ਇਫਕੋ ਕੰਪਨੀ ਆਲੇ ਬਾਬੇ ਤੋਂ ਭੂੰਡੀ ਖੋਕੇ ਲੈਗੇ ਬਾਬੇ ਨੂੰ ਆਈ ਵੱਡੀ ਔਫਰ Mann Bathinde aala

Поділитися
Вставка
  • Опубліковано 26 лис 2024

КОМЕНТАРІ • 138

  • @dhaliwal1217
    @dhaliwal1217 19 днів тому +9

    9:57 ਬਾਬੇ ਤੇਰੀ ਇਸ ਗੱਲ 💯 ਪ੍ਰਸੈਂਟ ਨਾਲ਼ ਸਹਿਮਤ ਆ ਮੇਰੇ ਨਾਲ਼ ਹੋਈ ਆ , ਮੇਰੇ ਮਾਂ ਬਾਪ ਭੈਣਾਂ ਅਸਟ੍ਰੇਲੀਆ ਆਲ਼ੇ ਭਰਾ ਨਾਲ ਲੱਗ ਗਏ ਸੀ। ਪਰ ਅੱਜ ਵੀ ਭੈਣਾਂ ਦੇ ਘਰ ਤਿਥ ਤਿਉਹਾਰਾਂ ਨੂੰ ਜਾਨਾ , ਭੈਣਾ ਪਰ ਮੇਰੀ ਕਦਰ ਨੀਂ ਪਾਉਂਦੀਆਂ 🙏🏻

    • @jagmeetsinghmuhar1486
      @jagmeetsinghmuhar1486 19 днів тому +2

      😢 Eda e hunda bai

    • @singhdeep-v9q
      @singhdeep-v9q 19 днів тому +2

      Tu patandra mere warga mere wall v koi nai wife ja bacheya to chori kalla bhe k ronda bhut yaar a soch k main ta apne smajda par mera koi nai

  • @KulbirSingh-cb2oh
    @KulbirSingh-cb2oh 20 днів тому +7

    ਬਾਬਾ ਬਹੁਤ ਵਧੀਆ ਬੰਦਾ ਹੈ ਇਸ ਦੀ ਮਿਹਨਤ ਨੂੰ ਵਾਹਿਗੁਰੂ ਚਾਰ ਚੰਦ ਲਾਵੇ

  • @GurdialSingh-u7s
    @GurdialSingh-u7s 19 днів тому +4

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਬਾਈ ਕੀ ਹਾਲ ਚਾਲ

  • @amangrewal47
    @amangrewal47 20 днів тому +6

    ਬਹੁਤ ਵਧੀਆ ਬਾਈ ਅੱਜ ਦੀ ਕੌੜੀ ਸਚਾਈ ਆ ਤੁਹਾਡੀਆਂ ਗੱਲਾਂ

  • @arwindersinghaujla7218
    @arwindersinghaujla7218 20 днів тому +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bahadursingh9718
    @bahadursingh9718 19 днів тому +3

    ਵੀਰ ਜੀ ਲੱਗੇ ਰਹੋਂ ਹੱਥਾਂ ਦੀ ਕਮਾਈ ਕਰਨ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਪਹਿਲਵਾਨ ਲੇਲੇਵਾਲਾ।

  • @sikanderSINGH-eu3kp
    @sikanderSINGH-eu3kp 15 днів тому +2

    ਸਿੰਕਦਰ ਭੱਠਲ ਤਾਰੀ ਬਾਬਾ ਜਿੰਦਾਵਾਦ

  • @Raju-Jassal
    @Raju-Jassal 20 днів тому +5

    ਮਾਨ ਬਾਈ badbar ਵੀ ਖੁੱਲ੍ਹ ਗਿਆ ਆ ਰੈਸਟੋਰੈਂਟ

  • @Paridhatt
    @Paridhatt 19 днів тому +3

    Shame on Ifco.Full support to Tari brother from Canada calgary.

  • @Darsnjvnda
    @Darsnjvnda 11 днів тому +2

    ਕਿਸਾਨ ਆਗੂ ਦਰਸਨ ਸਿੰਘ ਸਾਨੇਞਾਲੀ ਮਾਨਸਾ ਬਲਾਕ ਝਨੀਰ

  • @majorsingh8647
    @majorsingh8647 8 днів тому +1

    ਅੱਗੇ ਬੰਬੇ ਕਲਕੱਤੇ ਦਿੱਲੀ ਵਿੱਚ ਚਕਲੇ ਦਿਸਦੇ ਸੀ ਭਾਈ ਹੁਣ ਤਾ ਪੰਜਾਬ ਵਿੱਚ ਵੀ ਪੈਦਾ ਹੋ ਗਏ ਇਹ ਸਾਡੀਆਂ ਸਰਕਾਰਾਂ ਦੀ ਇਕ ਵਧੀਆ ਉਪਲਧੀ ਹੈ

  • @GurmukhSingh-mr6yx
    @GurmukhSingh-mr6yx 11 днів тому +2

    Ghaint gal baat wmk bai g

  • @gurmitsingh1083
    @gurmitsingh1083 18 днів тому +4

    ਬਾਈ ਅਸੀ ਮੋਗੇ ਟਰੈਕਟਰ ਮੰਡੀ ਲਾਉਂਦੇ ਹਾ ਸਾਡੇ ਦੋਨੇ ਪਾਸੇ ਹੋਟਲ ਆ ਰੈਡ ਸਟੋਨ ਓਥੇ ਵੀ ਏਹੋ ਕੰਮ ਚਲਦਾ ਪੁਲਸ ਵਾਲੇ ਮਹੀਨਾ ਲੈਂਦੇ ਆ ਨਿੱਕੀ ਉਮਰ ਦੀਆ ਕੁੜੀਆ ਬਹੁਤ ਆਉਦੀਆ ਕਈ ਵਾਰੀ ਕੋਈ ਜਾਣ ਪਛਾਣ ਦਾ ਵੀ ਹੋਵੇ ਓਹ ਵੀ ਸਾਡੀ ਸ਼ਰਮ ਨੀ ਕਰਦੇ ਸਿੱਧੇ ਅੰਦਰ ਵੜ ਜਾਂਦੇ ਆ

  • @Gurmalsingh-o8j
    @Gurmalsingh-o8j 14 днів тому +1

    ਬਾਈ Sirra ਬਾਈ ਤਾਰੀ SatSiri Akal

  • @bahadursingh9718
    @bahadursingh9718 19 днів тому +3

    ਵੀਰ ਜੀ ਹੱਥਾਂ ਦੀ ਕਮਾਈ ਕਰਕੇ ਖਾਣ ਦਾ ਨਜ਼ਾਰਾ ਕੁੱਝ ਹੋਰ ਹੁੰਦਾ।ਤਾਰੀ ਵੀਰੇ ਮਾਨ ਵੀਰੇ ਦਾਂ ਵੀ ਧੰਨਵਾਦ।

  • @RajinderSingh-v1n
    @RajinderSingh-v1n 19 днів тому +1

    ਬਾਬਾ ਸਤਿ ਸ਼੍ਰੀ ਅਕਾਲ!
    ਰਾਜ ਮਾਸਟਰ, ਦਾਉਧਰ।

  • @Crocodilesingh-y8q
    @Crocodilesingh-y8q 19 днів тому +2

    ਮਾਨਾ ਦਿਲ ਜਿੱਤ ਲਿਆ ਅੱਜ

  • @KauraRauli-jk4ss
    @KauraRauli-jk4ss 19 днів тому +2

    Mana svad aagia aaj walia gal sun k sab sach bolia tusi aa gala bonala bahot jaruri aa apne punjab lai

  • @JattMastiTv
    @JattMastiTv 20 днів тому +7

    ਤਾਰੀ ਬਾਬਾ ਜਿੰਦਾਬਾਦ ❤❤❤❤❤❤❤❤

  • @sainisippypb2286
    @sainisippypb2286 19 днів тому +2

    ਸੱਚੀ ਗੱਲ ਤਾਰੀ ਬਾਬੇ ਦੇ ਦੀ

  • @anshpal170
    @anshpal170 20 днів тому +4

    Tari baba & Maan bathinda wala zindabaad

  • @Inderdeol79
    @Inderdeol79 19 днів тому +4

    ਬਾਈ ਤੂੰ ਬੱਸ ਦੀ ਗੱਲ ਕਰਦਾ ਕਈ ਡਰਾਈਵਰ ਵੀਰ ਵੀ ਪੇਸੈ ਲੈ ਕੇ ਬੱਸ ਚੋ ਲਾ ਦਿੰਦੇ ਨੇ

  • @PalaAULAKH
    @PalaAULAKH 20 днів тому +1

    ਲਵਜੂ ਬਾਈ ਜੀ ਜਿਉਂਦੇ ਰਹੋ ❤❤❤

  • @jagtarbrar4794
    @jagtarbrar4794 19 днів тому +2

    ਮਾਨਾ, ਸਰਕਾਰ ਬਾਰ ਵਿੱਚ ਤਖਤੀ ਲਾਵੇ ਕਿ ਇਹ ਘਰ ਸਰਕਾਰੀ ਕਣਕ ਲਾਭਪਾਤਰੀ ਐ, ਉਸੇ ਦਿਨ ਰੋਕ ਲੱਗਜੂ ਲੋੜਵੰਦ ਨੂੰ ਛੱਡਕੇ ਤਕੜੇ ਸ਼ਰਮ ਕਰਨਗੇ

  • @mayasingh5608
    @mayasingh5608 4 дні тому

    ਬਾਬਾ ਗੱਲ ਸਹੀ ਆਪਣੇ ਬੰਦੇ ਕੋਲ ਨੀ ਬਈਏ ਕੋਲ ਜਾਂਦੇ ਪਤਾ ਨੀ ਕੀ ਸਪੈਸਲ ਹੁੰਦਾ ਉਨ੍ਹਾਂ ਕੋਲ

  • @JattMastiTv
    @JattMastiTv 20 днів тому +17

    ਗੁਰਤੇਜ ਸਿੰਘ ਰਾਮਪੁਰਾਫੂਲ ❤❤❤❤❤

    • @yadvindermann4334
      @yadvindermann4334 20 днів тому +3

      ਸਿਕੰਦਰ ਸਿੰਘ ਖੁਰਮੀ ਰਾਮਪੁਰਾ ਫੂਲ

    • @h.s.gill.4341
      @h.s.gill.4341 20 днів тому +1

      ਹਰਬੰਸ ਸਿੰਘ ਗਿੱਲ ਰਾਮਪੁਰਾ ਫੂਲ

  • @SwaranSingh-t6s
    @SwaranSingh-t6s 12 днів тому +1

    Man😊tari Baba nice 👍 job ♥️♥️👌

  • @Virpalkaur-t1u
    @Virpalkaur-t1u 20 днів тому +2

    Welcome Tari Bai ji

  • @ਸ਼ੌਕੀਨਸਰਦਾਰ
    @ਸ਼ੌਕੀਨਸਰਦਾਰ 13 днів тому

    Mann bhot vdhin Galla ❤ sachian Galla Mann dea 🎉

  • @ReshamSingh-jf5il
    @ReshamSingh-jf5il 8 днів тому

    Bhut badia gal bat a

  • @KuldeepSingh-u1j6c
    @KuldeepSingh-u1j6c 19 днів тому +2

    waheguru ji

  • @harbhajansoomal4709
    @harbhajansoomal4709 20 днів тому +2

    God bless you Baba ji

  • @Kawaljeet53
    @Kawaljeet53 20 днів тому +3

    Good.22ji

  • @rupindersingh3123
    @rupindersingh3123 13 днів тому

    Good massage y ji

  • @mehakdeepsinghboparai8169
    @mehakdeepsinghboparai8169 20 днів тому +1

    Very good maa pyo Ali gal 1000% sach

  • @MandeepSingh-ew4yx
    @MandeepSingh-ew4yx 20 днів тому +1

    Tari baba ji and maan bathinda wala zindabaad ji

  • @jiwansingh7620
    @jiwansingh7620 19 днів тому +1

    Maan de eh gal vadiya lagi

  • @ParmbhullarParmbhullar
    @ParmbhullarParmbhullar 20 днів тому +2

    V nice 👍👍 baba ji

  • @SukhchainSingh-u7x
    @SukhchainSingh-u7x 20 днів тому +2

    Tari Baba jindabad

  • @mrjassi5859
    @mrjassi5859 5 днів тому +1

    👍👍👍

  • @NirmalsinghDhaliwal-jf1mk
    @NirmalsinghDhaliwal-jf1mk 19 днів тому +4

    ਤਾਰੀ ਦਾ ਪਿੰਡ ਕੁੱਸਾ

  • @JasPinder-gx3xs
    @JasPinder-gx3xs 5 днів тому

    MAPEAAN WALI GULL SUCHI HAI RS DHALIWALL ❤

  • @MyJob-zo1lh
    @MyJob-zo1lh 20 днів тому +1

    Punjabi bhrawa de help krni chahidi appa sarya nu awi mzaak na bnne apne bhrawa da eh bhot vdia kmm start kita tari babe ne small business start krn lyi boys girls nu projected krr rhe❤❤❤

  • @VarinderSingh-w1b
    @VarinderSingh-w1b 20 днів тому +1

    Tari baba Zindabad. hor ki haal baba ji

  • @BossBatth
    @BossBatth 15 днів тому +4

    ਸਾਡੇ ਪਿੰਡ ਦੇ ਮੁੰਡੇ ਇਹ ਕੈਬਿਨ ਵਾਲਾ ਕੰਮ ਕੀਤਾ ਸੀ ਅੱਜ ਉਹ ਮੁੰਡਾ ਨਸ਼ੇ ਕਰਦਾ ਤੇ ਜ਼ਮੀਨ 1 ਕਿਲਾ ਵਿਕ ਗਈ

  • @Major.Singh69
    @Major.Singh69 19 днів тому

    ਬਿਲਕੁਲ ਸਹੀ ਗਲ ਆ

  • @premmakkar3428
    @premmakkar3428 20 днів тому +2

    God bless you

  • @Machinery_mehkma
    @Machinery_mehkma 20 днів тому +2

    Baba thonu milna ek vari mil lao kithe aavan 🙏 yar mei do glan hi krniya sayd ehe glan meri jindgi bacha len

  • @VarinderSingh-w1b
    @VarinderSingh-w1b 20 днів тому +1

    Tari baba and Maan bathinda. Wala zindabad

  • @tarlochansingh1806
    @tarlochansingh1806 18 днів тому +3

    ਵੀਰ ਜੀ ਹੋਟਲ ਛੱਡੋ ਗੁਰੂ ਘਰਾਂ ਵਿੱਚ ਵੀ ਇਹੇ ਕੰਮ ਹੋਣ ਲੱਗ ਪਿਆ ਹੈ ਧੀਆ ਭੈਣਾ ਤਾਂ ਗੁਰੂ ਘਰਾਂ ਵਿੱਚ ਵੀ ਸੇਫ ਨਹੀਂ ਦੁਨੀਆ ਤੇ ਖਾਸ ਕਰਕੇ ਸਿੱਖ ਵੀ ਇਸ ਚੀਜ ਸਾਮਲ ਹੋਗੇ ਨੇ ਇਹੇ ਗੱਲ ਬਿਲਕੁਲ ਠੀਕ ਹੈ ਸਿੱਖ ਸਬ ਮਾੜੇ ਹੋ ਗੇ ਨੇ

  • @Darsnjvnda
    @Darsnjvnda 11 днів тому +2

    ਬਾਈ ਜੀ ਚੁਪ ਕਰਕੇ ਕੰਨਾ ਚ ਤੇਲ ਪਾ ਲਓ। ਬਹੁਤੀਆਂ ਗਲ ਲੋੜ ਨੀ ਮੁਡੇ ਕੁੜੀਆ ਕਿਸੇ ਦੇ ਬਸ ਨੀ ਰਹਿੰਦੇ ਮਾਹੌਲ ਬਹੁਤ ਖਰਾਬ ਹੋ ਸਰਕਾਰਾ ਨੇ ਜੋ ਕਰਤਾ

  • @GurjantSingh-vd8mt
    @GurjantSingh-vd8mt 20 днів тому +1

    Very nice 👌

  • @BaljeetBrar-tx7dh
    @BaljeetBrar-tx7dh 19 днів тому +2

    Baba ji ok❤

  • @Cheema368
    @Cheema368 20 днів тому +2

    sahi gal aa maa pio alli

  • @GurjitSidhu-u8v
    @GurjitSidhu-u8v 19 днів тому +1

    Bahut badhiya Baba ji RCB kudarti kheti Karte Hain vegetable and fruits Di Gurjeet Sidhu Bilaspur Ludhiana Tohar tape painter Sadi rishtedari hai

  • @MehardeepSingh-k5g
    @MehardeepSingh-k5g 17 днів тому +1

    Ma KDA VEE IFFCCO DI DAWAEE NEE LAUU GAA 👺👺👺👺👺👍👍👍👍👍

  • @mandeepgoraya6460
    @mandeepgoraya6460 20 днів тому +2

    Good Maan sab

  • @safipaljohal6872
    @safipaljohal6872 20 днів тому +1

    Tari baba v good

  • @ChardaPunjab-p6e
    @ChardaPunjab-p6e 18 днів тому +2

    ਮੈ ਵੀ ਨਹੀ ਬਣਾਇਆ ਕੋਈ ਵੀ ਨੀਲਾ ਪੀਲ਼ਾ ਕਾਡ। ਬੱਸ ਜੇ ਸਰਕਾਰ ਕੋਲੋ ਕੁਛ ਫ੍ਰੀ ਲਿਆ ਉਹ ਬਿਜਲੀ ਹੈ ਤੁਹ ਵੀ ਸਰਦੀ ਵਿੱਚ ਗਰਮੀ ਵਿੱਚ 14 14 ਹਜ਼ਾਰ ਭਰੀਦਾ। ਆਪਣੇ ਆਪ ਨੂੰ ਕਾਵਲ ਬਣਾਉ ਤੇ ਬੱਚੇ ਪੜਾਉ।

    • @pamajawadha5325
      @pamajawadha5325 14 днів тому

      Ena bill ta ac wali nu suda sadi moter 2 power di h 3 fan 1 frig 4 bulb 8 wat pr bil nhi ai kda v

  • @GurdeepSingh-ym1gd
    @GurdeepSingh-ym1gd 20 днів тому +3

    ਬਾਬਾ ਹੁਣ ਕਿਥੇ ਹੈ

  • @KauraRauli-jk4ss
    @KauraRauli-jk4ss 19 днів тому +3

    Bai dipu wali kank svorpo te le k jande dhke aa 😅

  • @gurpreet2991
    @gurpreet2991 20 днів тому +2

    Raju bhai roopa

  • @anmol962
    @anmol962 20 днів тому +2

    Tari baba 😂❤️❤️

  • @paramsandharmmusic
    @paramsandharmmusic 20 днів тому +3

    ❤❤

  • @HappyKubbe-h1h
    @HappyKubbe-h1h 20 днів тому +2

    ❤❤👍👍👍✌️✌️✌️

  • @MangaSandhu-dv8qn
    @MangaSandhu-dv8qn 16 днів тому

    Good bor

  • @Mattu65
    @Mattu65 20 днів тому +2

    ਤਾਰੀ ਬਾਬੇ ਦੀ ਗੱਲ ਸਹੀ ਐ ਮਾਂ ਪਿਉ ਪੈਸੇ ਨਾਲ ਹੁੰਦੇ ਆ ਅਸੀ ਜਦੋ ਛੋਟੇ ਸੀ 8 ਸਾਲ ਦੇ ਸਾਡੇ ਪਿਉ ਦੀ ਮੋਤ ਹੋਗੀ ਸੀ ਮੇਰੀ ਦਾਦੀ ਮੇਰੇ ਤਾਏ ਵਿੱਚ ਰਹਿਦੀ ਸੀ ਰਿਸਤੇਦਾਰਾ ਨੇ ਵੀ ਜੋਰ ਲਾਈਆ ਪਰ ਉਹ ਸਾਡੇ ਵਿੱਚ ਨਾਂ ਰਲੀ ਆਪਣਾ ਹਿਸਾ ਸਾਡੇ ਤੋ ਲੈਕੇ ਤਾਏ ਨੂੰ ਦੰਦੀ ਰਹੀ 20 ਸਾਲ ਤਾਏ ਨੂੰ ਸੋਨੇ ਦਾ ਬਣਾਗੀ ਸਾਡੀ 6 ਕਿਲਿਆ ਦੀ ਕਮਾਈ ਤਾਏ ਕੋਲ ਜਾਦੀ ਰਹੀ

    • @pamajawadha5325
      @pamajawadha5325 14 днів тому

      Oh veer maa na hisa lena he hunda kisa hor to push le maa apna khrcha kitho chlu gi dawi kudi kol bhan bhi kol kapda hor saman v lena hunda

    • @pamajawadha5325
      @pamajawadha5325 14 днів тому

      Ja tuhda nl ral di fer hisa tuhnu auda

  • @googleguri3841
    @googleguri3841 8 днів тому

    Maa baap wali gl shac a yar
    Ma 6 sal kamiye kiti
    Oooo sri kamiye ma ghardiya nu Diti
    Jado Mera vivhya hoya ragg badal lyi yar ghardiya ne 😭😭
    AJ ma ikla rah gya yar

  • @Gill_0005
    @Gill_0005 15 днів тому +1

    kise kol babe da number hai ? apa bus de dine a

  • @balvirsinghbrar1089
    @balvirsinghbrar1089 20 днів тому +3

    Gapie.Dohnu.hi.ji

  • @MehardeepSingh-k5g
    @MehardeepSingh-k5g 17 днів тому +1

    BYCOTT IFFCCO 👿👿👿👿👹👹👹👹👹👹👿👿

  • @KauraRauli-jk4ss
    @KauraRauli-jk4ss 19 днів тому +2

    Mana room walia nu sab nage kar tenu full spot j koi bolu

  • @surenderpehalwan5493
    @surenderpehalwan5493 19 днів тому +1

    aat

  • @Jasveersingg-bk6dv
    @Jasveersingg-bk6dv 19 днів тому +1

    Bahi yr tari babe da number send krdo yr wats aap wala USA 🇺🇸 to Ohi lgu klha yr🙏

  • @pamajawadha5325
    @pamajawadha5325 14 днів тому +3

    Maan da gap vekho 8000 ban da khrcha 1500.baba bol rahi khrcha vad auda pehla push li kr baba to ap he kaml mari jana

  • @KauraRauli-jk4ss
    @KauraRauli-jk4ss 19 днів тому +1

    Ehna te parcha karvao mana jede room banai bhete aa sarm ni aundi katida nu pesa he kamona koi hor kam chla lo yr kise de bache keu vegad de o

  • @RajuKumar-nm1gl
    @RajuKumar-nm1gl 14 днів тому

    Bilkul sech keha bai sada ek bhanja hai us kol laghbhag 2 caror de proparty hai ta 8 tipper na ohna thon 5 lac per month kamanda far be free kanak landa depu thon free wali

    • @pamajawadha5325
      @pamajawadha5325 14 днів тому +1

      Sarkar de rahi h koi daka ta nhi marda

    • @baldevsidhu7719
      @baldevsidhu7719 10 днів тому

      @@pamajawadha5325shame on you free loader

    • @baldevsidhu7719
      @baldevsidhu7719 10 днів тому

      @Rajkumar ਤੁਸੀ ਸਹੀ issue raise ਕੀਤਾ free ਰਾਸਨ ਗਰੀਬਾ ਵਾਸਤੇ ਹੋਣਾ ਚਾਹਿਦਾ

  • @KuljitgilldairyFarm
    @KuljitgilldairyFarm 20 днів тому +4

    Baba tari je tusi koi kam tik ka kar lo kamjab ho jo ga tusi v

  • @rampartapbhuker683
    @rampartapbhuker683 9 днів тому

    Ki Hal h babe raisinghnzgar to

  • @gurtejsinghgurtejsingh1326
    @gurtejsinghgurtejsingh1326 12 днів тому

    Card sada v ne Bana veer ji

  • @Mikecrack24-c8x
    @Mikecrack24-c8x 20 днів тому +1

    Sadè sarpùnch iainde a kank nregha

  • @ਮਿਡਲਕਲਾਸਦੇਬਾਰੇਵੀਕੁੱਝ

    Dono liter dodia da pe k lagge a smaj nu sed den

  • @jiwansingh7620
    @jiwansingh7620 19 днів тому +3

    Nikal ge hawa

  • @manjeet4024
    @manjeet4024 16 днів тому

    🙏🙏💯💯😊👍🇮🇳🇲🇾🇲🇾🇲🇾🇲🇾👍👍

  • @KauraRauli-jk4ss
    @KauraRauli-jk4ss 19 днів тому +2

    Mana sabjia khe laun apne kisan yr matr 300 rupe kilo j apne kisan apne kheta ch laun yr apa nu mul len di lod ni a muda wakra karke boli v sabjia lau sare kisan mehgsye ghat ho u ghato ghat sabji ta apne lok ghar di khan ge yr benty a yr mana

  • @GurmukhSingh-mr6yx
    @GurmukhSingh-mr6yx 11 днів тому

    Bai gaddi da kam krona hoya ta das dyo

  • @harkirpalsingh
    @harkirpalsingh 20 днів тому +3

    Baba jhatda kdh k bolea kr koi piche pya ds tere lake k baith k gya jharda😂😂

  • @pamajawadha5325
    @pamajawadha5325 14 днів тому +3

    Gup sun lo gup loka nu paisa den vasta gala suna raha n eh baba ta koi rab di mar nhi pai v eh bimari nal greb ho gya badmashi nal jamen vik gi hun sag maki roti nal ki ban da sanu pata h hun loka nu mat de raha n aap koi chaj d kam kita hunda aj ghar baith k roti kha sakda c

  • @jiwansingh7620
    @jiwansingh7620 19 днів тому +2

    Tusi kehde c iffco wale kho ni sakde le ge agle 😂

  • @pamajawadha5325
    @pamajawadha5325 14 днів тому +1

    Pelacard bani nhi hona eh jo gadi vart rahi eh v kisa di h eh v mod da kini var mulajam tera kol ai n v sdi gadi mod

  • @pamajawadha5325
    @pamajawadha5325 14 днів тому +1

    Punjabi nu kulcha burger vich masali da nhi pta Nepali 5 .5 sal hotel vich kam kr ka fer krda n Punjabi lok sirf rehdi la ka tur paida n

  • @RajuKumar-nm1gl
    @RajuKumar-nm1gl 14 днів тому +1

    Maan bai main apne maa baap de budhpa penshan be nahi se lagwai kanak ta ki lani

  • @DilbagSingh-th3yv
    @DilbagSingh-th3yv 20 днів тому +4

    Good

  • @sikandersingh6507
    @sikandersingh6507 20 днів тому +4

    ਤਾਰੀ ਬਾਬੇ ਤੇਰਾ ਪਿੰਡ ਕਿਹੜਾ ਹੈ।

    • @jagtarbrar4794
      @jagtarbrar4794 19 днів тому +2

      ਅੱਜਕੱਲ ਸਮਾਲਸਰ

  • @SBDakia
    @SBDakia 18 днів тому

    13:19 Bina Chire Aala 😂😂

  • @JaswantSingh-k1f
    @JaswantSingh-k1f 19 днів тому +2

    Number send kro manna bathinda vala

  • @dogarbhullar2992
    @dogarbhullar2992 20 днів тому +1

    Tarunbaba sagdasigi100/kay majaayga❤❤❤❤🪯🪑🍴🥢🚃✈️🦠🇮🇳

  • @nachhatterkhush1153
    @nachhatterkhush1153 17 днів тому

    ਤਾਰੀ ਬਾਬਾ ਜਿੰਦਾਬਾਦ❤

  • @Amriksingh-gl8wi
    @Amriksingh-gl8wi 19 днів тому +1

    Good

  • @HappyGhuman-j8v
    @HappyGhuman-j8v 18 днів тому

    ❤❤❤❤