ਬੁਰਸ਼ ਚਲਾਕੇ 32 ਦੇਸ਼ ਘੁੰਮੇ। Sukhpreet Singh Artist | Traveller | Footballer | Mountaineer |

Поділитися
Вставка

КОМЕНТАРІ • 166

  • @gurpreetsingh-zg3km
    @gurpreetsingh-zg3km 2 роки тому +21

    ਆੰਕਲ ਜੀ ਦੀ ਮਿਹਨਤ ਨੂੰ ਸਲਾਮ ਆ ✔

  • @BBhupinder
    @BBhupinder 2 роки тому +52

    ਗਾਗਰ ਚ ਸਾਗਰ ਭਰਨ ਵਾਲੀ ਕਹਾਵਤ ਬਹੁਤ ਵਾਰ ਸੁਣੀ ਸੀ, ਪਰ ਅੱਜ ਸਿੱਧ ਹੁੰਦੀ ਦੇਖੀ..... ਵਾਹਿਗੁਰੂ ਚੜਦੀ ਕਲਾ ਬਖਸ਼ੇ ....🙏

    • @BBhupinder
      @BBhupinder 2 роки тому

      @Kaur Kamal tusi kitho belong krde o, apne pind da ja city da adress dasso, we will try to reach

  • @baanichoudhary3715
    @baanichoudhary3715 2 роки тому +32

    ਇਕ ਤਸਵੀਰ ਚ ਪੂਰਾ ਇਤਿਹਾਸ👏👏🙏🙏🙏ਬਾਕਮਾਲ

  • @sharanjitkaur8127
    @sharanjitkaur8127 2 роки тому +12

    ਬਾਕਮਾਲ ਤਸਵੀਰ ਤੇ ਦੱਸਣ ਢੰਗ ਉਸ ਤੋ ਵੀ ਕਿਤੇ ਨਿਆਰਾ ।ਹਮੇਸਾ਼ ਚੜ੍ਹਦੀ ਕਲਾ ਵਿੱਚ ਰਹੋ।

  • @bajwa_S
    @bajwa_S 2 роки тому +8

    ਗੁਣਾ ਦੀ ਥੈਲੀ ਨਹੀਂ ਕਹਾਂਗਾ ਓਹ ਵੀ ਨਿੱਕਾ ਸ਼ਬਦ ਜਾਪਦਾ ਇਹਨਾਂ ਅੱਗੇ,,,,ਗੁਣਾ ਦਾ ਬੋਰਾ ਈ ਕਹਾਂਗਾ ਬਾਈ ਹੁਰਾਂ ਨੂੰ, ਕਿੱਡੀ ਕਮਾਲ ਦੀ ਪਕੜ ਆ ਬਾਈ ਹੁਰਾਂ ਦੀ ਇਤਿਹਾਸ ਤੇ ਆਪਣੀਆਂ ਰੁਚੀਆਂ ਤੇ ਰੂਹ ਖੁਸ਼ ਹੋਗੀ, ਅਗਲੀ ਮੁਲਾਕਾਤ ਨੂੰ ਬਹੁਤਾ ਸਮਾਂ ਨਾ ਲਿਓ ਉਡੀਕ ਰਹੇਗੀ।

  • @singhjagsir1989
    @singhjagsir1989 2 роки тому +34

    ਗੱਲ ਬਾਤ ਸੁਣ ਕੇ ਐਂ ਲੱਗੇਆ ਜਿਵੇਂ ਸਾਰਾ ਕੁਛ ਸਾਹਮਣੇਂ ਆਂ .......
    ਬੁਰਸ਼ ਚਲੌਣ ਦੇ ਨਾਲ ਨਾਲ ਯਾਦਦਾਸ੍ਤ ਤੇ ਗਲ ਬਾਤ ਦਾ ਤਰੀਕਾ ਬਾਕਮਾਲ ....
    ਬਹੁਤ ਕੁਛ ਪੇਆ ਦੁਨੀਆਂ ਚ .....

  • @bipulsingh95
    @bipulsingh95 2 роки тому +13

    ਗਿਆਨ ਦਾ ਸਮੁੰਦਰ । Ocean of Knowledge

  • @concernedcitizenofindia5769
    @concernedcitizenofindia5769 2 роки тому +14

    ਗੁਣਾਂ ਦਾ ਖਜਾਨਾ ਹਨ ਇਹ ਸੱਜਣ 💯💯🙏🙏

  • @sherapadda
    @sherapadda 2 роки тому +19

    ਬਾਕਮਾਲ,,,,,ਬਾਈ ਜੀ ਤੋਂ ਪ੍ਰਿੰਟ ਲੈ ਕੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਜਰੂਰ ਲਗਵਾਓ,,,,,, ਬਾਹਰਲੇ ਵੀਰਾਂ ਨੂੰ ਵੀ ਬੇਨਤੀ ਆ ਕੇ ਉਪਰਾਲਾ ਜ਼ਰੂਰ ਕਰੋ।।।।

  • @jatinderpattar812
    @jatinderpattar812 2 роки тому +3

    ਪੈਟਿੰਗ ਵਾਰੇ ਅਤੇ ਸਰਦਾਰ ਸਾਹਿਬ ਦਾ ਗੱਲ ਬਾਤ ਕਰਨ ਦਾ ਅੰਦਾਜ਼ ਤੇ ਸਾਦਗੀ ਦਿਲ ਨੂੰ ਟੁੰਬਦੀ ਜੀ

  • @OhiSaabi
    @OhiSaabi 2 роки тому +26

    Kmaal ❤️

  • @stormxodin9952
    @stormxodin9952 2 роки тому +13

    ਬਹੁਤ ਸੋਹਣੀ ਵੀਡੀਓ ਵੀਰੇ ਬਹੁਤ ਖੁਸ਼ਦਿਲ ਸ਼ਖ਼ਸੀਅਤ ਨੇ ਜਨਾਬ ਆਉਣ ਵਾਲੀ ਵੀਡੀਓ ਦਾ ਇੰਤਜ਼ਾਰ ਰਹੇਗਾ। ਤੁਸੀਂ ਲਿਖਿਆ ਸੀ ਕੀ ਇਹ ਸਿਖਾਉਂਦੇ ਵੀ ਨੇ

  • @balvirbainsbains4384
    @balvirbainsbains4384 2 роки тому +3

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਅੱਖੀਂ ਵੇਖ ਕੇ ਕੰਨੀ 😎 ਕਿ ਇੰਝ ਲਗਦਾ ਸੀ ਅਸੀ ਉਸ ਮਹਫ਼ਿਲ ਵਿਚ ਖੁਦ ਸ਼ਾਮਿਲ ਸੀ ਬਾਈ ਸਾਨੂੰ ਸਹੀ ਜਾਣਕਾਰੀ ਦੇਣ ਲਈ ਤੁਸਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ

  • @rajinderkaur8696
    @rajinderkaur8696 2 роки тому +10

    Ajj tak de best painting aa Jo Mai dekhi

  • @ShamsherSingh-dc1hs
    @ShamsherSingh-dc1hs 2 роки тому +10

    ਵਾਹ ਬਹੁਤ ਨੰਦ ਬੱਝੇ.. ਸੋਹਣੀਆਂ ਗੱਲਾਂ ਤੇ ਸੋਹਣੇ ਦਰਬਾਰ ਦੀਆਂ ਬਰੀਕ ਗੱਲਾਂ !!

  • @Jas_Hari
    @Jas_Hari 2 роки тому +4

    ਸੁੱਖਪ੍ਰੀਤ ਬਾਈ ਸਾਨੂੰ ਮਾਣ ਐ ਥੋਡੇ ‘ਤੇ 😍😍

  • @gurmukhsandhey7509
    @gurmukhsandhey7509 2 роки тому +3

    ਤਸਵੀਰ ਏਵੇਂ ਲੱਗਦੀ ਆ ਜਿਵੇਂ ਆਪ ਬੋਲਦੀ ਹੋਵੇ👌👌👌👌

  • @SukhwinderSingh-so8mr
    @SukhwinderSingh-so8mr 2 роки тому +6

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tejindersinghheer
    @tejindersinghheer 2 роки тому +8

    ਕੁੱਧੇ ਵੀਰੇ ਤੇਰਾ ਸ਼ੁਕਰੀਆ 🙏

  • @jagmohansandhu5753
    @jagmohansandhu5753 2 роки тому +4

    ਬਾ-ਕਮਾਲ ਪੇਂਟਿੰਗ
    ਬਾਈ ਜੀ ਇਸ ਤਰਾਂ ਦੇ ਉਤਸ਼ਾਹਿਤ ਕਰਨ ਵਾਲੇ ਨਵੇਂ ਨਵੇਂ ਬੰਦਿਆ ਨਾਲ ਮਿਲਾਉਂਦੇ ਰਿਹੋ। (ਧੰਨਵਾਦ)

  • @luckysingh-rb1or
    @luckysingh-rb1or 2 роки тому +4

    ਰੂਹ ਨੂੰ ਤਸੱਲੀ ਮਿਲੀ,✌️

  • @chauhan9092
    @chauhan9092 2 роки тому +2

    ਚੜਦੀਕਲਾ ਬਾਈ ਘੁੱਦੇ। ਬਹੁਤ ਘੈਂਟ ਜਾਣਕਾਰੀ ਤੇ ਗੱਲਾਂ। ਨਜਾਰਾ ਬਣਤਾ ਬਾਈ ਦਰਬਾਰ ਵਾਲੀ ਗੱਲਬਾਤ ਨੇ ਤਾਂ।

  • @SK-io4gd
    @SK-io4gd 2 роки тому +1

    Maharaja Ranjit Singh ji da Darbar , outstanding depictation

  • @surjitkaur1895
    @surjitkaur1895 2 роки тому

    ਵਾਹ। ਵਾਹਿਗੁਰੂ ਜੀ ਮੇਹਰ ਰਖਣਾ। ਕੋਈ ਲਫਜ਼ ਹੀ ਨਹੀਂ ਹੈ ।ਲਫਜਾਂ ਤੋਂ ਕਿਤੇ ਅੱਗੇ ਗਲਬਾਤ ਅਤੇ ਪੇਂਟਿੰਗ।

  • @gurjitrandhawa8990
    @gurjitrandhawa8990 2 роки тому +2

    ਬਹੁਤ ਸੋਹਣੀ ਵੀਡੀਉ ਪ੍ਰਮਾਤਮਾ ਨੇ ਕਲਾ ਬਖਸ਼ੀ ਬਾਈ ਨੂੰ

  • @DCSaabReaction
    @DCSaabReaction 2 роки тому +4

    Great Soul 🙏❤️🙏

  • @LakhvirSINGH13
    @LakhvirSINGH13 2 роки тому +4

    ਕੁਛ ਛੱਡਿਆ ਈ ਨੀ ਬੋਲਣ ਨੂੰ🙏🙏🙏

  • @jaspalsingh6383
    @jaspalsingh6383 2 роки тому +3

    सरदार साहिब जी दा आर्ट अते इतिहास बारे जानकारी अति सराहना योग है जी🙏

  • @Mandeepsingh-qi9jq
    @Mandeepsingh-qi9jq 2 роки тому +2

    Waheguru ji He is diamond 💎 person ❤️

  • @jagdevkaur3144
    @jagdevkaur3144 2 роки тому +1

    ਬਹੁਤ ਵਧੀਆ ਲੱਗਿਆ ਜੀ 🙏👍

  • @vickuk1313
    @vickuk1313 2 роки тому +2

    JIWE JIWE bhaji explain Kar rahe c OWE OWE Sare characters De CHERE akha agge ban rahe c...BAKAMAAL🙏👍👌👏

  • @realnetwork303
    @realnetwork303 2 роки тому

    Bahut vdia painting kya baat great sardaar jiiii

  • @khushdhilllon3164
    @khushdhilllon3164 2 роки тому +1

    ਕਯਾ ਬਾਤ ਹੈ ਬਹੁਤ ਹੀ ਬਾਕਮਾਲ ਕਲਾ ਬਹੁਤ ਹੀ ਵਧੀਆ ਲੱਗਾ ਬਾਈ ਜੀ

  • @amanpreet4998
    @amanpreet4998 2 роки тому +1

    AajTak dii best painting I have ever seen.
    👌👌👌👌👌👌👌

  • @JSingh_8185
    @JSingh_8185 2 роки тому +2

    Oh balle. Kamaal di painting banaai hai. Tasveer sachi aap boldi aa.

  • @harshveerkaur7190
    @harshveerkaur7190 2 роки тому +2

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਤੁਸੀਂ 👍

  • @kulwant747
    @kulwant747 2 роки тому +5

    Waheguruji

  • @user-ry4ix6vf1y
    @user-ry4ix6vf1y 2 роки тому +1

    ਚੜ੍ਹਦੀਕਲਾ ਸਿੰਘ ਜੀ 🙏🏼❤️😍🌿⚔️🐎🐊🌺🥀

  • @amarjeetudhian2017
    @amarjeetudhian2017 2 роки тому +1

    Most beautiful painting.well arranged persons

  • @yadwinderbrar3722
    @yadwinderbrar3722 2 роки тому +2

    ਬਾਈ ਹੁਰਾਂ ਨਾਲ ਲੰਮੀ ਇੰਟਰਵਿਊ ਕਰਿਉ ਘੁੱਦੇ ਬਾਈ ਜਲਦੀ

  • @jasvirsingh-hl9co
    @jasvirsingh-hl9co 2 роки тому +3

    Punjab di shaan...eho raji rooh de bnde

  • @jasdeepsinghdhot3157
    @jasdeepsinghdhot3157 2 роки тому +1

    Boht sohna uprala vire ,jaankaari boht wadia mili,dhanwaad g

  • @baanichoudhary3715
    @baanichoudhary3715 2 роки тому +2

    ਖੂਬਸੂਰਤ👏

  • @ArjunSingh-cd8tr
    @ArjunSingh-cd8tr 2 роки тому +5

    Nice vlog veere👍 complete vlog da intezaar rahuga, jionde raho🙏

  • @natureblessings915
    @natureblessings915 2 роки тому +1

    Kya baat
    Kmaal bai ji
    Kot kot parnaam 🙏🙏🌺🌺

  • @humansclub703
    @humansclub703 2 роки тому

    kmaal di tasveer uncle jiiiii. very good briefing

  • @gurpreetkalsi8546
    @gurpreetkalsi8546 2 роки тому +2

    ਬਾਕਮਾਲ ਬਾਈ ਜੀ

  • @gurwantsandhu2699
    @gurwantsandhu2699 2 роки тому +1

    ਬਹੁਤ ਵਧੀਆ ਜੀ

  • @user-je6wr9zp5l
    @user-je6wr9zp5l 2 роки тому +2

    Pranaam 🙏🙏🙏🙏no words... Hor video jrurrrr aave

  • @ranvirsingh6133
    @ranvirsingh6133 2 роки тому +1

    ਸੋਹਣੀ ਗੱਲਬਾਤ

  • @bhupindermehra3678
    @bhupindermehra3678 2 роки тому +3

    Selute g kmaal oo tuci ❤️❤️❤️

  • @gurpreetsinghgill458
    @gurpreetsinghgill458 2 роки тому +2

    VerygoodThada..warga..soorma.bay

  • @TheParis2008
    @TheParis2008 2 роки тому +2

    Explanation is awesome 👌

  • @Pulkit164
    @Pulkit164 2 роки тому +1

    Oh hooo amazing person mja a gya

  • @ikdeepdhindsa3653
    @ikdeepdhindsa3653 2 роки тому +4

    Artist ❤️

  • @painterkaura10
    @painterkaura10 2 роки тому

    Shat shat naman ustaad ji 🙏 khushi hindi jad koi tarakki karda. duniya ch naam kamao,desh da naam ucha karo.🌹🌹🙏

  • @NarinderJSmaloya
    @NarinderJSmaloya 2 роки тому

    Bhut kmaal g.

  • @amansohi1530
    @amansohi1530 2 роки тому +4

    ਬਹੁਤ ਵਧੀਆ vlog...

  • @kamaldeepsingh7561
    @kamaldeepsingh7561 2 роки тому +5

    Love it 😍

  • @timetotravel4494
    @timetotravel4494 2 роки тому +1

    Sat shree akaal g bhaji good journey 👍🏻 enjoy your life ALLWAYS BE HAPPY 😊

  • @RavinderSingh-qm2ze
    @RavinderSingh-qm2ze 2 роки тому +1

    Well Done ji ....... Keep it up this good work

  • @sukhbinderkaur3035
    @sukhbinderkaur3035 2 роки тому

    Toooooo good 👌👌👌👌👍

  • @_raaahi
    @_raaahi 2 роки тому +1

    ਦਰਬਾਰ 🖤💙❤

  • @varindersingh5549
    @varindersingh5549 2 роки тому

    Vah ankal g kya baat hai

  • @manpalsingh2020
    @manpalsingh2020 2 роки тому +4

    Great personality

  • @singhrasal8483
    @singhrasal8483 2 роки тому

    Gudu good
    Video enjoyed

  • @maanrajpal5859
    @maanrajpal5859 2 роки тому

    Bahut vadiya

  • @MandeepSingh-di1py
    @MandeepSingh-di1py 2 роки тому +1

    Bhut vdia video aa y g

  • @arjansingh2798
    @arjansingh2798 2 роки тому

    God bless you vir ji

  • @ranjodhrana547
    @ranjodhrana547 2 роки тому +1

    Thanks you veer

  • @kulwinderramana9960
    @kulwinderramana9960 2 роки тому +1

    Waheguru ji di mehar eda e rahe bhai saab te 🙏🏻

  • @akaaljot490
    @akaaljot490 2 роки тому +2

    Waheguru Ji very happy

  • @sukhrajsingh7735
    @sukhrajsingh7735 2 роки тому +1

    Great work Pajhi

  • @9wab174
    @9wab174 2 роки тому +1

    ਵਾਹ

  • @ballibrar129
    @ballibrar129 2 роки тому +1

    Great man

  • @loveboparai7742
    @loveboparai7742 2 роки тому +5

    ਅਣਮੁਲੀ ਤਸਵੀਰ

  • @gurbhindersingh7279
    @gurbhindersingh7279 2 роки тому +1

    Very good job Sar g 🙏 bhinder printer Bargari

  • @BaljinderSingh-gm2wu
    @BaljinderSingh-gm2wu 2 роки тому +1

    God bless you

  • @paramjeetkaur2756
    @paramjeetkaur2756 2 роки тому +2

    Very good creation

  • @navtejkhosa7210
    @navtejkhosa7210 2 роки тому

    Waheguru meaher rahke ji

  • @middleclass66
    @middleclass66 2 роки тому +2

    Waheguru ji mehar karo

  • @pankajsculptor
    @pankajsculptor 2 роки тому

    Kya bat hai sir
    Kase compition banate hai or painting ko kase describe karte hai
    Ajj apki video dekh kar Bohat sari Bate sikhe
    Or Bohat sari confusion B clear hoge😍😍
    Thank you sir 🙏😍

  • @anureetkaurgill7class5thag92
    @anureetkaurgill7class5thag92 2 роки тому +1

    Bht vadiaa g

  • @healthiswealth1800
    @healthiswealth1800 2 роки тому +1

    Nyc video..

  • @veerpalkaur1973
    @veerpalkaur1973 2 роки тому +2

    Malkeet singh ne

  • @Zst4fun
    @Zst4fun 2 роки тому +2

    ਬਾਈ ਮੋਬਾਈਲ ਨੀ ਤਾਂ ਹੀ ਤਰੱਕੀ ਕਰ ਗਿਆ l

  • @Rajbirsingh-qm5dh
    @Rajbirsingh-qm5dh 2 роки тому

    Very good knowledge

  • @sardarjivideos4363
    @sardarjivideos4363 2 роки тому

    Waheguru ji waheguru ji

  • @amarjitbajwa2242
    @amarjitbajwa2242 2 роки тому +1

    Kya baat hai

  • @lakhbirsingh2851
    @lakhbirsingh2851 2 роки тому +1

    Good job

  • @jugnusidhu4912
    @jugnusidhu4912 2 роки тому +1

    very nice veer

  • @onkarsinghrandhawa7715
    @onkarsinghrandhawa7715 2 роки тому +1

    ਵੀਰੇ ਜਰਨਲ ਜੋਰਾਵਰ ਦੀ ਫੋਟੋ ਰਹਿ ਗਈ ਹੈ

  • @gurjots8827
    @gurjots8827 2 роки тому +2

    Best video

  • @simerjhajj2651
    @simerjhajj2651 2 роки тому

    Waheguru g

  • @jagdeepsinghmaan5004
    @jagdeepsinghmaan5004 2 роки тому

    waheguru ji

  • @ksmaan5174
    @ksmaan5174 2 роки тому +2

    ❤️👍

  • @GurpreetSingh-pm3oy
    @GurpreetSingh-pm3oy 2 роки тому +1

    👍👍👍❤️❤️❤️❤️

  • @ranbirsingh7960
    @ranbirsingh7960 2 роки тому

    Living Legend

  • @mr.jaggibamrah3846
    @mr.jaggibamrah3846 2 роки тому +1

    🌹🌹🌹

  • @Outsider06
    @Outsider06 2 роки тому +1

    Bai ek request aa please description vich kuj jaroor likhiya karoo