Shaam Da Rang | Manpreet Singh | Karanjeet Komal | Jeevay Punjab

Поділитися
Вставка
  • Опубліковано 27 гру 2024

КОМЕНТАРІ • 514

  • @JeevayPunjab
    @JeevayPunjab  4 роки тому +60

    "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
    ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
    ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
    ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
    www.ketto.org/fundraiser/jeevay-punjab-music-album?payment=form

    • @kaurharman1953
      @kaurharman1953 4 роки тому +2

      Alfaaz nhi lbh rahe....kive tareef kiti jawe iss likht di gayki di....bss inna hi guru saab bhag lon....te hamesha charhdi kalaa ch rkhn😊

    • @JeevayPunjab
      @JeevayPunjab  4 роки тому +1

      We are raising funds for our first music album. If you like our work, kindly consider contributing some amount and spreading it in your circles.
      Please Contribute For The Music That Emanates Love For Punjab.
      Ketto Contribution Link:
      www.ketto.org/fundraiser/jeevay-punjab-music-album?payment=form

    • @karanveermanshahia1344
      @karanveermanshahia1344 4 роки тому

      Speechless 🤐❤️❤️❤️❤️👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

    • @gagandeepbrar1622
      @gagandeepbrar1622 3 роки тому

      Very nyc song 👌👌

    • @harrysandhu8124
      @harrysandhu8124 3 роки тому

      Verry nice song

  • @driverdriver2598
    @driverdriver2598 6 років тому +217

    Dekho this is real Punjabi song without cars, guns, and brand names. Amazing.

    • @pinkskitchen5323
      @pinkskitchen5323 5 років тому +7

      Jug jug jive manpreet...... So melodious singing love to listen repeatedly.... Komal ne likhea antoo sohna...... Love you both bacheo. Stay blessed.

    • @parminderjitkaur6432
      @parminderjitkaur6432 5 років тому +4

      So true punjabi music with no reference to alcohol guns brands

    • @JeevayPunjab
      @JeevayPunjab  4 роки тому +1

      @@parminderjitkaur6432 "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
      ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
      ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
      ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
      www.ketto.org/fundraiser/jeevay-punjab-music-album?payment=form

    • @JeevayPunjab
      @JeevayPunjab  4 роки тому +1

      @@pinkskitchen5323 "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"

  • @everythingonthis2589
    @everythingonthis2589 5 років тому +6

    ਵੀਰ ਜੀ ਕਲਮਾਂ ਤਾਂ ਬਹੁਤ ਚੱਕੀ ਫਿਰਦੇ ਨੇ ਪਰ ਥੋਡੇ ਵਰਗਾ ਗੁਣ ਕਿਸੇ ਵਿਰਲੇ ਕੋਲ ਹੀ ਹੁੰਦਾ ਏ ਜਿਓਂਦਾ ਰਹਿ ਵੀਰ ਇਹਦਾ ਹੀ ਗਾਉਂਦਾ ਰਹਿ

  • @HarpalSingh-fe7no
    @HarpalSingh-fe7no 5 років тому +62

    ਕੋਈ ਸ਼ੋਰ ਸ਼ਰਾਬਾ ਨਹੀਂ ਸਿਰਫ ਸਾਜ਼ ਤੇ ਅਵਾਜ਼
    ਬਹੁਤ ਵਧੀਆ ਸੁਮੇਲ

  • @jagdeepdhaliwal6845
    @jagdeepdhaliwal6845 4 роки тому +2

    ਏਦਾਂ ਦੀ ਆਵਾਜ਼, ਲਿਖ਼ਤ ਤੇ ਸੰਗੀਤ ਸੁਣ ਕੇ ਆਪਣੀ ਬੋਲੀ ਤੇ ਹੋਰ ਮਾਣ ਵੱਧ ਜਾਂਦਾ।

  • @Budsmusic_
    @Budsmusic_ 6 років тому +45

    ਬੜਾ ਹੀ ਅਜ਼ੀਬ ਸਾਨੂੰ ਲੱਗਦਾ ਜਹਾਨ
    ਜਦੋੰ ਜ਼ਿਕਰ ਕਰੇਂ ਤੁੰ ਕਿਸੇ ਹੋਰ ਦਾ,
    👍😐

  • @ManpreetKaur-qr5si
    @ManpreetKaur-qr5si 6 років тому +85

    ਸਮਝ ਨੀ ਲੱਗਦਾ ਕੁੱਝ ਕਿਹੜੇ ਸ਼ਬਦਾਂ ਨਾਲ ਤਾਰੀਫ਼ ਕਰਾ❤।।। ਵਾਹਿਗੁਰੂ ਜੀ ਹਰ ਖ਼ੁਸ਼ੀ ਦੇਣ🙏🙏 ਬਹੁਤ ਸੋਹਣਾ ਲਿਖਿਆ ਗਿਆ ਅਤੇ ਬਹੁਤ ਸੋਹਣਾ ਨਿਭਾਇਆ ਤੁਸੀਂ💕💕💕

  • @gurpreetkaur4157
    @gurpreetkaur4157 6 років тому +57

    ਇੰਨੇ ਹੁਸਨਈ ਸ਼ਬਦ ਸੁਣ ਕੇ 'ਕਿਆ ਬਾਤ ਐ'ਲਫਜ਼ ਹੀ ਨਿਕਲਦਾ ਵੀਰੇ ਜਿਉਂਦਾ ਰਹਿ ,ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ,ਤਰੱਕੀਆਂ ਬਖ਼ਸ਼ੇ

  • @Viral_video707
    @Viral_video707 4 роки тому +5

    ਸਾਫ ਸੁਥਰੀ ਤੇ ਰੂਹ ਨੂੰ ਤਾਜਾ ਕਰਨ ਵਾਲੀ ਗਾਇਕੀ
    ਕਲਮ ਨੂੰ ਬਹੁਤ ਸਲਾਮ

  • @harpreetsinghbassi
    @harpreetsinghbassi 5 років тому +9

    ਜਦੋ ਜਿਕਰ ਕਰੇ ਤੁ ਕਿਸੇ ਹੋਰ ਦਾ
    ਵਾਹ ਜੀ ਵਾਹ
    ਕੋਈ ਸ਼ਬਦ ਹੀ ਨੀ ਤਾਰੀਫ ਲਈ
    ਰੱਬ ਸਦਾ ਚੜ੍ਹਦੀ ਕਲਾ ਚ ਰੱਖੇ
    love u bro from UP

  • @harpreetUbhi
    @harpreetUbhi 6 років тому +30

    ਜਿੰਨਾ ਪਿਅਾਰਾ ਗੀਤ ਆ ..ਅਵਾਜ ਉਸ ਤੋਂ ਵੀ ਕੀਤੇ ਜ਼ਿਅਾਦਾ ਪਿਅਾਰੀ ਆ...
    ਬਹੁਤ ਖੂਬ.....

  • @gurdipkaur7877
    @gurdipkaur7877 5 років тому +27

    ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ...
    ਜਦੋਂ ਜਿਕਰ ਕਰੇ ਤੂੰ ਕਿਸੇ ਹੋਰ ਦਾ.... Osm Line 😊😊🙂🙂🙂👌👌👌👌

    • @jassmaan4145
      @jassmaan4145 5 років тому +1

      Gurdip Kaur ਨਿਭਾੲਿਅਾ ਵੀ ਬਹੁਤ ਸੋਹਣਾ ਵੀਰੇ ਨੇ

  • @mehakpreet8917
    @mehakpreet8917 2 роки тому +1

    ਇਹ ਸਾਡਾ ਵਿਰਸੇ ਦੇ ਹੀਰੇ ਨੇ । ਇਹੀ ਸਾਡੇ ਵਿਰਸੇ ਦੇ ਵਾਰਸ ਨੇ । ਗਾਇਕੀ ਤਾਂ ਹੈ ਹੀ ਸੁੱਚੀ ਅਤੇ ਉੱਚੀ । ਸ਼ਬਦ ਵੀ ਬਹੁਤ ਉੱਚੇ ਸੁੱਚੇ ਨੇ ।

  • @sukhwantsingh4089
    @sukhwantsingh4089 5 років тому +8

    ਕਿੰਨੇ ਸੋਹਣੇ ਕਲਾਕਾਰ ਨੇ ਸਾਜ਼ ਵਜਾਉਂਦੇ ਨੇ

  • @kotraeducationcentre93
    @kotraeducationcentre93 Рік тому

    ਬਹੁਤ ਸੋਹਣਾ ਵੀਰ
    ਤੇਰੀ ਉਮਰ ਲੋਕ ਗੀਤ ਤੋਂ ਵੀ ਵੱਡੀ ਹੋਵੇ

  • @arvinder003
    @arvinder003 5 років тому +9

    ਬਹੁਤ ਖੂਬ...!!!!!! ਸੱਜਦਾ ਏਸ ਗੀਤ ਨੂੰ ਲਿਖਣ ਅਤੇ ਗਾਉਣ ਵਾਲੇ ਕਲਾਕਾਰ ਸਾਹਿਬਾਨਾਂ ਨੂੰ ... !!!!!!! 🙏❤

  • @akalpurkh1
    @akalpurkh1 6 років тому +1

    Marhbaaa.... Punjabi lekhni ch es Sandhoori paidd da khair_maqdam .... Yug Yug jio !!🎂

  • @sabranwale
    @sabranwale 5 років тому +28

    ਵੱਡੇ ਬਾਈ ਜਿਉਂਦਾ ਰਹਿ
    ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ......
    ਬਹੁਤ ਖੂਬਸੂਰਤ ....

  • @sonusangar8986
    @sonusangar8986 4 роки тому +4

    ਬਹੁਤ ਪਿਆਰਾ ਲਿਖਿਆ ਕੋਮਲ ਵੀਰੇ ਨੇ ਤੇ ਬਹੁਤ ਸੋਹਣਾ ਮਨਪ੍ਰੀਤ ਵੀਰ ਨੇ ਨਿਭਾਇਆ 👌♥️

  • @abduldeay1580
    @abduldeay1580 5 років тому +21

    I have NEVER NEVER listened such a Madhur, beautiful voice in my Life, so impressed i have no words to describe my feeling , just amazing, love from Pakistan

  • @tanusidhu8220
    @tanusidhu8220 4 роки тому +8

    ਬੜਾ ਹੀ ਅਜੀਬ ਸਾਨੂੰ ਜਾਪਦੈ ਜਹਾਨ ਜਦੋ ਜੀਕਰ ਕਰੇ ਤੂੰ ਕਿਸੇ ਹੋਰ ਦਾ
    Lyrics mesmerizing nd truly meaning ful and singing as usual soulful nd mesmerizing too🌹

  • @SukhdeepDeon
    @SukhdeepDeon 5 років тому +3

    Bahut sohna laggeya ji .... ehoje songs Hit ho Jayya karan ta generation hi suddhar jaawe

  • @sikanderdr4731
    @sikanderdr4731 5 років тому +3

    ਮਨਪ੍ਰੀਤ ਤੇ ਕੋਮਲ ਦੋਵਾ ਨੂੰ ਬਹੁਤ ਬਹੁਤ ਮੁਬਰਕਾ ਜੀ ਬਹੁਤ ਸੋਹਣਾ ਗਾੲਿਅਾ ਤੇ ਲਿਖਿਅਾ ਵੀ ਜੀ।

  • @rabiarehman1959
    @rabiarehman1959 5 років тому +17

    Punjab is a symbol of purity ❤️...nd everyone can feel this purity in these kind of music ...yessss guys of JEEVEAY PUNJAB are doing a great job 👏👏👏❤️

  • @sukhpreetkaur5632
    @sukhpreetkaur5632 5 років тому +9

    ਬਹੁਤ ਹੀ ਮਿੱਠੀ ਅਵਾਜ਼ ਆ ਵੀਰ ਜੀ। ਰੱਬ ਤੁਹਾਡੀ ਮਿਹਨਤ ਨੂੰ ਰੰਗ ਲਾਵੇ।👌👌👌 ਸ਼ਬਦ ਰੂਹ ਦੀ ਗਹਿਰਾਈ ਤੱਕ ਜਾਂਦੇ ਆ।

  • @garvitaprashar7168
    @garvitaprashar7168 4 роки тому +3

    Asli Punjab without flaunting brands, cars and bullshit. ♥️

  • @GurlalSingh-os3gv
    @GurlalSingh-os3gv 5 років тому +6

    ਬਹੁਤ ਸੋਹਣਾ ਗਾਈਆ ਵੀਰ

  • @asmahayaat
    @asmahayaat 5 років тому +7

    Bahot wadiya awaaz ay veeeray.. Love from punjab pakistan

  • @basantgill3821
    @basantgill3821 5 років тому +3

    ਕੀ ਸਿਫਤਾਂ ਕਰੀਏ ਵੀਰੇ ਤੇਰੀ ਆਵਾਜ ਜੀਆਂ , ਤੇ ਕੋਮਲ ਬਾਈ ਦੀ ਲਿਖਤ ਦੀਆਂ , ਬਹੁਤ ਸੋਹਣੇ ।।

  • @NavjotSingh-pk2yf
    @NavjotSingh-pk2yf 5 років тому +23

    Boht. Sohna geet. Vereee. Rab tainu. Chardi kalla. Wich. Rakhe. ,,,,Dilon. Respect aa. Tere layi.

  • @sonpreetkaur3905
    @sonpreetkaur3905 4 роки тому +2

    🎤✍️💐 doha di khoobsoorti ne rooh khush karti🤗. Tuhade kol malak di 💚barkat💚 hai. Merian 🌺duavan🌺 tuhade naal han.

  • @ArshdeepSingh-my7pd
    @ArshdeepSingh-my7pd 5 років тому +3

    ਬਹੁਤ ਸੋਹਣਾ ਜੀ

  • @sukhjot8605
    @sukhjot8605 4 роки тому +1

    kya baat no word's brother

  • @KulwantSingh-rf2co
    @KulwantSingh-rf2co 5 років тому +2

    ਬਹੁਤ ਬਹੁਤ ਖੂਬ...ਜੀਉ

  • @learnwithsandeep91
    @learnwithsandeep91 5 років тому +4

    Awesome,superb, excellent ਸ਼ਬਦ ਨਹੀਂ ਆ ਵੀਰ ਜੀ ਕਹਿਣ ਲੲੀ ਬਹੁਤ ਬਹੁਤ ਬਹੁਤ ਜ਼ਿਆਦਾ ਸੋਹਣਾ ਗੀਤ ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ👌👌👌🙏🙏🙏
    ਬੜਾ ਹੀ ਅਜੀਬ ਜਾਪਦਾ ਜਦੋਂ ਤੂੰ ਜ਼ਿਕਰ ਕਰੇਂ ਕਿਸੇ ਹੋਰ ਦਾ awesome ਕਣੀਆਂ ਤੋਂ ਸੋਹਣਾ ਕਿਹੜਾ ਸਾਜ਼ ਵੇ no word to explain it god bless you

  • @gouravnarula1075
    @gouravnarula1075 5 років тому +7

    Boht hi pyara likhya hai....pura enjoy krke gaya veer ne.....bdi hi pyari flute vjayi hai veer g ne......😜mzaaaa aaaa gyaa😍😍💖💖💖💖☔☔⛅

  • @gillkhushpreet4364
    @gillkhushpreet4364 3 роки тому +1

    ਬਹੁਤ ਖੂਬ ਵੀਰ ਜੀ keep growing 🥰🤗🥰 ਖ਼ੁਦਾਵੰਦ ਬਰਕਤ ਦੋ 🙏🙏

  • @reachbinnie
    @reachbinnie 5 років тому +2

    ਲਿਖਣ ਵਾਲੇ ਦੀ ਸੋਚ ‘ਤੇ ਇਹਸਾਸਾਂ ਨੂੰ ਸਲਾਮ

  • @brainyscholar5369
    @brainyscholar5369 5 років тому +48

    Bhot pyari awaj te lyrics , composition live natural singing baakhooob 🚩

  • @navichhahar995
    @navichhahar995 3 місяці тому

    ਲਿਖਤ ਨੇ ਸ਼ਬਦ ਮੁਕਾ ਦਿੱਤੇ, ਤੇ ਉੱਪਰੋਂ ਸੰਗੀਤ ਤੇ ਗਾਇਕੀ ਵੀ ਕਮਾਲ ਦੀ ਐ

  • @imranyounus5152
    @imranyounus5152 5 років тому +3

    This lad komal is awesome
    Jeevay Punjab love and respect from Pakistani Punjab

  • @vishalbansal6547
    @vishalbansal6547 5 років тому +21

    Respect for singer and salute to lyricist

  • @gill1699
    @gill1699 6 років тому +5

    ਲਾਜਵਾਬ ਪੇਸ਼ਕਾਰੀ,,,,👌👌
    ਬੇਮਿਸਾਲ ਰਚਨਾ ✍👌👌
    ਜੁੱਗ ਜੁੱਗ ਜੀਵੇ,,,,, ਜੀਵੇ ਪੰਜਾਬ ਦੀ ਸਮੁੱਚੀ ਟੀਮ 👍👍
    ਬਹੁਤ ਸਤਿਕਾਰ, ਪਿਆਰ । ਆਸਾਂ ਤੇ ਉਮੀਦ ਰੂਹਾਨੀਅਤ ਦੇ ਦਰਸ਼ਨ ਕਰਾਉਣ ਲਈ 🙏

  • @grow_up3329
    @grow_up3329 5 років тому +4

    ਵਾਹ ਕਿਆ ਕਲਾਕਾਰੀ ਏ

  • @KamaljitKaur-pg8yz
    @KamaljitKaur-pg8yz 5 років тому +2

    ਰੂਹ ਨੂੰ ਸਕੂਨ ਦਿੰਦਾ ਸੰਗੀਤ ।ਆਮ ਇਨਸਾਨ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਦੇ ਗੀਤ ਦੇ ਬੋਲ ਬਹੁਤ ਹੀ ਮਿੱਠੀ ਆਵਾਜ਼

  • @Trywithme607
    @Trywithme607 Рік тому +1

    Wow what is voice❤❤❤ amazing 🎉🎉🎉❤🎉🎉🎉

  • @vickeyarora8304
    @vickeyarora8304 6 років тому +36

    Zindgi muqammal ho gayi 😊
    Jeevey punjab ik aarz hai full show upload krdo meharbani hovu tohadi...

  • @RajinderkaurK
    @RajinderkaurK 5 років тому +3

    ਹੋਰ ਤਰੱਕੀਆਂ ਕਰੋ.... ਬਹੁਤ ਹੀ ਬੁਲੰਦ ਅਵਾਜ..

  • @Maan_mehak
    @Maan_mehak 5 років тому +3

    ਬਹੁਤ ਵਧੀਆ

  • @ManjeetSingh-jg5vv
    @ManjeetSingh-jg5vv 3 роки тому

    ✨✨ਸਿਜਦਾ ❤❤❤❤✨✨✨✨

  • @BALDEEPSINGHTOOR
    @BALDEEPSINGHTOOR 3 роки тому

    Waheguru..... asli punjab da put.. te lyricist ve

  • @pawankaur3668
    @pawankaur3668 6 років тому +6

    ਜਿੰਨਾ ਸੋਹਣਾ ਲਿਖਿਆ ਉਨਾਂ ਹੀ ਸੋਹਣਾ ਗਾਇਆ ਵਾਹ ਵਾਹ ਵਾਹ 🙏🙏🙏😍😍🌺🌺🌺

  • @davinderpreet6470
    @davinderpreet6470 5 років тому

    ਜਵਾ ਸਤਿੰਦਰ ਸਰਤਾਜ ਵਰਗੀ ਅਵਾਜ਼ ਹੈ ਬਹੁਤ ਵਧੀਆ

  • @rmnpritsingh7884
    @rmnpritsingh7884 3 роки тому +1

    Bhot sohna vrrr👌🔥🔥

  • @mandyranu
    @mandyranu 3 роки тому +1

    My favourite singer ..heart touching voice

  • @jagseerdeoljass6310
    @jagseerdeoljass6310 5 років тому +4

    Komal veer bahut suhna likhea geet wahh .........

  • @Manpreetmehnaaz
    @Manpreetmehnaaz 5 років тому +3

    ਬਹੁਤ ਖ਼ੂਬਸੂਰਤ...

  • @zahidwarraich7154
    @zahidwarraich7154 5 років тому +7

    Awsome bht e wadiya... Love from Punjab Pakistan ❤

  • @priyankaaggarwal927
    @priyankaaggarwal927 5 років тому +5

    Real punjab da culture

  • @Rinka370
    @Rinka370 6 років тому +1

    veer me kise whatsp status dekh ke dil bechain kr dita veer tahi nal di nal youtube te dekhia a ke veer bhut hi surili avaaj a veer teri bhut scoon milia sun ke dil krda vaar suni java bhut khoob likhia a te os to v vdia gayia ga veer ne

  • @sawinderkaur7650
    @sawinderkaur7650 5 років тому +2

    Manpreet veer..... Bhut hi jyda sohne aawajj da malikk ... Dil nu sakun den wali awwajj....

  • @geetpandey7158
    @geetpandey7158 6 років тому +1

    Waah veer likht de bol te awaz ...Khoob jio

  • @kaursahib9257
    @kaursahib9257 5 років тому +4

    Song di wording bhaut sohni veer g

  • @anmollamba2782
    @anmollamba2782 3 роки тому

    ਵਾਹ ਕਿਆ ਖੂਬ ਗੀਤ ਲਿਖਿਆ ਤੇ ਗਾਇਆ ਕੋਮਲ ਤੇ ਮਨਪ੍ਰੀਤ ਵੀਰ ਨੇ
    ਕਯਾ ਖੂਬ ਸ਼ਾਂਤਮਈ ਪੰਜਾਬੀ ਵਿਰਸਾ
    ਜਿੰਨੇ ਵਾਰੀ ਵੀ ਸੁਣੀ ਜਾਵੋ ਘੱਟ ਹੈ

  • @amandeepkaur1483
    @amandeepkaur1483 5 років тому +4

    ਬਾ-ਕਮਾਲ ਮਨਪ੍ਰੀਤ ਵੀਰ ਜੀ 👌👌👌

  • @rajbeerkaur8872
    @rajbeerkaur8872 5 років тому

    ਵਾਹ ਵਾਹ ਵਾਹ, ਜੁਗ ਜੁਗ ਜੀਓ

  • @shanigujjar550
    @shanigujjar550 6 років тому +6

    Great a singho jeevey Punjab walyo veero nice voice from Pakistan Punjab 👌😍😍😍😍😍😍🙏

  • @kaurprabh5559
    @kaurprabh5559 6 років тому +9

    this song is a reminder that such a rich language is our Punjabi.. Thank you for sharing..

  • @neetukamboj4352
    @neetukamboj4352 4 роки тому +1

    Super duper 👌 hit veere bhot pyari awaz a tuhadi dil krda suni jo song

  • @yashmeenkaur734
    @yashmeenkaur734 5 років тому +3

    ਬਹੁਤ ਹੀ ਸੋਹਣਾ ਲਿਖਿਆ ਅਤੇ ਉਨਾਂ ਹੀ ਸੋਹਣਾ ਗਾਇਆ ...... we need this type of singing ,, proud of you veere 😇😇

  • @karanjotsinghmatta
    @karanjotsinghmatta 5 років тому +3

    Its Gazab...mehfil ch ronak..jee krda suni jiyeee....nice flow..

  • @Officialharmankaheru
    @Officialharmankaheru 6 років тому +3

    ਬਹੁਤ ਬਹੁਤ ਵਧੀਆ ਗੀਤ ਵੀਰੇ ਆਵਾਜ਼ ਵਿੱਚ ਵੀ ਬਹੁਤ ਰਸ ਆ ਵਾਹਿਗੁਰੂ ਤਰੱਕੀ ਦੇਵੇ

  • @yuvrajsidhu1313
    @yuvrajsidhu1313 5 років тому +20

    Really in love with the fact, how beautifully it has been composed. Great lyrics (Just made me a fan of the lyricist). Congratulations to the entire team for this beautiful masterpiece!

  • @AmritpalSingh-zf4wb
    @AmritpalSingh-zf4wb 6 років тому +4

    ਵਾਹ ਜੀ ਵਾਹ ਕਿਆ ਬਾਤ ਆ ਇਹ ਆ ਅਸਲ ਸੰਗੀਤ ਜਿਉਦੇ ਵਸਦੇ ਰਹੋ ਵੀਰੋ

  • @rachhpindersingh4004
    @rachhpindersingh4004 5 років тому +2

    👌👌👌👌ਵਾਹ ਓ ਸੱਜਣਾਂ 👌

  • @user-og4in5yx2i
    @user-og4in5yx2i 5 років тому +2

    ਇਸ ਗੀਤ ਵਿੱਚ ਸੰਗੀਤ ਸਤਿੰਦਰ ਸਰਤਾਜ ਸਾਬ ਦੇ ਗੀਤਾਂ ਵਰਗਾ ਚਾਹੀਦਾ ਸੀ।ਪਰ ਗਾਣਾ ਕਮਾਲ ਲਿਖਿਆ ਤੇ ਗਾਇਆ ਵੀ ਖੂਬ

  • @Jupitor6893
    @Jupitor6893 5 років тому +4

    This is original culture.

  • @ਕੌਰਨਵੂ
    @ਕੌਰਨਵੂ 5 років тому +3

    ਪਿਆਰ ਵੀਰਿਆ ♥

  • @n4161
    @n4161 5 років тому +1

    Bhot vdia geet g

  • @sandhujaspreet4804
    @sandhujaspreet4804 5 років тому +3

    ਬਾਕਮਾਲ 👌👌 ਼਼਼ਫਰੀਦਕੋਟ ਚ ਵੀ ਆਓ ਜੀ

  • @gillsarab6021
    @gillsarab6021 5 років тому +1

    KAINTTTTT...22ji

  • @gurpreethanda7952
    @gurpreethanda7952 5 років тому

    🤩🤩🤩 bhot hi khoobsoorat peshkash c .....manpreet!!!

  • @GurpreetKaur-xj3no
    @GurpreetKaur-xj3no 5 років тому +5

    Waah...ena sohna kive likh skdae koi...klla klla shbd.....upro gaya v ena sohna...te music v....God bless you all 😊😊👌👌

  • @Narindersingh-po5bx
    @Narindersingh-po5bx 5 років тому +3

    Waah veerji waah ❤️❤️❤️❤️❤️
    Bhut bhut mubarkaan anmol pajji, bhut hi jyada pyara likheya ❤️

  • @amanpreetkaur1214
    @amanpreetkaur1214 6 років тому +14

    Speachless voice.... Kini Pyri voice a manpreet... Dil Karda a suni jeia.... Music v bot vadia dita... 🙏

  • @supreetbhullar2023
    @supreetbhullar2023 5 років тому +4

    ਬਹੁਤ ਸੋਹਣੀ ਆਵਾਜ 👌👌

  • @ਕੌਰਨਵੂ
    @ਕੌਰਨਵੂ 6 років тому +6

    ਪਿਆਰ ਵੀਰੇ 💕 ਜਿਉਂਦੇ ਵਸਦੇ ਰਹੋ 🙏

  • @dreamsofadaffodil650
    @dreamsofadaffodil650 3 роки тому +3

    Pls listen and share spread such real Punjabi music direct from the soil and soul, so the world knows what Punjabi sangeet is....I don't even fully understand the beautiful language (a hindi speaking) but I can completely feel it at heart ❤❤

  • @gurisingh4847
    @gurisingh4847 5 років тому +10

    We all try to find the perfect music in today's time.
    And this discovery of mine ended today on Jeevay Punjab
    Thanks to the entire Jeevay Punjab team for this🙏🙏🙏🙏
    all the best
    &
    Thank you so much 😘😘😘😘

  • @nishansingh2743
    @nishansingh2743 5 років тому +1

    Veeree.... Amazing...no words to explain😚👍👍👍👌👌👌👌👌👌👌

  • @bharpursingh3822
    @bharpursingh3822 6 років тому +6

    ਲਫਜ਼ ਆਵਾਜ਼ ਤਰਜ ਸੰਗੀਤ.... ਸਾਰੀਆਂ ਦਾ ਸੁਮੇਲ...ਰੂਹ ਨੂੰ ਸਕੂਨ 😊😊👌👌

  • @rashisharma2337
    @rashisharma2337 6 років тому +3

    Boht umda👌👌👌
    Mosiqi di duniya vich uchi parvaaz parwan hove tuhanu!!!

  • @kaursahib9257
    @kaursahib9257 5 років тому +1

    Bahut bhaut vadia veer ji

  • @tanishakalra1797
    @tanishakalra1797 6 років тому +4

    ਵਾਹ🔥🔥

  • @ParminderSingh-tw5ct
    @ParminderSingh-tw5ct 5 років тому +4

    ਬਹੁਤ ਚੰਗਾ ਲਿਖਿਆ ਤੇ ਗਾਇਆ👌👌👌🌷

  • @storekollianwali7720
    @storekollianwali7720 4 роки тому

    ਬਹੁਤ ਵਧੀਆ ਅਵਾਜ਼ ਦਿਲ ਨੂੰ ਛੁਹ ਜਾਣ ਵਾਲੀ

  • @angrejbirsingh4500
    @angrejbirsingh4500 4 роки тому

    Very nice g bro waheguru chardikala vich rakhe g

  • @Manpreetkaur-wb4lk
    @Manpreetkaur-wb4lk 5 років тому +8

    bhut sohni awaaz rooh tk ponchi.... lyrics also👌👌👌

  • @mandeepdeol6386
    @mandeepdeol6386 5 років тому +1

    Bht vdiya aw 👌👌👌

  • @komalmalhi844
    @komalmalhi844 5 років тому +3

    Sachi rooh khush ho jndi tuhade song sunke ,👌👌👌