ਰੋਟਾਵੇਟਰ ਜਾਂ ਸੁਪਰ ਸੀਡਰ ਦੇ ਚੱਕਰ ਸੈੱਟ ਕਰਨ ਦਾ ਆਸਾਨ ਜਿਹਾ ਤਰੀਕਾ rotavator super seeder rpm set kaise kren

Поділитися
Вставка
  • Опубліковано 19 гру 2024

КОМЕНТАРІ • 145

  • @BhupinderSingh-dj1em
    @BhupinderSingh-dj1em 2 роки тому +46

    ਸਦਾ ਖ਼ੁਸ਼ ਰਹਿ ਸੱਜਣਾ, ਹੱਸਦਾ ਤੇ ਵੱਸਦਾ ਰਹਿ ਸੱਜਣਾ ਬਾਉਤ ਵਧੀਆ ਕੰਮ ਦੀਆਂ ਗੱਲਾਂ ਨੇ ।

  • @AvtarSingh-pw7fv
    @AvtarSingh-pw7fv 2 роки тому +51

    ਸਿਆਣੇ ਕਹਿੰਦੇ ਹੁੰਦੇ ਸਨ ਵੀ ਜਰੂਰੀ ਨਹੀਂ ਹਰੇਕ ਪੜ੍ਹੇ ਬੰਦੇ ਨੂੰ ਜਿਆਦਾ ਨੌਲਜ ਹੋਵੇ ਕਈ ਵਾਰੀ ਕੜੇ ਬੰਦੇ ਨੂੰ ਪੜ੍ਹੇ ਨਾਲੋਂ ਜਿਆਦਾ ਨੌਲਜ ਹੁੰਦੀ ਹੈ ਜਿਸ ਦਾ ਸਬੂਤ ਆਹ ਬਾਈ ਹੈ ਜਿਸ ਕਈ ਮਿਸਤਰੀਆਂ ਨਾਲੋਂ ਜਿਆਦਾ ਜਾਣਕਾਰੀ ਹੈ

  • @davindersidhu4828
    @davindersidhu4828 2 роки тому +32

    ਇਸ ਬਾਈ ਦੀਆਂ ਸਾਰੀਆਂ ਗੱਲਾਂ ਠੀਕ ਨੇ । ਸ਼ਾਬਾਸ਼ ਬਾਈ

  • @parmvirsinghgill04
    @parmvirsinghgill04 2 роки тому +18

    ਸਰਦਾਰ ਸੇਵਕ ਸਿੰਘ ਜੀ ਤੁਸੀ ਵੀਡੀਓ ਦਾ ਨਾਮ ਬਿਲਕੁਲ ਠੀਕ ਰਖਿਆ ਸਚਮੁੱਚ ਹੀ ਪੀ ਐਚ ਡੀ ਹੈ ਵੀਰ

  • @lavi9136
    @lavi9136 2 роки тому +27

    ਬਾਈ ਜੀ ਟਰੈਕਟਰ ਤਾ ਠੀਕ ਪਰ ਇਹ ਓਹ ਪ੍ਰਾਈਵੇਟ ਕੰਪਨੀਆਂ ਨੇ ਜੋ ਸਾਡੀਆਂ ਤੇ ਹੋਰਾਂ ਦੇਸ਼ਾਂ ਜ਼ਮੀਨਾਂ ਆਪਣੇ ਹੱਥ ਵਿੱਚ ਕਰਨੀਆਂ ਚਾਹੁਦੀਆ ਨੇ ਇਹ ਆਪਣੇ ਬਰੈਡਾ ਨੂੰ ਮਸੂਰ ਕਰ ਰਹੀਆਂ ਨੇ 🙏

  • @darshandhillonsingh2657
    @darshandhillonsingh2657 2 роки тому +11

    ਵੀਰ ਜੀ ਦੀਆਂ ਸਿੱਖਿਆਵਾਂ ਬਹੁਤ ਹੀ ਵਧੀਆ ਸਾਡੇ ਕੋਲ 35 ਡੀ ਆਈ ਹੈ 45 ਦਾ ਇੰਜਨ ਕਰ ਦਿੱਤਾ ਟਾਇਰ 12 ਦੇ ਹਨ 98 ਚ ਇਜੰਨ ਹੋਇਆ ਪਾਵਰ 50 ਐਚ ਪੀ

  • @supinderdhaliwal223
    @supinderdhaliwal223 2 роки тому +9

    ਵਾ ਕਮਾਲ ਇਨਸਾਨ
    ਘੈਟ ਜਾਣਕਾਰੀ ਐ
    ਛੋਟੇ ਟੈਰਾ ਵਾਲੀ ਗੱਲ ਵੀ ਸਹੀ ਹੈ

  • @HarinderSingh-zb1gn
    @HarinderSingh-zb1gn 2 роки тому +8

    ਧਨਵਾਦ ਵੀਰ ਜੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ 🙏

  • @guru.g_
    @guru.g_ 2 роки тому +3

    Kamal di jankar hai bro sari game chakran di hai..

  • @VirenderSinghRj31
    @VirenderSinghRj31 2 роки тому +3

    बहुत बढ़िया जानकारी ❤ਧੰਨਵਾਦ ਜੀ

  • @Deviljaat22
    @Deviljaat22 Рік тому +2

    Banda bilkul 💯 shi gal bolta hh
    ❤❤❤❤❤❤❤😊😊😊

  • @bholabrar346
    @bholabrar346 2 роки тому +1

    Sira Bai bhut jiada jankari aah jiada kitaba parn vala kitabi cockroach ban janda par esh vir da dimag bhut aah

  • @HappySingh-bx2jh
    @HappySingh-bx2jh Рік тому +2

    👉ਧੰਨਵਾਦੀ ਜਾਨਕਾਰੀ ਦਾ ਗਿਆਨ ਵੀ ਰੱਲ ਮਿਲ ਕੇ ਸਕੋ ਜੀ ਇਹ ਵੀ ਇੱਕ ਲੰਗਰ ਹੈ ਜੀ ਸੇਵਕ ਸਿੰਘ ਜੀ ਧੰਨਵਾਦੀ ਹਾਂ

  • @Karnailsingh-3360
    @Karnailsingh-3360 2 роки тому +1

    ਗੱਲਾ ਸਾਰੀਆਂ ਵਧੀਆ ਕਰੀਆ ਬਾਈ ਨੇ

  • @mandeep.sushigureeki5072
    @mandeep.sushigureeki5072 2 роки тому +6

    ईस बेटे के पिता जी ने बहुत ही अच्छे कर्म कीये है क्योकी बेटा पिता की आत्मा होता है

  • @surinderpalsingh485
    @surinderpalsingh485 Місяць тому

    Very informative ,🙏🙏

  • @nirvailsingh5334
    @nirvailsingh5334 Рік тому +1

    ਸਹੀ ਗੱਲ ਆ ਵੀਰ ਦੀ❤

  • @bahadursingh9718
    @bahadursingh9718 2 роки тому

    Vir.ji.kisana.nu.bahut.vadhia.jankari.diti.tuhada.dhanbad.

  • @hmthdlover
    @hmthdlover 2 роки тому +5

    Bahut vadiya jankari ditti a bro

  • @chan3sran373
    @chan3sran373 2 роки тому +2

    Dil khush kar dita veer g

  • @vinaypalsingh980
    @vinaypalsingh980 2 роки тому +2

    Boht knowledge hai 22 nu

  • @skmjaatjmidar
    @skmjaatjmidar Рік тому +1

    Ram ram bhai ji bhai mere farmtrck 45 supar mex jab tractor thoda chalne ke bad gayer bhut kathin neklte h celch plet ok h petrol se saf kar de pedal me please bhi h 1000 ghnte chlya h tractor bas tractor 20 ment chlne ke bad ye problam aati h plz help me ya aap ka no sed kar do aap se baat kar ke sari problam batata hu 👏👏👏

  • @AforAzaad
    @AforAzaad 2 місяці тому

    Veer ji atki agerizon 8ft super seeder 2024 model and Holland 3630 super plus 2020 nall jameen wahi si low first gear vich video vi hai mere kol half lift nall vi 9 inch to plus gehrai si seeder di. Tractor sirf 20 to 22 chakker te si koi aukha ni si engine fir vi koi chakkar match karn di lod ta ni?

  • @sandhu31wala
    @sandhu31wala 4 місяці тому

    Y ji mere koll 24 model 5210 aw superseeder dasmesh da kinne diya pulliya payiye

  • @srsingh052
    @srsingh052 2 роки тому +2

    bai ji 5310 gear pro te super sedar ch kedi grari chalu gi 8ft te

  • @baljinderkaur-yv1yj
    @baljinderkaur-yv1yj 2 роки тому +2

    je lise kol 7 ha 8 futta. rootaveter vikao hove tan daso ji

  • @satpalSingh-cw1uo
    @satpalSingh-cw1uo 2 роки тому +2

    Veer ji very good information

  • @Mixmasala6584
    @Mixmasala6584 8 місяців тому

    Y sonalika 750 2 speed 8 futt tutawater a dkhe Marda 1718 grari a ki Krna phu y

  • @gurvindersinghwander8572
    @gurvindersinghwander8572 2 роки тому +1

    Johndeere 5210 8ft rotavetor de kedi garrai chalu daso

  • @HarmanSingh-sl8hc
    @HarmanSingh-sl8hc 2 роки тому +1

    Bro 5210 2021 model de chkra bare dso super seeder te kine de grari chaidi super seeder de

  • @ramandullat444
    @ramandullat444 2 роки тому

    Bahut kamm dia gallan dasda veer

  • @karamjitsingh6875
    @karamjitsingh6875 2 роки тому +2

    Grareian da size baso g
    Kine dande ne grare de

  • @sadhusinghbhullar7339
    @sadhusinghbhullar7339 2 роки тому +1

    ਦਿਮਾਗ ਦੀ ਵਰਤੋਂ ਕਰੋ ਠੀਕ ਕਿਹਾ ਵੀਰ ਨੇ

  • @arjun.tractor
    @arjun.tractor 6 місяців тому

    pji Arjun de piche kehri grari chalu tillmate da 8fitt rotavator aa

  • @gurmailsinghgill8487
    @gurmailsinghgill8487 Рік тому +1

    ਸੁਕਰੀਆ

  • @malkitmaan907
    @malkitmaan907 2 роки тому +1

    Farmtrac 60 te 20 ke le kon se grari dale 16 19 ja 17 18 ji

  • @Jaskaransingh90470
    @Jaskaransingh90470 Рік тому

    Veer massey 2 speed te chouna super seeder keni number paea garari

  • @sukhwindersingh76
    @sukhwindersingh76 2 роки тому +6

    ਸਤਿ ਸ੍ਰੀਅਕਾਲ ਜੀ,ਦਸ਼ਮੇਸ਼ ਦਾ 8 ਫੁੱਟ ਹੈ ਸੁਪਰ ਸੀਡਰ,9500 ਮੈਸੀ ਤੇ ਚਲਾਉਣਾ ਐ ਜੀ ,ਸੈਟਿੰਗ ਦੱਸਣਾ,ਜਾਂ ਮੋਬਾਈਲ ਨੰਬਰ ਦੇਣਾਂ ਜੀ

  • @abhisheksingh-qc1jx
    @abhisheksingh-qc1jx 2 роки тому +1

    Electricity ka meter box change krny, ky kity pssy lehty heh, punjab board

    • @manjotdhillon3364
      @manjotdhillon3364 2 роки тому

      Application likh ke dedo office ch das dena auna ne

  • @punjab3773
    @punjab3773 2 роки тому +2

    855 FE 2015 model ☆☆☆☆(4star)14-9-28 ਦੇ ਟਾਇਰ ਟਰੈਕਟਰ ਚੱਕਰਾਂ ਬਾਰੇ ਦੱਸੋ।

  • @parkashtechnicalguru8777
    @parkashtechnicalguru8777 Рік тому

    Sir.mane rotawater lena hai kon se company ka rotervater shi rahega mere liye

  • @gurmeetsinghgurmeetsingh2599
    @gurmeetsinghgurmeetsingh2599 2 роки тому +1

    Single speed rotavator di setting kive karie g

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +2

    ਬਾਈ ਅਸੀ ਐਗਰੀਜੋਨ ਦਾ ਸੂਪਰਸੀਡਰ ਲਿਆ ਸ਼ਪੈਸ਼ਲ ਇੰਡੀਸ਼ਨ ਤੇ ਚਲਾਇਆ ਤਾ ਘੱਟ ਸਫਾਈ ਦਿੱਤੀ ਜ਼ੋਨਡੀਅਰ ਚੌਵਨ ਜੀਰੋ ਪਾਚ ਤੇ ਚਲਾਇਆ ਤਾ ਸਫਾਈ ਵੱਧ ਆਈ ਏਦਾ ਮਤਬਲ ਹੋਲੇਡ ਦੀ ਪੀ ਟੀ ਉ ਦੇ ਚੱਕਰ ਚੌਵਨ ਜੀਰੋ ਪਾਚ ਤੋਂ ਘੱਟ ਆ

    • @buttarbrothers
      @buttarbrothers 2 роки тому +1

      ਹਾਂਜੀ 25-30 ਚੱਕਰ ਵਧਾਦੋ ਸਫਾਈ ਆਉਣ ਲੱਗਜੇਗੀ।

  • @MandeepSingh-yk4fz
    @MandeepSingh-yk4fz 2 роки тому

    855to speed ta landforce the kede grari pye ber je

  • @karamjitsingh6875
    @karamjitsingh6875 2 роки тому +1

    Grareian da size ne dasya
    Holland
    J dear
    Arjun
    Vaste kehde grare thik raho

  • @dilbagsinghsarwara205
    @dilbagsinghsarwara205 2 роки тому

    John deere tan ik ceez aa 40 hp vi 10 futta khichda

  • @sehajdhillon8692
    @sehajdhillon8692 Рік тому

    50 hp 9 feet rotavator chlu vdia

  • @hardwindersandhu5701
    @hardwindersandhu5701 2 роки тому

    Y ki 735 FE te chlu k nii y 7 futa dso y jurr koi v

  • @prahladchand6848
    @prahladchand6848 2 роки тому +1

    Which Rotavator is good for Massey 1035 tractor?

  • @bluepen215
    @bluepen215 2 роки тому +2

    God bless you

  • @Contentofpanjab
    @Contentofpanjab 6 місяців тому

    ਬਾਈ 12-4-28 ਦੇ ਟੈਰ weight ni chuk ਦੇ ਇਹਨਾ ਬਾਈ

  • @babbubrar7616
    @babbubrar7616 2 роки тому +3

    Wala tym lata y upload krn nu

  • @djstarferozepur9348
    @djstarferozepur9348 2 роки тому

    Bahut vadia veer ji

  • @kulbirsingh3661
    @kulbirsingh3661 2 роки тому +1

    Y g speed kime bdugi

  • @bluepen215
    @bluepen215 2 роки тому

    Boht vdia g

  • @bhindajawandha2240
    @bhindajawandha2240 2 роки тому

    Ase dis mees da das ich la ta

  • @dharamsingh140
    @dharamsingh140 2 роки тому

    bai sade kol ford 3600 a... dhakke marda

  • @romanatwal4338
    @romanatwal4338 2 роки тому

    Hello bhaji holland kina de gari pandi aa

  • @ManojKumar-rp8jx
    @ManojKumar-rp8jx 2 роки тому +1

    Veer ji 855 bare v das do kosh

  • @jatindertiwana82
    @jatindertiwana82 2 роки тому

    Sira y ji

  • @charanjeetsingh9182
    @charanjeetsingh9182 2 роки тому

    VERY good informesn

  • @JarnailSingh-fi7tg
    @JarnailSingh-fi7tg 2 роки тому +1

    ਵੀਰ ਜੀ ਮੋਬਾਇਲ ਨੰਬਰ ਤਾਂ ਦੱਸ ਅਸੀ ਵੀ ਮੋਬਾਇਲ ਤੇ ਪੁੱਛ ਲਈਏ ਫੋਨ ਨੰਬਰ ਨਾਲ ਲੋਕਾਂ ਦਾ ਫਾਇਦਾ ਹੋ ਜਾਵੇਗਾ

  • @mr.and_mrs.dandyan
    @mr.and_mrs.dandyan 2 роки тому

    22 g mere John deere 5204 tractor h rotavater shaktiman da h grari kedi payie 17/19,ya 17/18 ya koi hor

    • @buttarbrothers
      @buttarbrothers 2 роки тому

      18-17 ਪਾਦੇ ਵਧੀਆ ਚੱਲੂਗਾ।

    • @balwinderuppal5212
      @balwinderuppal5212 2 роки тому +1

      Bai ah veer da nbr chahida a jehra Davinder Bai nbr snd kreo

  • @armanhundalhundal6850
    @armanhundalhundal6850 2 роки тому

    ਸੁਪਰ ਸੀਡਰ ਲੈਂਡ ਫੋਰਸ ਦਾ ਟਰੈਕਟਰ ਸੋਨਾਲੀਕਾ ਦਾ 750.3ਸਪੀਡ ਹੈ 3.25ਚੱਕਰ ਆਉਂਦੇ ਨੇ ਕਿਨੇਂ ਚੱਕਰ ਚਾਹੀਦੇ

  • @binderchema7170
    @binderchema7170 2 роки тому

    ਬਾਈ ਜੀ ਫਾਰਮ 60 ਨੀ ਹੱਟਦਾ ਧੱਕੇ ਮਾਰਨੋ ਕੁੱਝ ਮਰਜ਼ੀ ਕਰਲੋ

  • @ManpreetSingh-dc8rk
    @ManpreetSingh-dc8rk 2 роки тому

    Chart lagga hunda upar grari nal hundia pa k check kar lao

  • @gurjantsidhu5155
    @gurjantsidhu5155 2 роки тому

    855ਦੇ ਕਿਹੜੀ ਗਰਾਰੀ ਚੱਲੂ 13ਮਾਡਲ ਤੇ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +4

    ਐਨ ਸਿੱਰਾ ਵੀਡੀਉ ਆ

  • @dharamsingh140
    @dharamsingh140 2 роки тому

    vadda le ni skde y tractor

  • @surindersinghmavi2380
    @surindersinghmavi2380 2 роки тому

    Good👍👍👍👍

  • @jagdevtoor417
    @jagdevtoor417 Рік тому

    Par jatt nve tractor noo bahut khrid de ne.10 10 lakh rupe la dinde ne

  • @gurvindersingh-hl7vm
    @gurvindersingh-hl7vm 2 роки тому +2

    👍👍👍👍👍

  • @kamalpandhu5817
    @kamalpandhu5817 2 роки тому

    Mahindra 265 ਚਲ ਜੂ rutavitar

  • @karamjitkaur3760
    @karamjitkaur3760 2 роки тому +3

    Good y

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 роки тому +3

    ਬਾਈ ਸੂਪਰਸੀਡਰ ਦੇ ਬਲੇਡਾਂ ਦੀ ਕਿੰਨੀ ਸਪੀਡ ਹੋਣੀ ਚਾਹੀਦੀ ਵਧੀਆ ਸਫਾਈ ਕਰਨ ਲਈ

    • @sukhwindersinghchahalsukhw1825
      @sukhwindersinghchahalsukhw1825 2 роки тому +1

      Shayad 240rmp/minute baled de

    • @saddowaltv9634
      @saddowaltv9634 2 роки тому

      Rotavator 180 and super seeder de 200 chakker

    • @Beant-cheema
      @Beant-cheema 2 роки тому

      Veer 1600 te 225 chkr chai de aa

    • @buttarbrothers
      @buttarbrothers 2 роки тому

      250-260 ਚੱਕਰ ਘੱਟੋ-ਘੱਟ।

    • @Jinder681
      @Jinder681 2 роки тому +1

      @@buttarbrothers jagtjeet 7 futta super seeder 855 2 speed kina kina ali paya y grari

  • @vipinchoudhry397
    @vipinchoudhry397 2 роки тому +1

    Good luck

  • @simranjeetsinghdhillon3190
    @simranjeetsinghdhillon3190 2 роки тому

    2511 ne ta bai lift v nhi chakni

  • @jeevanmalhi8289
    @jeevanmalhi8289 2 роки тому +1

    Gud

  • @chamkormahal690
    @chamkormahal690 2 роки тому

    Arjun novo de chakar

  • @surindersingh8505
    @surindersingh8505 2 роки тому

    Very nice

  • @beantsingh-lq1tv
    @beantsingh-lq1tv 2 роки тому +1

    👌👌

  • @buttarbrothers
    @buttarbrothers 2 роки тому +4

    ਬਾਈ ਸਪੀਡ ਘੱਟ ਤੋਂ ਘੱਟ 180 ਚੱਕਰ 16,19 ਨਾਲ ਬਣਦੇ ਪਰ ਜਮੀਨ ਨਹੀ ਬਣਦੀ। ਸਾਡੇ ਰੋਟਾਵੇਟਰ ਸੋਨਾਲੀਕਾਂ ਦਾ ਸੀ 7 ਫੁੱਟ 17,18 ਦੀ ਗਰਾਰੀ ਪਾਈ ਸੀ ਵਧੀਆ ਚੱਲਦਾ 200 ਚੱਕਰ ਤੇ।

    • @royalnature_0006
      @royalnature_0006 2 роки тому

      Area di mitti da frkk houga

    • @buttarbrothers
      @buttarbrothers 2 роки тому

      ਸਾਡੇ ਮਿੱਟੀ ਭਾਰੀ ਐ ਗੁਰਦਾਸਪੁਰ ਵਿੱਚ। ਬਾਕੀ ਹੁਣ ਤਾਂ ਜਗਤਜੀਤ ਦਾ ਸੁਪਰਸੀਡਰ ਐ 250 ਚੱਕਰ ਤੇ ਚੱਲਦਾ ਵਧੀਆ ਕੰਮ ਕਰਦਾ।

    • @Jinder681
      @Jinder681 2 роки тому

      @@buttarbrothers jagjeet ch kina kina ala aw grari bro

    • @buttarbrothers
      @buttarbrothers 2 роки тому

      19-16 d a chkr 248 arjun 555 te chlda
      3 speed kita hoya.

    • @gurvailsingh2589
      @gurvailsingh2589 2 роки тому

      @@buttarbrothers ਬਾਈ ਤੁਹਾਡਾ ਅਰਜਨ ਪਾਵਰ ਪਲੱਸ ਆ ਜਾ ਦੂਜਾ ਸਾਡੇ ਕੋਲ 555 ਆ 50 hp ਵਾਲਾ 2 ਸਪੀਡ ਕੀ ਉਹ ਸੁਪਰ seedar ਚਲਾ ਸੱਕਦਾ

  • @gurdeepbenipal9966
    @gurdeepbenipal9966 2 роки тому

    Bai de formule nal supper seeder chala ke dikhao y

  • @gurjitsinghkang5694
    @gurjitsinghkang5694 2 роки тому +1

    Nice

  • @Little_Artist_1
    @Little_Artist_1 Рік тому

    Ryt y

  • @davindersinghgill7464
    @davindersinghgill7464 2 роки тому

    👍🏼👍🏼👍🏼👍🏼👍🏼

  • @jassmann2305
    @jassmann2305 2 роки тому

    Bhra, da, no dsdo g

  • @jassimann7164
    @jassimann7164 2 роки тому

    Nyc

  • @mobilecare6044
    @mobilecare6044 2 роки тому

    💯✔👍🙏🙏

  • @bhaugill9519
    @bhaugill9519 2 роки тому

    🙏🙏

  • @GurjitSingh-cq7gr
    @GurjitSingh-cq7gr 2 роки тому

    Good g

  • @aulakh3600
    @aulakh3600 2 роки тому

    Sirrrraaaa video

  • @aracterkafan
    @aracterkafan 9 днів тому

    😢

  • @happybhullarhappybhullar4706
    @happybhullarhappybhullar4706 2 роки тому

    ਵਰਣਮਾਲਾ

  • @samuelsauna6354
    @samuelsauna6354 2 роки тому

    16.19.shi.Gerr

  • @robinsinghrobinsingh6522
    @robinsinghrobinsingh6522 2 роки тому

    Robin Singh

  • @Mixmasala6584
    @Mixmasala6584 8 місяців тому

    Hlo

  • @babneetkaur8490
    @babneetkaur8490 4 місяці тому

    phone sand karo

  • @JagseerSingh-pl7ex
    @JagseerSingh-pl7ex Рік тому

    Y da no do

  • @saini9664
    @saini9664 2 роки тому

    ਵੀਰ ਜੀ 6ਫੁੱਟ ਰੋਟਾਵੇਟਰ ਅਤੇ 11ਫਲੇ ਵਾਰੇ ਦੱਸਣਾ ਜੀ,