ਹਰ ਤਰ੍ਹਾਂ ਦੀ ਫ਼ਸਲ ਬੀਜਣ ਲਈ ਸਸਤਾ ਸੌਦਾ, ਦੂਜੇ ਪਲਾਂਟਰ ਦੇ ਮੁੱਲ ਵਿੱਚ 3 ਮਸ਼ੀਨਾਂ ਆ ਜਾਣ |BBC Agro| Prime Tractor

Поділитися
Вставка
  • Опубліковано 1 жов 2024
  • Gurpreet Dhaliwal Instagram / prime_tractors
    Prime Tractors on Facebook / primevideospunjab
    #PrimeTractors #Tractors

КОМЕНТАРІ • 40

  • @sukhmeetbajwa730
    @sukhmeetbajwa730 4 місяці тому +13

    ਵੀਰ ਜੀ ਜਿਹੜੇ ਪਿੰਡਾਂ ਵਿੱਚ ਪਿਹਲਾਂ ਬਿਜਾਈ ਕੀਤੀ ਸੀ ਉਹ ਉਗੀ ਹੋਈ ਵਖਾਦੇ ਤਾਂ ਹੋਰ ਵੀ ਵਧੀਆ ਹੋਣੀ ਸੀ

  • @sonykahlon2756
    @sonykahlon2756 4 місяці тому +7

    ਵਿਡੀਉ ਵਿਚ ਜਿਸ ਕਿਸ ਦਾ ਜ਼ਿਕਰ ਕੇ ਉਸ ਨੇ 300ਕਿਲਾ ਮੱਕੀ ਦੀ ਬਿਜਾਈ ਇਸ ਮਸ਼ੀਨ ਨਾਲ ਕੀਤੀ ਉਸ ਨਾਲ ਗੱਲ ਬਾਤ ਕਰਨ ਦੀ ਵੀਡੀਓ ਬਣਾਉ ਤੇ ਨਾਲ ਨਾਲ ਉਸ ਵੀਰ ਨੇ ਜੋ ਖੇਤ ਮੱਕੀ ਲਈ ਬੀਜੇ ਉਹ ਕਿਵੇ ਉਘੇ ਉ ਵੀ ਵਿਖਾਈ ਜਾਵੇ ਜੇ ਇਸ ਦੇ ਬੀਜੇ ਮਟਰ ਕਾਮਯਾਬ ਹੋਏ ਹਨ ਉਹ ਵੀ ਦੱਸਿਆ ਜਾਵੇ

  • @sonyaulakh7844
    @sonyaulakh7844 4 місяці тому +9

    ਬਾਈ ਜੀ ਘਰ ਵਿੱਚ ਸੰਦ ਖਡੋਨ ਨੂੰ ਜਗਾ ਘਟ ਗਈ ਆ ਪਹਿਲਾ ਜਗਾ ਖਰੀਦ ਲਈਏ ਫੇਰ ਖਰੀਦਾ ਗੇ

  • @BHAGWANSINGH-lo5of
    @BHAGWANSINGH-lo5of 4 місяці тому +8

    ਵੀਰ ਜੀ ਪਹਿਲਾਂ ਬੀਜੀਂ ਫਸਲ ਜੋ ਉਗੀ ਹੋਈ ਹੈ ਉਸ ਦੀ ਬੀ ਡੀ ਓ ਬਣਾ ਕੇ ਭੇਜਿਓ ਜੀ ਬਾਕੀ ਪਲਾਂਟਰ ਬਹੁਤ ਵਧੀਆ ਬਣ ਰਹੇ ਨੇ

  • @jarnailbalamgarh4449
    @jarnailbalamgarh4449 4 місяці тому +5

    ਇੱਕ ਪਾਸੇ ਕਿਸਾਨ ਯੂਨੀਅਨਾਂ ਵਾਲੇ ਰੌਲਾ ਪਾ ਰਹੇ ਹਨ ਕਿ wto ਨਾਲ ਕੋਈ ਸਮਝੌਤਾ ਨਹੀਂ ਕਰਨਾ ਦੂਜੇ ਪਾਸੇ ਕਿਸਾਨ ਖੁਦ ਐਨੀਆਂ ਮਹਿੰਗੀਆਂ ਮਸ਼ੀਨਾਂ ਖਰੀਦ ਕੇ ਕੀ ਅਸੀਂ wto ਨੂੰ ਆਪ ਹੀ ਲਾਭ ਦੇ ਰਿਹੈ ਸੋਚਣ ਵਾਲੀ ਗੱਲ ਹੈ ਤਾਂ ਹੀ ਕਿਸਾਨ ਫਾਹੇ ਲੈ ਰਹੇ ਐ

  • @rashpalsingh1934
    @rashpalsingh1934 4 місяці тому +8

    Chote kisan laye sasta rab da nam h

  • @dhaliwal1173
    @dhaliwal1173 4 місяці тому +3

    ik eh mseen side biz ni pondi vatt nal jga sadh dindi

  • @lchauhan8466
    @lchauhan8466 4 місяці тому +4

    Iska 2nd part bhi banao jisme germination dikhe

  • @Borderwale-wz1zj
    @Borderwale-wz1zj 4 місяці тому +3

    O veer ena da v reet pora wa par kwalti ni hagii

  • @amanpreetkaur1632
    @amanpreetkaur1632 3 дні тому

    नरमा ta vijdi nhi ehe

  • @lchauhan8466
    @lchauhan8466 4 місяці тому +2

    Mung ki Buwai sukhe m ho rhi h ya battar m

  • @rashpalsingh1934
    @rashpalsingh1934 4 місяці тому +3

    Sasta nahi ik lakh to uper hovegi

  • @wordsareswords
    @wordsareswords 4 місяці тому

    SARE BEDAN CHO DAANA PUTT K DIKHAO TA K SAB NU PATA LAG JAWE K BRABAR BEEJ suttdi machine te brabar witth te suttdi

  • @mandeeppanghal9212
    @mandeeppanghal9212 17 днів тому

    Ye hard mitti pe bed baneyegi

  • @rajudaudpur7482
    @rajudaudpur7482 4 місяці тому +1

    ਮਸ਼ੀਨ ਵਧੀਆ ਆ ਪਰ ਵੀਰ ਉਗੀ ਹੋਈ ਵੀ ਦਿਖਾ ਦਿਉ ਜੀ

  • @luckysidhu1952
    @luckysidhu1952 4 місяці тому +1

    BOHAT HE WADIA MECHINE AA BEDA DE FASL DA JHAR BOHAT NIKALDAHAI

  • @amardeephanda6762
    @amardeephanda6762 4 місяці тому +2

    Allu v sabzi ch aude ver😊

  • @golewaliagill4088
    @golewaliagill4088 4 місяці тому +2

    ਧੰਨਵਾਦ ਜੀ

  • @jagrajsingh1271
    @jagrajsingh1271 4 місяці тому +2

    👌👌👍👍👍👍🙏🙏

  • @JeevanSingh-ne7jb
    @JeevanSingh-ne7jb 4 місяці тому +1

    Bai ji jado eh combine nal wadni a ta jehri khalia ch mungi digni a ta oh kida wada ge

  • @088surjit
    @088surjit 4 місяці тому +2

    👍👍👍👍👍

  • @surjitsinghnagra3248
    @surjitsinghnagra3248 4 місяці тому +2

    Vadhiya bai ji palanter

  • @sarbjeetkhosa9015
    @sarbjeetkhosa9015 4 місяці тому +2

    👍👍👌👌

  • @dhaliwal1173
    @dhaliwal1173 4 місяці тому +3

    ik sar nhi bijdi pra makki biji kita ta ikhte sit dindi kita door ame ni v ikhla ikhla sit di aa fail aw bilkul

    • @parveengodara275
      @parveengodara275 4 місяці тому

      Bhai ye mcin lene ki soch reha tha,aap bol rehe ho fail h islea ye model Nehi lenge

    • @dhaliwal1173
      @dhaliwal1173 4 місяці тому

      @@parveengodara275 fail aa y bilkul asi makki bizi aw che ake vekh lo

  • @satnamsandhu4403
    @satnamsandhu4403 4 місяці тому +2

    Beautiful

  • @745sran_vlogs
    @745sran_vlogs 4 місяці тому

    ਬਹੁਤ ਵਧਾਈਆਂ ਤੇ ਬਹੁਤ ਸੋਹਣੀ ਮੂੰਗੀ ਬੀਜਦਾ ਇਹ

  • @jaspreetsekhon4633
    @jaspreetsekhon4633 4 місяці тому +1

    ਬਹੁਤ ਅੱਛਾ

  • @JeevanSingh-ne7jb
    @JeevanSingh-ne7jb 4 місяці тому

    Oh ta combine ne chakni I ni jehri khalia ch mungi digni aa

  • @charanjotgill776
    @charanjotgill776 4 місяці тому

    Hard work & Good Job Veer Ji 🤲🤲

  • @shishasingh5419
    @shishasingh5419 Місяць тому

    Good work

  • @mandeepbrar463
    @mandeepbrar463 2 місяці тому

    Good 22g

  • @GurwinderKumar-io6dx
    @GurwinderKumar-io6dx 3 місяці тому

    Good 👍

  • @karamjitsinghmaangat18
    @karamjitsinghmaangat18 4 місяці тому +2

    Bahut Khoob

  • @sansarsingh6887
    @sansarsingh6887 4 місяці тому +1

    Fail machine aa