👉ਬਾਬੇ ਨੇ ਟਰੱਕ 🚛 ਤੇ ਰੱਖਿਆ ਬਾਂਦਰ, ਤੇ 👹ਦਿਓ 👻 ਦੀਆ ਪੁਆਈਆਂ ਭਾਜੜਾਂ ਦੇਖੋ ਕਿ ਕਿਵੇਂ 😇?

Поділитися
Вставка
  • Опубліковано 19 гру 2024

КОМЕНТАРІ •

  • @AmritpalSingh-t4j
    @AmritpalSingh-t4j 2 місяці тому +3

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ❤❤❤

  • @NirmalSingh-nc7fx
    @NirmalSingh-nc7fx Місяць тому

    very.good.babe.diya.gallan.lokan.nu.hsa.hsa.ke.khush.karde.parmatma.babe.de.umer.lambi.kre.sat.shri.akal.ji

  • @ParmjitSingh-q4y
    @ParmjitSingh-q4y 2 місяці тому +4

    ਸਰਦਾਰ ਸਿਖ ਡਰਾਈਵਰਾ ਦੀ ਤੇ ਪੰਜਾਬ ਪੁਲਸ ਵੀ ਕੋਈ ਮੱਦਦ ਨਹੀ ਕਰਦੀ ਉਲਟਾ ਜਲੀਲ ਕਰਦੀ ਹੈ ।

  • @vickydhillonvickydhillon1761
    @vickydhillonvickydhillon1761 2 місяці тому +2

    ਤਾਰੀ ਬਾਬਾ ਟਰੱਕਾ ਵਾਲਾ ਜਿੰਦਾਬਾਦ 👌👌😍😍

  • @HappySingh-pf4xz
    @HappySingh-pf4xz Місяць тому +1

    ਬਾਈ ਨੇ ਬੰਬੇ ਵਾਲੀ ਗੱਲ ਸੱਚ ਦੱਸੀ 1993 ਚ ਮੇਰੇ ਨਾਲ਼ ਹੋਇਆ ਏ ਸਭ ਕੁਸ਼

  • @parkashsingh337
    @parkashsingh337 2 місяці тому +2

    Baba sasri kaal 🙏🏼😅

  • @SukhwinderSingh-dc5xg
    @SukhwinderSingh-dc5xg 2 місяці тому +2

    Sat shri akal baba ji

  • @The_allrounder_jatt
    @The_allrounder_jatt Місяць тому

    ਦਿੳ ਆਲੀ ਬਾਤ ਬਹੁਤ ਸੁਣੀ ਆ ਬਾਪੂ ਤੋਂ❤

  • @punjabson5991
    @punjabson5991 2 місяці тому +22

    ਜੋ ਗੱਲ ਬਾਬਾ ਸੁਣਾ ਰਿਹਾ ਹੈ ਇਹ ਯੂ ਪੀ ਬਾਰਡਰ ਜਿਸ ਨੂੰ ਗਿਆਨੀ ਬਾਰਡਰ ਵੀ ਕਹਿੰਦੇ ਸੀ ਓਥੇ ਪੋਸਤ ਦੇ ਠੇਕੇ ਹੁੰਦੇ ਸੀ, ਓਥੇ ਵਾਪਰੀ ਸੀ

  • @harbhajansoomal4709
    @harbhajansoomal4709 26 днів тому +1

    Very good Baba ji

  • @harpreetsingh7075
    @harpreetsingh7075 2 місяці тому +1

    Kya baat a baba

  • @tarsemsingh5529
    @tarsemsingh5529 17 днів тому +1

    ਸਾਡੇ ਪਿੰਡ ਮਲੀ ਦੀ ਮੱਝ ਲਗ ਸੀ ਪੋਸਤ ਤੇ। ਅਮਲੀ ਨੇ ਵੇਚਤੀ ਅਗਲੇ ਦੇ ਘਰ ਜਾਕੇ ਤੋਲਾ ਦੁੱਧ ਪੀ ਦਿੱਤਾ। ਅਖੀਰ ਨੂੰ ਅਮਲੀ ਮੋੜ ਕੇ ਗੲਏ।

  • @gopibhandol98
    @gopibhandol98 2 місяці тому +1

    ❤❤❤

  • @beantrai1017
    @beantrai1017 2 місяці тому +1

    ❤❤

  • @SandeepSingh-sg7ym
    @SandeepSingh-sg7ym 2 місяці тому +1

    Baba ke jai ho

  • @manijassal9262
    @manijassal9262 2 місяці тому +1

  • @beantsidhu85
    @beantsidhu85 26 днів тому

    22 g ashi tara feed ch suni c eh kahani tupke wali sada senior driver c 🎉

  • @DarshanSingh-q2f
    @DarshanSingh-q2f 2 місяці тому +1

    ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @sukhmanjotsingh7427
    @sukhmanjotsingh7427 2 місяці тому

    Nice 👍 baba g

  • @karamjitkaur384
    @karamjitkaur384 17 днів тому

    🙏👌👌

  • @GagandeepSingh-u9q9v
    @GagandeepSingh-u9q9v 2 місяці тому +3

    ਬਾਬਾ ਜੀ ਵੀਡਿਓ 50ਮਿੰਟ ਦੀ ਬਣਾਇਆ ਕਰੋ ਜੀ ਕੱਲ ਤੋਂ

    • @Tari_baba
      @Tari_baba  2 місяці тому +1

      ਠੀਕ ਆ ਜੀ

  • @jugrajSinghBhullar-ig2tb
    @jugrajSinghBhullar-ig2tb Місяць тому +1

    ਨਾਂਦੇੜ ਦੀ ਇੱਕ ਗੱਡੀ ਤੇ ਡਰਾਇਵਰ ਨੇ ਬਾਂਦਰ ਰੱਖਿਆ ਹੁੰਦਾ ਸੀ। ਗੱਡੀ ਗੜਚਿਰੌਲੀ ਇਲਾਕੇ ਵਿੱਚ ਗਈ ਸੀ ਤਾਂ ਜੰਗਲਾਤ ਵਾਲਿਆਂ ਡਰਾਇਵਰ ਨੂੰ ਬਾਂਦਰ ਛੱਡਣ ਲਈ ਕਿਹਾ ਪਰ ਪਰ ਡਰਾਈਵਰ ਅੜ ਗਿਆ ਮੈਂ ਨਹੀਂ ਛੱਡਦਾ। ਗੱਡੀ ਤੇ ਕੇਸ ਪੈ ਗਿਆ ਚਾਰ ਮਹੀਨੇ ਗੱਡੀ ਥਾਣੇ ਬੰਦ ਰਹੀ ਤੇ ਇਕ ਲੱਖ ਰੁਪਏ ਉਪਰ ਲੱਗ ਗਏ । ਇਹ 2000 ਦੇ ਨੇੜੇ ਤੇੜੇ ਦੀ ਗੱਲ ਹੈ। ਨਾਂਦੇੜ ਇਕ ਢਾਬੇ ਵਾਲੇ ਨੇ ਵੀ ਰੱਖਿਆ ਸੀ ਜਦੋਂ ਪਤਾ ਲੱਗਾ ਉਸਨੇ ਡਰਦੇ ਨੇ ਬਾਂਦਰ ਛੱਡ ਦਿੱਤਾ ਕਹਿੰਦਾ ਸਾਲਿਆ ਮੇਰੇ ਕੋਲ ਲੱਖ ਰੁਪਏ ਨਹੀਂ ਹਨ 😂😂😂😂🤣

  • @gokulchoudhry89
    @gokulchoudhry89 2 місяці тому

    Vahji❤

  • @kuldeepSingh-jz8nw
    @kuldeepSingh-jz8nw 19 днів тому

    🙏🙏🙏🙏

  • @likedisslike2092
    @likedisslike2092 19 днів тому

    😂😂😂

  • @Shersandhu855
    @Shersandhu855 Місяць тому

    Baba khaint a yrr

  • @GillSingh-oz2je
    @GillSingh-oz2je 2 місяці тому

    ❤🎉🎉

  • @h_SGaming1574
    @h_SGaming1574 2 місяці тому +1

    Jagwinder singh mohali

  • @tarsemtarsem6827
    @tarsemtarsem6827 21 день тому

    Tarsem singh abohar to

  • @GurpreetDhillon-n4s
    @GurpreetDhillon-n4s 2 місяці тому +1

    ਗੁਰਪ੍ਰੀਤ ਸਿੱਘ ਢਿੱਲੋ ਪਿੰਡ ਘੁੱਦਾ ਬਠਿੰਡਾ ਕੋਲ ਆ ਜੀ

    • @nirbhaisingh6456
      @nirbhaisingh6456 2 місяці тому +1

      ਝਕਛਸਸ8ੋੋੂਊੋੂਝਨਨੋੰ

  • @gurmukhsingh130
    @gurmukhsingh130 Місяць тому

    ਨਸ਼ੇ ਵਾਲਿਆਂ ਨੂੰ ਸੇਧ ਹੈ ਨਸ਼ਾ ਕੋਈ ਵੀ ਹੈ ਮਾੜਾ ਹੀ ਮਾੜਾ ਨਾ ਖਾਓ

  • @HarmolSingh-o4b
    @HarmolSingh-o4b 2 місяці тому +1

    गुरमीत।सिह20चक।वाला

  • @parmindersinghraj
    @parmindersinghraj 22 дні тому

    Sada ek kudi moga to smalsar vehia renu name aa Ghar ohda Ghar aaa

  • @kuldeep76700
    @kuldeep76700 2 місяці тому +1

    Baba add 10.15 pa dea Karo ji😂

  • @avtardhillon2764
    @avtardhillon2764 2 місяці тому

    Hello😂😂😂

  • @NashaterSingh-p6k
    @NashaterSingh-p6k 2 місяці тому +1

    Video ka time bhadu baba Kum se km. 50 mant Huna chieda ha m Nachater Singh mallan Walla khas ferozpur to

  • @amritpaldhillon1856
    @amritpaldhillon1856 2 місяці тому

    Ke hall aa baba ji Amrit pal dhillon rajsthan

  • @manjeet4024
    @manjeet4024 20 днів тому

    😂😂👍🇮🇳🇮🇳🇲🇾🇲🇾♥️👍👍

  • @MandeepDhillon-x1e
    @MandeepDhillon-x1e 25 днів тому +3

    ਕਿਸੇ ਜਾਨਵਰ ਨੂੰ ਨਸ਼ੇ ਤੇ ਲਾਉਣਾ ਚੰਗਾ ਨਹੀਂ

  • @DarshanSingh-q2f
    @DarshanSingh-q2f 2 місяці тому +1

    ਬਾਬਾ ਜਿਥੇ ਵੀਡੀਓ ਉਹ ਤੁਹਾਡੇ ਘਰ ਹੈ ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @HarnekSingh-rp7rx
    @HarnekSingh-rp7rx 29 днів тому +1

    Tare babe da tele fon naber de deo mere ko chaeda he

  • @AMARJITSINGH-m3g
    @AMARJITSINGH-m3g 2 місяці тому

    Gappi eh gapp kado di suni ah me

    • @nevergiveup5710
      @nevergiveup5710 Місяць тому +1

      Fer tenu sunan nu kihne khea kam kr apna😂

  • @gurdavindersingh7289
    @gurdavindersingh7289 Місяць тому

    ਫੀਮ ਭੁੱਕੀ ਦੀ ਬਦਨਾਮੀ ਨਾ ਕਰੋਂ

  • @JagdishSingh-lv2yl
    @JagdishSingh-lv2yl 2 місяці тому +1

    Tare baba koyn dodya nu mda khnda ok tu video v kha बोनोंदा

  • @manijassal9262
    @manijassal9262 2 місяці тому

    22ji Jagraon to mani Canada

  • @harrysandhu2453
    @harrysandhu2453 2 місяці тому

    Baba ji chandigarh aye mil k jayo jaroor mera pind chandigarh sector 14west dhanas hai ji

  • @JagdishSingh-lv2yl
    @JagdishSingh-lv2yl 2 місяці тому

    Tu tan khye btha baba gal kida bol da ma ve kade ok

    • @minturoomigill2997
      @minturoomigill2997 2 місяці тому

      ਮੈ ਖਾ ਲਏ ਸੀ ਇਕ ਦਿਨ ਬਹੁਤ ਔਖਾ ਹੋਇਆ ਮੈ ਤਾ ਫ਼ਰੇਅਮਾ ਹੋ ਗਿਆ ,ਸਾਰਾ ਦਿਨ ਰੋਟੀ ਪਾਣੀ ਨੀ ਖਾਂਦਾ ਗਿਆ ,ਉਲਟੀ ਤੇ ਉਲਟੀ ਬਾਬਾ ਬਹੁਤ ਤੰਗ ਹੋਇਆ ,ਜਾ ਉਏ ਮਰ ਗੇ ਸੀ ਬਹੁਤ ਔਖਾ ਹੋਇਆ ,

    • @harpreetsingh-ew8sw
      @harpreetsingh-ew8sw Місяць тому +1

      ​@@minturoomigill2997bai changa hoya tenu ulti aa ge isda swaad bai tenu j pai janda sari jindagi tang hona c

    • @minturoomigill2997
      @minturoomigill2997 Місяць тому

      @@harpreetsingh-ew8sw Hanji Bai ji

  • @amandeepkumar8449
    @amandeepkumar8449 2 місяці тому +1

    Baba g sat sri akal g
    Tuhda mobile number send kar deo g

  • @rajwindersinghrajasandhu2900
    @rajwindersinghrajasandhu2900 2 місяці тому

    Sat shree akal baba je

  • @sukhi5210
    @sukhi5210 2 місяці тому