ਕਈ ਵਾਰ ਰਿਸ਼ਤਿਆਂ ਨਾਲ ਭਰੀ ਜ਼ਿੰਦਗੀ ਵੀ ਖਾਲੀ ਹੁੰਦੀ...ਆਪੋ ਆਪਣੀ ਇਕੱਲ...Babbu Tir

Поділитися
Вставка
  • Опубліковано 26 гру 2024

КОМЕНТАРІ • 94

  • @baldeephamrahi2697
    @baldeephamrahi2697 13 днів тому +2

    ਸਤਿ ਸ੍ਰੀ ਅਕਾਲ ਜੀ। ਸਵ. ਸਰਦਾਰ ਗੁਰਨਾਮ ਸਿੰਘ ਤੀਰ ਜੀ ( ਚਾਚਾ ਚੰਡੀਗੜ੍ਹੀਆ)ਪੰਜਾਬੀ ਸਾਹਿਤ, ਸਭਿਆਚਾਰ ਦੀ ਬੇਮਿਸਾਲ ਸ਼ਖਸੀਅਤ ਸਨ।

  • @baljindershah9373
    @baljindershah9373 21 день тому +16

    ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਜਿਨ੍ਹਾਂ ਘਰਾਂ ਵਿੱਚ ਔਰਤ ਨੂੰ ਸਮਝਿਆ ਗਿਆ ਤੇ ਸਤਿਕਾਰ ਮਿਲਿਆ ,ਉਹਨਾਂ ਪਰਿਵਾਰਾਂ ਨੇ ਬਹੁਤ ਤਰੱਕੀ ਕੀਤੀ ਹੈ।ਦੂਜੇ ਪਾਸੇ ਪਬੰਦੀਸ਼ੁਦਾ ਲਾਣੇ ਓਨੇ ਕੁ ਦਾਇਰੇ ਚ ਬੈਠੇ ਰਹਿ ਗਏ।

  • @hardeepbhullar2080
    @hardeepbhullar2080 8 днів тому

    ਬਹੁਤ ਵਧੀਆ🙏🙏

  • @SWINDERSINGH-b9e
    @SWINDERSINGH-b9e 17 днів тому +3

    ਪਿਆਰ ਤੇ ਵਿਸ਼ਵਾਸ ਨਾਮ ਦੀ , ਦੁਨੀਆਂ ਵਿੱਚ, ਕੋਈ ਚੀਜ਼ ਨਹੀ ਹੈ,ਇਹ ਮਜ਼ਬੂਰੀ ਹੈ।
    ਹਾਂ
    ਪ੍ਰਮਾਤਮਾ ਨਾਲ ਇਹ ਦੋਵੇਂ ਰਿਸ਼ਤੇ ਜ਼ਰੂਰ ਨਿੱਭ ਜਾਂਦੇ ਹਨ। ਰੱਬ ਰਾਖਾ

  • @jandeepkaur2754
    @jandeepkaur2754 21 день тому +4

    ਬੱਬੂ ਤੀਰ ਕੋਲ ਸ਼ਬਦਾਂ ਦਾ ਖਜ਼ਾਨਾ ਹੈ ।ਪਹਿਲਾਂ ਅਖ਼ਬਾਰਾਂ ਚ ਪੜ੍ਹਦੇ ਸੀ ਹੁਣ ਆਰ.ਡੀ ਵਾਲਿਆਂ ਦਾ ਧੰਨਵਾਦ ਜੋਂ ਉਨ੍ਹਾਂ ਨੂੰ ਸੁਣਾ ਰਹੇ ਹਨ । ਮੈਂ ਅੱਜ ਦੀ ਗੱਲਬਾਤ ਤੋਂ ਬਹੁਤ ਕੁਝ ਸਿੱਖਿਆ ਵਧੀਆ ਗੱਲਬਾਤ

  • @SWINDERSINGH-b9e
    @SWINDERSINGH-b9e 17 днів тому +1

    ਜਿਹਨਾਂ ਦੀ ਜ਼ਿੰਦਗੀ ਲਈ,ਅਸੀ ਦੁਆਵਾਂ ਕਰਦੇ ਰਹਿੰਦੇ ਹਾਂ
    ਉਹ ਸਾਨੂੰ ਖਤਮ ਕਰਨ ਲਈ, ਹਮੇਸ਼ਾ, ਹਥਿਆਰਾਂ ਦੀ, ਤਲਾਸ਼ ਵਿੱਚ, ਰਹਿੰਦੇ ਹਨ।ਰੱਬ ਰਾਖਾ

  • @Manreet1429
    @Manreet1429 15 днів тому

    ਵਾਹ ਜੀ ਵਾਹ ਚਾਚਾ ਚੰਡੀਗੜ੍ਹੀੲਏ ਦੀ ਬੇਟੀ ਬੱਬੂ ਤੀਰ ਜੀ, ਲਵ ਯੂ ਬੇਟਾ ਜੀ,God bless you,

  • @jassk1976
    @jassk1976 20 днів тому +3

    ਸੂਰਤ, ਸੀਰਤ ਤੇ ਵਾਣੀ ਸਭ ਲਾਜਵਾਬ...ਢੇਰ ਸਾਰਾ ਸਨੇਹ...ਤੁਹਾਡੀ ਚੜ੍ਹਦੀ ਕਲਾ ਨੂੰ ਸਲਾਮ ❤

  • @Kmlpreetk.5
    @Kmlpreetk.5 15 днів тому +2

    ਬਹੁਤ ਸੋਹਣੀ ਗੱਲਬਾਤ ਜੀ

  • @gholasingh6758
    @gholasingh6758 20 днів тому +2

    ਬੱਬੂ ਤੀਰ ਜੀ ਤੁਹਾਡੇ ਲੇਖ ਪੜ੍ਹਨ ਵਾਲੇ ਹੁੰਦੇ ਹਨ

  • @HarjitSingh-mb1ej
    @HarjitSingh-mb1ej 22 дні тому +4

    ਬਹੁਤ ਵੱਡਮੁੱਲੇ ਵੀਚਾਰ ਜੀ । ਬਹੁਤ ਬਹੁਤ ਧੰਨਵਾਦ ਜੀ ਦੋਵਾਂ ਭੈਣਾਂ ਦਾ । ❤🙏

  • @malkeetkaur1141
    @malkeetkaur1141 22 дні тому +4

    ਮੈਡਮ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਣ। 🙏

  • @SWINDERSINGH-b9e
    @SWINDERSINGH-b9e 17 днів тому +1

    ਦੁਸ਼ਟ ਲੋਕਾਂ ਵਿੱਚ,ਪੈਦਾ ਹੋ ਕੇ, ਆਪਣੇ ਲੱਭਣਾ ਵੀ, ਸਮਝਦਾਰੀ ਨਹੀ ਲਗਦੀ।
    ਰੱਬ ਰਾਖਾ

  • @baljitkaur6626
    @baljitkaur6626 8 днів тому

    Bhut vadia vichar

  • @SWINDERSINGH-b9e
    @SWINDERSINGH-b9e 17 днів тому

    ਬਹੁਤ ਵਧੀਆ, ਚੰਗਾ ਲੱਗਾ, ਵਾਹਿਗੁਰੂ ਮਿਹਰ ਕਰੇ 🌷🙏

  • @chanchalsingh1472
    @chanchalsingh1472 20 днів тому +3

    Very nice 🙏🏻God bless you

  • @paramjitkaur6441
    @paramjitkaur6441 21 день тому +1

    ਸਫਲ ਸੁਖਾਵਾਂ ਜੀਵਨ ਔਰਤ ਦੇ ਅਪਣੇ ਹੱਥ ਵਿੱਚ ਹੈ । ਇਕੱਲਤਾ ਵਰਦਾਨ ਹੈ ਅਪਣੇ ਆਪ ਨਾਲ ਜਿਉਣ ਲਈ ਜੇ ਇਸੇ ਤਰਾ ਖਿੜੇ ਰਹੀਏ ਜਿਵੇਂ ਦੋਵੇ ਸਫਲ ਔਰਤਾਂ ਉੱਦਮ ਕਰ ਰਹੀਆਂ ਨੇ ਤਾ ਯਕੀਨਨ ਐਸੀ ਗਲਬਾਤ ਅਣਗਿਣਤ ਔਰਤਾਂ ਲਈ ਲਾਹੇਵੰਦ ਰਹੇਗੀ । ਬਹੁਤ ਸੁੰਦਰ ਵਾਰਤਾਲਾਪ ਦੀਉ 🙏

  • @SWINDERSINGH-b9e
    @SWINDERSINGH-b9e 17 днів тому +1

    ਹੱਲ ਇੱਕ ਹੀ ਹੈ, ਪ੍ਰਮਾਤਮਾ ਦੇ ਹੁਕਮ ਦੀ ਤਾਮੀਲ ਕਰਦੇ ਜਾਉ, ਸਬਰ ਸੰਤੋਖ ਤੇ ਹਿੰਮਤ ਹੌਸ਼ਲਾ ਵੀ, ਪ੍ਰਮਾਤਮਾ ਦਾ ਹੁਕਮ ਹੀ ਹੈ,ਬਸ ।ਰੱਬ ਰਾਖਾ

  • @karamjitkaur2459
    @karamjitkaur2459 22 дні тому +5

    ਚੜਦੀਕਲਾ ਵਿੱਚ ਰਹਿਣਾ ਸਿੱਖਣਾ ਬਹੁਤ ਜਰੂਰੀ ਹੈ ਜੀ। ਖੁਸ਼ੀ ਆਪਣੇ ਅੰਦਰੋ ਹੀ ਲੱਭਣੀ ਚਾਹੀਦੀ ਹੈ । ਵੈਸੇ ਆਮ ਧਾਰਨਾ ਹੈ ਕਿ ਔਰਤਾਂ ਆਪਣਿਆਂ ਨਾਲ ਵੱਧ ਮੋਹ ਕਰਦੀਆਂ ਹਨ ਪਰ ਅਸਲ ਵਿੱਚ ਜੈੰਟਸ ਆਪਣਿਆਂ ਨੂੰ ਵੱਧ ਤਵੱਜੋ ਦਿੰਦੇ ਹਨ… ਉਹ ਆਪਣੀ ਐਕਸਟੈਂਡਿਡ ਫੈਮਲੀ ਨੂੰ ਸਾਰੀ ਉਮਰ ਪਹਿਲ ਦਿੰਦੇ ਰਹਿੰਦੇ ਹਨ ਜਦੋਂ ਕਿ ਲੜਕੀਆਂ ਵਿਆਹ ਤੋ ਬਾਅਦ ਆਪਣੇ ਕਈ ਰਿਸ਼ਤਿਆਂ ਨੂੰ ਘਟਾ ਲੈਂਦੀਆਂ ਹਨ।

    • @narinderpal1854
      @narinderpal1854 21 день тому

      Gents ਲੇਡੀਜ਼ ਦੇ ਕਿਸੇ ਰਿਸ਼ਤੇ ਨੂੰ ਨਹੀਂ ਜਰਦੇ, ਜੈ ਕਿਸੇ lady ਦਾ ਪਹਿਲੇ ਵਿਆਹ ਤੋਂ ਬਚਾ ਹੋਵੇ,ਓਹਨੂੰ ਵੀ ਨਹੀਂ ਜਰਦੇ।,,,, ਬਦਨਾਮ ਔਰਤ ਹੀ ਹੈ।

  • @SWINDERSINGH-b9e
    @SWINDERSINGH-b9e 17 днів тому

    ਪਿਆਰ ਭਰੀ ਸਤਿ ਸੀ੍ ਅਕਾਲ 🌷🌷🌷🙏

  • @ArshSingh-v6y
    @ArshSingh-v6y 22 дні тому +1

    ਤੁਹਾਡੀ ਸੋਚ ਨੂੰ ਸਲਾਮ ਹੈ ਬੱਬੂ ਤੀਰ ਜੀ🎉

  • @UsDhillon-nn7ov
    @UsDhillon-nn7ov 17 днів тому

    Honsle te Himmat di gurti naal wadi hoyi ae eh sadi bhain🙏

  • @GurjitSingh-w6f
    @GurjitSingh-w6f 18 днів тому

    ਭੈਣ ਜੀ ਸਹੀ ਕਿਹਾ ਤੁਸੀਂ,
    ਹੁਣ ਕੋਈ ਇੱਕ ਹੈ ਜਿਸ ਤੇ ਮੈਨੂੰ ਬਹੁਤ ਭਰੋਸਾ ਹੈ, 👍

  • @SWINDERSINGH-b9e
    @SWINDERSINGH-b9e 17 днів тому

    ਵਜ਼ਾ
    ਹਰ ਪਾਸੇ,ਬੇ -ਇੰਨਸਾਫੀ਼।
    ਰੱਬ ਰਾਖਾ

  • @sagarkamboj9134
    @sagarkamboj9134 20 днів тому

    ਬਿਲਕੁਲ ਜਾਣਕਾਰੀ ਭਰਪੂਰ ਗੱਲਾਂ

  • @BaljitKaur-x1b
    @BaljitKaur-x1b 20 днів тому

    Main be Ajj babu ji di fan ho gye ❤

  • @gurinderkaur5637
    @gurinderkaur5637 20 днів тому

    ❤❤ਬਹੁਤ ਵਧੀਆ ਭੈਣ

  • @GurpalSingh-jr2sr
    @GurpalSingh-jr2sr 22 дні тому +10

    ਵਾਹ ਜੀ ਵਾਹ ਆਰ ਡੀ ਚੈਨਲ ਵਾਲਿਓ ਐਹੋ ਕੁਝ ਹੀ ਸੁਨਣਾ ਚਾਹੁੰਦੇ ਹਾਂ ਅਸੀਂ ਇਸ ਤਰਾਂ ਦੀ ਗੱਲਬਾਤ ਹੀ ਸਾਡੇ ਬੋਝ ਘੱਟ ਕਰਕੇ ਸਾਨੂੰ ਸਕੂਨ ਪਹੁੰਚਾਉਂਦੀ ਹੈ,ਤੁਸੀ ਭੁੱਲ ਨਾ ਜਾਇਉ
    ਇਹ ਦੇਸੀ ਘਿਉ ਦੀ ਖੁਰਾਕ ਵਰਗਾ ਸੁਧ ਵਾਰਤਲਾਪ ਸੁਣ ਕੇ ਅਸੀਂ ਬਹੁਤ ਸੇਹਤਮੰਦ ਮਹਿਸੂਸ ਕਰਦੇ ਹਾਂ, ਬੱਬੂ ਤੀਰ ਜੀ ਤੁਸੀ ਆਪਣੇ ਗਾਉਣ ਇਦਾਂ ਹੀ ਗਾਉਣ ਆਇਆ ਕਰੋ ਜਿਵੇੰ ਜਿਵੇੰ ਤੁਸੀਂ ਆਪਣੀ ਬੋਲੀ ਦੀ ਮਾਲਾ ਫੇਰੋਗੇ ਤਿਉਂ ਤਿਉਂ ਅਸੀਂ ਗੁਰੂ ਦੀਆਂ
    ਮੇਹਰਾਂ ਦੇ ਨਜਦੀਕ ਹੁੰਦੇ ਜਾਵਾਂਗੇ।

    • @shivanisharma5562
      @shivanisharma5562 22 дні тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ

  • @renukaahuja664
    @renukaahuja664 22 дні тому +1

    ਮੈਡਮ ਜੀ ਆਪ ਜੀ ਦੋਨਾਂ ਨੂੰ ਸਾਫ਼ ਸੁਥਰੀ ਅਤੇ ਸਪੱਸ਼ਟ ਵਾਰਤਾਲਾਪ ਲਈ ਬਹੁਤ ਬਹੁਤ ਧੰਨਵਾਦ , ਆਪਜੀ ਨੇ ਸਮਾਜ ਦਾ ਅਸਲੀ ਚਿਹਰਾ ਵਿਖਾਇਆ ਹੈ, ਸ਼ੁਕਰੀਆ ਜੀ 👌👌🙏🙏

  • @NAVKIRANSINGHADV
    @NAVKIRANSINGHADV 17 днів тому

    Khoobsurat interview.

  • @SWINDERSINGH-b9e
    @SWINDERSINGH-b9e 17 днів тому

    ਫਿਰ ਵੀ, ਵਾਹਿਗੁਰੂ ਦਾ, ਸ਼ੁਕਰ ਕਰੋ ਜੀ,🌷🙏

  • @baldevsinghgill6557
    @baldevsinghgill6557 21 день тому +2

    ਰੱਬ ਦੀਆਂ ਰੱਖਾਂ ਹੋਣ ਬੇਟਾ ਜੀ

  • @kuldeepkaursandhu1019
    @kuldeepkaursandhu1019 21 день тому +1

    Babbu teer mam - is such a divine soul , please make more and more videos so that we can preserve and educate people,

  • @surinderkaur7107
    @surinderkaur7107 22 дні тому +1

    V.good program thanks babu Teer God bless you

  • @jarnailsingh3997
    @jarnailsingh3997 20 днів тому

    ਮੈਡਮ ਤੁਹਾਡੀਆਂ ਖਾਲੀ ਪਣ ਦੀਆਂ ਗੱਲਾਂ ਨੇ ਮੇਰੇ ਹਾਲਤਾਂ ਦੀ ਤਰਜਮਾਨੀ ਕੀਤੀ ਹੈ।
    ਮੈਂ ਔਰਤ ਨੂੰ ਰੱਬ ਦੀ ਫੋਟੋ ਊ ਕਾਪੀ ਸਮਝ ਦਾ ਹਾਂ। ਰੱਬ ਉਪਰ ਸਿਰਜਨਾ ਕਰਦਾ ਹੈ ਅਤੇ ਔਰਤ ਧਰਤੀ ਤੇ ਸਿਰਜਨਾ ਕਰਦੀਂ ਹੈ।
    ਔਰਤ ਭਾਵੇਂ ਕੁਝ ਵੀ ਹੋਵੇ ਪਰ ਮਰਦ ਤੋਂ ਦੂਜੇ ਸਥਾਨ ਤੇ ਰਹਿੰਦੀ ਹੈ। ਹਰ ਘਰ ਵਿੱਚ ਔਰਤ ਦੀ ਦੁਰਦਸ਼ਾ ਨਹੀਂ ਹੁੰਦੀ।। ਮੈਂ ਨੌਕਰੀ ਪੇਸ਼ੇ ਵਿਚ ਪਤਨੀ ਦੇ ਬਰਾਬਰ ਕੰਮ ਕਰਾਉਂਦਾ ਸੀ।।
    ਕਦੇ ਕਦੇ ਲੜਨਾ ਵੀ ਜ਼ਰੂਰੀ ਹੁੰਦਾ ਹੈ।।
    ਹੁਣ ਮੈਂ ਖਾਲੀ ਪਣ ਵਿਚ ਸਤੁੰਸ਼ਟ ਹਾਂ।

  • @neenudhaliwal4425
    @neenudhaliwal4425 20 днів тому

    Well worded interview mrs babbu tir ji

  • @mangaram403
    @mangaram403 17 днів тому

    sab to soni gal baat menù is di bohat zŕoorat c

  • @KandharaSinghGill
    @KandharaSinghGill 22 дні тому +1

    ਬਹੁਤ ਵਧੀਆ ਗੱਲਬਾਤ

  • @kanikasharma5932
    @kanikasharma5932 21 день тому +2

    Mujhe podcast se bahut adhik information mili mein aaj upset thi, ab sunkar theek feel kar rahi hoon Thank you

    • @puneetjaswal6110
      @puneetjaswal6110 21 день тому

      👍v.true!!!! Lift your spirits high !!! madam Babu tirji

  • @sukhminderkaur5510
    @sukhminderkaur5510 21 день тому +1

    Good massage in our life.

  • @puneetjaswal6110
    @puneetjaswal6110 21 день тому

    🙏each interview and discussion with madam Babu tirji,on any life experience,facts, reality is treasure of wisdom 🙏 and infact therapy in itself!!!! real, soulful, heart touching 🙏👏👏👏 thanks

  • @SukhwinderKaur-k3q
    @SukhwinderKaur-k3q 7 днів тому

    Good❤

  • @karamjitkaur2459
    @karamjitkaur2459 22 дні тому

    ਵਧੀਆ ਗੱਲਬਾਤ ਜੀ🙏🙏❤

  • @ignou-dece04-project
    @ignou-dece04-project 9 днів тому

    Thanksgiving day 😊

  • @anitasharma9244
    @anitasharma9244 21 день тому +2

    I love your outlook of life bhanji. Love you. ❤

  • @SWINDERSINGH-b9e
    @SWINDERSINGH-b9e 17 днів тому +1

    ਘਣੇਂ ਜੰਗਲਾਂ ਵਿੱਚ, ਸਿਰਫ਼ ਖੂੰਖਾਰ ਜਾਨਵਰ ਅਤੇ ਡਾਕੂ ਹੀ ਰਹਿੰਦੇ ਹਨ, ਉੱਥੇ ਹਰ ਵੇਲੇ,ਸ਼ਾਹ ਸੁੱਕਦਾ ਹੈ,, ਖੁੱਸ਼ੀ ਦਾ ਕੀ ਮਤਲਬ, ਇਸੇ ਤਰਾਂ,ਇਹ ਸੰਸਾਰ ਵੀ, ਇਨਸਾਨਾਂ ਦਾ ,ਘਣਾਂ ਜੰਗਲ ਹੈ।
    ਰੱਬ ਰਾਖਾ

  • @Baljeet-uv9gs
    @Baljeet-uv9gs 22 дні тому +3

    ਕਮਾਲ ਦੀ ਗੱਲਬਾਤ , ਮੈਡਮ ਪੰਜਾਬੀ ਕਮਾਲ ਦੀ ਬੋਲਦੇ ਨੇ, ਇਕ ਇਕ ਸ਼ਬਦ ਦਿਲ ਨੂੰ ਛੂਹਣ ਵਾਲਾ ਹੈ, ਮਜ਼ਾ ਆ ਗਿਆ ਇੰਟਰਵਿਊ ਸੁਣ ਕੇ, ਜਿਊਂਦੇ ਰਹੋ ਤੇ ਇਹੋ ਜਿਹੀ ਗੱਲਬਾਤ ਕਰਦੇ ਰਿਹਾ ਰਹੋ

  • @CharanGrewal-Mundy
    @CharanGrewal-Mundy 21 день тому

    Great views Ji !
    Bitter truth of our journey!
    Thank you very much for this precious message!
    Love & best wishes Ji 🙏🙏👍❤️🥲

  • @sunitasharma6697
    @sunitasharma6697 20 днів тому

    Very nice conversation 🙏🙏

  • @sajjansingh9230
    @sajjansingh9230 22 дні тому

    Very good madam ji god bless you

  • @tejgill1993
    @tejgill1993 21 день тому

    ❤❤❤❤very nice program

  • @SanjaySharma-qs5il
    @SanjaySharma-qs5il 20 днів тому

    V nice Gbu 🙏

  • @ParamjitSingh-iv3do
    @ParamjitSingh-iv3do 22 дні тому

    Bohat badiya ji 🙏

  • @kirankaur4504
    @kirankaur4504 21 день тому

    ਸਤਿ ਸ੍ਰੀ ਅਕਾਲ ਜੀ 🙏🙏❤️❤️

  • @gurjinderkaur9627
    @gurjinderkaur9627 19 днів тому

    Excellent

  • @KulwinderKaur-mg7ev
    @KulwinderKaur-mg7ev 17 днів тому

    Babbu Tir tusi jindgi de falsafe nu eni gahrae toh jande ho, mai buhat parbhavat haan tuhde sabda tonh , baakamal ho mai tuhanu kae marda toh uper rakhiyaa hai . Mai paper cho tuhade kae liakh pde aa , manu tuhade cho koe aalag jihi personality nazar aoundi aa jo durlabh hai .

  • @ssnoorpur7759
    @ssnoorpur7759 19 днів тому

    Jio 🙏

  • @rajwinderkaurbrar746
    @rajwinderkaurbrar746 18 днів тому

    Tanks Mam ji🙏🏻🪯

  • @adhityarai5670
    @adhityarai5670 22 дні тому

    Good Conversation

  • @iqbalsingh2302
    @iqbalsingh2302 18 днів тому

    ❤❤🙏🙏

  • @ranbirkaurrandhawa2684
    @ranbirkaurrandhawa2684 21 день тому

    Absolutely true mam

  • @sukhdevsingh4786
    @sukhdevsingh4786 22 дні тому

    Nice didi g❤

  • @ChaterpalSingh-d5x
    @ChaterpalSingh-d5x 22 дні тому

    Kadi.v.khusi.nu.dusarea.vich.na.labo.,apne.soch.nu.takra.karo.,khusi.tuhadi.gulam.hovegi

  • @sukhjindermahil2995
    @sukhjindermahil2995 21 день тому

    Very nice

  • @ramjeetkhinda5513
    @ramjeetkhinda5513 21 день тому

    ਵਾਹ ਕਿ ਵਿਰਾਰ ਵਾਹ ਫੇਸਕਿਤੇ ਬਿਨਾ ਇਹ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ SORRY❤❤ ABOSLUTLY THA UP ABOWE.

  • @AnmolSingh-ho1oo
    @AnmolSingh-ho1oo 22 дні тому

    Good

  • @karamjitkaur2459
    @karamjitkaur2459 22 дні тому

    ੨੩ ਮਿੰਟ… ਦੂਜਿਆਂ ਦੇ ਬਦਲ ਜਾਣ ਦੀ ਉਮੀਦ ਵਿੱਚ ਕਈ ਵਾਰ ਫੈਸਲਾ ਲੈਣ ਵਿੱਚ ਦੇਰੀ ਹੁੰਦੀ ਰਹਿੰਦੀ ਹੈ ਜੀ

  • @kaurpreeti633
    @kaurpreeti633 22 дні тому

    ❤❤

  • @bahadarsingh2112
    @bahadarsingh2112 22 дні тому

    🎉❤❤

  • @balbirkaur2756
    @balbirkaur2756 22 дні тому

    ❤🎉❤

  • @ManjeetKaur-z1r8f
    @ManjeetKaur-z1r8f 22 дні тому

    ਕਮਾਲ ਦੀ ਗੱਲਬਾਤ

  • @WindGAMING_123
    @WindGAMING_123 22 дні тому

    Same with me

  • @harvinderkaur6848
    @harvinderkaur6848 22 дні тому

    Hnji mai job duran eh sabh face kita kionki boss meri relative c menu neeva dikhon sakoi mokka ni jan dindi c mai pr hun mai job shad diti ta kish theek hoi aa

  • @satwantkaur5299
    @satwantkaur5299 22 дні тому

    Babu teer g tussi late shiri Sadu singh g d beti ho?

  • @gazalbhardwaj9967
    @gazalbhardwaj9967 22 дні тому

    मुझे यह मैडम बहुत अच्छे लगते है 32:06 है

  • @sukhbirkaur3682
    @sukhbirkaur3682 22 дні тому

    ਹਰੇਕ ਔਰਤ ਦੀ ਕਹਾਣੀ ਹੈ ਮੈਡਮ ਜੀ😅😅

  • @Manjit-p3t
    @Manjit-p3t 22 дні тому +1

    ❤❤

  • @charanjitkaur6653
    @charanjitkaur6653 22 дні тому

    Good

  • @majoruppal7552
    @majoruppal7552 21 день тому +1

    Good

  • @baljitkaur5898
    @baljitkaur5898 11 днів тому

    ❤❤❤❤