ਚੱਲਣ ਫਿਰਨ ਤੋਂ ਅਸਮਰੱਥ ਹੋਈ ਨਵ ਵਿਆਹੀ ਭੈਣ "ਔਖੀ ਘੜੀ ਵਿੱਚ ਸਹੁਰੇ ਪਰਿਵਾਰ ਨੇ ਵੀ ਮਦਦ ਕਰਨ ਤੋਂ ਕੀਤਾ ਇਨਕਾਰ"

Поділитися
Вставка
  • Опубліковано 14 чер 2024
  • ਸਰੀਰ ਤੇ ਸੱਟ ਲੱਗਣ ਨਾਲ ਚੱਲਣ ਫਿਰਨ ਤੋਂ ਅਸਮਰੱਥ ਹੋਈ ਨਵ ਵਿਆਹੀ ਭੈਣ
    ਔਖੀ ਘੜੀ ਵਿੱਚ ਸਹੁਰੇ ਪਰਿਵਾਰ ਨੇ ਵੀ ਮਦਦ ਕਰਨ ਤੋਂ ਕੀਤਾ ਇਨਕਾਰ
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 275

  • @jagdevbawa6577
    @jagdevbawa6577 8 днів тому +56

    ਮੈਂ ਉਸ ਮਾਲਕ ਅਗੇ ਅਰਦਾਸ ਕਰਦਾ ਹਾਂ ਇਸ ਬੇਟੀ ਨੂੰ ਤੰਦਰੁਸਤੀ ਬਖਸ਼ਣ ਹੇ ਵਾਹਿਗੁਰੂ 😭😭

    • @JazyBiman
      @JazyBiman 6 днів тому

      😢😢😢😢😢🙏🙏🤲🤲🤲🤲

    • @amritpal1040
      @amritpal1040 2 дні тому

      Es kudi di deth hogi

  • @Randhawa6215
    @Randhawa6215 8 днів тому +41

    ਕੁੜੀ ਦੇ ਸਹੁਰੇ ਪਰਿਵਾਰ ਦਾ ਮਾੜਾ ਹਾਲ ਹੋਵੇਗਾ

  • @manjitpowar1726
    @manjitpowar1726 8 днів тому +12

    ਵਾਹਿਗੁਰੂ ਜੀ ਜੇ ਧੀਆਂ ਦਿੰਦਾ ਤਾਂ ਧੀਆਂ ਦੀ ਕਿਸਮਤ ਚੰਗੀ ਲਿਖਿਆ ਕਰ ਧੀਆਂ ਦੁੱਖ ਨਹੀਂ ਦੇਖਿਆ ਜਾਂਦਾ 😢

  • @ParamjitKaur-bp4de
    @ParamjitKaur-bp4de 9 днів тому +55

    ਮਾੜਾ ਵਕ਼ਤ ਰੱਬ ਕਿਸੇ ਨੂੰ ਨਾ ਦਿਖਾਏ ।

    • @loveme6067
      @loveme6067 5 днів тому

      Yeh janaam hamara leka..

    • @Ninjadeepgaming
      @Ninjadeepgaming 4 дні тому

      Marra waqt rabb ni kde dinda
      Manukh de apne karam hunde a
      Karmi apo apni 🙏

  • @harmanmehma6525
    @harmanmehma6525 8 днів тому +10

    🙏🙏🤲🤲 ਬਹੁਤ ਲੋਕਾ ਨੂੰ ਇਹ ਲੱਗਦਾ ਸਾਡੇ ਤੇ ਕਹਿੜਾ ਕੋਈ ਮਾੜਾ ਟਾਇਮ ਆਉਣਾ ਪਰ ਰੱਬ ਦੇ ਰੰਗ ਕਦੋ ਗੂੜੇ ਤੇ ਕਦੋ ਫਿਕੇ ਇਹ ਕਿਸੇ ਨੂੰ ਨਹੀ ਪਤਾ

  • @amriksinghtimma4381
    @amriksinghtimma4381 9 днів тому +24

    ਵਾਹਿਗੁਰੂ ਜੀ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਹੈ ਜੀ ਕੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਇਸ ਬੱਚੀ ਨੂੰ ਤੰਦਰੁਸਤੀਆਂ ਬਖ਼ਸਿਉ ਜੀ।

    • @tonyroy8123
      @tonyroy8123 8 днів тому

      Aur paisa khazana kithon aa riha hai?

    • @mewasingh4065
      @mewasingh4065 8 днів тому

      Kere Payan ge Gande Bande Sale

  • @harrygaming6722
    @harrygaming6722 8 днів тому +7

    22ਜੀ ਥੋਡੀ ਸੇਵਾ ਨੂੰ ਤਾਂ ਸਲੂਟ ਹੈ ਦਿਲੋਂ ਸਤਿਕਾਰ 22ਜੀ ਥੋਡੀ ਪੋਰੀ ਟੀਮ ਦਾ ਸਾਡੇ ਬਲਾਚੌਰ ਦਾ ਇੱਕ ਨੌਜਵਾਨ ਵੀ ਥੋਡੇ ਆਸ਼ਰਮ ਵਿੱਚ ਪੋਹਚਿਆ ਹੈ ਸਾਡੇ ਸਤਿਕਾਰ ਜੋਗ ਅਰੋੜਾ ਸਾਬ ਤੇ ਨਾਲ਼ ਗਾਂਧੀ ਅਮਸੀ ਸਾਬ ਨਾਲ ਪੰਮਾ ਵੀਰ ਜੀ ਜੌ ਏਮ ਸੀ ਸਾਬ ਹਨ ਥੋਡੇ ਤੱਕ ਉਨ੍ਹਾਂ ਨੇ ਉਸ ਵੀਰ ਨੂੰ ਪੋਚਿਆ ਦਿੱਲੋ ਸਾਲਮ ਹੈ ਕਿਉ ਕਿ ਜਿਥੇ ਗੱਲ ਪਰਵਾਰ ਤੋਂ ਬਾਅਦ ਤਾਂ ਰੱਬ ਥੋਡੇ ਵਰਗੇ ਇਨਸਾਨਾਂ ਦੇ ਰੁੱਪ ਵਿੱਚ ਇੱਦਾ ਹੈ ❤

  • @user-uw8fq7oq9d
    @user-uw8fq7oq9d 8 днів тому +10

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਸਾਰੇ ਪਰਿਵਾਰਿਕ ਮੈਂਬਰਾਂ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਭੈਣ ਜੀ ਨੂੰ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Deephdstudio2626
    @Deephdstudio2626 8 днів тому +30

    ਲੱਖ ਲਾਹਨਤ ਏਹੋ ਜਿਹੇ ਲੋਕਾਂ ਦੇ ਜਿਹਨਾਂ ਨੇ ਭੈਣ ਨੂੰ ਛੱਡਿਆ,,,, ਉਹਨਾਂ ਦੇ ਵੀ ਏਹੋ ਜਿਹੇ ਦਿਨ ਆਉਣੇ ਨੇ

    • @loveme6067
      @loveme6067 8 днів тому

      Jaruur Hoga..

    • @tonyroy8123
      @tonyroy8123 8 днів тому

      Ohna nu kuchh nahin hovega.

    • @GurnavSingh-ot6xx
      @GurnavSingh-ot6xx 8 днів тому +3

      ​@@tonyroy8123 oh ta waheguru ne krna lekha joga ta dena hi paina

    • @tonyroy8123
      @tonyroy8123 7 днів тому

      @@GurnavSingh-ot6xx Kehri duniya vich rehende ho?

    • @loveme6067
      @loveme6067 7 днів тому +1

      @@tonyroy8123
      Khalistanis detected

  • @bachitarsingh3564
    @bachitarsingh3564 3 дні тому

    ਸਭ ਨੂੰ ਬੇਨਤੀ ਸਾਡਾ ਕਿਸੇ ਨੇ ਸਹਾਰਾ ਬਨਣਾ ਨਹੀਂ,ਸਹਾਰਾ ਸਾਨੂੰ ਆਪਣੇ ਸਰੀਰ ਦੇ ਅੰਦਰੋਂ ਲੱਭਣਾ ਪਵੇਗਾ ਭਾਵ ਕਿ ਵਾਹਿਗੁਰੂ ਦਾ ਨਾਮ ਜਪਣਾ ਤੇ ਸਤ ਸੰਗਤ ਦੀ ਸੇਵਾ ਕਰੋ

  • @user-st9xq3nw3r
    @user-st9xq3nw3r 8 днів тому +6

    ਰੱਬਾ ਧੀਆਂ ਦੀ ਕਿਸਮਤ ਚੰਗੀ ਲਿਖੀਂ🙏🏼🙏🏼😢

  • @JagjitsinghCheema-zu1sx
    @JagjitsinghCheema-zu1sx 6 днів тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਭੈਣ ਤੇ ਵਾਹਿਗੁਰੂ ਜੀ

  • @gurmindersingh1118
    @gurmindersingh1118 8 днів тому +4

    ਗੁਰੂ ਰਾਮਦਾਸ ਸਾਹਿਬ ਜੀ ਤੰਦਰੁਸਤੀ ਦੇਣ ਦੀ ਕਿਰਪਾਲਤਾ ਕਰਨ

  • @BarinderkaurHundal
    @BarinderkaurHundal 9 днів тому +24

    ਵਾਹਿਗੂਰੁ ਜੀ ਇਸ ਤਰਾ ਦਾ ਮਾੜਾ ਟਾਇਮ ਕਿਸੇ ਤੇ ਨਾ ਆਵੇ ਸੁਹਰਿਆ ਨੂੰ ਸਗੋ ਭੈਣ ਦਾ ਸਾਥ ਦੇਣਾ ਚਾਹੀਦਾ ਸੀ ਇਹ ਤਾ ਗਲਤ ਆਵਾਹਿਗੂਰੁ ਜੀ ਇਸ ਬੱਚੀ ਨੂੰ ਠੀਕ ਕਰ ਦਿਉ ਇਸ ਟਾਇਮ ਤੇ ਪਤਾ ਲਗਦਾ ਕੋਨ ਆਪਣਾ ਕੋਨ ਪਰਾਇਆ ਸੱਚੀ ਜਿਸ ਵੇਲੇ ਬੰਦਾ ਦੁਖੀ ਹੋਵੇ ਕੋਈ ਸਾਥ ਨੀ ਦਿੰਦਾ

    • @CharanjitKaur-pk9ot
      @CharanjitKaur-pk9ot 8 днів тому

      ❤😂😂

    • @rattandhaliwal
      @rattandhaliwal 8 днів тому

      ਬੀਬਾ ਜੀ ਬੇਨਤੀ ਪੰਜਾਬੀ ਲਿਖਦੇ ਹੋਏ ਲਗਾਂ ਮਾਤਰਾਂ ਬਿੰਦੀ ਟਿੱਪੀ ਲਗਾਓ ਕੋਨ ਲਫ਼ਜ਼ ਗਲਤ ਹੈ ਸਹੀ ਹੈ ਕੌਣ ਹੈ। ਹੋੜੇ ਦੀ ਥਾਂ ਕਨੌੜਾ ਲੱਗਣਾ ਸੀ।ਤਰਾ ਨਹੀਂ ਹੁੰਦਾ ਤਰਾਂ ਹੁੰਦਾ ਹੈ ਸਾਡੇ ਸਮਾਜ ਦੀ ਹਾਲਤ ਤੇ ਤਰਸ ਆਉਂਦਾ ਕਿ ਅਸੀਂ ਆਪਣੀ ਮਾਂ ਬੋਲੀ ਵੀ ਸਹੀ ਤਰਾਂ ਨਹੀਂ ਲਿਖ ਸਕਦੇ। sorry from u.s.a.ਜਾਣਕਾਰੀ ਲਈ ਦੱਸ ਦਿਆਂ ਪੋਠੋਹਾਰੀ ਬੋਲੀ ਵਿੱਚ ਕਨੌੜਾ ਨਹੀਂ ਵਰਤਿਆ ਜਾਂਦਾ ਜਿਵੇਂ ਕਿ ਉਹ ਲੋਕ ਕੌਲੀ ਨੂੰ ਕੋਲੀ ਹੀ ਕਹਿੰਦੇ ਹਨ।

  • @BalkarSingh-dc1oq
    @BalkarSingh-dc1oq 9 днів тому +11

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @rimpykajal7802
    @rimpykajal7802 9 днів тому +7

    ithe jehre veer ehna nu la aye na ohna da bahut bahut dhanwad

  • @balkarsingh-nn5le
    @balkarsingh-nn5le 8 днів тому +3

    ਬਾਕੀ ਰਹੀ ਗੱਲ ਸਾਹੁਰਿਆਂ ਦੀ ਜ਼ਮੀਰ ਮੱਰ ਚੁੱਕੀ ਹੈ 😡😡😡😡😡😡👞👞👞👞👞👞🦮🦮🦮🦮🦮

  • @AarshRandhawa-ro9bc
    @AarshRandhawa-ro9bc 9 днів тому +11

    ਵਹਿਗੁਰੂ ਜੀ ਤੇਰੇ ਰੰਗ ਤੂੰ ਜਾਣੇ

  • @DharminderSingh-vq4ft
    @DharminderSingh-vq4ft 8 днів тому +7

    ਬਾਈ ਜੀ ਮੇਰੇ ਵੱਲੋਂ ਤਹਿ ਦਿਲੋਂ ਸਲੂਟ ਜੀ ਜੋ ਤੁਸੀਂ ਸੇਵਾ ਕਰਦੇ ਹੋ

  • @anmolstudio1492
    @anmolstudio1492 6 днів тому

    ਮਨੁੱਖਤਾ ਦੀ ਸੇਵਾ, ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਸੰਸਥਾ, ਪ੍ਰਮਾਤਮਾ ਸਾਰੇ ਵੰਲਟੀਅਰਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ੇ।

  • @vkd1942
    @vkd1942 8 днів тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @user-lc7dp9et5f
    @user-lc7dp9et5f 9 днів тому +8

    Guru ramdass Ji tandrusti bakhsay

  • @AarshRandhawa-ro9bc
    @AarshRandhawa-ro9bc 9 днів тому +9

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

    • @RadheSham-yg5sf
      @RadheSham-yg5sf 9 днів тому +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹

  • @ramsinghkhalsa8220
    @ramsinghkhalsa8220 3 дні тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @DharminderSingh-vq4ft
    @DharminderSingh-vq4ft 8 днів тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mayasingh5608
    @mayasingh5608 6 днів тому +1

    ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਬਾਬਾ ਜੀ ਇਸ ਭੈਣ ਨੂੰ ਜਲਦੀ ਠੀਕ ਕਰਨ

  • @japjottoor8020
    @japjottoor8020 6 днів тому

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਭੈਣ ਨੂੰ 🙏🙏

  • @ASINGH-li8eq
    @ASINGH-li8eq 7 днів тому +1

    waheguru ji .

  • @user-ze2to
    @user-ze2to 8 днів тому +1

    ਲੋਕ ਕਿਵੇਂ ਬਦਲ ਜਾਂਦੇ ਹਨ 😢
    ਗੁਰੂ ਸਾਹਿਬ ਦੀ ਹਜ਼ੂਰੀ ਚ ਲਾਵਾਂ ਲਿਆ
    ਤੇ ਜ਼ਿੰਮੇਦਾਰੀ ਤੋਂ ਕਿਉਂ ਭਜ ਰਹੇ ਹਣ
    ਕੁੜੀਆਂ ਵਿਆਹ ਕੇ ਆਉਂਦੀਆਂ ਓਸਨੂੰ ਧੀਆ ਬਣਾਓ
    Je ਅਪਣੀ ਧੀ ਹੁੰਦੀ ਫਿਰ ਵੀ ਇੱਦਾ ਕਰਦੇ
    ਇਨਸਾਨ ਹੋਣ ਦੇ ਨਾਤੇ ਬਾਂਹ ਫੜਨੀ ਚਾਹੀਦੀ ਸੀ ਤੇ ਇਲਾਜ ਕਰਵਾਣਾ ਚਾਹੀਦਾ ਸੀ
    ਕੈਸੇ ਕੈਸੇ Lok ਹਣ ਜੌ ਰੱਬ ਤੋਂ ਵੀ ਨਹੀਂ ਡਰਦੇ 😢

  • @nitikasinghkora-og7wr
    @nitikasinghkora-og7wr 2 дні тому

    ਵਾਹਿਗੁਰੂ ਜੀ

  • @SurinderSingh-nv7mm
    @SurinderSingh-nv7mm 8 днів тому +1

    Waheguru ji 🙏🙏🙏🙏

  • @balvirdhaliwal1041
    @balvirdhaliwal1041 8 днів тому

    ਵਾਹਿਗੁਰੂ ਜੀ। 🙏

  • @HarjinderSingh-bo2ig
    @HarjinderSingh-bo2ig 6 днів тому +1

    ਬੁਰੇ ਵਕਤ ਦਾ ਕੋਈ ਪਤਾ ਨਹੀਂ ਚਲਦਾ ਕਦੋਂ ਆ ਜਾਵੇ।ਪਰ ਔਖੇ ਵੇਲੇ ਸਾਥ ਛੱਡਣਾ ਠੀਕ ਨਹੀਂ ਹੈ।

  • @user-ih8xg9np4u
    @user-ih8xg9np4u 9 днів тому +5

    Waheguru ji Waheguru ji

  • @jaswinderkumar5741
    @jaswinderkumar5741 3 дні тому

    Waheguru Ji mehar kareyo Ji es Bain te 🙏🙏🙏

  • @user-nk4tv2st7f
    @user-nk4tv2st7f 8 днів тому +2

    RP Gurpreet Singh Mintu you are a warrior. Army man defend from enemy but you defend everybody from calamity.I salute you for this act of kindness. O.K

  • @sbrar2003
    @sbrar2003 9 днів тому +4

    Waheguru ji mehar karn gagandeep sister ji ta it is very sad too see you in this condition 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @gurmailsingh4750
    @gurmailsingh4750 9 днів тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏

  • @user-yi2mb6pc4l
    @user-yi2mb6pc4l 5 днів тому +1

    Waheguru mehar kari

  • @JaswinderSingh-lq6zj
    @JaswinderSingh-lq6zj 7 днів тому

    Waheguru ji Mehar kario ji 🙏

  • @GurjinderTiwana-gu8or
    @GurjinderTiwana-gu8or 5 днів тому

    Waheguru ji khalsa waheguru ji

  • @GurmeetsinghGurmeetsingh-fi1ey
    @GurmeetsinghGurmeetsingh-fi1ey 9 днів тому +3

    Wahgeuru ji ka kalsa wahgeuru ji ki Fateh ji gurpert Singh bai ji

  • @RamanSandhu388
    @RamanSandhu388 8 днів тому +2

    God bless you bro and all family members always happy

  • @ABIDKHAN-mq9bp
    @ABIDKHAN-mq9bp 9 днів тому +3

    پھا جی اللہ تعالی آپکو لمبی عمر دے اللہ تعالی آپکو کتنے اچھے کاموں کے لیے چنا آپ جنتی ہیں

  • @BalvinderSidhu-lf6go
    @BalvinderSidhu-lf6go 8 днів тому +2

    Waheguru ji 🙏 Waheguru ji 🙏
    Waheguru ji 🙏 Waheguru ji 🙏

  • @balkarsingh-nn5le
    @balkarsingh-nn5le 8 днів тому

    ਵਾਹਿਗੁਰੂ ਜੀ ਮਿਹਰ ਕਰੋ ਭੈਣ ਤੇ ਕਿਸ ਜਨਮ ਦੀ ਸਜ਼ਾ ਦੇ ਰਿਹਾਂ ਧੰਨ ਧੰਨ ਬਾਬਾ ਦੀਪ ਸਿੰਘ ਕਿਰਪਾ ਕਰੋ ❣️❤️

  • @PalSekhon-wx3hs
    @PalSekhon-wx3hs День тому

    Jug jug jee veer ji

  • @JaspalSing-zj1sh
    @JaspalSing-zj1sh 8 днів тому +1

    Waheguru g

  • @user-md9zu5st9u
    @user-md9zu5st9u 8 днів тому +1

    Waheguru ji mehar Krna

  • @balwindersingh-jv3nn
    @balwindersingh-jv3nn 8 днів тому +2

    Satnam waheguru ji satnam waheguru ji satnam waheguru ji satnam waheguru ji satnam waheguru ji

  • @sakinderboparai3046
    @sakinderboparai3046 8 днів тому

    ❤💚 ਵਾਹਿਗੁਰੂ ਜੀ ਬੱਚੀ ਨੂੰ ਤੰਦਰੁਸਤੀ ਬਖਸ਼ੋ। ਲਗਦਾ ਹੈ। ਬੱਚੀ ਦੀ ਰੀੜ ਦੀ ਹੱਡੀ। ਤੇ ਸੱਟ ਹੈ।

  • @sangeetathakur5354
    @sangeetathakur5354 9 днів тому +2

    Waheguru ji tandurusti vachana ji

  • @gaurijosan3394
    @gaurijosan3394 6 днів тому

    Waheguru ji sb nu teek rahyo

  • @VikasKumar-kb7ko
    @VikasKumar-kb7ko 8 днів тому +2

    Waheguru ji mehar krn apni sb te hmesha 🙏❤

  • @narinderkaur1121
    @narinderkaur1121 8 днів тому +2

    Whaguro ji mahar kro ji 🙏🙏🙏🙏

  • @RamanSandhu388
    @RamanSandhu388 8 днів тому +2

    Satnam Shri Waheguru Ji Mehar Karo

  • @pinnupinnu7641
    @pinnupinnu7641 8 днів тому +1

    Waheguru ji Waheguru ji Waheguru ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji 🙏🙏🙏🙏

  • @RamanSandhu388
    @RamanSandhu388 8 днів тому +2

    Waheguru Ji Mehar Karo

  • @manjindersran4379
    @manjindersran4379 9 днів тому +3

    Waheguru ji mehar kro

  • @sattigurayakaur3553
    @sattigurayakaur3553 3 дні тому

    Waheguruji tandrusti baksho ji

  • @harpreetparbagga6971
    @harpreetparbagga6971 7 днів тому

    ਸਤਗੁਰੂ ਕਿਰਪਾ ਕਰਨ

  • @Sandeep_Sandhu
    @Sandeep_Sandhu 8 днів тому +2

    Waheguru Ji Mehar Kryo Ji 👏🏼

  • @kaptansingh627
    @kaptansingh627 7 днів тому

    Waheguru ji ka Khalsa waheguru ji ki Fateh ji

  • @happy7236
    @happy7236 8 днів тому

    Dhan dhan sri guru ramdas ji maher karo es bhan te waheguru ji

  • @neelamdhiman687
    @neelamdhiman687 9 днів тому +2

    Great humanity work 🙏

  • @subinderkaur4508
    @subinderkaur4508 8 днів тому +2

    Waheguru meher kare 🙏

  • @AmandeepSingh-bu4wn
    @AmandeepSingh-bu4wn 7 днів тому

    ਵਾਹਿਗੁਰੂ ਸਾਹਿਬ ਜੀ

  • @jaswinderbadhan5088
    @jaswinderbadhan5088 7 днів тому

    Satnam waheguru ji

  • @gurinderkaurjohar6898
    @gurinderkaurjohar6898 8 днів тому +1

    Waheguru Ji bachi te mehar karo ji 🙏🏻

  • @RajaSahibji-gs5mq
    @RajaSahibji-gs5mq 8 днів тому

    Waheguru ji 💚💚🙏

  • @amanbasra3767
    @amanbasra3767 8 днів тому +6

    Meri ek friend c,usdi marriage to baad usnu ehna torture kita gya k oh 2 saal lyi coma ch chl gyi,es kudi di v ho skda back ch satt Mari gyi howe,jiwe meri friend de maari usdi neck hi khich diti gyi ,kyo k munda hotels ch kudia rkhda c,same manpower de capsule khan da aadi c,bichari kudi mrn wali krke shd diti... Muh te waheguru waheguru krn walea to jarur alert raho,kuj lok dikhawe de Sikh hn.

    • @sukhdeepdhindsa6157
      @sukhdeepdhindsa6157 3 дні тому +1

      ਸਹੀ ਗੱਲ ਆ ਭੈਣ ਅੱਜ ਕੱਲ੍ਹ ਗਾਤਰਾ ਪਾਇਆ ਹੁੰਦਾ ਤੇ ਸਾਰਾ ਦਿਨ ਝੂਠ ਬੋਲਣਾ ਆਮ ਜਿਹੀ ਗੱਲ ਹੋਗੀ

  • @user-ko3bz6kp3s
    @user-ko3bz6kp3s 3 дні тому

    Waheguruji.mehar.kro.sister.te

  • @simrankaur8946
    @simrankaur8946 6 днів тому

    ਵਾਹਿਗੁਰੂ ਜੀ ਜਪੋ ਜੀ ਸੁਵਾਸ ਸੁਵਾਸ ਧੰਨ ਗੁਰੂ ਰਾਮ ਦਾਸ ਜੀ ਨਾਮ ਜਪੋ ਜੀ ਵੰਡ ਕੇ ਸ਼ਕੌ ਜੀ

  • @user-xt5el1on4p
    @user-xt5el1on4p 5 днів тому

    Wehaguru ji Maher karan 🙏🙏

  • @user-kz6zf4yc8b
    @user-kz6zf4yc8b 9 днів тому +3

    Waheguru Waheguru

  • @rankasingh6505
    @rankasingh6505 День тому

    Wahe guru mehera kara

  • @SukhwinderSingh-wq5ip
    @SukhwinderSingh-wq5ip 8 днів тому

    ਵਾਹਿਗੁਰੂ ਜੀ ❤

  • @veersundhu7354
    @veersundhu7354 2 дні тому

    Waheguru ji 🙏

  • @amritdakha6752
    @amritdakha6752 6 днів тому

    Waheguru ji maher kero g

  • @AswaniKumar-rd7bi
    @AswaniKumar-rd7bi 9 днів тому +2

    Wahaguru mehar kri

  • @lakhbinderjitsingh7795
    @lakhbinderjitsingh7795 9 днів тому +2

    Waheguru 🙏🙏

  • @daljitpandher9096
    @daljitpandher9096 7 днів тому

    Daljit. Kaur. Usa. Very. Very. Very. Very. Good. Nice. Video.

  • @umarani-zl4dk
    @umarani-zl4dk 8 днів тому +1

    Mere NRI Veer inha de help jarur Karan ji inha da sara karja
    Koi veer utar dio ji

  • @randhirdhillon972
    @randhirdhillon972 8 днів тому

    Waheguru ji kirpa Karn App SAB Ta ji Y MDSS Parwar Ta ji Y

  • @sardarnisarb5381
    @sardarnisarb5381 7 днів тому

    😢😢😢😢 dhiyan ta vicharia nu kdi koi dukh na aawe

  • @tonyroy8123
    @tonyroy8123 8 днів тому

    ਮਿੰਟੂ, ਜਿੰਨਾ ਮਰਜੀ ਉਚਾ ਬੋਲੀ ਜਾ, ਕਿਸੇ ਨਾ ਕੁਝ ਨਹੀਂ ਕਰਨਾ। MDSS ਦਾ ਸਬ ਨੁੰ ਪਤਾ ਹੈ, ਔਰ ਤੇਰੇ ਕੋਲ ਲਿਆ ਕੇ ਸੁਤ ਰਹੇ ਨੇ! ਕਰਿ ਸੇਵਾ ਮਿਤ੍ਰਾ ॥

  • @user-ht9xd1sr4t
    @user-ht9xd1sr4t 8 днів тому +1

    Baei ji tuc hi rab da roop ho Ji tuc hi kujh karo Ji. Raja fouji akkanwali mansa

  • @BalwinderKaur-dk4xl
    @BalwinderKaur-dk4xl 8 днів тому

    Waheguru ji maher kern sister ji te🙏🙏

  • @rajpaltiwana9249
    @rajpaltiwana9249 8 днів тому

    ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @ManjeetSingh-mp9ui
    @ManjeetSingh-mp9ui 8 днів тому

    Waheguru ji mehar Karo ji iss sister ji te, sister ji jaldi jaldi theek ho jan

  • @SunnySingh-kt9jo
    @SunnySingh-kt9jo 8 днів тому

    Waheguru ji mehar karan bhen te 🙏

  • @HarpalMangat-yo8ep
    @HarpalMangat-yo8ep 8 днів тому

    Waheguru ji mehar kara 🙏🙏

  • @user-vs5ru2gd7g
    @user-vs5ru2gd7g 8 днів тому

    Waheguru ji sis nu tandrusti bakhshe

  • @rattandhaliwal
    @rattandhaliwal 8 днів тому

    ਸਤਿਗੁਰੂ ਸਭ ਨੂੰ ਤੰਦਰੁਸਤ ਰੱਖੇ।

  • @ravindergill2180
    @ravindergill2180 8 днів тому +1

    Waheguru waheguru waheguru waheguru waheguru waheguru 😢😢🙏🙏🙏🙏

  • @swarangill5017
    @swarangill5017 8 днів тому

    Satnam waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasvirdhillon9091
    @jasvirdhillon9091 8 днів тому

    Waheguru g, waheguru g, waheguru g, waheguru g, waheguru g....

  • @Mavikalan
    @Mavikalan 8 днів тому

    ਵਾਹਿ ਗੁਰੂ ਜੀ 👏👏👏👏👏

  • @abisheksunder
    @abisheksunder 7 днів тому

    waheguru

  • @jagroopsingh644
    @jagroopsingh644 8 днів тому

    Weheguru Ji