CM ਭਗਵੰਤ ਮਾਨ ਨੇ ਕਰਤਾ ਹਰੇਕ ਮਹੀਨੇ ਔਰਤਾਂ ਨੂੰ 1-1 ਹਜ਼ਾਰ ਦੇਣ ਦਾ ਵੱਡਾ ਐਲਾਨ

Поділитися
Вставка
  • Опубліковано 7 вер 2024
  • CM ਭਗਵੰਤ ਮਾਨ ਨੇ ਕਰਤਾ ਹਰੇਕ ਮਹੀਨੇ ਔਰਤਾਂ ਨੂੰ 1-1 ਹਜ਼ਾਰ ਦੇਣ ਦਾ ਵੱਡਾ ਐਲਾਨ
    #PunjabiEkta #PunjabNews #BhagwantMann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 391

  • @jasbirrandhawa308
    @jasbirrandhawa308 4 місяці тому +14

    ਪੰਜਾਬ ਵਾਸੀਓ ਕਾਂਗਰਸ ਅਤੇ ਅਕਾਲੀਆਂ ਨੂੰ ਤਾਂ ਤੁਸੀਂ 10 10 ਸਾਲ ਉਡੀਕ ਕੀਤੀ ਆਮ ਆਦਮੀ ਪਾਰਟੀ ਨੂੰ 5 ਸਾਲ ਹੀ ਦੇ ਦਿਓ ਸਬਰ ਰੱਖੋ ਸਾਰੀਆਂ ਗਰੰਟੀਆਂ ਪੂਰੀਆਂ ਕਰਨਗੇ ਕਾਹਲੀ ਨਾ ਕਰੋ

  • @narindersinghnamha9448
    @narindersinghnamha9448 4 місяці тому +50

    ਬਿਲ ਕੁੱਲ ਸਹੀ ਕਿਹਾ ਬਿਜਲੀ ਫ੍ਰੀ ਆ ਕੀਤੀ 14 ਟੋਲ ਪਲਾਜ਼ਾ ਬੰਦ ਕੀਤੇ ਸੜਕਾਂ ਸਹੂਲਤ ਦਿੱਤੀ

  • @user-oe7xc8dj8m
    @user-oe7xc8dj8m 3 місяці тому +23

    1000 ਰੁਪਏ ਪਾਹਿਲਾ ਦਿਤੇ ਜਾਣ ਭੇਣਾ ਨੂੰ ਫਿਰ ਵੇਖਾਗੇ

  • @kamalkamboj8164
    @kamalkamboj8164 4 місяці тому +15

    13/0 13/0 Maan Sahib Zindabaad

  • @jarvis4357
    @jarvis4357 4 місяці тому +19

    ਸਭ ਤੋਂ ਪਹਿਲਾਂ 1000ਰੁਪੈ ਜੋ ਵਿਧਾਇਕ ਭੈਣਾਂ ਨੂੰ ਦਿੱਤਾ ਜਾਵੇ। ਜਿਵੇਂ ਪੁਨੀਤ ਕੌਰ ਤੇ ਬਾਦਲ ਪਰਿਵਾਰ ਨੂੰ ਬਾਅਦ ਵਿੱਚ ਹੋਰ ਲੋਕਾਂ ਨੂੰ।

  • @user-tg9es8fh8y
    @user-tg9es8fh8y 3 місяці тому +10

    ਸ਼ਰਾਬ ਬੰਦ ਕਰ ਦਿਉ ਵੀਰ ਜੀ ,‌

  • @GSGAMER-oc3fw
    @GSGAMER-oc3fw 3 місяці тому +3

    ਸਾਨੂੰ ਪੇਸੈ ਹਜ਼ਾਰ ਰੁਪਏ ਮਹੀਨਾ ਕਿਵੇਂ ਮਿਲੂੰਗਾ ਅਸੀਂ ਤਾਂ ਕਿਰਾੲਏ ਤੇ ਬੇਠੈ ਆ ਭਗਵੰਤ ਮਾਨ ਜੀ ਸਾਨੂੰ ਕਿਹੜੇ ਕਿਹੜੇ ਫਾਰਮ ਭਰਨੇ ਪੈਣਗੇ ਤਸੀ ਸਾਨੂੰ ਪਲੀਸ ਦੱਸ ਦਿਉ

  • @binderpalsingh2253
    @binderpalsingh2253 4 місяці тому +13

    ਮਾਨ ਸਾਹਿਬ ਸਰਕਾਰੀ ਟੀਚਰਾਂ ਦੀ ਤਨਖਾਹ ਥੋੜੀ ਚੁਬਦੀ ਆ ਇਹਦਾ ਵੀ ਕੋਈ ਹੱਲ ਕਰੋ

  • @ShimlaraniShimlarani-ol8wf
    @ShimlaraniShimlarani-ol8wf 3 місяці тому +2

    ਵੋਟਾਂ ਆਈਆਂ ਨੇ ਤੇ ਹੁਣ ਏਸ ਕਰਕੇ 1000 ਰੁਪਏ ਦਾ ਸਹਾਰਾ ਦੇ ਰਹੇ ਆ ਇਸ ਕਰਕੇ ki ਔਰਤਾਂ ਦੀਆਂ ਵੋਟਾਂ ਸਭ ਤੋਂ ਜਿਆਦਾ ਮਿਲਣ ਗੀਆ ਪਰ ਹੁਣ ਮੈਂ ਤਾਂ ਇਹ ਵੋਟ ਇਸ ਭਗਵੰਤ ਮਾਨ ਨੂੰ ਨਹੀਂ ਦੇਣੀ ਮੈਂ ਪੜ੍ਹੀ ਹੋਈ ਕੁੜੀ ਹੋ k hun ਬੇਵਕੂਫ਼ੀ ਨਹੀਂ ਕਰਾਂਗੀ ਪਹਿਲੇ ਹੋ ਗਈ ਗ਼ਲਤੀ

  • @GurmeetKaur-co6vk
    @GurmeetKaur-co6vk 3 місяці тому +10

    ਵੀਰ ਜੀ ਆਂਗਣਵਾੜੀ ਵਰਕਰਾਂ ਦੀ ਤਨਖਾਹ ਵੀ ਡਬਲ ਕਰ ਦਿਓ

  • @1Jaswinder_kaur
    @1Jaswinder_kaur 3 місяці тому +7

    ਆਂਗਨਵਾੜੀ ਦੀ ਤਨਖਾਹ ਡਬਲ ਕਰ ਦਿਉ

  • @ManpreetKaur-ci1tm
    @ManpreetKaur-ci1tm 4 місяці тому +6

    ਜਿਹੜਾ ਮਾਨ ਸਾਹਿਬ ਆਸਾ ਵਰਕਰਾਂ ਨਾਲ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰਦੋ ਜੀ

  • @PreetkingPreetking
    @PreetkingPreetking 4 місяці тому +28

    ਅਮੀਰਾ ਲੋਕਾਂ ਦੇ ਘਰ ਬਣ ਗੇ ਗਰੀਬ ਲੋਕ ਰਹਿ ਗੇ ਪਿੰਡਾ ਵਿੱਚ ਚੈਕ ਕਰੋਂ

  • @deepchand6605
    @deepchand6605 4 місяці тому +16

    ਜਿਉਂਦਾ ਰਹਿ ਮਾਨ ਸਾਹਿਬ ਜੀ
    ਭਗਵੰਤ ਮਾਨ ਜੀ ਜਿੰਦਾਬਾਦ।

  • @gurnamsingh533
    @gurnamsingh533 4 місяці тому +11

    ਭਗਵੰਤ ਮਾਨ ਜਿੰਦਾਬਾਦ🌹👌

  • @Gouravgillsaab
    @Gouravgillsaab 4 місяці тому +23

    Bhagwant manji Pansion2500 Kado

  • @LovepreetSingh-dp8lj
    @LovepreetSingh-dp8lj 3 місяці тому +4

    ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਤਾਂ ਕਿ ਵਧਾਉਣੀ ਸੀ ਜਿਹੜੀ ਮਿਲਦੀ ਸੀ ਉਹ ਵੀ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਦਿੱਤੀ ਗਈ, ਪੰਜਾਬ ਤਰੱਕੀ ਦੀ ਰਾਹ ਤੇ

    • @GurpreetSingh-nk6ux
      @GurpreetSingh-nk6ux 3 місяці тому

      Bilkul ena hle tak salry dble nhi kiti meri mmy hona di

  • @charanjeetsingh3097
    @charanjeetsingh3097 4 місяці тому +9

    ਝੂਠ ਕਹਿ ਨ ਵਾਲਿਓ 45000 ਨੌਰੀਆ 600 ਜਿਓਂਟ ਬਿਜਲੀ ਟ੍ਰੈਪ ਕ s f ਗੋਵਿੰਦਵਾਲ ਥਰਮਲ ਨੌਕਰੀਆਂ ਮੇਰੀ ਬੇਟੀ ਟੀਚਰ ਮੇਰਾ ਬੇਟਾ ਟੀਚਰ ਮੇਰੀ ਨੂੰਹ ਟੀਚਰ ਝੂਠ ਕਹਿ ਨ ਬਲਿਊ ਜਦੋਂ ਮਰਜੀ ਪਤਾ ਕ੍ਰਸਕਦੇ ਹੋ ਮੈ ਦਲਤ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਐਮੇ ਨੀ ਝੂਠ ਕਹਿਣਾ ਚਾਹੀਦਾ

  • @binderpalsingh2253
    @binderpalsingh2253 4 місяці тому +7

    100% ਸੱਚ ਮਾਨ ਸਾਹਿਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @user-cp8km6bk4u
    @user-cp8km6bk4u 4 місяці тому +10

    ਵੀਰੇ.ਸਾਨ੍ਹ. ਤਾ.ਬਿਜਲੀ.ਫਰੀ.ਬਹੁਤ..1.1.ਹਜਾਰ.2027.।ਵਾਲੇ.ਲੈਕਸਨਾ.ਤੋ..ਬਾਦ.ਵੀਰੇ.ਮਾਨ.ਜਿੰਦਾ.ਬਾਦ

  • @rachhpalsinghsingh4465
    @rachhpalsinghsingh4465 4 місяці тому +15

    ਮਾਨ ਸਾਬ ਧੰਨ ਐ ਉਹ ਮਾਂ ਜਿਨੇ ਜਨਮ ਦਿੱਤਾ ਆਪ ਨੂੰ ਮੇਰੇ ਵੱਲੋ ਪੈਰੀ ਪੈਣਾ ਜ

  • @preet7740
    @preet7740 3 місяці тому +2

    ਗਰੀਬ ਦੀ ਕੋਈ ਨਹੀਂ ਸੁਣਦਾ ਸਭ ਵੋਟਾਂ ਦਾ ਮਸਲਾ ਹੈ

  • @balwinderbumrah3107
    @balwinderbumrah3107 3 місяці тому +1

    ਭਗਵੰਤ ਮਾਨ ਜੀ ਸਾਡੇ ਪਿੰਡ ਵਿੱਚ ਤਾਂ ਦੋ ਦਿਨ ਹੋ ਗਏ ਨੇ ਬਿਜਲੀ ਹੀ ਨਹੀਂ ਆ ਰਹੀ।

  • @tarsem389
    @tarsem389 4 місяці тому +3

    Punjab de Rakhwale CM Bhagwant Singh Maan jindabad jindabad jindabad jindabad jindabad jindabad jindabad jindabad jindabad jindabad jindabad jindabad ❤❤❤❤❤❤❤❤❤❤❤

  • @ShimlaraniShimlarani-ol8wf
    @ShimlaraniShimlarani-ol8wf 3 місяці тому +1

    ਅਸੀ ਤਾਂ ਏਨਾ ਪੜ੍ਹੀ ਬੈਠੀ ਆ ਕੋਈ job ਨਹੀਂ ਮਿਲੀ ਮੇਰੇ brother' ਦੇ ਗ੍ਰੇਟ and bamber ਬੋਹੋਤ a phir v koi ਨੋਕਰੀ ਨਹੀ 😢😢😢😢😢

  • @HusanShanu-zg6gw
    @HusanShanu-zg6gw 3 місяці тому +5

    ਸ਼ਰਾਬ ਬੰਦ ਕਰੋ please

  • @rinkukumar-fz7dn
    @rinkukumar-fz7dn 3 місяці тому +2

    CPF ਪੈਨਸ਼ਨ ਲਾਗੂ ਕਰੋ ਜੀ ਅਧਿਆਪਕ ਵਰਗ ACP ਲਾਗੂ ਕਰ ਫਿਰ ਮਨੂ ਗਾ cm

  • @ShimlaraniShimlarani-ol8wf
    @ShimlaraniShimlarani-ol8wf 3 місяці тому +1

    ਸਾਡੇ ਘਰ ਸਿਰਫ਼ ਮੇਰੇ ਪਾਪਾ ਕੰਮ ਕਰਦੇ ਆ ਬੋਹੁਤ ਔਖਾ ਆ ਕਿੰਨਾ ਟਾਈਮ ਹੌਰ ਕਰ k dengy ਮੇਰੇ ਪਾਪਾ ਕੋਈ ਨੌਕਰੀ ਦੇਣ ਨੂ ਆਉਂਦਾ nhi ਸਭ ਮਤਲਬੀ ਦੁਨੀਆਂ ਆ 😢😢😢😢😢😢😢😢

  • @singh.prince2310
    @singh.prince2310 4 місяці тому +6

    ਭਗਵੰਤ ਮਾਨ ਨੂੰ ਵੀ ਪਤਾ ਕੇ ਲੋਕ ਮੂਰਖਾ ਬਣਾਈ ਚਲੋ

  • @Naheed-491
    @Naheed-491 3 місяці тому +1

    Punjab ਬਾਰੇ ਵੀ ਸੋਚੋ ਖ਼ਾਲੀ ਹੋਈ ਜਾ ਰਿਹਾ,. ਏਥੇ ਹੀ joba deo g.bacha lvo Punjab nu

  • @Dilshan_creation1
    @Dilshan_creation1 3 місяці тому +2

    ਅਸੀ ਵੀ ਬੇਰੁਜਗਾਰ ਆ ਸਾਨੂੰ ਭੀ ਨੌਕਰੀ ਦੇਦੋ

  • @tarsem389
    @tarsem389 4 місяці тому +2

    Punjab da puttar CM Bhagwant Singh Maan jindabad jindabad jindabad jindabad jindabad jindabad jindabad jindabad jindabad jindabad jindabad jindabad jindabad ❤❤❤❤❤❤❤❤❤❤❤❤❤

  • @karamjitkaur2935
    @karamjitkaur2935 4 місяці тому +10

    Good 👍 cm bhagwant 👍, zindabad Good ❤️ ♥️ 💙 💕 👍 👌 ❤️ ♥️ 💙 13,0,13,0 zindabad Good 👍 👌 zindabad

  • @user-re3le6st3u
    @user-re3le6st3u 3 місяці тому +1

    ਮਾਨ ਸਹਬ ਜੀ ਮੇਰੀ ਧੀ ਵਿਧਵਾ ਹੇ ਤੇ ਉਮਰ 27 ਸਲ ਹੇ ਤੇ ਉਨੂ ਨੌਕਰੀ ਦੀ ਬੋਹਤ ਜਰਤ ਹੇ ਤੇ

  • @user-zw9vg8up8k
    @user-zw9vg8up8k 3 місяці тому +5

    ਜਿਦਾਬਾਦ ਮਾਨ ਸਾਹਿਬ ਜੀ

  • @HarjinderBhullar6076
    @HarjinderBhullar6076 3 місяці тому +1

    ਭਗਵੰਤ ਮਾਨਾਂ ਨਹੀਂ ਰੀਸਾਂ ਤੇਰੀਆਂ,ਹਰ ਫੈਸਲਾ ਲੋਕਾਂ ਦੇ ਦਿਲਾਂ ਵਿਚ ਉਤਰ ਗਿਆ ਮਾਨ ਸਾਹਿਬ,ਹਰ ਫੈਸਲਾ ਲੋਕਾਂ ਦੇ ਹਿੱਤਾਂ ਲਈ

  • @SukhbajSingh-kn9yu
    @SukhbajSingh-kn9yu 3 місяці тому +2

    ਜੇਹੜੇ ਅਮੀਰ ਲੋਕ ae ona ਨੂੰ ਨੌਕਰੀ aw dayi janda ਗਰੀਬ ਲੋਕ ਵਿਚਾਰੇ ਐਵੇਂ ਬੈਠੇ ਕੁਝ ਨੀ ਕਰਨਾ ਇਸਨੇ ਪਹਿਲਾ v ਬਥਰੇ ਝੂਠੇ ਲਾਰੇ ਲਏ ਇਸ wari v eve hi kru ga ehe ਠੇਕੇ ਬੰਦ ਕਰਦੇ bhot vdya hoju ga

  • @manpreetkaur6407
    @manpreetkaur6407 3 місяці тому +1

    ਨਸ਼ੇ ਬੰਦ ਕਰੋ Please 🙏.. Punjab nu ਖਾ ਰਹੇ ਨੇ ਨਸ਼ੇ.. ਹੋਰ koi mng nhi sadi

  • @user-tm1kb9qp2z
    @user-tm1kb9qp2z 3 місяці тому +1

    ਦੇਖੋ ਹੁਣ ਵੀ ਔਤਰਾ ਤੋ ਵੋਟਾ ਲੈਣਾ ਤਰੀਕਾ ਕੇਜਰੀਵਾਲ ਵਾਲ ਨੇ ਦੱਸਿਆ

  • @kirankaur7149
    @kirankaur7149 3 місяці тому

    Mann sab right point zero bill jindabad

  • @rajumander
    @rajumander 3 місяці тому +2

    1000 ਦੀ ਨੀ ਲੋੜ job dwo

  • @GurmeetKaur-co6vk
    @GurmeetKaur-co6vk 3 місяці тому +4

    ਭਗਵੰਤ ਮਾਨ ਜਿਦਾ ਬਾਦ ❤❤❤❤

  • @harneetkaur-pc9dq
    @harneetkaur-pc9dq 4 місяці тому +4

    ਸੀ ਐਮ ਮਾਨ ਸਾਬ ਤੁਹਾਡੇ ਵੱਲੋ ਕੋਈ ਕਮੀਂ ਨਹੀਂ ਪਰ ਬਾਬਾ ਬਕਾਲਾ ਹਲਕੇ ਦਾ ਬੇੜਾ ਗ਼ਰਕ ਕਰਤਾ ਦਲਬੀਰ ਸਿੰਘ ਟੋਗ ਐਮ ਐਲ ਏ ਹਲਕਾ ਵਿਧਾਇਕ ਬਾਬਾ ਬਕਾਲਾ ਨੇ ਸਾਰੇ ਵਲਟੀਅਰ ਨਰਾਜ ਹਨ ਪੁਛਦਾ ਨਹੀਂ ਕਿਸੇ ਪਿੰਡ ਦੇ ਵਲਟੀਅਰ ਨੂੰ ਪਿੰਡ ਵਡਾਲਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ

  • @charanjitsingh8139
    @charanjitsingh8139 2 місяці тому

    Thanks bro God bless you

  • @simarnkaur5957
    @simarnkaur5957 3 місяці тому +2

    ਪਹਿਲਾਂ ਤਾਂ ਦਿੱਤਾ ਨਹੀਂ ਤੁਸੀਂ 😢

  • @majhail8565
    @majhail8565 3 місяці тому +3

    ਮਾਨ ਸਾਹਿਬ ਆਂਗਨਵਾੜੀ ਸੈਂਟਰਾਂ ਦਾ ਰਾਸ਼ਨ ਵੀ, ਬਦਲ ਦਿਉ, ਪਿੰਡ ਵਿੱਚ ਕੋਈ ਸਿਧੇ, ਮੂੰਹ ਨਮਕੀਨ ਦਲੀਆ ਨਮਕੀਨ ਮੁਰਮਰਾ, ਲੈਕੇ ਖੁਸ਼ ਨਹੀਂ 🙏

  • @Hardeepsingh-es1bk
    @Hardeepsingh-es1bk 4 місяці тому +8

    Mann Sabb jindabad

  • @amarjitsingh2775
    @amarjitsingh2775 3 місяці тому +1

    ਗੱਲਾਂ ਦਾ ਕੜਾਹ ਕਰਲੋ ਜਿੰਨਾ ਮਰਜੀ ਜਿਨ੍ਹਾਂ ਜਿਨ੍ਹਾਂ ਪੁੱਤ ਭਤੀਜਾ ਕਰਦਾ ਕੀ ਆਮ ਆਦਮੀ ਨੂੰ ਮਿੱਲਦਾ ਕਿਸੇ ਨੂੰ

  • @user-cp8km6bk4u
    @user-cp8km6bk4u 4 місяці тому +16

    ਭਗਵੰਤ. ਮਾਨ.ਜਿੰਦਾ.ਬਾਦ

  • @Gill.78638
    @Gill.78638 3 місяці тому +2

    ਕਿਹੜੀ ਸਦੀ ਚ ਮਿਲੁਗਾ 1000=1000

  • @happythakur4796
    @happythakur4796 2 місяці тому +1

    Mantra Sarkar

  • @ShimlaraniShimlarani-ol8wf
    @ShimlaraniShimlarani-ol8wf 3 місяці тому

    ਸਰਕਾਰੀ ਸਕੂਲਾਂ ਵਿਚ ਵੀ ਏਡਮਿਸ਼ਨ ਫ਼ੀਸ ਲੈਦੇ ਆ bohot ਸਾਡੇ ਤੋਂ te ਹਰ month ਫੀਸ magdy ਆ ਟੀਚਰ ਅੱਗੋ ਕੁਛ kehdy ਆ ਤਾਂ kehdy ਆ ਸਰਕਾਰ ਨੂੰ ਕਹੋ ਸਾਨੂੰ ਨਹੀਂ 😢😢😢😢😢😢

  • @majhail8565
    @majhail8565 3 місяці тому +6

    ਵੀਰ ਜੀ ਤੁਸੀਂ ਏਨੇ ਚਿਰ ਵਿਚ ਆਂਗਨਵਾੜੀ ਵਰਕਰਾਂ ਦੀਆਂ ਤਨਖਾਹਾਂ ਵਧਾਉਣ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ

  • @MandeepSingh-zs7lm
    @MandeepSingh-zs7lm 3 місяці тому

    Mann Saab zindabad ❤❤❤❤❤❤❤❤❤❤❤❤❤❤

  • @GurvinderSingh-xx6ul
    @GurvinderSingh-xx6ul 4 місяці тому +6

    Good C M Shaab

  • @tarsem389
    @tarsem389 4 місяці тому +1

    Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @amarjeetkaur4439
    @amarjeetkaur4439 3 місяці тому +1

    ਵੋਟਾਂ ਕਰਕੇ ਦਿਨੇ ਬਿਜਲੀ ਆਉਂਦੀ ਆ ਹੁਣ ਪਹਿਲਾਂ ਬਥੇਰੇ ਬਿਲ ਭਰੇ ਨੇ ਅਸੀਂ

  • @pritpalsingh7460
    @pritpalsingh7460 4 місяці тому +4

    ਪੱਕੇ ਕਰੋ ਜੀ 😢😢😢😢😢😢 ਠੇਕੇ ਦਾਰ ਸਿਸਟਮ ਨੂੰ ਮਜ਼ਬੂਤੀ ਨਾਲ ਬੰਦ ਕਰੋ

  • @KhushvirDass
    @KhushvirDass 3 місяці тому

    Mann shib ❤❤❤❤

  • @amrindersingh7617
    @amrindersingh7617 4 місяці тому +9

    Maan Saab jindabad cm ji 🙏🏻

  • @0mparkashparihar182
    @0mparkashparihar182 4 місяці тому +3

    646 PTI Teachers (09-05-2011)ਦੀ ਭਰਤੀ ਵਲ ਵੀ ਧਿਆਨ ਦਿਓ।

  • @rupinderkaur7546
    @rupinderkaur7546 3 місяці тому +2

    ਆ ਗਿਆ ਯਾਦ

  • @rajumander
    @rajumander 3 місяці тому +2

    Job dwo jehde pde likhe ਦਿਹਾੜੀ ਕਰਦੇ ਨੇ

  • @sukhmani66
    @sukhmani66 3 місяці тому +1

    Thanks cm ji

  • @soniarana2013
    @soniarana2013 3 місяці тому +3

    Sanu koi sahulat nahi mili

  • @jarvis4357
    @jarvis4357 4 місяці тому +2

    ਅਸੀਂ ਦੇਖਿਆ ਕਿ ਲੋਕ ਕੀ ਚਾਹੁੰਦੇ ਹਨ ਉਹ ਤਾਂ ਦਿੰਦੇ ਨਹੀਂ ਇਸ ਕਰਕੇ ਲੋਕ ਦੁੱਖੀ ਨੇ ਸਰਕਾਰ ਤੋਂ।

  • @PUSHPA-qv8wo
    @PUSHPA-qv8wo 3 місяці тому +1

    Railway bharti open kr do piyo di job put nu mil jaye ek var bs

  • @narangsingh8329
    @narangsingh8329 3 місяці тому

    Jindabad Mann sab❤

  • @GurmeetKaur-co6vk
    @GurmeetKaur-co6vk 3 місяці тому +2

    ❤❤❤

  • @GurmitSingh-bm5gu
    @GurmitSingh-bm5gu 3 місяці тому

    Good News A A P

  • @rinkurattia6816
    @rinkurattia6816 3 місяці тому

    Cm sab jidabad

  • @sinderkaur2830
    @sinderkaur2830 Місяць тому

    Good👍🏻👍🏻

  • @MandeepKaur-n8w
    @MandeepKaur-n8w 29 днів тому

    Thnx ji maan sab ji😊

  • @user-wq9pk7qv8u
    @user-wq9pk7qv8u 3 місяці тому

    Good 👍

  • @copyvlogs3654
    @copyvlogs3654 4 місяці тому +4

    C M SAAB 🇮🇳👍

  • @sukhwindersingh6664
    @sukhwindersingh6664 3 місяці тому

    Very nice sir.

  • @Rohit-rt1hm
    @Rohit-rt1hm 2 місяці тому

    Verynicemaanshaibji

  • @hardeepsinghsidhu9555
    @hardeepsinghsidhu9555 4 місяці тому +4

    V good veer ji❤❤❤❤

  • @SukhbajSingh-kn9yu
    @SukhbajSingh-kn9yu 3 місяці тому +2

    ਅੰਮ੍ਰਿਤਪਾਲ ਜਿੰਦਾਬਦ 🙏🙏👍👍👍 ਭਗਵੰਤ ਮਾਨ ਬੇਕਾਰ ਕੁਝ ਨੀ ਕਰਦਾ ਏਹੇ ਲੋਕੀ ਪਾਗ਼ਲ ਹੋਏ ਫਿਰਦੇ ਇਸ ਪਿੱਛੇ 😏😏😏😏

  • @manjeerkaur8445
    @manjeerkaur8445 4 місяці тому +7

    Good c m Maan g

  • @jyotijyoti6589
    @jyotijyoti6589 2 місяці тому +1

    1000😊

  • @Jarnailsingh-x5u
    @Jarnailsingh-x5u 2 місяці тому

    Good veer g

  • @ramparvesh3554
    @ramparvesh3554 3 місяці тому

    ਹਾਂਜੀ ਮਾਣ ਸਾਬ ਜੀ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਆਊਟਸੋਰਸ ਮੁਲਾਜਮਾਂ ਦਾ ਵੀ ਬਹੁਤ ਬੁਰਾ ਹਾਲ ਹੈ ਜੌ ਕਿ ਕਰੋਨਾ ਕਾਲ ਤੋ ਸਪਰੇ ਮੈਨ ਤੇ ਸਫ਼ਾਈ ਸੇਵਕ ਦਾ ਕੰਮ ਕਰ ਰਹੇ ਨੇ ਉਣਾ ਨੂੰ ਵੀ ਹਜੇ ਤਕ ਕੋਈ ਨੌਕਰੀ ਨਹੀਂ ਮਿਲੀ ਹੈ ਆਊਟਸੋਰਸ ਮੁਲਾਜਮਾਂ ਦੀਆ ਤਨਖਾਹਾਂ ਬਹੁਤ ਘੱਟ ਹੈ ਸਿਰਫ਼ 9000 ਹੈ ਜਿਸ ਵਿਚ ਘਰ ਦਾ ਗੁਜਾਰਾ ਕਰਨਾ ਬਹੁਤ ਮੁਸਕਿਲ ਹੈ ਤੇ ਤਨਖਾਹਾਂ ਬਹੁਤ ਲੇਟ ਮਿਲਦੀ ਹੈ ਜੌ ਕਿ ਆਊਟ ਸੋਰਸ ਮੁਲਾਜ਼ਮ ਗਰੀਬੀ ਰੇਖਾ ਤੋਂ ਹੇਠਲੇ ਜਾ ਰਹਾ ਹੈ ਆਪ ਜੀ ਦੀ ਸਰਕਾਰ ਬਾਣੀ ਸੀ ਤੇ ਆਊਟਸੋਰਸ ਮੁਲਾਜਮਾਂ ਨੂੰ ਆਪ ਜੀ ਤੋ ਬਹੁਤ ਉਮੀਦ ਸੀ ਕਿ ਆਊਟ ਸੋਰਸ ਮੁਲਾਜਮਾਂ ਨੂੰ ਬੀ ਨੌਕਰੀਆਂ ਮਿਲਣਗੀਆਂ ਹਜੇ ਤਕ ਅੰਮ੍ਰਿਤਸਰ ਦੇ ਨਗਰ ਨਿਗਮ ਦੇ ਆਊਟ ਸੋਰਸ ਮੁਲਾਜਮਾਂ ਦੀ ਸਾਰ ਹਜੇ ਤਕ ਕਿਸੇ ਨੇ ਬੀ ਨਹੀਂ ਲਈ ਹੈ ਅੰਮ੍ਰਿਤਸਰ ਦੇ ਨਗਰ ਨਿਗਮ ਦੇ 504 ਮੁਲਾਜ਼ਮ ਬਹੁਤ ਹੀ ਦੁਖੀ ਹੈ ਮਾਣ ਸਾਬ ਜੀ ਠੇਕਾ ਸਿਸਟਮ ਬੰਦ ਕਰ ਕੇ ਆਊਟ ਸੋਰਸ ਨੂੰ ਮਹਿਕਮੇ ਆਂਦਰ ਲਿਆ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ

  • @user-mb4hj1zy6r
    @user-mb4hj1zy6r 2 місяці тому

    👍❤

  • @JaspalSingh-gk6om
    @JaspalSingh-gk6om 3 місяці тому +1

    1000 ਰੁਪਏ ਕਦ ਮਿਲਣਗੇ

  • @GurmeetKaur-iz5jy
    @GurmeetKaur-iz5jy 3 місяці тому

    Maan sahib jinda bad

  • @ranakaler7604
    @ranakaler7604 4 місяці тому +2

    ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ,

  • @pannugaming9213
    @pannugaming9213 3 місяці тому +1

    Sade parwar vich aj tak kise nu g.ment job ni mili kirpa karke Sanu v de deo nukri

  • @AmanDhunna-vd4mm
    @AmanDhunna-vd4mm 3 місяці тому

    Waheguru ji

  • @BholaBai-bo7vc
    @BholaBai-bo7vc 4 місяці тому +1

    Very good

  • @user-wq9pk7qv8u
    @user-wq9pk7qv8u 3 місяці тому

    Good maan jinda baad

  • @gurysangrur3392
    @gurysangrur3392 3 місяці тому +1

    Hun Tak ta dite nai sall hogea ਕਿਹੜੇ ਨੂੰ

  • @maninder5817
    @maninder5817 4 місяці тому +8

    Punjab da Hero

  • @RajGrewal-rb2et
    @RajGrewal-rb2et 4 місяці тому +2

    ❤️❤️❤️❤️❤️❤️❤️❤️❤️❤️🙏🏻🙏🏻

  • @rinkurattia6816
    @rinkurattia6816 3 місяці тому

    Ssf jidabad

  • @Simrankaur460
    @Simrankaur460 3 місяці тому +1

    Sir 50 de age ch pensen lao

  • @deveshkanwar7325
    @deveshkanwar7325 4 місяці тому +2

    ਜੋ ਵਾਦਾ ਪਹਿਲੇ ਕੀਤਾ ਸੀ ਉਹਦਾ ਕੀ ਹੋਇਆ

  • @MojarSingh-zh2es
    @MojarSingh-zh2es 4 місяці тому +2

    👌🙏

  • @SandeepGill-hk9kq
    @SandeepGill-hk9kq 3 місяці тому +3

    Angandwadi workers di addi pay aundi aur addi pta Ni kdo auni hundi oh pta nai,Jedi addi aundi oh v pta Ni kine machine baad

  • @user-vj1ke9ut9f
    @user-vj1ke9ut9f 3 місяці тому

    Garibon Devi card banao Mann Sahib