Pind(Full Song) Sardar Mohammad - Kulbir Jhinjer

Поділитися
Вставка
  • Опубліковано 23 гру 2024

КОМЕНТАРІ • 3,9 тис.

  • @gurdeepdhaliwal3668
    @gurdeepdhaliwal3668 4 роки тому +2876

    ਕੱਲ ਨੂੰ ਪਿੰਡ ਵਾਪਸੀ 7ਸਾਲਾ ਬਾਅਦ 😍😍😍

  • @gurunanakinterlocktilefact8458
    @gurunanakinterlocktilefact8458 2 роки тому +313

    ਪ੍ਰਦੇਸ਼ ਰਹਿੰਦੇ ਵੀਰਾਂ ਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਵਾਹਿਗੁਰੂ ਜੀ ਬਖ਼ਸ਼ 🥰🙏🙏🙏

  • @PersonalVlogger68
    @PersonalVlogger68 2 роки тому +270

    ਜਿਗਰਾ ਵੱਡਾ ਝਿੰਜਰ ਬਾਈ ਦਾ ਜੀਹਨੇ ਇਹ ਗੀਤ ਗਾ ਦਿੱਤਾ ਸੁਣਨ ਵੇਲੇ ਤਾਂ ਅੱਖਾਂ ਚੋਂ ਪਾਣੀ ਹੋਈ ਆਂਦਾ 🥺🥺

  • @kamalmaan2167
    @kamalmaan2167 4 роки тому +199

    ਇਹ ਗੀਤ ਕੁਲਬੀਰ ਝਿੰਜਰ ਹੀ ਗਾ ਸਕਦਾ🔥🔥🔥❣️❣️❣️❣️ ,ਹੋਰ ਕੋਈ ਸ਼ੈਅ ਨਹੀਂ ।

  • @its_sadhanwasia
    @its_sadhanwasia 9 місяців тому +16

    ਧੰਨ ਨੇ ਓਹ ਬਾਈ ਜਿਹੜੇ ਪ੍ਰਦੇਸਾਂ ਵਿਚ ਰਹਿ ਕੇ ਇਹ ਗਾਣਾ ਸੁਣ ਲੇਂਦੇ ਆ...
    ਅਸੀਂ ਤਾਂ ਹਾਲੇ ਪਿੰਡ ਫੇਰ ਵੀ ਰੋਣਾ ਆ ਗਿਆ....
    😊😊❤❤
    @kulveerjhinjhar ਬਾਈ ਘੈਂਟ ਗਾਇਆ...❤❤❤

  • @RONSANDHU
    @RONSANDHU Рік тому +79

    ਨਿੱਗੀਆਂ ਰਜਾਈਆਂ ਰਾਤਾਂ ਕਾਲੀਆਂ 😢😢😢😢😢
    ਦਾਦੀ ਦੀਆਂ ਬਾਤਾਂ ਚੋ ਜ਼ਿੰਦਗੀ ਦਾ ਇਲਮ ,,,,,,
    No language can match our family values❤

    • @rocketexplorer6775
      @rocketexplorer6775 Рік тому

      0⁰00000000 10 0⁰0000😊0⁰0000000😊000000😊00000😊😊😊😊😊😊

  • @sandeepkumar-od4el
    @sandeepkumar-od4el 7 років тому +416

    I am a telugu speaking guy. I dont know punjabi yet ever since i listened to this song, I kept listening to this soulful song continously. Truely heart wrenching song. Tears roll down my eyes. Wat a singing & great composition.

    • @kaunainalim
      @kaunainalim 6 років тому +6

      sandeep kumar same here i want to know the meaning of the song can any one help

    • @punjabi6686
      @punjabi6686 6 років тому +6

      Good job buddy hope so till now u understand this song

    • @JASKARANSINGH-rh4xb
      @JASKARANSINGH-rh4xb 6 років тому +6

      meaning of song is " i can't forget my village although i left my village ".

    • @humbleeye5001
      @humbleeye5001 6 років тому +1

      Luv u 💓 2

    • @sweetgirls3757
      @sweetgirls3757 5 років тому +1

      @@JASKARANSINGH-rh4xb , hanji 👍

  • @gurpindersingh9084
    @gurpindersingh9084 6 років тому +92

    ਰੂਹ ਕੰਬ ਗਈ ਵੀਰੇ ਬਹੁਤ ਵਧੀਆ ਗਾਨਾ। obviously 🙄 the soul shakes then listen this song. Are you still listen 👂 this song in 2018 nov ?

  • @mannibhatti9942
    @mannibhatti9942 9 місяців тому +25

    ਦੋ ਮਹੀਨੇ ਹੋਗੇ ਪਿੰਡ ਤੋਂ ਬਾਹਰ ਨਿਕਲੇ ਇਹ ਗੀਤ ਸੁਣ ਕੇ ਪਿੰਡ ਦੀ ਬਹੁਤ ਯਾਦ ਆ ਗਈ ਬੇਬੇ ਬਾਪੂ ਵੀ ਬਹੁਤ ਯਾਦ ਆਏ ਪਿੰਡ ਛੱਡਣ ਨੂੰ ਜੀ ਨਹੀਂ ਕਰਦਾ ਬਸ ਮਜਬੂਰੀ ਆ ਹੁੰਦੀਆਂ ਨੇ❤❤❤❤❤❤❤ ਪਿੰਡ ਪੱਲਾ ਸਾਹਿਬ ❤❤❤❤❤

    • @adygill7580
      @adygill7580 5 місяців тому +1

      ਕੋਈ ਨੀ ਭਰਾ ਹੌਂਸਲੇ ਬੁਲੰਦ ਰੱਖੋ ਯਾਰ। ਥੋਡੇ ਮਾਂ ਪਿਓ ਨੇ ਨੇ ਖਬਰੇ ਕਿੱਡੇ ਜਿਗਰੇ ਕਰਕੇ ਥੋਨੂੰ ਜਿਗਰ ਜੀ
      ਦਿਆਂ ਟੋਟਿਆਂ ਨੂੰ ਪਰਦੇਸੀਂ ਘੱਲਿਐ। ਜੰਮ ਜੰਮ ਮਿਹਨਤਾਂ ਤਰੱਕੀਆਂ ਕਰੋ ਤੇ ਮਾਪਿਆਂ ਨੂੰ ਸੁਰਗਾਂ ਦੀ ਸੈਰ ਕਰਾਓ।

    • @BhishoNeer
      @BhishoNeer Місяць тому

      Ryt

  • @ishwartelecom6801
    @ishwartelecom6801 3 роки тому +212

    ਕੁੜੀਆਂ ਵਿਚਾਰੀਆਂ ਕਿ ਕਰਨ ਜਿਹਨਾ ਨੂੰ ਮਾ ਬਾਪ ਮਿਲਣ ਨੂੰ ਜੀਅ ਕਰਦਾ ਪਰ ਵਿਆਹ ਤੋਂ ਬਾਅਦਕੋਈ ਲੈਕੇ ਨਹੀਂ ਜਾਦਾ ਫਿਰ ਵੀ ਮੈਂ ਜਦੋਂ ਕਿਤੇ ਆ ਗੀਤ ਸੁਣਦੀ ਆ ਤਾ ਐਵੇਂ ਲਗਦਾ ਜਿਵੇਂ ਪਿੰਡ ਵਿੱਚ ਹੋਵਾ

  • @gorastudio7024
    @gorastudio7024 6 років тому +145

    ਗਾਣਾ ਸੁਣ ਕੇ ਦਿਲ ਰੋ ਪੈਂਦਾ ਵੀਰ ਬੋਹਤ ਸੋਨਾ ਲਿਖਿਆ ਤੇ ਗਾਇਆ ਵੀ ਅੱਤ 👌👌👌👌👌👌😭😭

  • @raziasharma7357
    @raziasharma7357 2 роки тому +90

    Sachi dil vich vjda eh song.....full of blessingss nd emotions....bahr jhan da supna sb da puura hove🙏🏻🙏🏻🇨🇦❤

  • @GU_RI
    @GU_RI 6 років тому +78

    ਨਾ 🏕ਪਿੰਡ ❤ਦਿਲ ਚੋ ਨਿਕਲਦਾ
    ਪਾਵੇ 🏕ਪਿੰਡ ਚੋ🚶‍♂️ ਨਿਕਲਿਆ 👦ਮੈ ❤👈

  • @sandeepsippy5323
    @sandeepsippy5323 4 роки тому +59

    ਜਿਉਦਾ ਰਹ ਞੀਰ ਦਿਲ ਖੂਸ਼ ਕਰਤਾ ਬਸ ਮਨ ਕਰਦਾ ਹੈ ਕਿ ਬਾਰ ਬਾਰ ਸੁਣਦਾ ਰਞਾ ਐ ਗੀਤ

    • @sainipb0726
      @sainipb0726 2 роки тому +2

      Sachi Mera veer sahi keha yarra

    • @sonurai4726
      @sonurai4726 2 роки тому

      Bahot vadia Bai ji me v edda hi soch rha tha

    • @surreymusic
      @surreymusic 9 місяців тому

      4 sal hoge haje pind nai gaye ❤️🙏

  • @sukhdeepsekhon9168
    @sukhdeepsekhon9168 2 роки тому +28

    ਧੰਨ ਧੰਨ ਬਾਬਾ ਥਰਾਜ ਸਿੰਘ ਜੀ ਦਾ ਪਿੰਡ ਸੇਖਵਾਂ ਮੇਰਾ ਪਿਆਰਾ ਪਿੰਡ❤❤❤❤

  • @tegbirsingh9485
    @tegbirsingh9485 3 роки тому +296

    The story of every international student💥💥💥

    • @raghavsharma9339
      @raghavsharma9339 2 роки тому +6

      Not only students bie har pardesi

    • @armaansharma4297
      @armaansharma4297 2 роки тому

      Not only students also all nri

    • @syedraadhassan9053
      @syedraadhassan9053 2 роки тому +1

      Yes... my age is 19 recently I came abroad now I understand what are the feelings of abroad students 😢😢😢

    • @DeepakKumar-ne8my
      @DeepakKumar-ne8my 2 роки тому

      Ryt

    • @gopysingh6632
      @gopysingh6632 Рік тому +2

      Not only stundent har 1 bande layi aa jedha apne desh ton baahr aa

  • @mandar1311989
    @mandar1311989 2 роки тому +63

    I am from a village in Maharashtra, now living in Canada. I keep coming back to this video when I think of my native place. The song is in Punjabi, but the meaning is universal and those living far from their pinds can feel it very well.

  • @aaronstanley5867
    @aaronstanley5867 2 роки тому +16

    ਆ ਗੀਤ ਕਾਲਜੇ ਨੂੰ ਹਰ ਵਾਰੀ ਛੂ ਹੀ ਲੈਂਦਾ ਚਾਹੇ ਜਿੱਨੀ ਵਾਰੀ ਸੁਣ ਲੋ
    ਨਿੱਰਾ ਸੋਹਣਾ ਗੀਤ
    ਪਿੰਡ ਦੀ ਗਲ ਹੀ ਅੱਡ ਆ ਜਦੋਂ ਬੰਦਾ ਵੱਖ ਹੁੰਦਾ ਤਾਂ ਹੀ ਪਤਾ ਲਗਦਾ ਕੀ ਛੱਡ ਤਾ

  • @harmancheema9631
    @harmancheema9631 7 років тому +72

    ਮੈ ਕਮੈਂਟਾਂ ਤੋਂ ਹਿਸਾਬ ਲਾ ਲਿਆ ਇਹ ਫ਼ਿਲਮ
    ਜੇ ਲਹਿੰਦੇ ਪੰਜਾਬ ਚ release ਹੋਈ ਉਥੇ ਵੀ ਕਾਮਯਾਬੀ ਦੇ ਝੰਡੇ ਗੱਡੇਗੀ

  • @sehajpalvirk648
    @sehajpalvirk648 7 років тому +30

    ਜਦੌ ਕਿਤੇ ਬਾਪੂ ਕਰਦਾ ਸੀ ਗੱਲ ੳੁਜਾੜੇ ਦੀ,ਮੱਲੌ ਮੱਲੌ ਭੁੱਭ ਨਿਕਲ ਜਾਂਦੀ ਸੀ ਵਿਚਾਰੇ ਦੀ,ਘਰ ਕੀ ਸੀ ੳੁੱਥੇ ਕਿਲਾ ਸੀ ਫਿਲੌਰ ਦਾ ਕਰਾਦੇ ੳੁੱੲੇ ਰੱਬਾ ਮੇਲ ਪੰਜਾਬ ਤੇ ਲਾਹੌਰ ਦਾ....

    • @pontykahlon3003
      @pontykahlon3003 7 років тому

      Shi gal e veer

    • @sehajpalvirk648
      @sehajpalvirk648 7 років тому +1

      Anil Kumar fr v veere Rabh ne koi kami ni shadi...Var babe nanak da asi ujad ujad k vasna...

  • @preetpalsingh5156
    @preetpalsingh5156 Рік тому +53

    ਕੌਣ ਕੌਣ ਰੋਇਆ ਸੁਣ ਕੇ......

  • @MandeepSimranVlogs
    @MandeepSimranVlogs 7 років тому +635

    ਇਹ ਉਹ ਗਾਣੇ ਨੇ ਜੋ ਪੰਜਾਬੀ ਸੱਭਿਆਚਾਰ ਦਾ ਮਾਣ ਹਨ। ਇਸ ਕਰਕੇ ਇਹਨਾਂ ਦੇ ਵਿਊਸ ਘੱਟ ਹੁੰਦੇ। ਝੂਠੇ ਵਿਊਸ ਨਹੀ ਹੁੰਦੇ। ਫੇਰ ਵੀ ਲੱਖ ਗੁਣਾਂ ਚੰਗੇ ਆ ਬਾਕੀ ਫੁਕਰੇ ਕਲਾਕਾਰਾਂ ਤੋਂ

  • @montychahal3659
    @montychahal3659 5 років тому +263

    Bai eh song mai punjab ch v sunyaa prr odo nyi c ehna tyaan dyida prr aj jido foreign beth k sunyaa te rwaa ditta ess song ne😥😥😣😭😭

  • @GurdeepSingh-dw1qg
    @GurdeepSingh-dw1qg Рік тому +33

    ਸਕੂਨ ਮਿਲ ਗਿਆ ਗੀਤ ਸੁਣ ਕੇ 😭❤️❤️❤️

  • @fansidhumoosewalatetarsemj5664
    @fansidhumoosewalatetarsemj5664 7 років тому +14

    Osmm lyrics osm voice kulbir bai
    Osm music
    Osm jassar bai sada 😍😘😘
    Luv uhh aa bai g😍😘
    Dadi diya bata chu ilam Sikh lya mai 😍😘
    Miss uh #Dadi_g 😓😘😘
    Osm all the things 😍😘😘😘😘😘

  • @ranaaamir7979
    @ranaaamir7979 7 років тому +253

    patialy jana ik waari 😢😢😢 daddy d yaad cheesa mardi seeny ich .. punjab apna sanjha .. love from Pakistan ❤❤❤

    • @deepsiyan8908
      @deepsiyan8908 6 років тому +6

      Rao Aamir i am from patiala 😇

    • @imnotarobot5036
      @imnotarobot5036 6 років тому +5

      Patiala mera city aa aajo welcome a thoda

    • @anmoldhiman7456
      @anmoldhiman7456 6 років тому +3

      i m also from patiala

    • @JimmyDhawanVlogs
      @JimmyDhawanVlogs 6 років тому +2

      Bai most welcome yr jbo marji aayo

    • @gorasingh7339
      @gorasingh7339 6 років тому +1

      😢😢😢😢😢😢😭😭😭😭😭😭😭😭😭😭😭😭😭😭😭😭😭😢😢😢😢😢😢😢😢😢😢

  • @HarwinderSinghMahera
    @HarwinderSinghMahera Рік тому +24

    ਕੱਲ ਨੂੰ ਪਿੰਡ ਵਾਪਸੀ 8 ਸਾਲ ਬਾਅਦ 😍😍

  • @ZARAR_CHEEMA99
    @ZARAR_CHEEMA99 6 років тому +67

    4 sall ho gaye ne bahr rehndya bara dil karda a pind jan nu per pata nhi kado jana a
    a gana sun ke athro a jande ne.

  • @muhammadimmad9174
    @muhammadimmad9174 6 років тому +1013

    I am from Pakistan and I am Pathan I love Sikh brother's and Sikh and Pathan are same ❤❤💞💞

  • @SanjeevChaudhary-i6c
    @SanjeevChaudhary-i6c 10 місяців тому +6

    Aaj mai Pure 10 sal bad pind jana hai mai bhut hi kush ha😍😍

  • @sohaibmumtaz5424
    @sohaibmumtaz5424 7 років тому +478

    Bhai ...pakistan punjab ho ya india punjab ....punjab punjab ha . Or pind di life ..wadia wa yr ....i love punjab and punjabi

  • @wasielbaz
    @wasielbaz 6 років тому +206

    I love this movie & This song...
    "Na pind dil cho nikalda paway pind to niklya mai"
    Very Much Love & Respect frOm Pakistan 🇵🇰 ♥ 🇮🇳.

  • @mrjassi3290
    @mrjassi3290 3 роки тому +8

    ਦਿਲ ਨੂੰ ਸਕੂਨ ਮਿਲਦਾ ਇਸ ਗਾਣੇ ਨੂੰ ਸੁਣ ਕੇ

  • @harnoorsingh571
    @harnoorsingh571 6 років тому +20

    Gharo nikalna bahut aukha... Ghar te pind di bahut yaad aundi...rabb sukh rakhe🇮🇳❤️

  • @preetmanro205
    @preetmanro205 6 років тому +50

    With listning this song i realized the values of my parents in my life .!!!!!!
    Love u Mom Dad

  • @Spidey07-e4g
    @Spidey07-e4g Місяць тому +1

    ਮੇਰਾ ਦਿਲ ਵੀ ਬਹੁਤ ਕਰਦਾ ਘਰ ਜਾਣ ਨੂੰ, ਪਰ ਕੀ ਕਰੀਏ ਹਾਲਾਤ ਨਹੀਂ ਜਾਣ ਦਿੰਦੇ 😢😢

  • @MultiWaqasvicky
    @MultiWaqasvicky 7 років тому +54

    Love this song
    😭
    Made me cry
    missing my Mother

  • @darachadhar7053
    @darachadhar7053 4 роки тому +20

    Love from punjab Pakistan 🇵🇰🇵🇰♥️♥️
    Missing mera pind ,tahli mangeni🥺🤲🤲🙏🙏🙏

  • @modifiedpunjab5865
    @modifiedpunjab5865 2 роки тому +6

    KON KON HAJE PIND CH HE HAE 🥺🥺

  • @rahuldushing908
    @rahuldushing908 6 років тому +282

    I m from Maharashtra this song just awesome......What a voice yaar...

  • @AnilChauhan-xv4cl
    @AnilChauhan-xv4cl 5 років тому +396

    ਭਾਜੀ 12 ਸਾਲ ਹੋ ਗਏ America ਆਏ ਨੂੰ ਰਵਾਤਾ ajh

  • @rupindersingh9400
    @rupindersingh9400 2 роки тому +4

    ਹੁਣੇ ਸਾਡਾ ਖਾਸ ਯਾਰ ਕਨੇਡਾ ਲਈ ਰਵਾਨਾ ਹੋਇਆ ਆ.. ਮਾਲਕ ਮੇਹਰ ਕਰੇ ਸਾਡੇ ਭਰਾ ਤੇ.. ਦਿਲ ਜਿਹਾ ਨਹੀ ਲੱਗਦਾ

  • @palwindertohra
    @palwindertohra 7 років тому +18

    Jhinjer bai jiounda reh saaf dilaan waalea nu hi eho jhiyan kalma naseeb hundyn ne... 👌👌👌

  • @simranjeet1595
    @simranjeet1595 6 років тому +136

    Kulbir jihnjer veera di awazz boht sohni hai... his voice like someone is signing at heaven .

  • @gursewaksran4354
    @gursewaksran4354 2 роки тому +2

    ਇਸ ਮਹੀਨੇ ਚਲਾ ਜਾਣਾ ਪੰਜਾਬ ਆਪਣੇ ਆਪਣਿਆ ਕੋਲ 😇

  • @coolallizwellkhan
    @coolallizwellkhan 5 років тому +30

    The Beauty of Punjab is that they always like to live together they show so much love respect toward Muslims respect

  • @naeemkhan9040
    @naeemkhan9040 6 років тому +176

    13 January 2012 de vich gharo nikla c hun ah Song sunke bahut yaad gayi aa pind di 😓😌 6Saal ho Gaye ne Pind Nu Vekhe hue

  • @punjabitechnicalmonk7075
    @punjabitechnicalmonk7075 3 роки тому +3

    ਕੁਲਬੀਰ ਅਤੇ ਜੱਸੜ ਬਾਈ ਨੂੰ ਬੋਹਤ ਸਾਰਾ ਪਿਆਰ, ਰੱਬ ਲੰਬੀਆਂ ਉਮਰਾਂ ਬਖਸ਼ੇ, ਤੇ ਮਾਂ ਬੋਲੀ ਦੀ ਐਂਵੇ ਹੀ ਸੇਵਾ ਕਰਦੇ ਰਹੋ ਬਾਈ।

  • @rafeyarshad11
    @rafeyarshad11 6 років тому +50

    Rula dita Ae is gaany Ny.

  • @RajatBabbar
    @RajatBabbar 6 років тому +297

    🇮🇳 + 🇵🇰 oo hum sab ek hi aa.

    • @beat5446
      @beat5446 5 років тому +5

      yes

    • @gurmeetsingh-yi9bn
      @gurmeetsingh-yi9bn 5 років тому +5

      God Bless you Bro
      Love u Bro

    • @unboxingtaste8941
      @unboxingtaste8941 4 роки тому +12

      ये सब राजनेताओं की फैलाई गंदगी है
      हम सब को इस क्या लेना देना था ।
      🇮🇳+🇵🇰

    • @bigboy_shiv
      @bigboy_shiv 4 роки тому +1

      Nhi hege bhendelodya........dil nu foki tassali na davo

    • @indiazindabad9776
      @indiazindabad9776 4 роки тому +2

      pakistan murdabad 🇵🇰💩

  • @mannukhehra8866
    @mannukhehra8866 6 місяців тому +1

    ਝਿੰਜਰ ਵੀਰ ਤਹਾਨੂੰ ਪਤਾ ਨਹੀਂ ਤੁਸੀਂ ਕੀ ਲਿੱਖ ਦਿੱਤਾ ਜੇ ਯਾਰ ਸੱਚੀ ਰੌਂਗਟੇ ਖੜੇ ਹੋ ਜਾਂਦੇ ਸੁਣ ਕੇ

  • @toqeershad4313
    @toqeershad4313 6 років тому +99

    Respect for punjab ... boht hi vadiya c ji eha... Mai Umeed karna doven pujab ik ho jawan ameen

    • @samrapk545
      @samrapk545 5 років тому +1

      Suma Ameen

    • @newfab001
      @newfab001 2 роки тому +4

      chaht dono side ikko jehi...border nal alg han language, khana, feelings sb same ne😢

    • @miansane51
      @miansane51 2 роки тому

      inshallah ho jaay gy

    • @creatorz6739
      @creatorz6739 2 роки тому

      ameen bhaji

  • @awesomeevents8442
    @awesomeevents8442 7 років тому +10

    Big up for "R Guru" and "Kulbir Jhinjer" for this beautiful music and lyrics "Door ho k hi samajh ajj ayi ae seene maavan de ch kinniyan hi cheesan ne"

  • @ramneek615
    @ramneek615 9 місяців тому +1

    Hyye ❤eh song sunke sukoon ja milda.. Mainu v bs agle saal pind shad ke jaana pau...Pta ni kyu dil nu kuj kuj hunda..pta ni fir kdo pind vaapsi hau 🥲

  • @ish9554
    @ish9554 6 років тому +105

    I am Punjabi but only speaks English because I don’t know how to speak Punjabi but I understand and this is one of the best meaningful songs I’ve ever listened to❤️👌🏼

    • @Rahulsharma-kf1nc
      @Rahulsharma-kf1nc 6 років тому +16

      Lol...then how u can consider ur self as Punjabi..

    • @gs539
      @gs539 5 років тому +8

      learn Punjabi and keep it alive

    • @PakNewYorkVlogs
      @PakNewYorkVlogs 4 роки тому +1

      Its same here kids cant speak but they understand

    • @PakNewYorkVlogs
      @PakNewYorkVlogs 4 роки тому

      @City Skyline where r u from

    • @PakNewYorkVlogs
      @PakNewYorkVlogs 4 роки тому +1

      @City Skyline right its very hard for those who born there

  • @BUNTYSOHAL
    @BUNTYSOHAL 7 років тому +119

    NAILED IT MAN KULBIR JHINJER ALWAYS ROCKS ....👌👌👌👌👌👌👌

    • @gaganajitsingh8441
      @gaganajitsingh8441 7 років тому +2

      True

    • @DarshanSingh-vx8mr
      @DarshanSingh-vx8mr 7 років тому

      BUNTY SOHAL Awesome and

    • @babbusingh9445
      @babbusingh9445 6 років тому

      BUNTY SOHAL 🎀🎀✨✨✨🎀🎀
      ✨✨🎀🎀🎀✨✨
      🌺🌺🌺🎀🌺🌺🌺
      🌺🌺🌺🎀🌺🌺🌺
      🎀🎀🎀🎀🎀🎀🎀
      🌺🌺🌺🎀🌺🌺🌺
      🌺🌺🌺🎀🌺🌺🌺
      🌟。❤。😉。🍀
      。✨ 。🎉。🌟
      ✨。\|/。💫
      Happy New Year
      🌟。/|\。🍻
      。🍀。 🍸。🎉。
      🌟。 💫。 🎶 💥

  • @sportshighlights8577
    @sportshighlights8577 6 місяців тому +1

    ਹੁਣ ਪਤਾ ਨੀ ਕਦੋ ਜਾਣਾ 🙏🏻😔

  • @dilshadmoh.7865
    @dilshadmoh.7865 3 роки тому +45

    Me be ji pakistan de aa very nice and heart touching song aa ji

  • @mohdsharik1377
    @mohdsharik1377 3 роки тому +43

    I love my Sikh broooo..⚔️🇮🇳⚔️

    • @mangalpandey8812
      @mangalpandey8812 2 роки тому

      Aaj love karoge kal jihaad karke talwaar uthaoge

  • @Fporder-v4h
    @Fporder-v4h 4 місяці тому +3

    Love you from Punjab-Pakistan ❤

  • @lakhwinderkaur7182
    @lakhwinderkaur7182 7 років тому +10

    enaa sohna song kulbir jhinjhar ne jaan pa diti ess song nu apni awaz de k ... just love this songg 🙁🙁🙁

  • @noumantariq4517
    @noumantariq4517 7 років тому +12

    Main Pakistan da Punjab cho sii.
    Saryaan India da punjaabiaan nu baun saaaraah payaar, Pakistan da Punjab Cho....Iss video das ditaa k saryaan nafrataan wich ajj bhi payaaar baki hai ...SAraay khush rawo

  • @richabawa4203
    @richabawa4203 Рік тому +11

    This song ❤️🥺🥺🙏....rabbba ki likhwata tu 🌼.....the truth.... lyrics, singing, music 💫🤲 incredible

  • @jattdhandli6406
    @jattdhandli6406 7 років тому +32

    22jhinjer Kamal krti Sachi rona a janda oh line but sohni a **dadi diyan battan Chon Zindagi da ilam sikh lya mai**

  • @kulwinderkumar7467
    @kulwinderkumar7467 6 років тому +7

    La ke pairi hath turiya c maa da veere rouna a jaunda eh line sun ke.....bebe teraa putt hun kamau ho geya ......loveeeee youuu lyrics veer nu ....awesomeeeee songgg a.wwwww 😙😙😙😙

  • @harmansaho17
    @harmansaho17 Рік тому +7

    ਅੱਜ ਪੂਰੇ 1 ਦਿਨ ਬਾਅਦ ਪਿੰਡ ਵਾਪਸੀ😂😂😂😂😂😂

  • @arshtiwana2467
    @arshtiwana2467 7 років тому +438

    Kina dard a tere lafzan de vich kulbir veere. ...
    Aap muhare rona nikalda😭😭
    Gud luck bro

  • @sohaibmumtaz5424
    @sohaibmumtaz5424 7 років тому +72

    Yr punjab ak taraf hona chahya tha sara ka sara ...😭😭😭😭😭😭

    • @sohaibmumtaz5424
      @sohaibmumtaz5424 7 років тому

      TacTful SP g bilkul bhai punjabistan zindabad

    • @deepakanjna2722
      @deepakanjna2722 7 років тому +5

      bhaiyo khali punjab hi nahi india pakistan ek hone the...angrezo ki maa chud gayi...jo hum sadiya se saath rhe rahe the par 70 saal se ek dusre ke dushman bane hue hai

    • @sohaibmumtaz5424
      @sohaibmumtaz5424 7 років тому

      DEEPAK ANJNA 😭😭😭

    • @teamrocket7400
      @teamrocket7400 7 років тому

      Pakistani Tallent them remove pakistani flag if u don't want Pakistan, don't forget punjab is a place from where Pakistan movement got started

    • @sohaibmumtaz5424
      @sohaibmumtaz5424 7 років тому

      Sarfaraz Khan veera tanu kina kia main pakistan nun like ni krda ...pakistan ta jaan wa meri

  • @yourdemands7487
    @yourdemands7487 3 роки тому +5

    shame hai unpe jinhone dislike kiya hai iss gaane ko ... heart touching song❤️❤️❤️❤️

  • @cutebirbadal3594
    @cutebirbadal3594 7 років тому +183

    ਜੱਸੜਾਂ ਤੇਰੇ ਦਿਲ ਚੋ ਪਿੰਡ ਨੀ ਨਿਕਲਦਾ ਤੇ ਮੇਰੇ ਦਿਲ ਚੋ ਪੰਜਾਬ ਨੀ ...ਤੂੰ ਯਾਰਾਂ ਨਾਲ ਬਾਂਟੇ ਖੇਡ ਦਾ ਸੀ ਤੇ ਮੈਂ ਲੋਕਾਂ ਦੇ ਦਿਲਾਂ ਨਾਲ....ਸਫ਼ਰ ਅੱਪਾ ਦੋਵਾਂ ਨੇ ਕੀਤਾ ਚਾਹੇ ਰਾਹ ਵੱਖਰੇ ਵੱਖਰੇ ਸੀ

    • @samgill4287
      @samgill4287 7 років тому +3

      Cutebir Badal jaha sahi gal aa badal saab....sirra latta comment wala

    • @pirategaming2615
      @pirategaming2615 7 років тому

      Hahahaah badal saab

    • @aseelmurgamalikwal5878
      @aseelmurgamalikwal5878 7 років тому

      kia koi is ko translate kr ka bta sakta badal sab ka cmnt ko

    • @tarmangrewal
      @tarmangrewal 7 років тому +3

      yr bai pta ni kon a tu...hareek song te comment hunda tera...profile banai a CUTEBIR BADAL j ena e bura lgda badal fr profile bana k CUTEBIR kyu likhya .....

    • @rockyalamgir2496
      @rockyalamgir2496 7 років тому

      Cutebir Badal 😂😂

  • @stefandarius1692
    @stefandarius1692 7 років тому +66

    I'm from Romania ... and I love this song 😍❤

    • @baharkr
      @baharkr 7 років тому

      İfşa Videosu: youtubem.video/r/?d=UA4HNooh9spLajsL0zyw

    • @tamandeep2985
      @tamandeep2985 7 років тому

      do you understand Punjabi?

    • @manpreetrupal5956
      @manpreetrupal5956 7 років тому

      thanks and if you happened to know the story of two punjabs.. you'll know the real meaning of the song

    • @TheSatnam2000
      @TheSatnam2000 6 років тому

      Grt

  • @kaur-heer
    @kaur-heer Рік тому +19

    ♥️♥️ਕਈ ਵਾਰ ਲੱਗਦਾ ਅਸੀੰ ਕੀ ਖੱਟਿਆ ਤੇ ਸਾਰਾ ਕੁਝ ਗਵਾਅ ਬੈਠੇ ਆਂ🥺

    • @Shaweta-nj7bh
      @Shaweta-nj7bh 8 місяців тому

      Sahi gall aw... Zindagi apneya naal hi aw... Apneya to door hoke bhave jina mrji pesa kama layie but oh sab dikhawa lagda aw... Sade ghrdea ne Sanu sadgi sikhai aw te oho Sade khoon vch aw

  • @rajahammad2866
    @rajahammad2866 6 років тому +30

    Beautiful Voice
    Beautiful Singer
    Beautiful song video
    Big big luv from pak 😘😘😘
    #iLuvSikh Brothers from the buttom of my heart ❤❤

  • @minhas_97
    @minhas_97 7 років тому +53

    ShaLa Hasda Wasda Rahway Sada Sanjha Panjab... From Pakistan❤

  • @manpreetsingh9639
    @manpreetsingh9639 Рік тому +1

    ਦੂਰ ਹੋਕੇ ਹੀ ਸਮਝ ਅੱਜ ਆਈ ਏ ਸਿਨੇ ਮਾਂਵਾਂ ਦੇ ਵਿੱਚ ਕਿੰਨੀਆਂ ਹੀ ਚੀਸਾਂ ☹️☹️☹️☹️☹️☹️

  • @jaspreetkaur2110
    @jaspreetkaur2110 7 років тому +36

    Waheguru g mehr krioo ...🙏🙏🙏 bhout vdiea gaya g

  • @Harrysidhu0311
    @Harrysidhu0311 6 років тому +7

    4:12 AM : Brisbane : pind di yaad aa gayi ajj . Dil ni lggda ethe . Punjab best place ever . 👌😔

  • @IGjazzbati__dil___
    @IGjazzbati__dil___ Рік тому +2

    ਆ ਗੀਤ ਜਿੱਥੇ ਬਣਾਇਆ ਮੇ ਓਦੋ ਉੱਥੇ ਹੀ ਸੀ ਤੇ ਫਿਲਮ ਦੀ ਵੀ ਸ਼ੋਟਿੰਗ ਦੇਖੀ ਆ ਮੇ ਗੀਤ ਦੀ ਵੀ ਸ਼ੋਟੀਂਗ ਦੇਖੀ ਆ 🤍🤍

    • @skumar925
      @skumar925 Рік тому

      Kithe ਦੀ location aa

  • @446.1
    @446.1 7 років тому +4

    beyond perfection... kulbir jhinjer + tarsem jassar = Something Unbeatable #peace

  • @gurpreetsandhu3895
    @gurpreetsandhu3895 3 роки тому +7

    Miss u Dadiji te tuhadiyaa baata.....😭😭😭😭

  • @musharfdeen5533
    @musharfdeen5533 11 місяців тому +1

    ਰੱਬਾ ਕਦੋਂ ਜਾਵਾ ਗੇ pind nu 😭😭😭😭😭

  • @abbasitiger1320
    @abbasitiger1320 7 років тому +405

    Very rowa dittai yr kinna changasi j asi mil k rehndy respect from Pakistani panjab

  • @harveersingh7803
    @harveersingh7803 7 років тому +13

    Eh sirf geet ni jindgi a Jo pardas ch wasda Na , pta kini yadd awondi a pind di

  • @gurmeetgill5911
    @gurmeetgill5911 4 роки тому +8

    Jinni waar a song sunda merian akhan ch hanjju weh turde kina dard a awaaj ch, that's beauty of our Punjab.

  • @rameshmoga9600
    @rameshmoga9600 6 років тому +262

    ਪੰਜਾਬੀ ਮਾ ਬੋਲੀ ਵਾਲੇ ਗੀਤ ਆ ਜੱਸੜ ਦੇ ਸਿਰਾ

    • @steveboy7302
      @steveboy7302 5 років тому

      hello are you the man in the video clip

    • @ranjeetghumman
      @ranjeetghumman 4 роки тому

      @@steveboy7302 no he is tarsem jassar sir

  • @baljeetsinghbajwa2686
    @baljeetsinghbajwa2686 Рік тому +15

    8 sal hoge pind to aae nu bht dil karda pind dekhan nu o sara kuj karne nu jo jo chotte hunde karde hunde c 😢😢😢😢 pind jarur mudna chahe jo marji hoje

    • @k.d4875
      @k.d4875 8 місяців тому

      22 G kitthe ho tusi

    • @nitishsharma2940
      @nitishsharma2940 8 місяців тому

      ਜਰੂਰ ਵੀਰੇ ਪਿੰਡ ਤੇ ਬਚਪਨ ਕਦੇ ਨਹੀਂ ਭੁੱਲਦਾ

    • @RamandeepkaurJovan
      @RamandeepkaurJovan 8 місяців тому

      🥲🥲

  • @shanikhan2182
    @shanikhan2182 2 роки тому +2

    6.3 years complete In Saudia.
    Pind ja K Nai wekhya. Buhat Miss krda me apny Pind Ty area Nu.. Love U 🇵🇰❤️

  • @faisaldxb1082
    @faisaldxb1082 6 років тому +31

    my mom was from Gurdaspur ....lost last year ...love to visit that place ... from sialkot

  • @ChamkaurSingh-xy9cv
    @ChamkaurSingh-xy9cv 6 років тому +146

    Eh gaana jhinger hi gaa sakda hai...

  • @PAWANISHA
    @PAWANISHA 4 роки тому

    ਪਹਿਲੀ ਵਾਰੀ ਫਿਲਮ ਵੇਖੀ ਗਾਣਾ ਸੁਣਿਆ। ਇੰਨਾ ਵਧੀਆ ਦਿਲਖਿਚਵਾ ਗਾਣਾ ਹੰਝੂ ਆ ਗਏ ਸੁਣ ਕੇ ਪਾਜੀ ਦੀ ਆਵਾਜ਼ ਇੰਨੀ ਵਧੀਆ ਤੇ ਇਸ ਗਾਣੇ ਨੂੰ ਹੋਰ ਵਧੀਆ ਬਣਾ ਰਹੀ ਏ।

  • @SlumDawgSaint
    @SlumDawgSaint 6 років тому +36

    Golden memories... Counting the stars with my grandma 🙏

    • @manakgharyala8571
      @manakgharyala8571 2 роки тому

      😘😘😘😍😍😍☺😊😊🙏🙏🙏🙏🙏🙏🙏🙏🙏🙏🙏🙏🙏🤜🤜🙏🤤👌🏿👌🏿👌🏿👌🏿👌🏿👌🏿🤘🏽🤘🏽🤟👍👍👍👍👍🤝🙏🙏🙏🙏🙏🙏🙏🤝

  • @gurnambhullar7320
    @gurnambhullar7320 6 років тому +55

    I miss my pind 😢😢😢😢
    Pta ni kdo jana a vaps 😢😢

  • @adilsiddiqui7207
    @adilsiddiqui7207 Місяць тому +2

    2:14 ... Goosebumps...

  • @junaidqureshi4374
    @junaidqureshi4374 5 років тому +71

    love sikh brothers from pakistan🇵🇰🇵🇰

    • @mera9ravinder
      @mera9ravinder 4 роки тому +2

      Why only Sikh brothers. Why not Hindus?

    • @gujjarsher7501
      @gujjarsher7501 4 роки тому +1

      Ravinder Sharma love you hindu , sikh brothers and sister from Lahore🇵🇰

    • @adeel1923
      @adeel1923 4 роки тому

      Humanity is =

    • @tonijat8427
      @tonijat8427 4 роки тому +2

      @@mera9ravinder punjab tha ye sab jat and muslims lives together
      Waha hindus ka lena dena nhi h wo up bihar m

    • @balbirsingh1166
      @balbirsingh1166 4 роки тому

      भारत की तरफ से आपको प्यार

  • @HappYGujjar-kk6tc
    @HappYGujjar-kk6tc 6 років тому +39

    Love You Indina Punjab WalO❤😘
    Love frOm Pakistan Punjab
    ShakarGarh NarOwaL۔۔۔❤

    • @Indian-tv01
      @Indian-tv01 4 роки тому +1

      Kya tum hindu ho

    • @harkiratsingh3683
      @harkiratsingh3683 4 роки тому

      Tuc mere pindan lage de
      Mera pind bhagwanpur 20 km away from narowal on india side

    • @BikkarSingh-t9t
      @BikkarSingh-t9t 3 роки тому

      @STATUS WORLD Yes u r right...

  • @gurpreet_Singh_08
    @gurpreet_Singh_08 2 роки тому +11

    1:48 lyric.... love you jhinjer vr ❤️❤️

  • @australianpunjabinetwork
    @australianpunjabinetwork 7 років тому +86

    After Intermission, film 🎥 dekhni bht aukhi ho gayi c, eni jada emotional 😭 pta ni kini vari akha wich pani ayea... hun ta family and Ma nal pehla nalo v jada pyar krn lag gia.... Waheguru tuhanu bht taraki bakhshe TarseM Singh _____

    • @australianpunjabinetwork
      @australianpunjabinetwork 7 років тому +2

      Kulvir ne v bht sohna gayea gana... tera V koi javab ni veere 👌🏻🙏🏻👍🏻

    • @mirzatamur
      @mirzatamur 6 років тому

      Film da name ke ah yaar

    • @babbusingh9445
      @babbusingh9445 6 років тому

      Taj William Rai 🌴🌴🌴☀❤🌴🌴🌴
      🌊🌴🌴💃🚶🌴🌴🌊

    • @parveshvashisht5794
      @parveshvashisht5794 6 років тому

      22 g sahi gll intermission to vaad film bhut rwandi a specially jdo jassar apni pakistan ch maa nu milda

    • @gurpreetSingh-fi3pz
      @gurpreetSingh-fi3pz 6 років тому

      Gdf

  • @isameersinghz
    @isameersinghz 5 років тому +87

    2k bnde jina ne dislike kita song nu
    Rabba Chngi mtt Devi🙂

    • @emperor3251
      @emperor3251 3 роки тому

      Mera khiyal hay
      Wo log apni trf se like krtay hain

  • @GOPI_JATT08
    @GOPI_JATT08 2 роки тому +1

    ❤️❤️❤️❤️ ਪਿੰਡ ਯਾਦ ਆਉਂਦਾ ਬਹੁਤ❤️❤️❤️❤️

  • @DalerSingh-o2k
    @DalerSingh-o2k 9 місяців тому +4

    2024 wale like kro❤❤❤❤