ਗੁਰਦਾਸ ਮਾਨ- ਹੰਸ ਰਾਜ ਹੰਸ ਤੇ ਐਮੀ ਵਿਰਕ ਦੇ ਕੁੱਝ ਛੁਪੇ ਹੋਏ ਰਾਜ਼ । ਡਾ: ਰਣਧੀਰ ਸਿੰਘ ਚੰਦ ਦੀਆਂ ਕੁੱਝ ਯਾਦਾਂ

Поділитися
Вставка
  • Опубліковано 19 гру 2023
  • #harjitnagra #ਮਾਂਬੋਲੀਪੰਜਾਬੀ #shamshersandhu #gurdasmaan #surjitbindrakhiya #kuldeepmanak #ਅਜੇਕੱਲ੍ਹਦੀਗੱਲਐ
    #ਪੰਜਾਬੀਸ਼ੁੱਧਲਿਖ਼ੋ #ਮਾਂਬੋਲੀਪੰਜਾਬੀ #ਹਰਜੀਤਸਿੰਘਨਾਗਰਾ
    #ਪੰਜਾਬਪੰਜਾਬੀਪੰਜਾਬੀਅਤ
  • Розваги

КОМЕНТАРІ • 43

  • @deepsangatpuria1912
    @deepsangatpuria1912 5 місяців тому +3

    Nagra Saab ਅੱਜ ਕੱਲ੍ਹ ਸੰਧੂ ਸਾਬ ਦੀਆਂ interview ਬਹੁਤ ਸਾਰੇ ਚੈਨਲਾਂ ਵਾਲੇ ਕਰ ਰਹੇ ਆ,ਪਰ ਸੁਆਦ ਤੁਹਾਡੇ ਨਾਲ ਹੀ ਆਉਂਦਾ ❤️❤️

  • @user-ht9vm7uw2l
    @user-ht9vm7uw2l 5 місяців тому +5

    ਨਾਗਰਾ ਸਾਬ, ਮੈ ਸ਼੍ਰੀ ਮੁਕਤਸਰ ਸਾਹਿਬ ਤੋਂ ਹਾਂ!ਸੰਧੂ ਸਾਹਬ ਜਿਸ ਵਿਦਿਆਰਥੀ ਛਿੰਦਰਪਾਲ ਸਿੰਘ ਦੀ ਗੱਲ ਕਰ ਰਹੇ ਹਨ, ਉਹ ਬਾਅਦ ਚ ਸਰਕਾਰੀ ਕਾਲੇਜ ਮੁਕਤਸਰ ਸਾਡੇ ਪੰਜਾਬੀ ਦੇ ਪ੍ਰੋਫੈਸਰ ਰਹੇ ਹਨ!ਕਈ ਵਾਰ ਉਹ ਸਾਨੂੰ ਪੁਰਾਣੇ ਸਾਹਿਤਕਾਰਾਂ ਮਿੱਤਰਾਂ ਦੀਆਂ ਗੱਲਾਂ ਸੁਣਾਉਂਦੇ ਰਹਿੰਦੇ ਸਨ!

  • @harjinderjaura177
    @harjinderjaura177 5 місяців тому +3

    ਸੰਧੂ ਸਾਹਿਬ ਜੀ ਤੁਹਾਡੇ ਕੋਲ ਬੁਹਤ ਖਜਾਨਾ ਕਲਾਕਾਰਾਂ ਦੀ ਨਿੱਜੀ ਜ਼ਿੰਦਗੀ ਦਾ ❤❤

  • @CanadaKD
    @CanadaKD 5 місяців тому +1

    ਨਾਗਰਾ ਸਾਹਿਬ ਬਹੁਤ ਵਧੀਆ ਗੱਲਾਂ ਲੱਗੀਆਂ ਹਨ ਤੁਹਾਡੀਆਂ ਅਤੇ ਸੰਧੂ ਸਾਹਿਬ ਦੀਆਂ ਇੱਦਾਂ ਲੱਗਦਾ ਹੁੰਦਾਂ ਬਈ ਕਿਸ਼ਤ ਬਹੁਤ ਛੇਤੀ ਖ਼ਤਮ ਹੋ ਗਈ।

  • @user-db6ms8cv1k
    @user-db6ms8cv1k 5 місяців тому +4

    ਨਾਗਰਾ ਸਾਹਿਬ ਸਨੇਹ ਲਤਾ ਜੀ ਵਾਰੇ ਵੀ ਜਰੂਰ ਚਾਨਣਾ ਪਾਉ,(ਸਿੰਗਾਰਾ ਸਿੰਘ ਨਸਰਾਲੀ ਮੰਡੀ ਗੋਬਿੰਦ ਗੜ)

  • @GurdevSingh-tl4dh
    @GurdevSingh-tl4dh 5 місяців тому +1

    ਦੁਨੀਆਂ ਨੇ ਸਤਿ ਸ੍ਰੀ ਅਕਾਲ ਨੂੰ ਸਾਸਰੀਕਾਲ ਬਣਾ ਦਿੱਤਾ
    ਅੱਗੇ ਅੱਗੇ ਹੋਰ ਪਤਾ ਨਹੀਂ ਕੀ ਕਰਨਗੇ

  • @user-nz1fd5oc8v
    @user-nz1fd5oc8v 4 місяці тому

    Very nice memories and a good programme

  • @balpreetsidhu30
    @balpreetsidhu30 5 місяців тому +3

    ਬਹੁਤ ਵਧਿਆ ਗੱਲਾਂਬਾਤਾਂ ਹੁੰਦੀਆਂ ਬਾਈ ਜੀ ਉਡੀਕ ਰਹਿੰਦੀ ਆ ਬਾਈ ਜੀ ਤੁਹਾਡੀ ਵਿਡੀਓ ਦੀ….ਕਦੇ ਬੱਬੂ ਮਾਨ ਬਾਈ ਦੀਆਂ ਗੱਲਾਂਬਾਤਾਂ ਵੀ ਜ਼ਰੂਰ ਸਾਂਝੀਆਂ ਕਰਿਓ ਬਾਈ ਜੀ

  • @sachinkaushik2064
    @sachinkaushik2064 5 місяців тому +1

    Bahut khoobsurat Interview Nagra Saab 🙏

  • @riyakang6704
    @riyakang6704 5 місяців тому +1

    Good views

  • @paladhaliwal4095
    @paladhaliwal4095 5 місяців тому +1

    ਨਾਗਰੇ ਬਾਈ ਦਾ ਇੱਕ ਡਾਈਲ਼ੌਗ ਪੱਕਾ ਹੈ ਤਾ ਹੱਡ ਮਾਸ਼ ਦੇ ਬੰਦੇ ਈ ਨਾ 😊

  • @gurjeetsingh5877
    @gurjeetsingh5877 5 місяців тому +2

    ਵਾਹ ਉਏ ਬਾਈ ਨਾਗਰੇ ਕਮਾਲ ਐਂ ਤੇਰਾਂ ਲਹਿਜ਼ਾ ਗੱਲ ਬਾਤ ਦਾ,,

  • @SurjitSingh-zc5zq
    @SurjitSingh-zc5zq 5 місяців тому +1

    Kamal sir ji thanks

  • @JagmohanCheema-jr9oh
    @JagmohanCheema-jr9oh 5 місяців тому +2

    ਸਵਾਦ ਆ ਜਾਂਦਾ ਗੱਲਾਂ ਬਾਤਾਂ ਸੁਣਕੇ ਵੀਰ ਜੀ🙏🙏

  • @JasvirSingh-mo8ur
    @JasvirSingh-mo8ur 5 місяців тому +2

    ਨਾਗਰਾ ਸਾਬ ਕਲਾਕਾਰਾਂ ਦੇ ਛੁਪੇ ਰਾਜ ਸੁਣ ਕੇ ਬਹੁਤ ਵਧੀਆ ਲੱਗਾ !ਆਉਣ ਵਾਲੇ ਸਮੇਂ ਵਿੱਚ ਸਰਦੂਲ -ਸਿਕੰਦਰ. .ਅਮਰ ਨੂਰੀ ਵਾਰੇ ਵੀ ਚਾਨਣਾ ਪਾਇਓ ਜੀ (ਜਸਵੀਰ ਅਮਰਾਲਾ)

  • @Sikhiseeker
    @Sikhiseeker 5 місяців тому +1

    Sat Sri akal bhai
    Sound quality bouth poor ah

  • @kanwaljitsinghsangowal304
    @kanwaljitsinghsangowal304 5 місяців тому +1

    Anmol khazana Sandhu sahib ji , thanks nagra ji

  • @user-ll5dz6eg3x
    @user-ll5dz6eg3x 5 місяців тому +1

    Very..good..sandhu...sab

  • @user-en3jw5mc6d
    @user-en3jw5mc6d 5 місяців тому +1

    Bht wadhyia Nagra ji.carry on.

  • @ksbrar4612
    @ksbrar4612 5 місяців тому +1

    ਬਹੁਤ ਵਧੀਆ ਗੱਲਾਂ ਬਾਤ ਨਾਗਰਾ ਸਾਬ ਐਂਡ ਸੰਧੂ ਸਾਬ ਬਾਈ ਜੀ ਦਿਲਸ਼ਾਦ ਅਖ਼ਤਰ ਬਾਰੇ v ਗੱਲ ਬਾਤ ਸੁਣਾਓ ਜੀ ਬਹੁਤ ਵਧੀਆ ਧੰਨਵਾਦ ਜੀ

    • @user-ht9vm7uw2l
      @user-ht9vm7uw2l 5 місяців тому +1

      ਬਾਈ ਜੀ ਮੇਰੇ ਦਿਲ ਦੀ ਗੱਲ ਕਰ ਦਿੱਤੀ ਤੁਸੀ!ਮੈ ਮੁਕਤਸਰ ਤੋਂ ਹਾਂ ਅਤੇ ਦਿਲਸ਼ਾਦ
      ਅਖ਼ਤਰ ਦੇ ਪਰਿਵਾਰ ਨਾਲ ਸਾਡਾ ਅੱਜ ਵੀ ਪਰਿਵਾਰਕ ਰਿਸ਼ਤਾ ਹੈ!ਸਵ:ਸੰਦੀਪ ਅਖਤਰ ਦਾ ਘਰ ਸਾਡੇ ਗਵਾਂਢ ਚ ਹੈ ਜੋ ਕਿ ਦਿਲਸ਼ਾਦ ਦੇ ਚਾਚੇ ਦਾ ਮੁੰਡਾ ਸੀ!

  • @nachattersingh8315
    @nachattersingh8315 5 місяців тому +2

    ਸੰਧੂ ਸਾਹਿਬ ਸਨੇਹ ਲਤਾ ਬਾਰੇ ਗੱਲ ਕਰੋ

  • @baazsingh6316
    @baazsingh6316 5 місяців тому +1

    Jeonde raho veer, ghaint bandee ho tusi.

  • @karanbaraich2300
    @karanbaraich2300 5 місяців тому +1

    Nyc

  • @saggusingh-dv6ep
    @saggusingh-dv6ep 4 місяці тому

    Jis bande de naal bandee aaa.. os diyaaa chagiya te jis nall nhi bnde os diya marriya gla yaad rakhda bandaa . . Its nature of human...

  • @user-ez3nf8zs4e
    @user-ez3nf8zs4e 5 місяців тому +1

    ਸਾਸਰੀਕਾਲ ਭਾਈ

  • @user-ro6yb5uf5p
    @user-ro6yb5uf5p 5 місяців тому +1

    👍👉 thanks a lot ‼️

  • @jagmeetsingh9973
    @jagmeetsingh9973 5 місяців тому +1

    Good job ji

  • @gagansidhu2639
    @gagansidhu2639 5 місяців тому +1

    Daljeet kauri BARA dasieo je last te Ina down kyo ho gai c

  • @ggrewal1755
    @ggrewal1755 5 місяців тому +1

    ਹਰਜਿੰਦਰ ਬੱਲ ਦੇ ਰਸਾਲੇ ਦਾ ਨਾਮ ਕੀ ਸੀ ?
    ਅਤੇ ਆਹ ਤਾਰੀ ਕੌਣ ਹੈ , ਇਹਦਾ ਜ਼ਿਕਰ ਕਈ ਵਾਰ ਆ ਚੁਕਿਆ ?

  • @jassam9657
    @jassam9657 5 місяців тому +1

    Sandhu saab ji da pind kehra jila

  • @NishanSingh-dy6ww
    @NishanSingh-dy6ww 5 місяців тому +1

    Sandhu ji maan ji bare 1990 to 1996 bre v das do tusi sab jande oho

  • @simarsandhu5675
    @simarsandhu5675 5 місяців тому +2

    ਹੁਣ ਧੋਤੀ ਪੋਥੀ ਛੱੜੋ ਦਿਲ ਸਾਫ ਹੋਣਾ ਚਾਹੀਦਾ ਗੁਰੂ ਸਾਹਿਬਾਨ ਨੇ ਪੋਥੀ ਪੜਿ ਕਿ ਗੁਰੂ ਸਾਹਿਬਾਨ ਦਾ ਦਿਲ ਸਾਫ ਨਹੀਂ ਸੀ ਅਸੀਂ ਬਾਬੇ ਨਾਨਕ ਦੀ ਤੇਰਾ ਤੇਰਾ ਕਰਦੇ ਤੇ ਇਹ ਕੇਹਦਾ ਐਵੇ ਲੋਕੀ ਤੇਰਾ ਤੇਰਾ ਕਰਦੇ ਸਾਡੀ ਤੇਰੋ ਦੂਣਾ ਸ਼ਬਬੀ ਆ ਜਿਥੇ ਲੱਗੀ ਆ ਲੱਗੀ ਰਹਿਣ ਦੇ

  • @HarryBrar31
    @HarryBrar31 5 місяців тому +1

    Nagra Saab Plz Apna Mob.No Deo Plz 🙏

  • @rajchahal1980
    @rajchahal1980 5 місяців тому

    Nagra saab audio vich bass ziada aundi aa please khayal rakhia karo ji thanks for information

  • @jassadhesi730
    @jassadhesi730 5 місяців тому

    Very good ji

  • @singhsaab8664
    @singhsaab8664 5 місяців тому +1

    ਕਲਾਕਾਰ ਕੁੱਝ ਲਏ ਬਗੈਰ ਕਿਸੇ ਕੰਪਨੀ ਦੀ ਕੋਈ ਚੀਜ਼ ਵੀ ਨਹੀਂ ਪਾਉਂਦੇ ਪਰ ਤੁਸੀਂ ਜੋ ਵੀ ਕੋਸ਼ਿਸ਼ ਕਰ ਰਹੇ ਜੋ ਚੰਗੀ ਗੱਲ ਆ ਸਾਇਦ ਲੋਕ ਉਹਦੀ ਗਲਤੀ ਨੂੰ ਭੁੱਲ ਜਾਣ ਮਤਲਬ ਬੀਜੇਪੀ ਵੱਲ ਝੁਕਾਅ ਵਾਲੇ ਲੋਕਾਂ ਦੇ ਪੜੁਲ ਬੰਨਣ ਦੀ ਕੋਸਿਸ ਕਰ ਰਹੇ ਹੋ ਪਰ ਪੰਜਾਬ ਤੇ ਪੰਜਾਬੀਆਂ ਨੂੰ ਕੰਟਰੋਲ ਕਰਨਾ ਜਾਂ ਇਨ੍ਹਾਂ ਤੇ ਰਾਜ ਕਰਨਾ ਬਹੁਤ ਸੌਖਾ ਵੀ ਹੈ ਜਾਂ ਸਭ ਤੋਂ ਵੱਧ ਬਾਦਲ ਫੁੱਦੂ ਬਣਾ ਗਿਆ ਜਿਸਦੀ ਆਰ ਐਸ ਐਸ ਬੀਜੇਪੀ ਦੀ ਯਾਰੀ ਨੂੰ ਤੇ ਆਪਣੇ ਹੀ ਲੋਕਾਂ ਨੂੰ ਦੁਸ਼ਮਣ ਅੱਗੇ ਘੋੜੀਆਂ ਬਣਾ ਕੇ ਖੁਦ ਫਾਇਦਾ ਉਠਾਉਣ ਦੀ ਬਿਰਤੀ ਸਮਝ ਨਹੀਂ ਆਈ ਤੇ ਪੰਜਾਬੀ ਤੇ ਪੰਜਾਬੀਆਂ ਨੂੰ ਗਰਕ ਕਰ ਗਿਆ ਤੇ ਹੁਣ ਸਾਇਦ ਹੀ ਹੈ ਲੋਕ ਗੁਰਦਾਸ ਮਾਨ ਹੰਸ ਰਾਜ ਹੌਬੀ ਨੂੰ ਮਾਫ ਕਰਨ ਬਾਕੀ ਸਮੇਂ ਦਾ ਕੁੱਝ ਪਤਾ ਨਹੀਂ ਹੁੰਦਾ ਤੁਸੀਂ ਸਮਝਦੇ ਜੇ ਸਾਡੀ ਮਿਹਨਤ ਦਾ ਫਲ ਆ ਪਰ ਇਹ ਪਿਛੇ ਕੀਤੇ ਕਰਮਾਂ ਦਾ ਫਲ ਆ ਤੇ ਅੱਗੇ ਜੋ ਕਰਮ ਕਰਾਂਗੇ ਉਨ੍ਹਾਂ ਵਾਸਤੇ ਸਾਨੂੰ ਤਿਆਰ ਰਹਿਣਾ ਚਾਹੀਦਾ । ਜੋ ਕਰਮਾਂ ਚ ਹੈਗਾ ਉਹ ਕੋਈ ਰੋਕ ਨਹੀਂ ਸਕਦਾ।

  • @reshamsingh7609
    @reshamsingh7609 5 місяців тому

    Nice..... Carry on...

  • @sukhmanjotsingh7427
    @sukhmanjotsingh7427 5 місяців тому

    Very nice 👍❤❤❤

  • @KamaljitSingh-ri1ho
    @KamaljitSingh-ri1ho 5 місяців тому +1

    Kot nu nazer lag gy

  • @SanjeevKumar-bm3dh
    @SanjeevKumar-bm3dh 5 місяців тому +1

    Sardar Babbu Maan da ki Raj a hun tak hit Rehan da
    Jarur daseoo ji ek episode c changi traa

  • @tarvindergrewal2188
    @tarvindergrewal2188 5 місяців тому

    Sandhu poora commercial Banda