ਕਮਾਈ ਲੱਖਾਂ ਚ l Dharat De Jaaye l Kang Goat Farm l Sarbjeet S Sidhu | Manjit Singh Rajpura | B social

Поділитися
Вставка
  • Опубліковано 5 січ 2025

КОМЕНТАРІ •

  • @atharali6194
    @atharali6194 6 місяців тому +2

    ਮੈਂ ਬੈਂਕ ਵਿੱਚ ਮੁਲਾਜਮ ਹਾਂ ਆਰ ਖੇਤੀਬਾੜੀ ਬੱਕਰੀ ਪਾਲਣ ਦਾ ਕੰਮ ਕਰਨਾ ਚੋਣਾ ਔਰ ਰੱਬ ਨੇ ਤੰਦਰੁਸਤ ਰੱਖੀ ਜਰੂਰ ਕਰੂ ਔਰ ਖੇਤੀ ਨਾਲ ਜੁੜ ਜਾਊਂਗਾ ਬੋਹਤ ਜਲਦੀ

  • @harpreetsinghmangat2568
    @harpreetsinghmangat2568 8 місяців тому +3

    ਮਹੱਤਵਪੂਰਣ ਜਾਣਕਾਰੀ

  • @Preet_Preet37
    @Preet_Preet37 8 місяців тому +2

    ਸਭ ਨੂੰ ਬੇਨਤੀ ਆ ਵੀਰੋ ਖੇਤੀ ਵੱਲ ਨੂੰ ਮੁੜ ਆਇਓ ਮੈਂ ਖੁਦ ਖੇਤੀ ਕਰਨ ਲੱਗਾ ਆਰਗੈਨਿਕ ਆਪਣੇ ਲਈ ਕਰੋ ਭੋਜਨ ਨਾਲ ਹੀ ਹੈ ਸਭ ਕੁਝ

  • @DilpreetSingh-up9rz
    @DilpreetSingh-up9rz 8 місяців тому

    ਖੇਤੀ ਬਾਰੇ ਮਨਜੀਤ ਵੀਰ ਦੀਆਂ ਗੱਲਾਂ ਸੁਣਨ ਵਾਲਿਆਂ ਤੇ 100%ਸਹੀ ਨੇ 15000 ਦੀ ਨੋਕਰੀ ਵਾਲੇ ਕਹਿੰਦੇ ਖੇਤੀ ਵਿਚੋਂ ਕੁਝ ਬਚਦਾ ਨੀ ਉਹਨਾਂ ਨੂੰ ਪੂਛੋ ਨਹੀਂ ਕੀ ਤੁਸੀਂ ਖੇਤੀ ਵਿਚੋਂ ਬੱਚੇ ਤੋਂ ਵੱਡੇ ਹੋਏ

  • @AvtarSingh-pw7fv
    @AvtarSingh-pw7fv 8 місяців тому +7

    ਬਾਈ ਅਗਰ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਪੂਰੀ ਸਰਚ ਕਰਕੇ ਤੇ ਸੋਚ ਸਮਝ ਕੇ ਕਰਿਓ ਸਿਰਫ ਕੱਲਾ ਯੂਟਿਊਬ ਦੇਖ ਕੇ ਪੰਗਾ ਨਾ ਲਇਓ ਕਿਉਂਕਿ ਯੂਟਿਊਬ ਨੂੰ ਦੇਖ ਕੇ ਲੋਕਾਂ ਦਾ ਸੰਵਰਿਆ ਘੱਟ ਹੈ ਵਿਗੜਿਆ ਜਿਆਦਾ ਹੈ

    • @Preet_Preet37
      @Preet_Preet37 8 місяців тому

      ਸਹੀ ਗੱਲ ਆ ਬਾਈ

  • @Navbrar-q6v
    @Navbrar-q6v 8 місяців тому +9

    ਇਹ ਠੱਗ ਆ ਗੱਲਾਂ ਜੋਗਾ ਕੋਈ ਲੋਨ ਨੀ ਮਿਲਦਾ 1000 ਮਗਰ ਇੱਕ ਨੂੰ ਜੇ ਮਿਲ ਗਿਆ ਕੀ ਕਹਿਣਾ ਕਿਵੇਂ ਡਰਾਮਾ ਕਰ ਰਹੇ ਟਰੇਨਿੰਗ ਲਈ ਗਾਹਕ ਫ਼ਸਾੳਉਨੇ ਆ ਇ 30:55 ਸ ਨੇ ਚੈਨਲ ਵੀ ਬਦਲ ਲਿਆ ਹੁਣ 😂😂😂 ਇਸ ਨੂੰ ਪੁੱਛੋ ਤੂੰ ਲੋਨ ਕਿੳਊ ਨੀ ਲਿਆ ਹੁਣ ਬਿਆਨ ਬਦਲ ਗਿਆ ਮੈ ਵੀ 6 ਬੈਚ ਵਿੱਚ ਸੀ ਸਾਨੂੰ ਫ਼ਸਾਇਆ ਸੀ ਗੱਲਾ ਕਰ ਕੇ ਪਰ ਸਭ ੳਉਲਟ ਨਿੱਕਲਿਆ ਪ੍ਰੋਜੈਕਟ ਰਿਪੋਰਟ ਦੀ ਕਾਪੀ ਦਾ ਇਸ ਨੇ 2000 ਮੁੱਲ ਰੱਖਿਆ ਸੀ ਇਸ ਨੇ ਆਪ ਹੀ ਮੰਨ ਗਿਆ ਮੈ ਲੋਨ ਵਾਲਿਆ ਨਾਲ ਗੱਲਾਂ ਹੀ ਕੀਤੀ ਆ

  • @sukhvindersingh1725
    @sukhvindersingh1725 7 місяців тому

    ਬਹੁਤ ਅੱਛਾ

  • @kamalchaudhary9654
    @kamalchaudhary9654 8 місяців тому

    Bahut vadia ji great God bless you salute ❤❤❤❤❤

  • @avatarrandhawa5606
    @avatarrandhawa5606 8 місяців тому

    Bahut vadya 👍👍

  • @heydidyouknow7702
    @heydidyouknow7702 8 місяців тому +3

    Punjab is best place to live
    Bai g please ek report punjab de road system and air and land pollution te v karo bhut jaruri aa

  • @lakhbirsidhu5271
    @lakhbirsidhu5271 8 місяців тому +2

    Very good

  • @honeybaringraikot4546
    @honeybaringraikot4546 8 місяців тому +5

    ਬਾਕੀ ਸਭ ਠੀਕ ਲੱਗਿਆ, ਪਰ ਦੋ ਲੱਖ ਦੀ ਬੱਕਰੀ, ਨਾਂ ਯਾਰ

  • @PritamSingh-nz6cu
    @PritamSingh-nz6cu 8 місяців тому

    New horizons opening up.
    Learn grow with the masters

  • @heydidyouknow7702
    @heydidyouknow7702 8 місяців тому +1

    Punjab is best place to live just need to work air and land pollution and road traffic system

  • @gurpindersingh1024
    @gurpindersingh1024 8 місяців тому

    Good

  • @GurpreetSingh-r3c
    @GurpreetSingh-r3c 8 місяців тому +4

    ਇਹ ਸਭ ਠੰਗ ਆ ਬਚੋਂ ਕੋਈ ਲੋਨ ਨੀ ਮਿਲਦਾ

  • @lakhbirsidhu5271
    @lakhbirsidhu5271 8 місяців тому +1

    Very 💤💤💤💤💤💤💤💤💤💤💤💤good day and cute and

  • @hardeepsingh-is8vm
    @hardeepsingh-is8vm 8 місяців тому +1

    Feed Bare v dasna c ji

  • @PB23horse
    @PB23horse 8 місяців тому +15

    ਬਾਈ ਚਮਕੀਲੇ ਦੀ ਜੋ ਫਿਲਮ ਆਈ ਨੋਜਵਾਨੀ ਨੋ ਬਰਬਾਦ ਕਰਨ ਲਈ ਤੇ ਸਮਾਜ ਚ ਲੱਚਰਤਾ ਫਲਾਉਣ ਲਈ ਉਸ ਬਾਰੇ ਗੱਲ ਬਾਤ ਕਰੋ ਜਰੂਰ

    • @allinone659
      @allinone659 8 місяців тому +4

      bagga safri sunya kde veere ohnu kyu ni marya kise ne ohde gane ene gnde c gl ehe a jeda bnda bht ucha uth jnda sarkara hi mrwa dindi aa ohnu chhe tupac hove chhe sidhu ja hor v jo lok ne

    • @tvsittare7126
      @tvsittare7126 8 місяців тому +2

      Koi kisse nu barvad ni karr sakda na lachar baana saakda jaad tak banda apne aap theek ah 😅

    • @Punjab_forever_2024
      @Punjab_forever_2024 8 місяців тому +3

      ਮੂਰਖਾ Netflix ਖੋਲ ਕੇ ਦੇਖਿਆ ਕਦੇ , ਉਹਦੇ ਬਾਰੇ ਕਦੇ ਨੀ ਬੋਲੇ । ਤੁਸੀ ਕਿਸੇ ਗਰੀਬ ਦੀ ਤਰੱਕੀ ਨੀ ਜਰਦੇ

    • @gurmeetsingh7136
      @gurmeetsingh7136 8 місяців тому +2

      Sara punjab web series dekhda. Porn sites dekhda, insta tiktok te reela paindia sara din. Par nhi. Tuc salyo chamkile de e magar painde raho 40 saal baad v. Chamkila ik legendary singer te likhari cc. Jo likh gya ajj v hit a sab.

    • @PrinceSaroya-sp4du
      @PrinceSaroya-sp4du 6 місяців тому

      Bilkul Sahi yar❤​@@gurmeetsingh7136

  • @parmindersekhon1727
    @parmindersekhon1727 8 місяців тому +2

    Veerji leli ni Memna hunda ,

  • @gurbaljitsingh8802
    @gurbaljitsingh8802 6 місяців тому

    Kang paji. Your very healthy animals

  • @rajeevsachdeva9417
    @rajeevsachdeva9417 8 місяців тому +3

    Nhi reesan kang sahib diyan

  • @SurinderSingh-ln3pv
    @SurinderSingh-ln3pv 3 місяці тому

    Manjit verr kang bai ka phone no v daso ji

  • @Balrajsingh-hf3tq
    @Balrajsingh-hf3tq 6 місяців тому

    Sir ,minimum 100and. 5goats a person without land owner not able for this so there is Mustf may be minimum 2or 5goats,that a poor man can start his work.and above this 10.animals.plz put up this matter to Govt.

  • @harchandsingh740
    @harchandsingh740 8 місяців тому +2

    Hallo

  • @LiaqatAli-ez4xb
    @LiaqatAli-ez4xb 3 місяці тому

    SUBBEDAR NE2 LELYAN LAYAN 4 SAAL WHICH 100 KIWEN HO GAYAN IK LALY HER SÀAL12 MEMNE DINDI RAHI

  • @inderjit748
    @inderjit748 8 місяців тому

    BAKRI DE DHUD NAL KANG BAI JWAN HOEY JA REHA BAKRI DA MILK BOHAT GUNA KAR HAI

  • @Cajuevsbkecsnks
    @Cajuevsbkecsnks 7 місяців тому

    Jis rog😂Ch bakari😂mer gaye ohi rog pathori nu

  • @jaswinderpal1811
    @jaswinderpal1811 8 місяців тому +1

    Kang Saab thoda kamm lot aa gya, hor kujh v nahi, jdo kismat maar krdi aa fer chahe banda jo v kre, ghata fyda sabh kismat daa, baki mehnat rang laundi pr time chahida, sade kol super breed aa, fer v naa demand aa na sale aa, sade kol sari champion breed aa, kaudi keemat nee, Am a graduate n retired officer, but it is totally time n money wasting business, a man can not earn anything in this business, thode kol kang Saab pesa c, luckily kamm set aa gya, nothing else,

    • @natural8535
      @natural8535 8 місяців тому

      Bhai kitho ho tusi

    • @Preet_Preet37
      @Preet_Preet37 8 місяців тому

      ਪੱਕੀ ਗੱਲ ਆ ਬਾਈ ਤੁਹਾਡੀ ਕੁਝ ਨੀ ਬਚਦਾ ਇਸ ਕੰਮ ਚੋਂ

  • @jaswinderpal1811
    @jaswinderpal1811 8 місяців тому

    Hun gall rahi sade tajurzbe dee, ashi mrda hoya kabutar ta bcha sakde, pr bakri nahi bachdi, chahe brahma aap aaje, bakri palak jhooth daa bapar krde aa, jehde 4-5-7 pushta to ehi kamm krde aa, ohna dee halat bass roti khan tak ee aa, sabh to bekar business aa

  • @harjindersandhu3989
    @harjindersandhu3989 8 місяців тому

    Holi holi pudi chdo

  • @gurmindersingh6383
    @gurmindersingh6383 8 місяців тому

    ਟ੍ਰੇਨਿੰਗ ਕਿੱਥੋ ਕਰਨੀ ਆ ਉਹਦੇ ਬਾਰੇ ਵੀ ਦੱਸੋ

    • @bhagwandas62
      @bhagwandas62 8 місяців тому

      ਇਹਨਾਂ ਕੋਲ ਕਰ ਸਕਦੇ ਹੋ,ਕੰਗ ਗੋਟ ਫਾਰਮ ਪਟਿਆਲਾ

  • @DilpreetSingh-up9rz
    @DilpreetSingh-up9rz 8 місяців тому

    ਖੇਤੀ ਬਾਰੇ ਮਨਜੀਤ ਵੀਰ ਦੀਆਂ ਗੱਲਾਂ ਸੁਣਨ ਵਾਲਿਆਂ ਤੇ 100%ਸਹੀ ਨੇ 15000 ਦੀ ਨੋਕਰੀ ਵਾਲੇ ਕਹਿੰਦੇ ਖੇਤੀ ਵਿਚੋਂ ਕੁਝ ਬਚਦਾ ਨੀ ਉਹਨਾਂ ਨੂੰ ਪੂਛੋ ਨਹੀਂ ਕੀ ਤੁਸੀਂ ਖੇਤੀ ਵਿਚੋਂ ਬੱਚੇ ਤੋਂ ਵੱਡੇ ਹੋਏ