Dhundle Dhundle (Full Video) | Bunny Johal | Rhythm Boyz

Поділитися
Вставка
  • Опубліковано 11 жов 2023
  • Song: Dhundle Dhundle ( Full Video)
    Singer and Lyrics: Bunny Johal
    Music: Black Virus Music
    Mixing: Sameer
    Producer: Karaj Gill
    Video Director: Sagar Deol
    DOP: Sagar Deol
    Editor: Simar Virdi
    Female Lead: Oksana
    Project Conceived By : C Town
    Digital Promotion: C Town Digital
    Follow us on -
    UA-cam - bit.ly/RhythmBoyz
    Facebook - / rbzent
    Instagram - / rhythmboyzentertainment

КОМЕНТАРІ • 8 тис.

  • @Kamaljatt1234
    @Kamaljatt1234 3 дні тому +5

    2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️‍🔥❤️‍🔥
    ਧੁੰਦਲੇ ਧੁੰਦਲੇ💔❤️‍🔥🙌

  • @shammisaroya4373
    @shammisaroya4373 7 місяців тому +82

    ਵਾਹਿਗੁਰੂ ਉਹਨੂੰ ਹਮੇਸ਼ਾ ਖੁੱਸ਼ ਰੱਖੇ। ਮੈਂ ਨਹੀ ਭੁੱਲ ਸਕਦਾ ਕਦੀ ਵੀ ਵਾਹਿਗੁਰੂ ਮੋੜ ਦਿਓ ਉਹਨੂੰ ਜੇ ਮੋੜ ਸਕਦੇ ਹੋ 😢😢😢😢😢

    • @user-ko3rn1co5v
      @user-ko3rn1co5v Місяць тому

      Mp hai shsi sh is j et JD y bagh gggg se it te i sh ru ggh

  • @preetsamar4740
    @preetsamar4740 6 місяців тому +70

    20 ਸਾਲ ਪੁਰਾਣੀਆਂ ਯਾਦਾਂ ਤਾਜੀਆ ਹੋ ਗਈਆ ਜਦੋ ਵੀ ਇਹ ਗਾਣਾ ਸੁਣਦਾ ਤਾ ਦਿਲ ਭਰ ਆਉਦਾ ਜਾਨੋ ਵੱਧ ਪਿਆਰੀ ਨੂੰ ਯਾਦ ਕਰਕੇ Miss you Amanਹੁਣ ਉਸ ਬਾਅਦ ਪਿਆਰੇ ਰੱਬ ਨਾਲ ਏ ਯਾਰੀ ਏ

  • @jaspreetd8437
    @jaspreetd8437 4 місяці тому +16

    💫ਨੀ ਤੇਰਾ ਨਾਂ ਹਾਏ ਅੱਜ ਤੱਕ ਜੱਪਦੇ ਆ ਤੂੰ ਲੱਭਦੀ ਨਾ ਥਾ ਥਾ ਤੇ ਲੱਭਦੇ ਆ❤❤

  • @Tofeeq_96
    @Tofeeq_96 8 місяців тому +48

    ਦਿਲ ਦੀ ਗੱਲ ਕਿਸੇ ਦੇ ਬੁੱਲ੍ਹਾਂ ਤੇ ਕਿਵੇਂ ਹੌ ਸਕਦੀ😭😭😭..
    ਬਹੁਤ ਸੌਹਣਾ ਗੀਤ ਜਿਸ ਦਿਨ ਦਾ ਆਇਆ ਉਸ ਰੌਜ ਤੌਂ ਸੁਣ ਰਿਹਾ❤❤ ਬਹੁਤ ਸਾਰਾ ਪਿਆਰ, ਸਤਿਕਾਰ ❤️

  • @PalGurinder1987
    @PalGurinder1987 8 місяців тому +44

    ਮੈਨੂੰ ਲੱਗਿਆ ਸੀ ਸੋਹਣੇ ਗੀਤ ਆਉਣੇ ਬੰਦੇ ਹੋ ਗਏ.. ਤੁਸੀਂ ਭੁਲੇਖਾ ਦੂਰ ਕਰਤਾ ❤

  • @mandepgil2891
    @mandepgil2891 6 місяців тому +12

    Sachii bhut hi ਸੋਹਣਾ song a ਮੈ ik ਦਿਨ ਚ ਪਤਾ ਨਹੀ kini ko ਵਾਰ sun landi ❤ਬਹੁਤ ਹੀ vadia song ❤

  • @pb31malwablock41
    @pb31malwablock41 3 місяці тому +9

    ਫਿਰੋਜ਼ਪਰ ਤੋਂ ਬਠਿੰਡੇ ਤੱਕ ਡਰਾਈਵ ਚ ਰਪੀਟ ਤੇ ਸੁਣਿਆਂ, ਬੁਹਤ ਵਧੀਆ ਗੀਤ❤❤

  • @wikivlogs808
    @wikivlogs808 6 місяців тому +139

    ਕਮਾਲ ਗਾਇਕੀ ਰੂਹ ਨੂੰ ਅੰਦਰ ਤਕ ਸ਼ੂਹ ਗਿਆ ਇਹ ਗੀਤ, ਬਹੁਤ ਕੁੱਝ ਯਾਦ ਕਰਵਾ ਦਿੱਤਾ, ਵੇਲੇ ਮੁੜ੍ਹ ਨੀ ਆਉਣੈ, ਜਿਉਂਦਾਂ ਰਹਿ ਬਾਈ.❤❤🙏🏻

  • @gurnamram7654
    @gurnamram7654 8 місяців тому +170

    ਇਹ ਗਾਣਾ ਮੈ ਅੱਜ ਤੋ ਮਹਿੰਨਾ ਕੁ ਪਹਿਲਾ ਲਾਈਵ ਸੁਨਿਆ ਸੀ,ਬੜੀ wait ਤੋਂ ਬਾਅਦ ਅੱਜ ਸੁਨਿਆ ਬੜਾ ਸਕੂਨ ਮਿਲਿਆ ,ਜਿਓੰਦਾ ਰਹਿ ਬੰਨੀ ਜੋਹਲ ਵੀਰ ❤❤❤

  • @deol-Malkitsingh
    @deol-Malkitsingh 5 місяців тому +24

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰੇ ਮੇਰੀਆਂ ਕਾਲਜ ਦੀਆ 10 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਉਹ ਦਿਨ ਬਿਆਣ ਕਰਤੇ ਇੱਕ ਬਾਰ ਇਸ ਗੀਤ ਨੇ ਮੈ ਵੀਰੇ ਤੁਹਾਨੂੰ ਪਹਿਲਾਂ ਕਦੇ ਨਹੀਂ ਸੁਣੀਆਂ ਪਰ ਅੱਜ USA 🇺🇸 ਵਿੱਚ ਬੈਠੇ 21/12/2023 ਇਹ ਪਤਾਂ ਨਹੀਂ ਕਿੰਨੀ ਵਾਰ ਸੁਣ ਲਿਆ 😢
    ਜਿਉਦਾ ਰਹੇ ਵੀਰੇ love you yr love you ❤ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ 😓😓😓😓

  • @kawalsandhu.1313
    @kawalsandhu.1313 4 місяці тому +62

    ਜੇ ਸਾਮਣੇ ਆ ਗਈ, ਪੱਕੀ ਗੱਲ ਪਹਿਚਾਣ ਲਉਂਗਾ ❤
    ਰੱਬ ਦੀ ਸੌ ਨਾ ਮੁੜ ਜ਼ਿੰਦਗੀ ਚੋਂ ਜਾਣ ਦਵੂੰਗਾ
    ਬਾਕੀ ਤਾਂ ਸਬ ਹੱਥਾਂ ਦੀਆਂ ਲਕੀਰਾਂ ਨੇ
    ਪੱਤਾ ਨੀ ਰੱਬ ਨੇ ਕਿਦੇ ਹੱਥੀ ਲਿਖੀ ਪਈ ਏ ❤❤❤❤❤❤❤❤❤❤❤❤❤❤❤❤❤❤❤❤❤❤❤

  • @harveersingh6038
    @harveersingh6038 8 місяців тому +346

    *_ਖੁੱਲ੍ਹਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ_* ❤️
    *_ਸਿਲਕੀ ਵਾਲ ਤੇ Z-Black ਸ਼ਾਲ ਪਸ਼ਮੀਨਾ ਦਾ_* ❤️
    *_ਹਾਏ ਉਹਨੂੰ ਤਾਂ ਕੋਈ ਖ਼ਬਰਾਂ ਨਹੀਂ ਮੇਰੇ ਹਾਲ ਦੀਆਂ_* ❤️
    *_ਅੱਜ ਵੀ ਡੰਗ ਕੇ, ਹਿੱਕ ਦੇ ਉੱਤੇ ਲਿਟੀ ਪਈ ਏ_* ❤️
    *_ਧੁੰਦਲੇ ਧੁੰਦਲੇ ਨੈਣ ਨਕਸ਼ 👁️ ਉਹਦੇ ਚੇਤੇ ਨੇ_* ❤️❤️❤️❤️❤️

  • @lakhanmeghian1034
    @lakhanmeghian1034 8 місяців тому +604

    ਠਾਹ-ਠਾਹ ਵਾਲੇ ਗੀਤਾਂ ਦੇ ਦੌਰ 'ਚ ਇਕ ਸਕੂਨ ਭਰਿਆ ਗੀਤ। ਅਸਲ 'ਚ ਇਹ ਗੀਤ ਹੁੰਦੇ ਨੇ❤❤❤

  • @yuvrajbal8799
    @yuvrajbal8799 6 місяців тому +34

    ਬਹੁਤ ਬਹੁਤ ਬਹੁਤ ਬਹੁਤ ਸੋਹਣਾ ਗਾਣਾ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸਣ ਤੇ ਤੁਸੀਂ ਐਦਾਂ ਹੀ ਸੋਹਣੇ ਸੋਹਣੇ ਗੀਤ ਲੈ ਕੇ ਆਉ। ❤️❤️❤️❤️❤️❤️
    Repeat te ਚੱਲਦਾ ਪਿਆ 😘😘😘
    ਰੂਹ ਖੁਸ਼ ਹੋਗੀ ਸੁਣ ਕੇ । ਕਾਸ਼ ਕਿਤੇ ਉਹ ਟਾਇਮ ਆਜੇ ਮੁੜ ਦੁਬਾਰਾ 🤗🤗

  • @user-wq6ti5dl6h
    @user-wq6ti5dl6h 20 днів тому +6

    ਐਨਾ ਸੋਹਣਾ ਗੀਤ ਦਿਲ ਨੂੰ ਛੋਹ ਗਿਆ ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ ❤❤❤❤❤

  • @SunilKumar-vj6pe
    @SunilKumar-vj6pe 7 місяців тому +87

    ਦਿਲ ਨੂੰ ਛੂਹਣ ਵਾਲਾ ਗੀਤ ਹੈ ਜਿੰਨੀ ਵਾਰ ਮਰਜੀ ਸੁਣੋ ਮਨ ਨਹੀਂ ਭਰਦਾ ਦਿਲ ਕਰਦਾ ਬਾਰ ਬਾਰ ਸੁਣੀ ਜਾਓ ਬਹੁਤ ਵਧੀਆ ਗਾਇਆ ਵੀਰ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ

    • @buntyburj8574
      @buntyburj8574 7 місяців тому +2

      Aa te veer mere dil di gl kehti yr tu pehla jdo live bolya c mehfil ch mai o reel pta ni kini k vaar dekhli c te hun gaana din ch bdi vaar sunida fr v dil krda suni jayia

    • @Omprakash-dd3jq
      @Omprakash-dd3jq 6 місяців тому

      ​@@buntyburj8574Qq

  • @sonika222
    @sonika222 7 місяців тому +33

    ਉਹ ਵੀ ਬਚਪਨ ਤੋਂ ਯਾਦ ਸੀ ਪਰ ਮੈਨੂੰ ਨਹੀਂ ਪਰ ਅੱਜ 'ਅਸੀਂ ਚੰਗੇ ਦੋਸਤ ਹਾਂ' ਗੀਤ ਸੁਣ ਕੇ ਮੈਨੂੰ ਵੀ ਸਭ ਕੁਝ ਯਾਦ ਆ ਗਿਆ।❤❤❤❤❤

  • @muskangill6217
    @muskangill6217 4 місяці тому +8

    Music v ਕਿੰਨਾ ਸੋਹਣਾ ਐ .. ਸੱਚੀ ਕਮਾਲ ਕਰੀ ਐ ਸਿੰਗਰ ਨੇ … ਬਹੁਤ ਵਾਰ ਤੇ without music ਈ ਸੁਣਿਆ ਸੀ❤❤🎉🎉

  • @user-le6ln5rb7m
    @user-le6ln5rb7m Місяць тому +6

    20 ਸਾਲ ਪੁਰਾਣੇ ਦਿਨ ਯਾਦ ਆਗੇ ਜਦੋਂ ਸਕੂਲ ਵਿੱਚੋਂ ਕਾਲਜ ਵਿੱਚ ਆਏ ਸੀ।

  • @HarjinderSingh-fd3wm
    @HarjinderSingh-fd3wm 8 місяців тому +89

    ਵਾਰ ਵਾਰ ਸੁਣ ਕੇ ਵੀ ਦਿਲ ਨੀ ਰੱਜਦਾ

  • @bhupinderkaur6854
    @bhupinderkaur6854 8 місяців тому +352

    ਕੁਝ ਲੋਕ ਚਾਹੇ ਜ਼ਿਦਗੀ ਚੋ ਚਲੇ ਕਿਉੰ ਨਾ ਜਾਣ ਪਰ ਧੁੰਦਲੇ ਧੁੰਦਲੇ ਯਾਦ ਤਾਂ ਰਹਿਦੇ ਹੀ ਆ ❤❤ nice song i love this song❤❤❤ 🎉🎉🎉🎉🎉

  • @Buntyparjapat-ub4tt
    @Buntyparjapat-ub4tt 6 місяців тому +6

    ਸੋਹਣੇ ਸੋਹਣੇ ਨੈਣ ਨਕਸ਼ ਓਹਦੇ ਚੇਤੇ ਨੇ ਪਰ ਸੂਰਤ ਓਹਦੀ ਅੱਖਾਂ ਮੁਹਰੋ ਮਿਟੀ ਪਈ ਏ ❤❤ ਬਹੁਤ ਸੋਹਣਾ ਗੀਤ ਤੇ ਬਹੁਤ ਸੋਹਣਾ ਗਾਇਆ

  • @gurdialsingh4720
    @gurdialsingh4720 3 місяці тому +8

    ਇਹ ਗੀਤ ਨੇ ਲਵ ਜਾਨ ਯਾਦ ਕਰਵਾ ਦਿੱਤੀ ਜੋ ਮੈਨੂੰ ਦਿਸੰਬਰ 2022 ਦੀ ਛੱਡ ਕੇ ਕਿਸੇ ਹੋਰ ਦੀ ਹੋ ਗਈ ਸੀ
    ਪਰ ਫਿਰ ਵੀ ਮਿਸ ਯੂੰ ਲਵ ਜਾਨ

  • @harpreetsingh950sahota8
    @harpreetsingh950sahota8 7 місяців тому +217

    ਮੰਨ ਨੂੰ ਛੂ ਗਿਆ ਇਹ ਗਾਣਾ ❤ਜਿਉਦਾ ਰਹਿ ਉਏ ਵੀਰ❤

  • @DevDhiman
    @DevDhiman 8 місяців тому +135

    ਲਫ਼ਜ਼ ਸੁਣਦਿਆਂ ਹੀ ਵਾਪਸ ਆਪਣੇ ਉਸ ਵੇਲੇ ਚ ਖਲੋਇਆ ਜਦੋਂ ਕਦੇ ਕਾਲਜ ਵੇਲੇ ਬਹੁਤ ਕੁਝ ਨਾ ਬੋਲਕੇ ਦਿਲ ਚ ਰੱਖ ਲਿਆ ਸੀ ❤

  • @jagbirsingh879
    @jagbirsingh879 23 години тому +1

    Paji seli di yaad aa gi te akha vich Pani v😅😅😢😢 nic song paji god bless you 🎉🎉🎉

  • @RockyBedi-di7ut
    @RockyBedi-di7ut 12 днів тому +1

    ਅੰਦਰ ਤੱਕ ਚਲਾ ਗਿਆ ਇਹ ਗੀਤ 🙏🏽ਕੋਈ ਜਵਾਬ ਨਹੀ ਇਸ ਗੀਤ ਦਿਆਂ ਬੋਲਾਂ ਦਾ 🙏🏽🙏🏽🙏🏽🙏🏽

  • @stephanchaudhary4727
    @stephanchaudhary4727 8 місяців тому +61

    ਕੀ ਦੱਸੀਏ ਬਈ ਤੁਹਾਡੇ ਨਾਲੋਂ ਜਿਆਦਾ ਮੈਨੂੰ ਇੰਤਜ਼ਾਰ ਸਿ ਕਿ ਜਦੋ ਗੀਤ ਅਉਗਾ ਪਰਾ ਜਦੋ ਦਾ ਪਰਾ ਗੀਤ ਸੁਣਿਆ ਦਿਲ ਨੂੰ ਬੜੀ ਖੁਸ਼ੀ ਮਿਲੀ ❤

  • @MalkitSingh-df5kl
    @MalkitSingh-df5kl 6 місяців тому +49

    ਪੰਜ ਸਾਲ ਦੀ ਯਾਦ ਆ ਰਹੀ ਹੈ ਇਹ ਗਾਣਾ ਸੁਣਿਆ👂

  • @balwindersingapoure767
    @balwindersingapoure767 День тому

    ਬਹੁਤ ਖੂਬ ਬਕਮਾਲ ਕਮਾਲ ਗਾਇਕੀ ਰੂਹ ਨੂੰ ਸਕੂਨ ਦੇ ਗਿਆ ਅੰਦਰ ਤੱਕ ਸੂਹ ਗਿਆ ਇਹ ਖੂਬ ਗੀਤ, ਬਹੁਤ ਕੁਝ ਯਾਦਾਂ ਚੇਤੇ ਕਰਵਾ ਦਿੱਤੀਆਂ।
    ਵੇਲੇ ਮੁੜ੍ਹ ਨੀ ਆਉਂਣੇ, ਬਾਕੀ ਸੂਰਤ ਅੱਖਾਂ ਮੂਹਰੋਂ ਮਿਟੀ ਪਈ ਐ।
    ਜਿਉਂਦਾ ਰਹਿ ਜੌਹਲ ਸਾਹਿਬ ਬਾਈ,
    18/19 ਸਾਲਾਂ ਦੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ।
    ਬਹੁਤ ਖੂਬ ਆਵਾਜ਼ ਬਹੁਤ ਖੂਬ ਗੀਤ,
    ਪੰਜਾਬ ਪੰਜਾਬੀ ਪੰਜਾਬੀਅਤ
    ਜ਼ਿੰਦਗੀ ਜ਼ਿੰਦਾਬਾਦ 💐💐

  • @MiracleMoM__Mrs.ManjinderKaur.
    @MiracleMoM__Mrs.ManjinderKaur. 7 днів тому +2

    ਸਕੂਨ ਮਿਲਦਾ ਹੈ ਸੁਣ ਕੇ ❤

  • @diljeet__Moga
    @diljeet__Moga 7 місяців тому +16

    *ਤੱਕ ਲੇ ਕੋਈ ਇਕ ਵਾਰ ਮੁਸੀਬਤ ਪਾ ਸਕਦੀ ਏ*..... *ਹੀਰ ਤੋਂ ਸੋਹਣੀ ਮੁੜ ਕੋਈ ਕਿੱਦਾ ਆ ਸਕਦੀ ਏ * ❤......... .

  • @investorsingh1197
    @investorsingh1197 7 місяців тому +19

    Wah bai ❤ ਬਹੁਤ ਚਿਰ ਬਾਅਦ ਕੋਈ ਰੂਹ ਨੂੰ ਸਕੂਨ ਦੇਣ ਆਲਾ ਨਵਾ ਗੀਤ ਸੁਣਿਆ❤

  • @Malwapb3
    @Malwapb3 3 місяці тому +7

    Bro sach har ikk di zindagi vich ikk chehra zroor hunda....

  • @sardarmuhammad1254
    @sardarmuhammad1254 5 місяців тому +11

    ਬਹੁਤ ਹੀ ਵਧੀਆ ਗਇਆ ਹੈ ਬੜਾ ਸਕੂਨ ਮਿਲਦਾ ਹੈ ਜਿੰਨੀ ਮਰਜ਼ੀ ਵਾਰੀ ਸੁਣ ਲਵੋ

  • @Situ_masih
    @Situ_masih 7 місяців тому +117

    ਬਹੁਤ ਸੋਹਣਾ ਗੀਤ ਆ ਵੀਰ ਜੀ ਦਿਲ ਨੂੰ ਛੂ ਗਿਆ ਦਿਲ ਕਰਦਾ ਸੁਣੀ ਜਾਵਾ.. ☺️

  • @lovepreetkaursardardisarda1243
    @lovepreetkaursardardisarda1243 7 місяців тому +14

    ਹਏ! ਬਈ ਜਾਨ ਹੀ ਕੱਢ ਲਈ ਆ!ਗਾਣੇ ਨੇ. ਪਹਿਲਾ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਤੀਆਂ ❤❤❤

  • @hardeepsinghgill7723
    @hardeepsinghgill7723 Місяць тому +4

    1996 ਤੋ ਲੇ ਕੇ ਕਮਲੀ ਜਿਹੀ 2002 ਤੱਕ ਨਾਲ ਪੜੀ ਪਰ ਅੱਜ ਵੀ ਹਰ ਸਾਹ ਤੇ ਕਮਲੀ ਦਾ ਨਾ ਮਨਜੋਤ ਕੋਰ ਮਾਗਟ ਜੋਤੀ ਲਿਖੀ ਪੲੀ . ਅੱਜ ਕੱਲ ਮੇਲਬ੍ਹੋਰਨ ਅਾ❤❤❤❤❤

    • @gagansandhu7783
      @gagansandhu7783 18 днів тому

      Bhrawa ohnu ghro na kdha dewi saari detail naam address likh k. Haha

  • @kawalsandhu.1313
    @kawalsandhu.1313 4 місяці тому +4

    ਨੀ ਤੇਰਾ ਨਾਂ, ਹਾਏ ਆਜ ਤਕ ਜਪਦੇ ਆ ❤
    ਤੂੰ ਲਭਦੀ ਨਾ, ਥਾਂ ਥਾਂ ਤੇ ਲਬਨੇ ਆ ❤

  • @jaggikhaira843
    @jaggikhaira843 8 місяців тому +14

    ਬਾਬੇ ਪਹਿਲਾ ਗੀਤ ਸੁਣਿਆ ਤੁਹਾਡਾ ਸਚੀਂ ਸੁਨ ਕੇ fan ਹੋ ਗਿਆ, ਬਾਕੀ ਅਜ-ਕਲ ਐਦਾਂ ਦੇ ਬਹੁਤ ਘਟ ਗੀਤ ਸੁਣਨ ਨੂੰ ਮਿਲਦੇ ਆ 🙌💯

  • @amanpreetsingh5837
    @amanpreetsingh5837 8 місяців тому +31

    ਜਿੰਨੇ ਵਾਰ ਸੁਣਿਆ ਉਹਨਾਂ ਹੋਰ ਚੰਗਾ ਲੱਗਦਾ ਤੇ ਹੋਰ ਸੁਣਨ ਨੂੰ ਦਿਲ ਕਰਦਾ ❤❤❤

  • @avtarcheema5244
    @avtarcheema5244 3 місяці тому +4

    ਤੇਰੇ ਗਾਣੇ ਨੇ ਵੀਰ੩੦ਸਾਲ ਬਾਅਦ ਬੋਤਲ ਹੱਥ ਫੜਾਂ ਦਿੱਤੀਆਂ ਲੰਘੀ ਜ਼ਿੰਦਗੀ ਦੁਬਾਰਾ ਸਾਹਮਣੇ ਲਿਆ ਖੜੀ ਕੱਰ ਦਿਤੀ

  • @HarpinderSingh-li5oj
    @HarpinderSingh-li5oj 28 днів тому +2

    ਸਤਿ ਸ੍ਰੀ ਅਕਾਲ ਵੀਰ ਬਹੁਤ ਹੀ ਵਧੀਆ ਗੀਤ ਹੈ 98 ਦੇ ਦਿਨ ਯਾਦ ਆ ਗਏ ਦਿਲ ਕਰਦਾ ਸੁਣੀ ਜਾਵਾ ਵੀਰ ਰੱਬ ਤੈਨੂੰ ਹਮੇਸ਼ਾਂ ਤਰੱਕੀਆਂ ਦੇਵੇ ਪਹਿਲੀ ਵਾਰ ਸੁਣਿਆ ਹੈ ਵੀਰ ਤੈਨੂੰ ਦਿਲ ਨੂੰ ਸਕੂਨ ਆ ਗਿਆ ਵਧੀਆ ਲੱਗਦੇ ਇਸ ਤਰਾਂ ਦੇ ਗੀਤ ਤੈਨੂੰ ਆਵਾਜ ਵੀ ਵਧੀਆ ਹੈ, ਰੱਬ ਤੈਨੂੰ ਰਾਜੀ ਰੱਖੇ 🙏

  • @wikivlogs808
    @wikivlogs808 6 місяців тому +12

    Ajj kinne hi saala baad koi geet repeat chall reha, kine saala magro chah k v sunano rok ni paya khud nu, waaah kamaal gayeki te kamaal likhat hai... hath jod shukriyaaa........🙏❤❤❤💘💘💘

  • @savitaganotra9756
    @savitaganotra9756 8 місяців тому +34

    ਅੱਜ ਤੁਹਾਡੇ ਗਾਣੇ ਨੇ ਮੈਨੂੰ ਅੰਦਰੋ ਰੁਲਾਇਆ ❤

    • @Vansh.hr78
      @Vansh.hr78 7 місяців тому +2

      baahro v ro lena c veer..

    • @savitaganotra9756
      @savitaganotra9756 7 місяців тому

      @@Vansh.hr78 oh ta fer galt ho janda ghrde bchare dukhi hunde fer ki inu ki ho gya

  • @replyboy4672
    @replyboy4672 2 місяці тому +3

    ਪਤਾ ਨਹੀ ਤੂੰ ਕਿੱਥ ਹੈ,
    ਪਰ ਅੱਜ ਵੀ ਤੇਰੀਆ ਯਾਦਾਂ ਮੇਰੀਆ ਅੱਖਾ ਨਮ ਕਰ ਦਿੰਦੀਆਂ ਨੇ ,
    ਮੇਰਿਆ ਅੱਖਾਂ ਦਾ ਸਾਗਰ ਹੰਝੂ ਬਣ ਕੇ ਤੇਰੀਆ ਯਾਦਾਂ ਚੇ ਬਹਿ ਜਾਂਦਾ ਹੈ 😢

  • @GurpreetSingh-fi9qn
    @GurpreetSingh-fi9qn 2 дні тому

    ❤❤❤ 100 waar to Jada Sunlya main Ahh Song,,, Mann nhi bharda sun k ❤❤❤

  • @arshsekhon_21
    @arshsekhon_21 8 місяців тому +205

    ਲੱਗੇ ਹੁਣ ਅਗਲੇ ਜਨਮ ਹੀ ਟੱਕਰਾਂਗੇ,
    ਯਾ ਮਿਲਾਂਗੇ ਕਿਸੇ ਹੋਰ ਜੂਨ ਵਿੱਚ,
    ਧਿਆਨ ਲਾਕੇ ਸੁਣਕੇ ਵੇਖ ਕੁੜੀਏ,
    ਹਰ ਕਤਰਾ ਤੈਨੂੰ ਪੁਕਾਰੇ ਮੇਰੇ ਖੂਨ ਵਿੱਚ।
    🔥🔥🔥❤❤

  • @Harman826.
    @Harman826. 7 місяців тому +11

    ਬਾਈ ਬਹੁਤ ਹੀ ਵਧੀਆ ਲਿਖਿਆ ਸੱਚੀ ਫਿਰ ਉਹ ਯਾਦ ਆ ਗਈ ਅੱਜ😢

  • @SukhjinderMrar
    @SukhjinderMrar 23 години тому

    ਬਾਈ ਕਾਲਜ ਵਾਲੇ ਦਿਨ ਯਾਦ ਆ ਗਏ 🎉🎉 ਲਵ ਯੂ ਬਾਈ 🎉

  • @abhivashishat129
    @abhivashishat129 6 місяців тому +3

    ਸਹੀ ਗਲ ਕੀਤੀ ਵੀਰ ਸਾਲੀ ਅੱਜ ਵੀ ਯਾਦ ਆ ਜਾਂਦੀ ਆ ਮਠੀ ਮਠੀ ਸੂਰਤ ਹੀ ਯਾਦ ਆ ਪਰ ਪਿਆਰ ਵਾਦੇ ਹੀ ਪਿਆ ਉਹਦੇ ਲਈ ਖੱਟਿਆ ਨਹੀਂ .........$❤

  • @jeetasimarshorts790
    @jeetasimarshorts790 6 місяців тому +58

    ਆ ਵਾਲਾ ਗੀਤ ਪੁਰਾਣੇ ਗੀਤਾ ਨਾਲ ਰਲਿਆ ਮਿਲਿਆ ਆ ਕਿਹੜਾ ਕਿਹੜਾ ਵੀਰ ਇਸ ਗੱਲ ਨਾਲ ਸਹਿਮਤ ਆ ਉਹ ਜਰਾ ਹਾਜਰੀ ਲਵਾਏ ❤❤

  • @BunnyJohal
    @BunnyJohal 8 місяців тому +196

    Bahut sara dhanwad tuhade sareya layi jo gaane nu ehna pyar de rahe o . Love and respect for all of you ♥️🙏🏻

    • @rampalsidhu5444
      @rampalsidhu5444 7 місяців тому +1

      Shi kiha veer

    • @armyblink412
      @armyblink412 7 місяців тому

      Great song bro l love you bro 💕💕💕💕💕💕💕💕💕💕💕💕💕💕

    • @Deep_Lakha
      @Deep_Lakha 7 місяців тому +2

      Dhanyawad to aapka hamne karna chaida Anna sohna soulfoul track Vanya tuc waheguru mahar kare aapke carrier pr

    • @shahidjutt194
      @shahidjutt194 7 місяців тому

      Very nice song bro❤❤

    • @KhushpreetChann
      @KhushpreetChann 7 місяців тому

      Ryt bro❤❤❤❤

  • @muzammilch858
    @muzammilch858 6 місяців тому +3

    Level kr gya Bosss Love from Pakistan Punjab Lahore 🎉🎉🎉

  • @angrejmudki-topic.5929
    @angrejmudki-topic.5929 6 місяців тому +3

    ਮੇਰੇ ਕੋਲ਼ ਵੀਰ ਕੋਈ ਸ਼ਬਦ ਨਹੀ ਇਸ ਗਾਣੇ ਬਾਰੇ ਨਾਮ ਵੀ ਸਕੂਨ ਪਰ ਸਕੂਨ ਵੀ ਮਿਲ ਰਿਹਾ love uhh jawanda saab ji ❤❤❤❤

  • @RajuKumar-vw3pg
    @RajuKumar-vw3pg 8 місяців тому +862

    ਇਹ ਗਾਣਾ ਤਾਂ ਮੇਰੇ ਦਿਲ ਨੂੰ ਛੂਹ ਗਿਆ ਸਾਰਿਆ ਪਰਾਣੀਆ ਗੱਲਾ ਯਾਦ ਆ ਗਈ

    • @5satrdesifood
      @5satrdesifood 8 місяців тому +18

      ਲੱਗਦਾ ਸਹੇਲੀ ਯਾਦ ਆ ਗਈ ਹੁਣ ਤੇ ਵਿਆਹ ਹੋ ਗਿਆ ਹੋਣਾ ਸਹੇਲੀ ਦਾ 🎺💀🎺

    • @surjeelbhatti9387
      @surjeelbhatti9387 8 місяців тому +8

      Hm 😅

    • @sardarnilove4499
      @sardarnilove4499 8 місяців тому +4

      Mnu v

    • @krn__786
      @krn__786 8 місяців тому +2

      Shi keha yrr😢🙄

    • @tejindersingh269
      @tejindersingh269 7 місяців тому

      @@surjeelbhatti9387aa

  • @daljeetkaur4999
    @daljeetkaur4999 8 місяців тому +54

    Bhut sariyaa best wishes. ਵੀਰ ਮੈਂ ਸਿਰਫ਼ ਚੰਦ ਕੁਰ ਲਾਇਨਾਂ ਸੁਣੀਆਂ ਸੀ ਗੀਤ ਦੀਆਂ ਤੇ ਮੈਂ ਬਹੁਤ ਬੇਸਬਰੀ ਨਾਲ ਪੂਰੇ ਗੀਤ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਬਹੁਤ ਬਹੁਤ ਸਤਿਕਾਰ, ਪਿਆਰ, ਸ਼ੁੱਭ ਕਾਮਨਾਵਾਂ ਗੀਤ ਲਈ ਵੀਰ। ਮੈਂ ਤੇ ਮੇਰੇ ਹਮਸਫ਼ਰ ਨੇ ਬੈਠ ਕੇ ਬਹੁਤ ਵਾਰ ਇਹ ਗੀਤ ਸੁਣਿਆ ਤੇ ਸੁਣ ਰਹੇ। ਖ਼ੁਸ਼ ਰਹੋ , ਅਬਾਦ ਰਹੋ। ਤੇ ਪਲੀਜ਼ ਗੀਤ ਵਿੱਚ ਨਸ਼ੇ ਤੇ ਹਥਿਆਰਾਂ ਵਰਤੋਂ ਤੋਂ ਦੂਰ ਰਹਿਣਾ। ਗੀਤ ਇਸ ਤਰ੍ਹਾਂ ਵੀ ਬਣ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਪੇਸ਼ ਕੀਤਾ।

  • @renugrewal9902
    @renugrewal9902 Місяць тому +1

    ਮੇਰਾ ਬੇਟਾ ਹਾਲੇ 10 ਮਹੀਨੇ ਦਾ ਆ ਪਰ ਉਹਨੂੰ ਜਦੋ ਇਹ song ਲਗਾ ਦਿੰਦੇ ਆ, ਰੋਂਦਾ ਵੀ ਉਹ ਹੱਸਣ ਲੱਗ ਜਾਂਦਾ ਆ 😄ਏਨਾ powerful music aa👌🏻

  • @sardarmuhammad1254
    @sardarmuhammad1254 5 місяців тому +4

    ਅੱਜ ਦੇ ਦੌਰ ਚ ਬੜਾ ਹੀ ਸਕੂਨ ਭਰਿਆ ਗੀਤ ਹੈ

  • @bolwaheguru331
    @bolwaheguru331 7 місяців тому +39

    ਜਿਸ tone ਚ without music ਗਇਆ ਸੀ, ਉਹ ਬਹੁਤ ਦਿਲ ਨੂੰ ਛੂੰਹਦਾ ਸੀ

  • @bajwasaab6866
    @bajwasaab6866 8 місяців тому +35

    ਵਾਹ ਯਾਰ ਦਿਲ ਖੁਸ਼ ਹੋ ਗਿਆ,Bunny Johal ਨੇ ਜਿਨ੍ਹਾਂ ਸੋਹਣਾ ਲਿਖਿਆ ਉਨ੍ਹਾਂ ਹੀ ਸੋਹਣਾ ਗਾਇਆ 👏🏻👏🏻love you ਮਿੱਤਰਾ ❤🌟🌟🌟🌟🌟

  • @malkeetrana659
    @malkeetrana659 14 днів тому

    ਕੁਝ ਗੀਤਾਂ ਦੇ ਲਫ਼ਜ਼ ਅਜਿਹੇ ਹੁੰਦੇ ਹਨ ਜੋ ਇੱਦਾਂ ਲੱਗਦੇ ਹੈ ਗੀਤਕਾਰ ਨੇ ਸਾਡੀ ਹੀ ਕਹਾਣੀ ਬਿਆਨ ਕਰ ਦਿੱਤੀ ਹੋਵੇ।
    ਮਿਸ ਯੂ ਸੰਜੂ,
    ਅੱਜ ਵੀ ਤੈਨੂੰ ਬਹੁਤ ਮਿਸ ਕਰਦਾਂ।
    ਤੇਰੀ ਹਰ ਇਕ ਚੀਜ਼ ਤੇਰੀ ਹਰ ਇਕ ਯਾਦ ਅਜੇ ਵੀ ਦਿਲ ਵਿਚ ਸਾਂਭੀ ਪਈ ਹੈ।
    ❤❤❤

  • @Deepkaur77118
    @Deepkaur77118 Місяць тому

    Really Very ❤️ very heart touching song old memories taza ho gyian really kini vaar sun liya eh song ❤️ fr v dil krda suni java really too gud

  • @Rajvir.S.Dhillon
    @Rajvir.S.Dhillon 7 місяців тому +59

    ਤੀਹ ਸਾਲ ਪਹਿਲਾਂ ਜਵਾਨੀ ਵਾਲੇ ਦਿਨ ਯਾਦ ਕਰਵ ਦਿੱਤੇ ਮੁੰਡਿਆ 👏🏻 ਆ ਗਈ ਨਵਦੀਪ “ਨਵੀ” ਦੀ ਸ਼ਕਲ ਅੱਖਾਂ ਮੂਹਰੇ 😊

    • @jabarjangsays
      @jabarjangsays 7 місяців тому +2

      video ਵੀ ਤੀਹ ਸਾਲ ਪੁਰਾਣੇ ਵਕਤ ਦੀ cahidi si

    • @Rajvir.S.Dhillon
      @Rajvir.S.Dhillon 7 місяців тому

      @@jabarjangsays sahi kiha 👍🏻

  • @jaspalsingh-rt4se
    @jaspalsingh-rt4se 6 місяців тому +25

    ਅੱਜ ਸਾਰਾ ਦਿਨ ਹੋ ਗਿਆ ਵਾਈ ਵਾਰੀ ਵਾਰੀ ਆਹੀ ਗੀਤ ਸੁਣ ਰਿਹਾਂ, ਕਿੰਨੀ ਮਿਠਾਸ ਤੇ ਦਿਲ ਨੂੰ ਛੂ ਜਾਣ ਵਾਲੀ ਸ਼ਬਦ ❤❤❤❤

  • @Nehianwala
    @Nehianwala 5 місяців тому +6

    ਪਤਾ ਨੀ ਰੱਬ ਨੇ ਕੀਹਦੇ ਲੇਖੀ ਲਿਖੀ ਪਈ ਐ❤❤❤❤❤❤🎉🎉🎉🎉🎉

  • @user-jl2tw9sm7y
    @user-jl2tw9sm7y 3 місяці тому +2

    ਬਾਈ ਮੇਰੀ ਅੱਖਾਂ ਚ ਪਾਣੀ ਆ ਗਿਆ ਗੀਤ ਸੁਣ ਕੇ ਪੁਰਾਣੀ ਸਹੇਲੀ ਦੀ ਯਾਦ ਆਗੀ ਬੌਅਤ ਸੋਹਣਾ ਗੀਤ ਵੀਰੇ ਪੁਰਾਣੀਆ ਯਾਦਾਂ ਤਾਜ਼ਾ ਹੋ ਗਈਆ ਨੇ ਜਿਉਂਦਾ ਵੱਸਦਾ ਰਹਿ ਵੀਰੇ ❤❤👍👍

  • @ramparvesh1835
    @ramparvesh1835 8 місяців тому +68

    ਬੁਹਤ ਸੋਹਣਾ ਗੀਤ ਹੈ ਵੀਰ ਜੀ ਸੱਚ ਬੁਹਤMiss ਕੀਤਾ ਅੱਜ ਉਸ ਨੂੰ ਅਹਿ ਗੀਤ ਸੁਣ ਕੇ ਬੁਹਤ ਪੁਰਾਣੀ ਯਾਦ ਆ ਗਈ

  • @vineychumber6084
    @vineychumber6084 8 місяців тому +21

    ਬਹੁਤ ਖ਼ੂਬ ਕਲਮ ਅਤੇ ਗਾਇਕੀ ਭਾਜੀ, ਜੇ ਕਿੱਧਰੇ ਸ਼ਾਲ ਪਸ਼ਮੀਨਾ ਵਿਚ ਪੰਜਾਬੀ ਸੂਰਤ ਪੰਜਾਬੀ ਸੂਟ ਵਿਚ ਹੁੰਦੀ ਤਾ ਜਿਆਦਾ ਅੱਤ ਗੱਲਬਾਤ ਹੋਣੀ ਸੀ, ਗਾਣੇ ਲਈ ਮੁਬਾਰਕਾਂ ਜੀ 🎉❤

  • @narayandutttiwari007
    @narayandutttiwari007 6 місяців тому +11

    After listen Can’t describe this feel in word’s ❤
    16/12/2023

  • @vickysarpanch2426
    @vickysarpanch2426 Місяць тому +2

    ਬਹੁਤ ਸੋਹਣਾ ਗੀਤ ❤

  • @maheshkumar01635
    @maheshkumar01635 7 місяців тому +204

    ਜਿੰਨੇ ਮਰਜ਼ੀ ਵਾਰੀ ਇਹ ਗਾਣਾ ਸੁਣ ਲਓ ❤ ਨੂੰ ਛੂ ਲੈਂਦਾ ਹੈ ਜੀ 🎉🎉

  • @pindabuttarmusic
    @pindabuttarmusic 8 місяців тому +112

    ਗਾਣਾ ਘੱਟ ਤੋ ਘੱਟ 30 ਮਿੰਟ ਦਾ ਚਾਹੀਦਾ ਸੀ ਯਰ ,,, ਜਿਉਂਦਾ ਰਹਿ ਯਰ ਗਾਉਣ ਵਾਲਿਆਂ ❤❤❤❤❤

  • @user-fd9xq4lp9i
    @user-fd9xq4lp9i 26 днів тому +3

    Nice song❤❤

  • @harmansangha1393
    @harmansangha1393 3 місяці тому +2

    Very very nice song v❤

  • @happyrahal5181
    @happyrahal5181 8 місяців тому +18

    ਬਹੁਤ ਸੋਹਣਾ, ਸਕੂਲ ਦੇ ਦਿਨ ਯਾਦ ਆ ਗਏ 😢❤❤

  • @harjitbajwa8378
    @harjitbajwa8378 7 місяців тому +9

    ਸੋਹਣੇ ਬੋਲ ਸੋਹਣੀ ਤਰਜ਼....ਇਸ਼ਕਾਂ ਦੇ ਲੇਖੇ ਤੋਂ ਬਾਅਦ ਏ ਵੀ ਇਕ ਸਕੂਨ ਵਾਲਾ ਗਾਣਾ👌👌👌

  • @SahilpreetSingh-xw4cy
    @SahilpreetSingh-xw4cy 6 місяців тому +5

    Skoon milda song sun k❤😊 voice heart touching

  • @Lifehunterz
    @Lifehunterz 9 днів тому

    College ਦਾ ਸਮਾਂ ਯਾਦ ਕਰਵਾ ਦਿੱਤਾ ਵੀਰੇ.... Love ❤ Puchr.... ਫੇਰ ਕਦੇ ਬੈਠਾਂਗੇ ਬੱਸ 'ਚ ਇਕ ਦੂਜੇ ਦਾ ਹੱਥ ਫੜਕੇ ਤੇਰੀ ਚੁੰਨੀ ਦੇ ਓਹਲੇ 'ਚ....😢😢😢❤❤❤ 0:30

  • @DrishtiSaini-fk9ui
    @DrishtiSaini-fk9ui 7 місяців тому +14

    ਇਹ ਗਾਣਾ ਸੁਣ ਕੇ ਪੁਰਾਨੀ ਗੱਲਾਂ ਯਾਦ ਆ ਜਾਂਦੀ ਏ 🥺❤️‍🩹

  • @vikasllb8663
    @vikasllb8663 6 місяців тому +135

    Night time + train travel + window seat + cool weather + earphones + full volume + this song = Literally...... feeling out of the world

  • @Harwindersingh-yl3il
    @Harwindersingh-yl3il 2 дні тому +2

    No1❤

  • @Nasir_mav_.mewati248
    @Nasir_mav_.mewati248 4 місяці тому +2

    Combination of voice and lyrics are outstanding ❤❤

  • @gurpreetsinghgurpreetsingh2923
    @gurpreetsinghgurpreetsingh2923 7 місяців тому +51

    ਪੁਰਾਣੇ ਦਿਨ ਤੇ ਜਖਮ ਤਾਜੇ ਹੋ ਗਏ ਬਾਈ . ਨੈਣ ਨਕਸ਼ ਈ ਚੇਤੇ ਰਿਹ ਗਏ ਓਹਦੇ. ਬੋਹਤ ਪਿਆਰ ਕਰਦਾ ਓਹਨੂੰ ਮੈਂ. ਕਿੰਨੇ ਸਾਲਾਂ ਤੋਂ ਡਿਪਰੈਸ਼ਨ ਕੱਟ ਰਿਹਾ .ਬੱਸ ਸੱਬ ਦਿਲ ਚ ਲੱਕੋਈ ਬੈਠਾ.ਓਹਨੂੰ ਕੋਈ ਖ਼ਬਰ ਨੀਂ ਮੇਰੀ. ਤੁਸੀਂ ਸਾਰੇ ਅਨਜਾਣ ਉ ਤਾਂ ਕਰਕੇ ਤੁਹਾਨੂੰ ਦੱਸ ਕੇ ਦਿਲ ਹੋਲਾ ਕਰ ਲਿਆ 😢😢❤❤

    • @mandeepkaur4920
      @mandeepkaur4920 7 місяців тому +8

      ਕੋਈ ਗੱਲ ਨੀ ਵੀਰ ਜ਼ਰੂਰੀ ਨਹੀ ਕੇ ਜੋ ਅਸੀਂ ਚਾਹੇ, ਓ ਮਿਲ ਜਾਵੇ, ਯਾਦ ਓ ਕਰੋ ਜਿਦੇ ਨਾਲ ਤੁਹਾਨੂੰ ਸਕੂਨ ਮਿਲਦਾ ਹੋਵੇ
      ਨਾ ਕੇ ਤਕਲੀਫ.......

    • @montysandhu3124
      @montysandhu3124 7 місяців тому

      😢😢😢

    • @gurpreetsinghgurpreetsingh2923
      @gurpreetsinghgurpreetsingh2923 7 місяців тому +3

      @@mandeepkaur4920 ਹਾਂਜੀ ਭੈਣੇ ਸਹੀ ਕਿਹਾ ਤੁਸੀਂ ਕੋਸ਼ਿਸ਼ ਕਰੂਗਾ ਜਿੰਦਗੀ ਜਿਉਣ ਦੀ .🙏🙏❤❤

    • @karamjitsingh5236
      @karamjitsingh5236 6 місяців тому +1

      Aaj d time vich b koi kise nu enna pyaar karda hoyega, wow

    • @KakaSingh-vn8ol
      @KakaSingh-vn8ol 9 днів тому +2

      Pyaar he hona jaruri a frr ke ho ja kol ne ha ge❤❤😊😊

  • @SuchaSingh-jw4ss
    @SuchaSingh-jw4ss 8 місяців тому +20

    ਦਿੱਲ ਕਰਦਾ ਵਾਰ ਵਾਰ ਸੁਣਦੇ ਰਹੀਏ, ਇੰਨਾ ਵਧੀਆ ਗਾਇਆ ਤੇ ਲਿਖਿਆ ਸੈਲੂਟ ਹੈ।

  • @user-td9xp4rt7m
    @user-td9xp4rt7m 6 місяців тому +11

    Still on repeat ❤

  • @ramansandhu9260
    @ramansandhu9260 4 місяці тому +3

    Very very heart touching song I love this song❤❤❤❤❤

  • @neerajthakur747
    @neerajthakur747 8 місяців тому +44

    ਬਹੁਤ ਬਹੁਤ ਧੰਨਵਾਦ ਜੌਹਲ ਸਾਹਿਬ, ਏਨਾ ਸੋਹਣਾ ਗਾਣਾ ਗਾਉਣ ਲਈ

  • @kulwindersahotasahota
    @kulwindersahotasahota 7 місяців тому +14

    ਬਹੁਤ ਸੋਹਣਾ ਲਿਖਿਆ ਵੀਰ ਨੇ ਗੀਤ ਦਿਲ ਕਰ ਵਾਰ ਵਾਰ ਗੀਤ ਦਿਲ ਨੂੰ ਲੱਗਦਾ ਐ❤❤❤❤❤

  • @SadiaRajput-qe1hs
    @SadiaRajput-qe1hs 14 днів тому

    Lajawab! 👌 Everything is simply perfect from music to singing, lyrics & video! All perfect! Appreciate it! ❤❤❤

  • @varinderkumar7544
    @varinderkumar7544 24 дні тому

    Kya baat hai bai ji, bhut sohna gaya te likhya hai, puraniyan yaadan taaziyan kar diti. School time yaad aa gya

  • @gursharansingh7776
    @gursharansingh7776 7 місяців тому +42

    ਪਹਿਲਾ ਗਾਣਾ ਦੇਖਿਆ ਇਹ,ਜਿਸ ਚ ਬਚਪਨ ਦੇ ਕਿਰਦਾਰ ਚ ਮੁੰਡਾ ਮੌਨਾ ਹੈ ਤੇ ਵੱਡਾ ਹੋ ਕੇ ਸਰਦਾਰ ਬਣ ਗਿਆ 🙏🏼 ਅਦਬ ਸਤਿਕਾਰ

  • @user-hk8hn9tw1k
    @user-hk8hn9tw1k 7 місяців тому +16

    ਬਹੁਤ ਸੋਹਣਾ ਗੀਤ ਵੀਰੇ ਜਿੰਨੀ ਵਾਰ ਮਰਜ਼ੀ ਗੀਤ ਸੁਣ ਲਈਏ ਮਨ ਨਹੀਂ ਭਰਦਾ love you veere❤

  • @kastorikastori4978
    @kastorikastori4978 20 днів тому +2

    Very nice song ❤❤❤❤❤

  • @user-xp3sm1tq6h
    @user-xp3sm1tq6h 6 місяців тому +1

    Rabb kre ehe song nu top te
    Hove😙🤗💞😇

  • @sikandesingh7740
    @sikandesingh7740 7 місяців тому +813

    ਜਾ ਯਾਰ 17 ਸਾਲ ਪੁਰਾਣੀਆਂ ਯਾਦਾਂ ਫ਼ਿਰ ਤਾਜ਼ਾ ਹੋ ਗਈਆਂ ਬੁਹਤ ਵਧੀਆ ਗਾਇਆ ਇਸ ਤਰ੍ਹਾਂ ਦੇ ਹੀ ਗਾਇਆ ਕਰੋ ਇਹ ਗੀਤ ਤੇਰੀ ਅਵਾਜ਼ ਨੂੰ ਬਹੁਤ ਛੁੱਟ ਕੀਤਾ ਪਹਿਲੀ ਵਾਰ ਸੁਣਿਆ ਤੈਨੂੰ ਵੀਰੇ ❤️ ਪਰਮਾਤਮਾ ❤️👍🏽❤️ ਤਰੱਕੀ ਬਖਸ਼ੇ 3=11=2023😊

    • @SardarAhsanAhsan-pe5qi
      @SardarAhsanAhsan-pe5qi 6 місяців тому +16

      Y

    • @user-rb7zd2zd7b
      @user-rb7zd2zd7b 6 місяців тому +3

      Hi ji

    • @NG.HR05
      @NG.HR05 6 місяців тому

      ​@@user-rb7zd2zd7b❤0 onno, TV etc then tumii infill in okii onion iv inn unni gorilla{9

    • @HarishBajwa
      @HarishBajwa 6 місяців тому

      ​1@@SardarAhsanAhsan-pe5qiwsSe FAQ
      1❤❤❤❤❤

    • @ManjeetKaur-wf9qd
      @ManjeetKaur-wf9qd 6 місяців тому +8

      Sahi baat ha mujhe be 19sal purani baat agi yad

  • @dharmpreetdhaliwal_53
    @dharmpreetdhaliwal_53 8 місяців тому +21

    Es duniya de shor wich bhout skoon dita es song ne ❤

  • @TejiSandhu
    @TejiSandhu 5 місяців тому +2

    Best song 2023 ❤congratulations enter team Karaj Gill. And BUNNY JOHAL .. Chardikala mittro 🎉❤

  • @user-cn7te2bb8w
    @user-cn7te2bb8w 6 місяців тому +2

    Nice song veer ji 👌bhut kuch yaad a janda e ah song sun ke kas oh vi baps a jawe life ch 💔💔