Bai eh saadi maa boli hi aa.. Jo sanu enhe dur ho k v kol rkhdi aa.. Mera jnm v haryane da aa.. Mere purkhe Punjab tonh (tarantaran) area tonh haryane vl nu ja vde c.. Pr meinu ajj v Punjab da enha moh aa.. K mein noida ja delhi ncr di job offer chd k Punjab ch hi job kr reha.. Bai apna Punjab te punjabi saade khoon ch aa.. Te guruan peeran di dhrti nl jude hoke enha maan Mehsoos hunda.. Rb agge ehi ardas aa k jdo v jnm lva bs Punjab te punjabiyat joga hi. Rha.. Baki veere Pakistan 🇵🇰 Punjab kehra dil tonh vkh hoya.. J kite sarkar ae khalsa maharaja ranjit thoda sma hor Punjab nu de dinde tnh ajj gl hi hor honi C.. Pr jo akal purkh nu mnjoor..Chlo pher v eh sarkaran sanu mitti de tukdeyan te vnd skdiya pr dil ❤ ya ruha ni vnd skdiya.. Love from punjab🇮🇳
Buddy tuc ta gurmukhi lipi ch likhya ... Most of nu pakistan vale punjab ch gurmukhi lipi na padni aundi na likhni aundi aa.. tahanu kive ??? Just curiousity lyi puch rhi aa not doubting u
@@jaishivshankar6436 Shyd tere layi gall mzaak howe. But rabb di bakshish hi hundi aa change karm karna aur changiya cheeja wall atract hona. Baki jado akal na howe ta boli da ni hunda. Shyd tere maa-peyo v be-akal honge. Tahi tenu dassya ni ohna ne k kise di feeling da mzaak nahi udayi da 😊😊
WaheGuru ji, Dhan ne Oh Sab jo es Geet nu pasand kr rahe aa.. Chotta dimag eh Geet de Mehma nu smjh hi nahi sakda.. Jisnu eh pasand aa reha haii Malik de kirpa us wal.. Ewad Ucha hove koi, Tis Uche koi jaane sohi..
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
Ustat means Praise... It's The Praise of Vaheguru's Aakaar(Manifestation). Ranga di Ustat... Praise of the different colours of being. In this Praise & Awareness, you truly feel Alive.

I'm just speechless. ..this is beyond the beauty of pure heart...I really love the songs , finally someone not promoting the weapons and expensive cars...well done bro
Every time I listen to this song tears run down my eyes, my younger brother suffers from a similar condition, but I don't ever let him feel like he is different from me or anyone. I pray to God that he lets me live just few more hours than my brother, I can't let him alone in this world. Currently he is of 19 and I am 26.
this song brings tears in my eyes, express totally different level of thinking , grief, patience ❤️❤️ i can't describe my feelings in words ❤️❤️listen to ur heart ❤️ ❤️ excellent (lyrics) and superb voice 💕💕 fabulous presentation 💕God bless you guys ❤️
What he had was courage(to get rid of every negative thing and to work for what his heart said). And that is important to accomplish any goal. And yeah, also a belief that one is not alone. God is surely with us.
Usually I write on anything but for this song, Except 'Ustat' I have no words to write. Song just take you somewhere in your deep heart. Unexplainable.
I'm at a loss of words after listening to this song, I'm one of those to blame who listen to the typical "gangster" type punjabi songs and don't give a chance to songs like this which obviously promotes more singers to keep singing those gangster type songs and it demotes singers from singing these types of songs, I'm sorry for my past mistakes, your song has changed me forever🙏
Just got to know the Director of this movie/video is my nephew 😊😊 ...good job Darshan, keep it Up👍👍 We are proud of you. Such a beautiful piece of work. Bhuaji must be proud of you today. love from Jammu.
Veere aah song m aaj first time suneya h ina sohna song... Sun ke eyes to pani Aa gya.. Bahut sohna song h veere... Bahut vari sun leya song nu frr v Ave Lagda h suni jayiye
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
Clearly you dont listen to punjabi songs, punjabi songs come in all different types thats the beauty of this amazing language, most of the songs that promote drugs and violence are funded by anti Sikh groups like RSS and shiv sana to get sikh youth hooked on drugs
ਇਸ ਲੋਕ ਕਲਾਮ ਨੂੰ ਸੁਣਨ ਲਈ ਇਹ ਮੇਰੀ 12 ਵੀਂ ਵਾਰ ਹੈ. ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੀਆਂ ਜੜ੍ਹਾਂ ਅਤੇ ਮਾਂ ਬੋਲੀ ਪੰਜਾਬੀ ਨਾਲ ਜੁੜਨ ਲਈ ਗਾਇਕਾਂ ਦਾ ਧੰਨਵਾਦ ਕਰਦਾ ਹਾਂ. ਪਾਕਿਸਤਾਨ ਦੇ ਪੰਜਾਬ ਤੋਂ ਪਿਆਰ
Bai eh saadi maa boli hi aa.. Jo sanu enhe dur ho k v kol rkhdi aa.. Mera jnm v haryane da aa.. Mere purkhe Punjab tonh (tarantaran) area tonh haryane vl nu ja vde c.. Pr meinu ajj v Punjab da enha moh aa.. K mein noida ja delhi ncr di job offer chd k Punjab ch hi job kr reha.. Bai apna Punjab te punjabi saade khoon ch aa.. Te guruan peeran di dhrti nl jude hoke enha maan Mehsoos hunda.. Rb agge ehi ardas aa k jdo v jnm lva bs Punjab te punjabiyat joga hi. Rha.. Baki veere Pakistan 🇵🇰 Punjab kehra dil tonh vkh hoya.. J kite sarkar ae khalsa maharaja ranjit thoda sma hor Punjab nu de dinde tnh ajj gl hi hor honi C.. Pr jo akal purkh nu mnjoor..Chlo pher v eh sarkaran sanu mitti de tukdeyan te vnd skdiya pr dil ❤ ya ruha ni vnd skdiya.. Love from punjab🇮🇳
ਤੁਹਾਡੀ ਸੋਚ ਨੂੰ ਸਲਾਮ ਤੁਹਾਡੀ ਕਲਮ ਨੂੰ ਸਲਾਮ।🙏❤️😍
🙏🙏❤️❤️
Buddy tuc ta gurmukhi lipi ch likhya ... Most of nu pakistan vale punjab ch gurmukhi lipi na padni aundi na likhni aundi aa.. tahanu kive ???
Just curiousity lyi puch rhi aa not doubting u
🙏🏽🙏🏽
ਅਫਸੋਸ ਹੁੰਦਾ ਦੇਖ ਕੇ ਕੀ ਇਹੋ ਜਿਹੇ ਚੰਗੇ ਗਾਣਿਆਂ ਨੂੰ ਗਿਣਤੀ ਭਰ ਲੋਕ ਸੁਣਦੇ ਤੇ ਵੈਲਪੁਣੇ ਵਾਲੇ ਗਾਣਿਆਂ ਨੂੰ ਕਰੋੜਾਂ ਲੋਕ |
Sahi gal bhaji
Ryt veer
Jnab, eh geet croran lokan de sunan lyi bne e ni eda smjh lo✨💗 jihda jidda ku bhanda ona ku agla pva lenda vich✨💕
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
Bilkul bhaji. Pr jinne v sunde, veer di ustat krde a. Respect for Harmanjit and Manpreet veer.
ਜਦੋ ਵੀ ਇਸ ਟੀਮ ਦਾ ਪ੍ਰੋਜੈਕਟ ਆਉਂਦਾ ਤਾਂ ਲਗਦਾ ਇਸ ਤੋਂ ਉੱਤੇ ਕੁਝ ਨਹੀਂ ਇਹ ਸਿਖਰ ਆ ਸ਼ਾਇਰੀ ਦੀ ਗਾਇਕੀ ਦੀ ਫਿਲਮਾਂਕਣ ਦੀ ਪਰ ਅਗਲੀ ਵਾਰ ਆਪ ਹੀ ਇਹ ਐਸੀ ਚੀਜ ਲੈ ਆਉਂਦੇ ਕੇ ਨਵੀਆਂ ਸਿਖਰਾਂ ਤਹਿ ਕਰ ਦਿੰਦੇ। ਜਿਉਂਦੇ ਰਹੋ ਵੀਰੋ। ਬੱਚੇ ਨੇ ਜੋ ਅਦਾਕਾਰੀ ਕੀਤੀ ਬਾਕਮਾਲ ਸੀ ਰੋਣ ਕਢਾਤਾ।
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
Zeeyo0d*e"please epj0
I'd x b ofhkesz we opz so
ਲਾਜਵਾਬ ਗੀਤ। ਪੂਰੀ ਟੀਮ ਵਧਾਈ ਦੀ ਹੱਕਦਾਰ ਹੈ
Lajwab
ਉਸ ਮਾਂ ਦੀ ਉਸਤਤ, ਉਸ ਪਿਤਾ ਦੀ ਉਸਤਤ, ਉਸ ਰਬ ਦੀ ਉਸਤਤ, ਜਿਨੇ ਇਸ ਸੋਹਣੇ ਵੀਰ ਨੂੰ ਇਨਾ ਸੋਹਣਾ ਲਿਖਣ ਦੀ ਦਾਤ ਦਿਤੀ |
Bhai je Ustat da ki mtlb ay?
ਤਾਰੀਫ਼, ਪ੍ਰਸੰਸ਼ਾ
ਕਮਲਿਆਂ ਦੀ ਸਿਆਣਪ ਨੂੰ ਵੀ ਹਰ ਕੋਈ ਨਹੀਂ ਸਮਝ ਸਕਦਾ🙂
ਸਹੀ ਕਿਹਾ ਜੀ ☬
Veer eh kamla nai aa. Assi kamle haan jo rabb de rang nahi samjhde
ਮੈਂ ਅਕਸਰ Comment ਕਰਦਾ ਨਹੀਂ ਹੁੰਦਾ, ਪਰ ਜੋ ਇਕ ਅਲੱਗ ਅਹਿਸਾਸ ਹੋਇਆ ਇਸ ਗੀਤ ਨੂੰ ਸੁਣਦਿਆਂ ਉਹ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ. ਧੰਨਵਾਦ ਤੁਹਾਡਾ ਇਸ ਸੋਹਣੇ ਅਹਿਸਾਸ ਲਈ। ਜਰਾ ਸੋਚੋ ਕਿ ਜੇ ਸੰਗੀਤ ਇਨਾਂ ਸਕੂਨਦਾਇਕ ਹੋ ਸਕਦਾ ਹੈ ਤੇ ਬਾਬੇ ਦੀ ਆਵਾਜ਼ ਤੇ ਉਸਦੇ ਰਬਾਬੀ ਦਾ ਸੰਗੀਤ ਕਿੰਨਾ....................... 🤗
Bilkul sahi 🙏🙏
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ,
ਬੋਲਣ ਲਈ ਬਚਿਆ ਹੀ ਨਹੀਂ ਕੁਝ.. ਨਿਸ਼ਬਦ 💐
ਮੈਨੂੰ ਪੁੱਛੋ ਕਿ ਇਸ ਦੁਨੀਆ ਦਾ ਸਭ ਤੋਂ ਵਧੀਆ ਗਾਇਕ ਕੌਣ ਹੈ, ਤਾਂ ਮੈਂ ਮਨਪ੍ਰੀਤ ਕਹਾਂਗਾ
ਲਫਜ਼ ਨਹੀਂ ਨੇ ਮੇਰੇ ਕੋਲ ਕਿ ਮੈਂ ਦੱਸ ਸਕਾਂ ਕਿ ਬੋਲਾਂ, ਰਚਨਾ, ਭਾਵਨਾਵਾਂ ਤੇ ਕਹਾਣੀ ਨੂੰ ਮਹਿਸੂਸ ਕਰਕੇ ਮੈਂ ਕਿੱਥੇ ਪਹੁੰਚ ਗਈ...
ਬਹਰਹਾਲ, ਮਨਪ੍ਰੀਤ ਤੇ ਹਰਮਨ ਵੀਰੇ ਨੂੰ ਬਹੁਤ ਮੁਬਾਰਕਾਂ, ਬਹੁਤ ਦੁਆਵਾਂ ਤੇ ਪਿਆਰ। ਉਹਨਾਂ ਦੇ ਸੁਭਾਗੇ ਮਾਪਿਆਂ ਨੂੰ ਮੁਬਾਰਕਾਂ! ਇਹ ਪਾਰਸ -ਹੀਰੇ ਹਰ ਕਿਸੇ ਦੀ ਝੋਲੀ ਨਹੀਂ ਪੈਂਦੇ।
ਜੀਵੇ ਪੰਜਾਬ!! ਇਹ ਇਕ ਵਿਚਾਰਧਾਰਾ, ਇਕ ਅਸਮਾਨਾਂ ਤੋਂ ਪਰੵੇ ਦੇ ਸੁਰਖ਼ਾਬਾਂ ਦੀ ਪਰਵਾਜ਼ ਹੈ! ਇਹ ਜੀਵੇ ਅਨੰਤ ਤੱਕ, ਅਸਗਾਹੁ ਤੱਕ....
ਜ਼ਿੰਦਗੀ ਨੂੰ ਹੋਰ ਖੂਬਸੂਰਤੀਆਂ ਨਾਲ ਲਬਰੇਜ਼ ਕਰਨ ਲਈ ਬਹੁਤ ਧੰਨਵਾਦ 🙏
Nyc ji
Sachi gal a bahut sohni awaj te lyrics 🤗🤗🤗
ਪਹਿਲੀ ਵਾਰ ਇਹ ਗਾਣਾ ਮੈਂ ਲਗਾਤਾਰ ਛੇ ਵਾਰ ਸੁਣਿਆ ਤੇ ਸੱਚ ਜਾਣਿਓ ਛੇ ਵਾਰ ਹੀ ਇਸ ਨੂੰ ਸੁਣ ਕੇ ਤੇ ਦੇਖ ਕੇ ਰੋਇਆ ਗੀਤ ਦਾ ਹਰ ਇੱਕ ਸੈਕਿੰਡ ਖ਼ੂਬਸੂਰਤੀ ਨਾਲ ਭਰਿਆ ਪਿਆ ਹੈ ❤❤
👍
Exactly 22 sane here
Real story hai veer harminder boparai veer di
ਇਹ disliker ਉਹ ਲੋਕ ਨੇ
ਜਿੰਨਾ ਦੇ ਗੀਤ ਉਪਰ ਦੀ ਲੰਘ ਗਿਆ ਹੈ
ਸਮਝ ਨੀ ਆਇਆ!!
right
Sahi gal aa bhaji
Ryt
ਪਰ ਬਾਈ ਜੀ ਲਾਇਕਸ ਜਿਆਦਾ ਨੇ 👍😍
ਮਤਲਬ ਸਮਝਨ ਆਲੇ ਜਿਆਦਾ ਨੇ🙏💐
ਸਕਰਾਤਮਕ ਸੋਚੋ 😀😀😀😀😇🌻🌷🌺
👍👍
ਤਰੀਫ ਲਈ ਸ਼ਬਦ ਨਹੀਂ ਵੀਰੇ।।
ਮੈਂ ਸੋਚ ਰਿਹਾ ਇੰਨਾ ਸੋਹਣਾ ਵੀ ਲਿਖ ਹੋ ਜਾਂਦਾ ਯਾਰ???
ਹਰ ਇੱਕ ਬੋਲ ਰੱਬ ਨਾਲ ਹੀ ਮੇਲ ਕਰਾ ਰਿਹਾ।।
ਬਾਬਾ ਜੀ ਮੇਹਰ ਕਰਨ।।
🙏🙏🙏🙏🙏
ਕਿੰਨੀ ਵੱਡੀ ਗੱਲ ਕਹਿ ਗਿਆ ਬਾਈ " ਜੇ ਮੈਂ ਅਪਣੀ ਰੂਹ ਲਈ ਕੀਤਾ ਤਾਂ ਸਭ ਦੀ ਰੂਹ ਨੂੰ ਖੁਸ਼ ਕਰ ਗਿਆ"
ਵੀਡੀਓ ਚ ਨਿਕੜੇ ਬੱਚੇ ਤੇ ਉਸਦੀ ਅਮੜੀ ਦੀ ਮੁਸਕਾਹਟ ਇੱਕੋ ਹੀ ਸੀ ਜਿਵੇ ਸਚਿਓ ਮਾਂ ਪੁੱਤ ਹੋਣ।
ਉਸਤਤ ❤️❤️❤️❤️
ਉਸਤਤ ਹਰ ਉਸ ਸ਼ਖਸ ਦੀ ਜਿਸ ਜਿਸ ਦਾ ਵੀ ਇਸ ਗੀਤ ਵਿਚ ਯੋਗਦਾਨ ਹੈ
ਹਰਮਨ ਭਰਾ ਦੀ ਕਲਮ ਦੀ ਉਸਤਤ
ਮਨਪ੍ਰੀਤ ਭਰਾ ਦੀ ਅਵਾਜ਼ ਦੀ ਉਸਤਤ
ਅਤੇ ਗੁਰਮੋਹ ਭਰਾ ਦੇ ਸੰਗੀਤ ਦੀ ਉਸਤਤ......🙏🏻
ਉਸਤਤ ਉਸਦੀ ਜੋ ਸਾਨੂੰ ਸਭ ਔਖੇ ਸੌਖੇ ਸਮੇਂ ਵਿੱਚ ਹਿੰਮਤ ਦਿੰਦਾ । Marvelous song
ਜਿੰਨੀ ਵੀ ਤਾਰੀਫ ਕੀਤੀ ਜਾਵੇ ਓਨੀ ਹੀ ਘੱਟ
ਪਤਾ ਨਹੀਂ ਕਿੰਨੀ ਵਾਰ ਇਹ ਗੀਤ ਸੁਣ ਲਿਆ 👌👌
ਬਿਲਕੁਲ ਗੀਤ ਐਹੋ ਜਿਹੇ ਹੁਦੇ ਨੇ ਜੋ ਸਕੂਨ ਤੇ ਉਤਸਾਹ ਦਿਦੇ ਨਾ ਕਿ ਨਿੱਜੀ ਜਿਦਗੀ ਜਾਇਦਾਦ ਤੇ ਕਾਰਾ ਹਥਿਆਰ ਨੂੰ ਗਿਣਾਉਣਾ ਗੀਤ ਹੁਦਾ ਲਫਜ ਕੋਮਲ ਹਿਰਦੇ ਤੇ ਅਸਰ ਕਰਦੇ ਨੇ
ਬਹੁਤ ਖੁਸ਼ੀ ਹੋਈ ਅਜਿਹੇ ਗੀਤ ਨੂੰ Trending #3 ਉੱਪਰ ਦੇਖਕੇ
ਇਹੋ ਜਿਹੇ ਨਗਮੇ ਨਾਂ ਹੀ ਕਦੇ ਹਿੱਟ ਹੁੰਦੇ ਨੇ ਨਾਂ ਹੀ ਕਦੇ ਟਰੈਂਡਿੰਗ ‘ਚ ਆਉਂਦੇ ਨੇ । ਕਿਉਕਿ ਲੋਕਾਂ ਨੂੰ ਗੰਦ ਸੁਣਨਾ ਚੰਗਾ ਲਗਦਾ ਏ ।
ਪਰ ਜੋ ਵੀ ਇਹੋ ਜਿਹੇ ਗਾਣੇ ਸੁਣਦੇ ਨੇ, ਉਹ ਰੱਬ ਦੀ ਬਖਸ਼ਿਸ਼ ਵਾਲੀਆਂ ਰੂਹਾ ਨੇ 🙏🏼
Shi kha bai lokka nu eh ssb kyo ni psnd anda
Bir singh, Mani Dhaliwal te harman veer sun k rooh nu sukoon milda 🥰🥰
@@amarjitnijjer7012 Sartaaj✨
@@jaishivshankar6436
Shyd tere layi gall mzaak howe. But rabb di bakshish hi hundi aa change karm karna aur changiya cheeja wall atract hona.
Baki jado akal na howe ta boli da ni hunda. Shyd tere maa-peyo v be-akal honge. Tahi tenu dassya ni ohna ne k kise di feeling da mzaak nahi udayi da 😊😊
ਮੈਨੂੰ ਲਗਦੈ ਇਹੇ ਪੰਥ, ਪੰਜਾਬੀ, ਪੰਜਾਬ ਦੇ ਵਿਰੋਧੀਆਂ ਦੀ ਜਿੱਤ ਐ ਜੋ ਸਾਨੂੰ ਚੰਗੇ ਗੀਤ ਚੰਗੇ ਨੀ ਲਗਦੇ
WaheGuru ji, Dhan ne Oh Sab jo es Geet nu pasand kr rahe aa..
Chotta dimag eh Geet de Mehma nu smjh hi nahi sakda..
Jisnu eh pasand aa reha haii Malik de kirpa us wal..
Ewad Ucha hove koi,
Tis Uche koi jaane sohi..
ਕੇ ਉਨ੍ਹਾਂ ਸੁਰਾਂ ਦੀ ਉਸਤਤ,
ਉਹ ਸਾਜਾ ਦੀ ਉਸਤਤ,
ਜਿਸ ਵਿਚ ਪਰੋਏ, ਉਨਾਂ ਰਾਗਾ ਦੀ ਉਸਤਤ।
May God give you strength to sing & write these kind of songs.Melodies 🔥
ਓਹ ਨਾਨਕ ਦੀ ਵਾਦੀ
ਓਹ ਗੀਤਾਂ ਦਾ ਪਾਣੀ,
ਤੇ ਗੀਤਾਂ ਚ ਪੰਜਾਂ
ਕੱਕਾਰਾਂ ਦੀ ਉਸਤਤ
#ਹਰਮਨ #ਮਨਪ੍ਰੀਤ #ਉਸਤਤ
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
👌👌👌👌👌
👍👍👍
👌👌👌
🙏🙏
Ustat means Praise... It's The Praise of Vaheguru's Aakaar(Manifestation). Ranga di Ustat... Praise of the different colours of being. In this Praise & Awareness, you truly feel Alive.
Thanks😊
Thank you 🙏🏻
ਸਿੰਘ ਸਾਬ ਅਗਰ ਪੰਜਾਬੀ ਵਿੱਚ ਲਿਖਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ,ਗਿਆਨ ਹਰੇਕ ਭਾਸ਼ਾ ਦਾ ਹੋਣਾਂ ਜਰੂਰੀ ਹੈ, ਪਰ ਆਪਣੀ ਮਾਂ ਬੋਲੀ ਕਦੇ ਨਾਂ ਭੁਲੋ
ਤੇ ਮਾਣ ਮਹਿਸੂਸ ਹੋਣਾਂ ਚਾਹੀਦਾ 😔
waheguru ji
Bhai Hindi jaanna chahta hu song ki...😊
ਬਹੁਤ ਬਹੁਤ ਵਧੀਆ👍💯
ਲਿਖਿਆ ਤਾਂ ਹਰਮਨ ਵੀਰੇ ਨੇ ਹੈ ਈ ਬਾ-ਕਮਾਲ। ਮਨਪ੍ਰੀਤ ਵੀਰੇ ਨੇ ਗਾਉਣ ਚ ਵੀ ਕੋਈ ਕਸਰ ਨੀ ਛੱਡੀ। ਤੇ ਚੰਨੜ ਖੇੜੇ ਆਲੇ ਮਨਪ੍ਰੀਤ ਵੀਰੇ ਕਿਆ ਬਾਤ ਏ👌🏻👌🏻
Asl vich manpreet de reaction ne geet vich jaan pa di tti aa...ustat ustat ustat
@@Truchreacher118 ਬਿਲਕੁਲ ਸਹੀ ਫੁਰਮਾਇਆ ਜੀ🙏🏻🙏🏻
Gurmoh de music ne vi jaan payi aa veer geet vich!
@@dupindersingh1599 ਗੁਰਮੋਹ ਵੀਰ ਦਾ ਤਾਂ ਕੋਈ ਤੋੜ ਈ ਨੀ ਵੀਰ। ਨਾ ਗਾਇਕੀ ਚ ਨਾ ਸੰਗੀਤ ਚ ਨਾ ਅਦਾਕਾਰੀ ਚ।
*#ਉਸਤਤ*
*#ਹਰਮਨ* *#ਮਨਪ੍ਰੀਤ* *#ਗੁਰਮੋਹ*
ਇਹਨਾਂ ਸਾਰੇ ਵੀਰਾਂ ਦੀ ਉਸਤਤ,
ਮਹੁੱਬਤਾਂ ਤੇ ਪਿਆਰਾਂ ਦੀ ਉਸਤਤ
ਬਹੁਤੇ ਸ਼ਬਦ ਨਹੀਂ ਰਹਿ ਜਾਂਦੇ,
ਕਿਵੇਂ ਕਰਿਏ ਇਹਨਾਂ ਯਾਰਾਂ ਦੀ ਉਸਤਤ ।
*#ਜਸਕਰਨ*
Sahi keha veere👍👍
Bilkul veer
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
Waheguru ji mehar kare y
👌👌🙏
ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ੳ ਨਲੂਏ ਜੇ ਸ਼ਾਹ ਸਵਾਰਾ ਦੀ ਉਸਤਤ❤️❣️
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹਰਮਨਜੀਤ ਤੇ ਮਨਪ੍ਰੀਤ ਤੇ ਮਿਹਰ ਭਰਿਆ ਹੱਥ ਰੱਖਣ। ਸ਼ਾਇਦ ਹੀ ਕੋਈ ਗਾਣਾ ਜਾ ਵੀਡਿਓ ਇੰਨਾਂ ਇੰਨੀ ਵਧੀਆ ਬਣੀ ਹੋਵੇ।
ਬਾਈ ਇਸ ਗੀਤ ਨੂੰ ਦੇਖਦੇ ਸਮੇਂ ਮੇਰੀਆਂ ਅੱਖਾਂ ਚੋ ਲਗਾਤਾਰ ਪਾਣੀ ਬਹਿੰਦਾ ਰਿਹਾ। ਇੰਝ ਲੱਗ ਰਿਹਾ ਹੈ ਜਿਵੇਂ ਅੰਦਰ ਧੋਤਾ ਗਿਆ ਹੋਵੇ। ਮਨਪ੍ਰੀਤ ਬਾਈ , ਹਰਮਨ ਬਾਈ ਤੇ ਵੀਡੀਉ ਬਣਾਉਣ ਵਾਲੀ ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ , ਅਜਿਹੇ ਪ੍ਰੋਜੇਕਟ ਲੈਕੇ ਆਉਂਦੇ ਰਹੋ। ਸਮਾਜ ਨੂੰ ਲੋੜ ਹੈ ਅਜਿਹੇ ਪ੍ਰੋਜੇਕਟਾਂ ਦੀ thanks bai ji
ਮੇਰੇ ਵੀ ਵੀਰੇ, ਅੱਥਰੂ ਡਿੱਗਦੇ ਰਹੇ, ਖਾਸਕਰ ਨਿੱਕੇ ਵੀਰ ਦੇ ਲਾਚਾਰ ਮੂੰਹ ਵੱਲ ਵੇਖ ਕੇ ਦਿਲ ਹਲੂਣ ਗਿਆ, ਤੇ ਹਰ ਉਹ ਚੇਹਰਾ ਅੱਖਾਂ ਅੱਗੇ ਆ ਗਿਆ, ਜੋ ਚਲ ਫਿਰ ਨਈ ਸਕਦੇ,
ਸਮਾਜ ਨੂੰ ਲੋੜ ਆ ਪਰ ਸਮਾਜ ਚ ਰਹਿਣ ਵਾਲੇ ਕਿੱਥੇ ਸਮਝ ਦੇ
ਬਾ- ਕਮਾਲ ਅਵਾਜ
ਬਾ-ਕਮਾਲ ਲਿਖਤ
ਬਾ-ਕਮਾਲ ਪੇਸ਼ਕਾਰੀ
ਦਿਲੋ ਦੁਆਵਾਂ ਬਾਈ ਜਿਉਂਦੇ ਵਸਦੇ ਰਹੋ
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
ਇੱਕ ਸਮੇਂ ਤੇ ਆ ਕੇ ਮੈਂ ਰੁਕ ਗਿਆ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕੀ ਕਰਾਂ ਇਹ ਗੀਤ ਨੇ ਸੋਚਣ ਲਈ ਮਜ਼ਬੂਰ ਕਰਤਾ ♥️ ਉਸਤਤ ਬਾ-ਕਮਾਲ ਹਰਮਨਜੀਤ ਵਰਗਾ ਲੇਖਕ ਪਿੰਡ ਵਿੱਚ ਲੱਗੇ ਬੋਹੜ ਵਰਗਾ ਜੋ ਛਾਂ ਦਿੰਦਾ ਸਾਨੂੰ ਤੇ ਆਉਣ ਵਾਲੇ ਸਾਡੇ ਬੱਚਿਆ ਨੂੰ 🙏🏻❣️
ਜੈਸਾ ਡੂੰਘਾਈ ਵਾਲਾ ਗੀਤ...ਓਸ ਤੋਂ ਵੀ ਜਿਆਦਾ ਗਹਿਰੀ ਵੀਡੀਓ 😊
Akh Ch Athro c eh song sunde hoye,, bhut ghat Kalakar ne veer tere warge
Waheguru Mehar Kre
Sahi gal h veere
Veerji ustat da meaning das sakde ho
@@umarjeetsingh6002 parsansa sobha
Ustat DA mtlb ki ay... ?
Ustat means praise or laudation. It’s unfiltered praise and especially reserved for divine things
ਗਾਇਕੀ ਕਮਾਲ ਅਾ ਭਾਈ ਜੀ
ਅਤੇ ਇਸ ਤੋਂ ਉੱਪਰ ਵੀਡੀਉ ਗਰਾਫੀ
ਬਹੁਤ ਬਦੀਆ ਪ੍ਰੋਜੈਕਟ
ਇਹੋ ਜਿਹੇ ਗੀਤ ਬਣਨੇ ਚਾਹੀਦੇ ।
ਅਫਸੋਸ ਦੀ ਗੱਲ ਕੇ ਕੋਈ ਅਜਿਹੇ ਗੀਤਾ ਨੂੰ ਸਪੋਰਟ ਕਿਉ ਨੀ ਕਰਦਾ।
ਇਹਨਾ ਨੂ ਬਸ ਠਾ ਠਾ ਪਸੰਦ ਅਾ
I know him, he is now a well known scrap artist in Michigan USA. Have met him in Punjab. The story is true ❤️
Is he in michigan now?
What city?
Plz share some more info.
He is in Melbourne (Australia) now.
@@EXPLORER48 Harminder Singh
check his profile here: instagram.com/harminder_sculptor?igshid=1lql3uvo7nic3
I think we know it is true
By making this video song, His life will encourage such children and their parents.
ਥੋਡੀ ਯਾਰ ਤਾਰੀਫ ਚ' ਵੀ ਕਿਆ-ਕਿਆ ਲਿਖੀਏ...ਤੁਸੀਂ ਬੋਲਣ ਜੋਗਾ ਛੱਡਦੇ ਹੀ ਨੀ...mind blowing song ਦਿਲ ਨੂੰ ਛੂਹਣ ਵਾਲਾ....ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਤੇ ❤️
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ
ਖਿਆਲਾਂ 'ਚ ਉੱਸਰੇ ਮੀਨਾਰਾਂ ਦੀ ਉਸਤਤ
ਕੀ ਸੋਭਾ, ਕੀ ਸਜਦੇ, ਕੀ ਸੋਹਿਲੇ, ਕਸੀਦੇ
ਇਹ ਜੰਮਣ ਤੇ ਮਰਨਾ, ਬਹਾਰਾਂ ਦੀ ਉਸਤਤ।
🌈🎨🖌🖍📐🔵🏯🎶🌸🙏🙏
ਫੁੱਲਾਂ ਦੀ ਉਸਤਤ, ਫ਼ਕੀਰਾਂ ਦੀ ਉਸਤਤ
ਲਹੂਆਂ ਦੀ ਰੌਣਕ, ਸਰੀਰਾਂ ਦੀ ਉਸਤਤ
ਜੋ ਰੇਤੇ ਦੇ ਆਸ਼ਕ, ਨਿਗਾਹਾਂ ਦੇ ਸੁੱਚੇ
ਓਹ ਨਲੂਏ ਜਿਹੇ ਸ਼ਾਹ-ਸਵਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
💐🌼🌻🌺👀🐎😇🙏
ਰੁੱਖਾਂ, ਮਨੁੱਖਾਂ ਤੇ ਕੁੱਖਾਂ ਦੀ ਉਸਤਤ
ਖੇੜੇ ਦੀ ਬੈਠਕ 'ਚ, ਦੁੱਖਾਂ ਦੀ ਉਸਤਤ
ਹਵਾਵਾਂ ਦੇ ਢੋਲਕ, ਜ਼ਮੀਂਦੇ ਵਿਛੌਣੇ
ਕਿ ਰੁੱਤਾਂ ਦੇ ਲਹਿੰਗੇ, ਤਿਹਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
🌴🌳👳👳♀👶🍂✨🌈🙏
ਢਾਬਾਂ ਦੀ ਉਸਤਤ, ਰਬਾਬਾਂ ਦੀ ਉਸਤਤ
ਜੋ ਵੰਡੇ ਗਏ ਸੀ, ਪੰਜਾਬਾਂ ਦੀ ਉਸਤਤ
ਓਹ ਰੋਹੀ ਦੇ ਨਗ਼ਮੇ, ਓਹ ਕੁੜੀਆਂ ਤੇ ਕੂੰਜਾਂ
ਓਹ ਖੂਹਾਂ, ਖੱਤਾਨਾਂ, ਝਲਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
🏝🎻💫🌌🌄👧👩🗝🔑🙏
ਉਜਾੜਾਂ ਦੀ ਉਸਤਤ, ਪਹਾੜਾਂ ਦੀ ਉਸਤਤ
ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ
ਉਹ ਸੱਗੀਆਂ ਤੇ ਕੈਂਠੇ, ਉਹ ਜੁੱਤੀਆਂ ਤੇ ਜਰਕਾਂ
ਉਹ ਚੜ੍ਹਦੀ ਜਵਾਨੀ ਦੇ ਯਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
🏜🏔🗻🌾🏅🏵👞👬👭🙏
ਅੱਖਰ ਦੀ ਉਸਤਤ, ਨਗਾਰੇ ਦੀ ਉਸਤਤ
ਸ਼ਹਾਦਤ-ਆਰਾਧਨ ਤੇ ਆਰੇ ਦੀ ਉਸਤਤ
ਓਹ ਨਾਨਕ ਦੀ ਵਾਦੀ ਓਹ ਗੀਤਾਂ ਦਾ ਪਾਣੀ
ਤੇ ਗੀਤਾਂ 'ਚ ਪੰਜਾਂ ਕੱਕਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ।
ੴ🕉🥁🏕💦✋🌈💐🙏
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ
ਖਿਆਲਾਂ 'ਚ ਉੱਸਰੇ ਮੀਨਾਰਾਂ ਦੀ ਉਸਤਤ
ਕੀ ਸੋਭਾ, ਕੀ ਸਜਦੇ, ਕੀ ਸੋਹਿਲੇ, ਕਸੀਦੇ
ਇਹ ਜੰਮਣ ਤੇ ਮਰਨਾ, ਬਹਾਰਾਂ ਦੀ ਉਸਤਤ।
🌈🎨🎇🏛🕋👣👁👼👶☠💐🙏
ਉਸਤਤ ਸਬਦ ਦਾ ਅਰਥ ਕੀ ਹੁੰਦਾ?
Ustat sabad mtlb ki huda ji
@@ramanbahian4744 vr ji ustat da mtlb ji, ਵਡਿਆਈ, ਸਿਫਤ hunda ji
@@fb-ow9feਧੰਨਵਾਦ ਜੀ
@@ramanbahian4744 koi gl ni vr ji
ਇਕ ਕਮੀ ਨੂੰ ਲੋਕ ਸਬ ਮਨ ਲੈਂਦੇ ਆ ਪਰ ਇਕ ਖੂਬੀ ਵੀ ਬਹੁਤ ਕੁਝ ਕਰ ਵਿਖਾਉਣ ਲਈ ਕਾਫੀ ਏ👍
ਲੇਖਣੀ,ਗਾਇਕੀ ਅਤੇ ਫਿਲਮਾਂਕਣ ਦੀ ਉਸਤਤ ਕਰਨ ਲਈ ਸ਼ਬਦ ਘੱਟ ਹਨ।♥️♥️😅
ਮੈਂ ਅਕਸਰ ਹੀ ਕੁੱਝ ਦਿਨਾਂ ਬਾਅਦ ਇਹ ਰਚਨਾ ਸੁਣ ਲੈਨਾ, ਪਰ ਫੇਰ ਵੀ ਪਤਾ ਨੀ ਕਿਉਂ ਹਰ ਵਾਰ ਅੱਖਾਂ ਵਿੱਚੋਂ ਆਪਣੇ ਆਪ ਪਾਣੀ ਵਹਿ ਤੁਰਦਾ,
ਏਥੋਂ ਪਤਾ ਲੱਗ ਜਾਂਦਾ ਕਿ ਇਹ ਇੱਕ ਇਹੋ ਜਹੀ ਰਚਨਾ ਹੈ ਜੋ ਕਦੇ ਕਦੇ ਹੀ ਬਣਦੀ ਹੈ।
ਸ਼ੁਕਰਾਨੇ ਸਾਰੀ team ਦੇ।🙏🙏🙏🙏🙏🙏🙏🙏
NO ONE CAN FEEL THE DEPTH OF THIS SONG BY SEEING ITS TITLE THIS IS TRUE EXAMPLE NEVER JUDGE A BOOK BY ITS COVER
Absolutely correct .
heart touching and tears releasing song
Exactly..such beautiful lyrics🥺😍
Pardon me, But you are mistaken with the title too, ਉਸਤਤ, what a word that is !! Completly compliment the story , the lyrics, the video, the emotion.
. To 660
Never thought that Punjabi songs these days could be so sober and melodious..you took me to a different world..may god bless you and your voice❤️❤️
After a long time heard a song and cried.. Utterly truth...
Ibaadat hei Yeh gaana...
Its a prayer not just a song!!
Qurbaan!!
ਕਾਦਰ ਦੀ ਕਿਰਤ ਦੀ ਉਸਤਤਿ ,,ਉਸਤਤਿ ਨੂੰ ਸਿਜਦਾ ,ਉਸਤਤਿ ਦਾ ਜਾਪ । ਹਰਮਨ ਨੂੰ ਜਨਮ ਮੁਬਾਰਕ ।।
ਕਾਦਰ ਦੀ ਕੁਦਰਤ ਦੇ ਨੇੜੇ ਹੋਣ ਦਾ ਇੱਕ ਹੋਰ ਹੀਲਾ- ਵਸੀਲਾ 🌺ਜੀਓ 🙏
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
ua-cam.com/video/y6x_KU5zxwE/v-deo.html
Main use waheguru da shukar Karda jina menu ene sohne geet sunan da taste bakshya 💓🙌
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
It shows that creative thinking is still alive in Sikhs despite the fact that community has been enslaved for generations.
ਏਸ ਉਸਤਤ ਦੀ ਉਸਤਤ ਕਰਨ ਲਈ ਮੇਰੇ ਕੋਲ ਸ਼ਬਦ ਹੈਨੀ ਵੀਰ ਜੀ
Thank you so much for singing , writing ... Such a beautiful songs . Always gives positive vibes .God bless u 🙏
Buht hi jyaada sohna likhia te gayiaaa gyia ji thnx ji edda de song den lyi manpreet singh longowal ji
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
malak thnu khush rkhn
ua-cam.com/video/y6x_KU5zxwE/v-deo.html
Nobita shizuka cartoon status
ua-cam.com/channels/o6FXc5ED7JM_tZ7enZA47w.html
ਬਾਈ ਇਸ ਗੀਤ ਨੂੰ ਦੇਖਦੇ ਸਮੇਂ ਮੇਰੀਆਂ ਅੱਖਾਂ ਚੋ ਲਗਾਤਾਰ ਪਾਣੀ ਬਹਿੰਦਾ ਰਿਹਾ। ਇੰਝ ਲੱਗ ਰਿਹਾ ਹੈ ਜਿਵੇਂ ਅੰਦਰ ਧੋਤਾ ਗਿਆ ਹੋਵੇ। ਮਨਪ੍ਰੀਤ ਬਾਈ , ਹਰਮਨ ਬਾਈ ਤੇ ਵੀਡੀਉ ਬਣਾਉਣ ਵਾਲੀ ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ ❤️, ਅਜਿਹੇ ਪ੍ਰੋਜੇਕਟ ਲੈਕੇ ਆਉਂਦੇ ਰਹੋ। ਸਮਾਜ ਨੂੰ ਲੋੜ ਹੈ ਅਜਿਹੇ ਪ੍ਰੋਜੇਕਟਾਂ ਦੀ
ਕੀ ਸੋਭਾ ਕੀ ਸਜਦੇ
ਕੀ ਸੋਹਿਲੇ, ਕਸੀਦੇ
ਇਹ ਜੰਮਣ ਤੇ ਮਰਨਾ
ਬਹਾਰਾਂ ਦੀ ਉਸਤਤ।
ਵਾਹ👌👌👌👌
Mera ਇਹ ਮੰਨਣਾ ਆ ਕਿ ਇਹੋ ਜਿਹੇ ਗੀਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਸ ਇਨਸਾਨ ਸਮਜਣ ਵਾਲਾ ਹੋਣਾ ਚਾਹੀਦਾ🥺🥺🥺 ਕਦੇ ਵੀ ਅਪਣੇ ਆਪ ਨੂੰ ਕਿਸੇ ਤੋ ਘਟ ਨਹੀ ਸਮਝਣਾ ਚਾਹੀਦਾ 🙏🙏
I fall in his lyrics
It bring tear in my eyes 😭
This song disserve billionof view
😇Goosebumps 💥💥
Manpreet jadon v gaundaa, kamaal karda!!! Bring tears in my eyes!!! Love n Respect from Pakistan!!!!
Love from india..jeyondey vasdey rho
We should be proud that we have writer like harman in these days . Stay blessed my brother
Say gal ai
💎💔💔💔💔💔💔💔
Ajj,,,pehli vaar,rooh khush,hoyi,,,,,,eni doongai lafzaaan Di,,,rooh khush Karti mittraaa,,,jio,khush raho,,,Baba Nanak,,chardikla ch,rakhe,,,,hamesha,,,,salute,,,,AAA,
ਕੋਈ ਸ਼ਬਦ ਨੀ ਹਰਮਨਜੀਤ ਦੀ ਲਿਖਤ ਲਈ
ਮਨਪ੍ਰੀਤ ਦੀ ਆਵਾਜ਼ ਵੀ ਬਹੁਤ ਪਿਆਰੀ
ਉਤੋਂ ਵੀਡੀਓ ਨੇ ਗਾਣੇ ਚ ਜਾਣ ਫੂਕਤੀ ❤🌺
ਜਿਊਂਦੇ ਰਹੋ ਵੀਰੋ
This song is my daily dose of positivity ♥️
Really ...!! u know the meaning of this song ...!!!!
ਜਿਨੀ ਵੀ ਕਰੀਏ ਵੀਰ, ਘੱਟ ਐ,
ਇਸ ਗੀਤ ਤੇ ਬੋਲਾਂ ਦੀ ਉਸਤਤ ❤️👌
Chahe jitna bhi suno mn ni bhrta... 😍😊
ਸਿਫ਼ਤ ਲਈ ਲਫ਼ਜ਼ ਵੀ ਘੱਟ ਨੇ ਸੁਣ ਕੇ ਰੂਹ ਨੂੰ ਸਕੂਨ ਮਿਲਦਾ 🙏🏻🙏🏻
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
ਜਿਉਂਦੀ ਵਸਦੀ ਰਹੇ ਥੋਡੀ ਜੋੜੀ.. ਅੱਖਾਂ ਬੰਦ ਕਰਕੇ ਕੰਨਾਂ ਚ ਟੂਟੀਆਂ ਲਾਕੇ ਰੂਹ ਨੂੰ ਸਕੂਨ
Jo Wanday gaye c Punjabaan di ustat...
O Roohi dey nagmay, o kuriyaan tey konjaan...!
Lahnday Punjab Gujranwala tun dhairaan Mohabtaan veer g ❤...
Roohi dakhni Punjab wich Sindh darya dey kanday chota jiye Sahra(desert) THAL nu khanday nay...!
Roohi dey waday shayar..... Dakhni Punjabi boli(Multani/Riyasti/Derawali)...... dey Baba Gulam Farid nay...!
Just a coincidence my great grand father was born in gujranwala
@@supreetkaur996
G Ayaan nu pain g....Gujranwala aaj v tuhada apna shahar a
Bhai jaan thnku dasan layi menu punjab bhot wadiya lgda bawe o odrla punjab howe ya idrla
@@TajamalGhumman sada pichokad v gujrawala side da ae
Baut dil krda apne vadde vaderya de pind jaan nu...
Boht khushi hundi jd lehndey punjab da koi praa charrde punjab de bndeya nal gal baat krda , waheguru chrdi kalla bkshe
ਉਹਨਾਂ ਅੱਖਾਂ ਦੀ ਉਸਤਤ
ਉਹਨਾਂ ਹੱਥਾਂ ਦੀ ਉਸਤਤ
I am grateful to all artistes who came together to create this. Apji sareya di ustat!
True bhain 🙏
10th times in a day..... Am playing this song..... Touched my spirit....!!!
Love You All who made this beautiful song....!!!
💟💟💟💟💟💟
Punjabia cho punjabiat koi mukka nhi sakda.. sir jukhda veera di sohni kalm nu, sohni awaaz nu, te sohni peshkari nu🙏 #waheguruMeherKre
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏❤️
I'm just speechless. ..this is beyond the beauty of pure heart...I really love the songs , finally someone not promoting the weapons and expensive cars...well done bro
👍
Couldn't agree more.
bilkul sahi likhiya ji...
🥺
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਕੋਈ ਸਬਦ ਨੀ ਸਿਫਤ ਲਈ 🙏🙏
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
Can someone please take some time and praise that child's acting too 👌
ਬਹੁਤ ਸਕੂਨ ਮਿਲਿਆ ਸੁਣ ਕੇ। ਸ਼ਬਦਾਂ ਦੀ ਉਸਤਤਿ।
Eh likhaari (harman) di usttat, gaviyiye (manpreet) di usttat, saari team di usttat..boht boht kamaal..❤
Every time I listen to this song tears run down my eyes, my younger brother suffers from a similar condition, but I don't ever let him feel like he is different from me or anyone. I pray to God that he lets me live just few more hours than my brother, I can't let him alone in this world. Currently he is of 19 and I am 26.
Waheguru ji
Baba meher kare veere
ਬਹੁਤ ਹੀ ਸੋਹਣੀ ਰਚਨਾ
ਕੋਈ ਸ਼ਬਦ ਨਹੀਂ ਏਸ ਦੀ ਸਿਫਤ ਵਿਚ ਬੇਮਿਸਾਲ ਬਾਕਮਾਲ 😍😍👌👌👌
ਕਿਆ ਬਾਤਾਂ ਛੋਟੇ ਵੀਰ
ਲਿਖਿਆ ਵੀ ਵਧੀਆ
ਗਾਇਆ ਵੀ ਵਧੀਆ
this song brings tears in my eyes, express totally different level of thinking , grief, patience ❤️❤️ i can't describe my feelings in words ❤️❤️listen to ur heart ❤️ ❤️ excellent (lyrics) and superb voice 💕💕 fabulous presentation 💕God bless you guys ❤️
Same here bibi no words I have
same here...eho jihe geetkaar, gayak....rabb ehna te mehar kare
Same here 💧💧💧
true that.
ਸ਼ਬਦਾਂ ਤੋਂ ਪਰੇ ਦੀ ਗੱਲ। 🖤 ਗੀਤ ਦੇ ਨਾਲ ਨਾਲ ਵੀਡੀਉ ਵੀ ਬਹੁ ਸੋਹਣੀ ਬਣਾਈ ਜੇ। ਕਿਤਾਬਾਂ ਵਾਲਾ ਰੱਖਨਾ ਤੋਂ ਬਾਅਦ ਏਹਨੂੰ ਵੇਖ ਕੇ ਅੱਖਾਂ ਭਰ ਆਈਆਂ । ਉਸਤਤ ਤੁਹਾਡੀ ਐਨਾ ਸੋਹਣਾ ਲਿਖਣ ਲਈ।
ਉਸਤਤ ਐਨਾ ਸੋਹਣਾ ਗਾਉਣ ਤੇ ਪਿਆਰ ਨਾਲ਼ ਪੇਸ਼ ਕਰਨ ਲਈ। ਉਸਤਤ ਬਾਬੇ ਨਾਨਕ ਦੀ ਉਸ ਬੋਲੀ ਲਈ ਜਿਸਦੇ ਰਾਹੀਂ ਇਹ ਲਫ਼ਜ਼ ਸਾਡੇ ਤੱਕ ਆਏ। ਪਿਆਰ ਦੁਆਵਾਂ 🖤🖤
Trending me vekh k schiii jeen da svaad aa gya...... Love u manpreet ❤❤
Do u know this gentleman. If yes pls share his insta Id.
Sache Patsah shukr tera hai ❤️🙏🕉️🌎
ਪੰਜਾਬੀ ਮਾਂ ਬੋਲੀ ਦੇ ਸੱਚੇ ਸਪੁੱਤਰ 👌🏻❤️
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
ਕੰਬਣੀ ਛਿੜਦੀ ਏ ਸੁਣ ਸੁਣ ❣️❣️
ua-cam.com/video/P-S7QePm-GQ/v-deo.html
Corona Virus😫😫 ka treatment aur dekhe corona virus hota kya 🤔🤔hai
ua-cam.com/video/y6x_KU5zxwE/v-deo.html
You deserve a standing ovation brother
Trending on number 1
it is not Only Song it's a Story of Art of Heart
ਵੀਰ ਜੀ ਕਮਾਲ ਕਰ ਦਿੱਤਾ ਬਹੁਤ ਵਧੀਆ । ਕਿਰਪਾ ਕਰਕੇ ਇਸ ਤਰ੍ਹਾਂ ਦੀ ਗੀਤਕਾਰੀ ਤੇ ਗੀਤ ਜਾਰੀ ਰੱਖੋ, ਲਿਖਣਾ ਅਤੇ ਗਾਉਣਾ, ਬਾਕਮਾਲ।
punjabi maa boli jindabad🙏
ਕਿਆ ਬਾਤ ਐ....ਕੋਈ ਸ਼ਬਦ ਨਹੀਂ ਵੀਰ ਤਰੀਫ ਕਰਨ ਲਈ ..... ਬਹੁਤ ਸੋਹਣਾ ਗੀਤ ਐ ਵੀਰੇ .... ਰੱਬ ਤੁਹਾਡੀ ਉਮਰ ਲੰਮੀ ਕਰੇ... ਹਮੇਸ਼ਾ ਖੁਸ਼ ਰਹੋ।
ਲਿਖਾਰੀ ਦੀ ਕ਼ਲਮ ਨੂੰ ਸਲਾਮ ਦਿਲੋਂ ❤️❤️🙏🙏🙏🙏🙏🙏🙏🙏🙏🙏
ਇਹੋ ਜਿਹੇ ਗੀਤ ਹੀ ਆਉਂਦੇ ਰਹਿਣ
What he had was courage(to get rid of every negative thing and to work for what his heart said). And that is important to accomplish any goal.
And yeah, also a belief that one is not alone. God is surely with us.
Usually I write on anything but for this song, Except 'Ustat' I have no words to write. Song just take you somewhere in your deep heart. Unexplainable.
I'm at a loss of words after listening to this song, I'm one of those to blame who listen to the typical "gangster" type punjabi songs and don't give a chance to songs like this which obviously promotes more singers to keep singing those gangster type songs and it demotes singers from singing these types of songs, I'm sorry for my past mistakes, your song has changed me forever🙏
Right..🙏 👍👌
ਇਸ ਗੀਤ ਨੂੰ ਸੁਣਨਾ ਇੱਕ ਚੰਗੀ ਕਿਤਾਬ ਪੜ੍ਹਨ ਦੇ ਬਰਾਬਰ ਹੈ। ਅਨੰਦ ਆ ਗਿਆ 👌👌👌👌👌👌👌👌👌👌👌👌👌👌👌
Just got to know the Director of this movie/video is my nephew 😊😊 ...good job Darshan, keep it Up👍👍 We are proud of you. Such a beautiful piece of work. Bhuaji must be proud of you today. love from Jammu.
@Satbir Singh Riar Ok bai ji ...9070944555
Veere aah song m aaj first time suneya h ina sohna song... Sun ke eyes to pani Aa gya.. Bahut sohna song h veere... Bahut vari sun leya song nu frr v Ave Lagda h suni jayiye
ਕਿਆ ਬਾਤ ਹੈ ਜੀ 👌ਰੂਹ ਖੁਸ਼ ਹੋ ਗੀ ਸੁਣ ਕੇ, ਅਨੰਦ ਦੀ ਪ੍ਰਾਪਤੀ ਹੋ ਗੀ, ਦਿਲ ਕਰਦਾ ਵਾਰ ਵਾਰ ਸੁਣਨ ਨੂੰ💕
ਲਾਜਵਾਬ 🥰♥️♥️♥️♥️♥️♥️♥️♥️♥️💚💚💚💚💚💚💚💚🤍🤍🤍🤍🤍🤍🤍🤍🤍🤍🤍🤍🌹
gana oh ji rooh nu skoon dave. aa song sun k rooh de nal nal dil dimag nu v skoon te khushi mildi . thankyou veer 😍😍
ਉਸਤਤ ❤️❤️❤️
ua-cam.com/video/y6x_KU5zxwE/v-deo.html
Superb bhot vadeya lyric or sing
🙏🏻🙏🏻
ua-cam.com/video/Kq1VWuIY_ro/v-deo.html
Ikk purane Punjabi song di new video dekho👉👉 ua-cam.com/video/ltpWA9aUxRc/v-deo.html ,Eho jehe Lyrics ajkal de songs vich nahi milde..old is Gold..je video and song vadhia lagge ta plz Subscribe jarur kar deo ji☺👆☺☺
Wow! Punjabi song without car ,girls,daaru,bomb bandook,suit ,lehanga ,jutttii ,coka😅
Waheguru mehr kree....Bhut vadia gaya......stay blessed always
Hanji, it’s real punjab
Clearly you dont listen to punjabi songs, punjabi songs come in all different types thats the beauty of this amazing language, most of the songs that promote drugs and violence are funded by anti Sikh groups like RSS and shiv sana to get sikh youth hooked on drugs
ਹਹਾਹਾ
Punjabiyan nu kalla hi bohot diti ya par kade maan nai kita 🙂
Head soft iss story toh bahut kuch samaj aunda hai aaye sirf ek song hi nhi ek real dil de story hai ❤️