Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite

@Iko Da Pasara khuda parmatama waheguru sab ek de name aa iko da pasara Bhai Saab ehe question hi nahi ਬਣਦਾ ਜੋ tuc ਕੀਤਾ ਤੁਹਾਡਾ name tan nahi pata xyz Ram , sham , chhotu , Jo v hai te I'd eko da pasara name ton hai hun je assi puchiye ki xyz ,Ram , sham , chhootu te eko de pasre Chon kon jitega tan ਤੁਹਾਡਾ ਪਹਿਲਾ answer ehe ਹੋਵੇਗਾ ਕਿ ਸਾਰੇ ਨਮੇ ਮੇਰੇ ਹੀ ਆ ਗਲ ਏਥੇ v khatam ho ਸਕਦੀਆਂ
Natik ta Veda's Brahman Grantha Da Shabad Aa jis Vich Likhya. Brahman Dharam = Jehra Ved Virodi Aa Oh Nastik.. Islam = Jehra Allah Nu Manda Oh Kafir Christain = Ch Demon, Evil Sikha Vich Ki Aa Je Nastik Aa Ta Brahman dharam dii copy paste kita
@@kaursingh127 acha ji tuhanu pta ta TUC Dass deo thuhade sare vidhvan babe sant parcharak te haar man gye aa TUC nhi manna na mano kise da ki jnda aa tuhadi zindagi aa jehde mrji pase lao
Dr Sahab,, Daya v ohi karey ga Jo imandar hovey ga,, Daya Prem cho upajdi hai,, Prem Vishvas cho te Vishvas Sach ton upajda hai Te Sach hi Rab hai, te jitthey Sach hai Othey hi imandari hai, Sach te imandari hi Dharam hai
HANJI OSS BNDE DA THANKS KIVE KR SKDE HAN JO EH KEHNDA HOVE KE PIO DI DAHDI NU HATH PAUN NAL BEADBI NHI HO SKDI, ASI KON HUNE KUCH KRNA VALE, SADA PIO JANE TE OHDI DAHDI NU HATH PAUN VALA JANE, DHEE NU HATH PAVE KOI TAN TUCI KUCH NHI KRNA, DHEE JANE OHDI IZZAT NU HATH PAUN VALA JANE, IK GAL DSO KE GURU SAHIB JI NE GAU GARIB DI RAKHIA KRNI SIKH DA FARZ HAI, DHARAM SINGH KEHNDA KI GURU NE NHI KIHA TUHANU K BEADBI KRNA VALE NU SODHA LAO YA SZA DIO? EHNU PUCHOKE KI GAU KEHNDI SIKH NU KE MERI RAKHIYA KRO? DHARAM SINGH DE MUTABIK TAN JINNA PTHANA NE KALGIDHAR DASHMESH PITA JI TE KHANJAR NAL HUMLA KITA, OHNA VÍCHO DUJE PATHAN NU SODHA LA KE VI SINGHA NE GLTI KITI, KYON KE GURU SAHIB JI NE KIHRHA SINGHA NU OSS DUSHT SODHA LAUN LYI AAGIA DITTI SI... EH ESS BNDE DIYA GLT GALLAN TO BCHO JI, JO GAL GURU SAHIB JI DE SIDHAANT MUTABIK HOVE SIRF OHI MNO JI ..,
ਡਾਕਟਰ ਪਿਆਰੇ ਲਾਲ ਜੀ ਨੇਕ ਨੀਅਤ ਇਨਸਾਨ ਹਨ।ਇਹੀ ਰੱਬ ਦੇ ਮਿਲਾਪ ਦਾ ਮਾਰਗ ਹੈ।
ਡਾਕਟਰ ਸਾਹਿਬ ਜੀ ਤੁਹਾਡਾ ਹੋਮਵਰਕ ਘਾਟ ਹੈ। ਤੁਹਾਡੇ ਮਨ ਦੀ ਗੱਲ ਤੁਸੀ ਪੂਰਨ ਤੌਰ ਤੇ ਪੁੱਛ ਨਹੀ ਪਾ ਸਕੇ।
ਇਹ ਇਕ ਗੱਲ ਭੁੱਲ ਰਹੇ ਆ ਬੜੇ ਗੋਰੇ ਸੱਚ ਨੂੰ ਜਾਣ ਰਹੇ ਆ ਉਹਨਾਂ ਕੋਲ ਕੋਈ ਗੁਰਬਾਣੀ ਨੀ ਨੀ ਤਾਂ ਬਿਨਾ ਸ਼ਰਤ ਤੋ ਹਰ ਪਾਸੇ ਪੈਦਾ ਚਾਹੇ ਕੋਈ ਮੋਨਾ ਜਾਂ ਸਰਦਾਰ ਗੋਰਾ ਕਾਲਾ ਅਲੱਗ ਅਲੱਗ ਨਦੀਆਂ ਅਲੱਗ ਅਲੱਗ ਰਸਤੇ ਇਕ ਜਗਾਹ ਮਿਲ ਜਾਂਦੇ ਹੁਣ ਬਾਬਾ ਜੀ ਇਹੀ ਕਹਿਦੇ ਦਾਵਾ ਕਰਦੇ ਗੁਰਬਾਣੀ ਤੋ ਬਿਨਾ ਕੋਈ ਸੱਚ ਨਾਲ ਜੁੜ ਨੀ ਸਕਦਾ ਸੱਚ ਅੰਦਰੌ ਉਪਜਦਾ ਬਾਹਰੋਂ ਲਿਆਣ ਦੀ ਕੋਈ ਦਵਾਈ ਹੈ ਹੀ ਨੀ ਹੁਣ ਹਿੰਦੂ ਆਪਣੇ ਬੱਚੇ ਦਾ ਮੁਡਣ ਕਰਦੇ ਤੇ ਸਿੱਖ ਬਾਲ ਰੱਖਦੇ ਇਹਦਾ ਮਤਲਬ ਹਿੰਦੂ ਕਦੇ ਬਿਨੀ ਸੱਚ ਨੁ ਪਾ ਸਕਦੇ ਬਿਲਕੁਲ ਗਲਤ ਹਿੱਸਿਆਂ ਦੇ ਬੱਚੇ ਚ ਵੀ ਕੋਈ ਬਿਕਾਰ ਨੀ ਹੁੰਦੇ ਸਿੱਖ ਦੇ ਬੱਚੇ ਚ ਵੀ ਅਸਲ ਚੀਜ਼ ਅੰਦਰ ਆ ਬਾਹਰ ਦਾ ਸਰੀਰ ਦਾ ਮਿੱਟੀ ਦਾ ਕਣ ਬਰਾਬਰ ਬਿਨੀ
ਬਹਿਸ ਇਹੋ ਜਿਹੀ ਹੋਣੀ ਚਾਹੀਦੀ। ਦੋਨਾ ਧਿਰਾਂ ਤੋ ਸਿਖਣ ਲਈ ਮਿਲੇ। ਬਿਲਕੁਲ ਇਸੇ ਤਰ੍ਹਾਂ। ਬਹੁਤ ਖੂਬ ਦੋਵੇ ਧਿਰ ਬਾਬਾ ਜੀ 👍🙏
ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਿਬ ਜੀ
ਧਰਮ ਨਾ ਤਾ ਪਹਿਰਾਵੇ ਵਿਚ ਹੈ
ਨਾ ਹੀ ਕਿਸੇ ਖ਼ਾਸ ਜਗ੍ਹਾ ਤੇ ਹੈ
ਨਾ ਹੀ ਕਿਸੇ ਧਰਤੀ ਦੇ ਖ਼ਾਸ ਖਿੱਤੇ ਚ ਆ
ਧਰਮ ❤ ਵਿਚ ਹੈ ਇਨਸਨੀਅਤ ਵਿਚ ਹੈ
Tuhada matlab pehrawy wale kol dharm nhi hunda
Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite
Bilkul sahi gall par eh insanity di paribhasha hi nahi aayi saanu ajj tak
ਵਾਹਿਗੁਰੂ ਜੀ ਕਿਰਪਾ ਕਰਨ ਜੀ
ਧਰਮ ਦਾ ਮੂਲ ਦੁਨੀਆ ਚ ਪਿਆਰ, ਸੱਚ, ਹਮਦਰਦੀ, ਪਰਉਪਕਾਰ, ਲਿਆਉਣਾ ਅਤੇ ਦਿੜ ਕਰਨਾ ਅਤੇ ਦਿੜ ਕਰਵਾਉਣਾ ਹੈ। ਵਹਿਮਾ ਭਰਮਾ ਅਤੇ ਪਖੰਡਾ ਨੂੰ ਦੂਰ ਕਰਨਾ ਹੈ। ਰੱਬ ਨੂੰ ਮੰਨਣਾ ਹੈ, ਜੋ ਪਿਆਰ ਰੂਪ ਹੈ, ਤੇ ਜੋ ਸਭਨਾ ਦੇ ਵਿਚ ਹੈ।
Shandar
ਜੇ ਸਾਰਾ ਕੁੱਝ ਰੱਬ ਦੇ ਹੁਕਮ ਨਾਲ ਹੋਇਆ ਤਾ ਚਲਾ ਤਾ ਉਹ ਰਿਹਾ ਫਿਰ ਖੁਦ ਸਹੀ ਕਿਉ ਨੀ ਕਰ ਦਿੰਦਾ ਜਿਵੇ ਧਰਮ ਦਾ ਮੂਲ ਇਹ ਹੈ ਇਹ ਹਰ ਇੱਕ ਮਨੁੱਖ ਕਿਉ ਨਹੀ ਸਮਝਦਾ ਕਿਸੇ ਬੁੱਧੀ ਕਿਸੇ ਕੋਲ ਘੱਟ ਕੋਈ ਸਮਝਦਾਰ ਜਿਆਦਾ ਤੇ ਘੱਟ ਇਹ ਫਿਕਰ ਕਿਉ ਫਿਰ
@@avtarsingh-lg8tk eh bhut lama chala Jana Visha je gal Karn lag jayie ede te
ਡਾਕਟਰ ਪਿਆਰੇ ਲਾਲ ਗਰਗ ਜੀ ਆਪ ਜੀ ਦੀ ਗੱਲਬਾਤ ਬਾ ਕਮਾਲ ਆਪ ਬਿਲਕੁਲ ਸਹੀ ਬੋਲ ਰਹੇ ਹੋ ਜੀ।।।
ਅਸੀਂ ਜਨਾਬ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਅਸੀਂ ਇਹ ਵੀ ਸਮਝਦੇ ਹਾਂ ਕਿ ਅਸੀਂ ਸਾਨੂੰ ਉਨ੍ਹਾਂ ਵਿਗਿਆਨੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਦੀਆਂ ਖੋਜਾਂ ਤੋਂ ਸਾਨੂੰ ਲਾਭ ਹੋ ਰਿਹਾ ਹੈ।
🫡 🙏debate ਇਸ ਤਰੀਕੇ ਦੀ ਹੀ ਹੋਣੀ ਚਾਹੀਦੀ ਹੈ, ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲ ਸਕੇ, ਨਾ ਕਿ ਫਿਰਕਾਪ੍ਰਸਤ ਜਾਂ ਨਫਰਤਵਾਦੀ ।
Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite
ਦੋਨੋ ਸਖਸ਼ੀਅਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
੧ਓ
ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਸੱਚੇ ਦਿਲੋਂ ਜੀ ਬਾਬਾ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਪਿਆਰੇ ਲਾਲ ਗਰਗ ਜੀ ਤੁਸੀਂ ਗਰੇਟ ਹੋ,ਕੋਟਿਨ ਕੋਟ ਸਲਿਊਟ ਹੈ ਤੁਹਾਡੇ ਗਿਆਨ ਤੇ ਤੁਹਾਡੀ ਸੋਚ ਨੂੰ।👌👌👌👌👌
ਗਰਗ ਸਾਹਿਬ ਜੀ ਤੁਸੀਂ ਬਹੁਤ ਸਹੀ ਅਰਥਾਂ ਵਿੱਚ ਗਲ ਕਰਦੇ ਹੋ
Nihang proved to be senseless
@@devinderbanipal7422garg is homeless😂
ਇਮਾਨਦਾਰੀ ਹੀ ਸਭ ਤੋ ਵੱਡੀ ਸੇਵਾ ਹੈ ਧੰਨਵਾਦ
ਡਾਕਟਰ ਸਾਬ ਅਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਇਨਸਾਨੀਅਤ ਹੀ ਧਰਮ ਹੈ ਸੱਚ ਬੋਲਣਾ ਕਿਰਤ ਕਰਨੀ ਲੋੜਵੰਦ ਦੀ ਮੱਦਦ ਕਰਨੀ ਮੋਤ ਨੂੰ ਯਾਦ ਰੱਖਣਾ ਕਿਸੇ ਨਾਲ ਠੱਗੀ ਨਹੀਂ ਕਰਨੀ ਨਾਮ ਜੱਪਣਾ ਇਹੀ ਸੱਚਾ ਧਰਮ ਹੈ ਕੋਈ ਅੋਖਾ ਕੰਮ ਨਹੀਂ ਹੈ
ਦਿਲ ਦਾ ਸਬੰਧ ਮਨ ਨਾਲ਼ ਨਹੀਂ,ਦਿਲ ਦਾ ਕੰਮ ਤਾਂ❤ ਸ਼ਰੀਰ ਵਿੱਚ ਖੂਨ ਨੂੰ ਪੱਪ ਕਰਨਾ ਹੈ? , ਤੱਤ ਗੁਰਮਤਿ
ਦੋਹਾਂ ਮਹਾਨ ਸਖਸ਼ੀਅਤਾਂ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਆਪਨੇ ਵਿਚਾਰ ਵਟਾਂਦਰਾ ਕਰਕੇ ਮਾਨੁਖਤਾ ਨੂੰ ਗੁਰਬਾਣੀ ਅਨੁਸਾਰ ਸਮਝਇਆ ਤੇ ਮਨੁੱਖਤਾ ਨੂੰ ਲੜਾਨ ਵਾਲਿਆ ਤੇ ਵਿਅੰਗ ਕਸਿਆ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite
Money supply and Economics is the most brutal Ponzi scheme created by Evil Hamna Beings. Rich and poor are not the Mighty Creator's creation they are all created by EVIL Globalist Zionist financial Terrorists. Taxation is Theft without Representation. Inflation, Deflation & interest on paper money is Greed trap weapon to steal wealth and become Rich Zionist Elite
ਬਹੁਤ ਵਧੀਆ ਵਿਚਾਰ ਵਟਾਂਦਰਾ ਲੱਗਿਆ, ਬਾਬਾ ਜੀ ਦੀ ਹਲੀਮੀ ਨੂੰ ਵੀ ਸਲਾਮ ਕਰਦਾ ਹਾਂ।
Fuddu gallan karda geyani
ਬਹੁਤ ਵਧੀਆ ਵਿਚਾਰ 🙏
ਵਾਹਿਗੁਰੂ ਮੇਹਰ ਕਰੋ ਜੀ। ਲੋਕੀ ਜਿਨ੍ਹਾਂ ਮਰਜ਼ੀ ਪੱੜ ਲਿਖ ਜਾਣ ਵਹਿਮਾਂ ਭਰਮਾਂ ਵਿੱਚ ਬਹੁਤਿਆਂ ਨੇ ਨਹੀ ਨਿਕਲਣਾ ।
ਦੋ ਸੁਲਝੇ ਹੋਏ ਵਿਅਕਤੀਆਂ ਵਲੋਂ ਕੀਤੀ ਇਕੋ ਇਕ ਸਾਰਥਿਕ ਬਹਿਸ ।ਦੋਨੇ ਹਸਤੀਆ ਮਹਾਨ ਹਨ।ਦਿਲਖੁਸ਼ ਹੋਇਆ ।
Tattu ik ta bhngi aa
@@tttggg2306 Teri bund dukhdi aa salya na sun j nhi chnga lgda
@@justexplain4311 bude de chitar marne chahida sle bhngi de guru ik h pio ik h guru granth sab e sla dam gnd granth pio bhai jande sikhan da dla sla
❤
@@tttggg2306 2😅
ਵਿਗਿਆਨ ਨੇ ਮਨੁੱਖ ਨੂੰ ਮਾਨਸਿਕ ਤੌਰ ਤੇ ਬਹੁਤ ਦੁੱਖੀ ਕਰ ਦਿੱਤਾ ਹੈ ਧਰਮ ਮਨ ਨੂੰ ਅਨੰਦ ਵੱਲ ਲੈ ਜਾਂਦਾ ਹੈ
Social media ਤੇ ਧੱਕੇ ਕਿਓਂ ਖਾ ਰਹੇ ਫੇਰ ?
😂😂😂
Vigyan Diya Cheeza Vartniya Band Krdo
Bilkul sahi gal AA ਵਿਗਿਆਨ ਨੇ ਦੁਖੀ ਕੀਤਾ ਮਾਨਸਿਕ ਤੌਰ ਤੇ ਅਸੰਤਸ਼ਟਤਾ ਭਾਰਤੀ setan te khuda do ਸਕਤੀਆ ਬਰਾਬਰ ਚਲਦਿਆ ਪਰ ਅਖੀਰ ਖੁਦ jiton
@@jassolver1solver565 ਖੁਦਾ , ਪ੍ਰਮਾਤਮਾ , God ਤੇ ਵਾਹਿਗੁਰੂ ਚੋ ਕੌਣ ਜਿੱਤੂ ?
@Iko Da Pasara khuda parmatama waheguru sab ek de name aa iko da pasara Bhai Saab ehe question hi nahi ਬਣਦਾ ਜੋ tuc ਕੀਤਾ ਤੁਹਾਡਾ name tan nahi pata xyz Ram , sham , chhotu , Jo v hai te I'd eko da pasara name ton hai hun je assi puchiye ki xyz ,Ram , sham , chhootu te eko de pasre Chon kon jitega tan ਤੁਹਾਡਾ ਪਹਿਲਾ answer ehe ਹੋਵੇਗਾ ਕਿ ਸਾਰੇ ਨਮੇ ਮੇਰੇ ਹੀ ਆ ਗਲ ਏਥੇ v khatam ho ਸਕਦੀਆਂ
ਬਾਬਾ ਜੀ ਨੇ ਸਿਰਫ਼ ਇਤਿਹਾਸ ਦਸਿਆ ਧਰਮ ਦੀ ਸਮਝ ਬਾਬਾ ਜੀ ਨੀ ਵੀ ਨੀ। ਬਹੁਤ ਸੌਖੇ ਜਵਾਬ ਨੇ ਪ੍ਰੋਫੈਸਰ ਸਾਹਿਬ ਦੇ ਸਵਾਲਾਂ ਦੇ।
ਬਹੁਤ ਸੋਰਣੀਆਂ ਸੁਲਝੀਆਂ ਗੱਲਾਂ ਕੀਤੀਆਂ ਹਨ ਦੋਵਾਂ ਨੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਜੀ । ਬਹੁਤ - ਬਹੁਤ ਧੰਨਵਾਦ ਜੀ ਦੋਵਾਂ ਸਖਸ਼ੀਅਤਾਂ ਦਾ ਜੀ
Eh gyaan ahankari Modi de dimag which bhi pao Jo Hindu Hindu karda raihnda hai .
ਦੋਞਾ।ਭਰਾਞਾ।ਦਾ।ਧੰਨਞਾਦ।ਞਚਾਰ।ਸੁਨੂ।ਮਨੋ।ਗੱਲ।ਸੱਚ।ਦੀ।ਹੈ।ਮਨੁਖਤਾ।ਦੀ।ਹੈ।ਕੇ।ਲੋਕਾ।ਞਿੱਚ।ਸਹੀ।ਰਾਹ।ਹੋਣ।ਗਲਤ।ਞੀਚਾਰ।ਨਾ।ਹੋਣ।ਲੜੀਅਾ।ਨਾਂ।ਹੋਨ।ਲੜਾੲੀ।ਧਰਮ।ਦੇ।ਨਾਂ।ਹੈ।
ਡਾਕਟਰ ਪਿਆਰਾ ਲਾਲ ਗਰਗ ਜੀ ਦੇ ਰੂਪ ਚ ਵਿਗਿਆਨ ਤੇ ਬਾਬਾ ਜੀ ਦੇ ਰੂਪ ਗਿਆਨ /ਅਧਿਆਤਮ ਦਾ ਬਹੁਤ ਖੂਬਸੂਰਤ ਸੰਗਮ ... ਬਹੁਤ ਹੀ ਸਾਰਥਿਕ ਵਿਚਾਰ ਵਟਾਂਦਰਾ । ਦੋਹਾਂ ਮਹਾਨ ਸਖਸ਼ੀਅਤਾਂ ਨੂੰ ਪ੍ਰਣਾਮ !!
BEAUTIFUL NAME - WHERE ARE U FROM
ਧਰਮ ਤਾਂ ਇੱਕ ਹੀ ਹੈ ਜੋ ਰੱਬ ਦੀ ਸੁੱਣਦਾ ਮੰਨਦਾ ਉਸਦੀ ਰਜਾ ਵਿੱਚ ਰਹਿੰਦਾ ਹੈ
ਜੋ ਉਸਤੋਂ ਦੂਰ ਜਾਂਦੇ ਹਨ ਉਹ ਨਾਸਤਿਕ ਹਨ
👍👍👍
Superr
ਮੇਰ ਰੱਬ ਮੰਨ ਨਹੀ ਤੂੰ ਨਾਸਤਿਕ , ਹਾਹਾ ?
Natik ta Veda's Brahman Grantha Da Shabad Aa jis Vich Likhya.
Brahman Dharam = Jehra Ved Virodi Aa Oh Nastik..
Islam = Jehra Allah Nu Manda Oh Kafir
Christain = Ch Demon, Evil
Sikha Vich Ki Aa Je Nastik Aa Ta Brahman dharam dii copy paste kita
@@President233 ਗੁਰਮੁਖ ਤੇ ਮਨਮੁਖ !
ਅੱਜ 100% ਮਨੁੱਖ ਵਿਗਿਆਨ ਤੇ ਨਿਰਭਰ ਹੈ। ਧਰਮ ਤੇ ਪਖੰਡ ਹੈ। ਫਿਲਾਸਫੀ ਦੇ ਇਕ ਅਲੱਗ ਮਹੱਤਵ ਹੈ। ਭਾਰਤ ਵਿੱਚ ਫਿਲਾਸਫਰਾਂ ਨੂੰ ਬ੍ਰਾਹਮਣਵਾਦ ਨੇ ਧਰਮ ਦਾ ਚੋਲਾ ਪਵਾ ਦਿੱਤਾ। ਫਿਲਾਸਫੀ ਜਾਂ ਦਰਸ਼ਨ ਤੇ ਧਰਮ ਵਿਚ ਫਰਕ ਹੁੰਦਾ ਜੋ ਆਮ ਲੋਕਾਂ ਨੂੰ ਪਤਾ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਸਭ ਮਹਾਂਪੁਰਸ਼ ਦਾਰਸ਼ਨਿਕ ਹਨ, ਨਾ ਕਿ ਧਾਰਮਿਕ।
ਬਾਪੂ ਜੀ ਦੀ ਖੋਜ ਈ ਸੰਸਾਰ ਵਿੱਚ ਸਾਤੀ ਲਿਆ ਸਕਦੀ ਹੈ ਜੀ ਜੋ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋ ਈ ਕਰ ਦਿੱਤੇ ਸੈਤਾਨ ਨੂ ਹੁਣ ਰਾਹ ਨਹੀ ਲੱਭਣਾ
Sab apne aap nu sahi manni jande ne …. Gurbani ik bahut waddi confusion hai …
ਗੁਰਬਾਣੀ ੧ਓ ( ਇੱਕ ਓ ) ਤੋ ਸ਼ੁਰੂ ਹੁੰਦੀ ਤੇ confusion ਨੀ !
@@Ikodapasara-v9r ਤਾਹੀ ਕ੍ਰਿਸ਼ਨ ਨੇ ਆਪਣੀ ਮਾਮੀ ਵੇਦ ਸ਼ਾਸ਼ਤਰ ਪੜ ਕੇ ਠੋਕ ਤੀ ? ਸ਼ਿਵ ਦੀ ਪਾਰਵਤੀ ਕਿਵੇ ਬਚੀ ? ਵਿਸ਼ਨੂੰ ਕਿਸਨੇ ਚੋਦਿਆ ?
@@Ikodapasara-v9r ਤੂੰ ਮੂਲ ਨਿਵਾਸੀ ਸਨਾਤਨੀ ਕਤੀੜ ਖਾਲਸਾਂ ?
@@ikodapasara8143 me rabb da bandan
🙏ਜਾਣਹੁ ਜੋਤਿ ਨ ਪੁਛਹੋ ਜਾਤੀ ਆਗੈ ਜਾਤਿ ਨ ਹੇ 🙏
ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਹਨ ਪਰ ਡਾਕਟਰ ਗਰਗ ਸਾਹਿਬ ਵੀ ਬਹੁਤ ਮਹਾਨ ਹਨ ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹਥ ਰੱਖੇ
ਧਨ ਵਾਦ ਸਤ ਸਾਹਿਬ ਆਪਜੀ ਦੇ ਮੁੱਖ ਵਚਨ
ਆਤਮਕ ਸੁਖ ਪ੍ਦਾਨ ਕਰਦੇ ਹੈ।
ਡਾ:ਸਾਹਿਬ ਜੀ ਵਧਾਈ ਦੇ ਪਾਤਰ ਨੇ।
ਬਾਬਾ ਜੀ ਤੁਸੀਂ ਬਹੁਤ ਮਹੱਤਵਪੂਰਨ ਜੀ
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਦੋਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਦਿੱਲ ਖੁਸ਼ ਕੀਤਾ ਹੈ।
ਸਾਰਾ ਕੁੱਝ ਬਾਣੀ ਹੈ ਤੈ ਗੁਰੂ ਨਾਨਕ ਹੈ
ਇਹ ਬਾਬਾ ਕੋਲੋ ਗਲਾ ਜਿਆਦਾ ਕਰਦਾ ਹੈ ਗਰਗ ਜੀ ਸੁਲਝੇ ਸਮਝਦਾਰ ਇਨਸਾਨ ਨੇ
Daleel naal gall kro kedi gall galt kiti aa. Oh har gall baani de adhaar te karde ne.
ਵਾਹ ਜੀ ਗਰਗ ਸਾਹਿਬ ਬਿਲਕੁਲ ਸੱਚ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੋਨੋ ਹਸਤੀਆਂ ਸਿਰੇ ਤੋਂ ਸਿਰੇ ਹਨ
I think there’s no comparison as nihang could not present the relative wisdom
ਵਾਹਿਗੁਰੂ ਜੀ ਡਾਕਟਰ ਗਰਗ ਜੀ ਬਿਲਕੁਲ ਬੇਬਾਕ ਸਹੀ ਗੱਲਾਂ ਕਰਦੇ ਹਨ ਬਹੁਤ ਮਹੱਤਵਪੂਰਨ ਗੱਲਾਂ ਸੱਚੀਆਂ ਗੱਲਾਂ ਕਰਦੇ ਹਨ ਇੰਨਾਂ ਨੂੰ ਸਾਰੇ ਧਰਮਾਂ ਦਾ ਗਿਆਨ ਹੈ ਬਹੁਤ ਬੁੱਧੀਜੀਵੀ ਹਨ ਬਾਬਾ ਜੀ ਵੀ ਬਹੁਤ ਗਿਆਨ ਹੈ ਇਹ ਵੀ ਬਹੁਤ ਧਰਮ ਦੇ ਜਾਣਕਾਰੀ ਰੱਖਦੇ ਹਨ।ਗਰਗ ਸਾਹਿਬ ਸੱਚੀਆਂ ਤੇ ਸਿੱਧੀਆਂ ਗੱਲਾਂ ਬੇਝਿਜਕ ਹੋ ਕੇ ਕਹਿੰਦੇ ਹਨ ਭਾਵੇਂ ਕਿਸੇ ਨੂੰ ਚੰਗੀ ਲੱਗੇ ਜਾਂ ਨਾ ਪਰ ਬਿੱਲਕੁਲ ਸੱਚੀਆਂ ਸਹੀ ਗੱਲਾਂ ਕਰਦੇ ਹਨ। ਵਾਹਿਗੁਰੂ ਜੀ ਮੇਹਰ ਰੱਖੇ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ।
ਡਾਕਟਰ ਪਿਆਰਾ ਲਾਲ ਗਰਗ ਜੀ ਤੁਹਾਡੇ ਸਵਾਲ, ਵਿਚਾਰ, ਦਮਦਾਰ, ਬਹੁਤ ਵਧੀਆ ਜੀ ਦਿਲੋਂ ਸਤਿਕਾਰ ਕਰਦੇ ਹਾਂ 🙏
ਜਿੰਨਾ ਮਰਜੀ ਸਤਕਾਰ ਕਰ ਲਓ ਅਖੀਰ ਪੰਜਾਬ ਦਾ ਦੋਖੀ ਹੀ ਹੈ
@@morgansingh8186 sahi kaha ji
@@PangaDaliye2345ਤੂੰ ਭਈਆ ਯੂ ਪੀ ਤੋ ?
ਧਰਮ ਤੇ ਅਧਰਮ ਵਿਸੇ ਤੇ ਚਰਚਾਂ ਹੋਣੀ ਚਾਹੀਦੀ ਹੈ। ਅੱਜ ਲਗਦਾ ਅਧਰਮੀ ਲੋਕਾਂ ਨੇ ਧਰਮੀ ਲੋਕਾਂ ਬਹੁਤ ਪਿੱਛੇ ਕਰ ਦਿੱਤਾ ਹੈ।
ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ।।
ਗਰਗ ਜੀ, ਬਹਿਸ ਦੀ ਕੋਈ ਸੀਮਾਂ ਨਹੀਂ, ਸਾਰੀ ਸੁਣ ਲਈ। ਅਕਲ ਮੱਝ ਨਾਲੋਂ ਵੱਡੀ ਹੈ। ਜੀਵਨ ਚੱਲਣ ਦਾ ਨਾਮ ਹੈ। ਅਰਥ ਗੁਜ਼ਰਾਨ ਹੈ। ਪ੍ਕਿਰਤੀ ਨਾਯਾਬ ਤੋਹਫਿਆਂ ਨਾਲ ਭਰਪੂਰ ਹੈ। ਨਜ਼ਰਿਆ ਆਪੋ ਆਪਣਾ।
ਵਿਕਾਸ ਦੇ ਨਾਲ ਨਾਲ ਸੱਚ ਲਗਾਤਾਰ ਬਦਲਦਾ ਰਹਿੰਦਾ ਹੈ ਅਤੇ ਬਦਲਦਾ ਰਹੇਗਾ।
ਡਾ ਸਾਹਿਬ ਪਸ਼ੂ ਪੰਛੀ ਕੋਈ ਮੈਡੀਕਲ ਨਹੀਂ ਲੈਂਦੇ ਮਨੁੱਖ ਦੇ ਮੁਕਾਬਲੇ ਪਰ ਮੌਤ ਦਰ ਪਸੂ ਪੰਛੀਆਂ ਦੇ ਮੁਕਾਬਲੇ ਜਿਆਦਾ ਏ।
ਡਾਕਟਰ ਸਾਬ ਕੋਈ ਡਕਟਰੀ ਦੀ ਗੱਲ ਨਹੀਂ ਕਰ ਰਿਹਾ ਤੂੰ ਪੰਛੀਆਂ ਦੀ ਗੱਲ ਕਰਦਾ ਅਪਣੇ ਧਰਮੀਆਂ ਨੇ ਅਸਥਾਨ ਬਣਾਉਣ ਦੀ ਆਨ ਵਿਚ ਵੱਢ ਵੱਢ ਕੇ ਦਰਖਤਾਂ ਦਾ ਨਾਸ਼ ਮਾਰਤਾ, ਹੁਣ ਤੱਕ ਊਚ ਨੀਚ ਦਾ ਪਾੜਾ ਤੇਰਾ ਧਰਮ ਮਿਟਾ ਨਹੀਂ ਸਕਿਆ, ਤੂੰ ਗ਼ੈਰ ਬਰਾਦਰੀ ਚ ਅਪਦੀ ਕੁੜੀ ਦਾ ਰਿਸ਼ਤਾ ਕਰ ਫੇਰ ਠੀਕ ਆ
ਡਾਕਟਰ ਪਿਆਰੇ ਲਾਲ ਜੀ ਦੀ ਗੱਲਬਾਤ ਬਾਕਮਾਲ ਹੈ। ਸਹੀ ਜਾਣਕਾਰੀ ਦਿੱਤੀ ਹੈ
ਇਸ ਤਰ੍ਹਾਂ ਦਾ ਗਿਆਨ ਅਤੇ ਹਲੀਮੀ ਚਾਹੀਦੀ ਹੈ ਹਰ ਸਿੱਖ ਪ੍ਰਚਾਰਕਾਂ ਵਿੱਚ,,,
Fuddu gallan karda eh geyani
😅 Halimi ਦੇਖੀ ਆ. ਵੀਰ ਰਸ ਨਹੀਂ ਦੇਖਿਆ
@@kaursingh127😂😂jehdey khinde ne ki sukh hindhu ne ohna de baah paunda agla poori..😂
@@kaursingh127 ਜ਼ੋ ਸਿੰਘ ਵੀ ਏ ਹੋਰ ਵੀ ਉਸ ਨੂੰ ਕੀ ਸਮਝੀਏ man ja women
ਜਿਥੇ ਦੋਹਾਂ ਸ਼ਖ਼ਸੀਅਤ ਪੁਰਸ਼ਾਂ ਦਾ ਧੰਨਵਾਦ ਹੈ , ਉਥੇ ਪ੍ਰਸ਼ੰਸਕਾਂ ਅਤੇ ਕੋ ਮੰਨੂੰਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਦੇ ਵਿਚਾਰ ਵਧੀਆ ਹਨ ਜੀ। ਧੰਨਵਾਦ
Dr ਸਾਬ ਚੰਗੇ ਇਨਸਾਨ ਨੇ
ਬਹੁਤ ਵਧੀਆ ਲੱਗਿਆ ਦੋਵੇਂ ਵਿਦਵਾਨਾਂ ਦੀ ਗਿਆਨਵਾਨ ਚਰਚਾ ਸੁਣਕੇ
ਵਧੀਆ ਚਰਚਾ ।ਡਾਕਟਰ ਗਰਗ ਜੀ ਦੇ ਵਿਚਾਰ ਵੀ ਸਿੱਖੀ ਗਿਆਨ ਦੇ ਬਹੁਤ ਨੇੜੇ ਹਨ। ਬਾਬਾਜੀ ਦਾ ਬਹੁਤ ਬਹੁਤ ਧੰਨਵਾਦ।
I am very much impressed with your views and this conversation please carrion
ਬਹੁਤ ਵਧੀਆ ਵਿਚਾਰ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਦੋਂਨੇਂ ਵੀਰਾਂ ਦਾ ਦਿਲੋਂ ਧੰਨਵਾਦ ਅਤੇ ਸਤਿਕਾਰ ਹੈ ਜੀ ਪਰਮਾਤਮਾ ਇਹਨਾਂ ਨੂੰ ਗਿਆਨ ਵੰਡਣ ਦਾ ਲੰਬਾ ਸਮਾਂ ਦੇਵੇ
ਵੇਦਾਂ ਵਿੱਚ ਔਰਤ ਨਾਲ ਘੋੜੇ ਨਾਲ ਸੈਕਸ ਕਰਨ ਦੀਆਂ। ਗੱਲ੍ਹਾਂ ਔਰਤ ਭੇੜੀਏ ਸਮਾਣ ਹੂੰਦੀ ਹੈ
ਬਾਪੂ ਜੀ ਦਾ ਗਿਆਨ, ਇਨਸਾਨ ਦਾ ਜੀਵਨ ਪੱਧਰ ਊਚਾ ਕਰ ਸਕਦਾ ਅਗਰ ਕੋਈ ਧਿਆਨ ਨਾਲ ਸੁਣ ਲਵੇ ..
@@AB-9inch ਸਹਿਜ, ਹਲੀਮੀ ਅਤੇ ਗੁਰਬਾਣੀ ਦਾ ਵਿਸ਼ਾਲ ਗਿਆਨ 🙏
ਹਾਹਾ ਗਿਆਨ ਪੱਧਰ ਕਿ ਝੂਠ ?
ਹਾ ਹਾ ਤੋ ਸਵਾਏ ਤੇਰੇ ਕੋਲ ਹੋਰ ਕੀ?
@@baldevsidhu7719 ਤੂੰ ਚਿੱਚੜ ਨੂੰ ਵੀ ਚਿੱਚੜ ?
ਸਹੀ, ਅਗਰ ਕੋਈ ਸੁਣ ਕੇ ਭਾਵਨਾ ਨਾਲ ਨਾਮ-ਬਾਣੀ ਅਭਿਆਸ ਕਰੇ !
ਵਾਹ ਜੀ ਵਾਹ ਡਾਕਟਰ ਸਾਹਿਬ।
ਬਹੁਤ ਵਧੀਆ ਵਿਚਾਰ ਚਰਚਾ ਕੀਤੀ।
ਤਰਕ ਅਤੇ ਵਿਗਿਆਨਕ ਢੰਗ ਨਾਲ।
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖ਼ੋਜੈ ਸੋ ਪਾਵੈ,,,ਬਾਣੀ ਤਾਂ ਖੋਜ ਦੀ ਗੱਲ ਕਰਦੀ ਹੈ ਓਹ ਕਿਸ ਦੀ ਖੋਜ ਦੀ ਗੱਲ ਹੈ ਜੀ ਫੇਰ,,, ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋਗ ਕਮਾਇਐ
ਸਮਾਂ ਬੜੀ ਤੇਜੀ ਨਾਲ ਵਿਕਾਸ ਕਰ ਰਿਹਾ ਹੈ,ਪਰ ਬਦਕਿਸਮਤੀ ਨਾਲ ਭਾਰਤ ਵਿੱਚ ਜੰਗਲੀ ਜਾਨਵਰਾਂ ਦੀ ਸਰਕਾਰ ਬਣ ਗੲੀ,ਸਿੱਧੇ ਤੌਰ ਤੇ ਗੱਲ ਕਰ ਲ ਿੲੲੇ ਤਾਂ ਬਾ੍ਹਮਣਵਾਦੀ, ਦੇਸ਼ ਦੀ ਦੁਸ਼ਮਣ ਜਮਾਤ ਬੇਵਕੂਫ ਮੋਦੀ ਦੇ ਹੱਥਾਂ ਵਿੱਚ ਅਾ ਗੲੀ,ਜਿੱਹੜਾ ਨਲਾ ਿੲਕ ਗਾਂ ਦਾ ਗੋਬਰ ਖਾਣ ਤੇ ਮੂਤ ਨੂੰ ਅਾਪਣਾਂ ਸਿਅਾਸੀ ੲੇਜੰਡਾ ਬਣਾ ਬੈਠਾ ਹੈ;ਜੋ ਅੱਜ ਮੋਦੀ ਕੰਜਯ ਦੀ ਸਿਰਦਰਦੀ ਬਣ ਚੁੱਕਾ ਹੈ।ਲੋਕਾਂ ਨੂੰ ਜਗੳੁ,ਹੋਰ ਜਗਾੳੁਸਮਾਂ ਿੱੲਨਾਂ ਸਿਅਾਸੀ ਕੰਜਰਾਂ ਦੀ ਧੌਣ ਤੇ ਗੋਡਾ ਰੱਣ ਦਾ ਅਾ ਗਿਅਾ ਹੈ। ਡਟੇ ਰਹੋ!
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ।।
ਡਾਕਟਰ ਸਾਬ ਸਲਾਮ ਸਲਾਮ 👋🤚🤚
ਹੱਦ ਦਰਜੇ ਦੀ ਡੂੰਘੀ ਵਾਰਤਾਲਾਪ। ਸਿਰ ਝੁਕਾ ਕੇ ਸਹਿਮਤੀ ਹੈ ਜੀ।🙏🙏
Dr very nice good ge ❤
ਡਾਕਟਰ ਗਰਗ ਸਾਹਿਬ ਜੀ🙏
ਦਰਅਸਲ ਗੱਲ ਇਉਂ ਆ ਕਿ
ਤੁਸੀਂ ਸਮੁੰਦਰ ਚ ਵੇਖਿਆ ਕਿਵੇਂ ਵੱਡੀ ਮੱਛੀ ਛੋਟਿਆਂ ਨੂੰ ਖਾਂਦੀ ਆ
ਜੰਗਲ ਚ ਤਾਕਤਵਰ ਜਾਨਵਰ ਕਮਜ਼ੋਰ ਜਾਨਵਰ ਖਾ ਜਾਂਦੇ ਹਨ
ਆਸਮਾਨ ਚ ਵੀ ਇਵੇਂ ਹੀ ਹੈ
ਇਵੇਂ ਹੀ ਧਰਤੀ ਤੇ ਮਨੁੱਖ ਨੇ
ਤਾਕਤ ਪੈਸੇ ਦੀ ਹੋਵੇ ਭਾਵੇਂ ਬਾਹੁਬਲੀ ਭਾਵੇਂ ਦਿਮਾਗੀ ਤਾਕਤ
ਗੌਰ ਕਰ ਲੈਣਾ 🙏
ਡਾਂ ਗਰਗ ਜੀ ਤੁਸੀ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ੍ ਵਾਲਿਆ ਨੂੰ ਸਣੋ ਤੇ ਲੋਕਾਂ ਨੂੰ ਵੀ ਦੱਸੋ ਜਿਸ ਕਿਸੇ ਨੇ ਵੀ ਸੰਤ ਮੀਹਾਂ ਸ਼ਿੰਘ ਨੂੰ ਸੁਣਿਆ ਹੈ ਓਹ ਮੈਨੂੰ ਡਿਸ ਲਾਇਕ ਕਰ ਦੇਵੇ
ਗਰਗ ਸਾਬ ਵੈਰੀ Good 🎉🎉
ਬਹੁਤ ਵਧੀਆ ਵਿਚਾਰ ਸੁਨਣ ਲਈ ਮਿਲੇ ਹਨ ਵਾਹਿਗੁਰੂ ਜੀ ਆਪ ਹੀ ਤੁਹਾਡੇ ਵਰਗੇ ਇਨਸਾਨ ਦੁਨੀਆ ਤੇ ਪੈਦਾ ਕਰਕੇ ਸਿੱਖੀ ਨੂੰ ਕਾਇਮ ਰੱਖਣਗੇ ਲੋਕਾਂ ਨੂੰ ਇਨਸਾਫ਼ ਦੇਣਗੇ ਜਦ ਤਰਾਂ ਪ੍ਰਚਾਰ ਹੋਣਾ ਚਾਹੀਦਾ ਹੈ ਧੰਨਵਾਦ ਜੀ🙏🏼🙏🏼
ਬਹੁਤ ਵਧੀਅਾ ਵਚਾਰ ਹਨ ਬੜੀਅਾ ਵਡੀਅਾ ਵਡੀਅਾ ਗਲਾਂ ਕੀਤੀਅਾ ਹਨ ਨੰਦ ਹੀ ਅਾ ਗਿਅਾ ਹੈ ਗਲਾਂ ਸੁਣਨ ਦਾ ਜਿਹੜਾ ਤੂਸ਼ੀਂ ਗਿਅਾਂਨ ਦਸਿਅਾ ਹੈ ਜ਼ੀ
ਬਾਬਾ ਜੀ ਅਤੇ ਡਾ ਸਾਬ ਜੀ ਦੇ ਬਿਚਾਰ ਸੁਣ ਕੇ ਦਿੱਲ ਨੂੰ ਬਹੁਤ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ❤🙏
Geyani fuddu gallan karda kush pta nahi isnu
@@kaursingh127 acha ji tuhanu pta ta TUC Dass deo thuhade sare vidhvan babe sant parcharak te haar man gye aa TUC nhi manna na mano kise da ki jnda aa tuhadi zindagi aa jehde mrji pase lao
@@Fearlessbhangu push ki pusna sikh dharm bare
@@Fearlessbhangu swal push
@@Fearlessbhangu mobile no bhejo
ਮਨ ਮੰਦਰ ਤਨੁ ਫੇਸ ਕਲੰਦਰ ਘੱਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰੈ ਪ੍ਰਾਣ ਬਸਤ ਹੈ ਬਹੋਰ ਜਨਮ ਨਾ ਆਵਾਂ
ਡਾ਼ ਗਰਗ ਸਾਬ ਜੀ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ ❤❤❤❤❤ ਧਰਮ ਵਾਲਿਆਂ ਨੇ ਮੱਨਣਾ ਨਹੀਂ ਜੀ
ਕੀ ਸਲਾਮ ਹੈ ਬਈ, ਧਰਮ ਸਿੰਘ ਜੀ ਦੇ ਪੈਰ ਦੀ ਜੁੱਤੀ ਵਰਗਾ ਵੀ ਨਹੀਂ,
ਸਿੰਘ ਧਰਮ ਦਾ ਦਿੱਤਾ ਹੋਇਆ
ਨਿਰੰਕਾਰ ਨੇ ਹਰਿ ਇੱਕ ਜੀਵ ਦਾ ਸਰੀਰ ਖਾਲਸ ਤੱਤਾਂ ਦਾ ਬਣਾਇਆ।ਗੱਲ ਤੇ ਅੰਦਰਲੇ ਦੀ ਆ।
Dr Sahab,, Daya v ohi karey ga Jo imandar hovey ga,, Daya Prem cho upajdi hai,, Prem Vishvas cho te Vishvas Sach ton upajda hai Te Sach hi Rab hai, te jitthey Sach hai Othey hi imandari hai, Sach te imandari hi Dharam hai
Points to be. Noted 😮
ਸਮਝ. ਖੂਨ. ਰਗਾਂ ਵਿੱਚ. ਬਗਾਵਤਾਂ ਦੀ ਗੱਲ. ਵੀ ਦੱਸ. ਦੇਣਾ ਸੀ ਜੀ ✅
How can I thank you. I have no words. Need more of your discussions. ਰੱਬ ਤੁਹਾਨੂੰ ਉਮਰ ਦਰਾਜ਼ ਕਰੇ
HANJI OSS BNDE DA THANKS KIVE KR SKDE HAN JO EH KEHNDA HOVE KE PIO DI DAHDI NU HATH PAUN NAL BEADBI NHI HO SKDI, ASI KON HUNE KUCH KRNA VALE, SADA PIO JANE TE OHDI DAHDI NU HATH PAUN VALA JANE, DHEE NU HATH PAVE KOI TAN TUCI KUCH NHI KRNA, DHEE JANE OHDI IZZAT NU HATH PAUN VALA JANE, IK GAL DSO KE GURU SAHIB JI NE GAU GARIB DI RAKHIA KRNI SIKH DA FARZ HAI, DHARAM SINGH KEHNDA KI GURU NE NHI KIHA TUHANU K BEADBI KRNA VALE NU SODHA LAO YA SZA DIO? EHNU PUCHOKE KI GAU KEHNDI SIKH NU KE MERI RAKHIYA KRO? DHARAM SINGH DE MUTABIK TAN JINNA PTHANA NE KALGIDHAR DASHMESH PITA JI TE KHANJAR NAL HUMLA KITA, OHNA VÍCHO DUJE PATHAN NU SODHA LA KE VI SINGHA NE GLTI KITI, KYON KE GURU SAHIB JI NE KIHRHA SINGHA NU OSS DUSHT SODHA LAUN LYI AAGIA DITTI SI... EH ESS BNDE DIYA GLT GALLAN TO BCHO JI, JO GAL GURU SAHIB JI DE SIDHAANT MUTABIK HOVE SIRF OHI MNO JI ..,
Hellooo
Good Speech VV nice
ਬਾਬਾ ਜੀ ਨੂੰ ਬਹੁਤ ਗਿਆਨ ਹੈ ਅਮਲ ਕਰਨਾ ਜ਼ਰੂਰੀ
ਇਹ ਵਿਗਿਆਨ ਵੀ ਤਾਂ ਪ੍ਰਮਾਤਮਾ ਦੀ ਹੀ ਬਖਸਿ਼ਸ਼ ਹੈ।
ਡਾਕਟਰ ਸਾਹਬ ਆਤਮਾ ਨੂੰ ਮੰਨਦੇ ਨਹੀ ਸੀ ਮੈ ਇਕ ਇਟਰਵਿਊ ਵਿੱਚ ਸੁਣਿਆ ਸੀ ਆਤਮਾ ਦਾ ਗਿਆਨ ਈ ਗੁਰਮਤਿ ਹੈ ।
ਆਤਮਾ ਨੂੰ ਭਾਰਤ ਚ ਮੰਨਿਆ ਗਿਆ ਹੈ, ਪਰ ਇਹ ਹਕੀਕਤ ਨਹੀਂ ਹੈ
ਗਰਗ ਸਾਬ ਥੋਡੀਆਂ ਗੱਲਾਂ ਨਾਲ ਸਹਿਮਤੀ ਹੈ
ਡਾਕਟਰ ਗਰਗ ਕਿਉਂਕਿ ਅਕਸਰ ਗੱਲਬਾਤ ਚ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੁੰਦਾ ਹੈ, ਇਸ ਲਈ ਉਸ ਨੂੰ ਸਿਰਫ਼ ਬੋਲਣ ਦਾ ਹੀ ਅਭਿਆਸ ਹੈ. ਉਸ ਨੂੰ ਹੋਸਟ ਬਣਨ ਲਈ ਸਿਖਿਆ ਦੀ ਸਖ਼ਤ ਜਰੂਰਤ ਹੈ.
ਬਹੁਤ ਬਹੁਤ ਧੰਨਵਾਦ ਜੀ ਬਹੁਤ ਸੁੰਦਰ ਜਾਣਕਾਰੀ ਦਿੱਤੀ
ਪਿਆਰੇ ਲਾਲ ਜੀ ਸਲਾਮ ਆ ਤੁਹਾਡੀ ਸੋਚ ਨੂੰ
ਧਰਮ ਪਰਮਾਤਮਾ ਦੀ ਖੋਜ ਲਈ ਹੈ, ਅਤੇ ਵਿਗਿਆਨ ਬ੍ਰਹਿਮੰਡ ਦੀ ਖੋਜ ਲਈ ਹੈ। ਬ੍ਰਹਿਮੰਡ ਆਨੰਤ ਹੈ, 15/6/2023 ਦੀਆਂ ਤਾਜੀਆਂ ਖ਼ਬਰਾਂ ਨੇ , ਦੂਜਿਆਂ ਗ੍ਰਹਿਆਂ ਤੋਂ ਆਉਣ ਵਾਲੇ ਪਰਗ੍ਰਹਿਆ ਦੇ ਭੇਦ ਖੋਲ ਕੇ ਰੱਖ ਦਿੱਤੇ ਨੇ , ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੱਚ ਸਾਬਤ ਹੋਈ ਹੈ। ਨੰਬਰ ਵੈਦ ਇਸ ਦੁਨੀਆਂ ਦੇ ਸਭ ਤੋਂ ਪੁਰਾਣੇ ਗ੍ਰੰਥ ਨਹੀ , ਇਸ ਦੁਨੀਆਂ ਤੇ ਮਨੁੱਖਤਾ ਕਰੋੜਾਂ ਸਾਲਾਂ ਤੋਂ ਹੈ। ਵੈਦ ਤਾਂ ਲਿਖੇ ਹੀ ਕੁਝ ਹਜ਼ਾਰ ਸਾਲ ਪਹਿਲਾਂ ਗਏ ਨੇ , ਬ੍ਰਹਾਮਣ ਨੇ ਕਿਵੇਂ ਮਨੁੱਖਤਾ ਨੂੰ ਪਰਮਾਤਮਾ ਦੇ ਨਾਮ ਉੱਤੇ ਗੁਲਾਮ ਬਣਾਇਆ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਵਿਗਿਆਨ ਉਨ੍ਹਾਂ ਹੀ ਜ਼ਰੂਰੀ ਹੈ, ਜਿੰਨਾ ਕਿ ਧਰਮ , ਧਰਮ ਮਨੁੱਖਤਾ ਦੀ ਆਪਣੀ ਘਾੜਤ ਹੈ , ਮਨੁੱਖਤਾ ਨੂੰ ਇੱਕ ਪਰਮਾਤਮਾ ਨਾਲ ਜੋੜਨ ਲਈ ਪਰ ਕੁਝ ਲਾਲਚੀ ਕਿਸਮ ਦੇ ਲੋਕ ਧਰਮ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰਕੇ ਮਨੁੱਖ ਨੂੰ ਲੁੱਟਦੇ ਹਨ। ਹੁਣ ਉਹ ਸਮਾਂ ਦੂਰ ਨਹੀਂ ਜਦੋਂ ਦੁਨੀਆਂ ਦੇ ਸਾਰੇ ਧਰਮਾਂ ਦੀਆਂ ਜੜ੍ਹਾਂ ਹਿਲ ਜਾਣਗੀਆਂ।
ਜ ਗੁਰੂ ਕਹਿੰਦਾ ਕਿ ਸੋਧਾ ਨਹੀ ਲਾਉਣਾਂ ਫਿਰ ਜਦੋ ਮੁਸਲਮਾਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਰ ਕੀਤਾ ਸੀ ਤਾਂ ਫਿਰ ਉਸ ਸਮੇ ਗੁਰੂ ਸਾਹਬ ਨੇ ਕਿਉ ਸਿਰ ਲਾਹ ਕੇ ਸੋਧਾ ਲਾਇਆ ਸੀ ਉਸ ਦਾ ਅਤੇ ਉਸ ਸਮੇ ਗੁਰੂ ਸਾਹਬ ਸਰੀਰਕ ਰੂਪ ਵਿੱਚ ਸਨ ਤਾਂ ਉਹਨਾਂ ਆਪ ਸੋਧਾ ਲਾ ਦਿੱਤਾ ਤੇ ਹੁਣ ਉਹਨਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆ ਅਤੇ ਹੁਣ ਜਦੋ ਕੋਈ ਗੁਰੂ ਗ੍ਰੰਥ ਸਾਹਬ ਉੱਤੇ ਵਾਰ ਕਰਦਾ ਤਾਂ ਉਹਦਾ ਮਤਲਬ ਉਹ ਗੁਰੂ ਗੋਬਿੰਦ ਸਿੰਘ ਉੱਤੇ ਵਾਰ ਕਰਦਾ ਕਿੳਕਿ ਗੁਰੂ ਗ੍ਰੰਥ ਸਾਹਬ ਜਾਗਦੀ ਜੋਤ ਆ ਤੇ ਫਿਰ ਸਿੰਘ ਦਾ ਤਾਂ ਫਰਜ ਈ ਆ ਤੇ ਗੁਰੂ ਸਾਹਬ ਦਾ ਹੁਕਮ ਵੀ ਆ ਝੁਕ ਕੇ ਆਏ ਨੂੰ ਦੇਗ ਤੇ ਚੜਕੇ ਆਏ ਨੂੰ ਤੇਗ ਜਰੂਰੀ ਆ ।
ਜੇ ਅੱਜ ਕੱਲ ਦੇ ਅਖੌਤੀ ਵਿਦਵਾਨਾ ਦੀ ਗੱਲ ਸੁਣ ਕੇ ਚੱਲੀਏ ਤਾਂ ਇਹਨਾਂ ਦੇ ਹਿਸਾਬ ਨਾਲ ਤਾਂ ਬਾਬਾ ਦੀਪ ਸਿੰਘ ਜੀ ਹੋਣੀ ਵੀ ਗਲਤ ਹੋਣਗੇ ਜਿੰਨਾ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ । ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਵੀ ਸੋਧਾ ਲਾਇਆ ਸੀ । ਸਮਝ ਨੀ ਆਉਦੀ ਜੇ ਇਹਨਾਂ ਦਾ ਵੱਸ ਚੱਲੇ ਤੇ ਇਹ ਤਾਂ ਇਤਿਹਾਸ ਵੀ ਬਦਲ ਦੇਣ ਪਰ ਉਹ ਕਦੇ ਹੋਣਾਂ ਨਈ ਸੋ ਇਸ ਕਰਕੇ ਸੰਗਤ ਜੀ ਜਿਹੜੇ ਚਵਲਾ ਮਾਰਦੇ ਆ ਨੈੱਟ ਉੱਤੇ ਬਹਿ ਕੇ ਉਹਨਾਂ ਵੱਲ ਧਿਆਨ ਘੱਟ ਦਿਆ ਕਰੋ । ਸਾਡੇ ਸਿੱਖ ਧਰਮ ਵਿੱਚ ਮੀਰੀ ਤੇ ਪੀਰੀ ਦੇ ਸਿਧਾਂਤ ਦੇ ਉੱਤੇ ਚੱਲਦਾ ਏ । ਵਾਹਿਗੁਰੂ 🙏🏻
ਡਾ ਸਾਬ੍ਹ ਦੇ ਤਰਕਾਂ ਦਾ ਕੋਈ ਜਵਾਬ ਨਹੀਂ 🎉🎉
ਵਾਹਿਗੁਰੂ ਜੀ
Great discussion 🙏
Fees ਸੰਬੰਧੀ swal da jwab ਡਾਕਟਰ ਸਾਹਿਬ ਦੀ ਆਤਮਾ galbaat douran ਦੇ ਰਹੀ ਹੈ l ਹਰ ਸਵਾਲ ਦਾ ਜਵਾਬ ਸਵਾਲ ਵਿਚ ਹੀ chupiya ਹੁੰਦਾ ਹੈ l ਡਾਕਟਰ ਸਾਹਿਬ de ਸਵਾਲ ਤੇ ਬਾਬਾ ਜੀ ਦੇ ਜਵਾਬ sunke achha ਲੱਗਾ l
Science is totally depend on Nature .... ਕੁਦਰਤ ਹਮੇਸ਼ਾ ਵਿਗਿਆਨ ਤੋਂ ਅੱਗੇ ਰਹੇਗੀ ....
ਪ੍ਰੰਤੂ ਬਹਿਸ ਵਿੱਚ ਪਿੱਛੇ .....🙏
Doctor sahib tuhanu shat shat prnam (mareej ) wali gal te. Sarrey doctors Dr.Garg sahib ji jaise bun jaan tey Ram Raj ho Jaye
Both Dr Piyare Lal Garg and Giyani Dharam Singh Ji are the great Personalities. Delivered very nice and educative discussion.
ਸਿੱਖ ਦਾ ਅਰਥ ਸਿੱਖਣਾਂ ਸਿੱਖਣ ਦੇ ਨਾਲ ਨਾਲ ਖ਼ਾਲਸਾ ਬਣਦਾ
ਖ਼ਾਲਸੇ ਦਾ ਅਰਥ ਸ਼ੁੱਧ ਹੈ,
ਸ਼ੁੱਧਦਤਾ ਤੋਂ ਬਾਅਦ ਖੰਡੇ ਧਾਰ ਪਹਉੱਲ ਲੈ ਕੇ ਖ਼ਾਲਸੇ ਨੇ ਦੇਵਤਾ ਦਾ ਸਫ਼ਰ ਸ਼ੁਰੂ ਕਰਨਾਂ ਸੀ,ਜੋ ਅੱਜ਼ ਕੱਲ ਨਹੀਂ,ਅੱਜ ਨਕਲੀ ਸਿੱਖਾਂ ਦੀ ਭਰਮਾਰ ਹੈ, ਗੁਰਦੁਆਰਿਆਂ ਦੀ ਅਜ਼ਾਦੀ ਤੋਂ ਬਾਅਦ ਹੀ ਅਸਲੀ ਖਾਲਸਾ ਜ਼ਰੂਰ ਚਮਕੇਗਾ, ਤੱਤ ਗੁਰਮਤਿ ❤
1 hour 11 minutes & 12 seconds of pure bliss. There should be more Discussions like this one. Thanks Dr. Garg & Dharam Singh ji.
.
ਸਾਰੀ ਗੱਲਬਾਤ ਤੋਂ ਬਾਅਦ ਗੱਲ ਇਕ ਰੱਬ ਤੇ ਮੁੱਕ ਜਾਂਦੀ ਹੈ ਰੱਬ ਇਕ ਹੈ ਸਭ ਕੁੱਝ ਉਸ ਇਕ ਦੇ ਹੁਕਮ ਵਿਚ ਹੋ ਰਿਹਾ ਹੈ।
Dr Garg has deep and logical knowledge of humanity and Gurbani
WAHEGURU JI BLESS HIM,ATLEAST DR. SAAB HAS THE COURAGE AND HUMILITY TO SAY THAT I'M NOT AUTHORITY ON SPIRITUALITY. HE IS A TRUE GENTLEMAN.
ਗਰਗ ਸਾਹਿਬ ਬਹੁਤ ਸਿਆਣਾ ਆ ਲੇਕਿਨ ਅਗਮ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਫਿਰ ਕਿਉਂ ਮੁਹਂ ਲਾਇਆ ਜਾ ਰਿਹਾ ਆ ? ਕਿਉਂ ਮਨਾ ਮੂਹੀਂ ਧਨ ਇਕੱਠਾ ਕਰਨ ਚ ਮਦਦਗਾਰ ਹੋ ਰਹੇ ਜਿਸ ਨੂੰ ਸਰਮਾਏਦਾਰ ਇਸਤੇਮਾਲ ਕਰਦੇ ਆਪਣੇ ਸਿਆਸੀ ਤੇ ਨਿੱਜੀ ਮਕਸਦ ਲਈ ?
@@Sohansingh-qg7owyou 😮
@Ranjeet-kb2wq BASIC KNOWLEDGE ,RATHER I SHOULD SAY MORE THAN THATBL,BUT NEITHER HE NOR DHARAM SINGH HAS THAT DEEP UNDERSTANDING OF GURBANI ...
@Ranjeet-kb2wq DHARAM SINGH JI MISINTERPRET EVEN THE VERY FIRST SHABAD OF SAHIB SHRI GURU GRANTH SAHIB ' IK ONKAR ' ...
ਇਹ ਖੇਡ ਸਾਰੀ ਸ਼ਬਦਾਂ ਦੀ ਹੈ। ਧਰਮ ਖ਼ੁਦ ਤਾਂ ਕੋਈ ਵਸਤੂ ਨਹੀਂ ਜਿਹੜਾ ਆਪਣੇ ਆਪ ਨੂੰ ਸਵੈ ਚਾਲਨ ਕਰੇ ਓਹ ਤਾਂ ਲੋਕਾਂ ਨੇ ਕਰਨਾ ਹੈ। ਹੁਣ ਇਹ ਗੱਲ ਤਾਂ ਬੜੀ ਸਾਫ਼ ਹੈ ਕਿ ਧਰਮ ਨੂੰ ਬੰਦਾ ਦੋ ਗੱਲਾਂ ਕਰਕੇ ਮੰਨਦਾ ਹੈ ਇਕ ਡਰ ਕਰਕੇ ਇੱਕ ਅਸਲ ਮਾਇਨੇ ਚ ਧਰਮੀ ਹੋਣ ਵਜੋਂ। ਵਿਗਿਆਨ ਤੇ ਧਰਮ ਦੋਵੇਂ ਮਨੁੱਖ ਹੀ ਚਲਾਉਂਦੇ ਨੇ ਕਿਸੇ ਜਾਨਵਰ ਵਲੋਂ ਤਾਂ ਨਹੀਂ ਚਲਾਇਆ ਜਾਂਦਾ। ਇਹ ਹੁਣ ਚਲਾਉਣ ਵਾਲੇ ਦੀ ਭਾਵਨਾ ਤੇ ਨਿਰਭਰ ਕਰਦਾ ਹੈ ਓਹ ਕਿਸ ਮਨਸ਼ਾ ਨਾਲ ਕੋਈ ਕੰਮ ਕਰਦਾ ਹੈ। ਇੱਥੇ ਬਹੁਤੇ ਬੰਦਿਆਂ ਨੇ ਧਰਮ ਨੂੰ ਅਧਾਰ ਬਣਾ ਕੇ ਨਸਲਾਂ ਦੀਆਂ ਨਸਲਾਂ ਹੀ ਖ਼ਤਮ ਕਰ ਦਿੱਤੀਆਂ ਪਰ ਵਿਗਿਆਨ ਚਲਾਉਣ ਵਾਲਿਆਂ ਨੇ ਵੀ ਤਾਂ ਕੋਈ ਕਸਰ ਨਹੀਂ ਛੱਡੀ ਮਸਲਨ, ਬੰਬ, ਮਿਜ਼ਾਇਲ ਬਣਾਉਣ ਪਿੱਛੇ ਭਾਵਨਾ ਕੀ ਹੈ? ਡਾਕਟਰ ਹੱਥ ਚਾਕੂ ਏ ਓਹਨੇ ਜਾਨ ਬਚਾਉਣੀ ਏ ਜਾਂ ਲੈਣੀ ਏ ਇਹ ਤਾਂ ਹੁਣ ਵਿਗਿਆਨ ਨਹੀਂ ਤਹਿ ਕਰਦਾ। ਓਵੇਂ ਜਿਵੇਂ ਹੀ ਧਰਮੀ, ਧਰਮ ਦਾ ਮਾਰਗਦਰਸ਼ਨ ਬਣਦਾ ਹੈ ਓਹਨੇ ਲੋਕਾਂ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਹੈ ਇਹ ਤਾਂ ਉਹਦੀ ਮਨਸ਼ਾ ਉੱਪਰ ਨਿਰਭਰ ਹੈ ਇਹਦੇ ਚ ਧਰਮ ਕੁਝ ਨਹੀਂ ਕਰ ਸਕਦਾ।
ਦੂਜੀ ਗੱਲ, ਵੀ ਅਸੀਂ ਗੁਰਬਾਣੀ ਨੂੰ ਤਾਂ ਹੀ ਮੰਨਾਂਗੇ, ਜੇਕਰ ਓਹ ਵਿਗਿਆਨ ਦੀ ਕਸਵੱਟੀ ਤੇ ਪੂਰਾ ਉਤਰੇਗੀ, ਬੜੀ ਹੀ ਬਾਹਿਆਤ ਗੱਲ ਹੈ। ਗੁਰਬਾਣੀ ਅਡੋਲ ਹੈ ਸੱਚ ਹੈ ਪਰ ਵਿਗਿਆਨ ਰੋਜ਼ ਬਦਲਦਾ ਹੈ। ਸੂਰਜ ਦਿਨ ਬ ਦਿਨ ਹਲਕਾ ਹੁੰਦਾ ਜਾ ਰਹਿਆ ਹੈ। ਹੋਰ ਗਲੈਕਸਿਆਂ ਲੱਭੀਆਂ ਜਾ ਰਹੀਆਂ ਹਨ। ਧਰਤੀ ਚ ਕਿੰਨੇ ਬਦਲਾਅ ਹੋ ਰਹੇ ਹਨ।
ਗੁਰਬਾਣੀ ਅਡੋਲ ਹੈ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ। ਬਾਕੀ ਸਭ ਨਾਸ਼ਵਾਨ ਹੈ ਸਮੇਂ ਦੇ ਅੰਦਰ ਹੈ ।
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।।
ਬਾਬਾ ਧਰਮ ਸਿੰਘ ਨਿਹੰਗ ਨੂੰ ਸੁਣਨਾ ਸਮਝਣਾ ਹਰੇਕ ਦੇ ਵਸ ਦੀ ਗੱਲ ਨਹੀਂ ।ਨਿਰੋਲ ਗੁਰਮੱਤ। ❤
Tohanu aaa gyi samajh?
Brar ਤੇ ਡਾਕਟਰ , ਜਾਅਲੀ ?
@@ikodapasara8143 😂😂😂
Iko rss di paid troll ! She writes garbage all day for 2 rupees !
@@Mr-human7 ਧਰਮ ਸਿੰਘ ਨਿਹੰਗ ਬਾਬੇ ਨੂੰ ਫਰੀਮੇਸਨਰੀ ਦਾ ਮੈਂਬਰ ਦੱਸਦੇ ਆ ਨਾਲੇ ਪੋਸਟਾਂ ਵੀ ਪਾਈ ਜਾਂਦੇ ਨੇ।ਸਾਨੂੰ ਤਾਂ ਕਨਫਿਊਜਨ ਪਿਆ ਹੋਇਆ। ਰੋਜ ਦਸਮ ਬਾਣੀ ਉਗਰਦੰਤੀ ਦਾ ਪਾਠ ਹੋ ਰਿਹਾ।ਨਾਲੇ ਦਸਮ ਗ੍ਰੰਥ ਜੀ ਦੇ ਵਿਰੋਧ ਚ ਵੀ ਪੋਸਟਾਂ ਆ ਰਹੀਆਂ ਨੇ।ਔਖਾ ਆ ਕੰਮ ਭਾਈ
ਬਾਬੇ ਨਾਨਕ ਦਾ ਨੁਕਤਾ ਏਹਨਾਂ ਮਹਾਂਪੁਰਖਾਂ ਦੀ ਪਕੜ ਵਿਚ ਆ ਚੁਕਿਆ ਹੈ। ਜਿਸ ਦਿਨ ਸਾਡੇ ਗਿਆਨੀ, ਵਿਗਿਆਨੀ, ਪ੍ਚਾਰਕ ਏਹਨਾਂ ਵਾਂਗੂੰ ਧਾਰਮਿਕ ਵਿਚਾਰ ਵਟਾਂਦਰਾ ਕਰਨ ਲੱਗ ਪਏ ਉਸ ਦਿਨ ਸਿੱਖੀ ਦੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੀ ਕਾਯਾ ਕਲਪ ਹੋ ਜਾਏਗੀ।
Boht changi vdo ....❤
ਚੰਗੀ ਗੱਲ ਬਾਤ ਹੈ ਤਲਖੀ ਨਹੀ ਹੈ ਸਿੱਖਣ ਨੂੰ ਬਹੁਤ ਕੁੱਝ ਮਿਲਦਾ ਹੈ। ਵਿਗਿਆਨ ਕਰਕੇ ਤਰੱਕੀ ਹੋਈ ਹੈ ਤੇ ਹੋਰ ਵੀ ਹੋਣੀ ਹੈ ਇਹ ਸਮਾਜਿਕ ਵਰਤਾਰਾ ਹੈ ਜਿਵੇ ਪੁਰਾਣੀ ਸੱਭਿਅਤਾ ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲੋ ਮੈਸੋਪਟੋੀਅਮ ਦੀ ਸਭਿਅੱਤਾ ਵਿੱਚ ਤਰੱਕੀ ਸਿਖਰ ਤੇ ਸੀ ਜਦ ਸਭਿਅੱਤਾ ਤਬਾਹ ਹੋਈ ਫਿਰ ਕੰਮ ਜ਼ੀਰੋ ਤੋਂ ਕੰਮ ਸ਼ੁਰੂ ਹੋ ਗਿਆ ਜੋ ਜਾਰੀ ਹੈ। ਮਨੁੱਖ ਨੂੰ ਮਾਲਿਕ ਨੇ ਸਮੁੱਚੀ ਸ਼੍ਰਿਸ਼ਟੀ ਤ੍ਰੈ ਗੁਣੀ ਹੈ ਤੇ ਮਨੁੱਖ ਵੀ ਜੋ ਊਣ ਨੀਚ ਮਨੁੱਖ ਦੀ ਸਿਰਜੀ ਹੋਈ ਹੈ। ਧਰਮ ਦੀ ਸਮੱਸਿਆ ਇਹ ਹੈ ਕਿ ਮਨੁੱਖ ਨੇ ਆਪਣੀ ਸੂਵਿਧਾ ਮੁਤਾਬਿਕ ਤਬਦੀਲੀ ਕਰ ਲਈ। ਮਾਨਸ ਕੀ ਜਾਤ ਏਕੋ ਸਭੇ ਪਹਿਚਾਣ ਬੋ।
ਗੱਲ ਗੁਰੂ ਦੀ ਸਿੱਖਿਆ ਸਮਝਣ ਵਿੱਚ ਹੈ ਭਾਂਵੇ ਜ਼ਮੀਨ ਤੇ ਬੈਠ ਕੇ ਸੁਣ ਲਓ ਜਾਂ ਕੁਰਸੀ ਤੇ ਬੈਠ ਲਓ ਗੁਰ ਦਾ ਸਤਿਕਾਰ ਹੋਣਾ ਚਾਹੀਦਾ ਹੈ।
Ba. Kamal dr sahib