КОМЕНТАРІ •

  • @bainsfarmpb07
    @bainsfarmpb07 3 місяці тому +29

    ਅਸਲੀਅਤ ਬਿਆਨ ਕੀਤਾ ਸਿੰਘ ਜੀ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @akaalustattv1313
    @akaalustattv1313 3 місяці тому +31

    ਰਾਜੂ ਖਤਮ ਆ ਅੱਜ ਤੋਂ,, ਭਗਤਾਂ ਦੀ ਰੱਬ ਸੁਣਦਾ ਹੁੰਦਾ💕

  • @akaalustattv1313
    @akaalustattv1313 3 місяці тому +23

    ਪੈਰੀ ਪੈਨਾ ਬਾਬਾ ਜੀ 🙏🙏ਰੱਬੀ ਰੂਹ ਨੇ ਜੀ ਖਾਲਸਾ ਜੀ🙏🙏🙏

  • @kashmiraguru384
    @kashmiraguru384 3 місяці тому +17

    ਬਾਬਾ ਜੀ ਰੱਬੀ ਰੂਹ❤

  • @bindersingh6293
    @bindersingh6293 3 місяці тому +14

    ਖਾਲਸਾ ਜੀ ਤੁਹਾਡੀ। ਗੱਲ ਬਹੂਤ ਸਹੀ ਹੈ ਧੰਨਵਾਦ ਜੀ

  • @akaalustattv1313
    @akaalustattv1313 3 місяці тому +40

    ਸੂਰਮਾ ਤੇ ਭਗਤ ਆ ਬਾਬਾ ਜੀ ,, ਰਾਜੂ ਠੱਗ ਦਾ ਸਿੱਧਾ ਨਾਮ ਲਿਆ💕🙏🙏🙏🙏

  • @GurdeepSingh-pk4cj
    @GurdeepSingh-pk4cj 3 місяці тому +11

    ਵੀਰ ਤੁਹਾਡਾ ਨਾਮ ਤਾਂ ਨਹੀਂ ਜਾਣਦਾ ਬਾਬਾ ਜੀ ਜੀ ਬਿਲਕੁਲ ਸਹੀ ਨੇ ਰਾਜੂ ਤਾਂ ਅਨਪੜ੍ਹ ਬੰਦਾ 1000 ਰੁਪਿਆ ਦਲਾਲੀ ਵੀਰੋ ਰਾਜੂ ਵਰਗਿਆਂ ਦੇ ਪਿਛੇ ਨਾ ਲੱਗੋ ਬਾਬਾ ਜੀ ਬਿਲਕੁਲ ਸੱਤ ਕਹਿ ਰਹੇ ਨੇ

  • @jotsidhu9297
    @jotsidhu9297 3 місяці тому +14

    ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਵੀ ਇਸ ਤਰ੍ਹਾਂ ਦੀ ਠੱਗੀ ਹੋ ਗਈ ਹੈ 85000ਦੀਆ ਲੈਕੇ40000ਦੀਆ ਵੇਚੀਆਂ

  • @laddi0076
    @laddi0076 3 місяці тому +14

    ਬਹੁਤ ਵਧੀਆ ਵਾਈ ਠੱਗਾਂ ਦੀ ਗੱਲ ਕੀਤੀ।👌

  • @KuldeepSingh-vv6dm
    @KuldeepSingh-vv6dm 3 місяці тому +3

    ਬਹੁਤ ਵਧੀਆ ਹੈ ਬਾਪੂ ਜੀ ਦਿਲ ਦਾ ਸਾਫ਼ ਬੰਦਾ ਵਹਿਗੁਰੂ ਜੀ ਬਾਪੂ ਜੀ ਉੱਪਰ ਮਹੇਰ ਭਰਿਆ ਹੱਥ ਰੱਖਣ

  • @RajuDhillon_TappaKhera5
    @RajuDhillon_TappaKhera5 3 місяці тому +3

    ਵਾਹਿਗੁਰੂ ਜੀ ਬਾਬਾ ਜੀ ਸੱਚੇ ਸਿੰਘ ਨੇ ਪਰਮਾਤਮਾ ਬਾਬਾ ਜੀ ਤੇ ਮੇਹਰ ਬਣਾਈਂ ਰੱਖਣ ❤❤

  • @gurmailbenipal918
    @gurmailbenipal918 3 місяці тому +9

    ਬਿਲਕੁਲ ਸਹੀ ਗਲਾਂ ਨੇ ਜਥੇਦਾਰ ਜੀ ਦੀਆਂ

  • @jattmind910
    @jattmind910 3 місяці тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਬਾ ਜੀਨੇ

  • @virsasingh6859
    @virsasingh6859 3 місяці тому +4

    ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ

  • @JaswinderSingh-io7uo
    @JaswinderSingh-io7uo 3 місяці тому +3

    ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @user-fh7ln5op5n
    @user-fh7ln5op5n 9 днів тому

    ਆਪਣੇ ਲੋਕ ਅਪਣੇ ਹੀ ਭਰਵਾਂ ਨੂੰ ਠਗੀਂ ਜਾਂਦੇ ਨੇ ਰਾਜਸਥਾਨ ਵਿਚ ਏਂ ਬਕਰੀਆਂ ਕੀਮਤ ਬਹੁਤ ਘੱਟ ਹੈ।।

  • @user-bh5yz2df1i
    @user-bh5yz2df1i 2 місяці тому

    ਬਾਬਾ ਜੀ ਨੇ ਬਹੁਤ ਸਹੀ ਗੱਲਾਂ ਆਖੀਆਂ ਨੇ ਰਾਜੂ ਬਿਲਕੁਲ ਠੱਗ ਆ ਲੋਕਾਂ ਨੂੰ ਮਰਵਾਈ ਜਾਂਦਾ ਆਪ ਦੀ ਦਲਾਲੀ ਲੈ ਕੇ ਆਪਾਂ ਫਰਾਰ ਲੋਕ ਉਹ ਜਾਂਦੇ ਨੇ ਬੇਕਾਰ ਬਾਬਾ ਜੀ ਦੀ ਚੜਦੀ ਕਲਾ ਰੱਖੇ ਪ੍ਰਮਾਤਮਾ ਹਮੇਸ਼ਾ ਸੱਚੀਆਂ ਗੱਲਾਂ ਦੇ ਨਾਲ ਸਾਥ ਦਿਆ

  • @Jasbirsingh-tz6tz
    @Jasbirsingh-tz6tz 3 місяці тому +7

    ਖਾਲਸਾ ਜੀ 🙏🙏

  • @AvtarSingh-pw7fv
    @AvtarSingh-pw7fv 3 місяці тому +2

    ਬਾਬਾ ਜੀ ਦੇ ਵਿਚਾਰ ਬਹੁਤ ਸੋਹਣੇ ਹਨ

  • @user-bh5yz2df1i
    @user-bh5yz2df1i 2 місяці тому

    ਬਾਬਾ ਜੀ ਨੇ ਬਹੁਤ ਸਹੀ ਗੱਲਾਂ ਆਖੀਆਂ ਨੇ ਰਾਜੂ ਬਿਲਕੁਲ ਠੱਗ ਆ ਲੋਕਾਂ ਨੂੰ ਮਰਵਾਈ ਜਾਂਦਾ ਆਪ ਦੀ ਦਲਾਲੀ ਲੈ ਕੇ ਆਪਾਂ ਫਰਾਰ ਲੋਕ ਉਹ ਜਾਂਦੇ ਨੇ ਬੇਕਾਰ ਬਾਬਾ ਜੀ ਦੀ ਚੜਦੀ ਕਲਾ ਰੱਖੇ ਪ੍ਰਮਾਤਮਾ ਹਮੇਸ਼ਾ ਸੱਚੀਆਂ ਗੱਲਾਂ ਦੇ ਨਾਲ ਸਾਥ ਦਿਆ ਕਰੋ ਧੰਨਵਾਦ ਬਾਈ ਜੀ

  • @GurwinderSingh-jh1ml
    @GurwinderSingh-jh1ml 3 місяці тому +4

    ਰਾਜੂ ਤਾਂ ਬਾਈ ਦੁਉਈ ਬੰਨੀ ਰਾਲ ਜਾਂਦਾ ਠਾਗ ਆ

  • @jassabatth1804
    @jassabatth1804 3 місяці тому +5

    ਬਹੁਤ ਵਧੀਆ ਵੀਡੀਓ ਆ ਬਾਈ ਜੀ ❤❤❤❤

  • @surajnath5976
    @surajnath5976 3 місяці тому +2

    Baba ji di bani bhaut vadiya video good 👍👍👍

  • @luckyrattan9783
    @luckyrattan9783 3 місяці тому +3

    Buhat vadiya video 👌👌

  • @user-ox8uy1zu8n
    @user-ox8uy1zu8n 3 місяці тому +5

    I salute you baba ji ❤❤❤❤

  • @shaktik256
    @shaktik256 3 місяці тому +2

    Rooh khush ho gai baba ji aap sacche ho ji

  • @preetimahantbhwanigarh8622
    @preetimahantbhwanigarh8622 3 місяці тому +4

    Waheguru ji ka khalsa waheguru ji ki fathe bapu bhut sahi gll kh rheo tusi nave bnde ena rate sunke mngr lg jndea bakria la linda fr bechn Lage Ada rate v ni milda

  • @sukhvinderkumar4077
    @sukhvinderkumar4077 3 місяці тому +3

    Bhut vadia jankari diti baba jee

  • @KuldeepSingh-rh6mg
    @KuldeepSingh-rh6mg 3 місяці тому +4

    ਧੰਨਵਾਦ ਬਾਬਾ ਜੀ

  • @Gagandeep00007
    @Gagandeep00007 3 місяці тому +2

    Very information video 👌👌

  • @darbarasingh1704
    @darbarasingh1704 3 місяці тому +1

    ਬਹੁਤ ਵਧੀਆ ਵਹਿਗੂਰੂ ਮੇਹਰ ਕਰੇ

  • @ammanmohd7683
    @ammanmohd7683 2 місяці тому

    Allah paak thanu tarakiya bakhse bilkul sahi gallan ne

  • @user-wq8vv6kg5f
    @user-wq8vv6kg5f 3 місяці тому

    Writing & jankari bahut vadeya baba ji tuhadi

  • @GurdasBrar-ll3is
    @GurdasBrar-ll3is 3 місяці тому +1

    Waheguru baba ji te mehar bnai rkhe🙏🙏🙏🙏🙏

  • @gurnamdhandhi4741
    @gurnamdhandhi4741 2 місяці тому

    ਬਹੁਤ.ਵਧੀਆ ਵਿਚਾਰ ਹਨ ਬਾਬਾ ਜੀ ਦੇ

  • @Jandukfact_86
    @Jandukfact_86 2 місяці тому

    Bai bahut wadia video hai par mic set kar lya karo

  • @amandeepbrar-vo5ch
    @amandeepbrar-vo5ch 2 місяці тому

    ਬਿਲਕੁਲ ਸੱਚੀ ਗੱਲ ਜੀ ਮੇਰੇ ਨਾਲ ਹੋਈ ਆ

  • @user-ns6wj1yq6t
    @user-ns6wj1yq6t 3 місяці тому +3

    Baba ji Good 🎉🎉🎉🎉❤❤

  • @AmarjeetSingh-fo7yf
    @AmarjeetSingh-fo7yf 3 місяці тому +2

    Very nice veer ji

  • @VinodKumar-wj1lp
    @VinodKumar-wj1lp 3 місяці тому +6

    Koe fail hoye goat farm da vedio banao jis karke loka nu pta lge ki kini sachhae h. Requests h Es chenal to

  • @user-ub4yg3fc8e
    @user-ub4yg3fc8e 3 місяці тому +1

    Very nice Wichar Bro g ❤K Moge Wala ❤🎉❤

  • @jagtarsingh3259
    @jagtarsingh3259 3 місяці тому +1

    V v good baba ji❤🎉 3:40

  • @baldevsingh2960
    @baldevsingh2960 3 місяці тому +1

    Good baba ji❤❤

  • @jasvirsinghmyself56
    @jasvirsinghmyself56 3 місяці тому +1

    Very good 🙏

  • @SatnamSingh-su3kq
    @SatnamSingh-su3kq 3 місяці тому +1

    Very nice

  • @decenttips5361
    @decenttips5361 3 місяці тому +3

    ਬਾਬਾ ਭਲੀ ਕਰੇ 🙏

  • @MaanSingh-mq6xl
    @MaanSingh-mq6xl 3 місяці тому +3

    Sahi gl a

  • @gurnamdhandhi4741
    @gurnamdhandhi4741 2 місяці тому

    ਬਾਬਾ ਜੀ ਬਹੁਤ ਵਧੀਆ ਗੱਲ ਏ ਸਚਾਈ ਹੈ ਕੋਈ ਸਚ ਬੋਲਦਾ

  • @Dr.Dhaler
    @Dr.Dhaler 3 місяці тому +3

    Baba g ne sahi kiha g

  • @balpreetsingh9183
    @balpreetsingh9183 3 місяці тому +1

    Good 👌👌👍👍

  • @jogakang
    @jogakang 3 місяці тому +1

    Good

  • @user-pd2qe1uc7e
    @user-pd2qe1uc7e 3 місяці тому +1

    Good. Sahee akhia. Pakistan

  • @user-or9qx2fl2d
    @user-or9qx2fl2d 3 місяці тому

    Nice ❤

  • @user-dx8tt9qe6e
    @user-dx8tt9qe6e 3 місяці тому +1

    Very god 🙏 babig

  • @VinodKumar-wj1lp
    @VinodKumar-wj1lp 3 місяці тому

    Bab h sahi bolde h. ESI vedio banaya kro

  • @gurmeetsingh9201
    @gurmeetsingh9201 3 місяці тому +1

    🙏🙏👍

  • @MuhammadAli-wq8eo
    @MuhammadAli-wq8eo 3 місяці тому +2

    ❤❤❤❤❤❤بابا جی ❤❤❤❤❤

  • @jessikumar4362
    @jessikumar4362 3 місяці тому

    Good ver ji

  • @RajinderSingh-ym5ws
    @RajinderSingh-ym5ws 3 місяці тому

    Baba g satsre akal g waheguru g

  • @bawagoatfarm
    @bawagoatfarm 3 місяці тому

    ❤❤❤

  • @HappyFuchsiaFlower-wi7rk
    @HappyFuchsiaFlower-wi7rk Місяць тому

    ਸਹੀ ਗੱਲ ਆ ਬਾਬਾ ਦੀ

  • @jasvirsinghmyself56
    @jasvirsinghmyself56 3 місяці тому +1

    🙏👍

  • @tarloksingh9815
    @tarloksingh9815 2 місяці тому

    Nice banda sachi gal karda

  • @kewalsekhon8206
    @kewalsekhon8206 3 місяці тому

    🙏🙏

  • @mrsmusafirsingh6671
    @mrsmusafirsingh6671 2 місяці тому +1

    ਦੇਖਾ ਦੇਖੀ ਰੇਟ ਅਸਮਾਨੀ ਨਾ ਚੜਾਓ, ਗਰੀਬ ਬੰਦਾ ਵੀ ਲੈ ਸਕੇ, ਬੱਸ ਐਨਾ ਕੁ ਰੇਟ ਰੱਖੋ ਜੀ। ਏਥੋਂ ਵਪਾਰੀ 10000 ਦੀ ਲੈ ਕੇ ਮਹਾਰਾਸ਼ਟਰ ਤੇ ਹੋਰ ਜਗ੍ਹਾ ਮਹਿੰਗੀ ਵੇਚਦੇ ਬੱਕਰੀ। ਜਾਗਰੂਕਤਾ ਰੱਖੋ ਤਾਂ ਕਿ ਸਭ ਦਾ ਭਲਾ ਹੋਵੇ, ਲੁੱਟ ਨਾ ਹੋਵੇ।

  • @jasbirsingh7473
    @jasbirsingh7473 3 місяці тому

    Wa

  • @sukhdebgill4016
    @sukhdebgill4016 3 місяці тому

    ਜੌਂ ਵੀ ਬੋਲੀਆਂ ਸੱਚ ਬੋਲੀਆਂ ਬਾਬਾ ❤❤

  • @nawabkhannawabkhan169
    @nawabkhannawabkhan169 3 місяці тому

    Good luck ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaskaran222
    @jaskaran222 3 місяці тому

    ❤❤❤❤❤❤❤❤❤

  • @hssethi3135
    @hssethi3135 3 місяці тому +1

    Baba g Vahuguru Lambi Umar deve Sach da raha Dekhana sab nu

  • @kabbadi_jalm_jatt
    @kabbadi_jalm_jatt 26 днів тому

    ਬਾਬਾ ਜੀ ਅਸੀਂ ਵੀ ਬੱਕਰੀਆਂ ਖਰੀਦਣੀ ਚਾਹੁੰਦਾ ਹਾਂ

  • @rickyrai1266
    @rickyrai1266 3 місяці тому

    WAH BYI WAH AJ GURVANI DA DIKHAVA , KUJ SAL PHILA GHR BANS TE LOUD SPEAKER LA LA K AJAN KRIA KRDA C BAKI HAQEEQAT PIND DE KISE V BANDE TO PUCHH LVO

  • @dilraj-facts
    @dilraj-facts 3 місяці тому

    🙏🙏🙏🙏🙏

  • @SunnyKhan-cq2gq
    @SunnyKhan-cq2gq 2 місяці тому

    ❣️🙏❣️

  • @Balrajsingh-hf3tq
    @Balrajsingh-hf3tq 3 місяці тому

    Mai ta phla hi comment pauda c Raju khridar di khal luhaudan h.

  • @user-nw9mr8mm6o
    @user-nw9mr8mm6o 2 місяці тому

    Davinder Zafferwal singing

  • @jaskaran222
    @jaskaran222 3 місяці тому

    👌👌👌👌👌👌👌👌👌👌

  • @tarandeepsingh1498
    @tarandeepsingh1498 2 місяці тому

    ❤️🙏🙏🙏🙏🙏🙏🙏

  • @bantychahal4677
    @bantychahal4677 3 місяці тому +1

    Baba swad lia ta shi gall krke

  • @user-ns6wj1yq6t
    @user-ns6wj1yq6t 3 місяці тому

    Video wich Aawaj bahut katdiaa

  • @JagdeepSingh-gv7hf
    @JagdeepSingh-gv7hf 3 місяці тому +2

    ਬਾਈਜੀਰਾਜੂਹੈਤਿਠੱਗਹੀਹੈਬਾਈਜੀਕਮੀਸਨਬਣਦਾਉਸਨੂੰਬਾਈ

  • @user-vs4fy5mu9h
    @user-vs4fy5mu9h 3 місяці тому

    Ghugrana pind a baba ji da mai rah ch de lngeya c odo mile c change insaan ne

  • @user-gq7km2fy1p
    @user-gq7km2fy1p 3 місяці тому +3

    Raju gappe a ji

  • @Football_gamer_463
    @Football_gamer_463 3 місяці тому +1

    Baba ji good🎉🎉❤❤

  • @Jandukfact_86
    @Jandukfact_86 2 місяці тому

    Baba ji meri mata ji de cell ghate c main dhud lain gya tan 450 rs leater dita

  • @haryanatotoronto5058
    @haryanatotoronto5058 2 місяці тому

    Editing te Thora hor kam kro

  • @Balrajsingh-hf3tq
    @Balrajsingh-hf3tq 24 дні тому

    Babaji da number daso veerji. Screne ute.

  • @bablugill691
    @bablugill691 2 місяці тому

    Baba gi bakri 20 hazar de ve h ta bakri 2 lakh de ve h

  • @tarandeepsingh1498
    @tarandeepsingh1498 2 місяці тому

    ਰ❤️🙏🌹🌹🌹🌹🌹🌹🌹

  • @ranakilewala
    @ranakilewala 3 місяці тому

    Bilkul sach kiha baba ji ne eh dalala ne nve bandea nu luten da theka le rakhea

  • @sandeepsinghsandeepsingh7511
    @sandeepsinghsandeepsingh7511 3 місяці тому +1

    Baba ji gal bilkul sahi a Raju ta chor a

  • @kulvinderhappy8671
    @kulvinderhappy8671 3 місяці тому

    ਬਾਬਾ ਤੁਸੀਂ ਵੀ ਲੋਕਾਂ ਦੇ ਦੇਖ਼ਣ ਲਈ ਦਿਖ ਬਣਾਈਂ

    • @baldevsingh2960
      @baldevsingh2960 3 місяці тому +1

      Na Bahi eve nhi boli da kese nu..

    • @jotsekhon4114
      @jotsekhon4114 3 місяці тому +1

      Bhai dekh nu ke hoia kese de sift ve kr diya karo

  • @SukhmanKaur-dk4fn
    @SukhmanKaur-dk4fn 8 днів тому

    1 ਬਾਬਾ ਜੀ ਦਾ ਨੰਬਰ ਤੈ ਦਿਓ ਜੀ ❤️

  • @LakhvirSingh-le8vj
    @LakhvirSingh-le8vj 3 місяці тому

    ਬਾਬਾ ਜੀ ਦਾ ਫੋਨ ਨੰਬਰ ਦਿਉ ਜੀ ਬੱਕਰੀਆਂ ਵਾਰੇ ਸ਼ਲਾਹ ਲੈਣੀ ਹੈ ਜੀ

  • @user-tz9hm6ip1o
    @user-tz9hm6ip1o 3 місяці тому +2

    Raju ਠੱਗ eda hi fail hona

  • @davindersingh1660
    @davindersingh1660 3 місяці тому +1

    Sukhviner babe da address

    • @Harmanldh98
      @Harmanldh98 3 місяці тому +1

      Ghungrana pind a veere baki video ch dsyya hai sara kuj

  • @dasipindaale1240
    @dasipindaale1240 3 місяці тому +1

    Baba ji da koi contact no dedo ji

    • @Harmanldh98
      @Harmanldh98 3 місяці тому

      Video ch dsyya hai veere

  • @Punjab_pb10
    @Punjab_pb10 2 місяці тому

    Baba ji da address

    • @Harmanldh98
      @Harmanldh98 2 місяці тому

      Pind ghungrana, Ludhiana

  • @JarnailSingh-pl8vn
    @JarnailSingh-pl8vn 3 місяці тому +3

    ਭਾਈ ਸਾਹਿਬ ਇਥੋਂ ਦਾ ਕੋਈ ਵੀਡੀਓ ਨਾ ਹੀ ਬਣਾਉਂਦਾ ਦੀ ਆਵਾਜ਼ ਇਨੀ ਕਰਤੀ ਹੈ ਵੀਡੀਓ ਦੀ ਜਿੰਨੀ ਕਹਿਦੇ ਉਨੀ ਥੋੜੀ ਜਦੋਂ ਸਮਝ ਆਉਣ ਲੱਗਦੀ ਹੈ ਉਦੋਂ ਤੇਰੀ ਵੀਡੀਓ ਕੱਟ ਜਾਂਦੀ ਆਵਾਜ਼ ਘੱਟ ਜਾਂਦੀ ਕੀ ਫਾਇਦਾ ਅਸੀਂ ਇਦਾਂ ਬਸ ਸੋਚਦਾ ਵੀ ਵੀਡੀਓ ਬਣਾਈ ਹੈ ਕੀ ਕਰਿਆ ਇਹ ਆਵਾਜ਼ ਨਹੀਂ ਕਰ ਸਕਦਾ ਬਈ ਤੂੰ ਸਾਡੇ ਪੱਲੇ ਤਾ ਸਾਡੇ ਸਮਝੇ ਤਾਂ ਪਸੰਦ ਤੇਰਾ ਯਾਰ ਕੋਈ ਫਾਇਦਾ ਨਹੀਂ ਵੀ ਇਹੋ ਜਿਹੀ ਵੀਡੀਓ ਪਾਉਣ ਦਾ ਦਿਨ ਅੱਗੇ ਤੋਂ ਉਤੇ ਦਾ ਨਾ ਕਿਸੇ ਚੈਨਲ ਫੋਲੋ ਕਰਨਾ ਨਾ ਵਾਸਤਾ ਮੈਂ ਤਾਂ ਕਿ ਪਹਿਲੀ ਕੇ ਅੱਜ ਲੱਗਿਆ ਸੀ ਉਹਦੇ ਇੱਕ ਵੀਡੀਓ ਅਜੇ ਤੇਰੀ ਵੀਡੀਓ ਦਾ ਨੁਕਸਾਨ

  • @Balrajsingh-hf3tq
    @Balrajsingh-hf3tq 24 дні тому

    Babaji da namber Dio.

    • @Harmanldh98
      @Harmanldh98 24 дні тому

      Video screen ch dita hoiya veerji