Ssa dr madam ji and dr sir ji bahut vadhiya jankari peanuts de pros and cons baare ditti ....te tuhanu hande dekhke te ohna meetha bolde dekh sadi yan tension v door ho jandi hai rab dohna di jodi nu chardikala vich rakhe🎉❤❤❤
Satshriakal harshinder g and Gurpal g,thank you so much for ur immense positive vibes with informative health videos , both of ur smiling face make my day. Vaise tan social media bharya pya health fitness dian videos naal but ur way of talking is fabulous.ur each and every information is based on science invention . Moongfli dian tusi boht sare bhulekhe door kitey a , waiting for ur more information from surrey canada 😊
Sat Shri Akal DR ji ik video eh v bano k khana khan ton baad kinne der walk nhi krni chahidi sukhraj kaur retired spo from pb government health department very good information ji
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਡਾਕਟਰ ਸਾਹਬ
ਪਰਮਾਤਮਾ ਦੋਨਾ ਨੂੰ ਚੜਦੀ ਕਲਾ ਵਿੱਚ ਰੱਖੇ
ਧੰਨਵਾਦ ਜੀ
ਤੁਹਾਡੀਆਂ ਸੁਝਾਅ ਦੀਆਂ ਗੱਲਾਂ ਨਾਲ ਨਾਲ ਹਾਸਾ ਠੱਠਾ ਵੀ ਹੁੰਦਾ ਹੈ। ਚੰਗਾ ਲਗਦਾ ਹੈ।
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ 😮😮
ਬਹੁਤ ਵਧੀਆ ਜਾਣਕਾਰੀ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ ਇਸੇ ਤਰਾਂ ਰਲ ਮਿਲ ਕੇ ਸਿਹਤ ਸਬੰਧੀ ਜਾਣਕਾਰੀ ਦਿੰਦੇ ਰਹੋ ਜੀ 👏👏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@@BalwinderSingh-ug2mf ਡਾਕਟਰ ਖ਼ੁਦ ਪਰਮਾਤਮਾ ਹੁੰਦਾ ਹੈ। ਜੋਂ ਲੋਕਾਂ ਨੂੰ ਜੀਵਨ ਦੇਂਦਾ ਹੈ। ਕੀ ਡਾਕਟਰ ਨੂੰ ਵੀ ਤੰਦਰੁਸਤ ਰਹਿਣ ਲਈ ਅੰਧਵਿਸ਼ਵਾਸ ਵਿੱਚ ਗਲਤਾਨ ਹੋਣ ਦੀ ਜ਼ਰੂਰਤ ਹੈ ?
ਬੜੀ ਵਧੀਆ ਜਾਣਕਾਰੀ ਉਪਲਬਧ ਕਰਵਾ ਰਹੇ ਨੇ ਡਾਕਟਰ ਸਾਹਿਬ, ਇਹ ਸਬ ਤੋਂ ਵੱਡੀ ਸਮਾਜਿਕ ਸੇਵਾ ਹੈ 🎉🎉🙏🙏
ਠੰਡੇ ਮੌਸਮ ਦੇ ਸੁੱਕੇ ਮੇਵੇ ਮੂੰਗਫਲੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜੀ। ਧੰਨਵਾਦ ਜੀ।
ਦੋਵੇਂ ਡਾਕਟਰ ਸਾਹਿਬ ਰੱਬ ਦੇ ਰੂਪ ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ❤
ਡਾ ਸਾਹਿਬ ਨੇ ਬਹੁਤ ਵਧੀਆ ਨੁਕਤੇ ਦਸੇ ਹਨ ਮੂੰਗਫਲੀ ਸਬੰਧੀ
ਡਾਕਟਰ ਸਾਹਿਬ ਜੀ ਤੁਹਾਡੀ ਦੋਨਾਂ ਡਾਕਟਰ ਸਾਹਿਬ ਜੀ ਦੀ ਸਲਾਹ ਲੈਣੀ ਹੈਂ ਜੀ ਜ਼ੁਕਾਮ ਦੀ ਪਰਬੋਲਮ ਬਹੁਤ ਰਹਿੰਦੀ ਹੈਂ ਜੀ ਕਾਫੀ ਸਾਲ ਪਹਿਲਾਂ ਅਪਰੇਸ਼ਨ ਵੀ ਕਰਵਾ ਲਿਆ ਸੀ ਜੀ ਹੁਣ ਫੇਰ ਨੱਕ ਵਿੱਚ ਸੋਜ ਵਗੈਰਾ ਆ ਜਾਦੀ ਹੈ ਜੀ ਉਦੋਂ ਹੀ ਜ਼ੁਕਾਮ ਹੋ ਜਾਂਦਾ ਇਸ ਦੀ ਕੋਈ ਵਧੀਆ ਦਵਾਈ ਦੱਸਿਉ ਜੀ ਜਿਸ ਨਾਲ ਇਹ ਸੋਜ਼ਿਸ਼ ਵਗੈਰਾ ਨਾ ਹੋਵੇ ਧੰਨਵਾਦ ਜੀ
ਭੈਣ ਜੀ ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤❤❤❤❤
ਡਾ ਗੁਰਪਾਲ ਸਿੰਘ ਜੀ ਨੇ ਇਸ ਸਹੀ ਕਿਹਾ ਹੈ ਇਹ ਦਾਲਾਂ ਜ਼ਾਤੀ ਵਿਚ ਆਉਂਦੀ ਹੈ 🙏🙏
ਬਹੁਤ ਵਧੀਆ ਜੀ
ਹੱਸਦੇ ਵੱਸਦੇ ਰਹੋ ਜੀ
🌟🌟🙏
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਹੀ ਵਧੀਆ ਜਾਣਕਾਰੀ ਸ਼ੁਰੂ ਕੀਤੀ ਹੈ, ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਚੜਦੀਆਂ ਕਲਾ ਵਿੱਚ ਰਹੋ ਜੀ।
ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ ,, ਵਾਹਿਗੁਰੂ ਜੀ ਖੁਸ਼ੀਆਂ ਬਖ਼ਸ਼ੇ,, ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ
ਬਹੁਤ ਹੀ ਵਧੀਆ ਜਾਣਕਾਰੀ ਵਾਹਿਗੁਰੂ ਭਲਾ ਕਰੇ
ਵਧੀਆ ਵੀਚਾਰ ਵਧੀਆ ਜੌੜੀ ਪੰਜਾਬ ਚ ਹੰਸਾ ਦੀ ਜੌੜੀ ❤❤❤❤❤❤❤❤❤❤❤
How useful small but very urgent benefits of peanuts Thanks
ਠੀਕ ਠਾਕ ਤੇ ਮਿਠਾਸ ਭਰੀ ਚਰਚਾ ❤
ਭੈਣ ਜੀ, ਤੇ ਵੀਰ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ 🎉
Harshinder mam tuhadi pyar bhari boli dill khush kr dendi ae..adhe dukh taa tuhanu sun ke e door ho jande ne..❤🥰
Ssa dr madam ji and dr sir ji bahut vadhiya jankari peanuts de pros and cons baare ditti ....te tuhanu hande dekhke te ohna meetha bolde dekh sadi yan tension v door ho jandi hai rab dohna di jodi nu chardikala vich rakhe🎉❤❤❤
ਧੰਨਵਾਦ ਡਾਕਟਰ ਸਾਬ੍ਹ 🙏🙏
Satshriakal harshinder g and Gurpal g,thank you so much for ur immense positive vibes with informative health videos , both of ur smiling face make my day. Vaise tan social media bharya pya health fitness dian videos naal but ur way of talking is fabulous.ur each and every information is based on science invention . Moongfli dian tusi boht sare bhulekhe door kitey a , waiting for ur more information from surrey canada 😊
Great 👍. God bless you
Dr.har.gur.jiyouaregreat lamyour fan IpraytoGod youlivelong
Sat Sri Akal Dr Harshinder Kaur Dr Gurpal Singhji
Thnx a lot Bhenji n Veerji for this video imp information 🙏
Very good information, Thanks both of you
Thanks a lot for sharing very beneficial information God bless you both always
Thanks from Dallas,weather cold perfect for moongfalli, shall follow your advice ❤
Thanku mam ❤ bahut badhiya mam aaj to bahut hasaya mam aajo dhoop baithkar khaenge nal giger tae Pivangey thanku mam❤
😊😊So nice information Madam & Sir Satshri Akal ❤️❤️
Bhuot vdhia jankari Dr Sahib 🙏🙏🙏🙏🙏
ਸਾਰੇ ਡਾਕਟਰ ਤੁਹਾਡੇ ਵਾਂਗੂੰ ਹੋਣ ਪੰਜਾਬ ਦੀ ਬੀਮਾਰੀ 23/4 ਸਾਲਾਂ ਬਾਅਦ 30 ਪ੍ਰਤੀਸ਼ਤ ਰਹਿਜੇਗੀ। ਧੰਨਵਾਦ 🙏💜
Very nice good Message bilkul sahi hai 🙏♥️💯
Dr shaib God bless you both with good health and happiness always 🌷🌷🌷🌷🌷
Dr Sahab ji very valuable suggestions.🎉🎉❤❤ Thanks.
ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏
🙏🙏🙏 dhanwaad aap dona da ji 🤗
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
Very good information Thank you so much Dr Sahib 🙏🌹🌹🇮🇳
V good information, hasde raho ji, good job ji
Sat Shree akaal ji and Good morning.Doing great job thank you Dr sahib 🙏🙏
ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ
Very good information
Maza aa gai ma'am program dakh kai love u both
Dr harsinder kour dr gurpal Singh by sat shri akal
Sat shri akal ji dr shaib good jankari thanks good morning ji
ਬਹੁਤ ਹੀ ਵਧੀਆ ਜਾਣਕਾਰੀ ਜੀ।
ਬਦਾਮਾਂ ਦੇ ਅੰਦਰੂਨੀ ਛਿਲੜ ਵੀ ਖਾ ਸਕਦੇ ਹਾਂ ਜੀ?
Good. Advise .God bless .
ਮੇਰੇ ਦੇਖਣ ਵਿੱਚ ਆਇਆ ਹੈ ਕਿ ਜੇ ਕਰ ਕਿਸੇ ਦਾ ਲੀਵਰ ਫੇਟi ਹੈ ਉਹ ਇਸ ਨੂੰ ਪਚਾ ਨਹੀਂ ਸਕਦਾ
ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ।
Very nice dr saab thanks s sa aUd
ਬਹੂਤ ਬਹੁੂਤ ਧੰਨਵਾਦ ਜੀ
Very nice Doctor Saab 🙏🙏🙏🙏🙏🙏🙏🙏👍👍👍👍👍👍👍👍👍👍
Millions of thanks Dr.sahib
Dr gurpal ji mugphli bahut vedea jankari dee rahe thank
ਬਹੁਤ ਵਧੀਆ ਹੈ ❤🎉
ਸਤਿ ਸ਼੍ਰੀ ਅਕਾਲ ਜੀ 🙏
Waheguru ji tohanu Chardikala rakhan ❤
ਬਹੁਤ ਵਧੀਆ knowldge
Sat Shri Akal DR ji ik video eh v bano k khana khan ton baad kinne der walk nhi krni chahidi sukhraj kaur retired spo from pb government health department very good information ji
Bhut vdeeya Message ❤
ਬਹੁਤ ਧੰਨਵਾਦ ਜੀ
Very nice Dr Sahib
Waheguru ji kirp karan ji 🙏
Very nice information thanks 🙏 🌹🌹
Great meaningful ji 🙏🙏
AS YOU HAVE EXPLAINED IT BEAUTIFULLY , DOES IN ED CASES 100 GM*3 TIMES A WEEK WILL ALSO BENEFICIAL FOR HYPERTENSION PATIENTS.
S.s.akal madam ji and sir ji bhoot vadia jankari vaste dhanwad ji muthi band hi peanutt hi khani chahidi a ji per day
Love uu both ❤ god bless uu🎉🎉
Ssa dr sahib ji God bless you 🙏
Very good information
ਬਚਪਨ ਚ ਕਿਸੇ ਡਾਕਟਰ ਦੀ ਲਿਖਤ ਇਕ ਅਖਬਾਰ ਚ ਪੜ੍ਹੀ ਸੀ ਜਿਸ ਚ ਦੱਸਿਆ ਗਿਆ ਸੀ ਕਿ ਮੂੰਗਫਲੀ ਦੀ ਬਰੀਕ ਛਿੱਲ ਵੀ ਲਾਹਕੇ ਖਾਓ ਨਹੀਂ ਤਾਂ ਖੰਘ ਹੋਵੇਗੀ।।
That time advanced research was not there
Thank u for this program 💓 ❤🙏🌷⚘️🌺🪴❤️
Our pleasure!
My daughter in medical liine three years in USA 🇺🇸, I respect Dr harshinde ji , sorry nothing true only UA-cam money 😢
We can put honey in panjiri of flexseeds.when we put off from the burner then put it
Thanks Dr Sahib ji
Welcome
Nice and informetive
ਡਾਕਟਰ ਸਾਹਿਬ ਕੱਚੀ ਮੂੰਗਫਲੀ ਅਤੇ ਪੱਕੀ ਮੂੰਗਫਲੀ ਵਿੱਚ ਅੰਤਰ ਅਤੇ ਪ੍ਰਭਾਵ ਅਤੇ ਕੱਚੀ ਖਾਣ ਸੰਬੰਧੀ ਜਾਣਕਾਰੀ
ਸਤਿ ਸ੍ਰੀ ਅਕਾਲ ਜੀ ❤❤ Very Nice 👍
ਪ੍ਰਮਾਤਮਾ ਭਲੇ ਕਰੇ
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਸਾਹਿਬ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
For diabetic mungfali kha sakde ne k nhi
Sat Shri Akal Dr saab…..ik gal clear karna ji ki kachi moongali pani ch bhiyon k khanni chahidi hai ya nai???
ਧੰਨਵਾਦ ਜੀ ।
Very nice
Is peanut butter make (home) with inner cover?🙏
Very nice 👍
Thank you 👍
🙏🙏❤❤🌷🌷ਧੰਨਵਾਦ।ਜੀ
Thank you 🎉🎉🎉🎉🎉❤❤
Thanks ji 🎉
Madam ji kachi ke bhunni khani hai.Pl.Dasso.
Good information ji
Live long, we pray 🙏
ਧੰਨਵਾਦ
Waheguru ji 🙏
ਵਾਹਿਗੁਰੂ ਚੜਦੀ ਕਲਾ ਕਰੇ ਡਾਕਟਰ ਸਾਹਿਬ ਸ਼ੂਗਰ ਕਿਡਨੀ ਡਾਇਲਸਿਸ ਦੇ ਮਰੀਜ਼ ਮੂੰਗਫਲੀ ਖਾ ਸਕਦੇ ਹਨ ਕਿ ਨਹੀਂ ਕਿਰਪਾ ਕਰਕੇ ਜ਼ਰੂਰ ਦੱਸਣਾ ਮਿਹਰਬਾਨੀ ਹੋਵੇਗੀ
Mam high bp wale kha sakde i love it and aaj tuc bahooooooooot khoobsurat lg rahe ho
Yes without salt