ਦੁੱਖ ਨੂੰ ਵਿਛੋੜੇ ਨੂੰ ਮੈਂਨੇਜ ਕਿਵੇਂ ਕਰਨਾ ਹੈ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 549 | Dhadrianwale

Поділитися
Вставка
  • Опубліковано 12 вер 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 303

  • @bhupinderkaur5848
    @bhupinderkaur5848 8 місяців тому +3

    ਭਾਈ ਸਾਹਿਬ ਜੀ ਲੋਕਾ ਨੂੰ ਇਕ ਨੌਜਵਾਨ ਪੀੜੀ ਨੂੰ ਬਹੁਤ ਵਧਿਆ ਬਹੁਤ ਹੀ ਅੱਛਾ ਮੈਸਜ ਦਿਤਾ ਕੀ ਆਪਣੀ ਮਾਂ ਨੂੰ ਪਿਆਰ ਕਰਿਆ ਕਰੋ ਭਾਈ ਸਾਹਿਬ ਜੀ ਤੁਹਾਡੇ ਵਰਗੇ ਕਿਸੇ ਨੇ ਨਹੀ ਬਣ ਜਾਣਾ ਲੋਕਾ ਦੇ ਅੰਦਰ ਇਕ ਬਹੁਤ ਹੀ ਵਧੀਆ ਸੁਨੇਹਾ ਘੋਟ ਘੋਟ ਕੇ ਭਰਦੇ ਹੋ ਤੁਹਾਡੇ ਏ ਸੁਨੇਹੇ ਨਾਲ ਪਤਾ ਨਹੀ ਕਿਨੀਆਂ ਹੀ ਜਿੰਦਗੀਆਂ ਦਾ ਸੁਧਾਰ ਹੁੰਦਾ ਹੋਏਗਾ 🙏🙏🙏🙏🙏🙏🙏🙏🙏🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 8 місяців тому +7

    ਜਿਸਨੂੰ ਮਿੰਟਾਂ ਸੈਕਿੰਡਾਂ ਤੋਂ ਸ਼ੁਰੂ ਹੋ ਕੇ ਆਪਣਾ ਦਿਨ ਮੈਨੇਜ ਕਰਨਾ ਆ ਗਿਆ ਉਸਨੂੰ ਆਪਣੀ ਜ਼ਿੰਦਗੀ ਦੇ ਦੁੱਖ ਸੁੱਖ ਵੀ ਮੈਨੇਜ ਕਰਨੇ ਆ ਜਾਂਦੇ ਹਨ 🙏🏻 ਦੁੱਖ ਦੀ ਘੜੀ ਵਿੱਚ ਵੀ ਦਿੱਤੇ ਆਪ ਜੀ ਦੇ ਦਿੱਤੇ ਇਸ ਸੁਨੇਹੇ ਨੂੰ ਲਾਗੂ ਕਰਾਂਗੇ ਜੀ 🙏🏻 ਧੰਨਵਾਦ ਜੀ 🙏🏻

  • @SukhwinderSingh-nl1nx
    @SukhwinderSingh-nl1nx 8 місяців тому +2

    ਸਤਿ ਸ਼੍ਰੀ ਆਕਾਲ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,,,,

  • @JagbirMand-kp2pm
    @JagbirMand-kp2pm 8 місяців тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @partaphundal2911
    @partaphundal2911 8 місяців тому +3

    ਹੇ।ਗੁਰੂ।ਰਾਮਦਾਸ ਜੀ।ਭਾਈ।ਸਹਿਬ। ਨੂੰ।ਚੜਦੀ।ਕਲਾ।ਰਖਿਉ।ਜੀਭਾਈ।ਜੀ।ਤਹੁਡਾ।ਸਨੇਹਾ।ਬਹੁਤ।ਆਲਾਰਜੀ।ਭਰ।ਦਿਦਾ।ਜੀ🙏🙏🙏🙏🙏❤💕

  • @ranjitgill7432
    @ranjitgill7432 8 місяців тому +3

    ਮਾ ਦੀਆਂ ਨਿੱਕੀਆਂ ਨਿੱਕੀਆਂ ਗਲਾ ਵੀ ਅਜ ਬਹੁਤ ਵਡੀ ਸਿਖਿਆ ਤੇ ਯਾਦਾਂ ਬਣ ਗਈਆ ।ਮਾ ਯਾਦਾਂ ਤੇਰੀਆਂ ਆਉਦੀ ਆ ਰਹਿਣੀਆ।

  • @SukhwinderSingh-wq5ip
    @SukhwinderSingh-wq5ip 8 місяців тому +2

    ਵਾਹਿਗੁਰੂ ਜੀ

  • @bhupinderkaur5848
    @bhupinderkaur5848 8 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀਆਂ ਕਲਾ ਵਿੱਚ ਰਹੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏🙏🙏🙏🙏🙏🙏🙏🙏🙏

  • @JaspalKaur-tr8pi
    @JaspalKaur-tr8pi 8 місяців тому +1

    Bahut bahut Dhanwad Bhai❤ Sahib ji ❤

  • @hoteldivine2506
    @hoteldivine2506 8 місяців тому +14

    ਵਾਹਿਗੁਰੂ ਜੀ।। ਭਾਈ ਸਾਹਿਬ ਜੀ। ਬਹੁਤ ਚੰਗਾ ਸੁਨੇਹਾ ਦਿੱਤਾ । ਆਪ ਜੀ ਨੇ। ਜੀ।।।

  • @MandeepSingh-dr2nc
    @MandeepSingh-dr2nc 8 місяців тому +2

    Waheguru ji

  • @jagtarsinghmattu
    @jagtarsinghmattu 8 місяців тому +30

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼ੵੀ ਅਕਾਲ ਜੀ🙏🙏

    • @gurjeetkaur9238
      @gurjeetkaur9238 8 місяців тому

      ਜਗਤਾਰ ਬਾਈ ਜੀ 🙏ਜੀ

  • @RajeshKumar-ty6tq
    @RajeshKumar-ty6tq 8 місяців тому +2

    Dhan.guru.ramdas.ji

  • @HarpreetKaur-pk5go
    @HarpreetKaur-pk5go 8 місяців тому +14

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @jasvirsingh-nj9lb
    @jasvirsingh-nj9lb 8 місяців тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਜੀ ਨੂੰ

  • @sushmaangural9174
    @sushmaangural9174 8 місяців тому +5

    Waheguru waheguru waheguru waheguru waheguru ji 🙏🙏🙏🙏🙏🙏

  • @kaurharjit4321
    @kaurharjit4321 8 місяців тому +9

    ਵਾਹਿਗੁਰੂ ਜੀ 🙏🏻🌄

  • @sarabjitkaur8997
    @sarabjitkaur8997 8 місяців тому +1

    Waheguru ji 🙏

  • @user-dx8yi5nj8n
    @user-dx8yi5nj8n 8 місяців тому +1

    waheguru ji

  • @amarjeetkaur9384
    @amarjeetkaur9384 8 місяців тому +1

    Waheguru ji mehar kro

  • @MSGaminG-cc4dz
    @MSGaminG-cc4dz 8 місяців тому +1

    S s Akal Bhai Sahib Ji K Moge Wala

  • @Khushmanonyt6400
    @Khushmanonyt6400 8 місяців тому +1

    Waheguru ji 🙏😢

  • @user-hl2oo4gm3f
    @user-hl2oo4gm3f 8 місяців тому

    ਭਾਈ ਸਾਹਿਬ ਜੀ ਗਰੂ ਫਤਿਹ ਪ੍ਰਵਾਨ ਕਰਨੀ

  • @championgamemap6485
    @championgamemap6485 8 місяців тому +9

    ਵਾਹਿਗੁਰੂ ਜੀ ❤

  • @ManpreetSingh-kf8ii
    @ManpreetSingh-kf8ii 8 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️

  • @SandeepSingh-ky1wj
    @SandeepSingh-ky1wj 8 місяців тому +9

    🌷🌷🌷🌷🌷🌷🌷🌷🌷🌷🌷🌷🌷🌷🌷🌷
    ✍✍ ਮਾਂ ਲਈ ਦੋ ਸ਼ਬਦ ✍✍
    ਜੇ ਕਹਿੰਦੇ ਮਾਂ ਦੇ ਹੱਥ ਓ ਰੱਬ ਆਪਣੇ ਬੱਚੇ ਦੇ ਲੇਖਾਂ
    ਵਾਲੀ ਕਲਮ ਫੜਾ ਦਿੰਦਾ ਤੇ ਮਾਂ ਦੀ ਮਮਤਾ ਏਡੀ ਹੈ,
    ਮਾਂ ਦਾ ਰੁਤਬਾ ਏਡਾ ਵੱਡਾ ਏ । ਆਪਣੇ ਬੱਚੇ ਦੇ
    ਲੇਖ ਆਪਣੇ ਹੱਥਾਂ ✍ ਨਾਲ ਲਿਖਦੀ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ।

    • @gurjeetkaur9238
      @gurjeetkaur9238 8 місяців тому

      ਵਾਹ ਬਾਈ ਜੀ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @HarpreetKaur-pk5go
      @HarpreetKaur-pk5go 8 місяців тому

      👌👌👌👍👍👍🙏🙏🙏

    • @gureksinghgill8279
      @gureksinghgill8279 8 місяців тому

      ,😖😖

  • @SimranjeetKaur-vi2uj
    @SimranjeetKaur-vi2uj 8 місяців тому +2

    Waaheguru g satnam g sab da gud hove waheguru g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kanwalkaur9045
    @kanwalkaur9045 8 місяців тому

    ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫ਼ਤੇ ਬਾਬਾ ਜੀ

  • @harinderbal505
    @harinderbal505 8 місяців тому +11

    You are very wise and brave baba ji

  • @user-hv6zh7ro9u
    @user-hv6zh7ro9u 8 місяців тому +1

    ਬਹੁਤ ਦੁੱਧ ਹੋਇਆ ਜੀ ਮਾਤਾ ਜੀ ਚਲੇ ਗਏ 😢😢😢😢😢😢😢😢😢😢😢😢😮😢

  • @Jamir-kk3fl
    @Jamir-kk3fl 8 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RanjitSingh-ox9yn
    @RanjitSingh-ox9yn 8 місяців тому +7

    ਵਾਹਿਗੁਰੂ ਜੀ 🙏

  • @user-ub9fj7hs2i
    @user-ub9fj7hs2i 8 місяців тому +1

    Waheguru ji.

  • @harrmankaur
    @harrmankaur 8 місяців тому

    waheguru ji ka khalsa waheguru ji ki fateh❤

  • @amitsandhu_
    @amitsandhu_ 8 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਭਾਈ ਸਾਹਿਬ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ 🙏

  • @rajinderkaur3731
    @rajinderkaur3731 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sajansingh1774
    @sajansingh1774 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ❣️🙏🙏🙏

  • @ranjitgill7432
    @ranjitgill7432 8 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।

  • @Paramjitsingh-on5eo
    @Paramjitsingh-on5eo 8 місяців тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤🎉🎉

    • @user-ii3xs3oo7y
      @user-ii3xs3oo7y 8 місяців тому

      Waheagur ji

    • @swarankaur7469
      @swarankaur7469 8 місяців тому

      ਵਾਹਿਗੁਰੂ। ਜੀ।ਵਾਹਿਗੁਰੂ।
      । ਵਾਹਿਗੁਰ। ਜੀ🙏🙏🙏🙏🙏

  • @bittubansa3810
    @bittubansa3810 8 місяців тому +14

    🙏❤️ Waheguru ji ka khalsa waheguru ji ki Fateh ji 🙏❤️🌹

  • @taranjitsingh2714
    @taranjitsingh2714 8 місяців тому +5

    7:55 OMG I also make a list of 40+ things as checklist when I travel for business! Thank you Bhai Sahib for sharing as good practice 🙏

  • @harjot4243
    @harjot4243 8 місяців тому

    Waheguru ji waheguru ji waheguru ji waheguru ji❤❤🙏🙏❤❤🙏🙏

  • @husanpreetsingh5973
    @husanpreetsingh5973 8 місяців тому

    ਵਾਹਿਗੁਰੂ ਜੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ

  • @user-hl2oo4gm3f
    @user-hl2oo4gm3f 8 місяців тому

    ਮਾਤਾ ਜੀ ਦਾ ਬਹੁਤ ਦੁੱਖ ਹੋਇਆ

  • @user-lw3wh9dc5q
    @user-lw3wh9dc5q 8 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂਓ ਭੁਲਣਾ ਵਿਛੋੜਾ ਮਾਂ ਤੇਰਾ ਸਾਰੇ ਦੁੱਖ ਭੁੱਲ ਜਾਣਗੇ। ਨਹੀਂਓ ਭੁਲਣੀਆ ਗੋਦੀ ਦੀਆਂ ਲੋਰੀਆਂ ਜਹਾਜ਼ ਦੇ ਝੂਟੇ ਭੁਲ ਜਾਣਗੇ

  • @jaspalsinghjaspalsingh6114
    @jaspalsinghjaspalsingh6114 8 місяців тому

    ਭਾਈ ਸਾਹਿਬ ਜੀੳ

  • @deepbhatia3979
    @deepbhatia3979 8 місяців тому

    Waheguru ji ka Khalsa Shri waheguru ji ki fathe 🙏🙏

  • @GurpreetSingh-zi1hx
    @GurpreetSingh-zi1hx 8 місяців тому +5

    🌹🙏 ਵਾਹਿਗੁਰੂ ਜੀ 🙏🌹

  • @ashmanjamalwala8304
    @ashmanjamalwala8304 8 місяців тому +1

    Waheguru ji ka khalsa waheguru ji ki Fateh so sad😭😭 rub tanu hamsha Kala bech rakhe

  • @honeysandhu5882
    @honeysandhu5882 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagtarsinghmattu
    @jagtarsinghmattu 8 місяців тому +4

    ੴਸਤਿਨਾਮ ਵਾਹਿਗੁਰੂ ਜੀ🙏🙏

  • @Dalbirsingh-by1ri
    @Dalbirsingh-by1ri 8 місяців тому

    Sat Sri Akaal Ji

  • @Harjindersingh-gs6pr
    @Harjindersingh-gs6pr 8 місяців тому +2

    ਬਹਤ ਧੰਨਵਾਦ ਜੀ ਗਿਆਨ ਦੇਣ ਲੲੀ ਜੀ 🙏🏻🙏🏻

  • @deepkaur8148
    @deepkaur8148 8 місяців тому

    Waheguru ji Waheguru 🙏 ❤

  • @BalwinderSingh-wo6wh
    @BalwinderSingh-wo6wh 8 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetSingh-ng3un
    @HarpreetSingh-ng3un 8 місяців тому

    waheguru ji 🙏🙏

  • @Narindersinghkhalsa8363
    @Narindersinghkhalsa8363 8 місяців тому +1

    Waheguru ji ka khalsa waheguru ji ki fathe

  • @taranjeetsingh6307
    @taranjeetsingh6307 8 місяців тому +3

    वाहेगुरु जी का खालसा वाहेगुरु जी की फतेहै जी🙏🙏🙏🙏❤

  • @HarvinderSingh-or1kf
    @HarvinderSingh-or1kf 8 місяців тому +2

    वाहेगुरु जी सतनाम जी धन धन क्षी गुरु ग्रंथ साहिब जी वाहेगुरु जी चडदीकला रहो जी

  • @nitikachauhan6710
    @nitikachauhan6710 8 місяців тому +5

    Waheguru ji 🙏🙏🙏♥️♥️♥️

  • @user-or4sw9ow1p
    @user-or4sw9ow1p 8 місяців тому +2

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @satrangvlogs4103
    @satrangvlogs4103 8 місяців тому

    Bilkul right massage

  • @GurwinderSingh-se5cx
    @GurwinderSingh-se5cx 8 місяців тому +2

    Waheguru ji waheguru ji

  • @gurdarshansingh8953
    @gurdarshansingh8953 8 місяців тому

    ਵਹਿਗੁਰੂ ਜੀ ਬਹੁਤ ਵਧੀਆ ਤਜਰਬਾ ਸਾਂਝਾ ਕੀਤਾ ਗਿਆ,ਜ਼ੋ ਕਿ 100%ਸਹੀ ਹੈ। ਹੋਰ ਤਾਂ ਹੋਰ ਮੈਨੇਜਮੈਂਟ ਤੋਂ ਬਿਨਾਂ ਤਾਂ ਕੋਈ ਵੀ ਮੁਲਾਜਮ ਦਫ਼ਤਰ ਦਾ ਕੰਮ ਅੱਗੇ ਨਹੀਂ ਵਧਾ ਸਕੇਗਾ। ਇਸੇ ਤਰ੍ਹਾਂ ਕਿਸਾਂਨ ਦਾ ਕੰਮ ਆਦਿ । ਬਹੁਤ ਬਹੁਤ ਧੰਨਵਾਦ ਜੀ 🙏

  • @HarpalSingh-yc2ti
    @HarpalSingh-yc2ti 8 місяців тому +2

    Waheguru sahib jio 🌹🌹🌹🌹👏👏

  • @user-ed3ue4be3t
    @user-ed3ue4be3t 8 місяців тому +3

    🙏🙏🙏waheguru ji 🙏

  • @SimrankaurSandhu-zl1iq
    @SimrankaurSandhu-zl1iq 8 місяців тому +2

    Waheguru waheguru waheguru waheguru waheguru waheguru waheguru waheguru ❤

  • @parveenkaur2583
    @parveenkaur2583 8 місяців тому +3

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🌹❤️

  • @karmaraj5009
    @karmaraj5009 8 місяців тому +1

    🙏baba ji me kush sala to thono Sunda me bahut kush sikhaya thodi video dekh ke. waheguru ji❤

  • @simranjot4981
    @simranjot4981 8 місяців тому +3

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਿਮਰਨਜੋਤ

  • @sharanathwal2261
    @sharanathwal2261 8 місяців тому

    Weheguru ji

  • @gurbaazkhaira
    @gurbaazkhaira 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @ShamsherSingh-ff5jg
    @ShamsherSingh-ff5jg 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @ManjitKaur-wl9hr
    @ManjitKaur-wl9hr 8 місяців тому +3

    ਬਿਲਕੁਲ ਜੀ, ਆਪਣੇ ਦਿਮਾਗ਼ ਨੂੰ disciplined ਕਰਨਾ ਬਹੁਤ ਜਰੂਰੀ ਹੈ 🙏🙏

  • @harrysandhu127
    @harrysandhu127 8 місяців тому +1

    Waheguru g

  • @gurmeetkaur9140
    @gurmeetkaur9140 8 місяців тому +3

    Waheguru g ka khalsa waheguru g fetha ❤

  • @gurdeepkaurbains5183
    @gurdeepkaurbains5183 8 місяців тому +2

    Wahaguru ji ka khalsa wahaguru ji ki fateh ji mohali airport it City to ji very very nice clip ji 🙏 ❤❤❤❤❤🎉🎉🎉🎉🎉

  • @jagdishsindhu3017
    @jagdishsindhu3017 8 місяців тому +1

    Wahaguru ji ❤

    • @jagdishsindhu3017
      @jagdishsindhu3017 8 місяців тому

      God bliss you you done very well bhai shibh ji

  • @lalchand3851
    @lalchand3851 8 місяців тому +1

    Sari sanagt nu sat Sri akal ji 🙏🙏

  • @Amanpreet-mx1bo
    @Amanpreet-mx1bo 8 місяців тому

    thank you bhai ji

  • @harmeshsinghharmeshsingh1603
    @harmeshsinghharmeshsingh1603 8 місяців тому +1

    bhai saab ji waheguru ji mehar karan

  • @simranpreetkaur5913
    @simranpreetkaur5913 8 місяців тому +3

    ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕਿ ਫਤਹਿ 🙏🙏🙏🙏

  • @inderjitkaur1028
    @inderjitkaur1028 8 місяців тому +1

    Bahut hi wadia vichar 🙏🏼🙏🏼

  • @amarjeetkaur126
    @amarjeetkaur126 8 місяців тому +2

    Waheguru ji Mehar Karan

  • @aneetapathak-bz6yp
    @aneetapathak-bz6yp 8 місяців тому

    Waheguru waheguru

  • @user-ty9zz9il8b
    @user-ty9zz9il8b 8 місяців тому

    ਕੀ ਗੱਲਾ ਜਾਰ ਹੱਸੌਹੀਣੀਅਾ

  • @ManinderSingh-pb9vo
    @ManinderSingh-pb9vo 8 місяців тому +1

    Whagu ji ❤️🙏❤️🙏🙏❤️🙏

  • @deolcookingchannel5570
    @deolcookingchannel5570 8 місяців тому

    Waheguru❤❤❤❤❤

  • @user-yp9sr8nw6f
    @user-yp9sr8nw6f 8 місяців тому +3

    ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਧੀਆ ਵਿਚਾਰ ਹੈ ਜੀ ❤❤❤❤

  • @sardardoha8000
    @sardardoha8000 8 місяців тому +6

    Always aware and great massage to everyone how to manage life style.Thanks.

  • @satnamkaur4320
    @satnamkaur4320 8 місяців тому +1

    Waheguru Ji

  • @bahaduesaini3188
    @bahaduesaini3188 8 місяців тому +1

    BABA JE I AM FOLLOW U BRANE PERPER FORMULLA

  • @HarpreetKaur-gf9kl
    @HarpreetKaur-gf9kl 8 місяців тому +1

    Wheguru ji ka Khalsa waheguru ji ki Fateh Vir ji

  • @kaur_narinder
    @kaur_narinder 8 місяців тому

    Thanks for sharing

  • @middleclass66
    @middleclass66 8 місяців тому +1

    Wahaguru ji

  • @perminderkaur7488
    @perminderkaur7488 8 місяців тому +1

    Wah g wah Bhai shaib ji bhuat Sona. Sunehea dita

  • @pritamsingh5053
    @pritamsingh5053 8 місяців тому +1

    Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏❤🌹🥀🌹🥀

  • @gurjeetkaur9238
    @gurjeetkaur9238 8 місяців тому +6

    ਗੁਰੂ ਪਿਆਰੀ ਸਾਧ ਸੰਗਤ ਜੀ ਤੇ ਸਤਿਕਾਰਤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਮਰਤਾ ਸਹਿਤ 🙏ਜੀ ਤੇਰਾ ਭਾਣਾ ਮੀਠਾ ਲਾਗੈ 🙏ਜਿਸ ਤਨ ਲਾਗੈ ਸੋ ਤਨ ਜਾਣੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ 🙏

    • @balwindersingh-nz2hm
      @balwindersingh-nz2hm 8 місяців тому +1

      ਵਾਹਿਗੁਰੂ ਜੀ

    • @balwindersingh-nz2hm
      @balwindersingh-nz2hm 8 місяців тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

    • @balwantkaur7799
      @balwantkaur7799 8 місяців тому

      ​@@balwindersingh-nz2hmp😢 ni TT ee BH bi no ni ni ni ni

  • @seetalsingh8659
    @seetalsingh8659 8 місяців тому +1

    Waheguruji 🙏🏼 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @ParamjitKaur-si2bi
    @ParamjitKaur-si2bi 8 місяців тому +1

    Satnam Shir wahe guru