ਛੁੜਾਈਆਂ ਨਹੀਂ ਛੁੱਟਦਾ , ਖੁਦ ਛੱਡ ਸਕਦਾ ਬੰਦਾ ਜੇ ਚਾਹੇ ਤਾਂ

  • @ashokarora2184
    @ashokarora2184 Рік тому

    ❤❤❤wah yaar ek dam true.parson bilkul bharpoor mean bharpoor love you brother

  • @rajuambo
    @rajuambo Рік тому +13

    badal sarkar ne bht jada nuksan kita panjab di jawani da !!

  • @mehra6889
    @mehra6889 Рік тому

    ਮੇਰੀ ਜਿੰਦਗੀ ਦੀ ਵੀ ਬਹੁਤ ਵੱਡੀ ਕਹਾਣੀ ਹੈ 2015 ਤੋ ਪਹਿਲਾ ਚਿੱਟਾ ਨਹੀ ਸੀ ਸਮੈਕ ਸੀਸੀ ਦਾ ਨਸਾ ਸੀ ਦੋ ਸਾਲ ਨਸਾ ਕੀਤਾ 2015 ਪੰਜਵੇ ਮਹੀਨੇ ਵਿੱਚ ਆਪਣੇ ਆਪ ਨੂੰ ਅੱਗ ਲਾ ਲਈ ਚਾਰ ਸਾਲ ਜਿੰਦਗੀ ਦੇ ਨਰਕ ਨਾਲੋ ਪੈੜੇ ਕੱਟੇ ਨੇ ਅੱਠ ਸਾਲ ਹੋ ਗਏ ਹੱਲੇ ਵੀ ਪੂਰੀ ਤਰਹਾ ਠੀਕ ਨਹੀ ਖੱਬੀ ਲੱਤ ਦੀ ਸਰਜਰੀ ਹੋਣੀ ਬਾਕੀ ਹੈ ਕਾਛ ਕੇ ਪਹਿਲਾ ਇਹ ਸਮਙ ਆ ਜਾਦੀ ਜਿਹੜੀ ਬਿਸਤਰ ਤੇ ਪੈ ਕੇ ਆਈ ਊਹ surgery hone 19 /5/2023 ਵਿੱਚ ਬਹੁਤ ਬੁਰੇ ਦਿਨ ਵੇਖੇ

  • @sarabjeetsidhu8515
    @sarabjeetsidhu8515 Рік тому +4

    ਬਹੁਤ ਵਧੀਆ ਲੱਗਿਆ ਬਾਈ ਜੀ

  • @JoginderSingh-pt3dm
    @JoginderSingh-pt3dm Рік тому +1

    ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੀ ਟੀਮ।ਦਾ ਧੰਨਵਾਦ

  • @sun-ekalsi3889
    @sun-ekalsi3889 Рік тому

    Mai v bhut mushkil naal es daldal cho nikaleya par gawaya bhut kuch ..Kam kaar v khraab kita,talaak v ho geya,kafi keemti cheeja v gawayiya,shehat v khraab kitti gym janda c six pack c but hun bhut fatty ho geya.mere dad di death v ho gayi fer mom ne choti phen nu bhar bhej ditta par kuch time baad mom di death v ho gayi but mai hor es daldal ch nhi fasya balki akal kitti te apni phen bare socheya ajj sab kuch shadde nu 4 saal ho geye..talaak da ik karan nasha v c te kai hor karan v c but meri wife ne Mera bilkul v saath nhi ditta..changa jeevan saathi v tuhadi jindagi savaaran ch bhut madad kar dinda aa..ajj mai Kalla haa te satantusht aa pr beete time da bhut afsos aa ..phir v shukar karda rabb Da ajj sohni life jee reha...te bhar v ghum aaya ..

  • @harbanssingh2118
    @harbanssingh2118 Рік тому +1

    Advicable Directional Apprecianle

  • @amardeepsinghbhattikala189
    @amardeepsinghbhattikala189 Рік тому +1

    Bahot vadea veer ji waheguru ji tuhanu hamesha tandrusti wakshan

  • @shamshersinghbittubhangu1919
    @shamshersinghbittubhangu1919 Рік тому +1

    Thumbnail ki hai te vich story ki hai had ho gayi hai tuhadi vi upload karn waleya di

  • @rameshpooniarameshpoonia3236
    @rameshpooniarameshpoonia3236 Рік тому +5

    Salute sir ji

  • @gurwinderbenipal9510
    @gurwinderbenipal9510 Рік тому +2

    ਬਹੁਤ ਵੱਡੀ ਗੱਲ ਆ ਵੀਰ ਜੀ,,,,,,,,,,,,,,,

  • @amandhol4136
    @amandhol4136 Рік тому +2

    Well done bro
    Keep it up

  • @Karan_singhx
    @Karan_singhx Рік тому +1

    Salamt rakhe rabb sabde yaaran nu🥺

  • @amarjitsinghkaka1243
    @amarjitsinghkaka1243 Рік тому +3

    Good work veer

  • @amriksingh9589
    @amriksingh9589 Рік тому +2

    ਬਾਈ ਜਿਨੀਆ ਗੱਲਾਂ ਤੁ ਦੱਸਿਆ ਮੇਰੀ,ਵੀ ਜਵਾ ਤੇਰੇ ਵਰਗੀ ਕਹਾਣੀ ਹੈ ਇਕ ਇਕ ਗੱਲ ਮੇਰੇ ਨਾਲ ਵੀ ਐਈ ਬੀਤੀ ਹੈ

  • @dayalsingh9151
    @dayalsingh9151 Рік тому +1

    Parmatma tuhanu chardikala ate tandrusti bakshe g

  • @jaskiratsingh9712
    @jaskiratsingh9712 Рік тому +1

    Bohat vadiya kita brother good

  • @gurpreetkharoud2601
    @gurpreetkharoud2601 Рік тому +3

    ਬਿਲਕੁਲ ਸੱਚ ਬੋਲ ਰਿਹਾ ਵੀਰ

  • @krishanchand7095
    @krishanchand7095 Рік тому +3

    A lot of chance happened with human❤ but we compare with🍾others life all stand

  • @ramsinghgsssnasrali3271
    @ramsinghgsssnasrali3271 Рік тому +5

    Very motivating

  • @Aryan-xi4js
    @Aryan-xi4js Рік тому +1

    Bai drugs ajj v bohat aa malout ch

  • @deepgill4965
    @deepgill4965 Рік тому

    Main bhut nasha kita bhut hi jada phir sadi family vicho koi canada gya manu lgga mein vi ja skda mein nasha shad ditta apne aap nu ready kita migveding da kam sikhne lgg gya 4 month baad manu ik din bhukar aaoda main lunch vich docter vall ja riha c accident hoya tractor tralla oper di lang gya ik latt cutti gyi duji vich raad aa sister di maarige c 15 din baad main hospital vich c sab bole nhi bachda mushkil aa par hausla josh bhut vaddi chij aa main haar nhi mnni 4 month baad roj chlda c girda c phir othda c phir chlda c te aaj tak chal riha bina stick to bina kise de share to hun facebook te fan pages ne vdea income aaodi aa india baithe amrica de doller bna lyi de aa haunsla na shado waheguru ji te bharosa rakho

  • @jatindersingh-rq3ki
    @jatindersingh-rq3ki Рік тому

    Keep it up .god bless you.❤

  • @harpreetbhagta6550
    @harpreetbhagta6550 Рік тому

    ਵੀਰੇ ਸਸੈਕ ਦਾ ਟੀਕਾ ਤਾਂ ਨਹੀਂ ਲਗਦਾ,, ਚਿੱਟਾ ਕਿਹੜੇ ਸਾਲ ਪੰਜਾਬ ਚ ਆਇਆ ਜੀ?
    ਮੇਰੀ ਕਹਾਣੀ ਵੀ..ਮੇਰੀ ਲਾਈਫ ਨੇ ਇਨੀ ਉਤਲਪੁਥਲ ਹੋਈ ਕੇ ਆਪਣੀਆ ਗਲਤੀਆਂ ਕਾਰਨ ਮੈ 12ਸਾਲ ਦੀ age ਚ drug ਤੇ ਲੱਗਿਆ ਸੀ ਤੇ ਪੂਰੇ 30ਸਾਲ ਨਸ਼ਾ ਕੀਤਾ ਤੇ 42ਸਾਲ ਦੀ age ਚ ਕਰੀਬ 17ਵੀ ਵਾਰ ਖੁਦ ਸੈਂਟਰ ਗਿਆ ਤੇ ਇਕ ਦਮ ਸਭ ਕੁਝ ਛੱਡ ਦਿੱਤਾ ਜੀ। ਸੰਗਤ ਤੇ ਫ਼ਿਲਮਾਂ ਚ ਸਿਗਰਟ ਪੀਂਦੇ ਹੀਰੋ ਤੇ ਸ਼ਰਾਬ ਪੀਕੇ ਗੁੱਸਾ ਕਰਦੇ ਵਿਲਨ ਨੂੰ ਅਸੀ ਬੜਾ ਘੈਂਟ ਸਮਝਦੇ² ਬੀੜੀ ਸਿਗਰਟ ਸ਼ਰਾਬ ਤੋ 12age ਚ ਨਸ਼ੇ ਦੀ ਸ਼ੁਰੂਆਤ ਕੀਤੀ.. ਪਰ ਜਿੰਦਗੀ ਨਰਕ ਓਦੇ ਬਣੀ ਜਦ ਸੀਸੀਆਂ ਪੀਂਦੇ ਪੀਂਦੇ 2011 ਚ ਸਾਨੂੰ ਸਮਝਾਉਣ ਵਾਲਾ ਇਕ ਮਾਸਟਰ ਸਾਥੋ ਹੀ ਭਗਤੇ ਸ਼ੈਹਰ ਚੋ ਮਾਰਫੀਨ ਫਨਾਰਗਨ ਦੇ ਟੀਕੇ ਮੰਗਵਾਉਣ ਲੱਗਾ ,ਅਸੀ ਲਿਆਕੇ ਦਿੰਦੇ ਦਿੰਦੇ ਇਕ ਦਿਨ ਰਸਤੇ ਚ ਖੁਦ ਵੀ ਐਸਾ ਸਵਾਦ ਚਖ ਲਿਆ ਕੇ ਕੁਝ ਹਫ਼ਤਿਆਂ ਚ ਹੀ ਅਸੀ ਮਾਸਟਰ ਤੋ ਅੱਗੇ ਨਿਕਲਕੇ ਨਾਰਫੀਂਨ ਮਾਰਫੀਨ ਫਨਾਰਗਨ ਡੈਜਪਾਮ ਦੇ ਨਾਲ ਫੋਰਟਵਿਨ ਏਵਲ ਵੀ ਮਿਕਸ ਕਰਕੇ ਇੰਜੈਕਟ ਕਰਨ ਲੱਗੇ ਅਫਸੋਸ ਦਰ ਅਫਸੋਸ ਨਾ ਅੱਜ ਓਹ ਮਾਸਟਰ ਜਿਉਂਦਾ ਹੈ ਤੇ ਨਾ ਹੀ ਓਹ ਦੋਸਤ..ਸਭ ਮਰ ਚੁੱਕੇ ਹਨ। ਮੈ ਦਸਣਾ ਚਾਹੁਣਾ ਕਿ ਅਸੀਂ 3 ਦਸ਼ਕਾਂ ਦੇ ਕਾਲੇ ਦੌਰ ਵਿਚ ਅਸੀ ਕਦੀ ਚਿੱਟਾ ਹੈਰੋਇਨ ਸਮੈਕ ਨਹੀਂ ਸੀ ਪੀਤੀ ਪਰ ਇਕ ਕੇਸ ਚ ਜਦ ਮੈਨੂੰ 3month ਜੇਲ ਜਾਣਾ ਪਿਆ ਤਾਂ ਨਸ਼ੇ ਦਾ ਹੋਰ ਸੰਤੁਸ਼ਟ ਵਿਕਲਪ ਨਾ ਹੋਣ ਕਾਰਨ ਹੋਰਾਂ ਵਾਂਗ ਮੈਨੂੰ ਚਿੱਟਾ ਤੇ ਸਮੈਕ ਪੀਣਾ ਪਿਆ ਬਾਹਰ ਮੈ ਬਚਿਆ ਹੋਏ

  • @gouravkumar987kumar6
    @gouravkumar987kumar6 Рік тому +3

    Good job sir

  • @jaswantsinghsaini1769
    @jaswantsinghsaini1769 Рік тому +3

    Bai ji app ko salute hai.

  • @PrinceSingh-uj5hb
    @PrinceSingh-uj5hb Рік тому

    I saw all that in my youth.Shahbad Haryana GT road te Dhaka,s sell karte si.Chandigarh Nigerian.All around Patiala in Harayana.Devigarh route is still famous.Julkaaan Police never did nothing on Border

  • @santokhsingh5160
    @santokhsingh5160 Рік тому

    Very Nice video for the new generation.

  • @guriinder2872
    @guriinder2872 Рік тому

    Waheguru kirpa karn veer ty hor veer di wife hor beti ty kirpa Karan rub family nu buhat saria khusia hor nam bani nal jodan di kirpa karn ❤

  • @amarjitsinghkaka1243
    @amarjitsinghkaka1243 Рік тому +2

    Waheguru ji apni kirpa banae rakhan mere veer te

  • @DeepHungryPB08
    @DeepHungryPB08 Рік тому

    Sir Tusi ajj jo parvasi loka da up bihar vale dabdaba vad reha panjab ch plz os bare kuj karo main ve help laye tyar aa main ve video paa reha ta ke lok jagruk hon sade apne dusre channel te

  • @rinkuspall6711
    @rinkuspall6711 Рік тому

    ਬਹੁਤ ਵਧੀਆ ਵੀਰੇ ਤੁਸੀਂ ਰਵਾ ਹੀ ਦਿਤਾ ਯਾਰ

  • @MrLOVELY0077
    @MrLOVELY0077 Рік тому +2

    Well said bai bharpur singh

  • @inderpreetsinghPB02
    @inderpreetsinghPB02 Рік тому

    Jindgi ch chahe lakh musibta aan but nasha usda hall nai hai sago hor jyada barbadi hai himmat bakshe rabb sabnu mehnat karo te apne maa baap nu khush rakho jina v rakh sakde ho

  • @purandharni7350
    @purandharni7350 Рік тому +3

    Very very nice bro

  • @ManjitKaur-nw6je
    @ManjitKaur-nw6je Рік тому +1

    Both wadiya dasiya veere zindgi vich aaia musk la bar

  • @OhiSandhu
    @OhiSandhu Рік тому +2

    Diploma degree clg tan full target te c ge... asi v diploma tym try kita c

  • @surinderbains2337
    @surinderbains2337 Рік тому +2

    ਬਹੁਤ ਵਧੀਆ ਜੀ

  • @vickyharjinder1082
    @vickyharjinder1082 Рік тому

    ek vaar pehla v tusi interview diti c veer hna Waheguru ne mehar kiti tuhaade te boht jyaada vddi gal vde veer g

  • @parminderkumar1384
    @parminderkumar1384 Рік тому +1

    Hsde vsde rho vir g waheguru mehr rakhey

  • @vehle9904
    @vehle9904 Рік тому

    ਜਿੰਨੇ ਵੀ ਪਹਿਲਾ addict ਰਹੇ ਨੇ ਸਭ ਦੀ ਇਕੋ e kahani hai ,sab ne Ghar barbad kita,Pakistan to train ਚਲਦੀ c odo jdo eh pehli bar Nasha enter hoya

  • @icanyoucan7505
    @icanyoucan7505 3 місяці тому

    Good

  • @baljitsingh8394
    @baljitsingh8394 Рік тому +5

    Waheguru ji 🙏🙏🙏

  • @ravinderbadian62
    @ravinderbadian62 Рік тому

    Raat nu soch ke ਸੋਣੇ ਆ ਸਵੇਰੇ ਕੁਝ ਨਹੀਂ ਖਾਣਾ ਜਾ ਸਮਾਨ ਨਹੀ ਲੋਨਾ ਕਿਉੰਕਿ ਓਦੋਂ ਡੋਜ ਪੂਰੀ ਹੁੰਦੀ ਸੁਬਾਹ ਉੱਠ ਦੇ ਫਰ ਓਹੀ ਹਾਲ

  • @pamajawadha5325
    @pamajawadha5325 Рік тому +2

    Good veer

  • @sevenriversrummi5763
    @sevenriversrummi5763 Рік тому +3

    Will 🦁 POWER = ✌win FOREVER ✌