Ranbir Singh Khatra | 'ਜਦੋਂ ਡੇਰਾ ਪ੍ਰੇਮੀਆਂ ਨੇ ਗਲ 'ਚੋਂ ਕੱਢ ਕੇ ਸੁੱਟੇ ਸੀ ਲੋਕਟ, ਉਦੋਂ Honeypreet ਨੂੰ...'

Поділитися
Вставка
  • Опубліковано 8 вер 2024
  • ਜਦੋਂ ਡੇਰਾ ਪ੍ਰੇਮੀਆਂ ਨੇ ਗਲ 'ਚੋਂ ਕੱਢ ਕੇ ਸੁੱਟੇ ਸੀ ਲੋਕਟ, ਉਦੋਂ ਹਨੀਪ੍ਰੀਤ ਨੂੰ ਚੜ੍ਹਿਆ ਸੀ ਗੁੱਸਾ'
    ਪ੍ਰਦੀਪ ਕਲੇਰ, ਮਹਿੰਦਰਪਾਲ ਬਿੱਟੂ, ਹਰਸ਼ ਧੂਰੀ ਤੇ ਸੰਦੀਪ ਬਰੇਟਾ ਦਾ ਕੀ ਸੀ ਰੋਲ ?
    ਬੇਅਦਬੀ ਦੀ ਜਾਂਚ ਕਰਨ ਵਾਲੇ ਸਾਬਕਾ SIT ਮੁਖੀ ਖੱਟੜਾ ਦੇ ਹੈਰਾਨੀਜਨਕ ਖੁਲਾਸੇ
    ਸੁਣੋ ਹਿੰਦੀ 'ਚ ਲਿਖੀ ਚਿੱਠੀ ਨੂੰ ਪੰਜਾਬੀ 'ਚ ਕਿਸ ਨੇ ਕੀਤਾ Translate ?
    #NewsroomKathera #RanbirSinghKhatra #news18punjab #akalidal #beadbicase #kotkapuragolikand #sukhbirbadal
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Ranbir Singh Khatra | Ranbir Singh Khatra news | Ranbir Singh Khatrainterview | newsroom katehra | Ranbir Singh Khatra on news18 | Ranbir Singh Khatra news18 interview | Akali Dal | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera | Ranbir Singh Khatra in Newsroom Katehra | Sukhbir Badal | Beadbi Case | Akali Dal | Behbal Kalan Golikand | Behbal Kalan | Kotkapura Golikand |
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 26

  • @HarpalSingh-fi1mb
    @HarpalSingh-fi1mb 13 днів тому

    You are very great sir.

  • @HarmanchahalChahal-it1jh
    @HarmanchahalChahal-it1jh 23 дні тому +2

    ਬੁਹਤ ਵਦੀਆਂ ਜਾਣ ਕਾਰੀ ਦਿਤੀ ਧਨਵਾਦ ਜੀ ਖਟੜਾ ਸਹਿਬ ਜੀ

  • @surinderkaurnihal8347
    @surinderkaurnihal8347 Місяць тому +10

    ਸਰਕਾਰੀ ਅਤੇ ਗੈਰ ਸਰਕਾਰੀ ਅੱਤਵਾਦ ਵੇਲੇ ਦੇ ਖੱਟੜੇ ਵਰਗੇ, ਸਿੱਖਾਂ ਦੇ ਕਾਤਲਾਂ ਵਰਗੀਆਂ ਛਾਨਣੀਆਂ ਵੀ ਬੋਲ ਰਹੀਆਂ ਹਨ।

  • @bootasingh7792
    @bootasingh7792 Місяць тому +13

    ਖੱਟੜਾ ਸਾਹਿਬ ਮੈ ਆਪ ਜੀ ਨੂੰ ਚੈਲਿੰਜ ਕਰਦਾ ਹਾਂ ਤੁਸੀ ਇਕ ਵੀ ਸਬੂਤ ਪੇਸ਼ ਕਰੋ ਕਿ ਡੇਰਾ ਪ੍ਰੇਮੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ। ਉਹ ਸਬੂਤ ਤਰਕ ਦੇ ਅਧਾਰ ਪਰ ਖਰਾ ਉਤਰੇ ।
    ਦੂਸਰਾ ਸਵਾਲ ਇਹ ਦੱਸੋ ਕਿ ਇਹ ਕੇਸ CBI ਤੋ ਵਾਪਸ ਲੈਣ ਲਈ ਕੈਪਟਨ ਸਰਕਾਰ ਨੂੰ ਹਾਈਕੋਰਟ ਕਿਓ ਜਾਣਾ ਪਿਆ
    CBI ਦੀ ਤਫਤੀਸ਼ ਵਿੱਚ ਡੇਰਾ ਪ੍ਰੇਮੀਆਂ ਦਾ ਕਿਤੇ ਨਾਮ ਨਹੀ ਸੀ ਆ ਰਿਹਾ ਤਹਾਨੂੰ ਡਰ ਸੀ ਕਿ ਲੋਕਾਂ ਨੇ CBI ਦੀ ਤਫਤੀਸ਼ ਨੂੰ ਮੰਨਣਾ ਇਸੀ ਕਾਰਨ ਤੁਸੀ ਸਰਕਾਰ ਨੂੰ ਮਜਬੂਰ ਕੀਤਾ ਕਿ ਕੇਸ CBI ਤੋ ਵਾਪਸ ਲਿਆ ਜਾਵੇ।ਤੁਸੀ ਉਹ ਲੋਕ ਹੋ ਜਿਵੇ ਸਰਕਾਰ ਨੇ ਕਹਿ ਦਿੱਤਾ ਤੁਸੀ ਝੂਠੀ ਕਹਾਣੀ ਬਣਾ ਡੇਰਾ ਪ੍ਰੇਮੀ ਫਸਾ ਦਿੱਤੇ ਉਹ ਵੀ ਸਾਡੇ ਹੀ ਚਾਚੇ ਤਾਏ ਹਨ।ਮੈ ਕੋਈ ਡੇਰਾ ਪ੍ਰੇਮੀ ਨਹੀ ਹਾਂ ਨਾਸਤਿਕ ਜਰੂਰ ਹਾਂ ।

    • @manjitji4495
      @manjitji4495 16 днів тому

      Hun pata nhi sach vicho ki hai

  • @vikramjeetpoet
    @vikramjeetpoet 28 днів тому +1

    ਮੈਂ ਕਿਸੇ ਨੂੰ ਇਸ ਤਰਾਂ ਇਖਲਾਕ ਤੋਂ ਡਿਗਦੇ ਹੋਏ ਨਹੀਂ ਦੇਖਿਆ ਖ਼ੈਰ! ਖ਼ੂਬ ਮਨੋਰੰਜਨ ਹੋਇਆ। ਇੱਕ ਵੀ ਸੱਚ ਨਹੀਂ ਬੋਲ ਸਕਿਆ ਬੰਦਾ ਕਿੰਨਾ under Pressure ਹੈ। ਲਾਹਨਤ ਤੇਰੇ ਤੇ ।

  • @vikramjeetpoet
    @vikramjeetpoet 28 днів тому +1

    ਕਦੇ ਅਕਾਲ ਪੁਰਖ ਦੀ ਕਚਿਹਰੀ ਚ ਵੀ ਖੜ੍ਹਨਾ ਪੈਣਾ ਹੈ ਖੱਟੜਾ! ਓਸ ਖ਼ੁਦਾ ਨੂੰ ਹਾਜਰ - ਨਾਜ਼ਰ ਮੰਨ ਕੇ ਗੱਲ ਤੈਥੋਂ ਸ਼ਾਇਦ ਹੀ ਹੋ ਪਾਵੇ।

  • @vikramjeetpoet
    @vikramjeetpoet 28 днів тому +1

    ਤੁਸੀਂ ਖੁੱਲ ਕੇ ਸੱਚ ਤੇ ਸਹੀ ਦੱਸੋ ਕਿ ਡੇਰਾ ਪ੍ਰੇਮੀਆਂ ਦਾ ਨਾਰਕੋ ਟੈਸਟ ਹੋਇਆ ਲੇਕਿਨ ਓਹ ਨਿਰਦੋਸ਼ ਸਾਬਿਤ ਹੋਏ। ਤੇ ਜਿਹਨਾਂ ਘੋੜੂਆਂ ਰੁਪਿੰਦਰ ਤੇ ਜਸਵਿੰਦਰ ਦੀ Recording ਵਾਇਰਲ ਹੋਈ ਸੀ, ਦੋਵਾਂ ਨੇ ਨਾਰਕੋ ਟੈਸਟ ਕਿਉਂ ਨਹੀਂ ਕਰਵਾਇਆ।

  • @gurjeetnagra1104
    @gurjeetnagra1104 28 днів тому +1

    ਅਪਣੇ ਸਿੱਖ ਬੱਚਿਆ ਦੇ ਚੱਢੇ ਜਰੂਰ ਤੂਸਾ ਪਾੜੇ ਹੋਰ ਕੈਝ ਨਹੀਕੀਤਾ

  • @LakhvirSingh-cg2he
    @LakhvirSingh-cg2he 24 дні тому

    Badall😅😊😮😢

  • @gurdarshanasipssadarbldman9017
    @gurdarshanasipssadarbldman9017 12 днів тому

    Ranjit Kaur Bld

  • @vikramjeetpoet
    @vikramjeetpoet 28 днів тому

    Face Expression ਹੀ ਦੱਸ ਰਹੇ ਨੇ ਕਿ ਜਨਾਬ ਜੀ ਝੂਠ ਬੋਲ ਰਹੇ ਨੇ।

  • @BalwinderSinghHardeep
    @BalwinderSinghHardeep Місяць тому

    ਉਦੋਂ ਤਾਂ ਇਹ ਵੀ ਸਿੱਖਾਂ ਦੇ ਬੱਚਿਆਂ ਨੂੰ ਹੀ ਟਾਰਗਟ ਕਰਦਾ ਰਿਹਾ ਬਾਦਲ ਲਾਣੇ ਦੇ ਕਹਿਣ ਤੇ ਉਦੋਂ ਜ਼ਮੀਰ ਕਿੱਥੇ ਸੀ ਇਸ ਦੀ ।

  • @BalveerMattu-yj3uv
    @BalveerMattu-yj3uv 24 дні тому

    😊0

  • @user-fn2or3ul9d
    @user-fn2or3ul9d 26 днів тому

    ਕਿਸੇ ਇਜੰਸੀ ਦਾ ਬੇਟਾ ਲਗਦਾ

  • @JagjitPangli
    @JagjitPangli Місяць тому +1

    Pehla badal da chamcha c hun eh retired hon bad sach daso time nal eh changed ho janda Sikh he mare ne ene 🎉

  • @vikramjeetpoet
    @vikramjeetpoet 28 днів тому

    Depressed Person...
    ਹੁਣ ਇਸਦੀ ਜ਼ਮੀਰ ਮਰ ਚੁੱਕੀ ਹੈ ਪਹਿਲਾਂ ਇਹ ਸਹੀ ਅਤੇ ਸੱਚਾ ਸੀ। ਹੁਣ ਆਪਣੀ ਸਟੇਟਮੈਂਟ ਬਦਲ ਗਿਆ। Recording ਵਾਲੀ ਗੱਲ ਨੂੰ " ਮੈਂ ਦੁਬਾਰਾ Repeat ਨਹੀਂ ਕਰਨਾ ਚਾਹੁੰਦਾ" ਦਾ ਕੀ ਮਤਲਬ...
    ਤੁਹਾਡੇ Face Expression ਦੱਸ ਰਹੇ ਨੇ ਕਿ ਤੁਸੀਂ ਹੁਣ ਝੂਠ ਬੋਲ ਰਹੇ ਹੋ ਜਨਾਬ!

  • @bhupindersingh4084
    @bhupindersingh4084 Місяць тому

    ਬਬਾਦਲਾ।ਚਮਚਾ।ਬਣਿਆ।ਰਿਹਾ।ਜਦੋ।ਹਂਥ।ਚ।ਤਾਕਤ।ਵਾਲੀ।ਕਲਮ।ਸੀ।ਹੂਣ।ਲੀਕ।ਕੂਂਟਣ।ਦਾ।ਕੀ।ਫਾਇਦਾ

  • @user-eg4sn1zw6c
    @user-eg4sn1zw6c Місяць тому

    As.bada.sbuit.ki.hou..doda..guru.slabatpur.dera.vich.siko.lovblo.
    10..lakh.da.anim.demage...