Jamme Naal De (Official Video) Rajvir Jawanda | G Guri | Latest Punjabi Song 2021 | New Punjabi Song

Поділитися
Вставка
  • Опубліковано 30 січ 2025

КОМЕНТАРІ • 12 тис.

  • @sukhdeepkaur9758
    @sukhdeepkaur9758 3 роки тому +4149

    ਇਕ ਦਿਨ ਬਸ ਵਿਚ ਇਹ ਗੀਤ ਚੱਲ ਰਿਹਾ ਸੀ, ਇਹ ਗੀਤ ਸੁਣ ਕੇ ਇੱਕ ਕੁੜੀ ਬਸ ਵਿਚ ਹੀ ਰੋਣ ਲੱਗ ਪਈ , ਉਹ ਬਹੁਤ ਰੋਈ, ਉਹ ਇਸ ਕਰਕੇ ਰੋ ਰਹੀ ਸੀ ਕਿਉਂਕਿ ਉਸ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਸੀ, ਉਹ ਤਿੰਨ ਭੈਣਾਂ ਹਨ, ਉਸ ਦੇ ਭਰਾ ਦੀ ਮੌਤ ਜਵਾਨੀ ਉਮਰ ਵਿਚ ਹੋਈ , ਇਸ ਗੀਤ ਨੇ ਕੁੜੀ ਨੂੰ ਝੰਜੋੜ ਕੇ ਰੱਖ ਦਿੱਤਾ, ਮੈਂ ਵੀ ਇਹ ਗੀਤ ਘਰ ਆ ਕੇ ਦੁਬਾਰਾ ਸੁਣਿਆ, ਸੱਚੀ ਇਹ ਗੀਤ ਦਿਲ ਨੂੰ ਛੂਹ ਗਿਆ। ਮੇਰੀ ਆ ਖੁਦ ਦੀਆਂ ਅੱਖਾਂ ਭਰ ਆਈਆਂ ।

    • @dkmetcalf14598
      @dkmetcalf14598 3 роки тому +77

      Very nice.salute to writer and singer.God bless all.

    • @KulwinderKaur-cv9bp
      @KulwinderKaur-cv9bp 2 роки тому +42

      😭😭😭😭😭😭miss u veera

    • @sukhpreetmahal4266
      @sukhpreetmahal4266 2 роки тому +43

      Kismat dian gallan mere bro dad di v death ho gayi c

    • @mandeepbawa3731
      @mandeepbawa3731 2 роки тому +46

      Meri sari sister nu himat bkhshe bholenath ji ... 🙏🙏🙏

    • @mandeepbawa3731
      @mandeepbawa3731 2 роки тому +15

      @@KulwinderKaur-cv9bp 🙏🙏🙏🙏🙏 and sis hosla rkho

  • @devilyt8819
    @devilyt8819 3 роки тому +60

    ਜਿਸ ਗੱਲ ਤੋਂ ਮਨ ਭਰ ਆਵੇ ਉਹ ਗੱਲ ਆਮ ਨਈ ਹੁੰਦੀ ਵੀਰ ❤️❤️❤️❤️❤️ ਤੇ ਇਹ ਗਾਣੇ ਦੀ ਤਾਰੀਫ਼ ਕਰਾ ਮੇ ਏਨੇ ਜੋਗਾ ਨਈ ਵੀਰ ਬੱਸ ਸੁਣ ਕੇ ਮਨ ਭਰ ਆਇਆ ❤️❤️❤️❤️

  • @dhillonji7174
    @dhillonji7174 3 роки тому +325

    ਬਹੁਤ ਹੀ ਵਧੀਆ ਗੀਤ,
    ਅਜ ਲੋੜ ਹੈ ਸਮਾਜ ਨੂੰ ਇਸ ਤਰ੍ਹਾਂ ਦੇ ਗੀਤਾਂ ਦੀ।

  • @parwindersingh8524
    @parwindersingh8524 Рік тому +49

    ਬਾਈ ਗੀਤਕਾਰ ਨੂੰ ਮੇਰਾ ਇੱਕ ਉਲਾਂਭਾ ਹੈ ਜੀ ਬਾਈ ਨੇ ਏਵੇਂ ਤਾਂ ਲਿਖ ਤਾਂ ਕਿ ਭਾਈਆਂ ਬਾਜ ਕੋਈ ਭੈਣਾਂ ਦਾ ਸੁਣੇ ਦੁੱਖ ਨਾ,, ਤੇ ਭੈਣਾਂ ਬਾਝੋਂ ਭਾਈਆਂ ਦਾ ਦੁੱਖ ਕੌਣ ਸੁਣੇ ਬਾਈ ,😢😢😢😢😢
    ਬਹੁਤ ਬਹੁਤ ਸੋਹਣਾ ਗੀਤ ਲਿਖਿਆ ਬਾਈ ਨੇ
    Miss u sister 😢😢😢

  • @gagannagra8880
    @gagannagra8880 3 роки тому +88

    ਸਦਾ ਸਲਾਮਤ ਰਹਿਣ ਸਭ ਦੇ ਛੋਟੇ ਵੱਡੇ ਭਰਾ ❤

  • @kaur5593
    @kaur5593 3 роки тому +108

    ਜੇਕਰ ਸਾਰੇ ਭਰਾ ਹੀ ਇਸ‌ ਤਰਾਂ ਸੋਚਣ ਤੇ ਵਰਤਣ ਤਾਂ ਮਾਂ -ਬਾਪ,, ਭੈਣਾਂ ਵੀ ਸੁਖੀ ਵਸਣਗੀਆਂ।। ਭਾਈ-ਭਾਈ ਦੀ ਹੀ ਸੁਣੇ ਤਾਂ ਪਿੰਡ ਵਿੱਚ ਸਰਦਾਰੀ ਹੈ ।।ਨਾਂ ਕੋਈ ਘਰ ਪਾੜ ਸਕਦਾ,ਨਾਂ ਕੋਈ ਵੈਰੀ ਖੰਘ ਸਕਦਾ ਹੈ।।

  • @australianpunjabinetwork
    @australianpunjabinetwork 3 роки тому +79

    ਬਾਹਲ਼ਾ ਹੀ ਜਾਦਾ ਸੋਹਣਾ ਗੀਤ ਵੀਰ ਦਾ
    ਬਹੁਤ ਵਾਰ ਸੁਣਿਆ, ਤੇ ਆਪਣੇ ਭਰਾਵਾਂ ਨੂੰ ਵੀ ਭੇਜਿਆ ॥
    ਇਹਦਾ ਦੇ ਗੀਤਾਂ ਦੀ ਸੁਪੋਰਟ ਕਰਨੀ ਚਾਹੀਦੀ ਹੈ ਸਭ ਨੂੰ, ਪਿਆਰ ਬਣਿਆਂ ਰਹਿੰਦਾ ਆਪਣਿਆਂ ਨਾਲ਼ ॥
    ਮਿਹਰਬਾਨੀ ਰਾਜਵੀਰ ਤੇਰੀ 🙏🏻 👆🏻👍🏻✔️❤️

  • @SarashSarash
    @SarashSarash 6 місяців тому +47

    ਅਸੀਂ ਚਾਚੇ_ਤਾਇਆਂ ਦੇ ਮੁੰਡੇ ਜ਼ਿਆਦਾ ਗਲ ਬਾਤ ਨਹੀਂ ਕਰਦੇ ਪਰ ਇੱਕ ਦੂਜੇ ਨੂੰ ਮੁਸੀਬਤ ਵਿੱਚ ਵੀ ਦੇਖ ਨਹੀਂ ਸਕਦੇ❤❤
    ਲਿੱਖਤ+ਗਾਇਕੀ ਦੋਨਾਂ ਨੂੰ ਹੀ ਸਲਾਮ❤️

  • @ਰਾਜਵਿੰਦਰਸਿੰਘ-ਠ1ਠ

    ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਦਿਲ ਨੂੰ ਟੁੰਬਦੀ ਆ ਹਰ ਲਾਈਨ ❤️

  • @LahoriyeRecords
    @LahoriyeRecords 3 роки тому +1746

    *ਇਸ ਗੀਤ ਨੇ ਪਤਾ ਨਹੀਂ ਕਿੰਨੇ ਕੁ ਚਿਰਾਂ ਦੇ ਰੁੱਸੇ ਭਰਾਵਾਂ ਦੀਆਂ ਜੱਫੀਆਂ ਪਵਾਤੀਆਂ ਹੋਣੀਆ* 🙏❤

  • @navdeepkumar9249
    @navdeepkumar9249 3 роки тому +106

    ਬਹੁਤ ਸੋਹਣਾ ਗੀਤ, ਜਿਉਂਦਾ ਵੱਸਦਾ ਰਹੇ ਰਾਜਵੀਰ ਜਵੰਦਾ ਵੀਰ , ਸਕੇ ਭਰਾਵਾਂ ਦੇ ਪਿਆਰ ਨੂੰ ਬਹੁਤ ਸੋਹਣੇ ਢੰਗ ਨਾਲ ਗੀਤ ਵਿਚ ਪਰੋਇਆ ਅਤੇ ਗਾਇਆ👍👍💖

  • @gursidhu895
    @gursidhu895 Рік тому +137

    ਮੇਰਾ ਛੋਟਾ ਭਰਾ ਮੇਰੀ ਜਾਨ ਆ ਮੇਰੇ ਛੋਟੇ ਭਾਈ ਵਾਸਤੇ ਮੇਰੀ ਜਾਨ ਵੀ ਹਾਜ਼ਰ ਆ ❤❤❤❤

  • @punjabsingh2648
    @punjabsingh2648 3 роки тому +126

    ਅੱਜ ਵੱਡੇ ਵੀਰ ਦੀ ਯਾਦ ਦਿਵਾ ਦਿੱਤੀ ਇਹ ਗਾਣੇ ਨੇ।। miss you brother

  • @TusharBhullar
    @TusharBhullar 3 роки тому +482

    ਕੋਣ ਕਹਿੰਦਾਂ ਵੀ ਲੋਕ ਵਧੀਆ ਗਾਣੇ ਸੁਣਦੇ ਨੀ, ਆਹ ਦੇਖਲੋ ਵੱਟ ਕੱਢੇ ਪਏ ਨੇ ਲਿਖਣ ਵਾਲੇ ਨੇ ਗਾਉਣ ਵਾਲੇ ਨੇ ਵੀਡਿਓ ਬਣਾਉਣ ਵਾਲੇ ਨੇ ਤੇ ਸੁਣਨ ਵਾਲਿਆਂ ਨੇ 👌🏻👌🏻👌🏻🙏🙏🙏👍🏻👍🏻👍🏻👍🏻✌🏻✌🏻✌🏻✌🏻

    • @SunitaDevi-5dg
      @SunitaDevi-5dg 3 роки тому +7

      Hnji verree sahi gall a bhot vadyia likyia v te pasand v kitaa gyia loka valoo ❤️❤️😊😊 sachi gall hai .. heart touching words ❤️

    • @bhanusaran7808
      @bhanusaran7808 3 роки тому +8

      ਬਿਲਕੁੱਲ ਸਹੀ ਕਿਹਾ ਵੀਰ ਜੀ 👍👍👌👌

    • @lakhathind9364
      @lakhathind9364 3 роки тому +3

      👍👍👍👍👍👍👍❤️❤️❤️❤️❤️❤️❤️

    • @lakhathind9364
      @lakhathind9364 3 роки тому +3

      Good luck

    • @saabchand8922
      @saabchand8922 3 роки тому +3

      Nice song ❤️

  • @gurvirgill8109
    @gurvirgill8109 3 роки тому +113

    ਇਹ ਗਾਣਾ ਬਹੁਤ ਪਸੰਦ ਆਇਆ ਬਾਰ ਬਾਰ ਸੁਣਦੇ ਹਾਂ ਦਿਲ ਨੂੰ ਸਕੂਨ ਮਿਲਦਾ ਹੈ💖💖😍😍

  • @kamaldeepsharma9465
    @kamaldeepsharma9465 11 місяців тому +39

    ਅੱਜ ਮੇਰੇ ਛੋਟੇ ਭਰਾ ਨੂੰ 2 ਸਾਲ ਹੋ ਗਏ ਜਦੋਂ ਵੀ ਇਹ ਗੀਤ ਸੁਣਦਾ ਆ ਅੱਖਾਂ ਚ ਹੰਝੂ ਆ ਜਾਂਦੇ ਆ 😭😭

  • @sandeepsingh7796
    @sandeepsingh7796 3 роки тому +35

    ਬਹੁਤ ਵਧੀਆ ਗੀਤ ਰੋਣਾ ਆ ਗਿਆ ਦੇਖ ਕੇ ਭਰਾ ਭਰਾ ਹੀ ਹੁੰਦਾ ਭਾਵੇਂ ਯਾਰ ਦੋਸਤ ਲੱਖ ਹੋਵਣ ਸਕਾ ਭਰਾ ਤਾਂ ਸਕਾ ਹੀ ਹੁੰਦਾ 🙏🙏🙏🙏🙏

  • @kewalcable4306
    @kewalcable4306 3 роки тому +40

    ਕਿਆ ਬਾਤ ਹੈ ਬਾਈ ਜੀ।
    ਬਹੁਤ ਹੀ ਸੋਹਣਾ ਗੀਤ
    ਲਵ ਯੂ ਯਾਰ
    ਮੰਨ ਭਰ ਆਇਆ ਗੀਤ ਸੁਣਕੇ ।

  • @kuljeetsinghbhullar1239
    @kuljeetsinghbhullar1239 3 роки тому +6

    ਵੀਰ ਕੋਈ ਸ਼ਬਦ ਨਹੀ। ਇਸ ਸਾਲ ਮੇਰੇ ਭਰਾ ਦੀ ਮੌਤ ਹੋ ਗਈ ਸੀ। ਬਹੁਤ ਸੋਹਣੇ ਸ਼ਬਦ ਨੇ ਇਸ ਗੀਤ ਦੇ।ਅਜਿਹੇ ਗੀਤਾਂ ਦੀ ਬਹੁਤ ਲੌੜ ਹੈ ਸਮਾਜ ਨੂੰ।

  • @HarwinderSingh-z8y
    @HarwinderSingh-z8y Рік тому +13

    ਭਰਾਵਾਂ ਦਾ ਪਿਆਰ ਬਿਆਨ ਕਰਨ ਲਈ ਇਸ ਤੋਂ ਸੋਹਣਾ ਗਾਣਾ ਤੇ ਵੀਡਿਉ ਸ਼ਾਇਦ ਹੀ ਕੋਈ ਹੋਰ ਹੋਵੇ। ਬਹੁਤ ਵਧੀਆ ਗੀਤ ਇਦਾਂ ਹੀ ਅੱਗੇ ਵੀ ਜਾਰੀ ਰੱਖੋ।

  • @HarjotSingh-jv9zi
    @HarjotSingh-jv9zi 3 роки тому +52

    ਬਹੁਤ ਖੂਬ ਲਿਖਿਆ ਤੇ ਗਾਇਆ 👌👌👌...
    ਕਦੇ ਵੀ ਭਰਾਵਾਂ ਚ ਫਿੱਕ ਨਾ ਪਵੈ....

  • @kanchudhillon289
    @kanchudhillon289 3 роки тому +159

    ਅੱਜ ਦੇ ਸਮੇਂ 'ਚ ਇਹੋ ਜਿਹੇ ਗੀਤਾਂ ਦੀ ਲੋੜ ਆ, ਵਰਨਾ ਹਥਿਆਰਾਂ ਨਾਲ ਬੰਦੇ ਮਾਰਨ, ਪਾੜਨ ਦਾ ਦੋਰ ਅੱਜ ਕੱਲ੍ਹ ਗਾਣਿਆਂ 'ਚ ਚਲ ਹੀ ਰਿਹਾ ਆ। ਬਹੁਤ ਵਧੀਆ ਗੀਤ ਜੀ। 🥰🥰 God bless you 🙏❤

    • @surjeetsinghroyal3508
      @surjeetsinghroyal3508 3 роки тому +1

      Nice song bro

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      @@kanchudhillon289 ਗੀਤਕਾਰ ਦੇਵ ਖੁੱਡੀ ਕਲਾਂ ਦਾ ਗੀਤ ਹੈ ਜੀ।

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      @@kanchudhillon289 ਜਿਹੜਾ ਗਾਇਕ ਜਿਆਦਾ ਪ੍ਰਸਿੱਧ ਨਹੀਂ ਜੀ ਓਹਦੀ ਸਟੇਜ ਤੋਂ ਚੋਰੀ ਹੋ ਜਾਂਦੇ ਆ। ਇਹੋ ਜੇ ਗੀਤਕਾਰ ਉਹਨਾਂ ਦੇ ਗਾਏ ਗੀਤ ਮਸ਼ਹੂਰ ਗਾਇਕਾਂ ਨੂੰ ਦੇ ਦਿੰਦੇ ਆ।

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      @@kanchudhillon289 ਬਿਲਕੁਲ ਜੀ ਵਧੀਆ ਗੀਤ ਆ।

  • @user-khosa.855.
    @user-khosa.855. Рік тому +14

    Asee apas ch bhot ldye krdee hunde c bt ehh geet sun k aukha bhar aeyaa mai chupp reh k ldye khatam kar dina hun😔👌👌👌🙏🙏🙏🤗

  • @sarbjitkaur4072
    @sarbjitkaur4072 Рік тому +118

    ਮੈਂ ਦੋ ਭਰਾਵਾਂ ਦੀਆਂ ਪੰਜ ਭੈਣਾਂ ਹਾਂ ਦੋਵੇਂ ਭਰਾਵਾਂ ਦੀ ਮੌਤ ਤੋਂ ਬਾਅਦ ਇਸ ਗੀਤ ਨੇ ਵੀਰਾ ਨੂੰ ਯਾਦ ਕਰਦਿਆਂ ਦਿਲ ਦੇ ਟੁਕੜੇ ਟੁਕੜੇ ਕਰ ਦਿੱਤੇ

    • @GurtajSingh-nd3zk
      @GurtajSingh-nd3zk Рік тому +3

      😢😢😢😢😢😢😢😢

    • @jasmeet78647
      @jasmeet78647 Рік тому +4

      ਹੌਸਲਾ ਨੀ ਹਾਰੀ ਦਾ ਭੈਣ ਮੇਰੀਏ ਵਾਹਿਗੁਰੂ ਜੀ ਭਲੀ ਕਰਨਗੇ 😢😢🙏🙏🙏

    • @middleclass1032
      @middleclass1032 Рік тому +1

      😢😢😢

    • @pargat6215
      @pargat6215 Рік тому

      😢😢

    • @vishalsidhu5406
      @vishalsidhu5406 9 місяців тому +1

      Bhaneee 😭😭 eh dukh to hi samaj skdi jite biti ohi jaane

  • @h.smotors7347
    @h.smotors7347 3 роки тому +90

    ਪੂਰੀ ਟੀਮ ਵਧਾਈ ਦੀ ਪਾਤਰ ਹੈ staliné ਵੀਰ ਜੀ ਤੇ ਰਾਜਵੀਰ ਜਵੰਦਾ ਜੀ,,,,,,,,ਧੱਨਵਾਦ ਟੀਮ ਦਾ ਜੋ ਮੇਰੇ ਬੇਟੇ ਵੰਸ਼ਪ੍ਰੀਤ ਨੂੰ ਇਸ ਗੀਤ ਦਾ ਹਿੱਸਾ ਬਣਾਇਆ

    • @VarinderSingh-cx2hw
      @VarinderSingh-cx2hw 3 роки тому +1

      Good 👍

    • @lovepreetrumana9415
      @lovepreetrumana9415 3 роки тому +1

      Bai Gill rounta v a

    • @mandeepkumar6028
      @mandeepkumar6028 3 роки тому +1

      Writer da jikar koi ghat he krda a
      Koi shaq nhi gaya b vdia a video b boht vdia a

    • @mandeepkumar6028
      @mandeepkumar6028 3 роки тому

      @@lovepreetrumana9415 oh b boht vdia writer ne

    • @Brarbajakhana
      @Brarbajakhana 9 місяців тому

      @@mandeepkumar6028ਨਹੀ ਬਾਈ ਇਹ ਗੀਤ ਕੰਮੇਆਣੀਏ ਕਿੰਗਰੇ ਨੇ ਲਿਖਿਆ

  • @gp1267
    @gp1267 2 роки тому +268

    ਜਦੋਂ ਵੀ ਸੁਣਦਾ ਹਾਂ ਉਦੋਂ ਹੀ ਅਖਾਂ ਚੋਂ ਪਾਣੀ ਆ ਜਾਂਦਾ ਏਨੀ ਸਚਾਈ ਹੈ ਗੀਤ ਵਿਚ
    🙏🙏
    ਪਰ ਅਫਸੋਸ ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਢਾਹ ਕੇ ਲੇਈ ਜਾਂਦਾ
    ਉਹ ਘਰ ਪਰਿਵਾਰ ਸਵਰਗ ਤੋਂ ਘੱਟ ਨਹੀਂ ਹੈ ਜਿਥੇ ਅਜ ਵੀ ਭਰਾ ਭਰਾ ਦੀਆਂ ਬਾਹਵਾਂ ਬਣਕੇ ਰਹਿੰਦੇ ਹਨ
    🙏🙏

    • @SukhDevSingh-fk3bm
      @SukhDevSingh-fk3bm 2 роки тому +2

      Sachi gal y ji

    • @dharamveer5985
      @dharamveer5985 2 роки тому

      Veer Rajvir g bilkul sach gaya a par Sare veer mil ke rahan ta fir rola kis gal da

    • @GarryGilll-iz2iv
      @GarryGilll-iz2iv Рік тому

      You are right brother ☺️☺️☺️☺️😂

    • @SahibSingh-ix2dl
      @SahibSingh-ix2dl Рік тому

      Sahi mere v ek veer c usdi di two month ago death ho ghi veere miss you so much 😢😢😢

  • @TheJimmysaini
    @TheJimmysaini 3 роки тому +104

    ਬਹੁਤ ਸੋਹਣਾ ਗੀਤ ਰਾਜਵੀਰ ਵੀਰੇ ❤️
    ਏਦਾਂ ਦੇ ਗੀਤ ਹੋਣੇ ਚਾਹੀਦੇ ਆ, ਜਿਹਦੇ ਤੋਂ ਕੁਛ ਸਿੱਖਣ ਨੂੰ ਮਿਲੇ।
    ਰੱਬ ਕਰਕੇ ਏਦਾਂ ਹੀ ਸਾਰੇ ਵੀਰਾਂ ਦਾ ਪਿਆਰ ਬਣਿਆ ਰਹੇ

  • @bantysingh7280
    @bantysingh7280 Рік тому +17

    ਬਹੁਤ ਵਧੀਆ ਭਰਾਵਾ ਚ ਪਿਆਰ ਨੀ ਮੁੱਕਣ ਦਿੰਦਾ ਇਹ ਗੀਤ 👍👍👍👍👍👍

  • @surindersinghlapran6492
    @surindersinghlapran6492 3 роки тому +234

    ❤❤ਬਹੁਤ ਬਹੁਤ ਵਧੀਆ ਗੀਤ ਵੀਰ ਕੋਈ ਲਫਜ ਨੀ ਤਾਰੀਫ ਕਰਨ ਇੰਨਾ ਵਧੀਆ ਲਿਖਿਆ ਤੇ ਇੰਨਾ ਵਧੀਆ ਗਾਇਆ ਵੀਰ ਰੱਬ ਲੰਮੀਆਂ ਉਮਰਾਂ ਬਕਸ਼ੇ ਇੰਦਾ ਦੇ ਗੀਤ ਕਲਾਕਾਰ ਨੂੰ ਹਮੇਸ਼ਾ ਜਿਉਂਦਾ ਰੱਖਦੇ ਨੇ 👍👍❤❤❤

    • @baljitlubana6921
      @baljitlubana6921 3 роки тому +2

      ਸਹੀ ਗੱਲ ਵੀਰ ਜੀ ❤️👌

    • @Jatt_william_8
      @Jatt_william_8 3 роки тому +5

      👌👌🕊️

    • @gurudebariq
      @gurudebariq 3 роки тому +1

      @@Jatt_william_8 ਕੌਰ ਭੈਣਜੀ ਜਿਹੜੇ ਤੁਸੀ ਗੀਤ ਨੂੰ 👌 ਦਿੰਦੇ ਨਹੀਂ ਥੱਕ ਰਹੇ ਉਸ ਗੀਤ ਵਿੱਚ ਦਿਖਾਇਆ ਗਿਆ ਹੈ ਕਿ ਜੇ ਤੁਹਾਡੇ ਕੋਲ਼ੋਂ ਰੋਟੀ ਠੀਕ ਨਾ ਬਣੀ, ਜਾਂ ਤੁਹਾਡਾ ਘਟੀਆ ਪਤੀ ਪਰਮੇਸ਼ਵਰ ਵੈਸੇ ਹੀ ਗ਼ੁੱਸੇ ਹੋਇਆ ਤਾਂ ਉਹ ਤੁਹਾਡੇ ਬੇਗੈਰਤ ਮੂੰਹ ੳਤੇ ਤੜਾਕ ਕਰਦੀ ਚਪੇੜ ਮਾਰੇਗਾ ਅਤੇ ਤੁਹਾਡੇ ਵੀਰ ਜੀ ਤੁਹਾਨੂੰ ਬਚਾੳਣ ਆਣਗੇ. ਪਰ ਜੇ ਤੁਹਾਡਾ ਭਰਾ ਨਾ ਹੋਇਆ ਤਾਂ ਤੁਸੀ ਗਏ. ਪੰਜਾਬ ਦੀਆਂ ਬੇਗੈਰਤ ਬੀਬੀਆਂ ਨੂੰ ਬੇਨਤੀ ਹੈ ਕਿ ਅਕਲ ਨੂੰ ਕੁਝ ਹੱਥ ਮਾਰਨ.

  • @rajrajgulzar8056
    @rajrajgulzar8056 2 роки тому +55

    ਵੀਰ ਹੋਵੇ ਜਾਂ ਭੈਣ,ਨਾਲ ਦੇ ਜੰਮੇ ਸੱਚੀ ਮੁੱਲ ਨਹੀਂ ਮਿਲਦੇ , ਬਹੁਤ ਹੀ ਵਧੀਆ ਗੀਤ ਵੀਰ ਜੀ

  • @pendustar1857
    @pendustar1857 3 роки тому +328

    ਦਿੱਲ ਤੋਂ ਲਿਖਿਆ ਗੀਤ ਆ,
    ਕੋਈ ਸਬਦ ਨਹੀਂ ਕੁੱਝ ਕਹਿਣ ਨੂੰ
    👌👌👌👌👌

  • @mikasurkhpuria2579
    @mikasurkhpuria2579 2 місяці тому +1

    ਮੇਰੇ ਭਰਾ ਨੂੰ ਅੱਜ ਪੂਰੇ 2ਸਾਲ ਹੋ ਗਏ ਇਸ ਦੁਨੀਆ ਤੋਂ ਗਏ ਨੂੰ,,,,ਬੁਹਤ ਯਾਦ ਆਉਂਦੀ ਓਹਦੀ ਹਰ ਦਿਨ,,,,ਗੀਤ ਸੁਣ k ਅੱਜ ਫਿਰ ਦਿਲ ਰੋ ਪਿਆ😢😢

  • @gurpreetsinghsekhon3962
    @gurpreetsinghsekhon3962 3 роки тому +144

    ਬਿਲਕੁਲ ਸੱਚ ਆ ਨਾਲ ਦੇ ਜੰਮੇ ਭਰਾ ਕਦੇ ਵੀ ਦੁਬਾਰਾ ਨਹੀਂ ਮਿਲਦੇ .miss u wade bai 😭😭😭😭😭😭

    • @sonubhinder54
      @sonubhinder54 3 роки тому +2

      😭😭😭😭 sahi gall a bro 😢 mera v vadda bro nahi reha miss you bro

    • @ranvirsinghsingh6006
      @ranvirsinghsingh6006 3 роки тому +1

      @@sonubhinder54 😭😭😭😭😭😭😭😭😭😭😭😭😭😭😭😭mera b wada bhai shad gya

    • @sonubhinder54
      @sonubhinder54 3 роки тому

      @@ranvirsinghsingh6006 😭😭😭😭very sad bro

    • @ranjitksandhu5279
      @ranjitksandhu5279 3 роки тому

      😢😢

    • @mandeepkumarpeerkot7144
      @mandeepkumarpeerkot7144 6 місяців тому

      Vda bai pio saman hunda rona onda sachi a song sunke jionda reh y is get nu bnon alia

  • @KulwinderSingh-yi7xe
    @KulwinderSingh-yi7xe 3 роки тому +10

    ਬਹੁਤ ਵਧੀਆ ਜੀ
    ਲੰਮੇ ਸਮੇਂ ਤੋਂ ਬਾਅਦ ਪੰਜਾਬੀ ਸਿੰਗਰਾਂ ਵਿਚੋਂ ਸਿਰਫ ਤੁਸੀਂ ਹੀ ਇਸ ਤਰ੍ਹਾਂ ਦਾ ਗੀਤ ਗਾਇਆ ਜਿਹੜਾ ਬਹੁਤ ਘਰਾਂ ਨੂੰ ਮਿਲਕੇ ਆਪਸ ਵਿੱਚ ਵਰਤਣ ਲਾਉ

  • @prabhjodhsingh5907
    @prabhjodhsingh5907 3 роки тому +580

    ਜਵੰਦੇ ਵੀਰ ਮੈਂ ੩੦ ਸਾਲਾਂ ਦਾ ਹਾਂ ਮਰਦੇ ਦੱਮ ਤੱਕ ਇਹ ਗੀਤ ਸੁਣਦਾ ਰਹੂੰਗਾ,, ਤੇਰੇ ਏਸ ਗੀਤ ਕਰਕੇ ਮੈਂ ਬਹੁਤ ਪਿਆਰ ਕਰਨ ਲੱਗ ਗਯਾ ਆਪਣੇ ਭਰਾ ਨੂੰ .....ਜਿਉਂਦਾ ਰਹਿ ਜਵੰਦੇ ਵੀਰ ❤❤Love u

  • @ILTILANATV
    @ILTILANATV 10 місяців тому +4

    ਜਿਉਦਾ ਰਹਿ ਵੀਰਿਆਂ ਇਹ ਗੀਤ ਬਹੁਤ ਸੁਣੀਦਾ ਇੱਲਤੀ ਲਾਣਾਂ ਚੈਨਲ

  • @HarminderDhaliwal_4041
    @HarminderDhaliwal_4041 3 роки тому +18

    ਸੱਚੀ video ਦੇਖ ਕੇ ਅੱਖਾਂ ਚ ਪਾਣੀ ਆ ਗਿਆ. Heart touching . Best Wishes sari team nu...❤️❤️🙏🙏

  • @HarvySandhu
    @HarvySandhu 3 роки тому +485

    ਰੁਆ ਦਿੱਤਾ ਵੀਰਿਓ ਸਟਾਲਿਨਵੀਰ, ਰਾਜਵੀਰ 🙏🏼🙏🏼♥️♥️

  • @jagjeevankumar8454
    @jagjeevankumar8454 3 роки тому +62

    ਬੁਹੁਤ ਹੀ ਵਧੀਆ ਗੀਤ ਵੀਰ ਜੀ,
    ਭਰਾਵਾਂ ਤੋ ਵੱਧ ਕਿ ਕੋਈ ਹੋਰ ਨਹੀ ਨਾ ਕੋਈ ਯਾਰ ਮਿੱਤਰ ।

  • @1merapind
    @1merapind Рік тому +16

    ਬਹੁਤ ਸੋਹਣਾ ਗੀਤ ਗਾਇਆ ਵੀਰ ਜਿਉਂਦਾ ਰਹਿ
    ਦਿਲ ਭਰ ਆਉਂਦਾ ਜਦੋ ਵੀ ਇਹ ਗੀਤ ਸੁਣੀਦਾ

  • @pinder442
    @pinder442 3 роки тому +133

    😭😭🙏🏻 ਸਹੀ ਗੱਲ h ਸਾਰੇ ਵੀਰ ਇਕੱਠੇ ਰਹਿਣ 🙏🏻 ਭੈਣਾ ਨੂੰ v ਬੇਨਤੀ ਜਦ ਕਿਸੇ ਦੇ ਘਰ ਨੂੰਹ ਬਣ ਜਾਣਾ ਕਦੇ v oh ghre ja k 🙏🏻 ਵੀਰਾਂ ਚ ਫਰਕ ਨਾ ਪਵਾਇਓ 🙏🏻🙏🏻🙏🏻😭 ਵਾਹਿਗੁਰੂ ਜੀ

    • @harmandhillon6656
      @harmandhillon6656 3 роки тому

      Right g

    • @mandeepkumar6028
      @mandeepkumar6028 3 роки тому +1

      Sach keha tusi sab de soch eho jehe ho jawe sab miljul k rehn

    • @BalwinderSingh-mx2gy
      @BalwinderSingh-mx2gy 3 роки тому +3

      ਬਿਲਕੁਲ ਜੀ ਸਹੀ ਕਿਹਾ ਤੁਸੀਂ ,ਇਹ ਬਹੁਤ ਜਰੂਰੀ ਹੈ,ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸਮਝਾਉਂਦੇ ਨਹੀਂ ਸਗੋਂ ਅਲੱਗ ਹੋਣ ਲਈ ਕਹਿਦੇਂ ਹਾਂ।

    • @mandeepkumar6028
      @mandeepkumar6028 3 роки тому

      @@BalwinderSingh-mx2gy boht vdia soch a sir g

    • @GurwinderSingh-ss9so
      @GurwinderSingh-ss9so 3 роки тому +3

      ਮੇਰੀ ਭਾਬੀ ਜੀ ਨੇ ਮੇਰਾ ਰੱਬ ਵਰਗਾ ਵੱਡਾ ਭਰਾ ਮੈਥੋਂ ਐਨੀ ਦੂਰ ਕਰਤਾ ਕਿ ਉਸ ਨੇ ਮੈਨੂੰ ਕਦੇ ਫੋਨ ਵੀ ਨਹੀਂ ਕੀਤਾ ਹੁਣ ਜਿਹੜਾ ਮੇਰੇ ਉੱਤੋ ਪਹਿਲਾਂ ਜਾਨ ਵਾਰਦਾ ਸੀ ਮੈਂ ਜਦ ਵੀ ਇਹ ਗੀਤ ਸੁਣ ਦਾ ਹਰ ਵਾਰ ਮੇਰੀਆਂ ਅੱਖਾਂ ਵਿਚੋਂ ਹੰਝੂ ਡਿੱਗ ਜਾਂਦੇ ਵਾਹਿਗੁਰੂ ਜੀ ਕਰੇ ਇਹ ਗੀਤ ਉਹ ਵੀ ਸੁਣ ਲਵੇ ਸ਼ਾਇਦ ਫੋਨ ਕਰ ਲਵੇ 😭

  • @JALWA6
    @JALWA6 3 роки тому +184

    ਦਿਲ ਖੁਸ਼ ਹੋ ਗਿਆ ਸੁਣ ਕੇ,,,ਰਾਜਵੀਰ ਬਾਈ ਬਹੁਤ ਸੋਹਨਾ ਅਤੇ ਸੱਭਿਆਚਾਰਕ ਗਾਣਾ,, ਇਹੋ ਜਿਹੇ ਗਾਣਿਆਂ ਦੀ ਅੱਜ ਦੇ ਵੇਲੇ ਸਖ਼ਤ ਲੋੜ ਹੈ❤️❤️❤️

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +2

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

    • @vickylatalamasih3799
      @vickylatalamasih3799 2 роки тому +2

      @@ਹਰਵੀਰਸਿੰਘ-ਘ5ਡ fr ta boht galt gal ha kisi di mehnat lgi honi aa es song te

    • @tarsemsingh8270
      @tarsemsingh8270 2 роки тому

      Pl

  • @ehjanamtumharelekhe13
    @ehjanamtumharelekhe13 3 роки тому +9

    ਬਹੁਤ ਵੀ ਕਹਿਏ ਤਾਂ ਕੀ ਕਹਿਏ, ਕੋਈ ਅਲਫਾਜ ਨੀ, ਰੱਬ ਕਰੇ ਜੇਕਰ ਅੱਜ ਦੇ ਲਿਖਾਰੀ ਤੇ ਗਉਣ ਵਾਲੇ ਅਜਿਹਾ ਲਿਖੇ ਤੇ ਗਾਵੇ, ਸਾਡੀ ਜਵਾਨੀ ਤੇ ਆਉਣ ਵਾਲੀ ਪੀੜੀ ਦਾ ਬਚਾਅ ਹੋ ਸਕਦਾ, ਜਿਊਂਦੇ ਰਹੋ ਬਾਈ ਜੀ, ਚੜਦੀ ਕਲਾ 'ਚ ਰਹੋ .... 👍👍👍👍👍👍

  • @prabhjotprabhjot6422
    @prabhjotprabhjot6422 Рік тому +4

    ਮੇਰਾ ਕੋਈ ਭਰਾ ਨਹੀਂ ਇਹ ਗਾਣਾ ਸੁਣ ਕੇ ਬਹੁਤ ਰੋਣਾ ਆਉਂਦਾ 😭

  • @babbujassar800
    @babbujassar800 3 роки тому +82

    ਕਿਆ ਬਾਤ ਹੈ ਬਾਈ ਵਾਹਿਗੁਰੂ ਮਿਹਰ ਕਰੇ ਏਦਾ ਹੀ ਵਧੀਆ ਗਾਣੇ ਪੇਸ਼ ਕਰਦੇ ਰਹੋ ♥️💯🙏

    • @PawanSingh-zb5tf
      @PawanSingh-zb5tf 3 роки тому

      ਬਹੁਤ ਵਧੀਆ ਹੈ ਵੀਰ ਜੀ

  • @sukhwinderhammi344
    @sukhwinderhammi344 3 роки тому +536

    😭😭😭
    Song ਸੁਣਕੇ ਰੋਣਾ ਆ ਗਿਆ ਵੀਰ ਜੀ, ਬਹੁਤ ਦਿਲ ਨੂੰ ਛੂਹ ਗਿਆ ਜੀ ਇਹ song
    ਜਿਉਦਾ ਰਹਿ ਵੀਰਾ,

  • @rosesuman4052
    @rosesuman4052 2 роки тому +58

    ਸਲਾਮ ਗੀਤਕਾਰ ਤੇ ਗੀਤ ਗਾਉਣ ਵਾਲੇ ਨੂੰ♥️♥️ਦਿਲ ਨੂੰ ਛੂ ਗਿਆ

  • @SimranKaur-n2t
    @SimranKaur-n2t 2 місяці тому +28

    😢😢😢ਮੇਰਾ ਤਾ ਕੋਈ ਭਰਾ ਹੀ ਨਹੀਂ😢😢ਚਾਰ ਭੈਣਾ😢😢😢 ਦਿਲ ਨੂੰ ਛੂ ਲੈਂਦਾ ਇਹ ਗੀਤ ਮੇਰੇ😢😢😢

  • @brendanmccullum3260
    @brendanmccullum3260 3 роки тому +81

    I have no words for you bro ਇਕ ਨੰਬਰ ਗਾਡਰ ਗਾਣਾ ਕੋਈ ਤੋੜ ਨਈਂ ਸੱਚੀਆਂ ਗਲਾਂ 👌👍💞

  • @Se20_Devigarh_Chhana_Wala
    @Se20_Devigarh_Chhana_Wala 3 роки тому +85

    ਬਹੁਤ ਘੈਂਟ Song ਆ ਜਵੰਦਾ ਵੀਰ ਜੀ, ਸਾਰੀਆਂ ਗੱਲਾਂ ਸੱਚ ਨੇ ਗਾਣੇ ਚ ❤️❤️❤️❤️❤️

  • @harpreetsandhu8913
    @harpreetsandhu8913 3 роки тому +130

    ਬਹੁਤ ਸੋਹਣਾ ਗੀਤ ਵੀਰੇ, ਦਿਲ ਨੂੰ ਸ਼ੂਹ ਗਿਆ, ਜਿਵੇਂ ਜਿਵੇਂ ਗੀਤ ਅੱਗੇ ਵਧਦਾ ਜਾਂਦਾ ਹੈ, ਦਿਲ ਨੂੰ ਸ਼ੂਹ ਜਾਂਦਾ ਹੈ। ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਤੇ ਤੁਸੀਂ ਏਦਾਂ ਹੀ ਲੋਕ ਗੀਤ ਗਾਉਂਦੇ ਰਹੋ।

    • @rohisingh6190
      @rohisingh6190 3 роки тому

      🙏🙏🙏🙏🙏🙏🙏💞💞💞

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

  • @sandeeprai786
    @sandeeprai786 6 днів тому +2

    ਇਸ ਗੀਤ ਨੂੰ ਸੁਣ ਕੇ ਅੱਖਾਂ ਚ ਹੰਜੂ ਆ ਗਏ ਆਪਣੇ ਭਰਾ ਦੀ ਯਾਦ ਚ l Miss you bro

  • @Darshansingh-vs3bm
    @Darshansingh-vs3bm 3 роки тому +59

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ... ਇਹੋ ਜਿਹੇ ਗੀਤਾਂ ਦੀ ਅੱਜ ਕੱਲ੍ਹ ਕਮੀ ਹੈ ਜਿੰਨ੍ਹਾ ਨੂੰ ਪਰਿਵਾਰ ਵਿੱਚ ਬੈਠ ਕੇ ਸਾਰੇ ਵੇਖ ਸਕਣ... ਖੁਸ਼ ਰਹੋ ਤੇ ਇਸ ਤਰ੍ਹਾਂ ਦੇ ਸਚਾਈ ਨੂੰ ਪੇਸ਼ ਕਰਨ ਵਾਲੇ ਹੋਰ ਗੀਤ ਲੲੀ ਮੁਬਾਰਕਾਂ🌺🌺

  • @stubbornjatt7292
    @stubbornjatt7292 3 роки тому +45

    ਇਹੌ ਜਿਹੇ ਗਾਣਿਆ ਦੀ ਬਹੁਤ ਜਰੂਰਤ ਆ ਬਾਈ ਅੱਜ ਦੇ ਸਮੇ ਚ
    ਲੌਕ ਬਹੁਤ ਖਰਾਬ ਨੇ ਤੌੜ ਕੇ ਰਾਜੀ ਨੇ ਜੌੜ ਕੇ ਨੀ 💯

  • @ranglapunjabropar2747
    @ranglapunjabropar2747 3 роки тому +129

    ਸ਼ਾ ਗਿਆ ਜਵੰਦੇ ਵੀਰ,, ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਆ ਤੇਰੇ ਗੀਤ ਵਿੱਚ,, ਬਾਕੀ ਸਭ ਕੁਝ ਦੁਨੀਆਂ ਤੇ ਦਵਾਰਾ ਮਿਲਜੂ ਨਾਲ ਦੇ ਜੰਮੇ ਭੈਣ ਭਰਾ ਇਕ ਵਾਰੀ ਜਹਾਨੋਂ ਗਏ ਦਵਾਰਾ ਨੀ ਮਿਲਦੇ,, ਵਧੀਆ ਲਿਖਤ,, ਜਿਊਂਦੇ ਵੱਸਦੇ ਰਹੋ🙏

    • @maancows8572
      @maancows8572 3 роки тому

      ਜਵੰਧਾਂ

    • @dishikabhatti892
      @dishikabhatti892 3 роки тому +1

      Yes this very painful view

    • @ginderkamal6780
      @ginderkamal6780 3 роки тому

      Bai ਕਿ ਦਸਾਂ ਹੁਣ ਮਈ 😢😢😢

    • @lakhvindercheema1998
      @lakhvindercheema1998 3 роки тому +1

      Bahot e pyara reality vala song a baar baar sun k v mn nhi bhardaa likhn valy v ty gaon valy v vasdy rehn

    • @lakhvindercheema1998
      @lakhvindercheema1998 3 роки тому

      Bahot e pyara reality vala song a baar baar sun k v mn nhi bhardaa likhn valy v ty gaon valy v vasdy rehn

  • @jaswantrai9455
    @jaswantrai9455 Рік тому +16

    ਮੇਰਾ ਭਰਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਛੋਟੀ ਉਮਰ ਵਿੱਚ 22 ਸਾਲ
    ਏਹ ਗੀਤ ਸੁਣ ਕੇ ਭੁੱਬ ਨਿਕਲ ਗਈ ਮੇਰੀ
    ਬਹੁਤ ਰੋਣਾ ਆਇਆ ਯਾਦ ਕਰਕੇ ਭਰਾ ਨੂੰ

  • @hardevshergill6342
    @hardevshergill6342 2 роки тому +64

    ਰਾਜਵੀਰ ਬਾਈ ਜੀ ਨੇ ਦਿਲ ਨੂੰ ਛੂਹਣ ਵਾਲਾ ਗੀਤ ਗਾਇਆ. ਗੀਤਕਾਰ ਨੇ ਬਹੁਤ ਸੋਹਣਾ ਗੀਤ ਲਿਖਿਆ ਬਹੁਤ ਸੋਹਣੇ ਬੋਲ ਇਸ ਗਾਣੇ ਦੇ ਪ੍ਰਮਾਤਮਾ ਲੰਮੀਆਂ ਉਮਰਾ ਬਖਸ਼ੇ .........🙏

  • @MKMK-nb1ur
    @MKMK-nb1ur 3 роки тому +68

    ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ,,
    ਭੈਣਾਂ ਨੂੰ ਮਾਣ ਵੀਰਾਂ ਤੇ ਹੁੰਦਾ!
    ਏਹ ਰਿਸ਼ਤਾ ਦੁਨੀਆਂ ਦਾ ਸਭ ਤੋ ਹਸੀਨ ਹੁੰਦਾ,
    ਵੀਰ ਹੀ ਹਮੇਸ਼ਾ ਭੈਣ ਦੇ ਦਿਲ ਦੇ ਕਰੀਬ ਹੁੰਦਾ,,

  • @dhanvirsingh1043
    @dhanvirsingh1043 3 роки тому +36

    ਸਹੀ ਗੱਲ ਆ ..ਭੈਣਾਂ ਭਰਾਵਾਂ ਦੇ ਰਿਸ਼ਤਾ ਵਰਗਾ ਕੋਈ ਦੁਨੀਆਂ ਤੇ ਰਿਸ਼ਤਾ ਹੈ ਨੀਂ..🙏🙏👍👍👍❤️❤️

  • @AulakhrampalSingh
    @AulakhrampalSingh Місяць тому +1

    ਰੱਬ ਦਾ ਸ਼ੁਕਰ ਆ ਮੇਰੀਆਂ ਭੈਣਾਂ ਸੁਖੀ ਵੱਸਦੀਆ ਵਾਹਿਗੁਰੂ ਜੀ ਸਾਰੀਆਂ ਭੈਣਾ ਦੇ ਘਰ ਪਰਿਵਾਰਾ ਚ ਸੁੱਖ ਸ਼ਾਂਤੀ ਰਹੇ

  • @kamalgillkamalgill8022
    @kamalgillkamalgill8022 2 роки тому +48

    ਬਾਈ ਦਾ ਗੀਤ ਸੁਣ ਕੇ ਰੋਣਾ ਆ ਗਿਆ ਸੱਚੀ ਸਕੇ ਭਰਾਵਾਂ ਬਿਨਾਂ ਕੋਈ ਨੀ ਬਣਦਾ ਰੱਬਾ ਇੱਕ ਵੀਰ ਤਾਂ ਸਭ ਨੂੰ ਦੇਵੀ ਸਾਨੂੰ ਪਤਾ ਸਕੇ ਭਰਾਵਾ ਬਿਨਾਂ ਕੋਈ ਨੀ ਪੁੱਛਦਾ

    • @pardeepcheema3126
      @pardeepcheema3126 2 роки тому +2

      Koi gal ni sister

    • @veerakaur5440
      @veerakaur5440 Рік тому +3

      Mere be veer nhi manu pata ma kida rahe rahi a veer to bana koi nhi push da rab ji har ik nu ik veer Dena

  • @deepdhiman566
    @deepdhiman566 3 роки тому +21

    ਬਹੁਤ ਸੋਹਣਾ ਗਾਇਆ,ਫਿਲਮਾਇਆ,,ਰੂਹ ਖੁਸ਼ ਹੋ ਗਈ
    On repeat

  • @kulwinderkaur5102
    @kulwinderkaur5102 3 роки тому +32

    ਬਿਲਕੁਲ ਇੱਕ -ਇੱਕ ਸ਼ਬਦ ਸੱਚ ਹੈ।

  • @ManpreetSingh-lk9cv
    @ManpreetSingh-lk9cv Місяць тому

    😢😢Miss you so much ਛੋਟੇ ਭਰਾ ਕੋਈ ਕਿੰਨਾ ਮਰਜ਼ੀ ਆਖੀ ਜਾਵੇ ਤੂੰ ਮੇਰਾ ਭਰਾ ਏ ਵੀਰਾ ਏ ਨਾਲ ਖੜ੍ਹੇ ਆਂ ਤੇਰੇ
    ਪਰ ਤੇਰੇ ਆਲੀ ਗੱਲ ਨੀ ਬਣਦੀ ਕਮਲਿਆ😢😢
    ਜਾਨ ਸੀ ਯਰ ਤੂੰ ਮੇਰੀ ਪਤਾ ਨੀ ਰੱਬ ਕਿਧਰ ਲੈ ਗਿਆ ਤੈਨੂੰ😢😭😭😭😭

  • @changill3008
    @changill3008 3 роки тому +38

    ਵੀਡੀਓ ਬਹੁਤ ਸੋਹਣੀ ਬਣਾਈ ਬਾਕੀ ਲਿੰਖਣ ਤੇ ਗੋਣ ਵਾਲੇ ਚਿੰਬ ਕੱਡਤੇ ਵੀਰ ਜੱਮੇ ਨਾਲ ਦੇ

  • @bhagwanvalmeki321
    @bhagwanvalmeki321 3 роки тому +38

    ਵਾਹ ਜੀ ਵਾਹ ਕਿਆ ਬਾਤ ਬਾਈ ਅੱਖਾਂ ਚ ਪਾਣੀ ਆ ਗਿਆ ਬਹੁਤ ਵਧੀਆ ਵੀਰ ਜੀ ❣️

  • @jasveersinghsidhu2337
    @jasveersinghsidhu2337 2 роки тому +47

    ਸੈਂਕੜੇ ਵਾਰ ਇਹ ਗੀਤ ਸੁਣਿਆ ਹਰ ਵਾਰ ਆਪਣੇ ਤੋਂ ਟੁੱਟੇ ਭਰਾ ਨੂੰ ਯਾਦ ਕਰਕੇ ਅੱਖ ਭਰ ਆੲੀ😥😥

  • @ANILKUMAR-qr5hu
    @ANILKUMAR-qr5hu 5 місяців тому +1

    No words for this song....only feelings ❤️❤️❤️bhai esa koi din nehi hunda jis din eh ganna nehi sunda mai❤️❤️🙏🙏🙏🙏

  • @sandeepkaursidhu6871
    @sandeepkaursidhu6871 3 роки тому +135

    ਜੁੱਗ ਜੁੱਗ ਜੀਓ ਵੀਰੇ ਬਹੁਤ ਸੋਹਣਾ ਗੀਤ ਲਿਖਣ ਵਾਲੇ ਵੀਰ ਨੂੰ ਤੇ ਗਾਓਂਣ ਵਾਲੇ ਵੀਰ ਨੂੰ ਦਿਲੋਂ ਸਲਾਮ

    • @happykaneja790
      @happykaneja790 3 роки тому +2

      Hello ਜੀ

    • @simarmalah6073
      @simarmalah6073 3 роки тому +1

      ❤❤❤❤❤

    • @harrysandhuharry5818
      @harrysandhuharry5818 3 роки тому

      ਸੰਦੀਪ ਕੌਰ ਸਿੱਧੂ ਜੀ ਤੁਸੀਂ ਵੀ ਬਹੁਤ ਵਧੀਆ ਲਿਖਦੇ ਹੋ,
      ਤੇ ਸ਼ਾਇਰੀ ਕਰਦੇ ਹੋ ।

    • @amangurm2897
      @amangurm2897 3 роки тому

      👌👌👌👌👌

    • @amangurm2897
      @amangurm2897 3 роки тому

      👌🏻👌🏻👌🏻👌🏻👌🏻

  • @foujimukerian1013
    @foujimukerian1013 3 роки тому +88

    ਖਿੱਚ ਕੇ ਰੱਖ ਮਿੱਤਰਾਂ,
    ਆੳਣ ਵਾਲਾ Time ਤੇਰਾ ਮਿੱਤਰਾਂ
    Support ਕਰੋ ਸਾਰੇ ਵੀਰ ਜੀ !

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

    • @ImmigrationsServices
      @ImmigrationsServices 9 місяців тому

      Case ਕਰ ਫੇਰ ਇੱਥੇ ਕੀ ਭਾਲਦਾ ਗੰਦ ਪਾਉਣੋਂ ਬਾਜ਼ ਨਹੀਂ ਆਉਂਦੇ ਤੁਸੀ ਲੋਕ​@@ਹਰਵੀਰਸਿੰਘ-ਘ5ਡ

  • @Amrit_Singh_Mehra
    @Amrit_Singh_Mehra 23 дні тому

    ਮੇਰੇ ਵੀਰ ਦੀ ਵੀ ਡੈਥ ਹੋ ਗਈ ਇਹ ਗੀਤ ਸੁਣਨ ਨਾਲ ਮੇਰਾਬਹੁਤ ਰੋਣਾ ਆਉਂਦਾ ਹੈ

  • @dakshkakkar4327
    @dakshkakkar4327 3 роки тому +630

    ਜਿਉਂਦਾ ਰਹਿ ਜਵੰਦਾ ਵੀਰ ਪਰਮਾਤਮਾ ਤੇਨੂੰ ਤਰੱਕੀਆਂ ਦੇਵੇ। ਦਿਲ ਦੀ ਗਹਿਰਾਈ ਤੱਕ ਪਹੁੰਚਣ ਵਾਲਾ ਗੀਤ । ਗੀਤਕਾਰ ਦੀ ਕਲਮ ਨੂੰ ਸਲਾਮ।

  • @karamjitsidhu418
    @karamjitsidhu418 3 роки тому +56

    ਕੋਈ ਸ਼ਬਦ ਨਹੀਂ ਮੇਰੇ ਕੋਲ ਤਰੀਫ਼ ਲਈ ਰੋਣ ਨਿਕਲ ਗਿਆ ਅਖੀਰ ਤੇ 🥲🥲🥲🥲🙏🙏🙏🙏🙏👏👏👏👏👏

  • @jasmeet78647
    @jasmeet78647 Рік тому +2

    ਬਾਂਹ ਬਲਦੀ ਚ ਅਪਣੇ ਹੀ ਪਾਉਂਦੇ 😢😢ਕੱਲਾ ਕੱਲਾ ਬੋਲ ਗੀਤ ਦਾ ਦਿਲ ਚੀਰਦਾ ਜਾਂਦਾ 😭😭😭😭😭😭😭😭😭

  • @jindarmy6444
    @jindarmy6444 3 роки тому +30

    Sister vaale lyrics te poori heart touching clip aaa 😊 ਭੈਣਾ ਨਾਲ ਭਰਾ ਹਮੇਸ਼ਾ ਖੜੇ ਰਹਿਣ

  • @sukhabhatti6131
    @sukhabhatti6131 3 роки тому +5

    ਬਹੁਤ ਵੱਧੀਆ ਗਾਇਆ ਵੀਰ ।। ਨਈ ਤਾਂ ਅੱਜ ਕਲ ਦੇ ਗਇਕ ਬੱਸ ਨਸ਼ਾ ਤੇ ਅਸਲਾ ਆਸ਼ਕੀ ਪਰਮੋਟ ਕਰਨ ਤੇ ਲੱਗੇ ਹੋਏ ਆ।। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @gsinghz320
    @gsinghz320 3 роки тому +23

    ਬਾਈ ਜੀ ਬਕਮਾਲ ਗੀਤ ਸੁਣ ਕੇ ਰੂਹ ਖੁਸ਼ ਹੋ ਗਈ.ਏਹੇ ਰਿਸ਼ਤੇ ਨੂੰ ਕਦੇ ਕਿਸੇ ਦੀ ਨਜ਼ਰ ਨਾ ਲੱਗੇ.. ਜੰਮੇ ਨਾਲ ਦੇ ਕਿਤੋਂ ਨੀ ਮੂਲ ਥਿਓਂਦੇ ਕੁੱਲ ਚੀਜ਼ ਮੂਲ ਵਿਕਦੀ 👌👌

  • @ANILKUMAR-qr5hu
    @ANILKUMAR-qr5hu 5 місяців тому +2

    Eh paaji tere leyi ❤️❤️❤️

  • @kiranboparai9180
    @kiranboparai9180 3 роки тому +37

    9 ਸਾਲ ਪਹਿਲਾਂ ਦੁਨੀਆਂ ਤੋਂ ਤੁਰ ਗਏ ਛੋਟੇ ਭਰਾ ਦੀ ਬਹੁਤ ਯਾਦ ਆ ਗਈ
    ਸੱਚੀ ਵੀਰ ਤੇਰੇ ਵਰਗਾ ਹੋਰ ਕੋਈ ਵੀ ਨਹੀਂ ਮਿਲਿਆ
    ਕਿਤੋਂ ਆਜਾ ਵੀਰ

  • @gurpreetbhullar1248
    @gurpreetbhullar1248 3 роки тому +12

    ਦਿਲ ਕਰਦਾ ਗਾਣਾ ਖਤਮ ਨਾ ਹੋਵੇ ❤️❤️

  • @creativemind336
    @creativemind336 3 роки тому +17

    ਬਹੁਤ ਹੀ ਵਧੀਆ ਗੀਤ ਆ ਵੀਰ ✍️
    ਇੱਕਦਮ ਸਹੀ ਗੱਲ ਕਹੀ ਆ 👌
    ਰੂਹ ਨੂੰ ਛੂਹ ਗਿਆ ❤❤❤

  • @GhumanJatt-e5h
    @GhumanJatt-e5h 2 місяці тому

    ਸਕਾ ਭਰਾ ਦੀ ਜਗ੍ਹਾ ਕੋਈ ਨੀ ਲੈ ਸਕਦਾ 🙌🏻🌸🌏

  • @DavinderSingh-sn2ut
    @DavinderSingh-sn2ut Рік тому +64

    ਇਹ ਗੀਤ ਸੁਣ ਕੇ ਮੇਨੂ ਰੋਣਾ ਆ ਜਾਂਦਾ ਮੇਰਾ ਵੱਡਾ ਵੀਰ ਜੋ ਇਕ ਸਾਲ ਪਹਿਲਾਂ ਇਸ ਦੁਨੀਆ ਤੋਂ ਸਾਂਨੂੰ ਛੱਡ ਕੇ ਚਲਾ ਗਿਆ i miss u Big Brother 😭😭

  • @bunnysingh5635
    @bunnysingh5635 5 місяців тому

    Paji ehh song ne sachi bhai da pyaar yaad dilata thank you paji jo bhul jande ne ki vada bhai bhai honda hai apne hi kaam andey ne ❤❤❤

  • @rajvirsingh-xe2fo
    @rajvirsingh-xe2fo 3 роки тому +9

    ਵਾਹ ਜੀ ਵਾਹ
    ਬਹੁਤ ਵਧੀਆ ਗਾਣਾ ਵੀਰ ਜੀ ।
    ਏਸ ਗਾਣੇ ਨਾਲ ਭਰਾਵਾਂ ਵਿੱਚ ਹੋਰ ਵੀ ਜਿਆਦਾ ਪਿਆਰ ਕਾਇਮ ਹੋ ਜਾਵੇਗਾ ।
    ਵਾਹਿਗੁਰੂ ਤੁਹਾਡੀ ਕਲਮ ਦਾ ਮੁੱਲ ਜਰੂਰ ਪਾਵੇਗਾ।

  • @kulveersharma7723
    @kulveersharma7723 3 роки тому +49

    ਬਾਈ ਜੀ ਗੀਤ ਬਹੁਤ ਸੋਹਣਾ ,ਸੁਣ ਕੇ ਰੂਹ ਖੁਸ਼ ਹੋ ਗੀ ਸਭ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ ਭਾਈਆਂ ਨਾਲ ਇਹ ਗੀਤ ਸੁਣ ਕੇ

    • @md_gamer9779
      @md_gamer9779 3 роки тому +1

      👍👍👍

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

  • @satinderjitkaur3016
    @satinderjitkaur3016 3 роки тому +107

    ਬਹੁਤ ਵਧੀਆ ਗੀਤ ,,ਸੱਚੀ ਰੌਣਾ ਆ ਗਿਆ,,ਬਹੁਤ ਲੋੜ ਏ ਅੱਜ ਕੱਲ ਏਹੋ ਜਿਹੇ ਗੀਤਾ ਦੀ ,,👍👍👍👍

  • @ParwinderKumar-xs8xg
    @ParwinderKumar-xs8xg 5 місяців тому +2

    ਵੈਰੀ ਨਾਈਸ ਸੋਗ ਵਿਰ ਦਾ❤❤

  • @Jatinder.Jyoti0159
    @Jatinder.Jyoti0159 3 роки тому +9

    ❤️ਮੇਰੇ ਵੱਡੇ ਵੀਰ ਨੂੰ ਖੁਸ਼ ਰੱਖੀਂ ਮਾਲਕਾ 🙏

  • @gurmailbrar4221
    @gurmailbrar4221 2 роки тому +103

    ਨਾਲਦੇ ਜੰਮੇ ਕਿਤੋਂ ਵੀ ਨੀ ਲੱਭਦੇ ਮੈਨੂੰ ਵੀ ਨੀ ਲੱਭ ਰਿਹਾ ਮੇਰਾ ਭਰਾ ਜੋ ਮੈਨੂੰ ਸਦਾ ਲਈ ਛੱਡਕੇ ਚਲਾ ਗਿਆ ਏਸ ਦੁਨੀਆਂ ਤੋਂ ਰੱਬਾ ਐਡਾ ਕਹਿਰ ਕਿਉਂ ਜਾਂ ਤਾਂ ਪਹਿਲਾਂ ਹੀ ਨਾ ਦਿਆ ਕਰ ਜਾਂ ਬਾਅਦ ਚ ਖੋਹਿਆ ਨਾ ਕਰ ਦਾਤਿਆ🙏🙏😭😭💔💔

    • @hans_jandiala
      @hans_jandiala 2 роки тому +2

      Shi gll aa praa meri v kuj same story aaa

    • @goldys88
      @goldys88 Рік тому

      😭😭😭😭😭😭😭

    • @amankahlon2916
      @amankahlon2916 Рік тому

      Gye veer nai labdy😢

    • @AvtarSingh-kx2qy
      @AvtarSingh-kx2qy Рік тому +2

      Sachi gal a praa meri v same story a sohta c mera nalo😢😢😢😢😢😢😢

    • @ranjitkaur2518
      @ranjitkaur2518 Рік тому

      Rif😢😢

  • @sukhmansidhu6416
    @sukhmansidhu6416 3 роки тому +14

    ,🥰😍 ਬਹੁਤ ਹੀ ਸੋਹਣਾ ਗੀਤ ਵੀਰ ਜੀ ਇਹਦਾ ਵੀ ਬੋਲ ਕੇ ਵਧੀਆ ਲੱਗਦਾ ਬਾਈ, ਜੰਮੇ ਨਾਲ ਦੇ ਤੇ ਮਾਪੇ ਕਿਤੋ ਨੀ ਮੁੱਲ ਧਿਆਉਦੇ ਕੁੱਲ ਚੀਜ ਮੁੱਲ ਵਿੱਕ ਦੀ,,,

  • @RajinderSingh-vz8vk
    @RajinderSingh-vz8vk 4 дні тому

    ਪ੍ਰਮਾਤਮਾ ਸਾਰੀਆਂ ਧੀਆਂ ਦੀ ਝੋਲੀ ਵਿਚ ਬ੍ਰਹਿਮੰਡ ਦੀਆਂ ਸਾਰੀਆਂ ਖ਼ੁਸ਼ੀਆਂ ਪਾਵੇ। ਹਿਮਾਚਲੀ।।

  • @GurcharanSingh-vp8zq
    @GurcharanSingh-vp8zq 3 роки тому +32

    ਅੱਜ ਦੇ ਦੌਰ ਵਿੱਚ ਅਜਿਹੇ ਗੀਤਾਂ ਦੀ ਲੋੜ ਹੈ

  • @davinderSingh-rh5lo
    @davinderSingh-rh5lo 3 роки тому +8

    Speechless ਬਹੁਤ ਵਧੀਆ। ਸੱਚਾਈ ਲਿਖੀ। ਪਰ ਅੱਜ ਦੇ ਸਮੇਂ ਚ ਆਪਣੇ ਹੀ ਆਪਣੇ ਤੋਂ ਦੂਰ ਕਰਦੇ ਨੇ।

  • @user-iv6zd4kv2i
    @user-iv6zd4kv2i Рік тому

    Veer jad vi geet sundan han shotte Veer di yaad taaza ho jandi jo 2 saal pehlan..is dunniyan to sdan lai alvida .ho saath shad geya...jad vi veer tera geet sunida lagda hai jiven oh mere naal betha hai ....eh geet bilkul jindgi di haqeekat darsaonda hai...

  • @manichahal2236
    @manichahal2236 3 роки тому +113

    ਕੋਈ ਸ਼ਬਦ ਨਹੀ ….. ਦਿਲੋ ਸਤਿਕਾਰ ❤️

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

    • @manichahal2236
      @manichahal2236 3 роки тому

      @@ਹਰਵੀਰਸਿੰਘ-ਘ5ਡ ਅੱਛਾ ਬਾਈ

    • @santbhindranwalejidefanche8767
      @santbhindranwalejidefanche8767 3 роки тому

      @@ਹਰਵੀਰਸਿੰਘ-ਘ5ਡ kehde gaane di nakal aa eh gaane, mainu naum dasso 🙏🏾

  • @R.G47_
    @R.G47_ 3 роки тому +81

    ਬਹੁਤ ਸੋਹਣਾ ਗੀਤ, ਅੱਜ ਕੱਲ ਇਹੋ ਜਿਹੇ ਗੀਤ ਆਉਂਦੇ ਕਿੱਥੇ ਨੇ,

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      ਚੋਰੀ ਕੀਤਾ ਹੋਇਆ ਗੀਤ ਹੈ ਜੀ ਮੁਫ਼ਤ ਚ ਸਿਰ ਸਿਹਰਾ ਲੈ ਰਹੇ ਆ ਇਹ ਲੋਕ

    • @ਹਰਵੀਰਸਿੰਘ-ਘ5ਡ
      @ਹਰਵੀਰਸਿੰਘ-ਘ5ਡ 3 роки тому +1

      @@ਅਮਨਮਰਾਹੜ੍ਹ ਇਹ ਗੀਤ ਬੜਾ ਪੁਰਾਣਾ ਹੈ ਵੀਰ । ਦੇਵ ਖੁੱਡੀ ਕਲਾਂ ਵਾਲਾ ਨੇ ਲਿਖਿਆ ਹੈ।

  • @bhaigurditsingh5206
    @bhaigurditsingh5206 3 роки тому +66

    ਬਹੁਤ ਵਧੀਆ ਗੀਤ ਵੀਰ,, ਇੱਕ ਸਾਲ ਪਹਿਲਾਂ ਵਿਛੜੇ ਵੱਡੇ ਭਰਾ ਦੀ ਯਾਦ ਆ ਗਈ

    • @sidhupreet6390
      @sidhupreet6390 3 роки тому +2

      ਮੈਂ ਵੀ ਵੀਰ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਜਾਦਾ ਆਉਂਦੀ 😭😭😭

    • @mandeepkumar6028
      @mandeepkumar6028 3 роки тому +1

      Waheguru mehr kre bal bakshey

  • @NarinderKaur-f6t
    @NarinderKaur-f6t Рік тому +6

    ਬਹੁਤ ਸੌਹਣਾ ਗੀਤ ਵੀਰੇ ਸਾਰੇ ਭਰਾਵਾ ਨੂ ਇਕਠੇ ਕਰ ਦਿੰਦਾ God bless you

  • @avtardeepsingh6052
    @avtardeepsingh6052 3 роки тому +161

    ਬਹੁਤ ਬਹੁਤ ਜ਼ਿਆਦਾ ਸੋਹਣਾ ਗਾਣਾ ਵੀਰੇ.....ਮਨ ਭਰ ਆਉਂਦਾ ਯਰ ਸੁਣ ਕੇ🙏❤️