ਤੁਹਾਡੇ ਤੋਂ ਸਾਰੇ ਖੁਸ਼ ਨਹੀਂ ਹੋਣੇ | Dhadrianwale

Поділитися
Вставка
  • Опубліковано 1 чер 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Not all will be happy with you | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #smile
  • Розваги

КОМЕНТАРІ • 253

  • @kamalpreetdhaliwal3901
    @kamalpreetdhaliwal3901 3 місяці тому +8

    ਜਦੋਂ ਮੈਂ ਛੋਟੀ ਹੁੰਦੀ ਸੀ ਓਦੋਂ ਭਾਈ ਸਾਬ ਜੀ ਦੇ ਦੀਵਾਨਾਂ ਚ ਜਾਦੀ ਹੁੰਦੀ ਸੀ ਜਦੋਂ ਸਾਡੇ ਨੇੜੇ ਤੇੜੇ ਹੁੰਦੇ ਸੀ ਉਦੋਂ ਤੋਂ ਹੀ ਭਾਈ ਸਾਬ ਨੂੰ ਸੁਣਦੀ ਆਈ ਮੈ ਮੇਰੀ ਜ਼ਿੰਦਗੀ ਬਦਲ ਗਈ ਬਹੁਤ bhot shukriya ਭਾਈ ਸਾਬ ਜੀ ਦਾ

  • @ManjitKaur-wl9hr
    @ManjitKaur-wl9hr 11 місяців тому +35

    ਦੂਜਿਆਂ ਨੂੰ ਕਾਬੂ ਵਿੱਚ ਰੱਖਣ ਦੀ ਜਿੱਦ ਛੱਡ ਕੇ ਆਪਣੇ ਮਨ ਨੂੰ ਕੰਟਰੋਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ 🙏🙏ਬਹੁਮੁੱਲੇ ਵਿਚਾਰਾਂ ਲਈ ਧੰਨਬਾਦ ਭਾਈ ਸਾਹਿਬ ਜੀ 🙏🙏..

    • @manindersingh5356
      @manindersingh5356 2 місяці тому +1

      ਵਾਹਿਗੁਰੂ ਜੀ ਵਾਹਿਗੁਰੂ ਜੀ 🙏

    • @sukhibinner6238
      @sukhibinner6238 29 днів тому +1

      Your day Mara mate and the rest of luck with a t😢it that this is

    • @sukhibinner6238
      @sukhibinner6238 29 днів тому +1

      And the other day Mara mate and the best friend is it possible to be

    • @sukhibinner6238
      @sukhibinner6238 29 днів тому +1

      Pat is it just doesn't have a great time with you and my t

    • @sukhibinner6238
      @sukhibinner6238 29 днів тому +1

      Uk na to the best of luck with your

  • @KamaljitKaur-fy3uu
    @KamaljitKaur-fy3uu 11 місяців тому +15

    ਵਾਹ ਜੀ ਵਾਹ 🙏🏻 ਕਮਾਲ ਦੀ ਗੱਲ ਸਮਝਾਈ ਜੀ ਆਸ ਹੀ ਨਿਰਾਸ਼ ਕਰਦੀ ਹੈ 🙏🏻 ਧੰਨਵਾਦ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ ਲਈ ਜੀ 🙏🏻

  • @KamaljeetKaur-sx8io
    @KamaljeetKaur-sx8io 11 місяців тому +5

    ਬਿਲਕੁਲ ਜੀ 🙏 ਸਭ ਕੁਝ ਸੌਂਪ ਕੇ ਵੀ ਜਿੱਤੀ ਤਾਂ ਆਪਣੀ ਔਲਾਦ ਨਹੀਂ ਜਾ ਸਕਦੀ ਇਸ ਲਈ ਦੂਜਿਆਂ ਨੂੰ ਜਿੱਤਣ ਦੀ ਸੋਚ ਛੱਡ ਕੇ "ਮਨਿ ਜੀਤੈ ਜਗੁ ਜੀਤੁ" ਤੇ ਅਮਲ ਕਰੀਏ 🙏ਕੋਟਨਿ ਕੋਟਿ ਧੰਨਵਾਦ ਜੀ ਸਾਡੇ ਵਿੱਚੋਂ ਹੀ ਸਾਨੂੰ ਸੰਵਾਰਦੇ ਰਹਿਣ ਲਈ ਜੀ 🙏

  • @karansandhu8036
    @karansandhu8036 11 місяців тому +6

    Pyara preetam ❤bhai sahib ji

  • @harjitkaur3753
    @harjitkaur3753 11 місяців тому +7

    Waheguru Ji 🙏🙏🙏🙏

  • @jagtarsinghmattu
    @jagtarsinghmattu 11 місяців тому +27

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸਜ ਜੀ🙏 ਗੁਰੂ ਅਰਜਨ ਦੇਵ ਜੀ🙏 ਹੇ ਪੵਮਾਤਮਾ ਜੀ ਸਭ ਤੇ ਮੇਹਰ ਕਰੀ ਜੀ🙏🙏

  • @HarpreetKaur-pk5go
    @HarpreetKaur-pk5go 11 місяців тому +5

    ਬਹੁਤ ਹੀ ਸੌਹਣੇ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏❤❤❤❤❤❤❤❤

  • @AmandeepKaur-ju1zy
    @AmandeepKaur-ju1zy 11 місяців тому +11

    🙏 ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਪਰਮਾਤਮਾ ਸਭ ਦਾ ਭਲਾ ਕਰੇ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਰ ਭਲਾ ਹੋ ਭਲਾ ਭਲਾ ਹੀ ਭਲਾ।🌿🍀🌿

    • @botx2624
      @botx2624 11 місяців тому

      Wahegurujishokarhailove. You waheguruji❤❤❤❤❤❤❤😅🎉

    • @jassujassusingh8947
      @jassujassusingh8947 3 місяці тому

      @@botx2624 . .

  • @gureksinghgill8279
    @gureksinghgill8279 11 місяців тому +5

    Waheguru ji🙏ਜੁਗ ਜੁੱਗ ਜੀਓ ਭਾਈ ਸਾਹਿਬ ਜੀ🙏🌱🌿🌷🥀🌺🌹🌹🌺🥀🌱🌿🌷🌿🌱🥀🌺🌹🌺🥀🌺🥀🌺🥀ਅਮਰਜੀਤ k ਮੋਗਾ

  • @nirbhaisingh2757
    @nirbhaisingh2757 11 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @manjitkaurpelia3506
    @manjitkaurpelia3506 11 місяців тому +6

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏

  • @vijaysinghsran1185
    @vijaysinghsran1185 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਮੌਟੀਵੇਸਨ 🙏

  • @nirmalsinghdubai
    @nirmalsinghdubai 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻DIP-2 Dubai 🇦🇪

  • @subhanpuriastudfarm1181
    @subhanpuriastudfarm1181 11 місяців тому +5

    Waheguru ji❤

  • @dalwindersingh5617
    @dalwindersingh5617 11 місяців тому +4

    ਸੰਸਾਰ ਇਕ ਦੋੜ ਚ ਹੈ ਇਹ ਹਰ ਇਕ ਨੂੰ ਆਪਣੇ ਨਜ਼ਰੀਏ ਨਾਲ ਵੇਖਦਾ ਹੈ ਕਰੋੜਾਂ ਨਜ਼ਰੀਏ ਨੇ ਇਹਨਾਂ ਨੂੰ ਖੁਸ਼ ਕਰਨਾ ਬਹੁਤ ਮੁਸ਼ਕਲ ਹੈ

  • @manjusangha6590
    @manjusangha6590 11 місяців тому +3

    Thank you very much teaching us how’s to live

  • @gurdeepsingh7943
    @gurdeepsingh7943 11 місяців тому +2

    wheguru wheguru wheguru wheguru wheguru wheguru wheguru wheguru wheguru wheguru ji shukriya ji tuhada savv tekk kirpa banyai rakhyoo jii 🙏🙏🙏🥀🥀🥀🌹🙏🥀🌹🌹🌹🙏🙏🥀🌹🌹🌹🙏🥀🌹🙏🥀🥀🥀🥀🥀

  • @mandeep19897
    @mandeep19897 11 місяців тому +4

    Sukhr hai waheguru ji🙏🙏🙏🙏 tera🙏🙏🙏🙏

  • @sharmastudio6483
    @sharmastudio6483 11 місяців тому +3

    Thanks baba ji thanks 🙏 Aaj to ma apne AP nu khush rahku ga

  • @gaganaulakh-yn1rj
    @gaganaulakh-yn1rj 11 місяців тому +4

    Waheguru ji waheguru ji🙏🙏🙏🙏 always right 💯💯💯💯be happy 👌👌👌💯💯🎊🎊

  • @leelawanti8064
    @leelawanti8064 11 місяців тому +2

    Satnam shree waheguru ji 🙏🌹🙏🌹🙏🌹

  • @i.happy_0011
    @i.happy_0011 8 днів тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਭ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏

  • @RajvinderKaur-wp7nc
    @RajvinderKaur-wp7nc 11 місяців тому +4

    waheguru ji ka Khalsa waheguru ji ki Fateh ❤❤❤❤.

  • @leelawanti8064
    @leelawanti8064 11 місяців тому +3

    Sant ji aapke vachan hi Khushi dete hai Tension hone par aap ko sun kar tension free ho jati 💓🙏🙏🌹🌹

  • @bittubansa3810
    @bittubansa3810 11 місяців тому +6

    🙏❤️ Waheguru ji ka khalsa waheguru ji ki Fateh ji 🙏❤️🌹

  • @balwantmann1774
    @balwantmann1774 11 місяців тому +7

    Waheguruji ka khalsa waheguruji ki fateh

    • @baldevbhullar2394
      @baldevbhullar2394 11 місяців тому +1

      ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਹੋ ਤੰਦਰੁਸਤੀ ਬਖ਼ਸ਼ਦੇ ਵਾਹਿਗੁਰੂ ਜੀ

  • @chouhansaab6346
    @chouhansaab6346 10 днів тому

    ਭਾਈ ਸਾਹਿਬ ਤੁਹਾਡੇ ਬਹੁਤ ਹੀ ਵਧੀਆ ਵਿਚਾਰ ਨੇ ਮੈਂ ਤੁਹਾਡੇ ਸਾਰੇ ਦਿਵਾਨ ਸੁਣਦਾ ਜੀ ਤੇ ਮੈਨੂੰ ਸੁਣ ਕੇ ਬਹੁਤ ਅਨੰਦ ਆਉਂਦਾ ਹੈ ਜੀ

  • @gurdevsingh4634
    @gurdevsingh4634 11 місяців тому +4

    Waheguru ji ka khalsa waheguru ji ki Fateh🙏🙏

  • @BalwinderSingh-wo6wh
    @BalwinderSingh-wo6wh 11 місяців тому +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @meditationnature669
    @meditationnature669 11 місяців тому +4

    Waheguru Ji 🙏🏻❤️🙏🏻

  • @surjitsingh3785
    @surjitsingh3785 11 місяців тому +5

    ਬਾਬਾ ਜੀ ਤੁਸੀ ਬਹੁਤ ਹੀ ਵਧੀਆ ਰਚਨਾ ਕਰ ਰਹੇ ਹੋ

  • @gursewaksingh1034
    @gursewaksingh1034 11 місяців тому +4

    Waheguru ji 🙏🙏🙏

  • @rajinderkaur3731
    @rajinderkaur3731 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਵਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sarabjitkaur8997
    @sarabjitkaur8997 11 місяців тому +3

    ਬਿਲਕੁਲ ਸਹੀ ਏ ਵੀਰ ਜੀ,ਧੰਨਵਾਦ

  • @jeetrowdygaming
    @jeetrowdygaming 11 місяців тому +2

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @TarsemSingh-sq5jp
    @TarsemSingh-sq5jp 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @gsdakha3763
    @gsdakha3763 11 місяців тому +2

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ❤

  • @user-ls2rl3qp9u
    @user-ls2rl3qp9u 11 місяців тому +3

    ਸਹੀ ਗਲ ਹੈ ❤

  • @RanjitSingh-ox9yn
    @RanjitSingh-ox9yn 11 місяців тому +3

    ਵਾਹਿਗੁਰੂ ਜੀ 🙏

  • @user-gurijatana0786
    @user-gurijatana0786 8 місяців тому

    Waheguru ji sachi gal a duniya pese nall nhai khush hundi waheguru da nam jap lo apne app Khushi a jande 🙏🙏a

  • @seetalsingh8659
    @seetalsingh8659 11 місяців тому +4

    Waheguruji 🙏🏼 🙏🏼 🙏🏼 waheguruji 🙏🏼 🙏🏼🙏🏼waheguruji 🙏🏼 🙏🏼🙏🏼

  • @punjabsingh1710
    @punjabsingh1710 5 місяців тому +1

    ਵਾਹ ਬਿਲਕੁਲ ਸੱਚ ਭਾਈਸਾਬ ਵਾਹਿਗੁਰੂ ਵਾਹਿਗੁਰੂ ਜੀ

  • @nirmalsethi853
    @nirmalsethi853 11 місяців тому +1

    ਵਾਹਿਗੁਰੂ ਜੀ ਤੁਸੀਂ ਸਭ ਠੀਕ ਕਹਿ ਰਹੇ ਹੋ 🙏

  • @HarjeetSinghGill1
    @HarjeetSinghGill1 11 місяців тому +3

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @kulwantkaur8979
    @kulwantkaur8979 11 місяців тому +3

    ਵਾਹਿਗੁਰੂ,ਜੀ💐💐

  • @artst_deep
    @artst_deep 9 місяців тому

    Waheguru ji 🙏

  • @Gurmeet_Kaur-lb1uo
    @Gurmeet_Kaur-lb1uo Місяць тому

    Bhai sahib ji waheguru ji tuhanu bhi hamesha chardhikla ch rakhan takki sada marg darshan karde raho ji

  • @PremjeetKaur-bs1bc
    @PremjeetKaur-bs1bc Місяць тому

    ਵਾਹਿਗੁਰੂ ਜੀ।

  • @hoteldivine2506
    @hoteldivine2506 Місяць тому

    ਜੀ ਬਿਲਕੁਲ ਸਹੀ ਗੱਲ ਆਪ ਜੀ ਨੇ ਕੀਤੀ ਜੀ।।

  • @RajwinderKaur-hy2og
    @RajwinderKaur-hy2og 4 дні тому

    Waheguru ji ka khalsa waheguru ji ki fateh bhai sahib ji🙏🙏

  • @kaurpreeti633
    @kaurpreeti633 11 місяців тому +2

    waheguru ji mehar karo sab te ❤️

  • @amandeepsinghaman1097
    @amandeepsinghaman1097 2 місяці тому

    ਵਾਹ ਵਾਹ ਭਾਈ ਸਾਹਿਬ ਭਾਈ ਜੀ❤❤❤❤

  • @surinderpalsingh8804
    @surinderpalsingh8804 12 днів тому

    ਕਿੰਨਾ ਸੱਚ ਕਿਹਾ ਭਾਈ ਸਾਹਿਬ ਨੇ🙏

  • @user-hl2oo4gm3f
    @user-hl2oo4gm3f 3 місяці тому +1

    ਵਾਹ-ਵਾਹ ਭਾਈ ਸਾਹਿਬ ਭਾਈ ਜੀ

  • @deepkaur8148
    @deepkaur8148 11 місяців тому +1

    Waheguru ji Waheguru 🙏 ❤

  • @mintunagpal7832
    @mintunagpal7832 11 місяців тому +2

    Waheguru ji

  • @hoteldivine2506
    @hoteldivine2506 Місяць тому

    ਜੀ ਮਨ ਜੀਤੇ ਜਗਜੀਤ ਜੀ।

  • @JaskaranSingh-xu2dt
    @JaskaranSingh-xu2dt 8 місяців тому

    waheguru g

  • @gurisingh9170
    @gurisingh9170 11 місяців тому +1

    Kise din milna baba ji tuhanu. Bhut dil krda. Parmatma kirpa karn

  • @sureshbahl7469
    @sureshbahl7469 3 місяці тому +1

    Weheguru ji

  • @simranpreetkaur5913
    @simranpreetkaur5913 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ🙏🙏🙏🙏

  • @paramjitkaur495
    @paramjitkaur495 11 місяців тому +1

    waheguru ji ka khalsa waheguru ji ke fateh ji baba ji 😇😇😇😇😇👏

  • @krishnadevi8988
    @krishnadevi8988 11 місяців тому +2

    🙏🙏🙏🙏

  • @GurtejSingh-hg5dd
    @GurtejSingh-hg5dd Місяць тому

    Waheguru ji ka Khalsa waheguru ji ki Fateh

  • @balbirchand6120
    @balbirchand6120 11 місяців тому +1

    waheguru ji ka khhlsa waheguru ji fathe .

  • @jaspreetkaurbambiha5808
    @jaspreetkaurbambiha5808 11 місяців тому +1

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @shindersingh5675
    @shindersingh5675 11 місяців тому +4

    Waheguru ❤

  • @sukhroopsinghbrar36
    @sukhroopsinghbrar36 11 місяців тому

    ਸਗਲ ਸੰਗਿ ਹਮ ਕੋ ਬਣ ਆਈ ਇਹ ਸੋਮਤ ਸਾਧੂ ਤੇ ਪਾਈ ਵਾਹਿਗੁਰੂ ਜੀ ਵਾਹਿਗੁਰੂ ਜਿਨਾਂ ਕਿਰਪਾ ਕੀਤੀ ਉਹਨਾਂ ਦੇ ਜੀਵਨ ਤੋ ਸਿੱਖੋ ਵਾਹਿਗੁਰੂ ਜੀ ਵਾਹਿਗੁਰੂ

  • @makhanbrar1626
    @makhanbrar1626 2 місяці тому

    Waheguru ji waheguru ji ❤❤

  • @parmjeetkaur5256
    @parmjeetkaur5256 11 місяців тому +1

    Waheguru ji ka khalsa waheguru ji ki fathe bhai sahib ji ♥️ 🙏 bilcul theek keha ji waheguru tuanu chadicla bakse

  • @HarvinderSingh-or1kf
    @HarvinderSingh-or1kf 11 місяців тому +2

    वाहेगुरु जी का खालसा वाहेगुरु जी की फतेह जी

  • @veeransh31july21
    @veeransh31july21 11 місяців тому +2

    🎉😊
    Nice session 👌

  • @amritsinghamritsingh9982
    @amritsinghamritsingh9982 11 місяців тому

    Wah ji wah Bhai Sahib ji

  • @ShamsherSingh-ff5jg
    @ShamsherSingh-ff5jg 11 місяців тому +2

    🌹🌹🙏

  • @Satvirkaur
    @Satvirkaur 11 місяців тому +1

    Waheguru Ji 🙏🏻🙏🏻🙏🏻🙏🏻🙏🏻🙏🏻🙏🏻

  • @kaur_narinder
    @kaur_narinder 11 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਠੀਕ ਹੈ ਅੱਜ ਤੋਂ ਹੀ ਮੰਨ ਖੁਸ਼ ਰੱਖਦੇ ਹਾਂ ,ਤੈ ਥੋੜੀ ਗੱਲ ਤੇ ਵੀ ਹੱਸਣਾ
    ਸ਼ੁਰੂ ਕਰ ਦਿੰਦੇ ਹਾਂ।

  • @manjitkaursandhu4785
    @manjitkaursandhu4785 11 місяців тому

    Shai keha ji Thanks ji 🙏🙏❤🙏🙏

  • @parmeshartentcatring4533
    @parmeshartentcatring4533 11 місяців тому

    Parmeshar drwar baba ranjeet singh ji

  • @SatnamSingh-cu9ud
    @SatnamSingh-cu9ud 11 місяців тому +2

    🌹🙏❤

  • @inderjeetkaur3274
    @inderjeetkaur3274 11 місяців тому +1

    Waheguru ji k kalsha waheguru ji k fathy 🙏🌹🌷

  • @jsbenipal1166
    @jsbenipal1166 3 місяці тому

    Waheguru ji 🙏😊

  • @daljitmangat1096
    @daljitmangat1096 11 місяців тому +1

    Waheguruji 🙏waheguruji 🙏waheguruji 🙏waheguruj 🙏waheguruji 🙏

  • @SaroyaSaroya-dq1lu
    @SaroyaSaroya-dq1lu 7 місяців тому

    ❤❤🙏🙏🙏🙏

  • @dikshakanta5591
    @dikshakanta5591 5 місяців тому

    Thank you🙏🙏🙏🙏

  • @LaiLoPRNAWABGANJD
    @LaiLoPRNAWABGANJD 11 місяців тому +1

    Waheguru Ji

  • @Mahendersingh-ln6ig
    @Mahendersingh-ln6ig 28 днів тому

    Very good Guru ji

  • @singhparvinder021
    @singhparvinder021 3 місяці тому

    Wahaguru Wahaguru Wahaguru Ji ❤❤❤🙏🙏🙏

  • @jasmirsingh8035
    @jasmirsingh8035 11 місяців тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @HardeepKaur-kk9bx
    @HardeepKaur-kk9bx 6 місяців тому

    Waheguru ji waheguru ji

  • @Crick_302
    @Crick_302 11 місяців тому

    ਸਹੀ ਗੱਲ ਆ ਬਾਬੇ ਜਮਾਂ ਘੈਟ ਸੋਚ

  • @krishansingh7346
    @krishansingh7346 Місяць тому

    Bilkul Sahi Gall hai bhai Saab ji

  • @JagsirSingh-ih3vk
    @JagsirSingh-ih3vk 11 місяців тому +1

    Veery good

  • @bhupinderkaur8057
    @bhupinderkaur8057 11 місяців тому

    Thanks ji

  • @MANJITSINGH-vg8rl
    @MANJITSINGH-vg8rl 11 місяців тому

    So proud bhai sab hi

  • @InderjitSingh-gx4kn
    @InderjitSingh-gx4kn 10 місяців тому

    ਬਹੁਤ ਵਧੀਆ ਜਾਨਕਾਰੀ ਦਿੱਤੀ ਭਾਈ ਸਾਹਿਬ ਜੀ ਨੇ

  • @sidhuvlogs000
    @sidhuvlogs000 11 місяців тому +1

    Yas namaste I phone pro namaste ❤️😊🙏😀

  • @happygholia1999
    @happygholia1999 11 місяців тому

    Nice information good work Bhi shab

  • @MANJITSINGH-vg8rl
    @MANJITSINGH-vg8rl 11 місяців тому

    So proud of you🙏🙏 bhai saab ji👌🙏🙏

  • @gurjeetkaur9238
    @gurjeetkaur9238 11 місяців тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🙏ਭਾਈ ਸਾਹਿਬ ਜੀ ਚੜਦੀ ਕਲਾ ਚ, ਰਹੋ ਜੀ 🙏