ਧਰਤੀ ਦੇ ਅੱਧ ਵਿਚਾਲੇ ਪਹੁੰਚ ਗਏ Equator in Uganda | Punjabi Travel Couple |Ripan Khushi | East Africa

Поділитися
Вставка
  • Опубліковано 12 сер 2023

КОМЕНТАРІ • 440

  • @balkarsinghdhanoa6740
    @balkarsinghdhanoa6740 11 місяців тому +188

    ਯੂਗਾਂਡਾ ਵਾਲੇ ਵੀਰ ਜੀ ਤੇ ਉਨ੍ਹਾਂ ਦੇ ਘਰੋਂ ਬੀਬਾ ਭੈਣ ਜੀ ਮੈਨੂੰ ਬਹੁਤ ਪਸੰਦ ਆਏ ਜਿਨ੍ਹਾਂ ਨੇ ਤੁਹਾਨੂੰ ਸਪੋਟ ਕੀਤੀ ਪੰਜਾਬੀ ਹੋਣ ਤੇ ਮਾਣ ਹੈ

    • @jasstaak9459
      @jasstaak9459 11 місяців тому +9

      Pakki gal a bro

    • @KR-ff3jk
      @KR-ff3jk 11 місяців тому +1

      nice Uganda veer and sister

    • @HARJEETSINGH-yv1np
      @HARJEETSINGH-yv1np 11 місяців тому +3

      Bilkul ji ਵੀਰ ਜੀ, ਤੇ ਭੈਣ ਜੀ ਯੁਗਾਂਡਾ ਵਾਲੇ♥️♥️

    • @karamjitgill6787
      @karamjitgill6787 11 місяців тому

      GOD BLESS YOU Ripen and Khushi dear

    • @gsv1582
      @gsv1582 11 місяців тому +1

      ਬਹੁਤ ਵਧੀਆ ਸੁਬਾਹ ਸੀ ਵੀਰ ਦਾ❤

  • @mohankahlon4563
    @mohankahlon4563 11 місяців тому +29

    ਇਹੋ ਹੀ ਪੰਜਾਬੀਆਂ ਦੀ ਖਸੀਅਤ ਹੈ ਦੁਨੀਆ ਵਿਚ ਕਿਤੇ ਵੀ ਜਿਥੇ ਪੰਜਾਬੀ ਰਹਿੰਦੇ ਹਨ ਨਵੇਂ ਆਏ ਪੰਜਾਬੀ ਨੂੰ ਵੇਖ ਕਿ ਖੁਸ ਹੋ ਜਾਂਦੇ ਹਨ ਹਰ ਸੰਭਵ ਸਹਾਇਤਾ ਵੀ ਕਰਦੇ ਹਨ ਜਿਉਂਦੇ ਰਹੋ ਪੰਜਾਬੀਓ ਖੁਸ ਰਹੋ।

  • @user-mw3fh5qs3q
    @user-mw3fh5qs3q 11 місяців тому +12

    ਆਪ ਜਿਨ੍ਹਾਂ ਗੁਰਮੁਖ ਪਰਿਵਾਰ ਵਿੱਚ ਰਹੇ ਓਹ ਬਹੁਤ ਹੀ ਨੇਕਦਿਲ ਅਤੇ ਠਰੰਮੇ ਵਾਲੇ।ਸੇਵਾ ਕਰਨ ਵਾਲੇ ਸਨ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @PreetPreet-yd4ni
    @PreetPreet-yd4ni 11 місяців тому +93

    ਵੀਰ ਜੀ ਬਲਪ੍ਰੀਤ ਸਿੰਘ ਜੀ ਪੂਰੇ ਪਰਿਵਾਰ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਦੀ ਮੱਦਦ ਨਾਲ ਅਸੀਂ ਯੁਗਾਂਡਾ ਦੇਖ ਸਕੇ ਹਾਂ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏

  • @bsbeantsharma
    @bsbeantsharma 11 місяців тому +27

    ਸ. ਬਲਪਰੀਤ ਸਿੰਘ ਜੀ ਅਤੇ ਉਨ੍ਹਾਂ ਦੇ ਲਾਈਫ ਪਾਰਟਨਰ ਸਾਡੀ ਭੈਣ ਜੀ ਦਾ ਬਹੁਤ 2 ਧੰਨਵਾਦ ਕਰਦੇ ਹਾਂ ਜੀ🙏🙏ਜਿੰਨਾ ਨੇ ਇੰਨਾ ਮਾਣ ਸਤਿਕਾਰ ਦਿੱਤਾ। ਜਿਉਂਦੇ ਵਸਦੇ ਰਹੋਂ, ਖੁਸ਼ ਰਹੋਂ , ਹੋਰ ਵੀ ਤਰੱਕੀਆਂ ਕਰੋਂ ਅਤੇ ਇਸੇ ਤਰ੍ਹਾਂ ਮਹਿਮਾਨ ਨਵਾਜ਼ੀ ਕਰਦੇ ਰਹੋਂ🎉🎉🎉🎉🎉

  • @jagjitsinghsomal754
    @jagjitsinghsomal754 11 місяців тому +27

    ਸਰਦਾਰ ਬਲਪ੍ਰੀਤ ਸਿੰਘ ਦਾ ਸੁਭਾਅ ਬੜੇ ਠਰ੍ਹੰਮੇ ਵਾਲਾ ਲਗਦਾ ਹਮੇਸ਼ਾ ਸ਼ਾਤ ਤੇ ਚੁੱਪ ਰਹਿਣਾ ਬਹੁਤ ਅਕਲਮੰਦ ਦੀ ਨਿਸ਼ਾਨੀ ਹੁੰਦੀ ਹੈ। ਬਾਕੀ ਫੈਮਿਲੀ ਵੀ ਬਹੁਤ ਚੰਗੀ ਹੈ ਕਿਸੇ ਦੇ ਮੱਥੇ ਤਿਊੜੀਆਂ ਨਹੀਂ ਦੇਖੀਆਂ ਸਾਰੇ ਪਰਿਵਾਰ ਨੂੰ ਚ੍ਹੜਦੀਕਲਾ ਬਖਸ਼ੇ ਵਾਹਿਗੁਰੂ ਜੀ।

  • @Chota_Gamer2009
    @Chota_Gamer2009 11 місяців тому +8

    ਬਾਈ ਜੀ ਬਹੁਤ ਹੀ ਵਧੀਆ ਵੀਡੀਓ ਜੀ ਜੇਕਰ ਇਹ ਫੁੱਲ ਇੰਡੀਆ ਚ ਐਵੇਂ ਘੁੰਮਦਾ ਤਾਂ ਲੋਕਾਂ ਨੇ ਮੱਥੇ ਟੇਕਣ ਲੱਗ ਜਾਣਾ ਸੀ 😂😂😂😂😂

  • @harbhajansingh8872
    @harbhajansingh8872 11 місяців тому +23

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @HarvinderSingh-xh6xr
    @HarvinderSingh-xh6xr 11 місяців тому +14

    ਸਿੰਘ ਸਾਬ ਦਾ ਤੇ ੳੁਹਨਾ ਦੀ ਗਡੀ ਦਾ ਧੰਨਵਾਦ ਜਿਹਨਾ ਨੇ ਬਹੁਤ ਸੋਹਣਾ ਅਫਰੀਕਾ ਦਿਖਾੲਿਅਾ

  • @PrabhjotKaur-sc2jj
    @PrabhjotKaur-sc2jj 11 місяців тому +8

    ਬਲਪ੍ਰੀਤ ਸਿੰਘ ਵੀਰਜੀ ਅਤੇ ਉਨ੍ਹਾਂ ਦਾ ਪਰਿਵਾਰ ਬਹੁਤ ਵਧੀਆ ਲੱਗਿਆ । ਵੀਰ ਜੀ ਬਹੁਤ ਸ਼ਾਂਤ ਸੁਭਾਅ ਦੇ ਅਤੇ ਸਮਝਦਾਰ ਹਨ। ਪਰਮਾਤਮਾ ਉਨ੍ਹਾਂ ਦੀ ਲੰਬੀ ਉਮਰ ਕਰੇ ।

  • @pindersidhu803
    @pindersidhu803 11 місяців тому +30

    ਤੁਹਾਡੀ ਯਾਤਰਾ ਸਫਲ ਹੋਵੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ ❤❤❤❤❤

  • @JasvirSingh-ny2do
    @JasvirSingh-ny2do 11 місяців тому +4

    ਵੀਰ ਬਲਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸੁਭਾਅ ਬਹੁਤ ਸ਼ਾਂਤਮਈ ਅਤੇ ਮਿਲਣਸਾਰ ਹੈ। ਮੈਨੂੰ ਬਹੁਤ ਪਸੰਦ ਆਇਆ ਹੈ ਜੀ। ਪਰਮਾਤਮਾ ਸਾਰਿਆ ਨੂੰ ਚੜਦੀਆਂ ਕਾਲਵਾਂ ਬਖਸ਼ੇ ਜੀ।

  • @gogijosan4966
    @gogijosan4966 11 місяців тому +4

    ਰਿਪਨ ਤੇ ਖੁਸ਼ੀ ਬਹੁਤ ਵਧੀਆ ਜਾਣਕਾਰੀ ਦਿੱਤੀ ਭੁਮੱਧਰੇਖਾ ਵਾਰੇ ਨਵੀ ਜਾਣਕਾਰੀ ਸੀ 👍

  • @taran.dhudike7
    @taran.dhudike7 11 місяців тому +21

    ਮੈਂ ਵੀਰ ਬਲਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਨਾਲ ਨਾਲ ਰਹਿ ਕੇ ਯੁਗਾਂਡਾ ਘੁਮਾਇਆ ਨਾਲ ਦੀ ਨਾਲ ਆਪਣੇ ਰੈਸਟੋਰੈਂਟ ਵਿਚ ਖਾਣਾ ਵੀ ਖਵਾਇਆ,,,, ਇੱਕ ਵਾਰ ਫਿਰ ਵੀਰ ਬਲਪ੍ਰੀਤ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻🙏🏻

  • @ranranjitsingh5637
    @ranranjitsingh5637 11 місяців тому +4

    ਬਾਈ ਜੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਘਰਾਂ ਵਿੱਚ ਹੀ ਬੈਠੇ ਆ ਨੂੰ ਧਰਤੀ ਦਾ ਇਤਿਹਾਸ ਦਿਖਾ ਦਿੱਤਾ ਬਾਕੀ ਜਹਿੜੇ ਬਾਈ ਜੀ ਤੁਹਾਨੂੰ ਘੁਮਾਣ ਲਈ ਨਾਲ ਹੈ ਸੱਭ ਤੋਂ ਵੱਧ ਉਨ੍ਹਾਂ ਦਾ ਧੰਨਵਾਦ

  • @amangrewal47
    @amangrewal47 11 місяців тому +8

    Bai ji ...ਜੋ ਪੰਜਾਬੀ ਭਰਾ ਤੁਹਾਨੂੰ ਮਿਲਦੇ ਉਹਨਾਂ ਤੋਂ ਵੀ ਥੋੜਾ ਪੁਛਿਆ ਕਰੋ ਕੀ ਉਹ ਅਫਰੀਕਾ ਕਿਦਾ ਆੲਏ ਕਿਵੇਂ ਆਪਣਾ ਕੰਮਕਾਰ ਚਲਾਇਆ .....

  • @JagtarSingh-wg1wy
    @JagtarSingh-wg1wy 11 місяців тому +6

    ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਜੀ ਭੂ ਮਧ ਰੇਖਾ ਵਾਰੇ ਜਾਣਕਾਰੀ ਬਹੁਤ ਵਧੀਆ ਹੈ ਜੀ ਪੰਜਾਬੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @fatehturbanart6120
    @fatehturbanart6120 11 місяців тому +3

    ਬਹੁਤ ਹੀ ਨਿਰਮਤਾ ਵਾਲਾ ਸੁਭਾਅ ਲਗਿਆ ਭਾਈ ਬਲਪ੍ਰੀਤ ਸਿੰਘ ਜੀ ਦਾ ਧੰਨਵਾਦ ਵੀਰੇ

  • @somadevi1570
    @somadevi1570 11 місяців тому +4

    ਇੱਕ ਗੱਲ ਦੀ ਜਾਣਕਾਰੀ ਜਰੂਰ ਦੇਣਾ ,ਕੀਨੀਆਂ, ਯੂਗਾਂਡਾ ਦੇ ਜੋ ਲੋਕਲ ਲੋਕ ਹਨ, ਉਹਨਾਂ ਦੇ ਰੰਗ ਬਹੁਤ ਕਾਲ਼ੇ ਹਨ। ਪਰ ਦੋ ਉੁਥੇ ਪੰਜਾਬੀ ਵਸਦੇ ਹਨ, ਉੁਹ ਵੀ ਉਸੇ ਮੌਸਮ ਵਿੱਚ ਰਹਿੰਦੇ ਹਨ। ਪਰ ਉਨ੍ਹਾਂ ਦੇ ਰੰਗ ਇਨੇ ਸਾਫ਼ ਕਿਵੇਂ ਹਨ।

  • @jaspunjabifashion062
    @jaspunjabifashion062 11 місяців тому +27

    ਕਿਸਮਤਾਂ ਮਿਹਨਤ ਕਿੱਤੀਆਂ ਹੀ ਬਦਲਦੀਆਂ ਨੇ। ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ। ਸਤਿ ਸ੍ਰੀ ਅਕਾਲ ਜੀ ਸਭ ਨੂੰ। 🙏🙏🙏🙏

  • @jaswantsingh-kv8ep
    @jaswantsingh-kv8ep 11 місяців тому +4

    ਵਾਹ ਓ ਬਾਈ ਪੰਜਾਬ ਦਾ ਸਭ ਤੋਂ ਸਿਰੇ ਯੂਟਿਊਬਰ ਜੋੜੀ ਜਿੰਦਾ ਬਾਦ ਏ

  • @swarnsingh6145
    @swarnsingh6145 11 місяців тому +8

    ਬਾਏ ਬਾਏ ਯੁਗਾਡਾ ਼਼਼ਬਹੁਤ ਬਹੁਤ ਧੰਨਵਾਦ ਰਿੰਪਨ ਅਤੇ ਖੁਸ਼ੀ ਜਿਉਦੇ ਵੱਸਦੇ ਰਹੋ ਦੁਨੀਆਂ ਦਖਾਦੇ ਰਹੋ। ਵਾਹਿਗੁਰੂ ਜੀ ਮੇਹਰ ਕਰਨ ਜੀ ਮੇਹਰ ਕਰਨ ਤੁਹਾਡੇ ਤੇ ਼਼਼਼ਫ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @didersingh7524
    @didersingh7524 11 місяців тому +28

    ❤ਬਹੁਤ ਧੰਨਵਾਦ ਬਲਪੀ੍ਤ ਜੀ ਦਾ ਵਾਹਿਗੁਰੂ ਉਨਾ ਨੂੰ ਚੜਦੀ ਕਲਾ ਬਖਸ਼ਣ ਅਤੇ ਆਪ ਨੂੰ ਨਵੇਂ ਮੁਲਕ ਲਈ ਮੁਬਾਰਕਾਂ ❤❤❤❤❤

  • @RupDaburji
    @RupDaburji 11 місяців тому +1

    ਅਫ਼ਰੀਕਾ ਲੜੀ ਵਧੀਆ ਅਤੇ ਰੌਚਕ ਏ । ਭੂਮੱਧ ਰੇਖਾ ਵਿਖਾਉਣ ਲਈ ਧੰਨਵਾਦ ਜੀ । ਤੁਹਾਡੀ ਮੇਜ਼ਬਾਨੀ ਕਰਨ ਵਾਲੇ ਸਰਦਾਰ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ ਜੀ । ਜੁੱਗ ਜੁੱਗ ਜੀਓ ਜੀ

  • @GurpreetSingh-lf6wm
    @GurpreetSingh-lf6wm 11 місяців тому +2

    ❤❤ Balpreer veerji nu buhat sara Pyar, rabbkare din dugni raat chugni traki karo

  • @kanwarjeetsingh3495
    @kanwarjeetsingh3495 11 місяців тому +2

    ਯੁਗਾਂਡਾ ਦਾ ਬਲੋਗ ਵਧੀਆ ਰਿਹਾ ਪਰ ਇਸ ਵਾਰ ਕਿਸੇ ਪਿੰਡ ਨਹੀ ਗਏ। ਭੁਮਧ ਰੇਖਾ ਵਾਲਾ ਸੀਨ ਬਹੁਤ ਵਧੀਆ ਹੈ।

  • @ranranjitsingh5637
    @ranranjitsingh5637 11 місяців тому +1

    ਸਾਰੇ ਮੁਲਕ ਦੀਆਂ ਸੜਕਾਂ ਬਹੁਤ ਵਧੀਆ ਹਨ ਸਾਡੇ ਨਾਲੋਂ ਇਹ ਗ਼ਰੀਬ ਨੇ ਫੇਰ ਵੀ ਸਾਡੇ ਨਾਲੋਂ ਅੱਗੇ ਹੈ

  • @manjeetkaur1719
    @manjeetkaur1719 11 місяців тому

    ਵਾਹਿਗੁਰੂ Ugandaa ਵਾਲੀ ਫੈਮਿਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਜਿਨਾਂ ਨੇ ਤੁਹਾਨੂੰ ਦੇਸ਼ ਵਿਖਾਇਆ

  • @satdevsharma6980
    @satdevsharma6980 11 місяців тому +3

    ਬਹੁਤ ਹੀ ਵਧੀਆ ਸਫ਼ਰ ਰਿਹਾ, ਬਲਪ੍ਰੀਤ ਸਿੰਘ ਪਰਿਵਾਰ ਦਾ ਅਤੇ ਉਮਰ ਦਾ ਵੀ ਧੰਨਵਾਦ, ਜਿਨ੍ਹਾਂ ਕਰਕੇ ਇਹ ਸੰਭਵ ਹੋ ਸਕਿਆ । ਸੱਭਨਾ ਨੂੰ ਹੀ ਸਤਿ ਸ੍ਰੀ ਆਕਾਲ ਜੀ।👋🙏❤🇺🇸

  • @rajindersinghjgoraya3793
    @rajindersinghjgoraya3793 11 місяців тому

    ਭੂ ਮੱਧ ਰੇਖਾ ਬਾਰੇ ਪੜ੍ਹਿਆ ਸੁਣਿਆ ਸੀ ਪਰ ਆਹ ਮਾਸਟਰਾਂ ਵਾਲਾ ਪ੍ਰਯੋਗ ਸਦਾ ਯਾਦ ਰਹੂਗਾ

  • @teachercouple36
    @teachercouple36 11 місяців тому +6

    ਬਹੁਤ ਸਾਰੀ ਗਿਆਨ ਵਰਧਕ ਜਾਣਕਾਰੀ ਦਿੱਤੀ । ਰਿਪਨ, ਖੁਸ਼ੀ ਅਤੇ ਭਾਈ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ 🙏

  • @deharboy6349
    @deharboy6349 11 місяців тому

    ਬਹੁਤ ਵਧੀਆ ਵੀਰ ਜਾਣਕਾਰੀ ਦਿੱਤੀ ਛੋਟੇ ਹੁੰਦੇ ਪੜਿਆ ਕਰਦੇ ਸੀ ਅੱਜ ਦੇਖ ਲਿਆ, ਸਾਡੇ ਕੋਲੋ ਤਾਂ ਜਾ ਨੀ ਹੁੰਦਾ!

  • @Harpreet14159
    @Harpreet14159 11 місяців тому

    ਭੂਗੋਲ ਬਾਰੇ ਜਾਣਕਾਰੀ ਅੱਖਾਂ ਨਾਲ ਦੇਖਿਆ ਹੀ ਮਿਲੀ।

  • @parvindersingh7603
    @parvindersingh7603 11 місяців тому +2

    ਬਾਈ ਵੀਰ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਯੂਗਾਂਡਾ ਕਮਾਇਆ ਬਾਈ ਜਦੋਂ ਬੱਸ ਚੜਾ ਕੇ ਵਾਪਸ ਜਾਣ ਲੱਗਿਆਂ ਮਨ ਭਰ ਆਇਆ ਕਿਨਾਂ ਪਿਆਰ ਹੈ ਪੰਜਾਬੀਆ ਦਾ

  • @Aadhitelecom
    @Aadhitelecom 11 місяців тому +1

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ, ਵਧੀਆ ਜਾਨਕਾਰੀ ਹੈ ਅਤੇ ਮਨੋਰੰਜਨ ਭਰਪੂਰ ਵੀ।
    ਉਹ ਕਾਲਾ ਤੇ ਤੁਹਾਨੂੰ ਬਾਰ ਬਾਰ twenty first - twenty first ਕਹਿ ਰਿਹਾ ਸੀ ਪਰ ਤੁਸੀਂ ਖੂਸੀ ਜੀ ਦੇ ਜ਼ਨਮ ਤਰੀਕ 23rd ਤੇ ਅੜੈ ਰਹੇ , ਕਮਾਲ ਹੈ ਪੰਜਾਬੀ ਜ਼ਿੰਦਾਬਾਦ।

  • @ranakaler7604
    @ranakaler7604 11 місяців тому +1

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਵੀਰ ਜੀ ਤੁਸੀਂ ਸਾਨੂੰ ਜੁਗਾਡੇ ਸੈਰ ਕਰਾਈ ਹੈ ਤੁਹਾਡਾ ਦਿੱਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ, ਮੈਂ ਸਰਦਾਰ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਹਾਨੂੰ ਰੀਪਨ ਜੀ ਬਹੁਤ ਵਧੀਆ ਤਰੀਕੇ ਨਾਲ ਜੁਗਾਡੇ ਦੀ ਸੈਰ ਕਰਾਈ ਹੈ,ਬਹੁਤ ਬਹੁਤ ਧੰਨਵਾਦ ਜੀ, ਵਲੋ ਰਾਣਾ ਰਾਣੀਪੁਰੀਆ, 14,, 8,, 2023,,

  • @HarinderSingh-zb1gn
    @HarinderSingh-zb1gn 11 місяців тому +3

    ਵਾਹਿਗੁਰੂ ਜੀ ਮਿਹਰ ਕਰਨ ਬਹੁਤ ਧਨਵਾਦ ਦੇਸ ਯੁਗਾਂਡਾ ਦੀ ਭੂਗੋਲਿਕ ਜਾਣਕਾਰੀ ਦੇਣ ਲਈ 🙏

  • @sarbjeetsinghpunia
    @sarbjeetsinghpunia 11 місяців тому +1

    ਯੂਗਾਂਡਾ ਵਾਲਾ ਬਾਈ ਤੇ‌ ਸਿਰਾ ਹੀ ਹੈ ਬਾਈ ਡਾਉਣ ਟੂ ਅਰਥ ਹੈ ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿੱਚ ਰੱਖਣ 🙏

  • @gurdialsingh4050
    @gurdialsingh4050 11 місяців тому +1

    ਵਾਹ ਬਈ ਯੂਗਾਡਾਂ ਵਾਲੇ ਵੀਰ ਨਹੀਂ ਰੀਸਾਂ ਤੇਰੀਆਂਤੇਰੇ ਕਰਕੇ,, ਰਿਪਨ, ਖੁਸ਼ੀ ਦੋਨਾਂ ਦਾ ਇਹ ਬਲੌਗ ਬਹੁਤ-ਬਹੁਤ ਦਿਲਚਸਪੀ ਨਾਲ ਮਨ ਨੂੰ ਟੁੰਬ ਗਿਆ। ਗੁਰਦਿਆਲ ਸਿੰਘ ਖਰੜ (ਪੰਜਾਬ)

  • @nirmalsidhu7514
    @nirmalsidhu7514 11 місяців тому

    ਬਹੁਤ ਵੱਡੀ ਜਾਣਕਾਰੀ ਦੇਖਣ ਨੂੰ ਮਿਲੀ!!

  • @PappuSingh-bs5zu
    @PappuSingh-bs5zu 11 місяців тому

    ਬਹੁਤ ਵਧੀਆ ਹੈ ਭਾਈ ਸਾਹਿਬ ਜੀ ਆਪਣੀ ਟਰੈਵਲ ਯਾਤਰਾ ਦੌਰਾਨ ਸਾਨੂੰ ਭੂ ਮੱਧ ਰੇਖਾ ਦੇ ਦਰਸ਼ਨ ਕਰਵਾ ਦਿਤੇ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 11 місяців тому +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @karmjeetsinghtoor4540
    @karmjeetsinghtoor4540 11 місяців тому +2

    Waheguru veer te sister nu tandrusti bakshe jihna ne Punjabi travel cupal de bahut he care kite thank you

  • @bipusidhu4432
    @bipusidhu4432 11 місяців тому +3

    ਜੁਗਾਡ ਵਾਲੇ ਵੀਰ ਜੀ ਦਾ ਬਹੁਤ ਧੰਨਵਾਦ ਤੁਹਾਨੂੰ ਘਮਾਉਣ ਲਈ ❤❤❤❤❤

  • @balrajsinghgill2412
    @balrajsinghgill2412 11 місяців тому

    ਰੀਪਨ ਧਰਤੀ ਘੁੰਮਦੀ ਹੈ ਉਹ ਜ਼ਰੂਰ ਦੱਸੋ ਕਿਹੜੇ ਪਾਸੇ ਘੁੰਮਦੀ ਹੈ

  • @avtarcheema3253
    @avtarcheema3253 11 місяців тому +2

    ਬਹੁਤ ਵਧੀਆ ਜੀ👍
    ਧੰਨਵਾਦ ਭੂੰ ਮੱਧ ਰੇਖਾ ਦਿਖਾਉਣ ਲਈ 🙏🙏

  • @victoriakau3339
    @victoriakau3339 17 днів тому

    Tussi lucky ho mostly Punjabi family you get to live with them and you enjoy the country same time .and they drive you also in their cars. Bahut he Punjabi culture great

  • @jasvindersingh9853
    @jasvindersingh9853 10 місяців тому

    Bahut hi wonderful Ripan beta. Main heran rah gaya pani wali game dekh ke. Waheguru di banai hoi hai aa sadi earth v. Very good Ripan🎉🎉

  • @user-mw3fh5qs3q
    @user-mw3fh5qs3q 11 місяців тому

    ਬਹੁਤ ਖੂਬਸੂਰਤ ਵਲੌਗ।ਬਹੁਤ ਵਧੀਆ ਜਾਣਕਾਰੀ ਮਿਲੀ।ਚੜ੍ਹਦੀ ਕਲਾ ਰਹੇ

  • @DARKSLAYERGAMING42
    @DARKSLAYERGAMING42 11 місяців тому +5

    I am proud to be ganganagari, uganda te raj kari bethe ne mere ganganagari

  • @maanmaan9113
    @maanmaan9113 11 місяців тому +1

    Waheguru thode jatra safel kre Punjabi veer da thanks 🙏🏼🙏🏼

  • @amanmastuanasahibwala8749
    @amanmastuanasahibwala8749 5 місяців тому +1

    ਬਲਪ੍ਰੀਤ ਸਿੰਘ ਜੀ ਖ਼ਾਲਸਾ ਵਧੀਆ

  • @ranjeetsinghsingh9248
    @ranjeetsinghsingh9248 11 місяців тому +1

    ਬਹੁਤ ਵਧੀਆਂ ਵੀਰ ।ਪਤਾ ਨਹੀਂ ਕਦੇ ਇਥੇ ਜਾ ਹੋਵੇ ਜਾ ਨਹੀਂ ਪਰ ਤੁਹਾਡਾ ਬਹੁਤ ਧੰਨਵਾਦ ❤❤❤❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ 😊😊

  • @RANJITSINGH-ej2pc
    @RANJITSINGH-ej2pc 11 місяців тому +1

    ਰਿੰਪਨ ਜੀ ਧੰਨਵਾਦ ਤੁਹਾਡਾ ਤੇ ਖੁਸ਼ੀ ਜੀ ਦਾ।

  • @jasbirchahal5558
    @jasbirchahal5558 11 місяців тому

    ਦੁਬਾਰਾ ਕਮਪਾਲਾ ਭੂਮਧਰੇਖਾ ਤੇ ਹੋਰ ਥਾਵਾਂ ਦੇਖ ਕੇ ਬਹੁਤ ਖੁਸ਼ੀ ਹੋਈ ਤੁਸੀ ਇਕ ਵਾਰ ਫਿਰ ਸੈਰ ਕਰਾ ਦਿਤੀ ਬਹੁਤ ਬਹੁਤ ਸ਼ੁਕਰੀਆ 🎉ਮੈਂ ਮਾਰਚ 2016 ਵਿਚ ਗਈ ਸੀ ਕਿਉਂ ਕੇ ਮੇਰੀ ਬੇਟੀ ਕਮਪਾਲਾ ਰਹਿੰਦੀ ਹੈ 🎉ਮੈਂ ਦੋ ਵਾਰ ਗਈ ਹਾਂ ਪਰ ਤੁਹਾਡੀਆਂ ਵੀਡੀਓ ਵੇਖ ਕੇ ਬਹੁਤ ਖੁਸ਼ੀ ਹੋਈ ਰਿਪਨ ਤੇ ਖੁਸ਼ੀ ਹੱਸਦੇ ਵਸਦੇ ਰਹੋ God bless you both🎉 Jasbir Chahal Pathankot

  • @Harpreet14159
    @Harpreet14159 11 місяців тому

    ਬਹੁਤ ਬਹੁਤ ਧੰਨਵਾਦ ਤੁਹਾਡੇ ਨਾਲ ਅਸੀਂ ਵੀ ਅਫਰੀਕਾ ਘੁੰਮ ਰਹੇ ਹਾਂ । 🙏

  • @baljindersingh7802
    @baljindersingh7802 11 місяців тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KuldeepKaur-sp4bo
    @KuldeepKaur-sp4bo 11 місяців тому

    Sardar Balpreet singh ji de
    Family bahut vadiya
    Waheguru ji chardikla vich
    Rakhay uganda city v
    Accha lagya
    Happy journey ripen ji khushi ji
    Good luck always

  • @tarandeepkaur316
    @tarandeepkaur316 11 місяців тому +5

    Congratulations 🎉 . ਥੋਡੇ ਨਾਲ ਅਸੀ ਵੀ ਘੁੰਮ ਰਹੇ ਆ । ਕਈ ਚੀਜ਼ਾਂ ਹੁਣ ਅਸੀ google ਵੀ ਕਰਨ ਲੱਗ ਪਏ , ਪਹਿਲਾਂ ਕਦੇ ਇਹ ਦੇਸ਼ਾਂ ਵਾਰੇ ਸੋਚਿਆ ਹੀ ਨਹੀ ਸੀ , equator ਸੁਣਿਆਂ ਹੀ ਸੀ , ਅੱਜ ਦੇਖ ਦੇ ਬਹੁਤ ਵਧੀਆ ਲੱਗਿਆ । Australia ਵਿੱਚ ਪਾਣੀ clock wise ਘੁੱਮ ਰਿਹਾ ਆ । 😂😂😂
    Thank you guys

  • @nrinderrndhw301
    @nrinderrndhw301 11 місяців тому

    ੳ ਪਤਾ ਅਾ ਭਰਾਵਾਂ ਰਵਾਡਾਂ ਦੇਸ਼ ਬਹੁਤ ਸੋਹਣਾ ਵਾ ❤❤

  • @nimardeep9977
    @nimardeep9977 11 місяців тому +9

    Really a full of knowledge vlog for students.its really helpful to understand the partition of earth by equator👌👌

  • @zorasingh7338
    @zorasingh7338 11 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Saab te mehar and Kirpa karo waheguru ji

  • @didersingh7524
    @didersingh7524 11 місяців тому

    ਦੀਦਾਰ ਸਿੰਘ ਪ੍ਦੇਸੀ ਵੀ ਕੀਨੀਆ ਰਹਿੰਦਾ ਉਨਾ ਦੇ ਪਰਿਵਾਰ ਨਾਲ ਜਰੂਰ ਮਿਲਾਇਉ

  • @SukhwinderSingh-hq1oe
    @SukhwinderSingh-hq1oe 11 місяців тому

    22 ਜੀ ਜਿਸ ਵੀ ਵੀਰ ਕੋਲ ਰੁੱਕਦੇ ਓ ਉਨ੍ਹਾਂ ਨਾਲ ਉਨ੍ਹਾਂ ਦੀ ਜੀਵਨੀ ਬਾਰੇ ਇੱਕ ਪੋਡਕਾਸਟ ਜਰੂਰ ਕਰਿਆ ਕਰੋ 🙏🙏

  • @mangakakru1861
    @mangakakru1861 11 місяців тому

    Love you Bai g penn g sat shiri Akal g nale balpreet paa da Bohat Bohat Tanbad g🙏🙏🙏
    Thodi eni sewa krde ne🙏🏼🙏🏼🙏🏼🙏🏼🙏🏼

  • @h.s.gill.4341
    @h.s.gill.4341 11 місяців тому

    ਯੂਗਾਂਡਾ ਆਲਾ ਬਾਈ ਤੇ ਭੈਣ ਬਹੁਤ ਵਧੀਆ ਲੱਗੇ
    ਸੇਵਾ ਭਾਵਨਾ ਪੰਜਾਬੀਆਂ ਦੇ ਖੂਨ ਚ ਹੈ

  • @truckingvlog9928
    @truckingvlog9928 11 місяців тому

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ

  • @RajinderKumar-cc2mq
    @RajinderKumar-cc2mq 11 місяців тому +1

    Kulwinder Singh Newyork ❤very good work brother

  • @rajaashqannaaledanhihundia9355
    @rajaashqannaaledanhihundia9355 11 місяців тому

    ਜਾਣਕਾਰੀ ਦੇਣ ਲਈ ਧਨਵਾਦ

  • @SatnamSingh-fe3tg
    @SatnamSingh-fe3tg 11 місяців тому +4

    Dhan Guru Nanak Dev g Mhar kro 🙏🙏 Sab Ta 👏👏

  • @SinghGill7878
    @SinghGill7878 11 місяців тому

    ਬਹੁਤ ਵਧੀਆ ਦੇਸ਼ ਯੂਗਾਂਡਾ ਸਾਡੇ ਪੰਜਾਬੀ ਵੀਰ ਭੈਣ ਜੀ ❤ ਦਿਲੋ ਸਲੂਟ ਤੁਹਾਨੂੰ 🙏

  • @TarsemSingh-st1vw
    @TarsemSingh-st1vw 11 місяців тому

    Hello ripan te khushi beta ji bahut bahut piarbeta ji ajj da vlog vadhia lagga keep it up beta ji god bless both of you Lakhwinder Kaur from gurdaspur

  • @jasskaur-pe3hv
    @jasskaur-pe3hv 11 місяців тому +2

    Jad tak veer ji meri zindagi hai.. ma cohdi haa . Tuhade vlog es tra he dakhdi Rhaa.. waheguru ji

  • @sonudhaliwal2577
    @sonudhaliwal2577 11 місяців тому

    Bilkul sahi gaal kahi y knowledge badeya kol beh k mildi a

  • @shergill4963
    @shergill4963 11 місяців тому

    ਵੀਰ ਜੀ Norwayਦੇਸ ਵੀ ਦਿਖਾਓ ਜਿੱਥੇ ਧਰਤੀ ਦੀ ਆਖਰੀ ਸੜਕ ਬਣੀ ਹੈ

  • @manpreetgosal-pc3qf
    @manpreetgosal-pc3qf 11 місяців тому

    Mera v bht jiyada dil krda Africa jaan nu🤓🤓😢😢😢

  • @sandeepkaur331
    @sandeepkaur331 11 місяців тому

    ਬਹੁਤਬਹੁਤ ਪਿਆਰ ਰਿਪਨ ਖੁਸ਼ੀ

  • @mangakakru1861
    @mangakakru1861 11 місяців тому

    Sorry sorry g. Sadi Sonni Sonni
    Penn g Nalle bachya da bi Bohat Bohat Tanbad g
    Ripan khushi nu Ena
    Pyar denn layi g
    Amar jeet Singh Kakru Ambala city

  • @PappuSingh-bs5zu
    @PappuSingh-bs5zu 11 місяців тому

    ਭਾਈ ਸਾਹਿਬ ਜੀ ਅਸੀਂ ਛੋਟੇ ਹੁੰਦੇ ਸੋਚਦੇ ਸੀ ਵੀ ਬਾਹਰਲੇ ਦੇਸ਼ਾਂ ਬਾਰੇ ਵੀ ਕਿਹੋ ਜਿਹੇ ਹੋਣਗੇ

  • @NavdeepKaur-ot9pu
    @NavdeepKaur-ot9pu 11 місяців тому

    Eh ta bilkul shi keha ripan beta chote hunde samaj nhi aundi si hun vadia samaj ayi 👍👍

  • @KulwinderKaur-ef7qk
    @KulwinderKaur-ef7qk 11 місяців тому

    Gòd bless you bàlprit tere te kirpa rakhe waheguru

  • @pbx-preetsingh295
    @pbx-preetsingh295 11 місяців тому

    ਪੜਿਆ ਤਾਂ ਅਸੀਂ ਹੈ, ਭੂਮੱਧ ਰੇਖਾ ਵਾਲੇ ਪਰ ਇਸ ਵਾਰੇ ਪਤਾ ਅੱਜ ਲੱਗਿਆ, good job 👍

  • @Bhai_Gurchet_singh_
    @Bhai_Gurchet_singh_ 11 місяців тому

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ

  • @SatnamSingh-km3gd
    @SatnamSingh-km3gd 11 місяців тому

    ਸਤਿ ਸ੍ਰੀ ਅਕਾਲ ਬਾਈ ਜੀ ਯੂਗਾਡਾ ਵਾਲਿਓ, ਤੁਹਾਨੂੰ ਵੀ

  • @fatehturbanart6120
    @fatehturbanart6120 11 місяців тому

    ਬਹੁਤ ਧੰਨਵਾਦ ਭਾਈ ਬਲਪ੍ਰੀਤ ਸਿੰਘ ਜੀ ਦਾ ❤❤

  • @muhammadashrafkhan5533
    @muhammadashrafkhan5533 11 місяців тому

    SsA ji very sweet and beautiful family Rab mahr kara couple ji

  • @jeevanpalwan6009
    @jeevanpalwan6009 11 місяців тому

    Bhut nake insaan ne bai balpreet ji bahut badiya lage vlog vich waheguru hor tarkki bakhshe ❤

  • @gurpinderpalsinghchandigur5734
    @gurpinderpalsinghchandigur5734 11 місяців тому

    ਬਹੁਤ ਞਧਿਆ ਜਾਣਕਾਰੀ❤

  • @tarsemdhaliwal4088
    @tarsemdhaliwal4088 11 місяців тому

    ਅੱਡ ਅੱਡ ਕਟੋਰੀਆ ਵਿਚ ਪਾਣੀ ਦਾ ਵਹਾਅ ਤੇ ਸੇਪ ਦਾ ਫਰਕ ਹੋਣ ਕਰਕੇ ਫੁੱਲ ਵੱਖ ਵੱਖ ਘੁੰਮ ਦਾ ਬਾਈ

  • @goldmedia2630
    @goldmedia2630 11 місяців тому

    Rabb sonu meri omr lave dona nu. God bles u ❤❤❤❤❤❤❤

  • @ajaibsingh6044
    @ajaibsingh6044 11 місяців тому

    ਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ ਜਿਓਦੇ ਵਸਦੇ ਰਹੋ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @jyotigill1315
    @jyotigill1315 11 місяців тому +1

    ਵੀਰ ਐਸ ਸਾਲ 23 ਅਗਸਤ ਨੂੰ ਨੋ ਸ਼ੈਡੋ ਡੇਅ ਭਾਰਤ ਵਿੱਚ ਆ ..23ਅਗਸਤ ਨੂੰ ਭਾਰਤ ਵਿੱਚ ਕਿਸੇ ਨੂੰ ਆਪਣਾ ਪਰਛਾਵਾ ਨਹੀ ਦਿਸਣਾ

  • @RANJITPALSINGHCHHINA
    @RANJITPALSINGHCHHINA 11 місяців тому

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ

  • @manpreetatwal6270
    @manpreetatwal6270 10 місяців тому

    Waheguru ji ka Khalsa shri waheguru ji ki Fateh ji❤❤❤

  • @BalwinderSingh-ny8eh
    @BalwinderSingh-ny8eh 11 місяців тому

    ਯੂਗਾਂਡਾ ਵਾਲੇ ਵੀਰ ਜੀ ਬਹੁਤ ਚੰਗੇ ਲੱਗੇ

  • @mpk565
    @mpk565 11 місяців тому

    Bohat vdia jaankari 22ripan ji mai eh episode apni ninth study kardi beti nu jarur dikaya

  • @SarbjitSingh-vl6tm
    @SarbjitSingh-vl6tm 11 місяців тому +1

    ਸਤਿ ਸ੍ਰੀ ਅਕਾਲ
    ਰਿਪਨ ਭਾਜੀ ਤੇ ਖੁਸ਼ੀ ਭਾਬੀ ਜੀ
    ਰਿਪਨ ਭਾਜੀ ਮੈਨੂੰ ਬੱਲਪ੍ਰੀਤ ਵੀਰ ਦਾ ਕੰਟੈਕਟ ਨੰਬਰ ਮਿਲ ਸਕਦਾ ਹੈ

  • @bakhshinderpadda2804
    @bakhshinderpadda2804 5 місяців тому

    Very nice 👌🏻 👍 thank you ji tuhada and phaji huna vi❤❤❤❤❤❤❤

  • @Gurdeep.pro-2017
    @Gurdeep.pro-2017 11 місяців тому +3

    ਸਾਵੇਰ ਵੇਲੇ ਪਾਇਆ ਕਰ ਰਾਜੀਏ ਆਲਿਆ ..ਤੇਰੇ ਪਿੰਡ ਆਲਿਆਂ ਦੀ ਮੋਹਣੇ ਕੇ ਜਿਹਨਾ ਦੀਆਂ ਅਫਰੀਕਾ ਦੀਆਂ ਸ਼ਰਾਬ ਫੈਕਟਰੀਆਂ ਨੇ ..ਉੱਥੇ ਵੀ ਜਾ ਆਉ

  • @gurdeepsinghpadam4945
    @gurdeepsinghpadam4945 11 місяців тому

    Eh vlog da Like sirf Balpreet Singh li