ਚਿੱਚੜਾਂ ਦੀ ਰੋਕਥਾਮ ਲਈ ਘਰੇਲੂ ਨੁਕਸਾ । ਨਸਵਾਰ,ਕਪੂਰ

Поділитися
Вставка
  • Опубліковано 10 вер 2024
  • Sat Sri Akal Sab Nu Mere Walo,
    Mera Name S.Gurlabh Singh Hai,
    Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

КОМЕНТАРІ • 18

  • @baljeetsidhu809
    @baljeetsidhu809 Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @EkamSingh-zq7zo
    @EkamSingh-zq7zo Місяць тому +2

    ਇਹ ਲਾ ਕੇ ਕਿੰਨੇ ਟਾਇਮ ਬਾਅਦ ਪੁਸੂ ਨਹਾਉਣਾ

  • @TractorFans2
    @TractorFans2 24 дні тому

    ⁠ਇਕ ਤੋਲਾ ਮਤਲਬ 10ਗ੍ਰਾਮ ਨਸਵਾਰ ਇੱਕ ਟਿੱਕੀ ਮੁਸਕਪੂਰ 30 gram ਲੂਣ ਪਾ ਕੇ 2 ltr ਪਾਣੀ ਵਿਚ ਪਾ ਕੇ ਡ੍ਰਮੀ ਵਿਚ ਪਾਣੀ ਕਿੰਨਾ ਪੌਣਾ ਜੀ ਯਾ ਓਹੀ 2 ltr ਪਾਣੀ ਡ੍ਰਮੀ ਵਿਚ ਪਾ ਕ ਸਪਰੇਅ ਕਰਨੀ ਆ ਮਤਲਬ ਹੋਰ ਪਾਣੀ ਪੌਣਾ ਯਾ ਨਹੀਂ ਜੀ ਬਾਕੀ ਇਹਦਾ ਕੋਈ ਡੰਗਰ ਦੇ ਚੱਟਣ ਦਾ ਨੁਕਸਾਨ ਤਾ ਨੀ ਕੋਈ ਜੀ

  • @EkamSingh-zq7zo
    @EkamSingh-zq7zo Місяць тому +1

    ਸਤਿ ਸ੍ਰੀ ਅਕਾਲ ਅੰਕਲ ਜੀ ਚਾਰ ਪੁਸੂਆ ਲਈ ਕਿੰਨਾ ਕਿੰਨਾ ਕੁ ਸਮਾਨ ਪਾ ਕੇ ਘੋਲ ਤਿਆਰ ਕਰਨਾ ਪਲੀਜ਼ ਦੱਸ ਓ

    • @GurlabhSinghBathinda
      @GurlabhSinghBathinda  Місяць тому +1

      ਪੰਜ ਕਪੂਰ 100 ਗ੍ਰਾਮ ਨਸਵਾਰ 250 ਲੀਟਰ ਪਾਣੀ

  • @karan_gaming_9898
    @karan_gaming_9898 Місяць тому +1

    Sadi kati nu folveri bhoth jeada teji nal vad rahi ji is da elaj daso ji🙏

  • @GurjeetSingh-pu2zk
    @GurjeetSingh-pu2zk Місяць тому +3

    ਸੋ ਗਰਾਮ ਗ੍ਰਾਮ ਨਸਪਾਰ ਇੱਕ ਟਿੱਕੀ ਮੁਸ਼ਕ ਕਪੂਰ ਦੀ ਤੇ ਡਬਲ ਨਮਕ ਪਾ ਕੇ ਕਿੰਨੇ ਲੀਟਰ ਪਾਣੀ ਵਿਚ ਘੋਲ ਤਿਆਰ ਕਰਨਾ ਹੈ ਗੁਰਲਾਭ ਸਿੰਘ ਜੀ

    • @GurlabhSinghBathinda
      @GurlabhSinghBathinda  Місяць тому

      2 ਲੀਟਰ ਪਾਦੋ ਜੀ

    • @TractorFans2
      @TractorFans2 28 днів тому

      @@GurlabhSinghBathindaਇਕ ਤੋਲਾ ਮਤਲਬ 10ਗ੍ਰਾਮ ਨਸਵਾਰ ਇੱਕ ਟਿੱਕੀ ਮੁਸਕਪੂਰ 30 gram ਲੂਣ ਪਾ ਕੇ 2 ltr ਪਾਣੀ ਵਿਚ ਪਾ ਕੇ ਡ੍ਰਮੀ ਵਿਚ ਪਾਣੀ ਕਿੰਨਾ ਪੌਣਾ ਜੀ ਯਾ ਓਹੀ 2 ltr ਪਾਣੀ ਡ੍ਰਮੀ ਵਿਚ ਪਾ ਕ ਸਪਰੇਅ ਕਰਨੀ ਆ ਮਤਲਬ ਹੋਰ ਪਾਣੀ ਪੌਣਾ ਯਾ ਨਹੀਂ ਜੀ ਬਾਕੀ ਇਹਦਾ ਕੋਈ ਡੰਗਰ ਦੇ ਚੱਟਣ ਦਾ ਨੁਕਸਾਨ ਤਾ ਨੀ ਕੋਈ ਜੀ

  • @GurjitSingh-jz4tt
    @GurjitSingh-jz4tt Місяць тому

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ

    • @GurlabhSinghBathinda
      @GurlabhSinghBathinda  Місяць тому

      Bhut Bhut Dhanwaad ji har video te eni support dikhon layi🙏🏻🙏🏻

  • @TaraDhillon
    @TaraDhillon Місяць тому +1

    👍🏻🙏🏻

  • @jassadhesi730
    @jassadhesi730 Місяць тому +1

    Jassa Singh