Thanks Manpreet bhaji, for making me fall in love with Punjabi kalam and language, again, largely influencial on me, being someone who has grown up in an English country.
These lyrics flowing with that so soothing & peaceful background music goes straight touches the heart & then beats flow along with it. I love this song & also this same one that you sang @ Jivve Punjab too ❤️❤️
Thanks for your love to Shaam Da Rang ❣️🙏🏻
ਹਰ ਇੱਕ ਦੀ ਜ਼ਿੰਦਗੀ ‘ਚ ਆਈਆਂ ਸੋਹਣੀਆਂ-ਸੋਹਣੀਆਂ ਸ਼ਾਮਾਂ ਦੇ ਨਾਂ, ਦੂਰੀਆਂ ਦੇ ਬਾਵਜੂਦ ਹੱਥਾਂ ‘ਚ ਹੱਥ ਪਾਈ ਖੜੀਆਂ ਮੁਹੱਬਤਾਂ ਦੇ ਨਾਂ, ਸ਼ਾਮਾਂ ਦੇ ਰੰਗਾਂ ਦੇ ‘ਚੋਂ ਜੋ ਲੱਭਿਆ, ਜੋ ਖੋਇਆ, ਸਭ ਕਾਸੇ ਨੂੰ ਸਮਰਪਿਤ, ਪੇਸ਼ ਹੈ ‘ਸ਼ਾਮ ਦਾ ਰੰਗ’ 🎵❣️
ਪੂਰ ਦੇ ਪਿਆਸ ਵੇ ਤੂੰ ਪੂਰੀ ਕਰ ਆਸ ਦੇਖ ਮੁੱਠੀਆਂ ‘ਚੋਂ ਰੇਤਾ ਜਾਂਦਾ ਕਿਰਦਾ 🍂
ਜੇ ਵਧੀਆ ਲੱਗਿਆ ਤਾਂ ਅੱਗੇ ਜ਼ਰੂਰ ਸੁਣਾਇਓ ।
Share • Support • Spread Love 💕
ਬਹੁਤ ਖੂਬਸੂਰਤ
Manpreet Singh 👌👌👌❤️❤️
Veer kya baat hai
ਬਾਕਮਾਲ
Thanks to you sir 🙏
ਹਰਸਜੋਤ ਦੇ ਚਰਿੱਤਰ ਚ ਬਹੁਤ ਜਿਆਦਾ ਸਾਦਗੀ ਐ,ਇਹੋ ਜੇ ਗੀਤਾਂ ਵਿੱਚ ਇਨਾ ਨੂੰ ਜਰੂਰ ਮੌਕਾ ਦੇਣਾ ਚਾਹੀਦਾ 👍👍👍👍
Sahi kiha ver tusi
Right
ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ ਜਦੋਂ ਜ਼ਿਕਰ ਕਰੇਂ ਤੂੰ ਕਿਸੇ ਹੋਰ ਦਾ...💓 #shaamdarang
Ji
👍
👍💐
S ook 😅by by today @@jagroopsinghkarmuwala3202
I dont know why this song doesnot have millions ....i loved the song...lyrics ...voice....beautiful song...
Stupids are in millions they choose accordingly 😂
Manpreet ji is one of my fav. 🤘🏻
Because majorities are ultra level stupid...... They prefer xyz....
Same😢
Don't worry ... everyone can't afford precious diamonds
♥️ ਦਿਲ ਖਿੜਿਆ ਰਹਿੰਦਾ ਏ
ਜਦ ਉਹ ਕਿਤੇ ਦਿਸ ਜਾਵੇ |
ਓਹਨੂੰ ਦੇਖ ਕੇ ਤਾਂ
ਸੂਰਜ ਵੀ ਛਿਪ ਜਾਵੇ |
⭐️ਜਦੋਂ ਤਾਰੇ ਗੱਲਾਂ ਕਰਦੇ ਓਹਦੇ ਹੁਸਨ ਦੀਆਂ
ਚੰਨ ਨੂੰ ਬੱਦਲਾਂ ਓਹਲੇ ਲੁਕਣਾ ਪੈ ਜਾਵੇ |
🕊ਕੂਕ ਕੋਇਲ ਵੀ ਫਿਰ ਫਿੱਕੀ ਲੱਗਦੀ ਏ
ਜਦੋਂ ਰੂੰ ਵਰਗੇ ਜਹੇ ਬੁੱਲਾਂ ਚੋਂ ਕੁਜ ਕਹਿ ਜਾਵੇ |
🌷ਮੈਂ ਬੈਠਾ ਫੁੱਲਾਂ ਕੋਲ ਸੀ ਮੈਨੂੰ ਕਹਿਣ ਲੱਗੇ
ਅਸੀਂ ਧੰਨ ਹੋ ਜਾਂਦੇ ਨਾਲ ਜਦੋ ਉਹ ਖਹਿ ਜਾਵੇ |
ਸਭ ਦਾ ਸ਼ੁਕਰੀਆ, ਜਿਨ੍ਹਾਂ ਨੂੰ 'ਸ਼ਾਮ ਦਾ ਰੰਗ' ਪਸੰਦ ਆ ਰਿਹਾ🌻 ਦੁਆਵਾਂ 🌻 share+support
Thank you for beautiful song ✍ ਬਰਕਤ💐👍🙏🌄💚
Bhout vadiya 🙏🎊
🙏🙏🙏🙏🙏
❤️
Lyrics bht alag bht sohne magical!! Way to go!! You have that in you!!
ਬਹੁਤ ਸੋਹਣੇ ਸ਼ਬਦ ਅਤੇ ਬਹੁਤ ਸੋਹਣੀ ਅਵਾਜ਼ ❣️ ਰੂਹ ਨੂੰ ਸਕੂਨ ਮਿਲਦਾ ਸੁਣ ਕੇ ... ਪਰਮਾਤਮਾ ਤਰੱਕੀਆਂ ਬਖ਼ਸ਼ੇ 🙏🙏🙏
ਉਂਝ ਤੇਰੇ ਮੇਚ ਕਿੱਥੇ ਆਉਣੇ ਸਾਡੇ ਲਾਡ, ਚੰਨਾ ਲਾਡਲਾ ਤੂੰ ਧਰਤੀ ਦੀ ਤੋਰ ਦਾ
Song + Video
👌👌
Wah wah wah💯
Tucci b sing kro na eh song 🫂♪~(´ε` )( ˘ ³˘)♥
ਇੱਕ ਹੀ ਗੱਲ ਕਹਾਂਗਾ , ਦਾ ਜਵਾਬ❤️❤️❤️❤️❤️
🎤Manpreet singh is The Voice of Punjab... and komal ji ne bhout vadiya likhya h ਸ਼ਾਮ ਦਾ ਰੰਗ ✍(ਬਰਕਤ) 💚
Yes... Right 🎊👍
❤❤❤ bhut gaint aa book barkat
♥️♥️♥️ Khubsurat
How this kind of lovely song doesn't get even a million view, a big failure act by viewers, i rqst everyone, plzz pay respect such beautiful songs❤❤
ਧਰਤੀ ਤੋਂ ਅਸਮਾਨਾਂ ਵੱਲ ਨੂੰ ਲੈ ਜਾਵੇ
ਇੱਸ਼ਕ ਦਾ ਪੰਧ' ਪਹਾੜੀ ਰਾਵਾਂ ਵਰਗਾ ਐ
ਰਹਿਣਾ ਤੇਰੇ ਨਾਲ, ਤੂੰ ਜਾਣਾਂ ਜਿੱਥੇ ਵੀ
ਤੇਰਾ ਮੇਰਾ ਪਿਆਰ' ਹਵਾਵਾਂ ਵਰਗਾ ਐ 🌾💕
ਅੱਜ ਦੀ ਸ਼ਾਮ ਰੰਗੀਨ ਤੇ ਹੁਸੀਨ ਹੋ ਗਈ
ਸ਼ਾਮ ਦਾ ਰੰਗ ਸੁਣ ਕੇ । ਧੰਨਵਾਦ ਜੀ ਚੰਗੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਉਣ ਲਈ ।
Manpreet ਵੀਰੇ ਇਸ ਨਗਮੇ ਦੀ ਤਾਰੀਫ਼ ਲਈ ਮੈਨੂੰ ਸ਼ਬਦ ਨੀ ਲੱਬੇ...💞💞💞💞
Bahut jyada sohna geet te bahut hi jyada sohne lyrics ne❤️
Thanks Manpreet bhaji, for making me fall in love with Punjabi kalam and language, again, largely influencial on me, being someone who has grown up in an English country.
This is called the real Delectation...💐🎤✍💚Barkat
Bro iske lyrics Gurpreet Singh ne likhe hai chor hai ye
@@mjrnilgaming9489 proof
@@kelloggole5458 likhe toh uss nai hi hai bhai raani tatt book ma hai dekh lena but his voice is so good 👍👍
ਬਹੁਤ ਸੋਹਣਾ... ਦੁਆਵਾਂ.... ਮੁਬਾਰਕ ਕਰਨਜੀਤ ਕੋਮਲ ਸਰ ਨੂੰ ਵੀ 😇🙏❤️😍
Sbbse pehli tarif Apne Himachal k liye duji tarif geet k liye bahut khubsurat hai tiji tarif aapki mam ....you are really fabulous m a big fan of you
ਵੀਰੇ ਤੇਜ਼ ਗਾਤਾ ਯਰ💔
ਵਾਲੀਆਂ expectations ਸੀ
ਮੈਂ ਤਾਂ ਪਹਿਲਾਂ ਆਲਾ ਹੀ ਸੁਣਿਆ ਕਰੂੰ
Jas Dhaliwal ਸਹੀ ਕੇਹਾ ਬਈ ਜੀ ਤੁਸੀਂ
ਪਹਿਲਾਂ ਵਾਲਾ ਜਾਦਾ ਵਦੀਆ
ਏਗ ਬਹੁਤ ਤੇਜ ਕਰਤਾ
Jas Dhaliwal sahi keha vire
Yes
ਮੈਂ ਵੀ ਇਹੀ ਕਹਿ ਰਿਹਾ ਸੀ ਆਪਣੇ ਦੋਸਤਾਂ ਨੂੰ
ਫੀਲਿੰਗਾਂ ਈ ਮੁਕਾਤੀਆਂ
ਪਹਿਲਾਂ ਵਾਲੇ ਦਾ ਲਿੰਕ ਦਿਉ ਜੀ
@@happysinghmann3149 check ua-cam.com/video/UeFSGsVK1Wc/v-deo.html
ਖਿਆਲ ਦਿਆ ਧਾਗਿਆਂ ਚ ਹੋਰ ਗੂੜ੍ਹੀ ਤੇਰੇ ਹਾਸਿਆ ਦੀ ਕੀਤੀ ਫਰਿਆਦ ਵੇਂ ( ਬ ਕਮਾਲ ) 🌹🍃❣️
ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ ਜਦੋਂ ਜ਼ਿਕਰ ਕਰੇਂ ਤੂੰ ਕਿਸੇ ਹੋਰ ਦਾ ❤️❤️❤️👌👌👌👌👌👌👌👌👌👌👌👌
Kalle-kalle lafaz ch ....mohabbat bhare jazbaat gund-gund k sjoye aa tusi.....👌💥👌👌👌👌👌👌💥
ਇੰਤਜ਼ਾਰ ਖਤਮ ਹੋਇਆ। ਬਹੁਤ ਖੂਬਸੂਰਤ ਮਨਪ੍ਰੀਤ ਵੀਰ
Waho.... I hv no words for this melody long...... ਬਰਕਤ ਰੰਗ ਲੈ ਆਈ.... Manpreet.... Karanjeet komal...... ❤️❤️❤️❤️😁😁
g
ਸਾਰੇ ਰੰਗ ਇਸ ਸ਼ਾਮ ਦੇ ਰੰਗ ਵਿਚ।
❤ #ਬਰਕਤ - ਸ਼ਾਮ ਦਾ ਰੰਗ - ਕਰਨਜੀਤ ਕੋਮਲ
ਹਰਸ਼ਜੋਤ ਅਤੇ ਮਨਪ੍ਰੀਤ ਉਮਦਾ ਅਦਾਕਾਰੀ ਅਤੇ ਅਵਾਜ਼ ।
ਅੱਛਾ ਨਿਭਾਇਆ ਗੀਤ
ਬੋਲ ਵੀ ਮੁਹੱਬਤ ਭਰੇ ਨੇ
ਖੁਸ਼ ਰਹੋ
ਪੂਰ ਦੇ ਪਿਆਸ ਵੇ ਤੂੰ
ਪੂਰੀ ਕਰ ਆਸ
ਵੇਖ ਮੁੱਠੀਆਂ ਚੋ ਰੇਤਾ ਜਾਂਦਾ ਕਿਰਦਾ ❤️
Sdaa ewi ....sade dila nu sukoon pahunchonde raho
Seene vich bhreya mohabbta da rang jehra akhiyan cho dulne nu firda....
High class lyrics high class video.... Boht khoobsurat mausam pesh kita..
ਮੈਂ ਅੱਜ ਯੂਨੀਵਰਸਿਟੀ ਤੋਂ ਘਰ ਜਾਂਦੇ ਨੇ ਇਹ ਗਾਣਾ repeat ਤੇ ਹੀ ਲਾ ਰੱਖਿਆ ਹੈ । ❣️🌷🙌🏼🙌🏼
ਵੇ ਉਂਝ ਕਿੱਥੇ ਮੇਚ ਤੇਰੇ ਆਉਂਦੇ ਸਾਡੇ ਲਾਡ ਚੰਨਾ .....👌👌👌👌👌
Bahut pyara song....te Sab to pyare lyrics.....bahut vadiya ji....guddd luckkkk
#Harshjot te #Manpreet bhut sohna babeo dil nu shoo gyaa
ਧਰਤੀ ਦੀ ਤੋਰ ਦੇ ਲਾਡਲਿਆਂ ਨੂੰ ਕਿਥੇ ਮੇਚ ਆਊਣੇ ਇਹ ਗੀਤ ਵੇ ।।
ਇਹ ਤੇ ਲਿਖਤਾਂ ਬੜੀਆਂ ਡੂੰਘੀਆ ਨੇ , ਖੋਪੜ ਏਹਨਾ ਦੇ ਕਿਥੇ ਸਮਝਣ ਗੇ
haye
@@jattdachannel6652 look
ਧੰਨਵਾਦ ਤੁਹਾਡੀ ਸਾਰੀ ਟੀਮ ਦਾ ਏਨੇ ਸੋਹਣੇ ਗੀਤ ਲਈ, love ur voice nd magical lyrics
On Repeat pta nhi kini k vaar sun lya skoon skoon skoon 👌👌👌👌👌
Rytt sis
ਬਹੁਤ ਬਹੁਤ ਮੁਬਾਰਕ ਬਾਈ ਕਰਨਜੀਤ ਕੋਮਲ ਨੂੰ💐💐
ਬਹੁਤ ਵੱਧੀਆਂ ਤੇ ਸਾਫ਼ ਸੁਥਰਾ ਮਨਪ੍ਰੀਤ ਵੀਰ ਜੀ ਗਾਣਾ ਮੇਰੇ ਵੱਲੋ ਲਾਇਕ ਗਾਣਾ ਸ਼ਾਮ ਦਾ ਰੰਗ 👍👍👍
First tym tuhada song sunea ....te tuhadi awaz....i just love it ....🤗🤗 Ene hi vdia vdia none song sunai jao ji bs ......fav bn ge ooo 😇😇
What a beautiful rendition on such amazing lyrics!! Great job!
ਬਹੁਤ ਸੋਹਣੀ ਲਿਖਤ ਕੋਮਲ ਬਾੲੀ ਜਿਓਂਦੇ ਰਹੋ
Bahut vdia👌👌 song aa veer bdi udeek c video di
Bahut hi kamaaaaaal ..... Manpreet ji ..... Tuhade nave song di besabri naal udeek rahegi..... Rabb Rakha
ਬਹੁਤ ਵਧੀਆ ਕੋਮਲ ਤੇ ਮਨਪ੍ਰੀਤ ..ਹੋਰ ਤਰੱਕੀ ਕਰੋ 💛
ਬਹੁਤ ਸਾਰਾ ਪਿਆਰ.. ਰੂਹ ਦੀ ਖੁਰਾਕ ਲਈ ਧੰਨਵਾਦ 🙏
ਲੰਮੇ ਅਰਸੇ ਤੋਂ ਉਡੀਕ ਸੀ ❤👌👌👌👌
🍂ਅੱਜ ਦੀ ਸ਼ਾਮ ਹੋਰ ਖੁਬਸੂਰਤ ਹੋ ਗਈ, ਅੱਜ ਸ਼ਾਮ ਨੂੰ ਆ ਸ਼ਾਮ ਦਾ ਰੰਗ ਗੀਤ ਆਇਆ ਤੇ ਸ਼ਾਮ ਨੂੰ ਚਾਰ ਚੰਨ ਲੱਗ ਗਏ, ਸ਼ਾਮ ਹੋਰ ਨਵੇਂ-ਸੋਹਣੇ ਰੰਗਾਂ ਵਾਲੀ ਹੋ ਗਈ ਏ। ਮੈਂ ਬਸ ਵਿੱਚ ਸਫ਼ਰ ਕਰ ਰਹੀ ਸੀ ਜਦੋਂ ਇਹ ਗਾਣਾ live stream ਹੋਇਆ ਮੈਂ ਤਾਂ ਪਹਿਲਾਂ ਵੀ ਲਾਇਵ ਸੁਣਿਆ ਹੋਇਆ ਵੇਸੇ ਮਨਪ੍ਰੀਤ ਜੀ ਤੋਂ ਤੇ ਕੋਮਲ ਜੀ ਨੇ ਇਸ ਦੇ ਪਿਛੇ ਦੀ ਕਹਾਣੀ ਵੀ ਦਸੀ ਸੀ ਪਰ ਆ official ਆਇਆ ਹੈ ਤੇ ਬੜੀ ਹੀ ਖ਼ੁਸ਼ੀ ਹੋਈ notification ਦੇਖਕੇ ਤੇ ਫਟਾਫਟ ਸੁਣਿਆ ਸੱਚੀ ਸੁਣਕੇ ਬਹੁਤ ਵਧੀਆ ਲਗਿਆ ਸਾਦਗੀ ਤੇ ਪਿਆਰ ਭਰਿਆ ਇਹ ਗੀਤ ਸਾਂਝ ਜਹੀ ਪਾ ਗਿਆ ਦਿਲ ਵਿੱਚ, ਮੇਰਿਆਂ ਅੱਖਾਂ'ਚ ਅਥਰੂ ਕਦੋਂ ਆ ਗਏ ਸੀ ਪਤਾ ਹੀ ਨਹੀਂ ਲੱਗਾ ਸੁਣਦੇ ਹੋਏ ... ਹੋਰ ਕੁਝ ਤਾਂ ਨਹੀਂ ਕਿਹਾ ਜਾਣਾ ਬਸ ਬੇਨਤੀ ਹੈ ਸਾਰੀਆਂ ਨੂੰ please share and support this kind of talent, and congratulations to the whole team of #shaamdarang ਤੁਸੀਂ ਸਾਡੇ ਲਈ ਇਨ੍ਹਾਂ ਸੋਹਣਾ ਗੀਤ ਪੇਸ਼ ਕੀਤਾ ਤੇ ਹੋਰ ਵੀ ਆਉਣ ਵਾਲਿਆਂ ਗੀਤਾਂ ਦਾ ਹਮੇਸ਼ਾ ਇੰਤਜ਼ਾਰ। 🙏LOVE , RESPECT and PEACE ❤ ਅਖੀਰ ਵਿੱਚ "ਧਰਤੀ ਤੋਂ ਅਸਮਾਨ ਵੱਲ ਨੂੰ ਲੈ ਜਾਵੇ, ਇਸ਼ਕ ਦਾ ਪੰਧ ਪਹਾੜੀ ਰਾਵਾਂ ਵਰਗਾ ਏ, ਰਹਿਣਾ ਤੇਰੇ ਨਾਲ ਤੂੰ ਜਾਵੇਂ ਜਿਥੇ ਵੀ, ਤੇਰਾ ਮੇਰਾ ਪਿਆਰ ਹਵਾਵਾਂ ਵਰਗਾ ਏ... " 🌼
Gurpreet Kaur Thank You 💕
Bilkul sahi keha Tusi👍🙏
Tohdi likht da ek ek lafaz , sunehre motiya varga e , ♥️♥️♥️🙏🙏🙏
🙂💗💗💗sach keha..
Great 💚
Bhot sohna bro.. Dil kush hogya...
Dil khush ho gya sun ke....rab tenu traki bakshe veer......bai ne boht sohna likhya
Kmaal aw jina vdia song onne hi ght view. Isto pta lgda punjab kehre rahan te jaa reha.
ਬਹੁਤ ਸੋਹਣਾ ਗੀਤ ਆ ਜੀ ਕੱਲ ਦਾ repeat One ਚੱਲ ਰਿਹਾ ਜੀ 👌 👌
Sada Abaad reh veer....sada ese tran change geet gaunda rahin...gannd sun sun k kann dukhde rehnde...
ਹੋ ਇੰਝ ਤੇਰੇ ਬੋਲਾਂ ਵਿੱਚ ਘੁਲੀ ਏ ਖੁਮਾਰੀ
ਜਿਵੇਂ ਮੀਂਹਾ ਵਿੱਚ ਮੋਰ ਦੀ ਆਵਾਜ਼ ਵੇ❤
Inni sohni... saaf... teh dil shoon wali likht , awaaz lyi... shukriya😊
Jiii bauti sohna gaana ae.......☺☺☺😊😊😊😄😄
Mat , Jatta Da song
Kya baat janaab bada sweeet te shant jeha mahol bana dita geet ne bahut vadia laga Manpreet ji god bless you Waheguru ji tarrakiyaa bakhshe ji
Bhut bhut bhut bhut khoob👌👌👌
Tuhade har song Mann nu bada sakoon dinde ne is raftaar vali dunia c ☺️☺️very soothing music and peaceful voice.
Bhout hi vadiya te sohna lgya
Dhanwaad Komal Paaji .. 💚 jo v hoya tusi eh likhat da samman kar hi ditta .. 😊
Aj tak da sb to fvrt song jini var vi suna bs dil karda suni jao lyrics voice bhut sohnj waheguru mehar rakhe
kmaal veer ji,
shabad ni hai bolan lyi,
dunia do khoobsurti bhrditti gyi hai is vdo ch 🌷🌷💞💞🌷💞😍
ਮਨਪ੍ਰੀਤ ਵੀਰ ਸਾਡਾ ਆਪਣਾ 😇👏
ਬਹੁਤ ਖੂਬਸੂਰਤ ਵੀਰੇ...
Bhut e vdiya song🤩🤩 very heart touching. Lyrics bare ta kehna e ki👌🏻👌🏻👌🏻
Sir ji tusi ta kamal hi kar dita
Maja aa gya tuhada gana sun ke
Bhot bdiya bhai shab aap ka bhut tkda fan ho gya hu. aaj aap ne hi sunen lag rya hu.hmesha gate rahio ek din no.1 pr hovego aap
ਬਹੁਤ ਸੋਹਣਾ ਗਾਇਆ ਤੇ ਲਿਖਿਆ
Bai tuhada eh song ta bina music toh hi aat c eh bi osm aaa GBU
ਵਾਹ ਕਯਾ ਬਾਤ ਆ ਬਹੁਤ ਖੂਸੂਰਤ 👌👌❣️❣️💝
Y Tej bhut gaa dita pehla wala enna sohna lagda ehde ch.sidha ja gaa rakheaaa chal koi ni ... alwaysurfan
ਬਹੁਤ ਸੋਹਣਾ ਲਿਖਿਆ ਭਾਈ ਸਕੂਨ ਮਿਲਦਾ ਹੁਣ ਕੇ❤️❤️❤️❤️❤️
Bhut vdiaa ate Pyaara song ji 👍🏻👍🏻💓
Veere mere kol taan thoda live e repeat te chalda c aj tak 👌👌👌👌
Bahut sohna song aa gaya veere..mai stage te gaya hoia jo live oh v sumeay ji bahut sohni te mithi aawaz aa g
Bahut sohna song hai....and video,Music and lyrics bahut sohne ne .....hor v ajehe song aune chahinde ne g
Vry nyc,,supb👌👌😘😘song bht sohna likhiya nd gaaya
More romantic songs please, u have a mesmerising voice , also the lyrics are blissful ♥️♥️
These lyrics flowing with that so soothing & peaceful background music goes straight touches the heart & then beats flow along with it. I love this song & also this same one that you sang @ Jivve Punjab too ❤️❤️
Brown boht vadia song aa insta to dekh ke aya full song sunan. Edda de simple song kinne sukoon wale hunde ne
ਬਹੁਤ ਹੀ ਲਾਜਵਾਬ ਜੀਓ ਵੀਰ ✍✍🎤🎹
Kyaaa baat Jabardust song very touching bro bless you 👌👌👌👌👌👌👌👌👌👌👌👌👍🏽👍🏽👍🏽👍🏽👍🏽
HAMESAN UMEDAN TE KHARE UTTER DE O👌👍👍👍
ਬਹੁਤ ਹੈ ਪਿਆਰੀ ਵੀਡਿਓ ਹੈ। ਦੇਖ ਕੇ ਪੂਰੇ ਦਿਨ ਦੀ ਥਕਾਨ ਉੱਤਰ ਜਾਂਦੀ ਹੈ। ਧੰਨਵਾਦ ਜੀ🙏
Bohot sohnaa kamm kitaa saari team ne...video da concept v bohot vadiaa ..loved it..👌🏻💕📽
Mohabbat jinna pyara song👌👌....saadgi v hai te rawaangi v👌👌....bhut bhut mubarkan sari team nu💐💐
ਬਹੁਤ ਵਧੀਆ ਲੱਗਿਆ ਜੀ
This songs my current favt... Music.. lyrics are tooo sweet...
ਬਹੁਤ ਹੀ ਖ਼ੂਬਸੂਰਤ ਗੀਤ 😘😘😘😘
ਬਹੁਤ ਸੋਹਣੀ ਲਿਖਤ ਕੋਮਲ ਵੀਰ ਦੀ.
ਲਿਖਤ ਦਾ ਕੋਈ ਜਵਾਬ ਨਹੀਂ ਤੇ ਵੋੲੀਸ ਵੀ ਬਾਕਮਾਲ ❤️
Tera mera pyar hawaawan varga ae...❤❤❤❤😍👌👌👌👌
Waah ...Waah ...Waah ...👌🏻👌🏻👌🏻🔥🔥🔥
ਬਹੁਤ ਵਧੀਆ ਲਿਖਿਆ ਤੇ ਗਾਇਆ 👌👌👌👌
God bles u veere ...bhut sohna song ..malak tarrikan bakhshe
waheguru ji mehr rakhn
ਸਦਾ ਬਹਾਰ ਗੀਤ ....ਵਾਹ !