Support Tari baba always.Love and watch your video every day.When come to India will definitely come for saag and maki di roti.With muli and achaar.Love you brother 😊
Sahi gall hai bai ji.. bhayiye Sardar nu.. Dil ton Nafrat karde Ne.par Sade Lok bhayian nu Sir Utte batha Lende ne.Tusi Ludhiana vich dekho kalla Sardar dekh ke Saale maaran nu pende ne..Samjo Siyaane bano
Baaba jaar Canada ch bhook laa ti.Dil kardaa hune hi saag te maki di roti mil j.100 rupees thali is only $1.45 Canadian and we pay $20 for frozen saag🙏🙏🙏 calgary ton full support.
ਬਹੁਤ ਵਧੀਆ ਸਹੀ ਗੱਲਾਂ ਬਾਬਾ ਜੀ ਏਦਾਂ ਦਾ ਸ਼ੁੱਧ ਘਰ ਦਾ ਭੋਜਨ ਨਹੀਂ ਮਿਲਦਾ ਬਾਕੀ ਇਹ ਕੰਮ ਜਾਰੀ ਰੱਖੋ ਜੀ ਮੁਸ਼ਕਲਾ ਤਾ ਬਹੁਤ ਆਉਂਦੀਆਂ ਹੁੰਦੀਆਂ ਪਰ ਕੋਈ ਨਾ ਡਟੇ ਰਹੋ ਜੀ
ਬਾਬੇ ਤਾਰੀ ਇਸ ਸੜੇਹਾਣ ਚਵਲ ਦੇ ਚੈਨਲ ਤੋ ਵੱਧ ਚੜਾਈ ਤੇਰੀ ਆਪਣੇ ਚੈਨਲ ਤੇ ਆ ਤਾਹਿਓ ਭੁਗਤਾਨ ਕੀਤਾ ❤❤❤ ਇਹ ਸੜੇਹਾਣ ਆਪਣੇ ਚੈਨਲ ਲਈ ਆਇਆ ਸੀ ਨਾ ਕੀ ਤੇਰੇ ਲਈ
ਘੈਂਟ ਗੱਲ ਬਾਤ ਬਾਬਾ ਤਾਰੀ ਖਿੱਚ ਕੇ ਰੱਖ ਕੰਮ ❤❤❤
Tari baba jindabad jindabad thanks bro 🙏👏👍❤️
ਬਾਬਾ ਜੀ ਮੈ ਤੂਹਾਨੂੰ ਸਟਾਰਟਿੰਗ ਤੋਂ ਹੁਣ ਤੱਕ ਦੇਖਦਾ ਆ ਰਿਹਾ ਬਾਕੀ ਬਾਬਾ ਜੀ ਜੇ ਹੁਣ ਗੱਲ ਬਾਬਾ ਹੁਣ ਇਥੋਂ ਤੱਕ ਆ ਗਈ ਨਾ ਤਾਂ ਸਿਰ ਹਾਜਿਰ ਆ ਬਾਬਾਜੀ ਜਿੱਥੇ ਬੋਲੋਗੇ ਤੁਨ ਦਿਆਂ ਗੇ ਬਾਬਾ ਤਰਨ ਤਾਰਨ ਤੋਂ ਤੋੜ ਬਾਬਾ ਤੇਰੇ ਘਰ ਤੱਕ ਕਾਰਾ ਕੂਰਾ ਨਹੀਂ ਬਾਬਾ ਘੋੜੇ ਟਰਾਲੇ ਬੰਦਿਆ ਸਮੇਤ ਬਾਬਾ ਬੰਦਿਆ ਸਮੇਤ
ਬਾਬਾ ਪੂਰਾ ਘੈਂਟ ਪੰਜਾਬੀ ਜੱਟ ਹੈ ਵੀਰ ਜੀ ਇਹ ਨਹੀਂ ਦਬਦਾ 🎉🎉
2 very nice g baba Man sab good g
ਤਾਰੀ ਬਾਬਾ ਨੁ ਸਪੋਟ ਕਰਨੀ ਚਾਹੀਦੀ ਆ
ਇੰਨਾ ਹੀ ਤਾਂ ਦਵਾਈ ਵਾਲਿਆਂ ਦੀ ਮਸ਼ਹੂਰੀ ਹੁੰਦੀ ਹੈਗੀ ਇਹ ਦਵਾਈ ਵਾਲੇ ਕਿਉਂ ਵਿਲਕਦੇ ਨੇ ਸਮਾਂ ਦਵਾਈ ਦਿੱਤਾ ਮੁਖਤ ਦੀ ਮਸ਼ਹੂਰੀ ਹੁੰਦੀ ਹੈ ਇਹਨਾਂ ਨੂੰ ਚਾਹੀਦਾ ਤੈਨੂੰ ਸਮਾਨਤ ਕਰਨ ਯਾਰ ਸੜਕ ਦੇ ਉੱਤੇ ਫੱਟਾ ਲਾ ਕੇ ਉਹਨਾਂ ਦਾ ਤੂੰ ਖੜਾ ਹੈਗਾ ਹੋਰ ਇਹਨਾਂ ਨੂੰ ਕੀ ਚਾਹੀਦਾ ਕਮਲੇ ਨੇ
ਪੰਜਾਬੀਓ ਲਾਈਨਾਂ ਚ ਲੱਗ ਕੇ ਪੰਜ ਪੰਜ ਕਿਲੋ ਕਣਕ ਲੈਣ ਨਾਲੋਂ ਤਾਂ ਰੇੜੀਆਂ ਲਾਓ ਰੋੜਾ ਤੇ ਕੋਈ ਫਰਕ ਨਹੀਂ ਪੈਂਦਾ ਮਿਹਨਤ ਕਰੋ
1000%✓
5 ਕਿਲੋ ਕਣਕ ਤਾ ਮੈ 20 ਕਿਲਿਆ ਵਾਲੇ ਲੈਦੇ ਦਖਾ ਦਿੰਦਾ ਹਾ ਸੋਨੂੰ ? ਇਹ ਤਾ ਸਾਡੇ ਖੂਨ ਚ ਬੈਠ ਗਈ ਭਰਾ ਜੀ।
12:32
Bhai Apne Karenge Ham Aapke dekh Sarkari Yojana
Bai 5-5 kilo kank ta sab nu dis jandi but motra de bill bhi free ne motra de bill bharn nu thodi jameer mar jandi
Love you from Italy babba ji❤ .. thank you Maan veer ji for supporting babba ji ❤ daaab ke rakho killy 👑🫡
💓PUNJAB JINDABAAD💓
Support Tari baba always.Love and watch your video every day.When come to India will definitely come for saag and maki di roti.With muli and achaar.Love you brother 😊
ਮਾਨ ਸਾਹਿਬ ਵੀ ਜਿੰਦਾਬਾਦ ਸੱਚ ਹੱਕ ਲਈ ਬੋਲਦਾ ਵਾਹਿਗੁਰੂ ਮਿਹਰਾਂ ਭਰਿਆ ਹੱਥ ਰੱਖੇ
ਵਧੀਆ ਕੰਮ ਐ
Wonderful veer ji
ਮਾਨ ਵੀ ਯਾਰਾਂ ਦਾ ਯਾਰ ਹੈ ਬਾਬਾ ਜੀ
Maan bai .baba de sapot krn le bhut bhut meharbani teri bro ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਬਾ ਤਾਰੀ ਬਹੁਤ ਵਧੀਆ ਬੰਦਾ ਹੈ ਦਰਸ਼ਨ ਸਿੰਘ ਤੰਗੌਰੀ ਮੋਹਾਲੀ
Aha gall taari baabe di bhayie di sahi a.
ਸਿਰਾ ਵਾਈ❤❤🎉🎉
👌👌👌👌👌 very nice.y.ji🙏 UAE
very good job
IFCO ਵਾਲਿਆ ਨੂੰ ਦੱਸ ਦੇ ਮਾਨ ਸਾਹਿਬ, ਕਿ ਇਕ ਤਾਂ ਅਮਲੀ ਤੇ ਉਤੋ ਜੱਟ ਤੇ ਉਤੋ ਉਹ ਵੀ ਤਾਰੀ ਬਾਬਾ , ਬਚ ਜੋ ਬਚ,
ਬਾਈ ਪਰਵਾਹ ਨਾ ਕਰੀ ਤੇਰੇ ਨਾਲ ਆ ਜਦੋ ਵੀ ਸੱਦੋਗੇ ਉਸੇ ਸਮੇਂ ਆ ਜਾਵਾਂਗੇ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍
Good 👍😊👍
Man bai seraaa 😊😊
ਬਾਈ ਪੰਜਾਬੀ ਆ ਦੀ ਆਪਣੇ ਭਰਾਵਾਂ ਦੀ ਸਪੋਰਟ ਕਰੀਆਂ ਕਰੋ
ਸੱਈ ਕੰਮ ਆ❤❤❤❤
Good job
ਤਾਰੀ ਬਾਬਾ ਜ਼ਿੰਦਾਬਾਦ ਬਾਬਾ ਅਸੀਂ ਐਫਕੋ ਦਾ ਵਿਈ ਕਾਟ ਕਰ ਰਹਿ ਹਾਂ
Very nice good job 👌🏻👌🏻👌🏻👌🏻
ਐਵੇਂ ਲੋਕਾਂ ਨੂੰ ਫੁਦੋ ਫੱਟੇਮਾਨ ਬਹੁਤ ਮੁਦੇ ਦੀ ਗੱਲ ਕੀਤੀ ਏ ਤਾਰੀ ਨੇ ਡੋਡੇ ਦਿਆਂ ਵਿੱਚ ਕਿਨ੍ਹਾਂ ਸੋਇਆਬੀਨ ਦੀਆਂ ਬੜੀਆਂ ਕਿੰਨੀਆਂ ਪਾਉਂਦਾ ਸੀ ਡਰਾਈਵਰਾਂ ਨੂੰ ਫੁਦੋ ਬਹੁਤ ਬਣਿਆ ਮਾਨ ਤਾਂ ਮਸ਼ਹੂਰ ਏ ਮਆਫੀ ਮੰਗਣ ਵਿੱਚ ਮਸ਼ਹੂਰ ਏ
ਜਿਵੇਂ ਤੁਸੀਂ ਲੱਤਾਂ ਖਿੱਚਣ ਵਿੱਚ ਮਸ਼ਹੂਰ ਹੋ😅😅
ਕੰਮਪਨੀ ਦੇ ਵੱਡੇ ਅਫਸਰਾਂ ਨੂੰ ਕੰਮਪਲੇਟ ਕਰੋ
ਗੁੱਡ ਮਾਂਨ ਸਾਹਿਬ
ਮਾਨ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਗੁਡ ਜੋਬ ਮੇਰਾ ਏਰੀਆ ਵੀ Abohar ਹੈ ਜਿਲਾ ਫਾਜਿਲਕਾ ਮਾਨ ਸਾਹਿਬ ਮੈਂ ਵੀ ਯੂਟਬ ਤੇ ਵੀਡੀਓ ਪਾਉਣਾ ਪਰ ਚੱਲ ਨਹੀਂ ਰਹੀਆਂ ਪਲੀਜ਼ ਹੈਲਪ ਮੀ 🙏🙏🙏🙏🙏🙏🙏🙏🙏
ਮਾਨ ਦੀਆਂ ਗੱਲਾਂ ਸਾਰਿਆਂ ਸੱਚੀਆਂ ਨੇ ❤❤ ਸੁਣ ਸਾਰੇ ਲੇਂਦੇ ਨੇ ਪਰ ਗੋਰ ਕੋਈ ਕਰਦਾ
Good 🎉
ਮਾਨ ਜੀ
👌👍🙏
ਸਾਰੇ ਬੋਲੋ ਤਾਰੀ ਬਾਬਾ ਕੀ ਜੈ 🙏🏽🙏🏽🙏🏽
Very nice
iffco ਕੰਪਨੀ ਦੀ ਤਾਂ ਮੰਜੀ ਠੋਕ ਤੀ ਬਾਬਾ😂😂
ਬਾਬਾ ਦੀ ਐਕਟਿੰਗ ਬਹੁਤ ਘੈਂਟ ਆ 🤣🤣🤣🤣
ਓਏ ਚੱਕ ਓਏ 😂😂😂😂😂
Baba ji Kota khinch ke rakho😂😂❤ Gurjeet Sandhu Bilaspur Ludhiana
ਤਾਰੀ ਬਾਬਾ ਅਮਰ ਰਹੇ 🙏🏽
Sahi gala Bhai di
Good job Tari baba 👍👍
ਜ਼ਿਆਦਾ ਤਰ,, ਲੋਕ ਕੰਮ ਬਣਾਉਂਦੇ ਨ੍ਹੀ ਵਿਗਾੜਦੇ ਹਨ, ਕਿਸੇ ਦਾ ਕੰਮ ਖਰਾਬ ਕਰਨਾ ਹੋਵੇ,, ਕਿਸੇ ਦੀ ਭਾਨੀ ਮਾਰਨੀ ਹੋਵੇ ਰਿਸ਼ਤੇ ਦੀ,,,, ਲੋਕ ਕੋਲੋਂ ਕਿਰਾਇਆ ਖਰਚ ਕੇ, ਦਰਿਆ ਪਾਰ ਕਰਕੇ ਨੁਕਸਾਨ ਕਰ ਜਾਂਦੇ ਹਨ,, ਮੁੱਕਦੀ ਗੱਲ,, ਜੇਕਰ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਬੁਰਾ ਵੀ ਨਾ ਕਰੋ ਜੀ,,
ਕਿਰਤ ਕਰਨਾ ਮਾੜੀ ਗੱਲ ਨਹੀ
tari baba zindabad!
Bahot vadiya kirat karo nam japo wand shako ji
ਬਾਬਾ ਪਲੇਗ ਕੱਦੋ ਫੈਲੀ ਸੀ
Punjabio ek duje da khiyal rakhiya karo ek duje nal piyar bna k rakho, duniya ta pai Sade piche sanu barbad karan nu, 🙏
Good bro
Bht bdiya Maan 22
Good man veer
Very good Bai ji God bless you 🙏
🎉🎉
Sikh ta loka de sewa laye bane ha sikh is king
Baba Good Banda Bhai ji
M v dekhi cvideo
ਭਈਆਂ ਦਾ ਕਬਜ਼ਾ..... ਲੌਰੈਂਸੇ ਨੂੰ ਕਿਸੇ ਭਈਏ ਨੇ ਪੈਸੇ ਪੈਸੇ ਦਿੱਤੇ ਹੋਣੇ.... ਧਮਕੀ ਲਈ 😜
maan te baba sud desi gheo warge a hasonde bahot a mood sahi kar dinde a jado v aunde a ekate mana hor kar intrewoa babe dea bai ban k
ਕੈਮਰਾ ਮੈਨ ਨੂੰ ਬੇਨਤੀ ਹੈ ਵਿੱਚ ਨਾ ਬੋਲਿਆ ਕਰੇ👌👌
Punjabio sath do Sare veer Tari babe da
Tu pa lakh rupe
Tari baba jindabad
Hahaha,👍🏼
Good vir g
Taribabakirpanrakyakr❤❤❤❤❤❤❤❤❤
Sahi gall hai bai ji.. bhayiye Sardar nu.. Dil ton Nafrat karde
Ne.par Sade Lok bhayian nu Sir
Utte batha Lende ne.Tusi Ludhiana vich dekho kalla Sardar dekh ke Saale maaran nu pende ne..Samjo Siyaane bano
ਉਹ ਵੀਡੀਓ ਅਸੀਂ ਵੀ ਦੇਖੀ ਸਹੀ ਗੱਲ ਹੈ ਭੱਈਆ ਰਾਣੀ ਨੇ ਪਿਸ਼ਾਬ ਨਾਲ ਆਟਾ ਗੁੰਨ੍ਹ ਗੁੰਨ੍ਹ ਕੇ ਖੁਆਉਂਦੀ ਰਹੀ ਸੀ ।
Mainu lagwa davo koi rehdi fast food di gahr da cirecel chal jayu wadhiyaa
Km kro ji thok ke #supporttaribaba
ਸਰਕਾਰੀ ਸਦਨ ਬਾਈ ਜੀ ਬੀਜੀ ਕਮ ਚ ਨਹੀਂ ਵਰਤ ਸਕਦੇ ਐ ਸਰਕਾਰ ਦੀ ਸੰਪਤੀ ਹੈ
ਜਦੋ ਬਾਈ ਉਹਨਾ ਦੇ ਨਾਮ ਆ ਆਗਲਾ ਕੁਝ ਮਰਜੀ ਕਰੇ
ਉਹ ਭਾਈ ਸਾਹਿਬ ਲੀਡਰ ਆਪ @@KuldeepsinghKuldeep-yq6vm
Jo mrji krn sarkar ne ghanta lena Tari bai da
ਸਰਕਾਰ ਕਿਸ ਦੀ ਐ 😂😂ਦਸੋ
Sara punjabio sport kro kirte bandea di o keda nsa vechda
Mean Aap aa ke ਬਾਹਰ ਤੋਂ ਅੰਮ੍ਰਿਤਸਰ vich start karna kam eho
Tari veer Hukooo nu bula lo 😂😂😂
ਉਸ ਕੰਪਨੀ ਨਾਲ ਕਂਟੈਕਟ ਕਰੋ ਪਹਿਲਾਂ ਤੇ ਜੇ ਉਸ ਦੱਲੇ ਨੇ ਅੰਮ੍ਰਿਤ ਛਕਿਆ ਹੋਇਆ ਜਥੇਬੰਦੀਆਂ ਜਾ ਕੇ ਗੱਲ ਕਰੋ ਉਸ ਹਰਾਮਖੋਰਨਾ ਜੇ ਕੋਈ ਆਪਣਾ ਪੇਟ ਪਾਲਦਾ ਨਸ਼ਿਆਂ ਤੇ ਤਾਂ ਨਹੀਂ ਲਾ ਰਿਹਾ ਆਹ ਵੱਡੀ ਸਤਿਕਾਰ ਕੌਰ ਗੈਰੀ ਫੜੀ ਆ ਨਾ ਨਸ਼ੇ ਵੇਚਦੀ ਉਹਨਾਂ ਨੂੰ ਤੇ ਸਰਕਾਰਾਂ ਕੁਝ ਕਹਿੰਦੀਆਂ ਨਹੀਂ ਵੀਰ ਮੇਰਿਆ ਧਿਆਨ ਰੱਖੀ ਇਹੋ ਜਿਹੇ ਲੋਕਾਂ ਦੇ ਹੱਥ ਬਹੁਤ ਲੰਮੇ ਹੁੰਦੇ ਆ ਸਰਕਾਰਾਂ ਹੀ ਨਾਲ ਸਹਾਰਾ ਦਿੰਦੀਆਂ ਦਲਪਣਾ ਕਰਦੇ ਆਗੂ ਖਾਂਦੇ ਸਰਕਾਰਾਂ ਦਾ
mann bai tari babe da mobile no show karo, asi aunde a apna laam lashkar lai k, fer dekhde a v kon aunda band karan, plz show mobile,no.
Babas..g Goog jot🎉
ਤਾਰੀ 22 ਨਾਲ ਬਾਜਰੇ ਦੀ ਰੋਟੀ ਲਾਦੇ ਫੇਰ ਦੇਖੀ ਕਿੰਨੀ ਕਮਾਈ ਹੁੰਦੀ ਆ
19:15 shi gll 💯
Good jattan
ਬਾਬਾ ਜੀ ਮੈਂ ਟੈਕਸੀ ਡਰਾਇਵ ਆ ਕੰਮ ਹੈ ਨੀ ਕੀ ਕਰੀਏ
ਦੋ ਵੱਡੀਆਂ ਖੱਚਾ
❤❤
MAA HUN KDA VEE IFFCCO DEE DAvaee nahee khareed karu gaa 👿👹👹👹👹👁️
BYCOT IFFCCO. I AM A FARMER. WE ARE WITH BABA😈😈👍👍👍👍👍👍
ਬਾਬਾ ਜੀ ਆਪ ਨੰਬਰਦੳ
Mai v nahi dekhya bhaiya khanda aap
Baaba jaar Canada ch bhook laa ti.Dil kardaa hune hi saag te maki di roti mil j.100 rupees thali is only $1.45 Canadian and we pay $20 for frozen saag🙏🙏🙏 calgary ton full support.
SHAME SHAME SHAME. FOR IFFCCO OFFICER 👺👺👺👿👿👿👿👿👿👹👹👹👹
BABA,JI,KURSI,TI,CHHATRI,LALI
20:10 toh 20:38 ch piche kaun si road de dekho
Tari baba ji da number ki ha order krn lyi
ਕੰਮ ਖਿੱਚ ਕੇ ਰੱਖੋ
तारी।बाबा।जिन्दाबाद
❤❤❤❤❤ good 👍 uncle g mehnat karo gud
😅😅😅👍