Imtiaz Ali Film Amar Singh Chamkila ਬਾਰੇ ਵੱਡਾ ਖੁਲਾਸਾ Bapu Sada Gum Hogya Akhada

Поділитися
Вставка
  • Опубліковано 29 кві 2024
  • Imtiaz Ali Direction Film Amar singh Chamkila Some New informations for you in this video
    The Locations and live shows are using in this film which was provided by us.
    #imtiazalifilm #amarsinghchamkila #diljitdosanjh #parineetichopra #arrehman #tiwanamusicEvolution
  • Розваги

КОМЕНТАРІ • 27

  • @surinderkataria9315
    @surinderkataria9315 Місяць тому +7

    bahut vadiya movie bnayi Imtiaz Ali and Diljit ji ne

  • @BaldevSinghikwan
    @BaldevSinghikwan Місяць тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਟਿਵਾਣਾ ਜੀ

  • @jaspalmehak1770
    @jaspalmehak1770 Місяць тому +9

    ਬਹੁਤ ਹੀ ਵਧੀਆ ਫਿਲਮ ਹੈ।

  • @jagjitkumar2446
    @jagjitkumar2446 Місяць тому +4

    ਵੀਰੇ ਬਹੁਤ ਕੀਮਤੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏
    ਕੇਸਰ ਸਿੰਘ ਟਿੱਕੀ ਦੀ ਮੌਤ ਕਿਵੇਂ ਹੋਈ ਹੈ ਜ਼ਰਾ ਵਿਸਥਾਰ ਨਾਲ ਜਾਣਕਾਰੀ ਦੇਣੀ ਜੀ

  • @GurdeepSingh-sp9ul
    @GurdeepSingh-sp9ul Місяць тому +3

    ਟਿਵਾਣਾ ਸਾਬ ਸਤਿ ਸ੍ਰੀ ਆਕਾਲ ਜੀ। ਤੁਸੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਟਿਵਾਣਾ ਸਾਬ ਅੱਜ ਇਕ ਨਵਾਂ ਸਵਾਲ ਮਨ ਅੰਦਰ ਆ ਗਿਆ ਹੈ ,ਜਿਹੜਾ ਅੱਜ ਤੱਕ ਕਿਸੇ ਨੇ ਵੀ ਨਾ ਪੁੱਛਿਆ ਨਾ ਹੀ ਕਿਸੇ ਨੇ ਚੁੱਕਿਆ, ਆਸ ਕਰਦਾ ਹਾਂ ਕਿ ਜੇਕਰ ਤੁਹਾਨੂੰ ਪਤਾ ਹੋਇਆ ਤਾਂ ਤੁਸੀ ਦਸ ਦਿਉਗੇ ਜਾਂ ਕਿਸੇ ਹੋਰ ਤੋ ਪਤਾ ਕਰ ਕੇ ਜਰੂਰ ਦਸੋਗੇ । ਸਵਾਲ ਪਹਿਲਾਂ ਵੀ ਮੇਰੇ ਮਨ ਵਿੱਚ ਸੀ ਪਰ ਹਲ ਨਹੀਂ ਹੋਏ ।ਟਿੱਕੀ ਨੂੰ ਵੀ ਪੁੱਛਿਆ ਸੀ ਮੈ ਫੋਨ ਕਰਕੇ,ਪਰ ਇਹ ਇਹ ਗਲ ਇਹ ਕਹਿ ਕੇ ਟਾਲ ਹੈ ਛੱਡ ਤੂੰ ਕੀ ਲੈਣਾ।ਸਾਇਦ ਕਿਸੇ ਵਿਵਾਦ ਤੋ ਬਚਨ ਦੀ ਕੋਸਿਸ ਦੀ ।ਸਵਾਲ ਇਹ ਹੈ ਕਿ ਟਿੱਕੀ ਦੀ ਚਮਕੀਲੇ ਨਾਲ ਕਿਉ ਵਿਗੜੀ ਸੀ? ਢਕਣ ਨੂੰ ਪੂਰਾ ਪਤਾ ਹੋ ਸਕਦਾ ਹੈ ਇਸ ਗਲ ਦਾ । ਕਿਉਕਿ ਚਮਕੀਲੇ ਦੀ ਗਾਇਕੀ ਦੀ ਸ਼ੁਰੂਆਤ ਟਿੱਕੀ ਦੇ ਜਰੀਏ ਹੀ ਹੋਈ ਸੀ ਜਿਵੇਂ ਓਹ ਦਸਦਾ ਹੈ ਫਿਰ ਕਿ ਕਰਨ ਹੋ ਸਕਦਾ ਸੀ ਕਿ ਉਹ ਅਖੀਰਲੇ ਡੰਡੇ ਤੇ ਓਹਨੂੰ ਛਡ ਦਿੰਦੇ ਹਨ? ਇਸ ਦਾ ਕਾਰਨ ਧਮਕੀ ਮਿਲਣਾ ਤਾਂ ਨਹੀਂ ਹੋ ਸਕਦਾ? ਜਵਾਬ ਦੀ ਉਡੀਕ ਵਿੱਚ ਹਾਂ ਪਲੀਜ਼

    • @user-gk3dt9ey6w
      @user-gk3dt9ey6w Місяць тому +1

      ਟਿਕੀ ਨੇ ਕਿਸੇ ਸਾਜ਼ੀ ਕੋਲ ਕਹਿ ਦਿੱਤਾ ਸੀ ਇਕ ਵਾਰੀ ਬਾਹਰ ਚੱਲੇ ਜਾਵਾ ਮੁੜਕੇ ਨੀ ਆਉਦਾ ਛਿੰਦੇ ਨੂੰ ਪਤਾ ਲੱਗਾ ਉਹ ਲੈਕੇ ਨੀ ਗਿਆ ਫਿਰ ਚਮਕੀਲੇ ਨੂੰ ਵੀ ਪਤਾ ਲੱਗ ਗਿਆ ਇਹ ਲੈਕੇ ਨੀ ਗਿਆ ਮੁੜਕੇ ਨੀ ਬੋਲੇ

  • @SurinderSingh-fe6mv
    @SurinderSingh-fe6mv Місяць тому +2

    Thanks for sharing ji

  • @madharKumar-mm7ud
    @madharKumar-mm7ud Місяць тому

    Nice movie chamkila ❤❤❤❤

  • @gursewakchahal2540
    @gursewakchahal2540 Місяць тому +1

    ਖਿਆਲੇ ਪਿੰਡ ਮਾਨਸਾ ਵੀ ਸੂਟ ਹੋਏ ਸੀ ਕੁਝ ਸੀਨ ਇਸ ਫਿਲਮ ਦੇ ।।

  • @sukhwinderkaur1988
    @sukhwinderkaur1988 Місяць тому +1

    Very.....very good ❤❤❤❤❤❤

  • @tirathsingh6539
    @tirathsingh6539 Місяць тому +1

    ਬਹੁਤ ਵਧੀਆ

  • @tarloksingh5755
    @tarloksingh5755 Місяць тому

    Very good nice

  • @84manjit
    @84manjit Місяць тому +1

    ਵਧੀਆ ਲੱਗੀ ਵੀਡੀਓ

  • @RajKumar-eu3hp
    @RajKumar-eu3hp Місяць тому

    ❤❤❤

  • @user-iu7ov8rs9s
    @user-iu7ov8rs9s Місяць тому

    Brother you are absolutely right ✅️

  • @mohitsangar9687
    @mohitsangar9687 Місяць тому

    Nice 👍

  • @NirmalSingh-bz3si
    @NirmalSingh-bz3si Місяць тому +2

    ਪਤੰਦਰਾ ਗੱਲ ਵੀ ਸੁਣਾਦੇ ਬਾਬੇ ਨਾਨਕ ਦਾ ਲੇਖ ਸੁਣਾ ਰਿਹਾ??😂😂😂

  • @armaanranga6932
    @armaanranga6932 Місяць тому

    ਬਾਈ ਚਮਕੀਲੇ ਦੀਆ ਬਹੁਤ ਸਾਰੀਆਂ ਸਟੇਟਾਂ ਵਿਚ ਦੇਖਿਆ ਜਾਂਦਾ।ਮਾਈਕ ਮੋਹਰੇ ਜੈਤੇਵਾਲੀਆ ਲਿਖਿਆ ਹੋਇਆ। ਇਸ ਵੀਰ ਦਾ ਨਾਂ ਦੱਸੋਂ ਇਹ ਪਿੰਡ ਕਿਸ ਸ਼ਹਿਰ ਕੋਲ ਹੈ

  • @aulakh_7866
    @aulakh_7866 Місяць тому

    Chugha kalan. Moga vitch vi akhada laeaa c. Korewale to hi barat aai c chitta kurta chadra ci. Chamkile bai de

  • @daljitsingh1686
    @daljitsingh1686 Місяць тому

    I see Amar Noori is standing behind chamkila

  • @Garrygraphics
    @Garrygraphics Місяць тому

    Kesar singh tikki is alive interview cheak krlo

    • @jaskaurgrewal4764
      @jaskaurgrewal4764 Місяць тому

      Nahi g ohna da dihant ho giya hun

    • @jaskaurgrewal4764
      @jaskaurgrewal4764 Місяць тому

      January 2024 vich..,..

    • @karamjitkaur2459
      @karamjitkaur2459 Місяць тому +1

      ਪਤਾ ਨਹੀਂ ਇਹ ਸਵਾਲ ਪੁੱਛਣਾ ਚਾਹੀਦਾ ਕਿ ਨਹੀ … ਅਮਤਿਆਜ ਅਲੀ ਦੀ ਫ਼ਿਲਮ ਰਿਲੀਜ ਹੋਣ ਤੋ ਪਹਿਲਾਂ ਪਹਿਲਾਂ ਇਸ ਗਾਇਕ ਜੋੜੀ ਨਾਲ ਕੰਮ ਕਰਨ ਵਾਲੇ/ ਪੁਰਾਣੇ ਜਾਣਕਾਰਾਂ ਵਿੱਚੋਂ ਕਈਆਂ ਦੀ ਮੌਤ recently ਹੋਈ ਹੈ… ਭਾਵੇਂ ਉਹ ਅਜੇ ਜ਼ਿਆਦਾ ਬੁੱਢੇ ਵੀ ਨਹੀਂ ਹੋਏ ਹੋਣੇ ???? It’s doubtful