ਮੈਂ ਪੂਰੀ ਪੇਂਡੂ ਪੰਜਾਬਣ ਹਾਂ Jaswinder Brar ਜਸਵਿੰਦਰ ਬਰਾੜ ਨਾਲ ਰੌਚਿਕ ਗੱਲਬਾਤ Very Interesting Interview

Поділитися
Вставка
  • Опубліковано 9 січ 2025

КОМЕНТАРІ • 31

  • @kirandeepkaur5385
    @kirandeepkaur5385 3 місяці тому +4

    ਭੈਣ ਨੇ ਬਹੁਤ ਮਿਹਨਤ ਕੀਤੀ ਤੇ ਨਾਮ ਵੀ ਖੱਟਿਆ । ਦੁਨੀਆਂ ਵਿੱਚ ਆਪਣਾ ਸਫਲ ਹੋਇਆ । ਪ੍ਰਮਾਤਮਾ ਹੋਰ ਤਰੱਕੀ ਬਖਸ਼ੇ ।

  • @balveersinghsandhu1577
    @balveersinghsandhu1577 3 місяці тому +6

    ਬਹੁਤ ਹੀ ਵਧੀਆਂ ਮੁਲਾਕਾਤ ਕੀਤੀ ਬੀਬਾ ਜਸਵਿੰਦਰ ਬਰਾੜ ਬਹੁਤ ਹੀ ਵਧੀਆਂ ਅਵਾਜ਼

  • @shamsingh275
    @shamsingh275 3 місяці тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdevkaur1209
    @gurdevkaur1209 3 місяці тому +1

    ❤❤ਮੇਰੇ ਸਤਿਕਾਰ ਯੋਗ ਭੈਣਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ

  • @chahal1234
    @chahal1234 3 місяці тому +12

    ਬੀਬੀ ਜਸਵਿੰਦਰ ਬਰਾੜ ਦੀ ਸੋਚਣੀ ਬਹੁਤ ਵਧੀਆ ਅਤੇ ਆਲਾ ਦਰਜੇ ਮੰਨਣੀ ਪਵੇਗੀ। ਗੱਲਾਂ ਵੀ ਵਜ਼ਨਦਾਰ ਹਨ। ਐਵੇਂ ਅੱਲ ਪਟੱਲ ਨਹੀ ਮਾਰਦੀ।

  • @jagdevbrar6100
    @jagdevbrar6100 3 місяці тому

    ਬੀਬਾ ਜਸਵਿੰਦਰ ਬਰਾ੍ੜ ਜੀ ਬਹੁਤ ਵਧੀਆ ਕਲਾਕਾਰ ਹਨ ਸਾਫ਼ ਸੁਥਰਾ ਗਾਉਂਦੇ ਹਨ ਜੋ ਪਰਿਵਾਰ ਦੇ ਵਿੱਚ ਬਹਿ ਕੇ ਸੁਣਿਆ ਜਾ ਸਕਦਾ ਹੈ

  • @yudhbirsingh6993
    @yudhbirsingh6993 3 місяці тому +3

    She is a respected artist God bless her

  • @BalkaransinghHappy
    @BalkaransinghHappy 3 місяці тому +15

    ਬੀਬੀ ਜਸਵਿੰਦਰ ਕੌਰ ਬਰਾੜ ਬੁਹਤ ਸਤਿਕਾਰ ਜੋ ਨੇ ਪਰਮਾਤਮਾ ਤੰਦਰੁਸਤੀ ਤੇ ਲੰਬੀ ਉਮਰ ਬੱਖਸੇ

  • @virsasingh6859
    @virsasingh6859 3 місяці тому +1

    ਬੀਬਾ ਜੀ ਦੀ ਸੋਚ ਬਹੁਤ ਸੋਹਣੀ ਹੈ ਸਾਬਾਸ ਜਿੰਦਾਬਾਦ 🙏🙏

  • @PabbusinghPabbusingh-vb3po
    @PabbusinghPabbusingh-vb3po 3 місяці тому

    ਜਸਵਿੰਦਰ ਬਰਾੜ ਜੀ ਦਾ ਅਖਾੜਾ ਅਸੀਂ ਵੇਖਿਆ ਸੀ ਜ਼ੀ ਸਾਡੇ ਅਜਨਾਲੇ ਲਾਗੇ ਪਿੰਡ ਫੁਲੇ ਚੱਕ 1999ਵਿਚ

  • @hsjaswal871
    @hsjaswal871 3 місяці тому

    Very nice thanking of Jaswinder ji

  • @dyalsingh9461
    @dyalsingh9461 3 місяці тому

    Wah g wah Bahut hi khub gal bat Wahuguru Mehar rakhe

  • @jagwantsingh8245
    @jagwantsingh8245 3 місяці тому +2

    Good views❤❤

  • @sukhvirdhillon2810
    @sukhvirdhillon2810 3 місяці тому +3

    Nice👏👏

  • @JaggaSingh-ow4ow
    @JaggaSingh-ow4ow 3 місяці тому +1

    ਭੈਣ ਜਸਵਿੰਦਰ ਕੌਰ ਜੀ ਔਰਤ ਮਰਦ ਸਮਾਜ ਨੇ ਨੀਵਾਂ ਨਹੀਂ ਵਿਖਾਇਆ ਔਰਤ ਨੀਵਾਂ ਵਿਖਾਉਣ ਵਿੱਚ ਮਨੂ ਬ੍ਰਾਹਮਣ ਵਾਦ ਮਨੂ ਸਿਮਰਤੀ ਲਿਖੀਂ ਜਿਸ ਵਿਚ ਔਰਤ ਨੂੰ ਨੀਵਾਂ ਵਿਖਾਇਆ ਗਿਆ ਔਰਤਾਂ ਨੂੰ ਬਾਬਾ ਸਾਹਿਬ ਡਾਂ ਭੀਮ ਰਾਓ ਅੰਬੇਡਕਰ ਜੀ ਦਾ ਸਤਿਕਾਰ ਕਰਨਾ ਚਾਹੀਦਾ ਜਿੰਨੇ ਨੇ ਔਰਤਾਂ ਲਈ ਸਵਿਧਾਨ ਵਿਚ ਅਧਿਕਾਰ ਦਿੱਤੇ।।।।।।।।।।।।।। ਜੈ ਭੀਮ ਜੈ ਭਾਰਤ ਜੈ ਸਵਿਧਾਨ

  • @RajinderKaur-mm5ne
    @RajinderKaur-mm5ne 3 місяці тому +1

    Okkji

  • @RajinderKaur-mm5ne
    @RajinderKaur-mm5ne 3 місяці тому +1

    Ji ok

  • @kamalpreetkaur5127
    @kamalpreetkaur5127 3 місяці тому +2

    🙏

  • @randeepmaan5004
    @randeepmaan5004 3 місяці тому +5

    Tusi bhut good ho sister

  • @arshdeepkaur6456
    @arshdeepkaur6456 3 місяці тому

    ❤❤❤❤❤❤👌👍👍

  • @KartarSingh-c4f
    @KartarSingh-c4f Місяць тому

    1984 ke Sikh Dange per sunayen bahan aapka bahut bahut dhanyvad

  • @ParamjitKaur-y6c
    @ParamjitKaur-y6c 3 місяці тому +2

    Dujia nu kihrha ring paunde ne mard pardaan desh he

  • @JaspalSingh-l4n5l
    @JaspalSingh-l4n5l 3 місяці тому +3

    Singing. Danda hi asa hai. Nacna lokan de samne. So that!!!!!!

  • @RajinderKaur-mm5ne
    @RajinderKaur-mm5ne 3 місяці тому +1

    👍👍👍👍👍👍👍👍👌👌👌👌🙏🙏

  • @giansingh4519
    @giansingh4519 3 місяці тому +2

    🌹🌹🌹🌹🌹👏👏👏👏👏

  • @JaspalSingh-l4n5l
    @JaspalSingh-l4n5l 3 місяці тому +2

    Bhinder Dabwali. K. Karan.

  • @GurdevSingh-lb6yb
    @GurdevSingh-lb6yb 3 місяці тому

    ਖਾਲਸਾ, ਜੀ, ਸ਼ੇਖ, ਫੱਤੇ, ਨੇ, ਗੁਰੂਆਂ, ਦੀ, ਸੇਵਾ, ਕੀਤੀ, ਮਾਲ ਡੰਗਰ, ਚਾਰਿਆ, ਉਸ, ਨੂੰ ਵਰ,ਮਿਲਿਆ, ਦੁਅਆਨੀ, ਦੀ,ਤੈਨੂੰ, ਅਕਲ, ਨਹੀਂ, ਐਵੇਂ, ਬੋਲੀ,ਜਾਨਾ

  • @amandeep-fp5zz
    @amandeep-fp5zz 2 місяці тому

    Good 👍👍