A Son Was Born After 4 Daughters|Rebirth Story|Mani Parvez|

Поділитися
Вставка
  • Опубліковано 15 чер 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    A Son Was Born After 4 Daughters|Rebirth Story|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 65

  • @kaintpunjabi
    @kaintpunjabi  11 днів тому +22

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

  • @geetabhalla5768
    @geetabhalla5768 11 днів тому +28

    ਚਾਰੋਂ ਭੈਣਾਂ ਨੂੰ ਤੁਹਾਡਾ ਇਹ ਸੋਹਣਾ ਵੀਰ ਬਹੁਤ ਮੁਬਾਰਕ ਹੋਵੇ ❤❤❤❤। ਪਰਮਾਤਮਾ ਤੁਹਾਡੇ ਵੀਰ ਨੂੰ ਲੰਬੀ ਉਮਰ ਤੇ ਬਹੁਤ ਤਰੱਕੀ ਬਖਸ਼ਣ ❤

  • @kuljitkanda1276
    @kuljitkanda1276 10 днів тому +6

    ਹੈਗਾ ਰੱਬ ਭੈਣਾਂ ਦੇ ਸੋਹਰੇ ਪਰਿਵਾਰ ਦੀ ਤੇ ਪੇਕੇ ਪਰਿਵਾਰ ਦੀ ਸੋਚ ਕਿੰਨੀ ਸੋਹਣੀ ਆਂ ਤੇ ਭੈਣ ਦੀ ਸੋਚ ਰਿਸਤੇ ਦਾਰ ਹੋਣ ਤਾਂ ਇਸ ਪਰਿਵਾਰ ਦੀ ਸੋਚ ਵਾਲੇ ਹੋਣ ਮੱਦਤ ਕਰਨ ਵਾਲੇ ਬਰਤਣ ਵਾਲੇ ਹੋਣ
    ਬਨੋਟੀ ਜਿਹੇ ਤਾਂ ਨਾਂ ਹੋਣ

  • @anmolbrar1676
    @anmolbrar1676 11 днів тому +17

    ਪੁੱਤ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ ❤❤❤❤❤❤❤❤❤❤❤❤

    • @jassalkaur3548
      @jassalkaur3548 6 днів тому

      ❤❤❤❤❤❤❤🙏🙏🙏🙏🙏

  • @rajindersinghsingh4287
    @rajindersinghsingh4287 11 днів тому +20

    ਮੇਰੇ ਪਰਮਤਾ ਨੇ ਮੈਨੂੰ ਵੀ 2 ਪੁੱਤ ਦਿੱਤੇ ਨੇ ਮੇਰੇ ਵੀ ਕੋਈ brother ਨਹੀਂ ਸੀ

  • @raghbirsingh6192
    @raghbirsingh6192 11 днів тому +8

    Rab bache nu bahut wadi sari umar dewe and gursikhi da jiwan dewe❤❤

  • @gaggirurki9252
    @gaggirurki9252 11 днів тому +10

    Parmatma is put nu lanmi Umar lave chardikalan ch rakhe 🙌❤️🙌

  • @krishu1354
    @krishu1354 9 днів тому +1

    ਬਹੁਤ ਸੋਹਣੀ ਸੋਚ ਏ ਭੈਣ ਦੀ👏 😊

  • @Sukhi-1231
    @Sukhi-1231 11 днів тому +6

    ਵਾਹਿਗੁਰੂ ਮੇਹਰ ਰੱਖੇ ਸਾਰੇ ਪਰਿਵਾਰ ਨੂੰ 🙏🏻

  • @SukhwinderSingh-wq5ip
    @SukhwinderSingh-wq5ip 11 днів тому +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @amarjitsingh2204
    @amarjitsingh2204 10 днів тому +1

    ਪੁੱਤ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ❤❤🙏🙏

  • @sehbazsingh2942
    @sehbazsingh2942 11 днів тому +5

    ਨਸ਼ੇ ਤੋਂ ਬਚਾ ਕੇ ਰੱਖਿਓ ਜੇ ਸੁੱਖ ਲੈਣਾਂ ਜੇ ਜੇ ਨਸ਼ੇ ਤੇ ਲਗ ਗਿਆ ਤਾਂ ਨਰਕ ਬਣਜੂ ਜਿੰਦਗੀ

  • @user-pu4ox8xl7v
    @user-pu4ox8xl7v 10 днів тому +2

    ਜਿਹੜੀ ਭੈਣ ਸਪੀਚ ਜਿਆਦਾ ਕਰਦੀ ਆ ਸੇਮ ਉਸ ਵਰਗੀ ਸ਼ਕਲ ਉਦੇਂ ਵਰਗੀਆ🙏

  • @AmandeepSingh-bu4wn
    @AmandeepSingh-bu4wn 11 днів тому +6

    ਬਹੁਤ ਬਹੁਤ ਵਧਾਈ ਜੀ

  • @Teenabysuit
    @Teenabysuit 11 днів тому +2

    Parmatma tuhanu humesha khush rakhe waheguru mehar kare aap ji te🙏

  • @lalitbajaj4921
    @lalitbajaj4921 9 днів тому +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @rajindersinghsingh4287
    @rajindersinghsingh4287 11 днів тому +3

    Rab sunda jarur a waheguru ji

  • @aman8388
    @aman8388 11 днів тому +3

    vadiya soch bhena di

  • @user-zi5qg2ti2g
    @user-zi5qg2ti2g 10 днів тому

    Wahewguru ji mehr karni eis bache te ❤❤

  • @kamleshsardana3682
    @kamleshsardana3682 11 днів тому +2

    VADHIA VLOG AA G.

  • @nishangill3115
    @nishangill3115 11 днів тому

    Rabb lmmiya umra bkshe 5 bhen bhrava nu mata pita di jindgi sukhali hogi rabb chardhi kla rkhe ji

  • @Kaur.brar23
    @Kaur.brar23 10 днів тому

    Bhanne tusi lucky o grandma good se sadde v brother nai haga sadde mother nu grandma te chache ne bahut war keha se v putt hanni tarre par mare father nu salute aa ji onna kde ni sochea se sannu v rabb ne putt detta sukar aa parmatma da 🙏🏼🙏🏼 chache de 2 putt bhukhe mardeya nache karke sabb kujj vech ta rabb sabb kujj vekhda a

  • @JashanBawa-su4zr
    @JashanBawa-su4zr 11 днів тому

    ਬਹੁਤ ਵਧੀਆ ਫੈਮਿਲੀ ਆ ਜੀ❤❤

  • @dilpreetsingh4916
    @dilpreetsingh4916 11 днів тому +6

    ਭੈਣੇ ਚੰਗਾ ਕੀਤਾ ਰੱਬ ਨੇ ਕੋਈ ਪੁੱਤ ਨਹੀਂ ਦਿਤਾ ਮੈਂ ਵੀ ਆਪਣਾ 5 ਸਾਲ ਛੋਟਾ ਭਰਾ ਪੁੱਤਾਂ ਬਾਗ ਪਾਲਿਆ ਸੀ ਮਾ ਮੇਰੀ ਕੈਸਰ ਨਾਲ ਮਰ ਗਈ ਸੀ ਪੜਾਇਆ ਲਿਖਾਇਆ ਤੇ ਅੱਜ ਮੇਰਾ ਵੈਰੀ ਬਣਿਆ ਹੋਇਆ ਆ

  • @kuldipkaur1470
    @kuldipkaur1470 10 днів тому

    God bless you. Soooooooo nice beta ji

  • @user-zn9xi4uy8y
    @user-zn9xi4uy8y 11 днів тому +2

    Bahut vadhia lagga sarbjit khillan

  • @karamjitkaur2459
    @karamjitkaur2459 11 днів тому +1

    Good decision

  • @jais258
    @jais258 11 днів тому

    Bauht vadhai

  • @parveensehgal7955
    @parveensehgal7955 11 днів тому +1

    Waheguru ji
    Jai Shree Ram ji

  • @user-wh2ur8sf3l
    @user-wh2ur8sf3l 11 днів тому

    Congratulations beta Ji Waheguru ji 🙏🙏🙏🙏🙏

  • @gupreetkundra-jn4jv
    @gupreetkundra-jn4jv 11 днів тому

    Waheguru g ❤

  • @narinderkaur6295
    @narinderkaur6295 11 днів тому +1

    Vary nice ji🙏🙏❤

  • @gaggirurki9252
    @gaggirurki9252 11 днів тому +3

    Put tun vi ma baap te didina nu pith ba devi 🙌🙌

  • @RanjitSingh-xn2gv
    @RanjitSingh-xn2gv 11 днів тому

    Very nice pirwar God bless you

  • @narangsingh8329
    @narangsingh8329 11 днів тому

    Very nice family👌👌

  • @jeetinderkaur5896
    @jeetinderkaur5896 11 днів тому

    Wahguru ji kush rakha

  • @pinderbrar2211
    @pinderbrar2211 11 днів тому

    ❤❤❤❤

  • @RajbirSingh-qh7gg
    @RajbirSingh-qh7gg 9 днів тому

    Waheguru ji 💐🌹

  • @parmjeetkaur8611
    @parmjeetkaur8611 11 днів тому

    😢😢

  • @JaideepSran-dn2su
    @JaideepSran-dn2su 11 днів тому

    Waheguru ji

  • @ManjeetkaurDhaliwal-gx2ky
    @ManjeetkaurDhaliwal-gx2ky 11 днів тому

    ❤❤❤❤❤❤

  • @maninderkaur1560
    @maninderkaur1560 11 днів тому

    🙏🏼🙏🏼

  • @gurcharansingh2677
    @gurcharansingh2677 11 днів тому

    Gbu all sister

  • @SmilingEel-jo5we
    @SmilingEel-jo5we 11 днів тому

    ❤❤❤❤❤🎉🎉🎉🎉🎉

  • @RajbirSingh-qh7gg
    @RajbirSingh-qh7gg 9 днів тому

    Very good sistera ji 💐🌹

  • @gurjinderjassal9781
    @gurjinderjassal9781 11 днів тому +3

    Waheguru ji Meher kare ji

  • @narinderkaur2043
    @narinderkaur2043 11 днів тому

    Wahegurujiesbchatamahrkrna

  • @lalitbajaj4921
    @lalitbajaj4921 9 днів тому

    ….ਦਿਲ ਦਰਿਆ ਸਮੁੰਦਰੌ ਡੂੰਘੇ !!!!!!

  • @Ashwani-tr8zm
    @Ashwani-tr8zm 11 днів тому +2

    Apni aulad hi apni hundi chahe dhi hai chahe put chache taye musibat wele koi nhi aanda. Mere bhi 4 dhiyan hai te meri bahut dard kar diyan hai Mere sake bhra te udhe 2munde bhi inna khyal nahi rakhde. Meriya dhiyan hi mere put hai...

  • @TILAKRAJ-wo1pz
    @TILAKRAJ-wo1pz 10 днів тому

    🙏🙏🙏🙏🙏🙏

  • @sukhjeetkaur3382
    @sukhjeetkaur3382 11 днів тому +1

    Assi v 4 sis c badi sis tha beta lya kos the rakhri banni par aj jimbari nivon tha time aya ma babu to bad sand baloney v shdata sab kuj deta onnu wahighuru today supna pure hon

  • @lalitbajaj4921
    @lalitbajaj4921 9 днів тому +1

    🙏🙏🙏🙏🪔🪔🪔🪔🪔

  • @GurfatehSingh-wf8wt
    @GurfatehSingh-wf8wt 9 годин тому

    Chache taye de putt kithe bande ne veer sade ta dekhke ni sanu raji asi 3bhena tinno married aa jdo jandiyan asi peke ta ohna de sapp ld janda

  • @ManrajSingh6921
    @ManrajSingh6921 10 днів тому +1

    Narinder hassi hi jandi aa 😂😂

  • @punjabiweatherchannel
    @punjabiweatherchannel 10 днів тому

    💧💧💧💧💧⛈️⛈️⛈️⛈️⛈️

  • @user-se9gi7jz7e
    @user-se9gi7jz7e 11 днів тому +5

    मानुख की टेक बिरथी सभ जान

  • @GURMANGILL343
    @GURMANGILL343 11 днів тому +1

    Assi vi six sister s aa

  • @inderjit748
    @inderjit748 11 днів тому

    MAME NANEA NAL SHAKAL MILDE HE HOÑDÍ HAI PÀTÀRKAR JI ÀKAL TOO KAM LEA KAR KAKA

  • @Raniraniraja6303
    @Raniraniraja6303 11 днів тому +1

    Ek de demag ch fark lga na hasdi da pta lgda na rondi as

    • @narinderkaur8650
      @narinderkaur8650 11 днів тому +2

      Kon chaonda oda accident hove te Dunia ohnu Galt comment kre na hasdi a na rondi a eda da Hal koi nai chaonda

    • @Raniraniraja6303
      @Raniraniraja6303 11 днів тому

      @narinderkaur8650 sorry sis menu pta ni c

  • @dineshbadhan5914
    @dineshbadhan5914 10 днів тому

    Nice family ..