ਵੱਡੇ ਖੁਲਾਸੇ | PART 2 | Shamsher Sandhu | Sattie | Satrang Celebrity
Вставка
- Опубліковано 15 чер 2019
- #EXCLUSIVE_INTERVIEW #Sattie #Satrangcelebrity #channelsatrang #Shamshersandhu
SUBSCRIBE TO : WWW.CHANNELSATRANG.COM
Guest : Shamsher Sandhu
Host : Sattie | Satvir Satti
Directed by : Jaswinder Jassi
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang - Розваги
#Surjit_Bindrakhia🎤💗#Shamsher_Sandhu best jodi Legend 👑
ਮੇਰਾ ਗੀਤ 1985 ਵਿਚ ਮੈਂ ਲਿਖਿਆ ਸੀ। ਲੱਕ ਟੁੱਣੂ ਟੁੱਣੂ ਤੇਰਾ ਕਰਦਾ ਰਹੇ ਮੁਟਿਆਰੇ।ਸੰਧੂ ਨੇ ਤਰੋੜ ਮਰੋੜ ਕੇ ਰਿਕਾਰਡ ਕਰਵਾਇਆ ਸੀ। ਮੈਂ ਇਹ ਗੀਤ ਚਰਨ ਜੀਤ ਅਹੂਜਾ ਜੀ ਦੇ ਦਫਤਰ ਵਿਚ 25 ਗੀਤ ਭੇਜੇ ਸੀ ਸੰਧੂ ਜੀ ਨੇ ਆਪਣਾ ਨਾਂ ਪਾ ਲਿਆ ਸੀ
Bahut vadia bro interview hoye aa bahut vadia lagiaa galla
Bahut vdea subah ji shamsher ji da ,ran roop insaan..
ਸਮਸੇਰ ਸੰਧੂ! ਬਹੁਤ ਵਧੀਆ ਗੀਤਕਾਰ
Sandhu Sahab Tussi Great Ho
Sandhu saab love and respect .from Sweden
Big.veer.ji.nu.dilo.sulte.bitter.honest.man.
ਬਹੁਤ ਵਧੀਆ
ਜੀੳੁ ਸੰਧੂ ਸਾਬ
Dharam kalyan is my father
Very nice bot bot tanwad ji
bhute ਦਿਲਚਪਸ ਗੱਲਾ ___ਬੇਬਾਕ ਹੋਕੇ ਦੱਸੀਆ___ਸਵਾਦ ਆ ਗਿਆ
Thanks ji
ਇਕ ਤਾਰ ਨੇ ਬੱਸ ਕਰਾ ਤੀ 100 - 100 ਤਾਰਾਂ ਦੀ 👌🏻👌🏻👌🏻👌🏻👌🏻☺️☺️
Precious
Love u sandhu
Very nice sir ji
First comment mera shamsher sandhu da koi jawab nahi... bhut vdia person hai
Shemsher ji nu Dillon sat sat namskar..permatma Kare edda ee khul k bebake ho k Sadi jankari ch vaddha kerdy Rao.
Nice sir ji
Sira
Kaint bai ji
La jawab
Nice
Pammi bai kahanda bindraka mera chala oh such daso
ਇੱਕ ਵੀਰ ਨੇ ਪੁੱਛਿਆ ਕਿ ਪੰਮੀ ਬਾਈ ਕਹਿਦਾ ਬਿੰਦਰੱਖੀਆ ਮੇਰਾ ਚੈਲਾ ਸੀ ਇਹ ਝੂਠ ਹੈ ਪੰਮੀ ਬਾਈ ਬਿੰਦਰੱਖੀਆ ਦੇ ਪਿਛੇ ਕੋਰਸ ਬੌਲਦਾਂ ਰਿਹਾ ਮੈਂ ਵੇਖਿਆ
nice
Sandhu ji di book da ki name hai ?
Uncle apni juani da raj v jroor daseo
Satti bhaji bhave gussa e kreyo te aap v ik vari check kr he leo,k tusi sandhu saab nu kinni vari tokeya,sara mza kharab krta,.hn ki kaha,.. Chanel wale v kise amuture nu nhi rakhde,.!
Jaundy raho ss sandhu saab chardi Kala vich raho
Davinder Khanna wala de interweu lao
bilkul ji apa v y de bhut vde wale fan aa
Baki sari gal vadia a per video val ghat vekho ta vadia a
Good,Titer,Ghant22S,S
ਇਹ ਸਿਰਫ ਗਾਇਕੀ ਇੰਡਸਟਰੀ ਦੀਆਂ ਆਮ ਗੱਲਾਂ ਹਨ ਐਵੇਂ ਵੱਡੇ ਖੁਲਾਸੇ ਲਿਖਕੇ ਹਰ ਵੀਡੀਓ ਤੇ ਫੁੱਦੂ ਨਾ ਬਣਾਇਆ ਕਰੋ ਲੋਕਾਂ ਨੂੰ ਬਾਕੀ ਤੁਹਾਡਾ ਪਰੋਗਰਾਮ ਵਧੀਆ ਹੈ
Very nice
ਤੋਰ ਪੰਜਾਬਣ ਦੀ ਸਾਜਨ ਰਾਏ ਕੋਟੀ ਕਦੀ ਵੀ ਨਹੀ ਭੁਲਣਾ
Bindrakhia ni koi hor ban sakda
Sala kehta chete nhi a reha pata nhi kine nave singers nu na kiti honi e se ne
ਆਹ ਕਾਲੇ ਜਾਦੂ ਨੂੰ ਪਰਮੋਟ ਕਰਨਾ ਬੰਦ ਕਰੋ
ਨਹੀਂ ਲੋਕਾਂ ਨੂੰ ਚਾਹੀਦਾ ਇਹਨਾਂ ਚੈਨਲਾਂ ਦਾ ਬਾਈਕਾਟ ਕਰਨ।
Nice