Kise Da Pyaar (Official Video) Manpreet | Harmanjeet | Gurmoh | Team WE | White Notes

Поділитися
Вставка
  • Опубліковано 15 січ 2025

КОМЕНТАРІ • 3,1 тис.

  • @yadwindersingh8894
    @yadwindersingh8894 5 років тому +325

    ਮਿਲ਼ਾਂਗੇ ਤਾਰਿਆਂ ਓਹਲੇ, ਜ਼ਮੀਨਾਂ ਟੱਪ ਕੇ ਆਪਾਂ..
    ਮੁਹੱਬਤ ਕੈਦ ਨਹੀਂ ਹੁੰਦੀ, ਤੇ ਸੁੱਚਾ ਇਸ਼ਕ ਨਹੀਂ ਮਰਦਾ.. .
    ਕਿਸੇ ਦਾ ਪਿਆਰ ਪਾਵਣ ਨੂੰ, ਭਲਾ ਕੋਈ ਕੀ ਨਹੀਂ ਕਰਦਾ.. . . 🤗

  • @commanderjaskaransingh6930
    @commanderjaskaransingh6930 6 років тому +364

    ਇਸ਼ਕ ਅਸਮਾਨ ਵਰਗਾ ਹੈ
    ਜੋ ਨੀਲਾ ਕੇਸਰੀ ਹੁੰਦੈ
    ਤਵੀ ਤੇ ਬੈਠ ਜਾਂਦਾ ਹੈ
    ਤੇ ਉੱਪਰੋਂ ਸੀ ਨਹੀ ਕਰਦਾ।

    • @simranjitkaur2713
      @simranjitkaur2713 6 років тому +3

      😊😊 osm lines

    • @jagroopsingh2882
      @jagroopsingh2882 6 років тому +3

      ki matlab aa ena lines da ???

    • @commanderjaskaransingh6930
      @commanderjaskaransingh6930 6 років тому +50

      @jagroop singh
      ਇਸ਼ਕ ਅਸਮਾਨ ਵਰਗਾ ਹੈ।
      ਅਸਮਾਨ ਵੱਲ ਦੇਖੋ ਆਦਮ ਦੇ ਕੱਦ ਦੇ ਮੁਕਾਬਲੇ ਕਿਹਨਾਂ ਵਿਸ਼ਾਲ ਹੈ। ਜਿਹਨਾ ਵਿਸ਼ਾਲ ਅਸਮਾਨ ਹੈ ਉਹਨਾਂ ਵਿਸ਼ਾਲ ਇਸ਼ਕ ਹੈ।
      ਜੋ ਨੀਲਾ ਕੇਸਰੀ ਹੁੰਦਾ,
      ਅਸਮਾਨ ਸੂਰਜ ਦੀ ਕਿਰੀਆਵਾਂ ਦੇ ਨਾਲ ਰੰਗ ਬਦਲਦਾ ਹੈ ਕਦੇ ਨੀਲਾ ਕਦੇ ਕੇਸਰੀ। ਇਸ਼ਕ ਚ' ਕਦੇ ਅਸ਼ਕ (ਅਥਰੂ) ਨੇ ਕਦੇ ਸਕੂਨ ਏ । ਕਦੇ ਮੁਹੱਬਤ ਏ ਕਦੇ ਤਸੀਹੇ ਨੇ ।
      ਤਵੀ ਤੇ ਬੈਠ ਜਾਂਦਾ ਹੈ,
      ਤੇ ਉੱਪਰੋਂ ਸੀ ਨਹੀਂ ਕਰਦਾ।
      ਕਦੇ ਇਹਨਾਂ ਪਵਿੱਤਰ ਹੈ ਕੀ ਸ਼ਹਾਦਤ ਦੇ ਦਿੰਦਾ ਹੈ ਨਿਰੰਕਾਰ ਦੇ ਪ੍ਰੇਮ ਵਿਚ ਜਿਵੇ ਪੰਚਮ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਤਵੀ ਤੇ ਬੈਠ ਗਏ ਸੀ ਤੇ ਸੀ ਵੀ ਨਹੀਂ ਕੀਤੀ। ਸ਼ਮਸ ਤਬ੍ਰੇਜ਼ ਦੀ ਖਲ ਲੁਹਾ ਤਸੀਹੇ ਦੀਤੇ ਡੋਲੇ ਨਹੀ। ਇਸਾ ਮਸੀਹ ਨੂੰ ਸੂਲੀ ਟੰਗ ਦਿੱਤਾ ਗਿਆ ਤਾਂ ਵੀ ਸੀ ਨਹੀ ਕੀਤੀ।

    • @jagroopsingh2882
      @jagroopsingh2882 6 років тому +1

      hm vadia arth kite amrik s ,

    • @jagroopsingh2882
      @jagroopsingh2882 6 років тому +1

      pute gane da mtlab ds skde oo??

  • @shilpathapa7676
    @shilpathapa7676 6 днів тому +7

    Anyone In 2025❤

  • @punjabipoetry9326
    @punjabipoetry9326 6 років тому +23

    ਇਸ ਗੀਤ ਵਿੱਚ ਉਹੋ ਸਮਰੱਥਾ ਹੈ, ਕੇ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੀ ਫੁਕਰ ਪੰਤੀ ਵਾਲੇ ਗੀਤਾਂ ਵੱਲ ਪੇ ਚੁੱਕੀ ਸੋਚ ਨੂੰ ਮੁੜ ਸਹੀ ਰਾਹੇ ਪਾ, ਸਾਡੇ literature ਨਾਲ ਜੋੜ ਸਕਦਾ ਹੈ,
    ਬਹੁਤ ਬਹੁਤ ਦੁਆਵਾਂ ਹਰਮਨ ਦੀ ਕਲਮ ਤੇ ਮਨਪ੍ਰੀਤ ਦੀ ਅਵਾਜ਼ ਨੂੰ ਤੇ ਰਾਣੀ ਤੱਤ ਨੂੰ ਸਾਡੀ ਝੋਲੀ ਪਾਉਣ ਲਈ,

  • @dhaliwal2998
    @dhaliwal2998 6 років тому +150

    On repeat 🇨🇦 ਬਾਈ ਕੋਈ ਸ਼ਬਦ ਨੀ ..... ਆਪਣੇ ਬਾਈਆਂ ਨੂੰ ਤਰੱਕੀਆਂ ਬਕਸੇ ..... ਕੁਦਰਤ

  • @arshdeeppuri6502
    @arshdeeppuri6502 4 роки тому +243

    ਰੋਜ਼ ਸੁਨਣ ਵਾਲਾ ਹੈ ਕੋਈ? ?😊😍

  • @SahilKataria
    @SahilKataria 6 років тому +7

    ਦਿਲ ਤਾਂ ਕਰਦਾ ਬਸ ਸੁਣੀ ਜਾਵਾਂ, ਸੁਣੀ ਜਾਵਾਂ, ਹੋਰ ਕੁਝ ਨਹੀਂ ਸੁੱਝਦਾ ਜਦੋਂ ਇਹ ਸੁਣਦਾ। ਹਰਮਨ ਦੀ ਕਲਮ ਨੂੰ ਭਾਗ ਲੱਗੇ💕 ਮੈਨੂੰ ਪਿਆਰ ਹੋ ਗਿਆ ਇਸ ਗੀਤ ਨਾਲ। ਸੱਚੀ ਬਹੁਤ ਸੋਹਣਾ ਗਾਇਆ ਤੇ ਰਾਣੀ ਤੱਤ ਤਾਂ ਪਹਿਲਾ ਹੀ ਲਾਜਵਾਬ ਹੈ..!
    Love this 💜

  • @simranbamrah9773
    @simranbamrah9773 6 років тому +49

    ਜੋ ਚੰਨ ਦੇ ਦਾਗ ਧੋਵਾਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਦਾ ਪਿਆਰ ਪਾਵਨ ਨੂੰ ਭਲਾ ਕੋਈ ਕਿ ਨਹੀਂ ਕਰਦਾ ਓ ਪਰਬਤ ਭੋਰ ਦਿੰਦਾ ਹੈ ਓ ਰੀਝਾ ਹੀ ਨਹੀਂ ਕਰਦਾ 😍😍😍👌🏻👌🏻👌🏻

    • @goluchavhan4043
      @goluchavhan4043 5 років тому +2

      Kya aap hindi mai explain kar sakte hai plz

  • @simrankaur5602
    @simrankaur5602 4 роки тому +262

    Kon kon ess song nu 2020 CH vi ooni hi feelings nal sunda jida pehli baar sunya c hit like plz,

  • @manvirkaur3479
    @manvirkaur3479 6 років тому +9

    ਗੀਤ ਨੂੰ ਕਵਿਤਾ ਦੇ ਰੂਪ ਵਿੱਚ ਪਹਿਲਾਂ ਵੀ ਪੜਿਆ ਤੇ ਮਨਪ੍ਰੀਤ ਵੀਰ ਦੀ ਅਵਾਜ ਵਿੱਚ live videos ਵੀ ਸੁਣੀਆਂ... ਪਰ ਹੁਣ ਧਰਵਾਸ ਮਿਲਿਐ... ਗੀਤ ਦੇ ਬੋਲਾਂ ਦੇ ਮੇਚ ਦੀ video ਬਨਾਓਣ ਲਈ we team ਨੂੰ ਮੁਬਾਰਕ... ਬਹੁਤ ਪਿਆਰ ਅਤੇ ਦੁਆਵਾਂ

  • @commanderjaskaransingh6930
    @commanderjaskaransingh6930 6 років тому +211

    *ਮਿਲਾਂਗੇ ਤਾਰਿਆਂ ਓਹਲੇ,*
    *ਜ਼ਮੀਨਾਂ ਟੱਪ ਕੇ ਆਪਾਂ,*
    *ਮੁਹੱਬਤ ਕੈਦ ਨਹੀ ਹੁੰਦੀ,*
    *ਤੇ ਸੁੱਚਾ ਇਸ਼ਕ ਨਹੀ ਮਰਦਾ।*
    *ਕਿਸੇ ਦਾ ਪਿਆਰ ਪਾਵਣ ਨੂੰ,*
    *ਭਲਾ ਕੋਈ ਕੀ ਨਹੀਂ ਕਰਦਾ।*
    🌹

  • @rajwantbhullar3524
    @rajwantbhullar3524 2 роки тому +3

    ਇਸ਼ਕ ਅਸਮਾਨ ਵਰਗਾ ਹੈ ਜੋ ਨੀਲਾ ਕੇਸਰੀ ਹੁੰਦਾ,ਤਵੀ ਤੇ ਬੈਠ ਜਾਂਦਾ ਐ ਤੇ ਉਪਰੋਂ ਸੀ ਨਹੀਂ ਕਰਦਾ 💕

  • @ManpreetSingh-lr3wu
    @ManpreetSingh-lr3wu 6 років тому +2883

    Thank you so much for your love 💕 🙏🏻 Jeyonde vasde raho 🙏🏻😊🥰

    • @pammykaur8906
      @pammykaur8906 6 років тому +28

      Omg! What an awesome song. Heart touching and so real. Best of luck. Lots of love and support from England....❤🌹 🇬🇧

    • @chaudry9abubakr
      @chaudry9abubakr 6 років тому +4

      Bht awla 👌

    • @jaydeepgupta5960
      @jaydeepgupta5960 6 років тому +8

      Manpreet Bhai awesome song h yar ....miss u n your voice # Karakoram B - 71 😔

    • @gurtejsandhu1914
      @gurtejsandhu1914 6 років тому +3

      Manpreet Singh brother iTunes te original kdo upload kr rehe oo?

    • @gaganguru3332
      @gaganguru3332 6 років тому +3

      ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀ ਲਾਜਵਾਬ ਗਾਇਕੀ ਲਈ,

  • @ਸੁਖਵਿੰਦਰਸਿੰਘਸਵਾਗ

    ਅਤਿ ਸੁੰਦਰ ਕਲਮ (ਹਰਮਨਜੀਤ) ਨੂੰ ਬਾਖੂਬੀ ਨਿਭਾਇਆ ਮਨਪ੍ਰੀਤ ਨੇ। ਦਿਲ ਦੀਆਂ ਗਹਿਰਾਈਆਂ ਤੱਕ ਸਕੂਨ ਪਹੁਚਿਆ........ਵਾਹ! ਓਹ ਕਲਮਾ ਵਾਲਿਓ ਜਿਉਦੇ ਵਸਦੇ ਰਹੋ , ਪੰਜਾਬੀ ਤੇ ਪੰਜਾਬੀਅਤ ਨੂੰ ਸਿਖਰਾਂ 'ਤੇ ਪਹੁਚਾਉਣ ਵਾਲਿਓ ਚੜਦੀਆਂ ਕਲਾਂ 'ਚ ਰਹੋ।😘😘💓💖💝💞

  • @jagdipsingh1501
    @jagdipsingh1501 4 роки тому +23

    The girl suits with u so much that we love to see her with you in every song. And make many many more of this types of song. Loved it so much.

  • @amritpalkaur4746
    @amritpalkaur4746 6 років тому +86

    Rooh khush ho gai eda da geet sunn ke.Manpreet ji boht vdia awaz tuhadi. Harshjot mam di saadgi ne mann moh leya. Mam tusi mere lai ek inspiration o, mere ideal person. Mai tuhade vrgi banna chaundi. Rabb g tuhanu tarakkian bakshan.

  • @PreetKaur-is5mb
    @PreetKaur-is5mb 6 років тому +88

    ❤ ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਗੂੰ ਸੋਹਣਾ ਰੱਬ ਦਾ ਸ਼ੁੱਕਰ ਗ਼ੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਰ ਕੀ ਹੋਣਾ

    • @goluchavhan4043
      @goluchavhan4043 5 років тому

      Kya aap Hindi mein explain kar sakte hai plz

    • @prabhdehar2000
      @prabhdehar2000 5 років тому +1

      Preet Kaur so nice dear

    • @Prabh-ed3mi
      @Prabh-ed3mi 4 роки тому +1

      @@goluchavhan4043 ho agr mehboob kisi ka etna sunder toh bagwan ka sukhr krna chahiye

    • @Manpreetkaur-ew3lh
      @Manpreetkaur-ew3lh 3 роки тому

      Hlo preet ji

  • @deepdeep1130
    @deepdeep1130 2 роки тому +4

    ਰੂਹਾਨੀਅਤ - ਰਾਣੀਤਾਤ 🌹🌹🌹🌹🌹 ਇਸ ਕਲਮ ਅਤੇ ਅਵਾਜ ਦੀ ਸਾਝ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤️

  • @chamirladhi6904
    @chamirladhi6904 5 років тому +10

    Barri dyyrr baad ess trhaa dy boll sunan nu milly .
    Rooh nu sakoon jia milia a
    Nai ty mera ty vishwaash e uthan lgia c punjabi gaania to.
    Chok k rakh 22 super hitt to v 2 vaari uppar ❤
    "Kissy da pyaar pawan nu bhlla koi kii nahhii karda".

  • @jindofficial
    @jindofficial 6 років тому +75

    ਪਤਾ ਹੀ ਸੀ ਸੁੰਦਰਤਾ ਇੱਕ ਦਿਨ ਸਾਹਮਣੇ ਆਉਂਦੀ ਹੀ ਆ

  • @preetkaur7178
    @preetkaur7178 4 роки тому +8

    ki pta , duje jahaan Ch v rb na mnjur hove sada milna 😔.... Khair umeed te hi duniya tiki ae 😅 .... Bahut vdia song also video

  • @taranjeetkaurnahal101
    @taranjeetkaurnahal101 6 років тому +10

    ਪਰ ਤੁਸੀਂ "ਲਪੇਟਾਂ ਰੇਸ਼ਮਾਂ ਅੰਦਰ ਵੇ ਤੇਰੇ ਐਬ ਵੀ ਸੋਹਣੇ " ਇਹ ਨਹੀਂ ਪਾਇਆ!! Baaki boht hi zyada sohna song. Manpreet , Harman jeet veera music Gurmoh sir te Harshjot mam , te WE TEAM nu boht boht mubarkan 😍😍💝💝💝

  • @ManpreetSingh-kd4jb
    @ManpreetSingh-kd4jb 6 років тому +115

    "ਜਮੀਨ ਤੇ ਪੈਰ ਜਿਹੇ ਨੀ ਲੱਗਦੇ ਤੇ ਧੁੱਪ ਚ ਮੀਂਹ ਜਿਹਾ ਵਰਦਾ"... ਨਿਰਾ ਇਸ਼ਕ. ਨਿਰਾ ਸਕੂਨ

  • @sentoyadav2801
    @sentoyadav2801 3 роки тому +93

    after viral on reels i am finally here ❤ Such h positive and peacefull song 🌸🥀

    • @myank0753
      @myank0753 2 роки тому

      Prem dhillon cover on this song 😍❣️

  • @harpreetlongowal
    @harpreetlongowal 6 років тому +392

    Bai Manpreet tuhanu ta main yaad ni hona bt main tuhade toh maths di tution pdhi aa g .... bhtt vdia g bhttt bhtt khushi hoyi tuhanu gaunde dekh.... Meri fiancee v tuhadi bhtt bddi fan aa veere... God bless you

    • @alltypewhatsappstatus3222
      @alltypewhatsappstatus3222 5 років тому +5

      Tuition par bhi song sunata tha kya

    • @KuldeepSingh-jy2ty
      @KuldeepSingh-jy2ty 5 років тому +8

      Brar certificate vele padhda hunda c?

    • @harpreetlongowal
      @harpreetlongowal 5 років тому +6

      Kuldeep Singh ਹਾਂ ਵੀਰ ਥੋੜੇ ਟਾਇਮ ਲਈ ਲੱਗਿਆ ਸੀ ।

    • @harpreetlongowal
      @harpreetlongowal 5 років тому +5

      All type Whatsapp status na bro tab Manpreet ji Bhangra krte the singing itni nhi thi

    • @MegaGaggu
      @MegaGaggu 5 років тому +5

      @@alltypewhatsappstatus3222
      IIT to PhD kar reha oh

  • @punjab__84
    @punjab__84 6 років тому +19

    ਮੌਤ ਬੂਹੇ ਤੇ ਲੱਗਦੀ ਏ
    ਪਰ ਬਰੂਹਾਂ ਮੈ ਨਈ ਲੰਘਦਾ
    ਕਿਸੇ ਦਾ ਪਿਆਰ ਪਾਵਣ ਨੂੰ
    ਭਲਾ ਕੋਈ ਕੀ ਨਈ ਕਰਦਾ..

  • @kamal_ff1
    @kamal_ff1 2 роки тому +1

    Eh song tv te hai ya nhi,vse sunya ta hai ni kde,inj bhut ghaint gana aa,vdo v bhut sohni aa,god bless you

  • @harshmeetsingh4688
    @harshmeetsingh4688 6 років тому +27

    Waah g waah.Harshjot Mam ne sari Punjab Police di shaan vadha ti. Maan aa saanu vi Mam saade dept toh. God bless you Harashjot g

  • @nehavirk2701
    @nehavirk2701 6 років тому +46

    ਹਵਾਵਾਂ ਸੁੰਨ ਹੋ ਜਾਵਣ ਜਦੋ ਤੂੰ ਸਾਹਮਣੇ ਅਉਨੈ✨✨
    ਜ਼ਮੀਨ ਤੇ ਪੈਰ ਨਹੀਂ ਲੱਗਦੇ ...ਤੇ ਧੁੱਪ ਵਿਚ ਮੀਂਹ ਜਿਹਾ ਵਰਦਾ 💞

  • @LakhwinderSingh-wh4yv
    @LakhwinderSingh-wh4yv 4 роки тому +2

    Listen it almost everyday.
    ਬਾਬਿਓ ਲੋਕਗੀਤ ਬਣ ਗਿਆ ਇਹ ਤਾਂ....

  • @japjeetkaurjawanda8154
    @japjeetkaurjawanda8154 6 років тому +11

    ਹਵਾਵਾਂ ਸੁੰਨ ho ਜਾਵਣ ਜਦੋਂ tu ਸਾਹਮਣੇ ਆਉਨੈ❤️zameen te ਪੈਰ Nai ਲੱਗਦੇ Te ਧੁੱਪ vich ਮੀਂਹ💕 jeha ਵਰਦਾ 😍

  • @amanaujla13
    @amanaujla13 6 років тому +121

    Eh hunde ne geet te asal sangeetkaar wah dil khush ho gya♥️♥️

  • @gurdeepkaur6256
    @gurdeepkaur6256 4 роки тому +4

    Heart touching song💓💕 boht vdiya lagda chahe din ch jini marji vaar suniye😍 boht vdiya vdiya gallan kahiya song ch❤🔥

  • @sonuaulakh1061
    @sonuaulakh1061 5 років тому +351

    ਵੀਰ ਨੇ ਵੀਡੀਉ ਵੀ ਆਪਣੀ ਗਾਇਕੀ ਵਾਂਗ ਬਹੁਤ ਸੁੱਚੀ ਤੇ ਸਾਫ ਬਣਾਈ ਅ

    • @gillsaab1079
      @gillsaab1079 4 роки тому +3

      Nice. Song

    • @pravjot9312
      @pravjot9312 4 роки тому

      @@gillsaab1079 ua-cam.com/video/I_zgI9rJQeU/v-deo.html
      ਇਸ ਚੈਨਲ ਤੇ ਸਿਰਫ ਇਸ ਤਰਾ ਦੇ ਸਟੇਟਸ ਹੀ ਅੱਪਲੋਡ ਹੁੰਦੇ ਨੇ

    • @Simranjotkaur11
      @Simranjotkaur11 2 місяці тому

      frrr

  • @ramanjaswal8456
    @ramanjaswal8456 6 років тому +15

    ਵੀਰ ਦਾ ਗਾਣਾ ਬਹੁਤ ਸੋਹਣਾ ਏ।
    ਵਾਹਿਗੁਰੂ ਜੀ ਮੇਹਰ ਕਰਨ।
    Love you so much 😘😘
    ਮੈਂ ਤੁਹਾਡਾ ਬਹੁਤ ਵੱਡਾ fan aa.
    ਸੱਚੀ ਰੋਨਟੇ ਖੜ੍ਹੇ ਹੋਗੇ।
    Best of luck for next song.

  • @DeepSekhon-gs3oe
    @DeepSekhon-gs3oe 10 місяців тому

    Obssessed with the song
    Pleasant weather+this song's purity and simplicity= eternity peace

  • @sukhpreetsingh7614
    @sukhpreetsingh7614 6 років тому +6

    ਬਹੁਤ ਖੂਬ ♥️♥️😍😘
    ਵੇ ਤੇਰੇ ਐਬ ਵੀ ਸੋਹਣੇ।
    ਜੁਿਓ ਚੰਨ ਦੇ ਦਾਗ਼ ਧੋਵਣ ਨੂੰ ਕਿਸੇ ਦਾ ਜੀ ਨਹੀਂ ਕਰਦਾ।
    ਇਸ਼ਕ ਅਸਮਾਨ ਵਰਗਾ ਹੈ।

  • @SunnySingh-sy6te
    @SunnySingh-sy6te 6 років тому +44

    Harashjot Kaur sets a perfect example about how you can pursue your job and hobbies together.. much respect for her👏

  • @Sharanjit420
    @Sharanjit420 Рік тому +13

    ਏ ਰਾਣੀਤੱਤ ਕਿਤਾਬ ਦੇ ਬੋਲ ਹੈ ਮੈਂ ਏ ਕਿਤਾਬ ਪੜ੍ਹੀ ਹੈ ਬਹੁਤ ਸੋਹਣੀ ਲਿਖੀ ❤

  • @GURPALSINGH-yw7kh
    @GURPALSINGH-yw7kh 5 років тому +42

    Ghatto ghatt 100 times sunn lea Hou.....Raat nu roti naal 2-3 times pakka e aa😍

  • @KaranBirSandhu
    @KaranBirSandhu 6 років тому +7

    ਮਨਪ੍ਰੀਤ ਵੀਰੇ , ਹਰਮਨਜੀਤ, ਹਰਸ਼ਜੋਤ ਨੂੰ ਵਧਾਈਆਂ ਬਹੁਤ ਖੂਬ 😘😘😘😘

  • @AshProduction2024
    @AshProduction2024 9 днів тому +3

    Listening in 2025❤

  • @rajadinesh6547
    @rajadinesh6547 6 років тому +12

    Wait is over... Or jo sochya c. Us toh v jyada khoobsurat. ..👌 .love . From anandpur sahib.. Harmanjit singh 👌

  • @harmandeepsingh7570
    @harmandeepsingh7570 6 років тому +96

    ਦਿਲ ਨੂੰ ਸਕੂਣ ਦੇਣ ਵਾਲੀ ਕਲਮ ਹਰਮਨਜੀਤ😍😍😍😍

  • @salilkumar2897
    @salilkumar2897 2 роки тому +2

    3 years baad ajj dobara eh song sun reha but ohi fresh feel a reha.. Dil de bhot kareeb ne eh lyrics... Grat work brother 💝💝❣️❣️💐💐💐

  • @sohbatmeet
    @sohbatmeet 6 років тому +40

    ਬਹੁਤ ਸੋਹਣਾ ਗਾਇਆ ਮਨਪ੍ਰੀਤ ਵੀਰੇ 😎😎😊
    ਹਰਮਨ ਵੀਰੇ ਦੀ ਸੋਹਣੀ ਲਿਖਤ ਦੀ ਸੋਹਣੀ ਆਵਾਜ਼ 'ਚ ਪੇਸ਼ਕਾਰੀ ਮਨਪ੍ਰੀਤ ਵੀਰਾ ਹੀ ਕਰ ਸਕਦਾ ਹੈ ।
    ਵੀਡੀਓ ਵੀ ਬਹੁਤ ਹੀ ਕਮਾਲ ਦੀ ਹੈ ..ਕੁੱਲ ਮਿਲਾ ਕੇ ਸਾਰਾ ਕੁਝ ਬਹੁਤ ਹੀ ਕਮਾਲ ਦਾ ਹੈ ।
    ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ

    • @goluchavhan4043
      @goluchavhan4043 5 років тому

      Kya aap hinfi mai explain kar sakte hai plz

    • @RajdeepSingh-fx6qm
      @RajdeepSingh-fx6qm 3 роки тому

      @@goluchavhan4043 kiski explanation chaie aapko??? Song ki

  • @gurwinderdhuri6109
    @gurwinderdhuri6109 6 років тому +81

    ਭੈਣ ਹਰਸ਼ਜੋਤ ਕੋਰ ਦਿਨ ਬ ਦਿਨ ਤਰੱਕੀ ਦੇ ਰਾਹ ਤੇ ਹੈ...ਭੈਣ ਨੂੰ ਬਹੁਤ ਬਹੁਤ ਮੁਬਾਰਕਬਾਦ...ਬਾਈ ਮਨਪ੍ਰੀਤ ਕਦਮ ਕਦਮ ਪੈੜ ਧਰਦਾ ਮੰਜਿਲ ਤੇ ਜਾ ਰਿਹਾ...ਉਮੀਦ ਐ ਇੰਸ਼ ਅੱਲ੍ਹਾ ਇਕ ਉੱਚ ਮੁਕਾਮ ਹਾਸਲ ਹੋਵੇਗਾ...ਤੇ ਉਮੀਦ ਐ ਬਾਕੀ ਗੀਤਾਂ ਜਿੰਨਾ ਵੀ ਇਸਨੂੰ ਓਨਾਂ ਹੀ ਪਿਆਰ ਮਿਲੇਗਾ

  • @GurpreetKaur-xw8cn
    @GurpreetKaur-xw8cn 4 роки тому +7

    Congrats it's about to cross three million soon and someday may it's views turned into billions💕 ਇਕ ਗੱਲ ਹੋਰ , ✍💌ਤੁਸੀਂ ਕਾਸ਼ਨੀ ਚਿੱਠੀਆਂ ~ ਰਾਣੀ ਤੱਤ ਦੀ ਲੜੀ ਵਿੱਚ ਇਹ ਗੀਤ ਵੀ ਪਾ ਦਿਉ🎤ਇਸਦਾ Lyrical version ਬਣਾਕੇ PLEASE😊🙏❤

  • @harshmeetsingh4688
    @harshmeetsingh4688 6 років тому +16

    ਹਰਸ਼ਜੋਤ ਮੈਡਮ ਨੇ ਹਰ ਵਾਰ ਦੀ ਤਰ੍ਹਾਂ ਉਮਦਾ ਅਦਾਕਾਰੀ ਕੀਤੀ। ਤੁਹਾਡੇ ਕੱਟੜ ਫੈਨ ਬਣ ਚੁੱਕੇ ਹਾਂ।

  • @amanbaretaofficial
    @amanbaretaofficial 6 років тому +12

    ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫਰਤ ਵੀ ਨਹੀਂ ਕਰਦਾ🌸🌸👌 ਵਾਹ

  • @mishapillai9414
    @mishapillai9414 4 роки тому

    Harman and Manpreet, Wahegur di ate Saraswati Maa di tuhade te bahut baksh hai. Parmatma tuhade done te eda hi mehar bahriya hath rakhi chadde. Maa boli Punjabi de dove putta nu dilo salam.

  • @jaspinderkaur6388
    @jaspinderkaur6388 6 років тому +14

    Finally official song release 2 years to wait kr rhi c m es song di Ranitat is my favourite book

  • @harshmeetsingh4688
    @harshmeetsingh4688 6 років тому +12

    Harshjot Kaur ji de natural long hairs da fan ho gya..rabb ohna nu tarrakiyan bakshe.. kaash ohna nu kde personally mil skaa👏👏

  • @charukharbanda7112
    @charukharbanda7112 4 роки тому +2

    I was missing home so much, wo fort, wo galiyaan, grasslands, monestry, cafes... sab...
    Thanks for letting me experience all that again

  • @inderpreetsingh8494
    @inderpreetsingh8494 4 роки тому +59

    UA-cam recommended me this song today on 12 of Feb 2020 ....just clicked and comes to know what a.... Fantastic song this is. I m wondering why this song is not getting that much popularity which this song deserves. Amazing lyrics and voice.... 😍😍😍 ON REPEAT 🔄

  • @supreetkaur4148
    @supreetkaur4148 6 років тому +41

    awesome melody and voice.. and of course the creativity is cherry on the cake!!!!!proud of you Manpreet

  • @raziamalik6107
    @raziamalik6107 3 роки тому +2

    Bohat pyara song aa 💞💞💞 har line sachi aa sachi dil nu chu liya thanku sir for this song 💝💝💖💖💟💟💕💕

  • @tome6543
    @tome6543 6 років тому +35

    khatam he krta....🕋🕌mohabbat de arth maap te.... hatsoff man

  • @akashdeepchahal1114
    @akashdeepchahal1114 5 років тому +29

    ♥️ਰਾਣੀ ਤੱਤ♥️

  • @jaspreetkaur-so8fy
    @jaspreetkaur-so8fy 3 роки тому +1

    Kini pyare awaaj aaw. Such a amazing song ufff words .....😍❤️👌Kise da Pyar pawannn nu koe ki nhi karrda .....these lines and words have a special meaning.....#Pyar

  • @imhuman4107
    @imhuman4107 9 місяців тому +13

    Listen in 2024

  • @anupreetkang3475
    @anupreetkang3475 3 роки тому +12

    Hi Manpreet! I can’t really express how soothing your voice is and how pure are the lyrics. I’m glad to know that artists like you exist. Keep up the great work and May Waheguru bless you!
    Best regards,

  • @attitude_statuscr7234
    @attitude_statuscr7234 4 роки тому +2

    ਅੱਜ ਫ਼ਿਲਮ ਦੇਖ ਰਿਹਾ ਸੀ ਲੌਂਗ ਲਾਚੀ ਓਹਦੇ ਚ ਰੇਡੀਓ ਤੇ ਇਹ ਸੋਂਗ ਚਲ ਰਿਹਾ ਸੀ ਫੇਰ ਸੁਣਿਆ ਕਿਆ ਬਾਤ ਐ ❤️❤️❤️

  • @Ramandeep_singh26
    @Ramandeep_singh26 6 років тому +9

    Harman bai tou utte koi writer ni industry ch .. bai love u

    • @OneHope303
      @OneHope303 3 роки тому

      Sartaaj ( raseed song suneyo )

  • @pranjalyasingh9304
    @pranjalyasingh9304 6 років тому +7

    From Amul to UA-cam - still my favorite song.... Congratulations Manpreet Sir !!!

  • @amankamboz8652
    @amankamboz8652 4 роки тому +1

    I love this song.......its feels deep inside from heart. .....kise da Paawn nu pla koi Ki nhi krdaa ..sabh kr jnda.. pathrr v bhor dinda....duniya v shdd dindaa 💖💖💖💖💝💓

  • @lyricistjeet
    @lyricistjeet 6 років тому +10

    Skoon bhrya geet.. kehn nu hor kuj nai reha.. Satikar .pyaar bht sara..🙏🙏🙏🙏🙏❤️❤️❤️❤️

  • @sawindercreations
    @sawindercreations 6 років тому +5

    Bhut hi sundar ji jiwe sochia c us to kyi guna wad k psand aaya g dhanwad g
    Eh enni wadia song lyi dhanwad manpreet veer g , harman veer g

  • @lovemaan0267
    @lovemaan0267 4 роки тому

    ਇਹ ਕਵਿਤਾ ਕਿਤਾਬ ਰਾਣੀ ਤੱਤ ਚ ਏ ਬਹੁਤ ਹੀ ਸੋਹਣਾ ਨਿਬਾਇਆ ਵੀਰ ਜੀ gbu vire video ਵੀ 👌👌

  • @carlavanessa22
    @carlavanessa22 4 роки тому +13

    Why this song is so perfect??? 😍😭😭😭😭😭

  • @GaganDeep-gz4bh
    @GaganDeep-gz4bh 4 роки тому +5

    👌👌👌👌👌👌😊😊😊😊👌👌💯very nice song veer ji. Kise da pyar pavon nu. Pyar kade bhi juda nai honda. Hamesha nl rehnda life time tk. Chah ke bhi alg nai kr sakde.. So sacha pyar krn wale like ❤jaoor karyo guys....

  • @Naveen-we2pe
    @Naveen-we2pe 4 роки тому +1

    Your voice is so beautiful and peaceful...mera man na ahe aa k Jdo tak apaa changa soch nhi skde bol nahi sakde odo Tak apa changa gaa v nhi sakde ....... wmk 🌺khush raho lots of blessings.....ND Baki sare shabd Jo tuhade gaya hoye it was so nice 🙏🙏🙏 wmk 🌺 .....tcccc

  • @satdeolz
    @satdeolz 6 років тому +69

    ਰੁਹਾਨੀ ਮੁਹੱਬਤ ਨਾਲ ਲਬਰੇਜ ਗੀਤਾ ਦੀ ਲੜੀ ਦਾ ਇਕ ਮਣਕਾ

  • @manpreetdihot1175
    @manpreetdihot1175 3 роки тому +3

    bde time baad dil chhoooyaaa e aa song💖💖💖💖💖💖💖💖

  • @bamrahfurnitures7762
    @bamrahfurnitures7762 8 місяців тому

    Bai tuhade song sune ਵਗੈਰ ਨੀਦ ਨਹੀਂ ਆਉਂਦੀ love you Harman aur Manpreet veere

  • @LifeLessons69-e5x
    @LifeLessons69-e5x 6 років тому +26

    ਹਰਮਨ ਬਾਈ ਦੀ ਕਲਮ ਪੰਜਾਬੀ ਗੀਤਾਂ ਨੂੰ ਸੋਹਣਾ ਰੂਪ ਦੇ ਰਹੀ ਐ

  • @msingh15025
    @msingh15025 5 місяців тому +4

    Dil ਛੂਹ ਗਿਆ ❤❤❤

  • @jagdeepkalyane1815
    @jagdeepkalyane1815 Рік тому +1

    Bohot sohna likheya te gayaa veere waheguru ji tuhanu hamesha khush rakhan ❣️👍👍🙏❤️❤️

  • @devilsmusic2300
    @devilsmusic2300 6 років тому +10

    Osam harman vire Manpreet vire❤️puri team nu bhut mubarkan ji😍👌👌👌👌👌👌👌👌👌👌

  • @SunnySingh-sy6te
    @SunnySingh-sy6te 6 років тому +5

    Boht sohna geet te video..Harashjot Kaur, you are an inspiration Mam. Tusi saare Punjab de maan o💞💘

  • @PrinceShaRma-hl7ii
    @PrinceShaRma-hl7ii 4 роки тому +2

    ਹਰਮਨ ਬਾਈ ਦੀ ਲਿਖਤ ਨਾਲ ਮਨਪ੍ਰੀਤ ਬਾਈ ਜੀ ਨਿਆਂ ਕਰ ਸਕਦਾ ਆ
    ਹੋਰ ਕਿਸੇ ਦੇ ਵੱਸ ਦੀ ਗੱਲ ਨੀ

  • @bysanjay20032003
    @bysanjay20032003 6 років тому +6

    Ultimate song,it deserves to go superhit,kindly publicize it more

  • @Reikiahugforyoursoul
    @Reikiahugforyoursoul 6 років тому +130

    Harman and manpreet, you guys are a great duo !! Keep up the good work ❤️

    • @babbujass
      @babbujass 3 роки тому +1

      Definately same word for me ❤️ khichi rakho km veere

    • @manisaini8691
      @manisaini8691 2 роки тому

      This names are made for each other .... But not for me

  • @maanmaan854
    @maanmaan854 4 роки тому

    God bless you veerjii... Meri rooh khush ho jandi h thodi shabd sunkee...

  • @pammykaur8906
    @pammykaur8906 6 років тому +6

    So heart touching and so real. Lots of love from the UK. 🇬🇧 🌹

  • @rajdeepsingh9194
    @rajdeepsingh9194 6 років тому +4

    ਕਮਾਲ ਏ ਵੀਰੇ ਬਹੁਤ ਸੋਹਣਾ ਗੀਤ,,ਬਹੁਤ ਸੋਹਣਾ ਕੰਮ ਸਾਰੀ ਟੀਮ ਦਾ ।

  • @poojagupta6991
    @poojagupta6991 4 роки тому

    Eda de songs sachii Dil chuu lende ne..... Je kisse nu hor v pta ta dasdo

  • @aMANisNoOne
    @aMANisNoOne 6 років тому +43

    Kise nu eh geet inna vdia lgga...k ek waar like kita te hor like krn aastey phone puttha krkey fr like krta.....so eve ohna nu dislike na smjeyo👍💓

  • @aranya389
    @aranya389 4 роки тому +4

    Magical word with beautiful voice.....
    Just love it .....😍😍😍😍😍😍😇😇😇😇😇😇😇
    Evergreen song... 💕💕💕💖💖💖💖❤❤❤

  • @Aulakh5922
    @Aulakh5922 3 роки тому

    ਵੀਰ ਜੀ ਤਹਾਡੀ ਅਵਾਜ਼ ਬਹੁਤ ਹੀ ਸੁਰੀਲੀ ਹੈ ਸੁਣ ਕਿ ਰੂਹ ਨੂੰ ਖੁਸ਼ੀ ਮਿਲ ਗਈ 👌👌👌👌

  • @baljindersingh5661
    @baljindersingh5661 6 років тому +8

    What a beautiful song.wished it never ended. Enchanted with the beauty of the most beautiful Harshjot kaur g..

  • @kaursukh6634
    @kaursukh6634 4 роки тому +10

    The only song i never got tired of listening❤️❤️❤️

  • @kaurg3068
    @kaurg3068 4 роки тому

    Speechless...rooh nu jake choo jandi awaz

  • @abijeetsingh4655
    @abijeetsingh4655 2 роки тому +6

    2022 and vibe is still the same😌❤️

  • @satwindersingh7417
    @satwindersingh7417 6 років тому +5

    ਬਹੁਤ ਸੋਹਣੀ ਵੀਡੀਓ ਬਹੁਤ ਸੋਹਣਾ ਗਾਇਆ ਮਨਪ੍ਰੀਤ ਵੀਰੇ ਨੇ...😍😍😍😍😍😍😍😍😍😍

  • @karanpreetsingh4226
    @karanpreetsingh4226 4 роки тому +1

    ਇਹ ਸੌਂਗ ਰਾਣੀ ਤੱਥ ਵਿਚੋਂ ਲਿਆ ਗਿਆ , ਬਹੁਤ ਸੋਹਣਾ ਗੀਤ ਆ ।

  • @ਸੁਖਚੈਨਸਿੰਘਕੁਰੜ-ਛ9ਛ

    ਜਿੰਨ੍ਹੇ ਵੀ ਸ਼ਬਦ ਲਿਖਾਂ ਥੋੜ੍ਹੇ ਨੇ..
    ਹਰਮਨ ਦੀ ਕਲਮ ਹਮੇਸ਼ਾ ਸੋਚ ਤੋਂ ਵੱਧਕੇ ਅੱਗੇ ਨਿੱਖਰ ਕੇ ਆਉਦੀ ਹੈ.
    ਮਨਪ੍ਰੀਤ ਦੀ ਅਵਾਜ਼ ਇੰਨ ਬਿੰਨ ਸ਼ਬਦਾਂ ਦੇ ਹਾਣ ਦੀ ਹੋ ਨਿੱਬੜਦੀ ਹੈ..
    ਗੁਰਮੋਹ ਸੰਗੀਤ ਚ ਆਪਣਾ ਕੰਮ ਬਾਖੂਬ ਜਾਣਦਾ ਹੀ ਹੈ.
    ਹਰਸ਼ਜੋਤ ਕੌਰ ਜਿੰਮੇਵਾਰੀਆਂ ਦੇ ਨਾਲ ਅਦਾਕਾਰੀ ਬਕਮਾਲ ਨਿਭਾਉਦੀ ਆ ਰਹੀ ਹੈ ਹਮੇਸ਼ਾਂ ਤੋਂ.
    ਵਾਹਿਗੁਰੂ ਸਾਰੀ ਟੀਮ ਤੇ ਮਿਹਰ ਬਣਾਈ ਰੱਖੇ .
    ਖੂਬ ਤਰੱਕੀਆਂ ਕਰੋ,
    ਦਿਲੋਂ ਦੁਆਵਾਂ ਸਾਡੇ ਆਲਿਉ..

  • @Harjeet_Kaur_Ladwa
    @Harjeet_Kaur_Ladwa 6 років тому +16

    Hun tak mai 50 times sun chuki ha this is too good 💕👏😍

  • @abijithng6302
    @abijithng6302 9 місяців тому

    *A Tamil fellow here. I barely know Punjabi. Translated the lyrics. Such deep lines. Joyful tears is all I've got.* 🥹

  • @kulwant_mohabbat
    @kulwant_mohabbat 6 років тому +11

    ਵਾਹ ਜੀ ਵਾਹ! ਵੀਡੀਓ ਦੇਖਣ ਤੋਂ ਪਹਿਲਾਂ ਕੁਮੈਟ 😁😘