Last Live Show Akhada Chamkila Amarjot Rorewala Village Netflixindia

Поділитися
Вставка
  • Опубліковано 26 кві 2024
  • This is the Last live show akhada video of Amar Singh Chamkila and Amarjot village Rorewala Near Sangrur
    In this video Chamkila Amarjot Singing Ki jore Gareeba Da , Jado Pehli Laam Padi
    #lastliveshow #amarsinghchamkila #chamkilaamarjot #netflixindia #chamkilamovie
  • Розваги

КОМЕНТАРІ • 80

  • @chanansingh1973
    @chanansingh1973 Місяць тому +30

    ਚਮਕੀਲੇ ਜੀ ਦਾ ਕੋਈ ਵੀ ਸਾਨੀ ਨਹੀਂ ਹੋ ਸਕਦਾ
    ਸਾਧ ਵਿਰਤੀ ਦਾ ਬੰਦਾ ਸੀ,, ਹਰ ਆਦਮੀ ਨੂੰ ਇੱਜਤ ਮਾਣ ਦਿੰਦਾ ਸੀ।😢😢

    • @GurpreetSingh-bv8uu
      @GurpreetSingh-bv8uu Місяць тому

      ਸਾਧ ਸ਼ਬਦ ਦੀ ਬੇਇੱਜਤੀ ਨਾ ਕਰੋ।

  • @shamsersingh5441
    @shamsersingh5441 Місяць тому +6

    ਚਮਕੀਲੇ ਦਾ ਕੋਈ ਤੋੜ ਨਹੀਂ ਸੀ

  • @luckysingh35
    @luckysingh35 Місяць тому +5

    King of Punjabi Music Ustad Amar Singh Chamkila Ji 🌹🙏

  • @nanamunnagameryt145
    @nanamunnagameryt145 Місяць тому +5

    ❤❤ ਬਹੁਤ ਵਧੀਆ ਚਮਕੀਲੇ ਬਾਈ ਤਾਂ ਪੀਟਰ ਇੰਜਣ ਸੀ ❤❤❤❤❤

  • @sanjuchanansingh329
    @sanjuchanansingh329 Місяць тому +7

    ਬਾਈ ਚਮਕੀਲੇ ਕੀਤੋ ਆਜਾ ਮੁੜ ਕੇ ਮੁਲਖਾ ਨੇ ਬੜੀ ਤਰੱਕੀ ਕੀਤੀ ਪਰ ਚਮਕੀਲਾ ਉਸਤਾਦ ਨੀ ਬਣਾ ਸਕਦੇ

  • @GurpreetSinghahaluwalia
    @GurpreetSinghahaluwalia Місяць тому +6

    Kini zabardast abaaj c jodi di hey rabba 😭😭😭

  • @user-no6ix2iu6v
    @user-no6ix2iu6v Місяць тому +11

    ਵੀਰ ਜੀ ਤੁਸੀਂ ਅਮਰਜੋਤ ਦੇ ਘਰ ਦੀ ਵਿਡੀਉ ਵਿਖਾਉ 🙏

  • @rajpalmann4543
    @rajpalmann4543 Місяць тому +4

    ਜੋ ਗੀਤ ਚੱਲ ਰਿਹਾ ਏ ਇਹ ਜਿਹੜੇ ਰਿਕਾਰਡ ਵਿੱਚ ਸੀ ਉਸ ਦਾ ਟਾਈਟਲ ਸੀ( ਬੁੱਢੀ ਘੋੜੀ ਲਾਲ ਲਗਾਮਾਂ) ਇਹ ਤਵਾ 1985 ਦੇ ਲਾਸਟ ਚ ਆਇਆ ਸੀ ।ਅਖਾੜੇ ਚ ਚਮਕੀਲਾ ਕਹਿ ਰਿਹਾ ਮਾਰਕੀਟ ਚ ਮੇਰਾ ਇਹ ਬਿੱਲਕੁੱਲ ਨਵਾਂ ਗੀਤ ਆਇਆ ਹੈ ਸੋ ਇਹ ਆਖਾੜਾ 1986 ਦੇ ਸੁਰੂ ਦਾ ਹੈ ਨਾਂ ਕਿ 1988 ਦਾ

  • @harjit_singh.12345
    @harjit_singh.12345 Місяць тому +6

    ਏ ਦੋਵੈ ਰੁਹਾ ਸਦਾ ਜਿਉਂਦੀਆਂ ਰਹਿਣ ਗਿਆ

  • @bhurasingh3263
    @bhurasingh3263 Місяць тому +5

    ਮੇਰੇ ਪਿੰਡ ਤੋਂ ਬਹੁਤ ਬੰਦੇ ਚਮਕੀਲੇ ਦਾ ਅਖਾੜਾ ਰੋੜੇਵਾਲ ਵੇਖਣ ਗਏ ਸੀ।
    ਪਿੰਡ ਜਵਾਹਰਵਾਲਾ ਦਾ ਅਖਾੜਾ ਪਤਾ ਨਹੀਂ ਇਸ ਤੋਂ ਅਗਲੇ ਦਿਨ ਸੀ ਜਾਂ ਪਹਿਲਾਂ।

  • @bholasingh2919
    @bholasingh2919 Місяць тому +8

    ਚਮਕੀਲਾ ਜੀ ਘੜੀ ਉੱਪਰ ਦੇਖ ਰਿਹਾ ਹੈ

  • @ravithind5005
    @ravithind5005 Місяць тому +9

    ਸੁਖੀ ਵਸੇਂ ਟਿਵਾਣਿਆਂ ਵੇ,
    ਸਾਡਾ ਦੁੱਖ ਵੰਡਾਉਂਦਾ ਰਈਂ।
    ਬਾਈ ਦੇ ਵਿਛੋੜੇ ਵਾਲਾ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤।।

  • @ranjeetkhanna3993
    @ranjeetkhanna3993 Місяць тому +10

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ🎉😂

  • @GurmeetSingh-or8yo
    @GurmeetSingh-or8yo Місяць тому +13

    ਨਹੀਂ ਰੀਸਾਂ ਤੇਰੀਆਂ ਸਭ ਥੱਲੇ

  • @balvirsidhu1809
    @balvirsidhu1809 Місяць тому +19

    Shaheed Amar Singh Chamkila And Amarjot ❤😢

    • @NAVDEEPSINGH-bk6ff
      @NAVDEEPSINGH-bk6ff Місяць тому +1

      Kadar Bhot Karda Chamkila G Di But Shaheed Nu Kedi Jung Ladi Se Ohne Si Tan Singer Hi.. Shaheed Bhagat Singh Agye Jachda Hai Ji

    • @Journalistashiverma
      @Journalistashiverma Місяць тому +2

      Shahid Border te hunde ja phir apni Desh kom li Maran wale shahida di paribhasha na badlo pls nahi ta kise ne desh lai nahi ladna

    • @BalbirSingh-se2mo
      @BalbirSingh-se2mo Місяць тому

      Jado froti lain valiya nu sahid àakhya ja sakda E fir chamkila te karora ruha di dhàrkan c àasal chamkila ji Shahid kahon de 100%hakdar hai

    • @Jatt_Saaab
      @Jatt_Saaab Місяць тому

      Shahid na keha kro

    • @user-iz8wc9ne4h
      @user-iz8wc9ne4h Місяць тому

      Sala e kithu de sheed a

  • @GurdeepSingh-sp9ul
    @GurdeepSingh-sp9ul Місяць тому +22

    Tiwana sab ਸਤਿ ਸ੍ਰੀ ਆਕਾਲ ਜੀ। ਸਾਡਾ ਚਮਕੀਲਾ ਸੋਲਾ ਕਲਾਂ ਸੰਪੂਰਨ ਸੀ।ਦੇਖੋ ਕਿਵੇਂ ਮੌਕੇ ਤੇ ਹੀ ਸੁਰ change karke ਅੰਤਰਾ ਗਇਆ

    • @manisadiq9226
      @manisadiq9226 Місяць тому

      ਬਾਈ ਜੀ ਮੈਂ ਮਨ ਦੇ ਵਿੱਚ ਸੋਚ ਹੀ ਰਿਹਾ ਸੀ ਅਤੇ ਲਿਖਣ ਹੀ ਵਾਲਾ ਸੀ ਕੇ ਬਾਈ ਅਮਰ ਸਿੰਘ ਚਮਕੀਲਾ ਜੀ ਸੋਲਾਂ ਕਲਾਂ ਸੰਪੂਰਨ ਮਹਾਨ ਕਲਾਕਾਰ ਸੀ ਅਤੇ ਚਲਦੀ ਵੀਡੀਓ ਦੇ ਵਿੱਚ ਹੀ ਤੁਹਾਡਾ ਕੁਮੈਨਟ ਸਾਮਣੇ ਆਗਿਆ ਮਨ ਹੈਰਾਨ ਹੋਇਆ ਅਤੇ ਮਨ ਖ਼ੁਸ਼ ਵੀ ਬਹੁਤ ਹੋਇਆ ਬਾਈ ਜੀ ❤❤❤❤❤❤✍️⛳💎💎👑👑⭐⭐🌟🌟👌👌🧡💚🦁🦁🔉🔊〽️〽️☝️☝️💯💯🪐🪐🌍🌍🎧🎧♠️♠️🧿🧿💎💎💎💎🙏🙏🙏🙏🙏🙏

    • @manisadiq9226
      @manisadiq9226 Місяць тому

      ਸੋਲਾਂ ਕਲਾਂ ਸੰਪੂਰਨ ਮਹਾਨ ਕਲਾਕਾਰ ਜੋੜੀ ❤❤❤💎💎💎🧿🧿🧿✍️⛳✍️⛳✍️⛳🌟⭐⭐🌟🌟⭐🪐🌍💯💯👑👑🎤🎤🎙️🎙️✌️✌️〽️〽️〽️🙏🙏🙏🙏🙏🙏

  • @amanpreetsinghgurna7078
    @amanpreetsinghgurna7078 Місяць тому +2

    Rorewala ❤ It's my village 🥰

  • @indrajram5786
    @indrajram5786 Місяць тому +17

    Verynice song. Jai Bhim Jai Bharat

  • @user-ik4gv2dy2b
    @user-ik4gv2dy2b Місяць тому +10

    Very nice

  • @mewasinghmewasingh1364
    @mewasinghmewasingh1364 Місяць тому +2

    Good chamkila sab

  • @Khusdil2385
    @Khusdil2385 Місяць тому +3

    Rehndi duniya tak jeonda aho okka de dilla vich❤❤❤❤❤

  • @JarnailSingh-dx4zf
    @JarnailSingh-dx4zf Місяць тому +3

    Very nice program thanks brother

  • @avtarsingh2194
    @avtarsingh2194 Місяць тому +5

    Very good performance ji god bless you

  • @labhsingh8316
    @labhsingh8316 Місяць тому +4

    6,7 date da bhi Ha
    Akhada ..,...Last to 8 March da

  • @user-lw1rv4kn1r
    @user-lw1rv4kn1r Місяць тому +6

    ❤22 ਚਮਕੀਲਾ ❤

  • @mewasingh499
    @mewasingh499 Місяць тому +4

    Jihnay is jori da katal kita,, usda bijnaas hojay

  • @SURENDERKUMAR-bc6hr
    @SURENDERKUMAR-bc6hr Місяць тому +5

    Yaar eh maarn wali cheez nhi c .bhot Galt kita yaar jisne v chamkila Marya.

  • @motilal2396
    @motilal2396 Місяць тому +5

    Exallent Chamkila Ji Thanks From London Uk

  • @user-fz3ir2ks8d
    @user-fz3ir2ks8d Місяць тому +3

    Chamkila amarjot 🌟 star kalakar 👍

  • @jagjitsingh3704
    @jagjitsingh3704 Місяць тому +6

    Good , search also of 7th march

    • @premchand6090
      @premchand6090 Місяць тому

      Bai ji 7 march nu koi program nahi si ehna da kionke ea din ehna de Ghar da lenter Piya si so es din eh Jodi apne Ghar hi si 6march 1988 da akhada mil sakda

  • @krishandev3633
    @krishandev3633 Місяць тому +2

    Legend y chamkila amrjot ji🙏

  • @balwindersidhu5201
    @balwindersidhu5201 Місяць тому +3

    07 March 1988 nu Amar Singh de Jamalpur wali Kothy da lantter Penn krke ohna ne 07 March 1988 Nu koi programm nhi book kitta c.ehh 100% bilkul Shi Gull aa jotho tuk menu jankariha

  • @Gagan12152
    @Gagan12152 16 днів тому

    Very nice song and singer y chamkila ❤️

  • @user-iu7ov8rs9s
    @user-iu7ov8rs9s Місяць тому +4

    Extremely beautiful 👍

  • @KamaljitSingh-bg4du
    @KamaljitSingh-bg4du Місяць тому +3

    Darshak saare hi sardar ne,oh lagda asli Punjab

  • @harneksingh8105
    @harneksingh8105 21 день тому

    Ssa va bhai amar singh chamkila amarjot

  • @satnamkaur3156
    @satnamkaur3156 29 днів тому

    Very nice Waheguru Ji ❤😭😭😭😭

  • @mohitsangar9687
    @mohitsangar9687 Місяць тому +2

    Veer ji tiwana ji buhat hi badiya he ji

  • @kishansinghsabarwall2860
    @kishansinghsabarwall2860 Місяць тому +5

    Legend

  • @user-xc6pr9wl6n
    @user-xc6pr9wl6n Місяць тому +3

    Interview kro ohna bandia naal jinee de ghar akhara lagya se

  • @KulwinderKaur-el1du
    @KulwinderKaur-el1du Місяць тому +2

    ❤❤❤❤❤

  • @singhamli2479
    @singhamli2479 Місяць тому +3

    22 ji akhade ta bohat ne loka kol ewe hi paye a. Koi dinda ni 365 akhade hunde c 1 saal de. Pta ni lok kio ni upload krde

  • @parmodchopra4243
    @parmodchopra4243 28 днів тому

    Super 👌 ❤

  • @DaljitSingh-zh3ty
    @DaljitSingh-zh3ty Місяць тому +4

    Chamkila Saab ji nu sun sun ke dekh dekh ke dil ne parda
    Unna penchod saaleya da veda hi garak ho jaye jina itne mahan kalakara nu khatam kita a 😭😭😭😭😭😭😭😭😭

  • @parmodchopra4243
    @parmodchopra4243 28 днів тому

    Good Job Bro 👏

  • @5911entertainment
    @5911entertainment Місяць тому +9

    ਸੱਤ ਮਾਰਚ ਦੀ ਡਿਟੇਲ ਚਮਕੀਲਾ ਸਾਬ੍ਹ ਦੇ ਦਫਤਰ ਵਿੱਚੋਂ ਮਿਲ ਸਕਦੀ ਸੀ

  • @RavinderSingh-ej1zh
    @RavinderSingh-ej1zh Місяць тому +4

    ❤❤

  • @ManpreetSingh-dm2hk
    @ManpreetSingh-dm2hk Місяць тому +2

    Jis Ghar last akhada si, oh viah da ki hoya si frrr????

  • @HarvinderSingh-yy8th
    @HarvinderSingh-yy8th Місяць тому +2

    Sochan wali gal eh hai ke inni sunni jagah tay akhada keun lgaya gaya. Viah walian nay police keun nahin bulaye.

  • @ravindersingh2914
    @ravindersingh2914 Місяць тому +6

    Amar Singh chamkila chamke amber te 🌞🌞🌞🌞

  • @Kuldeepsingh-gt1dj
    @Kuldeepsingh-gt1dj Місяць тому

    ❤, Hmv, ਦਾ ਦਾਦਾ ❤

  • @jattvloggers3873
    @jattvloggers3873 Місяць тому +4

    Veere Me Budhlada To haan Te jis number daar di tuc gal kr rahe ho mera ghar kol hi hai ohna de ,vcr cassate me puch skda jekr tuc kaho ta number v de skda haan me ohna da tuc gal krr sakde ho ohna naal Avtaar Singh Hai Osda naa jis de viah vich aye C Chamkila saab

  • @kapiltrivedi9615
    @kapiltrivedi9615 Місяць тому +4

    Kitna enjoy karte the ...bahut galt hua 8 march ko

  • @kamalpreet3283
    @kamalpreet3283 Місяць тому +3

    ❤️

  • @gurnamNagra1419
    @gurnamNagra1419 Місяць тому +3

    ਬਾਈ ਜੀ ਹਾਕਮ ਬਖਤੜੀ ਵਾਲਾ ਕਹਿੰਦਾ ਸੀ ਕਿ ਅੱਠ ਮਾਰਚ ਨੂੰ ਅਮਰ ਜੋਤ ਪਹਿਲੀ ਵਾਰ ਅਖਾੜਾ ਲਾਉਣ ਗਈ ਸੀ ਬੇਬੀ ਹੋਣ ਤੋਂ ਬਾਅਦ ਤੇ ਇਹ ਅਖਾੜਾ 5 ਮਾਰਚ ਦਾ ਕਿਵੇਂ ਹੋ ਸਕਦਾ ਹੈ ਇਸ ਗੱਲ ਤੇ ਵੀ ਚਾਨਣਾ ਪਾਓ ਭਰਾ ਜੀ

    • @manjeetstudiolehragaga5312
      @manjeetstudiolehragaga5312 Місяць тому

      ਬਾਈ ਜੀ ਰੋੜੇਵਾਲੇ 4 March ਬਰਾਤ
      ਡੂਡੀਆ ਪਿੰਡ 3 ਮਾਰਚ ਕਿੳਕਿ ਜਗਦੀਸ਼ ਦਾ 3 ਮਾਰਚ ਦਾ ਸ਼ਗਨ ਸੀ 4 ਮਾਰਚ ਦੀ ਬਰਾਤ ਸੀ ਜ਼ੋ ਰੋੜੇਵਾਲੇ ਸਰਪੰਚ ਜੀਤ ਸਿੰਘ ਦੀ ਭਤੀਜੀ ਨੂੰ ਵਿਆਹ ਣ ਆਈ ਸੀ ਸ਼ਗਨ ਅਤੇ ਬਰਾਤ ਪਰ ਚਮਕੀਲਾ ਸਾਹਿਬ ਦਾ ਅਖਾੜਾ ਸੀ ਬਰਾਤ ਵਾਲੇ ਦਿਨ ਜਦ ਚਮਕੀਲਾ ਸਾਹਿਬ ਨੂੰ ਰੋਟੀ ਖਾਣ ਨੂੰ ਕਿਹਾ ਤਾਂ ਕਹਿੰਦਾ ਖੱਦਰ ਦੇ ਪੋਣੇ ਚ 10 ਰੋਟੀ ਆ ਲਪੇਟ ਦੋ
      ਸਰਪੰਚ ਜੀਤ ਸਿੰਘ ਕਹਿੰਦਾ ਟਿਪਣਾ ਚ ਰੋਟੀ ਪਾਦੋ
      ਚਮਕੀਲਾ ਕਹਿੰਦਾ ਮੈਂ ਟਿਫਣ ਨੀ ਲੈ ਕੇ ਜਾਣੇ
      ਜਿਦ ਕਰਨ ਤੇ ਰੋਟੀ ਖੱਦਰ ਦੇ ਪੋਣੇ ਚ ਲਪੇਟਣੀ ਪਈ
      ਉਸ ਦਿਨ ਤੋਂ ਮੇਰੇ ਦਿਲ ਚ ਵੱਸ ਗਿਆ ਸੀ ਕੇ ਕਿਨੀ ਸੋਚ ਤੱਕੜੀ ਐ ਕੇ ਟਿਫਨ ਮੋੜੇ ਨੀ ਜਾਣੇ

    • @premchand6090
      @premchand6090 Місяць тому

      Waah waah manjeet singh ji kinni yaadast tuhadi 36-37saal di gal tusi eda dassi AA jiwen ajj kal di gal hi Hove baye ji bahut shukrya tuhada chamkila Jodi Guna di guthli si ki mil gya marn wallian nu jihna nu ajj Tak v gallan hi pendian ne

  • @user-be8xf7ij9w
    @user-be8xf7ij9w Місяць тому +2

    Ahjori41dinatakmaatlokvitchaarehihayji❤❤❤❤

  • @charanjeetsingh346
    @charanjeetsingh346 29 днів тому

    Eh 6 March wala ha.. 8 March nu pind meshmpur c par uthe he akhada Lagan toh pehela goli mar diti c dono nu

  • @sukhjeet8485
    @sukhjeet8485 Місяць тому +3

    7 ਨੂੰ ਕੋਈ ਅਖਾੜਾ ਨਹੀਂ ਸੀ 6 ਨੂੰ ਬੁਢਲਾਡਾ ਵਾਲਾ ਅਖਾੜਾ ਲਾਸਟ ਸੀ

  • @Journalistashiverma
    @Journalistashiverma Місяць тому +2

    Kise da katal karna bahut galat hai par kise insaan nu rab banaunga vi bahut galat hai Chalo ASI udon peda nahi hoye c Is de geet Sunan vich thik nahi Lage

    • @premchand6090
      @premchand6090 Місяць тому

      Je tu us time 10-15 saal da hunda ta tu eh gal na likhda jad tusi usnu akheen dekhya hi nahi fir tuhanu ki pataa ohde vich kol gun hovega jihdi usnu dunia ajj Tak yaad kardi hai ajj kal de ganian da koi mooh sir hi nahi hunda mooh sir tan Hove je kise to kush sikhya Hove

    • @Journalistashiverma
      @Journalistashiverma Місяць тому

      @@premchand6090 oh Bhai Sahab Mein Ek kUdi Aa nale koi vi Es de ganeye nu Family ch Beth nahi sun sakda

    • @karamjitsingh3611
      @karamjitsingh3611 Місяць тому

      Jo geet video ch chamkila ne sunayea us vich ki galti lagi tuhanu