Jalandhar West bypoll: ਵੋਟ ਭੁਗਤਾਉਣ ਆਏ Neetu Shatran Wala, ਸੁਣੋ ਕਿਹੜੇ 4 ਲੋਕਾਂ ਦੇ ਫੜਨਗੇ ਪੈਰ?

Поділитися
Вставка
  • Опубліковано 22 сер 2024
  • Jalandhar West bypoll: ਵੋਟ ਭੁਗਤਾਉਣ ਆਏ Neetu Shatran Wala, ਸੁਣੋ ਕਿਹੜੇ 4 ਲੋਕਾਂ ਦੇ ਫੜਨਗੇ ਪੈਰ?
    #local18 #JalandharWest #bypoll
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 82

  • @BantaSingh-tt8zt
    @BantaSingh-tt8zt Місяць тому +41

    ਇੱਕ ਵਾਰ ਇਸ ਵੀਰ ਨੂੰ ਐਮ ਐਲ ਏ ਜਾਂ ਐਮ ਪੀ ਜ਼ਰੂਰ ਬਨਾਉਣਾ ਚਾਹੀਦਾ ਹੈ ਇਹ ਦਿਲ ਦਾ ਸੱਚਾ ਬੰਦਾ ਏ

  • @gill-punjab
    @gill-punjab Місяць тому +11

    ਨੀਟੂ ਸ਼ਟਰਾ ਵਾਲੇ ਦੀ ਇੱਕ ਗੱਲ ਤਾ ਵਧੀਆ ਏ ਕਿ ਆਮ ਲੋਕਾਂ ਨੂੰ ਜਾਗਰੂਕ ਤਾ ਕਰਦਾ ਹੈ

  • @KhurmiSaab-c3j
    @KhurmiSaab-c3j Місяць тому +14

    ਵਾਹਿਗੁਰੂ ਜੀ ਮੇਹਰ ਕਰੋ ਸਾਡੇ ਨੀਟੂ ਬਾਈ ਤੇ ਕਿਸੇ ਦੀ ਗਰੀਬੀ ਦਾ ਮਜਾਕ ਨਹੀਓ ਉਡਾਈ ਦਾ 🙏🙏

  • @KhurmiSaab-c3j
    @KhurmiSaab-c3j Місяць тому +24

    ਨੀਟੂ ਗਰੀਬ ਬੰਦੇ ਜ਼ਰੂਰ ਹੈ ਪਰ ਦਿਲ ਦਾਂ ਨਹੀਂ ਮਾੜਾ ❤❤🙏

  • @Naresh-hz6ks
    @Naresh-hz6ks Місяць тому +6

    ਸਲੂਟ ਆ ਨੀਟੂ ਜੀ ਦੇ ਜਜ਼ਬੇ ਨੂੰ

  • @nimmakaler
    @nimmakaler Місяць тому +10

    ਤੇਰੇ ਹੌਸਲੇ ਦੇ ਸਦਕੇ ਨੀਟੂ ਵੀਰੇ

  • @KhurmiSaab-c3j
    @KhurmiSaab-c3j Місяць тому +9

    ਰੱਬ ਸਭ ਦੇਖਦਾ ਹੈ ਲੋਕ ਉਸ ਰੱਬ ਤੋ ਵੀ ਨਹੀਂ ਡਰਦੇ 😠

  • @iqbalsingh2495
    @iqbalsingh2495 Місяць тому +7

    ਦੋ ਤਿੰਨ ਸੌ ਵੋਟ ਲੈਣਾ ਮਖੌਲ ਦੀ ਗੱਲ ਨਹੀਂ

  • @gill-punjab
    @gill-punjab Місяць тому +6

    ਕਿਸੇ ਗਰੀਬ ਬੰਦੇ ਦਾ ਮਜ਼ਾਕ ਉਡਾਉਣਾ ਗਲਤ ਹੈ

  • @sonyvalu6137
    @sonyvalu6137 Місяць тому +2

    ਨੀਟੂ ਵੀਰ ਜੀ ਲੋਕਾਂ ਖੁਸ਼ ਤਾਂ ਕੋਈ ਕਰਦਾ ਹੈ ਤੁਸੀ ਬਹੁਤ ਗਰੇਟ ਹੋ ਜਿਹੜੇ ਸੋਨੂੰ ਦੇਖ ਕੇ ਹੱਸਦੇ ਹਨ

  • @JasvirSingh-ze4wr
    @JasvirSingh-ze4wr Місяць тому +5

    ਰਾਜਾ ਬਰੂਸ਼ ਵੀ ਸੱਤ ਲੜਾਈਆਂ ਹਾਰਣ ਤੋਂ ਬਾਅਦ ਜਿੱਤਿਆ ਸੀ।

  • @sadhasingh6473
    @sadhasingh6473 Місяць тому +2

    ਅਸੀਂ ਬਰਨਾਲ਼ਾ ਨਿਵਾਸੀ ਨੀਟੂ ਨੂੰ ਬੇਨਤੀ ਕਰਦੇ ਹਾਂ ਕਿ ਬਰਨਾਲੇ ਤੋਂ ਕਾਗਜ ਭਰਕੇ ਲੋਕਾਂ ਦਾ ਮਨੋਰੰਜਨ ਕਰਨਾ ਜੀ।

  • @surjeetsighsonu7896
    @surjeetsighsonu7896 Місяць тому +3

    ਐਤਕੀਂ ਪੱਕਾ ਜਿੱਤੇਗਾ

  • @Karmjitkaur-gk1xq
    @Karmjitkaur-gk1xq Місяць тому +15

    ਪੱਤਰਕਾਰ ਵੀ ਗਰੀਬ ਦਾ ਮਜਾਕ ਉਂਡਾਉਂਦੇ ਆ ਤਕੜੇ ਤੋਂ ਕੰਨੀ ਕਤਰਾਉਂਦੇ ਆ ਸਵਾਲ ਕਰਨ ਲੱਗੇ

    • @harpindersuddi5268
      @harpindersuddi5268 Місяць тому

      Democratic knowledge ni rakhda veer ehe ta fun krde ne lok...basics bi ni pta bhra nu politicalbsetbup de

    • @Karmjitkaur-gk1xq
      @Karmjitkaur-gk1xq Місяць тому

      @@harpindersuddi5268 OK ji 👌

  • @harmeghsingh2399
    @harmeghsingh2399 Місяць тому +4

    ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਹਮੇਸ਼ਾ ਨੀਵਾਂ ਰਹਿ ਕੇ ੳੱਚਾ
    ਰੁਤਵਾ ਪਾਈਦਾ ਕਦੇ ਸਮਾਂ ਆਊ ਸਟਰਾ ਵਾਲੇਆ ਲੋਕ ਤੇ ਨੂੰ ਸਲੂਟ
    ਮਾਰਨਗੇ

  • @gurtejshing6785
    @gurtejshing6785 Місяць тому +3

    ਤੂੰ ਨਾ ਪੰਗੇ ਲੈ ਚੁੱਪ ਕਰਕੇ ਕੰਮ ਕਰ ਅਪਣਾ ਇਹ ਦੁਨੀਆਂ ਚਿੱਤੜ ਕੁੱਟ ਮਹਿਕਮੇ ਦੀ ਮੈਂਬਰ ਬੜੀ ਖੁਸ਼ੀ ਨਾਲ ਬਣਦੀ ਹੈ ਕਮਲਿਆ ਅਤੇ ਪੈਸਾ ਮੁੱਖ ਹੈ ਅਤੇ ਜਾਤੀ ਵਾਦ ਦੀ ਬਮਾਰੀ ਨਹੀਂ ਜਾਂਦੀ ਲੋਕਾਂ ਦੇ ਮਨਾਂ ਚੋਂ ਦੁਨੀਆ ਮਤਲਬ ਦੀ ਹੈ ਤੈਨੂੰ ਕਿਸੇ ਦੇ ਖਰੜੇ ਫ਼ੜਨ ਦੀ ਲੋੜ ਨਹੀਂ ਹੈ ਚੁੱਪ ਕਰਕੇ ਕੰਮ ਕਰ ਜਦੋਂ ਕੋਈ ਤੇਰੇ ਕੋਲ ਆਵੇਗਾ ਵੱਡਾ ਲੀਡਰ ਫੇਰ ਗੱਲ ਕਰੀ

  • @Khalsa-kf3wt
    @Khalsa-kf3wt Місяць тому +2

    ਟਾਇਮ ਹੀ ਖ਼ਰਾਬ ਕਰਦਾ

  • @Mannat-ne7wu
    @Mannat-ne7wu Місяць тому +3

    Nice man

  • @pawan9461
    @pawan9461 Місяць тому +6

    236 vote mil gaye is baar

  • @RSCALIFORNIA
    @RSCALIFORNIA Місяць тому +4

    ਵੀਰ ਨੀਟੂ ਹਮੇਸ਼ਾ ਅਮਰ ਰਹੇ❤🙏

  • @user-vs5gn5nz8m
    @user-vs5gn5nz8m Місяць тому +5

    Hunsla Rkh ek Din Nithu Ave ga jrur jdu Nithu Mla sab hove g👍👍👍👍👍👍👍👍❤❤❤❤❤❤

  • @jogindersinghjogindersingh4165
    @jogindersinghjogindersingh4165 Місяць тому +1

    ਭਰਾਵਾ ਘਰ ਬਹਿਸਿਧੜਾ ਤੂੰ ਕੰਮ ਆਦਾ ਛਟਰਾਂ ਦਾ ਸਮਾਨ

  • @Sukhmandersingh-eo6uf
    @Sukhmandersingh-eo6uf Місяць тому +2

    God bless you

  • @SukhdevsinghSidhu-h3s
    @SukhdevsinghSidhu-h3s Місяць тому +2

    Kya baat Neetu

  • @balrajsingh8247
    @balrajsingh8247 Місяць тому +2

    ਤੇਰਾ ਘਰ ਚੱਲੀ ਜਾਂਦਾ ਏ ਏਨਾ ਹੀ ਬਹੁਤ ਏ ਤੈਨੂੰ ਨੀਟੂ ਵੋਟਾਂ ਚ ਖੜ ਹੋਣ ਕਰਕੇ ਤੈਨੂੰ ਫਿਲਮਾਂ ਚ ਕੰਮ ਮਿਲ ਜਾਂਦਾ ਹੋਰ ਤੈਨੂੰ ਕੀ ਚਾਹੀਦਾ

  • @kulwinderkaur4233
    @kulwinderkaur4233 Місяць тому +1

    Vote for neetu 🎉🎉🎉🎉

  • @miyaji1981
    @miyaji1981 Місяць тому +3

    We Love Nitu Ji

  • @sandeepkundu9716
    @sandeepkundu9716 Місяць тому +2

    Yr isko jitaaoooo😂😂😂

  • @varindersingh-th6bv
    @varindersingh-th6bv Місяць тому +1

    Mann g good cm aap punjab

  • @KarmjeetSingh-nb1tu
    @KarmjeetSingh-nb1tu Місяць тому

    ਪੈਰ ਕਾਤੋ ਫੜਨੇ ਭਗਵੰਤ ਦੇ ਉਦਾ ਲੰਨ ਫੜਕਾ

  • @sadhasingh6473
    @sadhasingh6473 Місяць тому +1

    Next CM of Funjab

  • @dimpyaulakh3311
    @dimpyaulakh3311 Місяць тому +4

    Ek bar jita do yaar Neetu nu😂😂

  • @darshansran3363
    @darshansran3363 Місяць тому +1

    Join aap and then become mla

  • @user-dw2hr3mb9f
    @user-dw2hr3mb9f Місяць тому +1

    Mann shive ji ko guru man lo sub ter janga Mann h shan humari❤❤❤❤❤❤❤

  • @arvindkashyap5835
    @arvindkashyap5835 Місяць тому

    I admire this man

  • @GurmeetSingh-xc9yj
    @GurmeetSingh-xc9yj Місяць тому +4

    ਨੀਟੂ ਸਟਰਾਂ ਵਾਲਾ

  • @kishanibande3904
    @kishanibande3904 Місяць тому +1

    As vaar ano vote pao jaar

  • @varinderkaur5027
    @varinderkaur5027 Місяць тому +1

    Jar inu ek war jitwa do vicharai da shonk pura hozu,😂

  • @user-rf3gx9vn8j
    @user-rf3gx9vn8j Місяць тому +1

    ❤❤❤

  • @DalwinderSingh-mu8cw
    @DalwinderSingh-mu8cw Місяць тому

    Neetu bjaji salut

  • @deepakmehra3937
    @deepakmehra3937 Місяць тому

    Patar kar shaab thuhadi video de like comment bhi nitu karke he aa rhe ne ijat karni sikho bande di man da sacha dil da saf insaan hai nitu 22 🙏🙏

  • @SandeepSingh-g7d
    @SandeepSingh-g7d Місяць тому

    Good man

  • @lovelysingh4079
    @lovelysingh4079 Місяць тому

    Netu bhai banda shi aa

  • @surindersinghsidhamerimathohri
    @surindersinghsidhamerimathohri Місяць тому +2

    ਇਸ ਤਰਾ ਦਿਆ ਬੇਵਕੂਫ ਪਿੱਛੇ ਬੇਵਕੂਫ ਹੀ ਤੁਰਦੇ ਆ।

  • @LakhvirSingh-ht6fg
    @LakhvirSingh-ht6fg Місяць тому

    ਜਿੰਨੀ ਗੱਲ ਕਰਦੌਓ ਜੇ ਇਸਦੇ ਨਾਲ ਓ ਅੱਧ ਕੰਮ ਵੀ ਕੀਤੇ ਹੁਦੇ ਤਾ ਪੰਜਾਬ ਵਿੱਚ 13 ਅਮਪੀ ਤਹਾਡੇ ਹੁੰਦੇ ਜੀ

  • @GurjantSingh-3131
    @GurjantSingh-3131 Місяць тому +1

    Good nettu bhaa g

  • @faqirsingh9572
    @faqirsingh9572 Місяць тому +1

    Nittu da mazaak na udao zar eh v rub da banda hai

  • @paramjitarora7823
    @paramjitarora7823 Місяць тому

    🙏🙏

  • @tarsemsingh5903
    @tarsemsingh5903 Місяць тому

    Cm saab❤❤❤❤🎉😂

  • @lakhwinderchahal9911
    @lakhwinderchahal9911 Місяць тому

    👌👌👌🙏🙏

  • @baljinderdhillon4644
    @baljinderdhillon4644 Місяць тому

    Mehnat karo Khush raho

  • @FulwinderBal
    @FulwinderBal Місяць тому +1

    ਆਕਲੀਆ, ਤੇ,ਵੌਦ

  • @KulvirSingh-ne7tf
    @KulvirSingh-ne7tf Місяць тому

    Bhai Amritpal singh khalsa de per fadla, pta lgju kidda vote pendi aa😂😂pkka jitt hovegi teri ❤

  • @indarjitsingh1228
    @indarjitsingh1228 Місяць тому +1

    Aap kejriwal bhagwant Mann and the 95mala are the grate layer in the world B mann chutkely sunoda 👎😭🤪🤑👎

  • @bishan3189
    @bishan3189 Місяць тому +1

    सिनेमा द टिकट दाब्लैक खत्म हो गई पॉलीटिकल द ब्लैक शुरू हो गई संजय जी आपकी मौजा ही मौजा

  • @HarjinderNehal
    @HarjinderNehal Місяць тому

    ਜੱਬਲੀਆਂ ਮਾਰਦੇ

  • @jogindersingh6172
    @jogindersingh6172 Місяць тому +1

    Sare shad ke s amritpal khalaji no pusho ji

  • @cricketlovers493
    @cricketlovers493 Місяць тому +1

    Eh leaders di tarif krda k bejati

  • @martinamorgenstern4002
    @martinamorgenstern4002 Місяць тому

    2023 di 15 august nu Cm ne kiha c k2024 di 15 august tak nasha khatam kar dita jawega, eh nakli inklabi ਸਿਰੇ de gapodi ਤੇ notaki daramebaz ne

  • @user-zs9zc9ym3h
    @user-zs9zc9ym3h Місяць тому +2

    ਇਹਨੂੰ ਵਿਚਾਰੇ ਨੂੰ m c ਹੀ ਬਣਾ ਦਿਓ 😅

  • @NirmalSingh-bz3si
    @NirmalSingh-bz3si Місяць тому +1

    ਇਸ ਕਮਲੇ

  • @user-sp3mt7oj5u
    @user-sp3mt7oj5u Місяць тому

    0:15

  • @jaswindersinghkhalsa114
    @jaswindersinghkhalsa114 Місяць тому +1

    Mihnt kar rajniti shad pair faran di lor nahi❤

  • @JassJanni-qx7ix
    @JassJanni-qx7ix Місяць тому +1

    Cm Mann jindabad

  • @DeepharmanHarman
    @DeepharmanHarman Місяць тому

    Jhoot marna ouna chaida hor khus ni vaddi gal ni aa cm ban naa😂😂😂

  • @Honeysingh-xy5kb
    @Honeysingh-xy5kb Місяць тому +1

    Eh pagal hai

  • @JasbirSingh-vd7ww
    @JasbirSingh-vd7ww Місяць тому

    Too rab daa Banda baki kihde

  • @AjayKumar-x4h
    @AjayKumar-x4h Місяць тому

    Koi te gal ha kaka tu mek le k adan NY aya

  • @ArshpreetSingh-qg4zy
    @ArshpreetSingh-qg4zy Місяць тому +1

    Kae kegba😊appe he punjab de jawane kahrab hae netu satra wala har vota vitch kahda ho janda rupeyavkethu aunda hae es chAwel kol ese tra he public ne kese den vota pake jeta dena bus fer sare age de penson pake a Sade duneya vitch pagla de gente thode hae

  • @Randhawa-xi3pe
    @Randhawa-xi3pe Місяць тому +1

    🤣🤣🤣🛺

  • @user-rf3gx9vn8j
    @user-rf3gx9vn8j Місяць тому +1

    H

  • @RandhawaRavi-hm3im
    @RandhawaRavi-hm3im Місяць тому

    Sinku ki hall y

  • @karanbaraich2300
    @karanbaraich2300 Місяць тому +1

    😂

  • @balwindersinghjattana5770
    @balwindersinghjattana5770 Місяць тому +1

    ਪੰਜਾਬ ਚ ਜਿਲੇ ਕਿੰਨੇ ਆ

  • @baljinderdhillon4644
    @baljinderdhillon4644 Місяць тому

    Nettu veer dunia dalli aa kise da bharosa na rakh y g dogali dunia a

  • @Mannat-ne7wu
    @Mannat-ne7wu Місяць тому +1

    Nice man