MP ਖਾਲਸਾ ਪਲਟੁ ਬਾਜ਼ੀ ਅਮ੍ਰਿਤਪਾਲ ਤੇ ਸੁਣਾਤੀ ਖ਼ਬਰ | ਬਾਜੇਕੇ, ਕਲਸੀ, ਕੁਲਵੰਤ ਦੇਚੋਣ ਲੜਨ ਦਾ ਸਮਰਥਨ

Поділитися
Вставка
  • Опубліковано 29 чер 2024
  • MP ਖਾਲਸਾ ਪਲਟੁ ਬਾਜ਼ੀ
    ਅਮ੍ਰਿਤਪਾਲ ਤੇ ਸੁਣਾਤੀ ਖ਼ਬਰ
    ਬਾਜੇਕੇ, ਕਲਸੀ, ਕੁਲਵੰਤ ਦੇ
    ਚੋਣ ਲੜਨ ਦਾ ਸਮਰਥਨ
    ਬਿੱਟੂ ਨੂੰ ਮੰਤਰੀ ਬਣਾਉਣ ਦਾ ਵਿਰੋਧ
    • MP ਖਾਲਸਾ ਪਲਟੁ ਬਾਜ਼ੀ ਅਮ੍...

КОМЕНТАРІ • 28

  • @NirmalsinghSandhu-yv6qm
    @NirmalsinghSandhu-yv6qm 2 дні тому +25

    ਬਿੱਟੂ ਮੁੱਖ ਮੰਤਰੀ ਦਾ ਸੁਪਨਾ ਲੈਣਾ ਛੱਡ ਦਵੇ

  • @SurjitKaur-qz3fl
    @SurjitKaur-qz3fl День тому +3

    ਦਲਜੀਤ ਕਲਸੀ ਮੰਤਰੀ ਬਾਜੇਕੇ ਕੁਲਵੰਤ ਸਿੰਘ ਪੰਜਾਬ ਦੇ ਸ਼ੇਰ ਜ਼ਿੰਦਾਬਾਦ

  • @KuldeepSingh-vv6dm
    @KuldeepSingh-vv6dm День тому +15

    ਦਲਜੀਤ ਸਿੰਘ ਕਲਸੀ ਬਾਜੇਕੇ ਕੁਲਵੰਤ ਸਿੰਘ ਸਾਰੇ ਬੰਦੀ ਸਿੰਘਾਂ ਨੂੰ ਜ਼ਰੂਰ ਜਤਿਉਣਾ ਚਾਹੀਦਾ ਹੈ ਵਹਿਗੁਰੂ ਜੀ ਮੇਹਰ ਕਰੋ

  • @jaspal.singhkhalsa.9289
    @jaspal.singhkhalsa.9289 День тому +2

    ਡਲਾ ਜੀ ਆਪ ਜੀ ਨੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਬਾਰੇ ਭੁਲੇਖੇ ਕਡਤੇ ਜੋ ਦੋਨੋਂ ਦੇ ਵਿਚਕਾਰ ਆਪਸੀ ਤਾਲਮੇਲ ਹੈ ਧੰਨਵਾਦ ਡਲਾ ਜੀ
    ਧਰਮੀ ਫੌਜੀ ਜਸਪਾਲ ਸਿੰਘ ਖਾਲਸਾ

  • @harmailsingh8109
    @harmailsingh8109 2 дні тому +7

    ਹੁਣ bjp ਤੋਂ ਪੰਜਾਬ ਨੂੰ ਖਤਰਾ ਆ ,ਕਾਂਗਰਸ ਤੋਂ ਨਹੀ ।

  • @surjitgill6411
    @surjitgill6411 5 годин тому

    ਭਾਈ ਸਰਬਜੀਤ ਸਿੰਘ ਨੇ ਬਿਆਨ ਬਿਲਕੁਲ ਸਹੀ ਦਿੱਤਾ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਮਦਦ ਨਹੀਂ ਕੀਤੀ ਜਾਵੇਗੀ।

  • @soulofgod1721
    @soulofgod1721 День тому +2

    Waheguru ji maher Karo sare singha te chardikala bahkso ji

  • @jasbirsing6568
    @jasbirsing6568 День тому +1

    dandan guru ramdas ji tara shukar ha ਮੇਹਰ ਕਰੋ

  • @gurmeetkaur2413
    @gurmeetkaur2413 День тому

    ਸਰਬਜੀਤ ਖਾਲਸਾ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏🙏

  • @MajorSingh-rf1dn
    @MajorSingh-rf1dn День тому +4

    ਸਿਮਰਨਜੀਤ ਸਿੰਘ ਗਦਾਰ ਹੈ ਉਹ ਚਾਹੁੰਦਾ ਹੀ ਨਹੀਂ ਕੋਈ ਹੋਰ ਅੱਗੇਆਵੈ ਕੀ ਗੱਲ ਦੀਪ ਸਿੰਘ ਸਿੱਧੂ ਦੇ ਨਾਲ ਜਾਣਾ ਬਣਦਾ ਸੀ ਕਿ ਨਹੀਂ ਹੋ ਸਕਦਾ ਸਿਮਰਨਜੀਤ ਨਾਲ ਹੁੰਦਾ ਤੇ 100%ਦੀਪ ਸਿੰਘ ਸਿੱਧੂ ਦੀ ਜਾਨ ਬਚ ਜਾਣੀਂ ਸੀ।?,,,,,,, ਮੇਲੇ ਸਿੰਘ ਮਝੈਲ ਝ

  • @bhajansingh7714
    @bhajansingh7714 День тому

    ਵਾਹਿਗੁਰੂ ਜੀ

  • @nirmalbrar7713
    @nirmalbrar7713 День тому +10

    ਸਿਮਰਨਮਾਨ ਤੋ ਬੱਚ ਕੇ ਉਹ ਬੜਾ ਕਮੀਨਾ ਬੰਦਾ ਸਰਬਜੀਤ ਸਿੰਘ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ।

    • @MalkeetSingh-pk6sf
      @MalkeetSingh-pk6sf День тому

      ਕਾਮੀਨਾ ਨਹੀਂ ਅਸਲ ਵਿੱਚ ਉਸ ਨੂੰ ਰਾਜ ਨੀਤੀ ਆਂਉਦੀ ਹੀ ਨਹੀਂ ਬੇਟੇ ਬ੍ਰਾਹਮਣ ਵਾਦ ਦਾ ਮੁਕਾਬਲਾ ਕਰਨਾ ਬੜਾ ਔਖਾ ਹੈ ਕਿਉਂਕਿ ਬ੍ਰਾਹਮਣ ਵਾਦ ਦਾ ਜੋ ਥੈਂਕ ਟੈਂਕ ਉਸਦੀਆਂ ਨੀਤੀਆਂ ਦਾ ਉਸ ਸਮੇਂ ਪਤਾ ਲਗਦਾ ਜਦੋਂ ਅਸੀਂ ਠੱਗੇ ਜਾਂਦੇ ਹਾਂ ਉਸ ਤੋਂ ਬਾਅਦ ਪਛਤਾਵਾ ਹੀ ਬਾਕੀ ਰਹਿੰਦਾ ਜਦੋਂ ਮਾਨ ਸਾਹਿਬ ਜੇਲ੍ਹ ਵਿੱਚ ਬੰਦ ਸਨ ਉਸ ਵਕ਼ਤ ਅਸੀਂ ਵੀ ਤੁਹਾਡੇ ਵਾਂਗ ਜਨੂੰਨੀ ਸਾਂ

  • @gurmeetkaur2413
    @gurmeetkaur2413 День тому

    ਇਹਨਾਂ ਨੂੰ ਸਪੀਕਰ ਕੋਲ ਜਾਣ ਬਾਰੇ ਗੱਲ ਅਜੇ ਲੋਕਾਂ ਵਿੱਚ ਸੇਅਰ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਵਿਰੋਧੀ ਕੋਈ ਹੋਰ ਨਵੀਂ ਸਕੀਮ ਬਣਾ ਲੈਣਗੇ

  • @JasPinder-gx3xs
    @JasPinder-gx3xs День тому +1

    AMRITPAL MEE BIAAN DEVE NA OHE HREAA. CHO HAI NAA JITEAAN CHO RSDHALIWALL ❤

  • @surjitnahar5386
    @surjitnahar5386 День тому

    ਖਾਲਸਾ ਜੀ ਗਰੀਬਾਂ ਦੀ ਗੱਲ ਤੁਸੀਂ ਵੀ ਨਹੀਂ ਕੀਤੀ ਜਿੱਤਣ ਤੋਂ ਬਾਅਦ ਸਾਰੇ ਹੀ ਗਰੀਬਾਂ ਨੂੰ ਭੁੱਲ ਜਾਂਦੇ ਆ

  • @JasPinder-gx3xs
    @JasPinder-gx3xs День тому

    BITOO JOOTHHA NOO. KIHNE PUSHNAHAI RSDHALIWALL ❤

  • @JasPinder-gx3xs
    @JasPinder-gx3xs День тому

    SUKHBIR DEE HIENDD SUKHBIR NOO LAI BAITHHEGI SUKHBIRNOO CHAHIDA HAI AUSTHEEFA DE DEIN HO SUKDA HAI SAAL BAED DOBARA PRESIDENT BUNDA JAAN RS DHALIWALL ❤

  • @JasPinder-gx3xs
    @JasPinder-gx3xs День тому

    JINA CHIR AUSEE AUJAD OMIDVARAN NOO VOTE NHI PounDE OHNA CHIR SURKARAN DE KUN OUPER JOU NHI SUKDI AUJAD OMIDVARA JITAO SURKARAN JGAO RSDHALIWALL FDK PUNJAB ❤

  • @user-zd3wx6he8e
    @user-zd3wx6he8e День тому +1

    ਇਹ ਬਿਟੂ ਸਿਖ ਕਿਧਰ ਦਾ

  • @rkdua8555
    @rkdua8555 2 дні тому +1

    DUA R K RADHEY RADHEY

  • @sunilmittal423
    @sunilmittal423 День тому

    सिर्फ़ आप दा चैनल

  • @sukhdhillon6392
    @sukhdhillon6392 2 дні тому +1

    Sukhveer de baap da nhi akali dal sukhveer ton kite jiyaada sikdar maluka jan baki leaders sahbaan da jogdaan aa .

  • @ArunSharma-bx6kx
    @ArunSharma-bx6kx День тому

    Dalha.hun.aho.jaha.leader.bnanga

  • @charanjitbasra4543
    @charanjitbasra4543 День тому +1

    ਪਿਹਲਾ ਗੁੰਡਾਗਰਦੀ ਕਰਕੇ ਜੇਲ ਵਿੱਚ ਹੋ ਜਾਓ ਫਿਰ ਪੰਧ ਦੇ ਨਾ ਤੇ ਞੋਟਾ ਲਓ ਲੋਕਾਂ ਨੂੰ ਬੇਞਕੂਫ ਬਣਾਓ ਸਰਬਜੀਤ ਨੂੰ ਅਮਰਤਪਾਲ ਤੋਂ ਦੂਰ ਰਹਿਣਾ ਚਾਹੀਦਾ ਅਮਰਤਪਾਲ ਦਾ ਅਸਲ ਕਿਸੇ ਨਹੀਂ ਪਤਾ ਪੰਜਾਬ ਦੇ ਲੋਕ ਪਾਗਲ ਹੈ

    • @surjitgill6411
      @surjitgill6411 4 години тому

      ਕੀ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਕ ਲੱਖ ਸਤਾਨਵੈ ਹਜ਼ਾਰ ਵੋਟਾਂ ਤੇ ਜਿਤਾਇਆ ਉਹ ਸਾਰੇ ਪਾਗਲ ਹਨ ਤੇ ਤੁਸੀਂ ਬਹੁਤ ਸਿਆਣੇ ਹੋ ?

  • @rickysingh2775
    @rickysingh2775 День тому

    There is something wrong on your screen please 🙏