Ferozepur News | ਸੱਸ-ਜਵਾਈ ਨੇ ਲਾਹ 'ਤੀ ਸ਼ਰਮ, ਪੈਸਿਆਂ ਨੂੰ ਦੇਖ ਭੁੱਲ ਗਏ ਆਪਣਾ ਰਿਸ਼ਤਾ | Punjab News | N18V

Поділитися
Вставка
  • Опубліковано 31 січ 2025

КОМЕНТАРІ • 54

  • @ArshdeepSingh-oh4qk
    @ArshdeepSingh-oh4qk 6 місяців тому +37

    ਸ਼ਾਬਾਸ਼ ਪੰਜਾਬ ਪੁਲਿਸ very good
    ਇਹਨਾਂ ਦੀ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇ

  • @AmritpalSingh-vb7wz
    @AmritpalSingh-vb7wz 6 місяців тому +16

    ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹੋ ਜਿਹਾ ਨੂੰ ਨੱਥ ਪਵੇ❤❤❤❤❤

  • @KevalSardaarji
    @KevalSardaarji 6 місяців тому +2

    Very good

  • @DaljitSingh-qd3rk
    @DaljitSingh-qd3rk 6 місяців тому +52

    ਬਾਈ ਜੀ ਇਹ ਕੁਛ ਨਈ ਪੈਸੇ ਲਈ ਤਾ ਲੋਕ ਆਪਣੀਆ ਭੈਣਾ ਨਾਲ ਵਿਆਹ ਕਰਾਕੇ ਬਾਹਰਲੇ ਮੁੱਲਖਾ ਨੂੰ ਚਲੇ ਗਏ ਉਦੋਂ ਤਾ ਕੋਈ ਬੋਲੀਆਂ ਨਈ 😂😂😂😂😂😂

  • @jagjeetsingh9613
    @jagjeetsingh9613 6 місяців тому +11

    ਜਲਦੀ ਜਲਦੀ ਚੱਕ ਦਿਉ ਨਸੇ ਆਲਿਆਂ ਨੂ
    ਕਿਥੋ ਲਿਆਏ ਓਨਾ ਨੂ ਵੀਫੜੋ

  • @JaspalSingh-ok4wi
    @JaspalSingh-ok4wi 6 місяців тому +1

    Most.most.very.honestwomen.saumya.mishra.ssp.ferozepur❤🎉

  • @BaljitSingh-em5ee
    @BaljitSingh-em5ee 6 місяців тому +17

    ਸਿਰ ਤੇ ਦਸਤਾਰ ਬੰਨੀ ਹੈ, ਲੱਖ ਲਾਹਨਤ

  • @JaspalSingh-ok4wi
    @JaspalSingh-ok4wi 6 місяців тому +11

    Most.most.very.honestwomen.ssp.fzr❤🎉

  • @amrindersingh8210
    @amrindersingh8210 6 місяців тому +2

    ਰੱਬ ਦੇਖਦਾਇੰਨਾ ਦੇ ਬੱਚੇ ਵੀ ਨਸ਼ਿਆਂ ਨਾਲ ਮਰ ਨੇ ਜਿਵੇਂ ਲੋਕਾਂ ਦੇ ਘਰ ਉਜਾੜ ਰਹੇ ਆਪਣੇ ਵੀ ਜੁੜਨਗੇ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ

  • @JodhaSraw
    @JodhaSraw 6 місяців тому +2

    ❤GOOD PUNJAB POLICE OFFICERS ❤

  • @LakhvirSingh-vf4eg
    @LakhvirSingh-vf4eg 6 місяців тому +8

    Very good op

  • @amrikjohal1240
    @amrikjohal1240 6 місяців тому +1

    Police are doing good job. Thanks.

  • @JaspalSingh-ok4wi
    @JaspalSingh-ok4wi 6 місяців тому +5

    Most.honestwomen.ssp.ferozepur❤🎉

  • @RajinderKaur-mg4li
    @RajinderKaur-mg4li 6 місяців тому +3

    👌👌

  • @jasbirsingh-wi9mx
    @jasbirsingh-wi9mx 6 місяців тому +8

    ਬੇੜਾ ਗ਼ਰਕ ਜਾਵੇ ਤੁਹਾਡਾ ਕੰਜਰੋ, ਤੁਹਾਡੇ ਬੱਚੇ ਮਰ ਜਾਣ। ਤੁਹਾਡਾ ਰਵੇ ਕੱਖ਼ ਨਾ।

  • @BaljitBhatti-m3g
    @BaljitBhatti-m3g 6 місяців тому +1

    ਜੇਕਰ ਪਹਿਲਾਂ ਇਹੋ ਜਿਹੇ ਕੰਮ ਪੁਲਿਸ ਨੇ ਕੀਤੇ ਹੁੰਦੇ ਤਾਂ ਇਹ ਨੌਬਤ ਨਹੀ ਸੀ ਆਉਣੀ। ਇਹਨਾ ਨੂੰ ਪੁੱਛੋ ਕਿੱਥੋ ਲਿਆਏ ਨੇ।

  • @SarwansinghSarwan-ik6og
    @SarwansinghSarwan-ik6og 6 місяців тому +5

    Punjab police no dil to sulat g madam good job god bless you ❤❤

  • @HarjitSingh-e4v
    @HarjitSingh-e4v 6 місяців тому +13

    ਗਾਣਾ ਗਾ ਕੇ ਦੱਸ ਖ਼ਬਰ, ਖੁਸ਼ੀ ਦੀ ਖਬਰ ਹੈ। 🟡
    ਉਸ ਤਰ੍ਹਾਂ ਜਿਸ ਤਰ੍ਹਾਂ ਛਿੰਦਾ ਗਾਉਂਦਾ ਸੀ..
    ਲੁਧਿਆਣੇ ਜਿਲ੍ਹੇ ਦੀ ਸੁਣਾਵਾਂ ਵਾਰਤਾ
    ਜਿੱਥੇ ਇਕ ਸੱਸ ਨੇ ਜਵਾਈ ਮਾਰਤਾ
    ਕੇਹਰ ਸਿੰਘ ਪਤੀ ਜੱਟੀ ਰਾਮ ਕੌਰ ਦਾ
    ਵੱਢ ਤਾਂ ਗੰਡਾਸੇ ਨਾਲ ਗੱਲ ਭੌਰ ਦਾ..
    ਜਦੋਂ ਬਾਰਡਰ ਤੇ ਡਰੋਨ ਫੜੇ ਜਾਂਦੇ ਨੇ ਅਸੀ ਖ਼ਬਰ ਦੇਖਦੇ ਹੀ ਸਿੰਧੀ ਸਵੀਟ ਤੇ ਆਰਡਰ ਕਰਦੇ ਹਾਂ ਬਸ ਬਹਾਨਾ ਚਾਹੀਦਾ ਖਾਣ ਪੀਣ ਦਾ 😂😂

  • @jeevansidhu7586
    @jeevansidhu7586 6 місяців тому +1

  • @JaspalSingh-ok4wi
    @JaspalSingh-ok4wi 6 місяців тому

    Saumya.mishra.ssp.ferozepur.all.team.the.dhanwhad❤🎉

  • @SukhchainSandhu-or6hz
    @SukhchainSandhu-or6hz 6 місяців тому +3

    ਪ੍ਰੋਪਰਟੀ ਜਾਪਤ

  • @HarjinderSingh-vf3pm
    @HarjinderSingh-vf3pm 6 місяців тому +2

    ਤਲਵੰਡੀ ਭਾਈ ਦੇ ਵਿੱਚ ਤੇ ਨਾਲ ਲੱਗਦੇ ਪਿੰਡਾਂ ਵਿੱਚ ਸ਼ਰੇਆਮ ਚਿੱਟਾ ਵਿੱਕਦਾ ਪੁਲਸ ਨਹੀਂ ਫੜਦੀ ਪੁਲਿਸ ਵਾਲੇ ਮਹੀਨਾਂ ਲੈਂਦੇ ਨੇ

  • @sukhdevsinghbhatti3235
    @sukhdevsinghbhatti3235 6 місяців тому +16

    1ਕਿਲੋ ਇਕਠੀ ਘੋਲ ਕੇ ਏਨਾ ਨੂੰ ਹੀ ਪਿਆ ਦਿਓ।

  • @RanjitSingh-zo2it
    @RanjitSingh-zo2it 6 місяців тому +1

    Very good medam ji
    Aise ki kam kro waheguru App ke sath hai kine loka nu Deni c Drugs Punjab nu Nasha Mukt kro.

  • @sardoolsingh8639
    @sardoolsingh8639 6 місяців тому +6

    PB Pulice Nu 👌💪

  • @dubeygaindlal9976
    @dubeygaindlal9976 6 місяців тому +2

    🪷🪷🪷🪷🪷🪷🌷🌷🌷🌷🌷🌷

  • @Sonu-eb8qf
    @Sonu-eb8qf 6 місяців тому +4

    ਇੱਕ ਤਾ ਨਾਮ ਨਾਲ ਸਭ ਨੇ ਿਸੰਘ ਤੇ ਕੌਰ ਲਾ ਕੇ ਜਲੂਸ ਕੱਡ ਕੇ ਰੱਿਖਆ ਹੈ

  • @AvtarSingh-gx8sf
    @AvtarSingh-gx8sf 6 місяців тому +1

    Kehdo punjabi sher sherni

  • @baljitsingh374
    @baljitsingh374 6 місяців тому +7

    Goli

  • @JasPinder-gx3xs
    @JasPinder-gx3xs 6 місяців тому +4

    SELOUT HAI POLICE DIST. FEROZPUR NOO MOLAJUMAND OFICERS P P FZR GOOD KARVAEE RSDHALIWALL FDK PUNJAB ❤

  • @smartgaming9116
    @smartgaming9116 6 місяців тому +4

    Very good job pp

  • @SanjeevSharma.72
    @SanjeevSharma.72 6 місяців тому +1

    Mera PUNJAB bahut wadhia c, lekin eddda de KANJRAA ne PUNJAB da veddda Garrkk krta.PUNJABI VEERO sbb milll ke PUNJAB nu bchhha lo 🙏🙏🙏🙏

  • @rajansharma9470
    @rajansharma9470 6 місяців тому +2

    Sach ke hai
    Eh kuch nhi pta
    Police de story oper yakeen nahi

  • @dkkhalsa1551
    @dkkhalsa1551 6 місяців тому +2

    ਭਇਆਰਣੀ

  • @bishwnadnepal6685
    @bishwnadnepal6685 6 місяців тому

    Veer. G. Jail. Vich. Mobile. Chalde. A. Nasha. Supply. Jail. Vicho. Hunda.

  • @vaarispunjabdederabassi1403
    @vaarispunjabdederabassi1403 6 місяців тому +2

    ਲੰਡਰ ਚੈਨਲ ਵਾਲਿਆ, ਇਹ ਹੈਰੋਇਨ ੫ ਕਰੋੜ ਦੀ ਨਹੀਂ ਹੈ, ੫ ਕਰੋੜ ਅੰਤਰਰਾਸ਼ਟਰੀ ਮੰਡੀ ਦੀ ਕੀਮਤ ਹੈ, ਪੰਜਾਬ ਵਿੱਚ ਇਸਦੀ ਕੀਮਤ ਤਕਰੀਬਨ ੫ ਲੱਖ ਹੁੰਦੀ ਹੈ ਪਰ ਕੁਤੀੜ ਪੁਲਿਸ ਇਸਦੀ ਕੀਮਤ ਇਸ ਲਈ ਏਨੀ ਵਧਾ ਕੇ ਦਸਦੀ ਹੈ ਤਾਂ ਜੋ ਜਦੋਂ ਇਹ ਖੁਦ ਨਸ਼ਾ ਵੇਚਣ ਤਾਂ ਮੋਦੀ ਕਮਾਈ ਕਰ ਸਕਣ।।

  • @bishwnadnepal6685
    @bishwnadnepal6685 6 місяців тому

    Police. Nu. Sabh. Patta

  • @user-kk2ln3sc8d
    @user-kk2ln3sc8d 6 місяців тому +1

    Can't trust punjab police

  • @rajwantmangat4724
    @rajwantmangat4724 6 місяців тому +1

    Chad dinde ne tan hi hosla vdya hoya

  • @JaspalSingh-ok4wi
    @JaspalSingh-ok4wi 6 місяців тому +1

    Honest.women.som.m.sspferozepur❤🎉

  • @RajeshKumar-ty6tq
    @RajeshKumar-ty6tq 6 місяців тому +5

    Panjabi.ch.hindi.mix.kiu.ho.rhi.h.panjab.reh.ke.panjabi.volo.na

    • @rajwindersingh-ov3tc
      @rajwindersingh-ov3tc 6 місяців тому +1

      Punjab Tu bhar de bharti kete

    • @vaarispunjabdederabassi1403
      @vaarispunjabdederabassi1403 6 місяців тому

      ​​@@rajwindersingh-ov3tcਯੂਪੀ ਬਿਹਾਰ ਤੋਂ ਬਿਨਾ ਹੋਰ ਬਹੁਤ ਰਾਜ ਹਨ ਜੋ ਹਿੰਦੀ ਦੇ ਸਿਰ ਸੌ ਛਿੱਤਰ ਮਾਰਦੇ ਹਨ ਸਿਰਫ਼ ਆਪਣੇ ਰਾਜ Five ਬੋਲੀ ਨੂੰ ਮਾਨਤਾ ਦਿੰਦੇ ਹਨ।।

  • @SunitaRani-v6s
    @SunitaRani-v6s 6 місяців тому +1

    Kine gar gaal dene c fansi do

  • @ManseeratKaur-x4q
    @ManseeratKaur-x4q 6 місяців тому +3

    Tusi apna baro tadh

  • @sukhsandhu4405
    @sukhsandhu4405 6 місяців тому +2

    Atvaad ate. Crona conrol kar lia.pr nsa nhi hovega.

  • @SandeepKumar-bw8yr
    @SandeepKumar-bw8yr 6 місяців тому

    O

  • @AvtarSingh-gx8sf
    @AvtarSingh-gx8sf 6 місяців тому +1

    Eh punjabi ne kujh bi ker sakde ne ise kerke nafrat hai saanu

  • @harwinderkaur9040
    @harwinderkaur9040 6 місяців тому +1

    Sellout punjab police eda he kam karde raho g3 job

    • @vaarispunjabdederabassi1403
      @vaarispunjabdederabassi1403 6 місяців тому

      ਮੈਡਮ ਨਸ਼ਿਆ ਦੀ ਵਪਾਰੀ ਪੰਜਾਬ ਪੁਲਿਸ ਨੂੰ ਸਲਯੂਟ ਮਾਰਨ ਵੇਲੇ ਕਿਸੇ ਫੌਜੀ ਕੋਲੋਂ ਮੋਟੀ ਅੱਡੀ ਵਾਲੇ ਬੂਟ ਮੰਗ ਲਵੀਂ, ਸਲੂਟ ਵਧੀਆ ਵਜੇਗਾ ।।

  • @JaspalSingh-ok4wi
    @JaspalSingh-ok4wi 6 місяців тому

    Spd.randheer.kumar.honestman❤🎉