ਆਉ ਨਵੇਂ ਸਾਲ ਵਿੱਚ ਕੁਝ ਨਵਾਂ ਕਰ ਵਿਖਾਈਏ, ਮੁਬਾਰਕਾਂ ਜੀ | Special Video | New Year 2024 | Dhadrianwale

Поділитися
Вставка
  • Опубліковано 30 гру 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #newyear
  • Розваги

КОМЕНТАРІ • 461

  • @user-ej5ht5ms3n
    @user-ej5ht5ms3n 4 місяці тому +44

    ਪੜਨ ਅਤੇ ਸੁਣਨ ਵਾਲੀਆਂ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਬਖਸੇ ਪਰਮਾਤਮਾ🌹🌹🌹🌹🌹🙏🙏🙏

    • @Deepkaur729
      @Deepkaur729 4 місяці тому

      Ji waheguru mehar kre sab te 🙏🙏🙏🙏

  • @KamaljitKaur-fy3uu
    @KamaljitKaur-fy3uu 4 місяці тому +30

    ਆਪ ਜੀ ਤੇ ਆਪ ਜੀ ਦੇ ਦੇ ਪਰਮੇਸ਼ਰ ਦੁਆਰ ਪਰਿਵਾਰ,emm pee ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਨਵੇਂ ਸਾਲ ਦੀਆਂ ਜੀ 🙏💐 ਸੱਚੇ ਪਾਤਸ਼ਾਹ ਜੀ ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਣ ਜੀ 🙏

    • @jaspreetbhullar8398
      @jaspreetbhullar8398 4 місяці тому +1

      ਕਮਲਜੀਤ ਭੈਣ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🙏ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ 🙏🙏

    • @KamaljitKaur-fy3uu
      @KamaljitKaur-fy3uu 4 місяці тому +1

      @@jaspreetbhullar8398 ਬਹੁਤ ਬਹੁਤ ਮੁਬਾਰਕਾਂ ਜਸਪ੍ਰੀਤ ਜੀ 🙏 ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣ ਪਰਿਵਾਰ ਤੇ 🙏💐

  • @tsgkarn4284
    @tsgkarn4284 4 місяці тому +31

    ਬਾਬਾ ਜੀ ਤਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰਹੋ 🙏🙏🙏 💚💚💚 🌹🌹🌹

  • @kamaljitkaur6067
    @kamaljitkaur6067 4 місяці тому +17

    ਨਵਾਂ ਸਾਲ ਮੁਬਾਰਕ ਭਾਈ ਸਾਹਿਬ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ ਤੁਹਾਡੇ ਵਿਚਾਰ ਸੁਣ ਕੇ ਜ਼ਿੰਦਗੀ ਬਦਲ ਰਹੀ ਹੈ ਬਹੁਤ ਬਹੁਤ ਧੰਨਵਾਦ 🙏🙏

  • @Gursharanbenipal
    @Gursharanbenipal 4 місяці тому +1

    ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹ
    ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧ
    ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ

  • @AkAk-yd9qf
    @AkAk-yd9qf 4 місяці тому +4

    ਬਹੁਤ ਵਧੀਆ ਢੰਗ ਨਾਲ ਤੁਸੀਂ ਸੰਗਤ ਦਾ ਧਿਆਨ ਰੱਖ ਰਹੇ ਹੋਂ ਜੀ ਧੰਨਵਾਦ ਜੀ

  • @RamSinghu
    @RamSinghu 4 місяці тому +29

    ਸਤਿਕਾਰਯੋਗ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ❤❤❤🎉🎉🙏🏻🙏🏻🙏🏻🙏🏻

  • @zirams
    @zirams 4 місяці тому +14

    ਸਤਿਕਾਰਯੋਗ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ

  • @gurjeetkaur9238
    @gurjeetkaur9238 4 місяці тому +84

    ਸੱਚ ਭਾਈ ਸਾਹਿਬ ਜੀ ਮੈਂ ਆਪਣੀ ਅੰਦਰਲੀ ਮੈਲ ,ਭਾਵ ਔਗੁਣ,ਨਫਰਤ,,ਦੋਸ਼ ਜੋ ਵੀ ਹਨ ਕਢਣ ਦੀ ਕੋਸ਼ਿਸ ਕਰਾਂਗੀ ਤੇ ਚੰਗੇ ਗੁਣਾ ਦੀ ਪੋਟਲੀ ਖੋਲਾਂਗੀ 🙏ਭਾਈ ਸਾਹਿਬ ਜੀ ਚੜਦੀ ਕਲਾ ਚ, ਰਹੋ ਜੀ ਜਿਸ ਦਿਨ ਤੋਂ ਤੁਹਾਨੂੰ ਸੁਣਨ ਲੱਗੇ ਸੱਚ ਜਿੰਦਗੀ ਵਿੱਚ ਬਦਲਾਅ ਆਉਣ ਲੱਗਿਆ ਜੀ ਧੰਨਵਾਦ ਬਹੁਤ ਬਹੁਤ ਜੀ 🙏

    • @charnjeetkaurkaur7920
      @charnjeetkaurkaur7920 4 місяці тому +4

      ਭਾਈ ਸਾਹਿਬ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਤੁਹਾਨੂੰ ਚੵੜਦੀ ਕਲਾ ਚ਼ ਰੱਖਣ ਤੰਦਰੁਸਤੀ ਬਖਸਿਸ਼ ਕਰਨ ਇਹ ਹੀ ਅਰਦਾਸ ਕਰਦਿਆਂ ਜੀ ❤❤🎉🎉🙏🙏

    • @ywyvimaann9740
      @ywyvimaann9740 4 місяці тому +2

      To good happy new year😊be happy

    • @Deepkaur729
      @Deepkaur729 4 місяці тому +2

      Ji bilkul sahi kiha ji waheguru 🙏🙏🙏

  • @user-ig3go7oo5b
    @user-ig3go7oo5b 4 місяці тому +24

    ਪ੍ਰਮਾਤਮਾ ਸਭ ਨੂੰ ਕਾਮ , ਕ੍ਰੋਧ,ਲੋਭ, ਮੋਹ ਅਹੰਕਾਰ ਤੋਂ ਰਹਿਤ ਕਰਨ ।
    ਸਭ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਣ 🙏🙏

  • @kulwinderknagra3640
    @kulwinderknagra3640 4 місяці тому +16

    ਬਾਬਾ ਜੀ ਤੁਹਾਨੂੰ ਵੀ ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ 🙏🙏❤❤ ਸਾਰੀ ਸਾਧ ਸੰਗਤ ਨੂੰ ਵੀ ਬਹੁਤ ਬਹੁਤ ਵਧਾਈਆ ਨਵੇ ਸਾਲ ਦੀਆ 🙏🙏❤❤🙏🙏

  • @kamaljitkaur6039
    @kamaljitkaur6039 4 місяці тому +17

    ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਬਹੁਤ ਵਧਾਈ 💐🙏 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @tonisingh7041
    @tonisingh7041 4 місяці тому +12

    ਤੁਹਾਨੂੰ ਵੀ ਨਵੇ ਸਾਲ ਦੀਆਂ ਵਧਾਈਆਂ ਬਾਬਾ ਜੀ

  • @Sapindarkaurdhaliwal
    @Sapindarkaurdhaliwal 4 місяці тому +16

    ਤੁਹਾਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਭਾਈ ਸਾਹਿਬ ਜੀ 🎉🎉🎉🎉🎉ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏

  • @sanjaykait9494
    @sanjaykait9494 4 місяці тому +10

    प्रकृति के पुजारी पाखंडवाद के विरोधी भाई रणजीत सिंह खालसा और पूरी संगत को नए साल की हार्दिक शुभकामनाएं जी 🎉🎉

  • @championgamemap6485
    @championgamemap6485 4 місяці тому +9

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਬ ਜੀ ❤

  • @parveenkaur2583
    @parveenkaur2583 4 місяці тому +7

    ਭਾਈ ਸਾਹਿਬ ਜੀ
    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ।🙏❤

  • @GurdeepSingh-rg5rf
    @GurdeepSingh-rg5rf 4 місяці тому +1

    ਨਵੇਂ ਸਾਲ ਦੀਆ ਮੁਬਾਰਕਾ ਜੀ

  • @user-jt3he8fr1z
    @user-jt3he8fr1z 4 місяці тому +1

    ਬਾਬਾ ਜੀ ਤਹਾਨੂੰ ੂ ਨਵੇ ਸਾਲ2024 ਦੀਆਂ ਮੁਬਾਰਕਾਂ

  • @jagatkamboj9975
    @jagatkamboj9975 4 місяці тому +1

    ਨਿਰਭਉ ਨਿਰਵੈਰੁ ਨਿਰੰਕਾਰੁ
    ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੀ ਛੱਡਣੀ ਪਵੇਗੀ ਵਾਹਿਗੁਰੂ ਮਿਹਰ ਕਰੇ ਜੀ 🙏🙏

  • @KamaljeetKaur-sx8io
    @KamaljeetKaur-sx8io 4 місяці тому +3

    ਆਪ ਜੀ ਲੱਖਾਂ ਯਤਨ ਕਰ ਰਹੇ ਓ ਕਿ ਸਾਡੇ ਅੰਦਰਲੀ ਮੈਲ ਨਿਕਲੇ 🙏 ਅੱਜ ਨਵੇਂ ਸਾਲ ਤੇ ਖੁਦ ਨੂੰ ਦਿਰੜ ਕਰਵਾਇਆ ਹੈ ਕਿ ਅਸੀਂ ਲਾਗੂ ਕਰਾਂਗੇ ਜੀ 🙏ਰੋਮ ਰੋਮ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦੇ ਆਪਾ ਸੰਵਾਰਨ ਤੇ ਜ਼ੋਰ ਦਿੰਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @sarabjitkaur8997
    @sarabjitkaur8997 4 місяці тому +10

    ਸਤਿਕਾਰ ਯੋਗ ਭਾਈ ਸਾਹਿਬ ਜੀ ਔਰ ਸਾਰੀ ਸੰਗਤ ਜੀ ਸਾਰੀਆ ਨੂੰ ਨਵੇ ਸਾਲ ਦੀਆ ਲੱਖ ਲੱਖ ਵਧਾਈ ਹੋਵੇ, ❤🎉🎉

  • @gurinderkaur5637
    @gurinderkaur5637 4 місяці тому +5

    ਬਹੁਤ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @JaspalSingh-hh4sq
    @JaspalSingh-hh4sq 4 місяці тому +6

    ਵਹਿਗੁਰੂ ਜੀ ਸਰਬੱਤ ਦਾ ਭਲਾ ਕਰਨਾਂ ਜੀ

  • @avtarsinghjawandha4949
    @avtarsinghjawandha4949 4 місяці тому +6

    ਸੋਨੂੰ ਵੀ ਬੋਹਤ ਮੋਵਾਰਕਾ ਭਾਈ ਸਾਹਬ ਜੀ❤❤❤

  • @SukhwinderSingh-nl1nx
    @SukhwinderSingh-nl1nx 4 місяці тому +12

    ਸਤਿਕਾਰ ਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ,, ਨਵੇਂ ਸਾਲ ਦੀਆਂ ਸੁੱਭ ਕਾਮਨਾਵਾਂ ਜੀ,, ਧੰਨਵਾਦ ਤੁਹਾਡਾ ਸਾਡਾ ਆਪਾ ਸਵਾਰਨ ਲਈ ❤❤❤❤❤❤❤

  • @jagatkamboj9975
    @jagatkamboj9975 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @shehfy4650
    @shehfy4650 4 місяці тому +19

    ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਹਮੇਸ਼ਾ ਚੜ ਦੀ ਕਲਾ ਵਿਚ ਰਹੋ 🙏♥️

  • @JasvirSingh-sg1ty
    @JasvirSingh-sg1ty 4 місяці тому +11

    ਸਤਿਕਾਰ ਯੋਗ ਭਾਈ ਸਾਹਿਬ ਜੀ ਅਤੇ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤❤🎉🎉

  • @simranjeetkaur424
    @simranjeetkaur424 4 місяці тому +5

    , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀ
    🙏🙏🙏🙏🙏🙏🙏

  • @harjitkaur2774
    @harjitkaur2774 4 місяці тому +4

    ਭਾਈ ਸਾਹਿਬ ਜੀ ਆਪ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🏻🙏🏻🙏🏻🙏🏻🙏🏻🙏🏻🙏🏻

  • @homegardening9579
    @homegardening9579 4 місяці тому +2

    ਭਾਈ ਸਾਹਿਬ ਜੀ ਆਪ ਜੀ ਬਹੁਤ ਬਹੁਤ ਮੁਬਾਰਕਾਂ

  • @supindersingh7605p
    @supindersingh7605p 4 місяці тому +1

    ਹੈਪੀ ਨਿਊ ਈਅਰ ਭਾਈ ਜੀ

  • @ShamsherSingh-ff5jg
    @ShamsherSingh-ff5jg 4 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @HarbansSingh-rl9by
    @HarbansSingh-rl9by 4 місяці тому +5

    ਬਾਬਾ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਜੀ 🙏🙏🙏🙏🎉🎉🎉🎉🎊🎊🎂🎂🎁🎁🎁🎁

  • @anjukajla9547
    @anjukajla9547 4 місяці тому +1

    Satnam shiri waheguru ji 🙏💐💐💐

  • @SukhwinderSingh-wq5ip
    @SukhwinderSingh-wq5ip 4 місяці тому +1

    ਵਾਹਿਗੁਰੂ ਜੀ

  • @gurtejbrar6430
    @gurtejbrar6430 4 місяці тому +1

    ❤ ਸਹੀ ਕਿਹਾ ਭਾਈ ਸਾਹਬ

  • @lakhveerbenipal7179
    @lakhveerbenipal7179 4 місяці тому +5

    🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏 ਵਾਹਿਗੁਰੂ ਜੀ ਸਭ ਦਾ ਭਲਾ ਕਰਨ

  • @naibsinghsingh5248
    @naibsinghsingh5248 4 місяці тому +1

    Very nice very good job thanku sir, waheguru waheguru waheguru waheguru waheguru waheguru waheguru ji

  • @user-ud6cp1eh6o
    @user-ud6cp1eh6o 4 місяці тому +2

    Happy new year baba ji meri Umar v thanu lag jawe waheguru ji mere te kirpa krn mai case rakhne ne ji kirpa kario Maharaj ji waheguru ji ka Khalsa waheguru ji ki Fateh

  • @ginni404
    @ginni404 4 місяці тому

    ਵਾਹ ਵਾਹ ਵਾਹ ਮਹਾਰਾਜ ਸਾਹਿਬ ਜੀਉ ਬਹੁਤ ਬਹੁਤ ਖੂਬਸੂਰਤ ਸ਼ਬਦ ਵਿਚਾਰ ਆਪ ਜੀਆਂ ਦੇ
    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਸਾਹਿਬ ਜੀਉ 🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️🥰🥰🥰🥰🥰🥰🥰🥰🥰🥰🥰🥰🥰🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ramfalsingh4523
    @ramfalsingh4523 4 місяці тому +5

    ਵਾਹਿਗੁਰੂ ਜੀ ਨਵਾਂ ਸਾਲ ਮੁਬਾਰਕ 🎉🎉

  • @manpreetsingh-zk6hc
    @manpreetsingh-zk6hc 4 місяці тому +6

    ਭਾਈ ਸਾਬ ਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਨਵਾ ਸਾਲ ਖੁਸ਼ੀਆਂ ਨਾਲ ਆਵੇ ਤੇ ਚੜਦੀਕਲਾ ਨਾਲ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🎉🎉🎉🎉❤❤❤❤😊😊😊😊🙏🙏🙏🙏

  • @user-ji7ub4sz7i
    @user-ji7ub4sz7i 4 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JaswinderSingh-oj3bh
    @JaswinderSingh-oj3bh 4 місяці тому

    🙏🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸਿਓ ਜੀ 🙏🙏

  • @amritnirman2093
    @amritnirman2093 4 місяці тому

    ਭਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਜੀ
    ਬਿਲਕੁਲ ਮੈਨੂੰ ਇੱਦਾਂ ਰਿਫਲੇਕਸਨ ਹੁੰਦੀ ਆ ਜੀ ਜਿੰਦਾ ਹਰ ਚੀਜ਼ ਮੈਨੂੰ ਪਿਆਰ ਕਰਦੀ ਹੈ, ਮੈਂ ਗੁਰੂ ਦੀ ਕਿਰਪਾ ਨਾਲ ਬਹੁਤ ਸੁਧਰ ਰਿਹਾ ਜੀ ਵਾਹਿਗੁਰੂ ਅਮਿ੍ਤ ਸਿੰਘ ਨੂੰ ਅਮਿ੍ਤ ਦੀ ਦਾਤ ਬਖਸ਼ ਦੇਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderKaur-xe8rv
    @JaswinderKaur-xe8rv 4 місяці тому +4

    ਮੁਬਾਰਕਾ ਜੀ ਸਾਰੀ ਸੰਗਤ ਨੂੰ🙏

  • @user-ep4yd2mo3m
    @user-ep4yd2mo3m 4 місяці тому +1

    😂 धनबाबा नानक देव जी वाहेगुरु वाहेगुरु जी सतनाम जी❤

  • @ManjitKaur-wl9hr
    @ManjitKaur-wl9hr 4 місяці тому +5

    ਬਿਲਕੁਲ ਜੀ, ਜਦੋਂ ਮਨ ਦੀਆਂ ਬਿਮਾਰੀਆਂ ਬਾਰੇ ਪਤਾ ਲੱਗੇਗਾ ਉਦੋਂ ਹੀ ਇਲਾਜ਼ ਬਾਰੇ ਸੋਚਿਆ ਜਾ ਸਕਦਾ ਹੈ 🙏🙏 ਬਹੁਮੁੱਲੇ ਵਿਚਾਰਾਂ ਲਈ ਕੋਟਿਨ ਕੋਟਿ ਧੰਨਬਾਦ ਭਾਈ ਸਾਹਿਬ ਜੀਓ 🙏🙏

    • @jaspreetbhullar8398
      @jaspreetbhullar8398 4 місяці тому

      ਮਨਜੀਤ ਭੈਣ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🙏 ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

    • @ManjitKaur-wl9hr
      @ManjitKaur-wl9hr 4 місяці тому

      @@jaspreetbhullar8398 ਆਪ ਜੀ ਨੂੰ ਵੀ ਬਹੁਤ -ਬਹੁਤ ਮੁਬਾਰਕਾਂ ਜੀ 🙏🙏

  • @kamleshdevi2134
    @kamleshdevi2134 4 місяці тому +1

    Satnaam shri waheguru ji

  • @husanpreetkaur5295
    @husanpreetkaur5295 4 місяці тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ

  • @HarmanSingh-yn4jg
    @HarmanSingh-yn4jg 4 місяці тому +2

    ਵਾਹਿਗੁਰੂ ਜੀ 🙏

  • @balwindersingh2451
    @balwindersingh2451 4 місяці тому +3

    Thanks Baba ji waheguru ji ka Khalsa waheguru ji ki Fateh

  • @harryromana383
    @harryromana383 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jashanbhullar6025
    @jashanbhullar6025 4 місяці тому

    ਭਾਈ ਸਾਹਿਬ ji ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ
    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ

  • @ManjitKaur-wl9hr
    @ManjitKaur-wl9hr 4 місяці тому +15

    ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਨੂੰ ਨਵੇਂ ਸਾਲ ਦੀਆਂ ਬਹੁਤ -ਬਹੁਤ ਮੁਬਾਰਕਾਂ 🙏🙏ਆਪ ਜੀ ਸਦਾ ਤੰਦਰੁਸਤ ਰਹੋ ਖੁਸ਼ ਰਹੋ ਚੜ੍ਹਦੀ ਕਲ਼ਾ 'ਚ ਰਹੋ ਜੀ 🙏🙏

  • @ManpreetSingh-kf8ii
    @ManpreetSingh-kf8ii 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @KantaRani-xy2eo
    @KantaRani-xy2eo 4 місяці тому +8

    Waheguru ji ka Khalsa waheguru ji ki Fateh
    Happy new year to Bhai sahib ji

    • @harshminderkaur5434
      @harshminderkaur5434 4 місяці тому

      Waheguru ji ka khalsa waheguru ji ki Fareham Happy new year to Bhai Sahib ji

  • @Gursharanbenipal
    @Gursharanbenipal 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿ
    ਬਾਬਾ ਜੀ ਗੁਰੂ ਦੇ ਦਰ ਦੀ ਕੂਕਰ ਬਲਜਿੰਦਰ ਕੌਰ

  • @jagtarsinghmattu
    @jagtarsinghmattu 4 місяці тому +3

    ੴਸਤਿਨਾਮ ਵਾਹਿਗੁਰੂ ਜੀ🙏🙏

  • @mandeepsingh2870
    @mandeepsingh2870 4 місяці тому +2

    ਧੰਨਵਾਦ ਜੀ 🙏

  • @user-dx6nj2di8r
    @user-dx6nj2di8r 4 місяці тому +2

    ਨਵੇਂ ਸਾਲ ਦੀਆ ਵਧਾਈਆ ਜੀ 🙏🙏

  • @user-hv6zh7ro9u
    @user-hv6zh7ro9u 4 місяці тому

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਦਾ

  • @JagjeetsinghBhatoyr
    @JagjeetsinghBhatoyr 4 місяці тому

    ਸਤਿਕਾਰਯੋਗ ਬਾਈ ਸਾਹਿਬ ਜੀ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਅਤੇ ਪੂਰੀ ਸਤਿਕਾਰਯੋਗ ਸੰਗਤ ਨੂੰ

  • @inderjitkaur1028
    @inderjitkaur1028 4 місяці тому

    ਭਾਈ ਸਾਹਿਬ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋ ਣ ਜੀ 🙏🏻🙏🏻

  • @kaur_narinder
    @kaur_narinder 4 місяці тому

    ਧੰਨਵਾਦ ਸਹਿਤ ਜਾਣਕਾਰੀ ਦਿੱਤੀ ਗਈ ਹੈ

  • @gureksinghgill8279
    @gureksinghgill8279 4 місяці тому

    2024 ਨਵਾ ਸਾਲ mubaaka ਸਭ ਦੀ ਚੜਦੀਕਲਾ ਹੋਵੇ
    ਅਮਰਜੀਤ k moga

  • @happysingh6091
    @happysingh6091 4 місяці тому +2

    ਨਵਾਂ ਸਾਲ ਮੁਬਾਰਕ ਭਾਈ ਸਾਹਿਬ ਜੀ ਮੇਰਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @SonuKumar-lw6hk
    @SonuKumar-lw6hk 4 місяці тому +3

    ❤❤❤❤🙏🙏🙏

  • @karamjitsingh8908
    @karamjitsingh8908 4 місяці тому

    ਬਿਲਕੁਲ ਸਹੀ ਕਿਹਾ ਜੀ
    ਵਾਧਾਈਆਂ ਜੀ

  • @RanjitSwatch-sh6lo
    @RanjitSwatch-sh6lo 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-pu7ir8rd2j
    @user-pu7ir8rd2j 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KaramjitKaur-nc6vp
    @KaramjitKaur-nc6vp 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @HarpreetKaur-pk5go
    @HarpreetKaur-pk5go 4 місяці тому +2

    ਭਾਈ ਸਾਹਿਬ ਜੀ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ 🙏🙏🙏🙏🙏🙏

  • @homegardening9579
    @homegardening9579 4 місяці тому

    ਭਾਈ ਸਾਹਿਬ ਜੀ ਆਪ ਜੀ ਦੀ ਚੜ੍ਹਦੀ ਕਲ੍ਹਾ ਹੋਵੈ

  • @jaswantkaur-ib7jy
    @jaswantkaur-ib7jy 4 місяці тому +1

    nice vichar,baba,ji ❤❤❤❤

  • @avtarnagra3464
    @avtarnagra3464 4 місяці тому

    ਨਵਾਂ ਸਾਲ ਸਭ ਨੂੰ ਖੁਸ਼ੀਆਂ ਭਰਿਆ ਆਵੇ,, ,🌕 ਸਭ ਦੇ ਘਰ ਚਾਨਣ ਹੋਵੇ

  • @sukhdevsingh-uy1oi
    @sukhdevsingh-uy1oi 4 місяці тому +4

    Waheguru ji ka khalsa waheguru ji ki 🙏 fahte bhai sabh ji ❤

  • @user-vm7dv9xz6p
    @user-vm7dv9xz6p 4 місяці тому

    ਭਾਈ ਸਾਹਿਬ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ🎉🎊

  • @virenderkamboj2384
    @virenderkamboj2384 4 місяці тому +1

    Waheguru ji HR 75

  • @bhindermaan8914
    @bhindermaan8914 4 місяці тому

    ❤ਵਾਹਿਗੁਰੂ ਜੀ ❤

  • @JashanpreetSingh-bc2xw
    @JashanpreetSingh-bc2xw 4 місяці тому +1

    Waheguru ji

  • @sutanterdullat9163
    @sutanterdullat9163 4 місяці тому +2

    ਧੰਨਵਾਦ ਭਾਈ ਸਾਹਿਬ ਜੀ।ਤੁਹਾਡੀਆਂ ਵੀ ਸਾਰੀਆਂ ਖੁਹਾਇਸ਼ਾਂ ਪੂਰੀਆਂ ਹੋਣ ਜੀ ਢੇਰ ਸਾਰੀਆਂ ਦੁਆਵਾਂ।

  • @devinderpalsingh1010
    @devinderpalsingh1010 4 місяці тому +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ love you ❤❤

  • @tonykumar1653
    @tonykumar1653 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwinderknagra3640
    @kulwinderknagra3640 4 місяці тому +2

    ਵਾਹਿਗੁਰੂ ਜੀ 🙏🙏❤❤

  • @user-xj2rx2yu7y
    @user-xj2rx2yu7y 4 місяці тому +1

    Waho waho gobind

  • @dharmitungan5114
    @dharmitungan5114 4 місяці тому

    ਮੁਬਾਰਕਾਂ ਜੀ

  • @manindermani8399
    @manindermani8399 4 місяці тому

    ਨਵੇ ਸਾਲ ਲੱਖ ਵਧਾਈਆ ਜੀ

  • @user-bz2dj8jk3j
    @user-bz2dj8jk3j 4 місяці тому +1

    Hanji Baba ji Dhadrian wala jatha te sari Saad Sangat ji waheguru ji ka Khalsa waheguru ji ki fateh jio app sab nu nave saal dia bahut bahut wadahiyan ji nva saal app sab lai dhar sariaa khushiaa tandrusti le k Ave sda chadikla ch rho g nva saal ch kuj na kuj nva krn di himmat jroor kryo g apni jindgi ch change leaavo g🎉🎉🎉🎉🎉🎉🎉🎉🎉🎉❤❤❤❤❤❤❤❤❤😊😊😊😊😊😊😊😊😊😊sab hasde reha kro g thanks ji 2024 Happy New year 🎊🎊🎊🎊🎊🎊🎊🎉🎉🎉🎉😊😊😊😊😊😊😊😊😊😊

  • @gurwinderkaur3458
    @gurwinderkaur3458 4 місяці тому

    Baba ji waheguru ji ka Khalsa waheguru ji ke fathe🙏🙏🙏

  • @bittubansa3810
    @bittubansa3810 4 місяці тому +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @HarvinderSingh-or1kf
    @HarvinderSingh-or1kf 4 місяці тому

    भाई साहब जी वाहेगुरु जी का खालसा वाहेगुरु जी की फतेह जी

  • @LaiLoPRNAWABGANJD
    @LaiLoPRNAWABGANJD 4 місяці тому +3

    Waheguru Ji Ka Khalsa Waheguru Ji Ki Fateh

  • @MalkidSing-lz9mq
    @MalkidSing-lz9mq 4 місяці тому

    ਲੋਕ ਤੇਰੇ ਨਾਲੋ ਜਿਆਦਾ ਸਿਆਣੇ ਹਨ ।
    ਤੂੰ ਚੋੜਾ ਹੋ ਕੇ ਬੈਠ ਜਾਦਾ ਏ ਬਕਵਾਸ ਮਾਰਨ ।

  • @gurdeepkaurbains5183
    @gurdeepkaurbains5183 4 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤❤🎉🎉🎉🎉🎉😢😢😢😢😢

  • @darshankaddonwalaofficial
    @darshankaddonwalaofficial 4 місяці тому

    ਚੜਦੀਕਲਾ ਦੇ ਪ੍ਰਤੀਕ ⛳⛳

  • @seerasingh4698
    @seerasingh4698 4 місяці тому +4

    Waheguru ji 🙏

  • @drasmaanhomoeopathychannel8771
    @drasmaanhomoeopathychannel8771 4 місяці тому +2

    ਨਵਾਂ ਸਾਲ ਮੁਬਾਰਕ ਹੋਵੇ,ਚੜਦੀ ਕਲਾ ਚ ਰਹੋਂ ਸਾਰੇ,, ਖਿੜੇ ਖਿੜੇ ਰਹੋ