Mathematics use kita Nirbhai bro Me ik software Engineer aa Teri ik ik gal 100% meaningful aa. Jado pto 540 de rahi usto baad sada eho dekhna banda k reaper same output graari nu de riha ya 1.25 ya 1.5 ya 1.75 guna wadha k de riha . Othe sanu gararrain de size te gaur karn di lod hundi. 1 revolution waddi = kinne revolution chhoti.
Sir Arjun novo 605dips 52hp tractor m mere paas 16.9.28 ka tyre size h m reppar leke aani konsi lu please jaroorat batana or pulli bare h jannkari do please 🙏🙏
ਜਿਹੜੇ ਬੰਦੇ ਜਿੰਦਗੀ ਵਿਚ ਟੱਕਰਾ ਮਾਰ ਕੇ ਅੱਗੇ ਆਉਂਦੇ ਨੇ .ਓਹਨਾ ਨੂੰ ਖੁੰਡ ਚਰਚਾ ਵਾਲੇਅਾ ਨਾਲੋਂ ਵੱਧ ਗਿਅਾਨ ਹੁੰਦਾ .ਬਹੁਤ ਚੰਗੀ ਜਾਣਕਾਰੀ ਵੀਰ
ਧੰਨਵਾਦ ਸੇਵਕ ਵੀਰ ਜੀ ਤੁਸੀ ਬੁਹਤ ਵਧੀਆ ਜਾਣਕਾਰੀ ਦਿੰਦੇ ਹੋ
ਰੱਬ ਤਰੱਕੀ ਦੇਵੇ ਤੁਹਾਨੁੰ 🎉🎉
ਨਿਰਭੈ ਦੀਆਂ ਗੱਲਾਂ ਸੁਣ ਕੇ ਸਵਾਦ ਆ ਜਾਂਦਾ। ਪੂਰਾਂ ਘੈਂਟ ਬੰਦਾ
ਬਿਲਕੁਲ ਸਹੀ ਜਾਣਕਾਰੀ ਬਲੈਕ ਬੋਰਡ ਵਾਲੀ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਸੇਵਕ ਵੱਡੇ 22 ਜੀ ਸਤਿ ਸ਼੍ਰੀ ਅਕਾਲ 🙏🙏 ਇਸ ਵੱਡੇ 22 ਜੀ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਸੇਵਕ ਵੱਡੇ 22 ਜੀ ਮੈਨੂੰ ਪਹਿਲਾਂ ਇਸ 22 ਦੀ ਪਹਿਚਾਣ ਹੀ ਨਹੀਂ ਆਈ ,ਇਹ 22 ਇਸ ਦਸਤਾਰ ਰੂਪ ਵਿੱਚ ❤❤😊😊 ਬਹੁਤ ਵਧੀਆ ਤੇ ਸਿੱਖ ਸਰਦਾਰ ਲੱਗਦਾ ਮੈਂ ਚਾਹੁੰਦਾ ਹਾਂ ਕਿ ਇਹ ਵੀਰ ਹਮੇਸ਼ਾ ਤੁਹਾਡੇ ਵਾਂਗ ਦਸਤਾਰ ਸਜਾਇਆ ਕਰੇ, ਮੈਂ ਤੁਹਾਡੀਆਂ 80-90% ਵੀਡੀਓ ਦੇਖਦਾ ਹਾਂ ਤੇ ਇਸ ਵੀਰ ਦੀਆਂ ਵੀ ਵੀਡੀਓ ਦੇਖਦਾ ਹਾਂ, ਜੋ ਕਿ ਬਹੁਤ ਵਧੀਆ ਤੇ ਕੰਮਕਾਜ ਗਿਆਨ ਵਾਲੀਆਂ ਵੀਡੀਓ ਹੁੰਦੀਆਂ ਨੇ, ਮੈਂਨੂੰ ਬਹੁਤ ਖੁਸ਼ੀ ਹੋਈ 22 ਜੀ ਦੇ ਦਸਤਾਰ ਬੰਨ੍ਹੀਂ ਦੇਖ ਕੇ ❤😅😊😊 , ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
Mathematics use kita Nirbhai bro
Me ik software Engineer aa
Teri ik ik gal 100% meaningful aa.
Jado pto 540 de rahi usto baad sada eho dekhna banda k reaper same output graari nu de riha ya 1.25 ya 1.5 ya 1.75 guna wadha k de riha .
Othe sanu gararrain de size te gaur karn di lod hundi.
1 revolution waddi = kinne revolution chhoti.
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 🤗🤗🤗🤗🤗🤗🤗🤗🤗🤗🚩🚩🚩🚩🚩🚩🥰🥰🥰🥰🥰🥰💪👍
Bilkul sahi jankari diti aa veer main v ish tarike naal hi chakkar milaye hoye aa.
ਸੇਵਕ ਬਾਈ 5911 ਤੇ 3511 ਦੀ ਵੀਡਿਉ ਜਰੂਰ ਬਣਾਈ 👍👍👍👍👍👍💪💪💪💪💪💪💪💪💪💪
ਬੋਹਤ ਵੱਧਦੀਆਂ ਵੀਰੇ ਦੀ ਜਾਨ ਕਾਰੀ।
thx y 🙏 bohut vadia video a season time kmm de
ਬਹੁਤ ਵਧੀਆ ਜਾਣਕਾਰੀ
Bai ji aap ji d gallbat hi hor aa ji.
Thanks 😊 jis taran koi guggu GILL d 🎥 🎞 chall rahi hovey.
Thanks 22 Ji for ture information 😊
Best tractor swaraj hai ghat rpm te 540 puree karda 2000 rated engine
Bilkul sahi main v aavey hi chakar match kitey hoye han ,
ਚੰਗੀ ਜਾਣਕਾਰੀ ਐ
Bhai ji bhot badia jankari di bhi ne dhanyawad ji
Veer ji ja tractor high speed hova fir uss da tora jada hon karka chaker vada ghat kida karna va
Veer ji 5911 hi ਇੱਕੋ ਇਕ ਟਰੈਕਟਰ ਆ ਜਿਸ ਦੇ ਮੀਟਰ ਤੇ PTO de ਚੱਕਰ v nal ਲਿਖੇ ਆ ਕਿੰਨੇ ਤੇ ਕਿੰਨੇ ਕਰ ਦਾ
ਮਿਆਂ,ਬਿਵੀ ਬਹੁਤ ਯਾਦ ਆਉਂਦੀ ਹੈ 👍👍👍👍
Sir Arjun novo 605dips 52hp tractor m mere paas 16.9.28 ka tyre size h m reppar leke aani konsi lu please jaroorat batana or pulli bare h jannkari do please 🙏🙏
Good job Veerji 🙏👍👍
Sir ji sonalika 750 sikandar 16 9 28 k tayre h landforce ki machine h pully btao pllZ
Boht Changi jankari y
Very Good Job 🙏🏻🙏🏻❤️
Bhai ji 750 Sonalika 2008 modal te ksa ripar 2015 modal te kon si Puli chalegi
ਬਾਈ ਜੀ ਸਵਾਦ ਲਿਆ ਤਾ
bai g assi 59 nu 75 kita. 1 da gear aw...1800 chkr te chloni mashin ..kine di puli chlo
Very nice good job Bai ji
Hlo y Howland 50hp tractor dte vishawkarma repear te kehri poli laggu
Farm 6055 madal 2020 new vishwakarma madal 2019 kedi puli chalu y
ਬਹੁਤ ਵਧੀਆ ਜਾਣਕਾਰੀ ਜੀ ਇਸ ਤਰ੍ਹਾਂ ਤਾ ਕੰਪਨੀ ਆਲੇ ਵੀ ਦੱਸਦੇ 🙏 ਇਕ ਬਲੈਕ ਬੋਰਡ ਦੀ ਫੋਟੋ ਸਾਂਝੀ ਜਰੂਰ ਕਰਿਓ ਜੀ
Bhut vdiya video bnayi g
Veer 1.25 hear de ckr likh kive sahi niklu ckr
Nice information veer g
Thx 22 ji ❤❤❤
Very nice information
New Holland 3630 super per new Vishwakarma 741 2012 model kaun si Puli chalegi bhaiya Bata dijiye
Bhut vadia jankari
ਬਾਈ new holland 5620 4 * 4 ਐ ਅਪਣੇ ਕੋਲ machin ਰਾਜਿੰਦਰਾ ਦੀ pleasr ਕਿੰਨੇ nober ਪੁਲੀ ਚੱਲਣ gea
👌❤️🙏
22 Ji 16 ya 14 de tayera naal Ki hissaab hunda wa oh v dso
Good information veer
Dhanwaad veer ji
Bai 540 E te chl jnda ke nhi
Very good job
Nice information
Thank you ❤️
Bai apna kol jonder 5310...10 model 2400 ta karda
Bai masey tractore 9500 de jankari
Hnm bai low aly vade tharesar good aa hi nu soty ty lavo
Ghaint Banda nirbhi 22
Good 👍
❤❤❤❤❤❤❤❤ KOMAL SIDHU From MOGA Punjab ❤❤❤❤❤❤❤
Veer nova Mahindra 605 kSA reepar te kive
Sonalika 750 te yoda machine aa vr chker dso g
Good👍 job
Good job
Sat Sri akal ji
👍👍💯💯👍👍
ਵੀਰ holland 5500 turbo ਦਾ ਦੱਸੋ
Very good bro
Keda area wa veer da number hai veer da pta kise nu jroor dso ji
Good job ji
🙏🙏🙏🚜
Waheguru Ji 🙏 nice sharing bhaji 🙏
ਟਰਬੋ ਵਾਰੇ ਵੀ ਜਾਣਕਾਰੀ ਦੇਉ
5911 ਵਾਰੇ ਵੀ
🙏🙏
bai g 5911 bare v dso
Holland 3630edition magar mehdi machine chalu sir
Very nice 👌
Arjun mat 605 model2014 reaper ksa 2020
Swaraj 1600 rpm te pure krda
Good video, 💐👍
Bai g 540 pto hunda aa koi t
Nice Ji❤❤
Bai Arjun te kine di pulli chaldi aa
Rotavator da vi eda dasoo veer gi
22ji very nice
Good very good
👍👍👍👍
5210gear pro 2022 model te repar di aa 17 and 10 di puli payi hoi aa jo formula tusi dsea ous nal last te 742 aa rahea
Y sade kol dirbe aali machine aa braabr gear wali 5050 d te. 16 9 te sahi chali aa asi ede piche lag k 10 hzar gaal lea
@@kaypsandhu4184hlo y tera number send kri kam a jaruri machine de chakar set krne a
Y g tusi sva de puli nu 1 .25 dasde ho
Jagatjit wale sva de puli nu 1 .33
dasde a
Eh ki chakar a y g
Good g
ਵੀਰ ਜੀ ਸਾਡੇ kol 17 model John Deere tractor aw ਤੇ Jagjeet da reaper aw ਉਸ ਵਿੱਚ ਹੁਣ 14 te 10 di ਪੁਲ਼ੀਆਂ ਨੇ ਵੀਰ ਦੀ ਚੱਕਰ same ਕਰਨ ਲਈ ਕੀ ਕਰੀੲੇ
👌👌👌👌👌👌👌
45 HP ka chala lega refer ko kas 756 ha sir
Brother, ਤੂੜੀ ਮੌਟੀ ਬਣਾਉਂਦੀ ਆ ਮਸ਼ੀਨ,, ਉਸ ਲਈ ਕੀ ਕਰੀਏ?
Good
ਨਿਰਭੈ ਸਿੰਘ ਜੀ ਬਾਕੀ ਗੱਲਾਂ ਬਾਅਦ ਵਿੱਚ ਪਰ ਤੇਰੇ ਪੱਗ ਬੰਨ੍ਹੀ ਬਹੁਤ ਸੋਹਣੀ ਲੱਗਦੀ ਹੈ। ਪੱਗ ਬੰਨ੍ਹ ਕੇ ਰੱਖਣ
Bae g svraj 22 madl a g vishkrma msin a g kihdian pulian lagn g
Swad agiya bai d gal sun k
❤❤❤❤❤ good bro
❤❤
V2 v bai 2400 te hi karda
❤❤❤❤❤❤
ਬਾਈ ਜੀ ਫਾਰਮ 60 ਦੇ ਚੱਕਰ ਦੱਸਿਓ