✅ ਪਦਮ ਸ੍ਰੀ ਐਵਾਰਡ ਜੇਤੂ ਗਾਇਕਾ ਪੁਸ਼ਪਾ ਹੰਸ/ Padma Shri award singer Pushpa Hans/ گلوکارہ پشپا ہنس

Поділитися
Вставка
  • Опубліковано 3 вер 2023
  • #ਕਿਰਪਾ_ਕਰਕੇ_ਇਸ_ਚੈਨਲ_ਨੂੰ_ਸਬਸਕਰਾਈਬ_ਕਰੋ

КОМЕНТАРІ • 37

  • @nanakchandkamboj5844

    ਦਿਲ ਕਰਦੈ ਰੱਬ ਸਾਨੂੰ ਦੁਬਾਰਾ ਇਸ ਜਮਾਨੇ ਵਿਚ ਲੈ ਜਾਵੇ।

  • @tspknds-punjabi8612

    ਵਾਹ ਜੀ ਵਾਹ ਸਾਡਾ ਮਹਾਨ ਪਿਛੋਕੜ, ਸਾਡਾ ਸਭਿਆਚਾਰ, ਰੇਡੀਓ ਆਕਾਸ਼ਬਾਣੀ ਜਲੰਧਰ, ਬਚਪਨ ਯਾਦ ਆ ਰਿਹਾ। ਸਲਾਮ ਹੈ ਜੀ ਤੁਹਾਡੀ ਮਿਹਨਤ ਨੂੰ

  • @sarvjitdeol9622

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @bhinderduhewala2853

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @bakhshisingh331

    ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਜੀ!(ਡਾ.ਬਖ਼ਸ਼ੀ ਸਿੰਘ ਕਿੱਲਿਆਂ ਵਾਲੀ, ਮੰਡੀ ਡਬਵਾਲੀ)

  • @user-mz3gz8ui1l

    Very NYC video sir ji 🙏

  • @Kuldeepsingh-gt1dj

    ❤, Hmv,, ਦੀ,,ਨਾਨੀ,❤

  • @ranjitpossi1970

    ਲਾਜਵਾਬ👌👌👌

  • @rajveersingh2652

    ਸਲਾਮ ਵੀਰ ਜੀ ਤੁਹਾਡੀ ਮੇਹਨਤ ਨੂੰ,,🙏🏿🙏🏿🙏🏿🙏🏿🙏🏿🙏🏿🙏🏿🙏🏿

  • @harjitsinghjheetajheeta4415

    Pushpa Hans nu sunan laee Dil betab. c Kash lamba sama sunh sakday G karda sunhi jaey Bahut hi surili Awaz Baht hi wadhia. Ikk war fer dhanwadi ha Desi Records da

  • @iqbalsingh6394

    ਇਹ ਲੋਕ ਸੁਰ ਤਾਲ ਅਤੇ ਪਿੰਗਲ ਦੀ ਜਾਣਕਾਰੀ, ਜ਼ਿੰਦਗੀ ਦੇ ਕਈ ਕੀਮਤੀ ਸਾਲ ਖ਼ਰਚ ਕਰ ਕੇ ਹਾਸਲ ਕਰਦੇ ਸਨ ਫਿਰ ਪਬਲਿਕ ਦੇ ਸਾਹਮਣੇ ਗਾਉਣਾ ਸ਼ੁਰੂ ਕਰਦੇ ਸਨ, ਅੱਜ ਕੱਲ੍ਹ ਵਾਂਗ ਬੇਸੁਰੇ ਅਤੇ ਬੇਤਾਲੇ ਨਹੀ ਹੁੰਦੇ ਸਨ।

  • @TilakRaj-nc3pf

    Pushpa hans is very nice singer.old is gold.i like old all singer.your team members doing very good job.keep it up.thx.

  • @karamjeetsingh2352

    ਜਾਣਕਾਰੀ ਲਈ ਸ਼ੁਕਰੀਆ

  • @rajinderprashad9902

    Bahot He Abbel Derjey Awaj Hey

  • @prabh05911

    ਵਾਹ ਜੀ ਵਾਹ 👍 👍

  • @TarsemSingh-yq9lt

    Great lyric, of first Punjabi film.Great singer pushpa Hands.We appreciate her very much.VERY NICE.

  • @ravinderhundal-yr6hk

    ਅੱਜ ਤੱਕ ਪੁਸ਼ਪਾ ਜੀ ਨੂੰ ਗਾਇਕਾ ਹੀ ਮੰਨਦੇ ਸੀ ਉਹ ਅਦਾਕਾਰਾ ਵੀ ਸਨ ਅੱਜ ਪਤਾ ਲੱਗਾ

  • @ManjotGill-xk4ed

    Ham radio per sunte rahe hain yah song 🙏🙏🙏🙏

  • @ManjotGill-xk4ed

    Desi record 👍👍👍👍👍👍

  • @barindersingh7593

    It is very nice presentation and performance. We enjoyed the lovely panjabi presentations. Many thanks for your hard work. Master Barinder Singh Zakhmi. Voice of Yorkshire. SIKH CHANNEL 768 England.