Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬੱਬੂ ਤੀਰ ਜੀ ਦੀਆਂ ਗੱਲਾਂ ਨਾਲ ਸੁਰਤ ਇਕ ਦਮ ਜੁੜ ਜਾਂਦੀ ਹੈ ਤੇ ਜੀਅ ਏਨਾ ਲਗਦਾ ਹੈ ਕਿ ਪਤਾ ਹੀ ਨਹੀਂ ਲਗਦਾ ਕਦੋਂ ਸਾਰਾ ਐਪੀਸੋਡ ਲੰਘ ਜਾਂਦਾ ਹੈ ਰੀਨਾ ਜੀ ਦਾ ਹਮੇਸ਼ਾ ਖੁਸ਼ ਮੂੜ ਵਿਚ ਰਹਿਣਾ ਬਹੁਤ ਚੰਗਾ ਲਗਦਾ ਉਹਨਾਂ ਨੂੰ ਵੀ ਸਲਹੇ ਬਿਨਾਂ ਨਹੀਂ ਰਿਹਾ ਜਾ ਸਕਦਾ
ਇਹੋ ਜਿਹੀ ਸੁਚੱਜੀ ਗੱਲਬਾਤ ਕਰਨ ਦੀ ਇਸ ਉਚਾਈ ਨੂੰ ਸੁਣ ਕੇ ਰੂਹ ਖੁਸ਼ ਹੋ ਗਈ ਅੱਜ ❤❤
ਅਸੀਂ ਸਤਿਕਾਰਯੋਗ ਗੁਰਨਾਮ ਸਿੰਘ ਤੀਰ ਦੇ ਸਾਰੇ ਵਿਅੰਗ ਲੇਖ ਪੜ੍ਹਦੇ ਹੁੰਦੇ ਸੀ ,ਅਖਬਾਰ ਵਿੱਚ, ਬਹੁਤ ਵਧੀਆ ਲੱਗਦੇ ਸਨ
ਬੱਬੂ ਜੀ ਮੈਂ ਪੁਛਣਾ ਚਹੁੰਦੀ ਹਾਂਕਿ ਸਾਡੀ ਉਮਰ ਵੇਲੇ ਘਰ ਦੇ ਹਰ ਮੈਂਬਰ ਵਲੋਂ ਜਿਵੇਂ ਦਾਦੀ ਨਾਨੀ ਮਾਮਾ ਮਾਂ ਆਦਿ ਵਲੋਂਕ ਕਿਹਾ ਜਾਂਦਾ ਸੀ ਕੁੜੀਏ ਤੂਂ ਚੁੱਪ ਰਹਿਣਾ ਹੈ। ਸੁਹਰੇ ਤਾਂ ਕੁੱਝ ਕਹਿੰਦੇ ਹੀ ਹਨ ਸ਼ਾਇਦ ਮਾਪੇ ਚਹੁੰਦੇ ਸਨ ਕਿ ਰਿਸ਼ਤੇ ਨਿਭਾਵੇ ਕੁੜੀ ਘਰ ਦਾ ਸਾਰਾ ਕੰਮ ਕਰਦੀ ਪਰ ਪੈਸਾ ਕੋਈ ਨਹੀਂ ਕਮਾਉਂਦੀ ਵਿਆਹ ਤੋਂ ਬਾਅਦ ਪਤੀ ਵੀ ਕਹਿੰਦਾ ਤੂੰ ਚੁੱਪ ਰਹਿਣਾ ਕਿਉਂਕਿ ਸਾਡੇ ਫਲ਼ਾਣੇ ਮੈਂਬਰ ਨੂੰ ਗੁੱਸਾ ਆਉਂਦਾ ਨਹੀਂ ਬੋਲਦੀ ਭਾਵੇਂਆਪਣੇਆਪ ਨੂੰ ਰੋਗ ਲਗਾ ਲਵੇ ਚਲੋ ਠੀਕ ਫਿਰ ਵਰਿਆ ਤੱਕ ਆਪਣੀ ਤਕਲੀਫ ਭੁੱਲਕੇ ਘਰ ਨੂੰ ਸਵਾਰਨ ਵਿੱਚ ਰੁੱਝੀ ਰਹਿੰਦੀ ਫਿਰ ਵੀ ਔਕੜਾਂ ਆਉੰਦੀਆ ਤਾਂ ਦੋ ਚਾਰ ਹੁੰਦੀ ਬੱਚੇ ਵਿਆਹੇ ਜਾਂਦੇ ਬੇਟਾ ਵੀ ਵਿਆਹ ਤੋਂ ਅਗਲੇ ਦਿਨ ਮਾਂ ਨੂੰ ਕਹਿੰਦਾ ਤੂੰ ਚੁੱਪ ਕਰਨਾ ਹੈ ਬਸ ਫੈਸਲਾ ਹੋ ਜਾਂਦਾ ਬੱਚਿਆ ਵਲੋਂ ਤੂੰ ਚੁੱਪ ਹੀ ਰਹਿਣਾ ਹੈਇਹ ਕਿਉਂ ਹਰ ਇੱਕ ਦੇ ਹਿੱਸੇ ਤਾਂ ਨਹੀਂ ਪਰ ਜਿਆਦਾਤਰ ਸਾਡੀ ਉਮਰ ਦੀਆਂ ਔਰਤਾਂ ਹਿੱਸੇਜਿਨਾਂ ਦੀ ਉਮਰ 60 ਤੋਂ ਉਪਰ ਹੈ🙏🙏🙏
ਬਹੁਤ ਹੀ ਵਧੀਆ
ਜਦੋਂ ਬੱਚੀਆਂ ਨੂੰ ਵਿਆਹ ਤੋਂ ਬਾਅਦ ਸਿਰਫ਼ ਉਮੀਦਾਂ ਦੇ ਤਰਾਜ਼ੂ ਤੇ ਤੋਲ ਕੇ let down ਕੀਤਾ ਜਾਂਦਾ ਹੈ ਤਾਂ ਬੱਚੀਆਂ ਕੀ ਕਰਨ, ਬੜਾ ਕੁੱਝ ਸਹਿਣਾ ਪੈਂਦਾ ਹੈ, ਮਰਜ਼ੀ ਪਰਮਾਤਮਾ ਦੀ ਹੈ,Thanks Sisters for a useful podcast 🙏 🙏💖
इंटरव्यू में दस कदम चलने वाली बात दिल को छू गया बहुत अच्छें
ਚਾਚਾ ਚੰਡੀਗੜ੍ਹੀਆ ਦੀ ਖੂਬਸੂਰਤ ਜੋਤ ❤❤❤❤❤
Bahut sohne vichaar bhainji Babu Teer ji 🙏, dil karda tusi boli jao asi suni jayie 👌.
mein babbu tir ji interview sun rahi c meinu laga meri hi gal kar rahe ne bahut uche vichaar ne
ਆਪਣੇ ਰੋਸ਼ਨਦਾਨ ਉੱਚੇ ਰੱਖੋ....ਵਾਹ ਜੀ ਵਾਹ
ਸ਼ਬਦਾਂ ਦੀ ਲਾਜਬਾਵ ਵਰਤੋਂ ਕਰਦੇ ਹਨ ਮੈਡਮ ਬਬੂ ਤੀਰ ਜੀ।
Good discussion 🙏👍❤️
Bahut wadiya
ਚਾਚਾ ਚੰਡੀਗੜ੍ਹੀਆ ਜੀ ਦੇ ਜਨਮ ਸਥਾਨ ਦਾਦਕੇ ਪਿੰਡ ਮੁੱਢਲੀ ਪੜ੍ਹਾਈ ਤੇ ਸੰਘਰਸ਼ ਬਾਰੇ ਪੂਰਾ ਐਪੀਸੋਡ ਕਰੋ ਬੱਬੂ ਭੈਣ ਜੀ।
Wah ji Wah kamaal di galbaat
great personality
Superb 💕
Wah ji madam ji ❤❤❤❤ thank you great
22.G.GOOD.SOCH..SIRA❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
VERY GOOD performance
👍🌹🌺
Nice
🙏🙏💐💐
🙏🙏
ਬੀਬੀ ਜੀ ਬੋਲਚਾਲ ਵਿੱਚ ਅੰਗਰੇਜ਼ੀ ਦੇ ਔਖੇ ਔਖੇ ਸ਼ਬਦ ਬਹੁਤ ਵਰਤਦੇ ਹੋ ਕੀ ਸਾਡੀ ਮਾਂ ਬੋਲੀ ਦੇ ਸ਼ਬਦਾਂ ਦਾ ਭੰਡਾਰ ਘੱਟ ਹੈ। ਕਿਰਪਾ ਕਰਕੇ ਇਓਂ ਨਾ ਕਰੋ।
Right
Ghar di vadhi aurat nu tamiz teh samajh honi chahidi hai ki ghar di ministry da taj next miss home minister nu handover karna hunda ! Home politics khed ke ghar vich hi negativity na Phelan.!!!!!
Aj kl diyna kuriyna bajurgna ni kuj nhi samjdoyna
100% ryt