ਦੇਖੋ ਕਦੋਂ ਤੋਂ ਪੰਜਾਬ ਦੀਆਂ ਔਰਤਾਂ ਮਿਲਣਗੇ ਮਹੀਨੇ ਦੇ 1000 ਰੁਪਏ ! ਆਪ ਸਰਕਾਰ ਦੀ ਦੂਜੀ ਗਰੰਟੀ 'ਤੇ ਵੱਡੀ ਖ਼ਬਰ !

Поділитися
Вставка
  • Опубліковано 18 кві 2022
  • #DailyPostPunjabi #PunjabNews #BhagwantMann #AamAadmiParty #SecondGuarantee #WomensScheme
    ਦੇਖੋ ਕਦੋਂ ਤੋਂ ਪੰਜਾਬ ਦੀਆਂ ਔਰਤਾਂ ਮਿਲਣਗੇ ਮਹੀਨੇ ਦੇ 1000 ਰੁਪਏ ! ਆਪ ਸਰਕਾਰ ਦੀ ਦੂਜੀ ਗਰੰਟੀ 'ਤੇ ਵੱਡੀ ਖ਼ਬਰ ! LIVE ਅਪਡੇਟ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 232

  • @ramanjeetkaur210
    @ramanjeetkaur210 2 роки тому +40

    ਬਿੱਲ ਗਰੀਬ ਜੱਟਾ ਦਾ ਵੀ ਮਾਫ ਕੀਤਾ ਜਾਵੇ ਮਾਨ ਵੀ ਜੱਟ ਐ ਇਹਨਾ ਨੂੰ ਪਤਾ ਹੀ ਐ ਜੱਟ ਦੀ ਜੂਨ ਦਾ ਬੇਸਹਾਰੇ ਦਾ ਵੀ ਮਾਫ ਹੋਣਾ ਚਾਹੀਦਾ ਦਾ ਹੈ

    • @GurpreetSingh-pi2ys
      @GurpreetSingh-pi2ys 2 роки тому +4

      Free kuch nhi bill nale 1 killo watt tha meter bhut ghat NY jai hai v ta govt load Jada das 1 tou killo wt kr dena full bill pay hona nale already 400 unit v khtm krta 600 unit only 1 killo wt load meter ty lagge hai

    • @JaswantSingh-by3ko
      @JaswantSingh-by3ko 2 роки тому +2

      ਹਾ ਠੀਕ ਹੈ, ਪਰ 10 ਤੋਂ 20,40 60 70 ਕਿੱਲੇ ਜਮੀਨ ਦੇ ਉਹ ਗਰੀਬ ਨਹੀਂ। ਉਹਨਾਂ ਦੇ ਟਿਊਵੈੱਲ ਬਿਲ ਲਾਗੂ ਹੋਣ ਇਕ ਇਕ ਨੇ ਪੰਜ ਪੰਜ ਮੋਟਰਾ ਲਾਈਆ। ਗਰੀਬ ਦਾ ਇੱਕ ਮੀਟਰ ਉਹ ਵੀ 300 ਯੁਨਿਟ ਦਿਖਾਈ ਦਿੰਦੇ ਹਨ

    • @jpvlogs2315
      @jpvlogs2315 2 роки тому

      @@JaswantSingh-by3ko Bilkul sahi kiha ji

    • @rakeshkhokhar9454
      @rakeshkhokhar9454 2 роки тому

      Tikh a pr Jatt nu khet wali bijli free hi mildi aa

    • @JagdishKaur-sn5xp
      @JagdishKaur-sn5xp 17 днів тому

      9989p​@@GurpreetSingh-pi2ys

  • @kakabrar8029
    @kakabrar8029 2 роки тому +12

    ਚਿੱਟੇ ਨਸ਼ੇ ਨਾਲ ਔਰਤਾਂ ਦਾ ਬੁਢਾਪੇ ਵਿੱਚ ਸਾਂਭਨ ਵਾਲ਼ੇ ਚਿੱਟਾ ਨਸ਼ਾ ਪੀ ਪੀ ਕੇ ਮਰ ਰਹੇ ਗਰੰਟੀ ਸਭ ਤੋਂ ਵੱਡੀ ਮਾਨ ਸਾਹਿਬ 🌹 ਜੀ ਚਿੱਟਾ ਨਸ਼ਾ ਤੇ ਰੇਤ ਮਾਫੀਆ ਵਗੈਰਾ ਨੱਥ ਜਲਦੀ ਪਾਓ,ਨਹੀ ਔਰਤਾਂ ਤੇ ਅੱਤਿਆਚਾਰ ਵਧੇਗਾ ਨਸ਼ਈ ਪੁੱਤ ਮਾਂਵਾ ਦਾਦੀਆ ਨੂੰ ਕੁੱਟ ਮਾਰ ਕੇ ਖੋਹ ਕੇ ਚਿੱਟਾ ਨਸ਼ਾ ਪੀਣ ਗਏ,

  • @YG22G
    @YG22G 2 роки тому +5

    40000 ਵਾਲੇ ਪੜੇ ਹੋਏ ਇਨਸਾ਼ਨ ਨੂੰ 1000 ਰੁਪਏ, ਕਲਯੁੱਗੀ ਧੋਖਾ।

  • @sukhiduggankaur384
    @sukhiduggankaur384 2 роки тому +11

    ਇਹਨਾਂ ਕੁੱਝ ਨਹੀਂ ਕਰਨਾ, ਪੰਜਾਬ ਤੇ ਹੋਰ ਕਰਜ਼ਾ ਚੜ੍ਹਾ ਦੇਣਾ,ਜਹਿੜੀਆ ਨੋਕਰੀ ਕਰਦੀਆਂ ਨੇ, ਜ਼ਮੀਨ ਦੀ ਮਾਲਕੀ ਹੱਕ ਹਨ ਉਨ੍ਹਾਂ ਨੂੰ 1000, ਰੁਪਏ ਦੀ ਕੀ ਲੋੜ ਹੈ, ਪਹਿਲਾਂ ਗਰੀਬ ਘਰਾਂ ਦੀਆਂ ਔਰਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ

  • @jaskaran5914
    @jaskaran5914 2 роки тому +2

    ਬਿਲਕੁਲ ਮਾਨ ਸਾਹਿਬ ਦਾ ਬਿਆਨ ਹੋਰ ਸੀ ਤੈ ਬਿਜਲੀ ਮੰਤਰੀ ਦਾ ਬਿਆਨ ਹੋਰ ਇਹ ਗਲਤ ਗੱਲ ਹੈ ਵੋਟਾ ਬਾਰੈ ਹੋਰ ਗੱਲ ਸੀ 1 ਗਰੰਟੀ ਪੁਰੀ ਨਹੀ ਹੋਈ

  • @ramancheema8111
    @ramancheema8111 2 роки тому +5

    ਪਹਿਲਾਂ ਤਾਂ ਸਭ ਦਾ ਪਿਛਲਾ ਬਕਾਇਆ ਮਾਫ਼ ਕਰਨ ਨੂੰ ਕਹਿੰਦੇ ਸੀ ਹੁਣ ਡਿਫਾਲਟਰ ਕਿਹ ਰਹਿ ਹਨ

  • @sardarji6951
    @sardarji6951 2 роки тому +13

    ਕੁਝ ਵੀ ਮੁਫ਼ਤ ਕਰਨ ਦੀ ਲੋੜ ਨਹੀਂ ਹਰ ਘਰ ਵਿੱਚ ਇਕ ਸਰਕਾਰੀ ਨੌਕਰੀ ਦਿਓ ਆਪਣੀ ਮੇਹਨਤ ਕਰਕੇ ਖਾ ਸਕੀਏ ਬੇਰੁਜ਼ਗਾਰੀ ਖ਼ਤਮ ਕਰੋ

  • @AvtarSingh-gs1si
    @AvtarSingh-gs1si 11 днів тому

    ਰੱਖੜੀ ਤੇ ਗਿਆਰਾ ਸੌ ਜਰੂਰ ਦੇ ਦਿਓ

  • @renusharma-gp9ic
    @renusharma-gp9ic 2 роки тому +31

    ਮੁਫ਼ਤਖੋਰੀ ਬੰਦ ਕਰੋ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ ਤਾਂ ਕਿ ਉਹ ਆਪਣੀ ਮਿਹਨਤ ਦੀ ਕਮਾਈ ਕਰਨ।

    • @sardarji6951
      @sardarji6951 2 роки тому +2

      Right

    • @ProPunjabiTv1
      @ProPunjabiTv1 2 роки тому

      ਸਹੀ ਕਿਹਾ ਜੀ ਕੋਈ ਵੀ ਕਿਸੇ ਤਰਾਂ ਦੀ sceme ਨਈ ਲੈਣਾ ਚੂਹੰਦਾ ਅਗਰ ਓੰਨਾ ਨੂੰ ਰੋਜ਼ਗਾਰ ਮਿਲੇ ਤਾਂ😪

    • @amritpalthandi7005
      @amritpalthandi7005 2 роки тому

      @@sardarji6951 ĺlllĺĺlli6a

    • @amritpalthandi7005
      @amritpalthandi7005 2 роки тому

      @@ProPunjabiTv1 9

  • @akashgill556
    @akashgill556 2 роки тому +11

    ਕੁਝ ਨਹੀਂ ਹੋਣ

  • @MandeepKaur-is4uk
    @MandeepKaur-is4uk 10 днів тому

    Pahla man Sarkar Sadi request Puri Karen

  • @baljitkaur9771
    @baljitkaur9771 2 роки тому +16

    Free na kro ret ghat kr deyo

  • @BaldevSingh-lp5rc
    @BaldevSingh-lp5rc 2 роки тому +7

    Waheguru ji

  • @BalwinderSingh-dq5lj
    @BalwinderSingh-dq5lj 2 роки тому +23

    ਪਹਿਲਾਂ ਇੱਕ ਤਾਂ ਪੂਰੀ ਕਰ ਲਵੋ

  • @GurmailSingh-mb3zm
    @GurmailSingh-mb3zm 2 роки тому +2

    ਪਹਿਲੀ ਵੀ ਪੂਰੀ ਨਹੀਂ ਕੀਤੀ ਸਿਰਫ਼ ਡਰਾਮਾ ਹੈ

  • @jaspreetjassi1178
    @jaspreetjassi1178 2 роки тому +2

    ਗਰੰਟੀ ਇੱਕ ਹੀ ਪੂਰੀ ਕਰਨ ਨੌਕਰੀ ਦੇਣ ਦੀ

  • @narinderkaur2798
    @narinderkaur2798 2 роки тому +7

    ਇਹਨਾ ਦੀ ਬਕਵਾਸ ਨਾਲੋ ਇਹਦਾ ਹੀ ਚੰਗਾ ਰੱਬ ਹੀ ਬਚਾਵੇ ਹੁਣ ਪੰਜਾਬ ਨੁਲੋਕ ਕਿਸ ਹੱਦ ਤੱਕ ਬੇਫ਼ਕੁਫ ਬਣ ਸਕਦੇ ਹੁਣ ਪਤਾ ਲਗਿਆ ਯੂਨਿਟ ਮੁਆਫ਼ ਨਹੀਂ ਹੋਈ ਸਗੋਂ ਇਹਨੀ ਮਹਿੰਗੀ ਕਰ ਦਿਤੀ ਕ ਲੋਕਾ ਨੂੰ ਸਾਹ ਆਉਣਾ ਮੁਸ਼ਕਿਲ ਹੋ ਜਾਣਾ

  • @JasvirSingh-kk6ds
    @JasvirSingh-kk6ds Місяць тому

    ਮਾਨ ਸਾਹਿਬ ਜ਼ਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @gurnambhullarfan4904
    @gurnambhullarfan4904 2 роки тому +4

    1000ਰੁਪਏ ਮਿਲਣ ਔਰਤਾਂ ਨੂੰ ਜਲਦੀ ਹੀ ਦੋ🙏🙏🙏 ਤੇ ਕਿਸਨਾ ਦੇ ਕਰਜੇ ਮਾਫ਼ ਕਰੋ🙏🙏🙏

  • @paramjitpannu6179
    @paramjitpannu6179 2 роки тому +4

    Great decision

  • @manjeerkaur8445
    @manjeerkaur8445 2 роки тому +1

    ਜਰਨਲ ਨਾਲ ਐਸ਼ ਸੀ ਬੀ ਸੀ ਨਾਲ ਮਿਲਾ ਦੇਵੋ ਦੇਂਦੋ ਜ਼ਮੀਨ ਖਾਤੇਆ ਵਿੱਚ ਪਾ ਦਿਉ ਤਿੰਨ ਤਿੰਨ ਹਜ਼ਾਰ ਪਰ ਮੰਥ ਸਾਡੇ ਬੱਚੇ ਫੈਕਟਰੀ ਵਿਚ ਕੰਮ ਕਰਦੇ ਹਨ ਉਹਨਾ ਦਾ ਕਦੇ ਸੋਚਿਆ ਕਿੰਨਾ ਔਖਾ ਗੁਜ਼ਾਰਾ ਹੁੰਦਾ

  • @Ggjhsovixbbtibx
    @Ggjhsovixbbtibx 4 місяці тому

    ਅਸੀਂ ਹਜ਼ਾਰ ਰੁਪਈਆ ਮਹੀਨਾ ਕੀ ਕਰਨਾ ਅਸੀਂ ਸਰਕਾਰੀ ਕੁੱਕਾਂ ਆ ਸਾਨੂੰ ਪੱਕਾ ਕਰੋ ਸਾਡਾ ਮਾਣ ਭੱਤਾ ਸਾਨੂੰ ਦੋ ਤੇ ਸਾਡੀ ਤਨਖਾਹ 9000 ਪਾਓ ਇਸ ਤੋਂ ਵੱਧ ਅਸੀਂ ਕੁਝ ਨਹੀਂ ਮੰਗਦੇ

  • @kiranhargovindsinghkaur323
    @kiranhargovindsinghkaur323 2 роки тому +4

    1000 rupaye jaldi Deo

  • @user-vc5cs3ys2g
    @user-vc5cs3ys2g 4 місяці тому +1

    ਔਰਤਾ 1000

  • @gurdarshanbraich6242
    @gurdarshanbraich6242 2 роки тому +6

    1000 ruppe kado milan gae oh dene suru karo

  • @baljitbhullar1310
    @baljitbhullar1310 2 роки тому +34

    ਜਿਹੋ ਜੀ ਬਿਜਲੀ ਫਰੀ ਕਰਤੀ
    ਉਹੀਜੀ ਇਹ ਗਰੰਟੀ ਪੂਰੀ ਹੋ ਜੂ

  • @user-hh8pv8fe2j
    @user-hh8pv8fe2j 2 місяці тому

    ਕਰਜਾ ਤਾ ਪੰਜਾਬ ਸਿਰ ਚੜੇ ਗਾ ਇਸਨੇ ਕਹਿੜਾ ਜ਼ੇਬ ਚੋ ਦੇਣੇ ਆ

  • @babbusingh2392
    @babbusingh2392 2 роки тому +7

    sharta eniya hongia k kuj b kise nu ni milna bijli wangu

  • @GurmeetSingh-xs2fr
    @GurmeetSingh-xs2fr 2 роки тому +1

    ਪਹਿਲੀ ਪੂਰੀ ਹੋਵੇਗੀ।

  • @sarbjeetkaurbrar4865
    @sarbjeetkaurbrar4865 4 місяці тому +1

    Har ek woman nu 1000 RS Dena chahida

  • @amarbhai2116
    @amarbhai2116 2 роки тому +2

    Sariya grantiya puriya hone giya 🇮🇳

  • @rahulbharjpathania32
    @rahulbharjpathania32 2 роки тому +6

    300 unit toh plus units nu charge lagna chahida na ki sari units ...

  • @jsbadwal7894
    @jsbadwal7894 2 роки тому +6

    Maan Saab jindabad 👍👍👍👍💪💪💪💪🇮🇳🇮🇳🇮🇳🇮🇳

  • @jiwansingh388
    @jiwansingh388 2 місяці тому

    ਹਾਂਜੀ ਵੀਰ ਜੀ ਅਸੀਂ ਮੀਡੀਆ ਦੇ ਸਾਹਮਣੇ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਕਣਕ ਸਾਨੂੰ ਪੰਜ ਕਿਲੋ ਦਿੱਤੀ ਗਈ ਹੈ ਇਸ month ਚ ਪੰਜ ਕਿਲੋ ਹੀ ਦਿੱਤੀ ਗਈ ਹੈ ਜਿਹਨਾਂ ਨੇ ਬੋਹਲ ਵੇਚੇ ਨੇ ਉਹਨਾਂ ਨੂੰ ਵੀ ਪੰਜ ਹੀ ਸਾਨੂੰ ਗਰੀਬਾਂ ਨੂੰ ਵੀ,ਸਾਡੇ ਕਿ ਪਹਿਲੀਆਂ ਸਾਡੇ ਤਾਂ ਕੁਝ ਨਹੀਂ ਅਸੀਂ ਤਾਂ ਇਸੇ ਕਣਕ ਦੀ ਵਾਸਤੇ ਬੈਠੇ ਆ

  • @MandeepKaur-is4uk
    @MandeepKaur-is4uk 10 днів тому

    Man Sarkar jeenu Sadi request hai ki 4:30 masala ka koi HAL Karke do

  • @rajveersngh16
    @rajveersngh16 2 роки тому +13

    Ki general categories nu v 1000 milagnge ya SC , BC nu bus

    • @kapilkashyap1845
      @kapilkashyap1845 2 роки тому +2

      True

    • @buttarbullzcamp6721
      @buttarbullzcamp6721 2 роки тому +2

      koi v sarkar aundiya ta general nu kuj ni milda kyo apni genaral ctgry nuta asmman vicho boriya bhar ke aundiya ne nota diya, jethe dekho gnrl nu kuj ni dena

    • @DevSingh-tm4eq
      @DevSingh-tm4eq 2 роки тому +3

      Hanji mam, general category waleya nu vi 1000 rupey milangey but bandh hoyi purani currency waley 1000 dey note milangey. 😂😁😂😁😅 general waleyan kol taan bas rab da naa ee aa.

  • @amritjaswal4565
    @amritjaswal4565 2 роки тому +1

    ਪਹਿਲੀ ਗਰੰਟੀ ਦਾ ਨੀ ਕੂਛ ਬਣਿਆ ਦੁਜੀ ਕਿਦਾਂ

  • @sanjukhurana3122
    @sanjukhurana3122 2 роки тому +2

    Nhi pehli wi puri nhi kiti asi vote pa ke galti kiti ji ehna nu vota tu pehla nhi kiha 1 kW nu hi Milo jhodh bol k asi dhage gye ji sir ji dil tod dita sada ehna ne

  • @AmritSingh-md3wu
    @AmritSingh-md3wu 2 роки тому +3

    1000 ਰੁਪਏ ਮਿਲਣ

  • @MakhanSingh-cw5wd
    @MakhanSingh-cw5wd 2 роки тому +1

    Cm ji very good

  • @sarbjeetkaur2816
    @sarbjeetkaur2816 2 роки тому +1

    Good decision maan sahib....

    • @manjitinkaur934
      @manjitinkaur934 2 роки тому

      kLL no no no no.
      ..😇🇧🇲🇧🇲🇧🇲🇧🇩🇧🇲
      Ⓜ️🆕Ⓜ️Ⓜ️Ⓜ️Ⓜ️Ⓜ️

  • @NeenaBhatia-ce4xs
    @NeenaBhatia-ce4xs 4 місяці тому

    Yes. First guaranty. Is fulfilling

  • @BaljitKaur-xx7zy
    @BaljitKaur-xx7zy 2 місяці тому

    Hanji g

  • @karmjeetkaur5758
    @karmjeetkaur5758 2 роки тому +6

    Maan Saab jindabaad

  • @narinderkaur2798
    @narinderkaur2798 2 роки тому +1

    ਜਨਰਲ ਜਾਤ ਵਾਲਿਆ ਨਾਲ ਇਹਨਾ ਧੋਖਾ ਹਦ ਹੋ ਗਈ

  • @baljindersinghguru507
    @baljindersinghguru507 9 місяців тому

    ਰਾਸਨ ਡਿਪੂ ਹੋਲਡਰ ਬਾਰੇ ਵੀ ਸੋਚਣ ਜੀ

  • @manindersingh-nv8wn
    @manindersingh-nv8wn 2 роки тому

    Bill maff Ni hoyea

  • @japmandeepsingh7878
    @japmandeepsingh7878 2 роки тому +4

    Kuj farz sade v bande a asi v ta es punjab de nagrik a oh sadi koshis a asi 300 unit bijle tak he khapt karea ta sanu v vadh bil nai bharna pave ga

  • @labhkaur1145
    @labhkaur1145 8 місяців тому

    😊😊😊😊😊😊

  • @subhashchugh6100
    @subhashchugh6100 Місяць тому

    First gauranti is wrong añd against law of equity and fair play.Hence,only the amount o ver and a bove the 300/600should be charged from all the consumers,not full units..

  • @makhansingh7038
    @makhansingh7038 2 роки тому +1

    Makhan singh rate ghat kro muft na kro

  • @ramangrewal4828
    @ramangrewal4828 2 роки тому +7

    Ke maan Saab jindabad ene ke keta

  • @DaljitKaur-ik2kr
    @DaljitKaur-ik2kr Місяць тому

    ਨਾਂ ਨਾਂ

  • @kulbirkaur7476
    @kulbirkaur7476 2 роки тому +1

    Punjab free kardo fer jithe pani ni hega uthe intjaam karo jithe koi suvidha ni Kandi khetra vich uhna da jeevan sudhar Aya jaave

  • @GURPREETSINGH-cr6nq
    @GURPREETSINGH-cr6nq 2 роки тому

    👍👍👍👍👍

  • @DarshanSingh-yf3xy
    @DarshanSingh-yf3xy 2 роки тому

    Good

  • @ashwani5583
    @ashwani5583 2 місяці тому

    Vote bhi 1000 Rs. Deney key baad milega.

  • @parmsaini7311
    @parmsaini7311 2 роки тому

    Yes

  • @GulshanNayyar-ub7ei
    @GulshanNayyar-ub7ei 5 місяців тому

    🙏🙏🙏🙌🙌

  • @jaspalsindhar746
    @jaspalsindhar746 2 роки тому +2

    During election did they specify dates by which these promises need to be accomplished.
    If not then why are they rushing through these issues

  • @gurmohankaur1882
    @gurmohankaur1882 2 роки тому +2

    J nahi

  • @user-pr3zp4we1k
    @user-pr3zp4we1k 4 місяці тому

    1000

  • @fatehsidhu9700
    @fatehsidhu9700 2 роки тому +1

    1000 rs ch ਖਰੀਦ ਲਿਆ ਸਰਕਾਰ ਨੇ ...loka nu

  • @nachhattarsingh592
    @nachhattarsingh592 2 роки тому +1

    ਪੱਤਰਕਾਰ ਸਾਹਿਬ ਤੁਹਾਡੀ ਗਿਣਤੀ ਮਿਣਤੀ ਗਲਤ ਹੈ । ਪੰਜਾਬ ਵਿੱਚ 18 ਸਾਲ ਤੋਂ ਉਪਰ ਅੰਦਾਜ਼ਾ 10000000 ਔਰਤਾਂ ਹਨ।1000 ਦੇ ਹਿਸਾਬ ਨਾਲ ਇਹ ਇੱਕ ਮਹੀਨੇ ਦਾ 1000 ਕਰੋੜ ਚਾਹੀਦਾ ਹੈ । ਸਲਾਨਾ ਬੋਝ 12 ਹਜ਼ਾਰ ਕਰੋੜ ਬਣਦਾ ਹੈ।

  • @HarryAntalaPB65
    @HarryAntalaPB65 2 роки тому +4

    An to pehla kuch bolde si hun hor kuch kari jande ne

  • @lovepreetkaur2435
    @lovepreetkaur2435 2 роки тому +1

    600 unit free ne Veer
    Homework changi tra karke gall karea karo

  • @tejiism
    @tejiism 2 роки тому +9

    WHEN EX MLAs CAN GET Rs. 5.5 LAKH PENSION PER MONTH THEN WHY CAN'T WOMEN CAN GET 1000/- PER MONTH FOR THEIR DAILY NEEDS.

  • @BHUPINDERSINGH-qj3xm
    @BHUPINDERSINGH-qj3xm 2 роки тому +1

    Veer ji 60 days te sare customer di meater reading lai lan ge ? meater Reader naal la rai hove gi

  • @karamsingh1897
    @karamsingh1897 2 роки тому

    Mera veer teesri grantee di khabar na layi

  • @kitabiduniyapunjabknowledg7976
    @kitabiduniyapunjabknowledg7976 2 роки тому +3

    Yr ek dam kujh ni hunda .thoda time dekho hje

  • @somarani4280
    @somarani4280 2 роки тому

    Nog🙏🙏🙏🙏🙏

  • @mrsinghcreation4988
    @mrsinghcreation4988 2 роки тому +4

    pehlan jobs deo ji ,eh gallan tan bad diyan ne

  • @gaganbagga2881
    @gaganbagga2881 2 роки тому

    Mann shab zindabad

  • @jarnailsingh9560
    @jarnailsingh9560 2 роки тому +1

    ਸਬਰ ਕਰੋ

  • @CharanSingh-xq9ep
    @CharanSingh-xq9ep 2 роки тому +2

    Sabar Karo bai ji

  • @user-qq6mp7by6p
    @user-qq6mp7by6p 10 місяців тому

    U7

  • @user-qo6wx2zc9c5
    @user-qo6wx2zc9c5 9 місяців тому +1

    Hallo

  • @Thealtafmalik_
    @Thealtafmalik_ 2 роки тому +1

    very good Maan Saab love u Maan Saab

  • @enggonkargrewal6465
    @enggonkargrewal6465 2 роки тому +2

    600 bhot a aam bnde lyi

  • @AvtarSingh-om8ow
    @AvtarSingh-om8ow 2 роки тому +4

    Time lagu y g sb set kr dena y ne katd imaandar aa y

  • @user-uq2dv7cb1g
    @user-uq2dv7cb1g 8 місяців тому

    6

  • @jeetjeet4800
    @jeetjeet4800 2 роки тому +1

    Jhooth hai mere ta nhi aye pese

  • @vickymattu9328
    @vickymattu9328 2 роки тому

    Punjab sarkar ladies 1000 ka De

  • @shellykaura6646
    @shellykaura6646 2 роки тому

    Nhi puri kiti

  • @inderjeetgarcha1830
    @inderjeetgarcha1830 2 роки тому

    आपने कहा कि सब को 300यूनिटबीजली मुफ्त मिलेगी। आपने पहली शर्त हीपूरी नहीं की ओर क्या करोगे। बस हमारे पर ही शर्तें रख दी ऎसा हो ऐसा न हो

  • @Harman-wo3ln
    @Harman-wo3ln 9 місяців тому

    😢

  • @user-vc5cs3ys2g
    @user-vc5cs3ys2g 4 місяці тому

    100 ਔਰਤਾ

  • @AvtarSingh-gs1si
    @AvtarSingh-gs1si 11 місяців тому

    Mehnanti sare bhagwant mann de nal han bijli bil band keetae han

  • @baldevsingh2464
    @baldevsingh2464 2 роки тому +3

    Sirf ealaan hea aje...
    Laghu ni hoyi...

  • @daljitsingh4298
    @daljitsingh4298 2 роки тому +1

    Pehli v nii puri hoyi .....ehna ne 300 soo to vadd hovu ga ohna de hi paise dene pen ge ....pr eh oh gal to bhaj ge ......jma fail sarkar aa eh

  • @buttarbullzcamp6721
    @buttarbullzcamp6721 2 роки тому +1

    maan y free ni chahidi koi v cheej, na tu de skda, rate ghat krdo bill bhrage, bheekh ni chahidi, dubara srkar ni bndi tuhadi

  • @rajr.k624
    @rajr.k624 2 роки тому +1

    Dhokhebaj sarkara Kuch ni Krna ehna ne

  • @devindersingh4714
    @devindersingh4714 2 роки тому +2

    Government jalad baji na kare soch samaj ke chalo

  • @rajuladuna3100
    @rajuladuna3100 2 роки тому

    Deyd mahina hi geya kuch nahi Aya veer jee

  • @parthamsingh8547
    @parthamsingh8547 2 роки тому

    Kuj ni hoiya aje pura

  • @chananram5961
    @chananram5961 2 роки тому

    Kache mulajima nu pkke krao ji sadi awaj Sarkar tak phunchao ji c4 pashu palan vibhag punjab

  • @DR.Raj.Rk.
    @DR.Raj.Rk. 2 роки тому

    Oh

  • @avtarsingh7519
    @avtarsingh7519 2 роки тому +2

    Nahi pori hoi

  • @NarinderSingh-ce3bh
    @NarinderSingh-ce3bh 2 роки тому +1

    Maan sahib jindabad

  • @JaswinderSingh-qv9ir
    @JaswinderSingh-qv9ir 2 роки тому +1

    Rate ghatao... Free da koi fayda nhi.