ਜੀਜਾ ਹੀ ਜੀਜੇ ਦਾ ਸਾਲਾ। ਤਾਰਾਂ ਵਿਚਕਾਰ ਵੱਸੇ ਪਿੰਡਾਂ ਦੀ ਦਾਸਤਾਨ। wooden villages। Tulail Valley। Day-21

Поділитися
Вставка
  • Опубліковано 20 жов 2024
  • #ghuddasingh #punjabivlogs #punjabitravel #adventure #mountains #punjabitraveller #ghuddavlogs #punjabivideo #ghudda #tulail #tulailvalley #gurezvalley #gurez #kashmir #kashmirtouristplaces
    Instagram- amritpalsinghghudda

КОМЕНТАРІ • 265

  • @samrindersingh6696
    @samrindersingh6696 2 місяці тому +45

    4:14
    ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ,
    ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ ।
    ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
    ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ ।
    ਬਾਗ਼ਾਂ ਵਿਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ,
    ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ ।
    ਖਿੜ ਖਿੜ ਹਸਦੀਆਂ ਵੱਸਿਆ ਜਹਾਨ ਵੇਖ,
    ਗੁੱਟੇ ਉੱਤੇ ਕੇਸਰ, ਗੁਲਾਬ ਉਤੇ ਲਾਲੀਆਂ ।
    ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ,
    ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ ।
    ਬੁਲਬੁਲ ਫੁੱਲ ਫੁੱਲ, ਫੁੱਲਾਂ ਦੇ ਸਦੱਕੇ ਲਏ,
    ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ ।
    ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ,
    ਚਿਰਾਂ ਪਿਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ ।
    ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ,
    ਡੋਰੇ ਦਾਰ ਨੈਣਾਂ ਵਿਚੋਂ ਸੁੱਟੀਆਂ ਗੁਲਾਲੀਆਂ ।

  • @satnamsingh6269
    @satnamsingh6269 2 місяці тому +19

    ਦੋਵਾਂ ਦੇਸ਼ਾਂ ਨੇ ਕਸ਼ਮੀਰ ਦਾ ਨਾਸ਼ ਮਾਰਕੇ ਰੱਖ ਦਿੱਤਾ। ਕਸ਼ਮੀਰ ਇਕ ਆਜ਼ਾਦ ਖਿਤਾ ਸੀ। ਅੱਧਾ ਪਾਕਿਸਤਾਨ ਨੇ ਨਾਪਿਆ ਹੋਇਆ ਅੱਧਾ ਭਾਰਤ ਨੇ। 3:22 ਜ਼ਮੀਨ ਦਾ ਟੁਕੜਾ ਜਿੱਤ ਕੇ ਕਿ ਕਰੋਗੇ, ਜਿਤਨਾ ਹੈ ਤਾਂ ਉਸ ਖਿੱਤੇ ਦੇ ਲੋਕਾਂ ਦਾ ਦਿਲ ਜਿੱਤੋ। ਕਸ਼ਮੀਰੀਆਂ ਨੇ ਤਾਂ ਕਦੀ ਨਹੀਂ ਕਿਹਾ ਕਿ ਜੂਪੀ ਸਾਡਾ, ਬਿਹਾਰ ਸਾਡਾ, ਐਮ ਪੀ ਸਾਡਾ। ਖਿਤਾ ਹਮੇਸ਼ਾ ਉਹਨਾਂ ਲੋਕਾਂ ਦਾ ਹੁੰਦਾ ਜੋ ਸਦੀਆਂ ਤੋਂ ਓਥੇ ਰਹਿ ਰਹੇ ਹੋਣ, ਜਿਹਨਾਂ ਦੇ ਵੱਡੇ ਵਡੇਰਿਆਂ ਨੇ ਉਸ ਖਿੱਤੇ ਨੂੰ ਸੰਵਾਰਿਆ ਹੋਵੇ ਸੰਭਾਲਿਆ ਹੋਵੇ।

  • @HarpreetSIngh-fs9zi
    @HarpreetSIngh-fs9zi 2 місяці тому +10

    ਘੁੱਦੇ ਬਾਈ ਨੀਰੂ ਤੇ ਬਰਨੋਈ ਪਿੰਡ ਵੀ 20 ਸਾਲ ਬਾਅਦ ਦੇਖਿਆ ਅੱਜ ਵੀ ਉਹੀ ਆ ਕੋਈ ਬਹੁਤੀ ਤਰੱਕੀ ਨੀ ਇੱਥੇ ਵੀ ਦਰਿਆ ਦੇ ਸੱਜੇ ਕਿਨਾਰੇ ਫੌਜ ਦੀ ਪੋਸਟ ਹੁੰਦੀ ਸੀ ਇੱਥੇ 2 ਸਾਲ ਬਰਫ ਦੇ ਪਹਾੜਾਂ ਤੇ ਬਹੁਤ ਮੁਸ਼ੱਕਤਾਂ ਘਾਲੀਆਂ ਆ ਬੜੀ ਪੈਦਲ ਯਾਤਰਾ ਕੀਤੀ up down ਯਾਦਾਂ ਤਾਜੀਆਂ ਹੋ ਗਈਆਂ ਧੰਨਬਾਦ ਇਹ ਸਭ ਦਖਾਉਣ ਲਈ ਹਰਪ੍ਰੀਤ ਹੁਸ਼ਿਆਰਪੁਰੀਆ

  • @punjabitec7977
    @punjabitec7977 2 місяці тому +12

    ਅਮ੍ਰਿਤਪਾਲ ਪੁੱਤਰ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਜਿਸ ਜਗ੍ਹਾ ਤੇ ਤੁਸੀਂ ਜਾਂਦੇ ਹੋ ੳਥੌ ਦੀ ਜਾਣਕਾਰੀ ਬਹੁਤ ਵਧੀਆ ਦਿੰਦੇ ਹੋ ਬਹੁਤ ਵਧੀਆ ਲਗਦਾ

  • @GurmeetSingh-rt6or
    @GurmeetSingh-rt6or 2 місяці тому +12

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਤੇ ਤਹਾਡੇ ਜਰੀਏ ਆਸੀ ਵੀ ਖੂਬਸੂਰਤੀ ਦਾ ਅਨੰਦ ਮਾਣਦੇ ਰਈਏ ਵੀਰ❤❤❤❤

  • @MalwaiGiddha
    @MalwaiGiddha 2 місяці тому

    ਬਹੁਤ ਵਧਿਆ ਵੀਰ ਜੀ

  • @bharatsidhu1879
    @bharatsidhu1879 2 місяці тому +6

    ਬਹੁਤ ਹੀ ਸੋਹਣਾ ਅੱਤੇ ਸ਼ਾਂਤ ਇਲਾਕਾ ਅੱਤੇ ਭੀੜ - ਭੜਕੇ ਤੋਂ ਦੂਰ ਦੇ ਇਲਾਕੇ ਕਸ਼ਮੀਰ ਦੀ ਗੁਰੇਜ ਵੈਲੀ ਦਿਖਾਉਣ ਲਈ ਤੁਹਾਡਾ ਬਹੁਤ - ਬਹੁਤ ਧੰਨਵਾਦ ਇਹ ਦੇਖਕੇ ਕਾਂ ਸਲਮਾਨ ਖਾਨ ਦੀ ਬਜਰੰਗੀ ਭਾਈ ਜਾਨ ਮੂਵੀ ਯਾਦ ਆਉਣ ਲੱਗ ਗਈ । ਤੁਹਾਡਾ ਬਹੁਤ - ਬਹੁਤ ਧੰਨਵਾਦ ।

  • @JaspinderGill-t5f
    @JaspinderGill-t5f 2 місяці тому +29

    ਘੁੱਦੇ ਵੀਰ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਵਿਚ ਵੀਡੀਓ ਰਾਹੀਂ ਪੂਰੀ ਵਧੀਆ ਜਾਣਕਾਰੀ ਦੇਕੇ ਆਪ ਦਰਸ਼ਕਾਂ ਨੂੰ ਕੀਲ ਲੈਂਦੇ ਹੋ ਸਲੂਟ ਹੈ ਦਿਲੋਂ ❤ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @sarabjitbadhesha
    @sarabjitbadhesha 2 місяці тому

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿਸ਼ਨੋਈ। ਬਹੁਤ ਸੁੰਦਰ ਵੈਲੀ ਹੈ ਜੀ। ਲੋਕਾਂ ਦੇ ਰਹਿਣ ਸਹਿਣ ਬਾਰੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤❤❤

  • @HarjitKaur-k2k
    @HarjitKaur-k2k 2 місяці тому +5

    ਬਹੁਤ ਸੁੰਦਰ ਗੁਰੇਜ਼ ਵੈਲੀ ਤੇ ਪਿੰਡਾੰ ਦਾ ਨਜਾਰਾ ❤ਵਾਹਿਗੁਰ ਤੁਹਾਨੂੰ ਤਰੱਕੀਆਂ ਬਖਸ਼ੇ 🙏🙏ਘੁਦੇ ਵੀਰ ਤੂੰ ਪੰਜਾਬੀ ਹੀ ਬੇਲ ਹਿੰਦੀ ਤੇਰੇ ਸੂਤ ਨੀ ਆਊੰਦੀ 😄😍

  • @jiwindersingh5460
    @jiwindersingh5460 2 місяці тому +1

    👌👍🙏

  • @punjabimedia9647
    @punjabimedia9647 2 місяці тому +11

    ਗੁੱਸੇ ਵਾਲੀ ਤਾਂ ਕੋਈ ਗੱਲ ਨੀ,, ਘੁੱਦੇ ਵੀਰ ਨੇ ਓਹੋ ਜਗਾ ਵੀ ਦਿਖਾਈ ਆ ਜਿਹੜੀ ਚੀਨ ਨੇ ਇੰਡੀਆ ਤੋਂ ਜਿੱਤੀ ਆ,,❤❤

    • @punjabzindabad7351
      @punjabzindabad7351 2 місяці тому

      china ne bhut kuch jit lya india toh .par modi ne ram mandir bna dita. hindu muslim wala kam acha chal raha hai uska

  • @Gurleen-q8i
    @Gurleen-q8i 2 місяці тому +2

    “ਦਿਲ” ਦੀ ਅਮੀਰੀ ਦੀ ਕੋਈ ਰੀਸ ਨਈਂ ਹੁੰਦੀ,
    ਕਿਉਂਕਿ,
    ‘ਖੁਸ਼ੀਆਂ’ ਦੀ ਕੋਈ ਫੀਸ ਨਈਂ ਹੁੰਦੀ..!🌺☘️ਸਤਿ ਸ੍ਰੀ ਅਕਾਲ ਜੀ☘️🌺

  • @SukhwinderSingh-wq5ip
    @SukhwinderSingh-wq5ip 2 місяці тому +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @hsdsadarpura
    @hsdsadarpura 2 місяці тому +2

    ਸੋਹਣਾ ਬਲੌਗ ਸੀ ਅੱਜ ਦਾ। ਗੁਰੇਜ਼ ਵੈਲੀ ਦੇ ਪਿੰਡ ਡਾਵਰ ਤੋਂ ਅੱਗੇ ਕਿਸੇ ਪੰਜਾਬੀ ਬਲੌਗਰ ਦਾ ਤਾਂ ਕੀ ਕਿਸੇ ਹਿੰਦੀ ਜਾ ਹੋਰ ਭਾਸਾ ਦੇ ਬਲੌਗਰ ਦਾ ਵੀ ਬਲੌਗ ਨਹੀ ਦੇਖਿਆ ਕਦੇ। ਇਸੇ ਤਰਾਂ ਹੀ ਵਧੀਆ ਬਲੌਗ ਬਣਾਉਦੇ ਰਹੋ ਬਾਈ ਜੀ।

  • @harsimrankaursimran8262
    @harsimrankaursimran8262 2 місяці тому +1

    ਦਿਲੋ ਸਲੂਟ ਪੁਤਰ ਜੀ ❤❤❤❤❤❤❤

  • @singhrandhwa790
    @singhrandhwa790 2 місяці тому +1

    ਘੁੱਦੇ ਬਾਈ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸੇ

  • @hakamsingh4624
    @hakamsingh4624 2 місяці тому

    ਜਿਉਂਦੇ ਵਸਦੇ ਰਹੋ ਵੀਰੋਂ।

  • @jaspreetsinghartandcraft1563
    @jaspreetsinghartandcraft1563 2 місяці тому

    ਬਹੁਤ ਸੋਹਣੇ ਪਿੰਡ ਨੇ 👍🏻

  • @jaswindersinghsodhi1851
    @jaswindersinghsodhi1851 2 місяці тому

    ਬਹੁਤ ਖੂਬ, ਵੀਰਿਓ

  • @yadwindersingh-rw2de
    @yadwindersingh-rw2de 2 місяці тому +1

    ❤ਸਤਿ ਸ੍ਰੀ ਅਕਾਲ ਪੁੱਤਰ 🎉 ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਤੇਰੇ ਮੂੰਹ ਤੋਂ ਪਿਆਰੀ ਮਾਂ ਬੋਲੀ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ। ਹਮੇਸ਼ਾਂ ਅੱਗਲੇ
    ਦਿਨ ਦਾ ਇੰਤਜ਼ਾਰ ਰਹਿੰਦਾ।

  • @tejindersingh8469
    @tejindersingh8469 2 місяці тому

    ਨਵਾ ਲੈਅ ਲਿਆ g ਮੋਟਰ ਸਾਇਕਲ ਮੁਬਾਰਕਾ,

  • @AshokKumar-on7iv
    @AshokKumar-on7iv 2 місяці тому

    ਬਹੁਤ ਵਧੀਆ ਬਲੌਗ ❤

  • @gurdeeppeerdhaliwal298
    @gurdeeppeerdhaliwal298 2 місяці тому +1

    Nice bai

  • @parmindersingh-pe8fb
    @parmindersingh-pe8fb 2 місяці тому

    ਵਾਹਿਗੁਰੂ ਜੀ

  • @sbpsjharsahib4314
    @sbpsjharsahib4314 2 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਵੀਰ ਘੁੱਦੇ ਵੱਲੋਂ। ਧੰਨਵਾਦ ਵੀਰੇ

  • @kuldipsingh4850
    @kuldipsingh4850 2 місяці тому

    ਬਹੁਤ ਵਧੀਆ ਬਾਈ ❤

  • @jagroopsingh5686
    @jagroopsingh5686 2 місяці тому +1

    ਬਹੁਤ ਵਧੀਅਾ ਵੀਰ

  • @gurpreetkailay4451
    @gurpreetkailay4451 2 місяці тому

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ

  • @IqbalSingh-nd8gm
    @IqbalSingh-nd8gm 2 місяці тому

    ਬਹੁਤ ਵਧੀਆ ਦਿਖਾਇਆ ਤਲੇਲ ਵੈਲੀ ਵੀਰ

  • @GurpreetSingh-os4gn
    @GurpreetSingh-os4gn 2 місяці тому

    ਬਹੁਤ ਸੋਹਣੇ ਨੇ ਵੀਰ ਜੀ ਇਹ ਪਿੰਡ
    ਧੰਨਵਾਦ ਆਪ ਜੀ ਸਤਿਗੁਰੁ ਕਿਰਪਾ ਕਰੇ

  • @TarsemSingh-cn6cn
    @TarsemSingh-cn6cn 2 місяці тому

    ਸ਼ਾਨਦਾਰ ਸਫ਼ਰ 👍👍

  • @harjindersingh3262
    @harjindersingh3262 2 місяці тому +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @gurpalsingh8104
    @gurpalsingh8104 2 місяці тому

    Bahut shandar

  • @HarpreetSingh-ux1ex
    @HarpreetSingh-ux1ex 2 місяці тому +1

    ❤ ਯੁੱਗ ਯੁੱਗ ਜੀਵੋ ਘੁੱਦੇ ਵਾਲਿਆਂ

  • @kawarpalsingh1813
    @kawarpalsingh1813 2 місяці тому +1

    🎉❤🎉🎉🎉🎉

  • @bhindajand3960
    @bhindajand3960 2 місяці тому

    ਬਹੁਤ ਸਾਨਦਾਰ ਸਫ਼ਰ ਵੀਰੇ ਤਲੇਲ ਵੈਲੀ ਦੇ ਸੋਹਣੇ ਰੰਗ 75 ਸਾਲਾਂ ਬਾਦ ਵੀ ਰੋਜ਼ਗਾਰ ਦੀ ਆਸ ਵਿੱਚ ਬੈਠੇਂ ਪਿੰਡਾਂ ਦੇ ਭੋਲੇ ਭਾਲੇ ਲੋਕ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @kuldeepsidhu02
    @kuldeepsidhu02 2 місяці тому

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @HarjinderSingh-vd7pq
    @HarjinderSingh-vd7pq 2 місяці тому

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🙏

  • @LakhwinderSingh-ex1to
    @LakhwinderSingh-ex1to 2 місяці тому

    ਵਾਹਿਗੁਰੂ ਮੇਹਰ kare veer tahuda te

  • @GagandeepSingh-oz7lj
    @GagandeepSingh-oz7lj 2 місяці тому

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @ਖੇਤੀ
    @ਖੇਤੀ 2 місяці тому

    ਬਹੁਤ ਵਧੀਆ ਸੋਹਣਾ ਸਫ਼ਨਾਮਾ ਬਾਈ ਏਸ ਬਾਰ ਦਿਲ ਨੂੰ ਸਕੂਨ ਦੇਣ ਵਾਲਾ ਧੰਨਵਾਦ ਤੁਹਾਡਾ

  • @nindersidhu3704
    @nindersidhu3704 2 місяці тому

    Wahegur ji Maher karn ji🙏🙏🙏🙏🙏

  • @KAKRA3446
    @KAKRA3446 2 місяці тому +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ from bhg tu

  • @kanwarjeetsingh3495
    @kanwarjeetsingh3495 2 місяці тому

    ਸੋਹਣੀ ਗਲਬਾਤ ਹੈ ਬਲੋਗ ਵਿੱਚ । ਜਾਣਕਾਰੀ ਭਰਪੂਰ ਹੈ । ਪੰਜਾਬੀ ਮਾਂ ਬੋਲੀ ਵਿੱਚ ਬੋਲੇ ਸ਼ਬਦ ਵਧੀਆ ਲੱਗਦੇ ਹਨ ।

  • @GurpreetSingh-kp1xf
    @GurpreetSingh-kp1xf 2 місяці тому

    ਸਤਿ ਸ੍ਰੀ ਆਕਾਲ ❤ ਬੱਚਾ ਲੋਗ ❤ ਬਹੁਤ ਹੀ ਮਨਮੋਹਕ ਝਾਕਾ ਇਨ੍ਹਾਂ ਹਰੀਆਂ ਭਰੀਆਂ ਵੈਲੀਆਂ ਦਾ 👌👍🙏

  • @mohdazam2966
    @mohdazam2966 2 місяці тому +1

    Respected punjabis always respected j&k people.

  • @dhindsajasjitsingh7337
    @dhindsajasjitsingh7337 2 місяці тому

    ਬਹੁਤ ਸੋਹਣੇ ਲਗਦੇ ਆ ਇਹ ਪਿੰਡ, ਸੋਹਣੇ ਤਾਂ ਲਗਦੇ ਕਿਉਂ ਕਿ ਇੱਥੇ ਸਾਦਗੀ ਆ, ਨਵੀਨੀਕਰਨ ਵਾਲਾ ਪੀਲਾ ਪੰਜਾ ਅਜੇ ਇਥੇ ਪਹੁੰਚਿਆ ਨੀ ਤਾਂ ਕਰਕੇ ਬਚਾਓ ਆ, ਬਾਕੀ ਪਿੰਡਾਂ ਵਾਲੇ ਸਾਦੇ ਲੋਕਾਂ ਨੇ ੨ ਮੁਲਕਾਂ ਦੀ ਸਿਆਸਤ ਕਰਕੇ ਬਹੁਤ ਸੰਤਾਪ ਝੱਲਿਆ, ਅੱਗੇ ਪਰਮਾਤਮਾ ਸੁੱਖ ਵਰਤਾਉਂਦਾ ਰਹੇ 🙏🙏

  • @jasbirvirk-v9m
    @jasbirvirk-v9m 2 місяці тому

    ਸੋਹਣੀ ਗ਼ਲਬਾਤ ਹੈ

  • @sukhpalsingh9970
    @sukhpalsingh9970 2 місяці тому

    Yg ਤੁਸੀਂ ਜੀਅ ਲਵਾ ਦਿੰਦੇ ਹੋ, ਤੁਹਾਡੀ ਵੀਡੀਓ ਬਣਾਉਣ ਦਾ ਢੰਗ, ਪੇਸ਼ਕਾਰੀ,ਹਾਸਾ ਠੱਠਾ, ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨਾ, ਬਸ ਕਿਆ ਹੀ ਬਾਤਾਂ ਨੇ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।❤

  • @BalwinderSingh-bm9yq
    @BalwinderSingh-bm9yq 2 місяці тому +2

    ਘੁੱਦਾ ਸਿੰਘ ਜਿੰਦਾਬਾਦ

  • @jatinderbhinder4360
    @jatinderbhinder4360 2 місяці тому +1

    ਜਵਾਕਾ ਨੂੰ ਜਿਹੜੇ ਲੋਕੀ ਪੈਸੇ ਦੇ ਕੇ ਜਾਂਦੇ ਹਨ ਓ ਵਿਗਾੜ ਦੇ ਨੇ ਜਵਾਕਾ ਨੂੰ ਖਾਣ ਨੂੰ ਚੀਜ ਦੇ ਦੇਣ ਓ ਵਧੀਆ ਗੱਲ ਸਾਰਿਆਂ ਨੂੰ ਏਦਾ ਹੀ ਕਰਨਾ ਚਾਹੀਦਾ

  • @RajKumar-wv8zx
    @RajKumar-wv8zx 2 місяці тому

    Bahut hi vadiya. ❤❤

  • @harmindersingh3224
    @harmindersingh3224 2 місяці тому

    🙏💯

  • @manjindersingh5376
    @manjindersingh5376 2 місяці тому

    ਮੈਂ ਵੀ ਕਸ਼ਮੀਰ ਘੁੰਮਿਆ ਮੈਨੂੰ ਤੇ ਸਭ ਤੋਂ ਵੱਧ ਵਧੀਆ ਲੋਕ ਕਸ਼ਮੀਰ ਦੇ ਲੱਗੇ ਕੋਈ ਪੂਰੇ ਇੰਡੀਆ ਚੋ ਕੋਈ ਡਰ ਨੀ ਲੱਗਿਆ ਬਹੁਤ ਮਿਲਣਸਾਰ ਤੇ ਵਧੀਆ ਲੋਕ ਨੇ ਮਿੱਠਾ ਬੋਲ ਦੇ ਨੇ ਬਹੁਤ

  • @singhdhaliwal6483
    @singhdhaliwal6483 2 місяці тому

    ਬਹੁਤ ਵਧੀਆ ਵੀਰ ❤

  • @daljitsingh7980
    @daljitsingh7980 2 місяці тому +1

    ਸਤਿ ਸ੍ਰੀ ਅਕਾਲ ਬਾਈ ਜੀ 🙏

  • @ParamjitSingh-ri8yq
    @ParamjitSingh-ri8yq 2 місяці тому

    Bahot vadia vlog waheguru ji mehar kare

  • @dharmindersingh1523
    @dharmindersingh1523 2 місяці тому

    ਘੁੱਦੇ ਵੀਰ ਤਾਹੀਂ ਤੇ ਕਸ਼ਮੀਰ ਨੂੰ ਮਿੰਨੀ ਸਵਿਜ਼ਰਲੈਂਡ ਕਹਿੰਦੇ ਨੇ ਬਹੁਤ ਸੋਹਣਾ ਨਜ਼ਾਰਾ ਕੁਦਰੱਤ ਦਾ❤

  • @ManjitSingh-wk9ic
    @ManjitSingh-wk9ic 2 місяці тому +1

    ❤nice. Veer. Ji. From. Nangal. Dam. ❤

  • @KaramjeetKaur-ee4dp
    @KaramjeetKaur-ee4dp 2 місяці тому

    Ssa veer ji 🙏🏻ਪਰਮਾਤਮਾ ਤੁਹਾਨੂੰ ਚੜ ਦੀ ਕਲਾ ਚ ਰੱਖੇ 🙏🏻

  • @LakhvirsinghLakhvirsingh-n9g
    @LakhvirsinghLakhvirsingh-n9g 2 місяці тому

    Bahut vadiya video hai bai g

  • @GillNoor-zh3rx
    @GillNoor-zh3rx 2 місяці тому

    Waheguru ji ❤️

  • @RajvinderSigh
    @RajvinderSigh 2 місяці тому

    ਬਹੁਤ ਵਧੀਆ ਜਾਣਕਾਰੀ ਨਜ਼ਾਰਾ ਸੀ

  • @savjitsingh8947
    @savjitsingh8947 2 місяці тому

    ਚੜ੍ਹਦੀ ਕਲਾ ਜੀਓ

  • @Punjab.traveler
    @Punjab.traveler 9 днів тому

    Nice video, hard work travelling

  • @gurpreetsinghjassal2135
    @gurpreetsinghjassal2135 2 місяці тому

    Beautiful 🎉🎉🎉🎉

  • @ranagurbindersingh9447
    @ranagurbindersingh9447 2 місяці тому

    ਪਿਆਰ ਸਤਿਕਾਰ,,,,,, ਸਤਿ ਸ੍ਰੀ ਆਕਾਲ

  • @bhullana
    @bhullana 2 місяці тому +1

    ਬਹੁਤ ਵਧੀਆ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਹਾਂ ਸ਼ੁਰੂ ਤੋਂ ਹੀ ਜਦੋਂ ਦਾ ਤੁਸੀਂ ਸ਼ੁਰੂ ਕੀਤਾ ਸੀ ਪਰ ਇੱਕ ਛੋਟੀ ਜਿਹੀ ਬੇਨਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਮੈਂਟ ਕੀਤਾ ਸੀ ਤੁਸੀਂ ਲਾਈਕ ਐਡ ਸ਼ੇਅਰ ਨਾ ਕਿਹਾ ਕਰੋ ਸਾਨੂੰ ਖੁਦ ਪਤਾ ਸਾਡਾ ਵੀਰ ਤੁਹਾਡੇ ਕਹਿਣ ਤੋਂ ਬਿਨਾਂ ਹੀ ਅਸੀਂ ਲਾਈਕ ਐਂਡ ਸ਼ੇਅਰ ਕਰਦਾ ਹਾਂ ਔਰ ਮੈਂ ਸਾਰੀ ਰਾਤ ਵੀਡੀਓ ਔਰ ਫੋਨ ਚਾਰਜਿੰਗ ਤੇ ਲਗਾ ਕੇ ਚਲਦਾ ਹੋਇਆ ਸੋ ਜਾਨਾ ਹਾਂ ਜੋ ਕਿ ਵੀਰ ਦੇ ਵਿਊ ਜਿਆਦਾ ਹੋ ਜਾਣ ਇਸ ਲਈ ਤੁਹਾਨੂੰ ਮਨਾ ਕੀਤਾ ਹੈ ਉਹ ਵੀ ਤੁਸੀਂ ਸਭ ਤੋਂ ਵੱਖਰੇ ਹੋ ਛੋਟੀ ਜਿਹੀ ਬੇਨਤੀ ਪ੍ਰਵਾਨ ਕਰਨਾ ਸਤਿ ਸ੍ਰੀ ਅਕਾਲ

  • @SatnamSingh-fe3tg
    @SatnamSingh-fe3tg 2 місяці тому +1

    Dhan Guru Nanak Dev g Chadikala Rakhna 🙏

  • @rajindersingh-so4hw
    @rajindersingh-so4hw 2 місяці тому

    ਬਹੁਤ ਵਧੀਆ ਜਗਾ

  • @ArjunSingh-100
    @ArjunSingh-100 2 місяці тому

    Bohot shandaar vlog👍❤ kashmir de sohne pind, 👌

  • @jaskaransingh3-c904
    @jaskaransingh3-c904 2 місяці тому

    Sarrrrrrr video ji 🙏

  • @NoorSandhu-q1v
    @NoorSandhu-q1v 2 місяці тому

    Kya baat a bai ji

  • @OnkarSingh-zw2lv
    @OnkarSingh-zw2lv 2 місяці тому

    Bahut badhiya lga dekh ke mja aya

  • @gurindersingh-g6i
    @gurindersingh-g6i 2 місяці тому +3

    ਜੋ ਕਹਿੰਦੇ ਅਸੀ ਜਿੱਤਲਾਗੇ ਪਾਕ ਵਾਲਾ ਕਸ਼ਮੀਰ ਇਹਨਾ ਨੂੰ ਚਾਇਨਾ ਵਾਲੇ ਬਾਡਰ ਤੇ ਭੇਜਣਾ ਚਾਹੀਦਾ ।ਉਹਨਾਂ ਨੇ ਬਹੁਤ ਇਲਾਕਾ ਦੱਬਿਆ ਭਾਰਤ ਦਾ ।ਤਕਲੀਫ ਇਹ ਹੈ ਕੁਝ ਲੋਕਾਂ ਨੂੰ ਵੀ ਤੁਸੀਂ ਕਹਿ ਦਿੰਦੇ ਮੁਲਸਮਾਨ ਭਰਾ ਸਿੱਖਾਂ ਦਾ ਮਾਣ ਸਤਿਕਾਰ ਕਰਦੇ ਬਹੁਤ ।

    • @Ranjit_._Singh
      @Ranjit_._Singh 2 місяці тому

      ਏਹ ਉਹੀ ਚੌਲ ਖਾਣੀ ਮੂਤਰ ਪੀਣੀ ਪ੍ਰਜਾਤੀ ਦੇ ਜੋਸ਼ੀਲੇ ਨੋਜਵਾਨ ਨੇ ਜਿਹਨਾਂ ਨੇ ਹਜ਼ਾਰ ਸਾਲ ਬਾਹਰਲੇ ਹਮਲਵਾਰਾਂ ਤੋ ਜੁੱਤੀਆਂ ਖਾਧੀਆਂ ਗੋਰਿਆਂ ਤੇ ਮੁਗਲਾਂ ਨੂ ਡੋਲੇ ਦੇ ਦੇ ਜਾਨਾ bchoun ਦੇ ਰਹੇ ਨੇ ਆਪਣੀਆ 😂ਫਾਂਸੀ ਦੇ ਡਰੋਂ ਖਾਕੀ ਨਿੱਕਰ ਵਿਚ ਮੂਤਰ ਗਏ ਸਨ ਏਨਾ ਦੇ ਸ਼ਹੀਦ 😂ਤੇ 17 ਦੀ ਜੰਗ ਵੇਲੇ ਏਹ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਨੂ ਛੱਡ ਕੇ ਦੋੜ ਗਏ ਸਨ ਤੇ Saban ਵਾਲਾ ਪਾਣੀ ਪੀ ਪੀ ਕੇ ਦਿੱਲੀ dhakil ਹੋ ਗਏ ਸਨ 😂ਫੇਰ ਹੁਣ ਆਹ ਪਿੱਛੇ ਜਹੇ ਚੀਨ ਦੇ ਬਾਰਡਰ ਤੇ ਏਨਾ ਨੇ ਚੱਪਲਾਂ ਖਾਧੀ ਆ ਤੇ ਦੋੜ ਆਏ ਤੇ ਏਹ ਹਮੇਸ਼ਾ ਫੇਰ ਸਿੱਖਾਂ ਨੂੰ ਉਥੇ lgounde ਨੇ ਜਿਥੇ ਗੋਲੀ ਦਾ ਡਰ ਹੋਵੇ 😂😂😂

  • @karamjitsingh887
    @karamjitsingh887 2 місяці тому

    Very very❤

  • @HarmanKahlon-p3t
    @HarmanKahlon-p3t 2 місяці тому

    Ji o sera

  • @hardeepsinghkhatra4270
    @hardeepsinghkhatra4270 2 місяці тому

    Nice information about tulail valley
    Along with beautiful video 🙏

  • @KamalMaan-ne3sf
    @KamalMaan-ne3sf 2 місяці тому

    Bahut sundar

  • @SurjeetSingh-cq5sw
    @SurjeetSingh-cq5sw 2 місяці тому

    ਸਤਿ ਸੀ੍ ਅਕਾਲ ਵੀਰ ਜੀ

  • @tehals79
    @tehals79 2 місяці тому

    kudrat de rang bahut shandar...

  • @manjitsinghkandholavpobadh3753
    @manjitsinghkandholavpobadh3753 2 місяці тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @sssonysran
    @sssonysran 2 місяці тому

    ਬਰਬਾਦ ਕਰਤਾ ਦੋਨਾਂ ਦੇਸ਼ਾਂ ਨੇ ਕਸ਼ਮੀਰ ਨੂੰ। ਖਾਲਸਾ ਰਾਜ ਆਓ ਤੇ ਸਭ ਨੂੰ ਖੁਸ਼ਹਾਲ ਕਰੂ

  • @santokhpurtimes1126
    @santokhpurtimes1126 2 місяці тому

    Very nice bai ji 🎉🎉🎉

  • @manpreetatwal6270
    @manpreetatwal6270 2 місяці тому

    Raj krega khalsa ❤❤❤

  • @AmninderSingh-cl6eo
    @AmninderSingh-cl6eo 2 місяці тому

    Janat a kashmir ❤

  • @harjeetsingh2451
    @harjeetsingh2451 2 місяці тому +1

    ❤❤❤❤❤nice

  • @RakeshRakesh-rp5tv
    @RakeshRakesh-rp5tv 2 місяці тому

    Very nice ❤❤

  • @satnamsinghpurba9584
    @satnamsinghpurba9584 2 місяці тому

    Very nice jankari god bless you take care 🌺🌺

  • @nsbhandal
    @nsbhandal 2 місяці тому +2

    ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ
    ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲ਼ੀਆਂ
    From California

  • @DarshanSingh-kl2xp
    @DarshanSingh-kl2xp 2 місяці тому

    Very nice 👍👍👍❤

  • @satnamsingh4203
    @satnamsingh4203 2 місяці тому

    ਚੜਦੀ ਕਲਾ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @kavindersingh5929
    @kavindersingh5929 2 місяці тому

    New road, new destination, new culture, new view (scene) and new HOPE...
    And hope sustains life.
    Good luck dear Amrit.

  • @harwinderkaur9040
    @harwinderkaur9040 2 місяці тому +1

    Jalde jalde veloge paea karo ji

  • @phulkaristudiomk1908
    @phulkaristudiomk1908 2 місяці тому

    ਯੁੱਗ ਯੁੱਗ ਜੀਵੋ 🤩🤩🤩🤩

  • @amarjitsingh-hd4md
    @amarjitsingh-hd4md 2 місяці тому

    ਸਤਿ ਸ੍ਰੀ ਅਕਾਲ ਵੀਰ ਜੀ 🙏🙏🙏🙏

  • @JaswinderSingh-hm9rv
    @JaswinderSingh-hm9rv 2 місяці тому

    ਸੱਤ ਸ਼੍ਰੀ ਆਕਾਲ ਬਾਈ ਜੀ

  • @amitthakur8569
    @amitthakur8569 2 місяці тому +1

    Sat Shri Akal ji 🙏🙏

  • @deep22825
    @deep22825 2 місяці тому

    ਬਈ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵੀਰੇ