Kunwar Vijay Pratap Vidhan Session | Bargari issue "ਜਿਸ ਨੂੰ ਤਨਖਾਹੀਆ ਕਰਾਰ ਦਿੱਤਾ, ਉਸੇ ਨੇ ਬੇਅਬਦੀ ਕਰਵਾਈ"

Поділитися
Вставка
  • Опубліковано 15 вер 2024
  • 'ਜਿਸ ਨੂੰ ਤਨਖਾਹੀਆ ਕਰਾਰ ਦਿੱਤਾ, ਉਸੇ ਨੇ ਬੇਅਬਦੀ ਕਰਵਾਈ ਅਤੇ ਇਨਸਾਫ਼ ਮੰਗਦੇ ਲੋਕਾਂ 'ਤੇ ਗੋ+ਲੀਆਂ ਚਲਵਾਈਆਂ'
    'ਇੱਥੇ ਦੀਆਂ ਅਦਾਲਤਾਂ 'ਚ ਦੋਸ਼ੀ ਬਰੀ ਹੋ ਜਾਣਗੇ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ 'ਚੋਂ ਬਰੀ ਹੋਣਾ ਬਹੁਤ ਮੁਸ਼ਕਿਲ'
    MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਪੰਜਾਬ ਦਾ ਸੱਭ ਤੋਂ ਭੱਖਦਾ ਮੁੱਦਾ, ਕੱਢ ਲਿਆਏ ਪੁਰਾਣੇ ਚਿੱਠੇ!
    #KunwarVijayPratapSingh #AAP #Beadbi #PunjabAssembly #RozanaSpokesman
    Kunwar Vijay Pratap Singh
    Sukhbir Singh Badal
    Kotakpura Goli Kand
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

КОМЕНТАРІ • 551

  • @snirmalsingh
    @snirmalsingh 12 днів тому +189

    ਸੱਚਾ ਸੁੱਚਾ ਇਨਸਾਨ (
    ਲੀਡਰ) ਹੈ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @13_maninder
      @13_maninder 11 днів тому +3

      Ik dilouge nll saccha ho gya saccha ta je badal doshi prove kre otherwise chor te thagg aa vdda eh v

    • @gurtejjawanda9773
      @gurtejjawanda9773 10 днів тому

      ​@@13_maninderpllqr

    • @tarantaran5322
      @tarantaran5322 5 годин тому

      @@13_maninder kya thugi mare hai esne maninder ji ..please explain karo

  • @btslove9460
    @btslove9460 11 днів тому +72

    ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਬਹਾਦਰ ਤੇ ਇਮਾਨਦਾਰ ਵਿਅਕਤੀ ਨੇ

  • @SanbirSidhu-xy6ks
    @SanbirSidhu-xy6ks 12 днів тому +40

    ਕੁੰਵਰ ਵਿਜੈ ਪ੍ਰਤਾਪ ਜੀ good job 👍

  • @balwantsinghgill604
    @balwantsinghgill604 11 днів тому +21

    ਇਮਾਨਦਾਰ ਆਦਮੀ ਵਾਹਿਗੁਰੂ ਚੜਦੀਕਲਾ ਵਿੱਚ ਰੱਖ ਜੀ👍

  • @narinderpalsinghgill3437
    @narinderpalsinghgill3437 12 днів тому +62

    ਪੰਜਾਬ ਵਿਚ ਇਕੋ ਲੀਡਰ, ਸਚ ਤੇ ਪਹਿਰਾ ਦੇ ਰਿਹਾ ਹੈ । ਉਹ ਲੀਡਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ । ਸਿਖ ਲੀਡਰਾਂ ਦੀਆਂ ਜਮੀਰਾਂ ਮਰ ਗਈਆਂ ਹਨ।

  • @SukhwinderSingh-xl1hm
    @SukhwinderSingh-xl1hm 11 днів тому +18

    ਜਿਹੜੀ ਬਖਸ਼ਿਸ਼ ਕੁਬਰ ਵਿਜੇ ਪ੍ਰਤਾਪ ਜੀ ਨੇ ਗੁਰੂ ਤੋ ਲਈ ਹੈ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ🙏🙏

  • @gurdarshansingh8423
    @gurdarshansingh8423 11 днів тому +22

    ਮੈਂ ਸਲੁਟ ਕਰਦਾ ਹਾਂ ਪ੍ਰਮਾਤਮਾ ਆਪ ਜੀ ਨੂ ਚੜਦੀ ਕਲਾ ਬਖ਼ਸ਼ ਜੀ

  • @AvtarSingh-x1t
    @AvtarSingh-x1t 12 днів тому +86

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਐਮ ਐਲ ਏ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਜ਼ਿੰਦਾਬਾਦ ਅਕਾਲ ਪੁਰਖ ਪਰਮਾਤਮਾ ਉਹਨਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

    • @13_maninder
      @13_maninder 11 днів тому

      @@AvtarSingh-x1t Ik dilouge nll saccha ho gya saccha ta je badal doshi prove kre otherwise chor te thagg aa vdda eh v

    • @manbirsingh7599
      @manbirsingh7599 11 днів тому

      @@13_maninder mere shote veer prove ahne yaa govt ne ki krna prove ohh waheguru ji kru tee krr v reha 3 seta te party ahh gai agy koi vota nai paa reha ahde nalo hor ki dus menu

  • @RanjeetSingh-ej8mm
    @RanjeetSingh-ej8mm 11 днів тому +27

    ਦਾਹੜੀ ਕੇਸ ਰੱਖਣ ਵਾਲਾ ਹੀ ਸਿੱਖ ਨਹੀਂ ਹੁੰਦਾ ਸੱਚ ਬੋਲਣ ਵਾਲਾ ਅਸਲੀ ਸਿੱਖ ਹੁੰਦਾ ਹੈ

  • @user-yk1vk7vn9f
    @user-yk1vk7vn9f 12 днів тому +125

    ਸਾਬਾਸੇ,ਯੋਧਿਆ,ਬਹੁੱਤ,ਵੱਡਾ,ਸੱਚ,ਵੋਲ,ਦਿੱਤਾ,ਇਹੇ,ਪਾਪੀ,ਜੇਲ,ਦੀਆਂ,ਸਲਾਖਾਂ,ਅੰਦਰ,ਜਾਣਗੇ❤ਸਲੂਟ,ਹੈ,ਕੁੰਵਰ,ਵਿਜੇ

    • @nasibkaurdhillon6823
      @nasibkaurdhillon6823 11 днів тому +3

      Ussr put is Sukhvir insa nu Rab muaf nhi krange

    • @13_maninder
      @13_maninder 11 днів тому +1

      Ik dilouge nll saccha ho gya saccha ta je badal doshi prove kre otherwise chor te thagg aa vdda eh v

  • @manindersingh352
    @manindersingh352 11 днів тому +6

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਵਰ ਜੀਦਾ ਵਿਸ਼ਵਾਸ ਕਾਯਮ ਰਖਨਾ

  • @pawansingla1695
    @pawansingla1695 12 днів тому +142

    ਇਹ ਹੈ ਦਸਮੇਸ਼ ਪਿਤਾ ਦਾ ਸੱਚਾ ਸੁੱਚਾ ਪੁੱਤਰ ਜਿਹੜਾ ਨਿਡਰ ਹੋ ਕੇ ਵਿਧਾਨ ਸਭਾ ਵਿੱਚ ਗਰਜ ਰਿਹਾ ਹੈ। ਸਲੂਟ ਐ ਗੁਰੂ ਗੋਬਿੰਦ ਸਿੰਘ ਜੀ ਦੀ ਸੇਰ ਪੁੱਤਰ ਨੂੰ।

    • @13_maninder
      @13_maninder 11 днів тому

      Ik dilouge nll saccha ho gya saccha ta je badal doshi prove kre otherwise chor te thagg aa vdda eh v

    • @baljindersingh8978
      @baljindersingh8978 7 днів тому

      @@13_manindertenu badi problem aa

    • @13_maninder
      @13_maninder 7 днів тому +1

      @@baljindersingh8978 22 g problem ta thanu aa jo comment kr rhe mnu
      M t kiha coz eh bnde kol je evidence c ta badal andar hunde hun tak
      Palle nai dhela krdi mela mela

    • @baljindersingh8978
      @baljindersingh8978 7 днів тому

      @@13_maninder evidence ta beadbi da v nai c mil reha sab khatam karwa dinde aa ehe badal. Hun maadi kes gal di mangde aa. Sara Punjab kha gaye e badal. Par Badal de chamchea nu nai pata lagna.

  • @HarbhajanSingh-eg4qw
    @HarbhajanSingh-eg4qw 11 днів тому +13

    ਸਾਰੇ ਐੱਮ ਐੱਲ ਏ ਵਿੱਚੋਂ ਸੱਚ ਬੋਲਣ ਵਾਲਾ ਸੂਰਮਾ ਇੱਕੋ ਇੱਕ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖ਼ਸ਼ੇ

  • @kbhupi83
    @kbhupi83 12 днів тому +27

    ਇਮਾਨਦਾਰ ਬੰਦਾ ਕੁੰਵਰ ਸਾਬ

  • @surjithayer4435
    @surjithayer4435 11 днів тому +17

    ਬਹੁਤ ਹੀ ਸੱਚੀਆਂ ਗੱਲਾਂ ਕੀਤੀਆਂ ਕੁੰਵਰ ਵਿਜੇ ਪਰਤਾਪ ਸਿੰਘ ਜੀ ਨੇ। ਧੰਨਵਾਦ

  • @GopalSingh-py3ur
    @GopalSingh-py3ur 12 днів тому +53

    ਸਾਹਿਬ ਜੀ ਤੁਸੀਂ ੨੦੦ ਪਰਸੈਂਟ ਸੱਚ ਸਾਹਮਣੇ ਰੱਖ ਦਿੱਤਾ ਹੈ ਮੇਰੇ ਕੋਲ ਲਫ਼ਜ਼ ਜਿਨ੍ਹਾਂ ਨਾਲ ਮੈ ਤੁਹਾਡੀ ਸਿਫਤ ਕਰ ਸਕਾ ਸਾਰੀ ਦੁਨੀਆਂ ਦੇ ਅੱਗੇ ਸੀਸ਼ਾ ਰੱਖ ਦਿੱਤਾ ਹੈ।
    ਕਲਗੀਆਂ ਵਾਲੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿੱਚ ਰੱਖੇ
    ਗੋਪਾਲ ਸਿੰਘ ਕੋਟਲਾ ਸੁਲਤਾਨ ਸਿੰਘ

  • @varindersinghbamrah3694
    @varindersinghbamrah3694 11 днів тому +11

    ਦਿਲੋ ਸਲੂਟ ਹੈ ਤੇਰੀ ਸੋਚ ਤੇ ❤❤❤❤

  • @RoopBrar5755
    @RoopBrar5755 12 днів тому +57

    ਬਹੁਤ ਬਹੁਤ ਧੰਨਵਾਦ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ

    • @13_maninder
      @13_maninder 11 днів тому

      @@RoopBrar5755 Ik dilouge nll saccha ho gya saccha ta je badal doshi prove kre otherwise chor te thagg aa vdda eh v

  • @tejindersingh4588
    @tejindersingh4588 12 днів тому +13

    ਸਲੂਟ ਆ ਂਂਂਂਕ ਵਿਜੈ ਪ੍ਰਤਾਪ ਸਿੰਘ ਜੀ

  • @daljitsingh3631
    @daljitsingh3631 12 днів тому +34

    ਵਾਹ ਜੀ ਵਾਹ ਸਲਿਊਟ ਹੈ ਕੁੰਵਰ ਵਿਜੇ ਪਰਤਾਪ ਸਿੰਘ ਨੂੰ🙏🙏🙏

  • @ArvinderSingh-zz1sv
    @ArvinderSingh-zz1sv 12 днів тому +78

    ਸਪੀਕਰ ਦੇ ਲੱਖ ਦੀ ਲਾਹਣਤ ਜਿਹੜਾ ਗੁਰੂ ਦੀ ਬੇਅਦਬੀ ਦੀ ਗੱਲ ਨਹੀ ਕਰਨ ਦਿੰਦਾ

  • @GurmailSingh-qf7ni
    @GurmailSingh-qf7ni 12 днів тому +46

    ਧੰਨ ਵਾਦ ਹੈ ਜੀ ਐਮ ਐਲ ਏ ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਅੱਜ ਦੁਬਾਰਾ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਦਲ ਗ਼ਦਾਰ ਨੇ ਆਪਣੇ ਹੱਥਾਂ ਨਾਲ ਕਰਵਾਈ ਗਈ ਸੀ ਸੱਚ ਬੋਲਿਆ ਗਿਆ ਹੈ ਮੇਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @majorsingh1285
    @majorsingh1285 12 днів тому +87

    ਇਕ ਕੰਵਰ ਵਿਜੇ ਪ੍ਰਤਾਪ ਸਿੰਘ ਤੋਂ ਬਿਨਾਂ ਕੋਈ ਗਲ ਹੀ ਨਹੀਂ ਕਰਦਾ , ਸਲੂਟ ਆ ਸਰ ਤੁਹਾਨੂੰ

    • @ASingh1699k
      @ASingh1699k 12 днів тому +2

      Galami samjo 22 j samjna eh hun ki kar rahe. Haran di gal sirf ik banda non Sikh non Panjabi (overnight pension te lia centre ne) gal kar sakda.

    • @BHUPINDERSINGH-e9u
      @BHUPINDERSINGH-e9u 11 днів тому

      ​@@ASingh1699k ਕੁਵਰ ਵਿਜੇ RSS ਦਾ ਬੰਦਾ ਹੈ

  • @dharmindersingh4743
    @dharmindersingh4743 12 днів тому +53

    ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਕੁੰਵਰ ਪ੍ਰਤਾਪ ਸਿੰਘ ਨੇ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਬਹੁਤ ਨਰਮੀ ਦਿਖਾ ਰਿਹਾ ਸੁਖਬੀਰ ਸਿੰਘ ਬਾਦਲ ਦੇ ਕੇਸ ਵਿੱਚ

  • @harbhajansinghsekhon2899
    @harbhajansinghsekhon2899 11 днів тому +10

    very good MLA, ਕੁੰਵਰ ਜੀ, ਜਦੋ ਤੱਕ ਦੁਨਿਆ ਰਹੇਗੀ, ਸੇਰਾ ਤੇਰਾ ਨਾਂ ਹਮੇਸਾਂ ਲੋਕ ਯਾਦ ਰੱਖਣਗੇ।

  • @hakamsingh2673
    @hakamsingh2673 11 днів тому +6

    ਪੁਰੇ ਦੇਸ ਇਹ ਇਕ ਇਨਸਾਨ ਜੋ ਸਚਾ ਪੁਲਿਸ ਅਫਸਰ ਹੈ ਤੇ ਨੇਤਾ ਹੈ ਜੋ ਹਮੇਸ਼ਾ ਹੀ ਇਮਾਨਦਾਰ ਤੇ ਸਚ ਬੋਲਦਾ ਹੈ ਬਹੁਤ ਬਹੁਤ ਧੰਨਵਾਦ ਵਹਿਗਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @jagjitsinghsandhu9102
    @jagjitsinghsandhu9102 12 днів тому +34

    ਬਹੁਤ ਵਧੀਆ ਕੁਵੰਰ ਵਿਜੇ ਪਰਤਾਪ ਜੀ
    ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸੇ ਅਤੇ ਤੁਹਾਡੇ ਦਿਲ ਦੀ ਭਾਵਨਾ ਪੁਰੀ ਹੋਵੇ ਇਹਨਾ ਪਾਪੀਆ ਗੁਰੂ ਦੇ ਦੋਸੀਆ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਸਜਾ ਜਰੂਰ ਮਿਲੇਗੀ

  • @balbirsingh236
    @balbirsingh236 12 днів тому +11

    ਵਾਹਿਗੁਰੂ ਜੀ

  • @gamdoorsingh1042
    @gamdoorsingh1042 12 днів тому +41

    ਬਹੁਤ ਵਧੀਆ ਸੋਚ ਰੱਖਦੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਨਿਡਰ ਹੋ ਕੇ ਸੱਚ ਬੋਲ ਰਹੇ ਹਨ

  • @darshannamberdar4169
    @darshannamberdar4169 12 днів тому +47

    ਧੰਨਵਾਦ ਜੀ ਵਿਜੇ ਪ੍ਰਤਾਪ ਸਿੰਘ ਜੀ ਤੁਸੀਂ ਅਸਲ ਸਿੱਖ ਵਾਲੀਆਂ ਗੱਲਾਂ ਕੀਤੀਆਂ ਹਨ ਅਤੇ ਸੱਚ ਬਿਆਨ ਕੀਤਾ ਗਿਆ ਹੈ ਇਹ ਨਹੀਂ ਕਿ ਸਿਰਪੱਗ ਵਾਲਾ ਹੀ ਸਿੱਖ ਹੋ ਸਕਦਾ ਨਹੀਂ ਤੁਸੀਂ ਸੱਚੇ ਸਿੱਖ ਹੋ ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਲਾਇਨਾਂ ਡੂੰਘਾਈ ਨਾਲ ਤਸਫੀਸ ਕੀਤੀ ਹੈ ਜੀ

    • @tarantaran5322
      @tarantaran5322 12 днів тому +1

      Yes ur absolutely right..mla kuwar Vijay Pratap ...woh upright officer hai
      Aur fearless bhi...lekin badal also has very deep pockets ...woh bach kar nikal jayega

    • @AmarjitSingh-eq3rl
      @AmarjitSingh-eq3rl 12 днів тому +1

      ​@@tarantaran5322ਜਿਆਦਾ ਲੋਕ ਬਿਨਾਂ ਵਜਹ ਇਸ ਦੀ ਤਾਰੀਫ਼ ਕਰ ਰਹੇ ਹਨ ਜਦ ਕੇਸ ਅਦਾਲਤ ਅਧੀਨ ਹੈ ਤਾਂ ਸਰਕਾਰ ਕੀ ਕਰ ਸਕਦੀ ਹੈ ਇਹ ਤਾ ਖੁਦ ਵਕੀਲ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਲੋਕਾਂ ਦੀ ਹਮਦਰਦੀ ਲੈਣ ਲਈ ਮੂਰਖ ਬਣਾ ਰਿਹਾ ਹੈ

    • @preetrandhawa8542
      @preetrandhawa8542 11 днів тому

      Right

    • @pritpalsingh5160
      @pritpalsingh5160 11 днів тому

      ​ਵੀਰ ਜੀ, ਤੁਸੀਂ ਬਹੁਤ ਹੀ ਜਿਆਦਾ ਬੁਧੀਮਾਨ ਲੱਗਦੇ ਹੋ

    • @tarantaran5322
      @tarantaran5322 5 годин тому

      @@AmarjitSingh-eq3rl Amarjit ji ho sakta hai aap sahi ho ...Yeh MLA bhi credit lena chahta ho .lekin mla kuwar upright hai and there is no doubt about it. Sri guru maharaj ke vachano ko unho ne atamsat Kiya hai .India mein upright person ke koi jagah nahi hai..amarjit ji aapko ek baat understand karne chahiye India is mafia country run by mafia..dhyan se apne charo aur observe karo .there are land mafias,sand mafia,cable mafia, liquor mafia,drug mafia and corrupt police force , highly corrupt administrators,corrupt politician who relies on mafia these are people who give them vote and money.vaise he humara judiciary system corrupt,slow, suffocating,painfull process hai...India mein jiske pass paisa aur muscle hai woh
      System ko apne marji se chala sakta hai
      Mein yeh kehna chahata ho..

  • @zaildarcheema106
    @zaildarcheema106 12 днів тому +65

    ਵੈਰੀ ਗੁੱਡ ਸਰਦਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ

  • @BalwantSingh-wr6zl
    @BalwantSingh-wr6zl 12 днів тому +79

    ਕੁੰਵਰ ਵਿਜੈ ਪ੍ਰਤਾਪ ਜੀ ਗੁਰੂ ਜੀ ਦੇ ਸਚੇ ਸਿੰਘ ਹਨ ਸੈਲੂਟ ਕਰਦਾ ਹਾਂ

    • @user-gt4kc5wr4f
      @user-gt4kc5wr4f 11 днів тому +1

      ਇਹ ਭਈਆ ਸਿੱਖ ਕਿਵੇ ਹੋ ਗਿਆ

    • @13_maninder
      @13_maninder 11 днів тому

      @@BalwantSingh-wr6zl Ik dilouge nll saccha ho gya saccha ta je badal doshi prove kre otherwise chor te thagg aa vdda eh v

    • @teacher3279
      @teacher3279 10 днів тому

      ​@@user-gt4kc5wr4fjo sikhi de baney vitch ne ki ohi sikh ne

  • @amandeepcheema3324
    @amandeepcheema3324 12 днів тому +15

    100/very very good . M l a sahib may he live long🎉

  • @gurcharansinghgill8093
    @gurcharansinghgill8093 12 днів тому +18

    ਵਾਹਿਗੁਰੂ ਜੀ

  • @BalwinderSingh-ug2mf
    @BalwinderSingh-ug2mf 11 днів тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਐਮ ਐਲ ਏ ਸਾਹਬ ਬਹੁਤ ਧੰਨਵਾਦ ਜੀ

  • @harbhajansingh6349
    @harbhajansingh6349 11 днів тому +12

    ਸੁਖਬੀਰ ਨੇ ਜਿਤਨੀ ਆਂ ਵੱਡੀਆਂ ਗਲਤੀਆਂ ਕੀਤੀਆਂ ਹਨ ਇਹਨੂੰ ਸਿੱਖੀ ਤੋਂ ਖਾਰਜ ਕੀਤਾ ਜਾਣਾ ਚਾਹੀਦਾ ਹੈ

  • @baljitsingh6957
    @baljitsingh6957 11 днів тому +23

    ਸਿੱਖ ਕੌਮ ਨੂੰ ਅੰਤਰ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਸਿੱਖ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਮਾਮਲੇ ਵਿੱਚ ਮੂੰਹ ਤੇ ਚੇਪੀ ਲਾਕੇ ਬੈਠੇ ਹਾਂ ਪਰ ਇਹ ਨਿਧੜਕ ਹਿੰਦੂ ਵੀਰ ਕਿੰਨੀ ਜੁਰਅਤ ਨਾਲ ਮੁੱਦੇ ਨੂੰ ਉਠਾ ਰਿਹਾ ਹੈ ਪਰ ਅਸੀਂ ਉਨ੍ਹਾਂ ਲੋਕਾਂ ਪਿੱਛੇ ਲੱਗੇ ਫਿਰਦੇ ਹਾਂ ਜਿਹੜੇ ਇਸ ਸਾਰੇ ਕੁੱਝ ਲਈ ਜ਼ਿੰਮੇਵਾਰ ਹਨ।

  • @BhupinderSinghBhupinderSinghSi
    @BhupinderSinghBhupinderSinghSi 11 днів тому +16

    ਸੱਚੀ, ਨਿਰਪੱਖ, ਅਗਾਂਹ ਵਧੂ, ਨਿਰਭੈਅ ਅਤੇ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਦੀ ਸੋਚ ਦੇ ਮਾਲਕ ਕੁੰਵਰ ਪ੍ਰਤਾਪ ਸਿੰਘ ਦੇ ਜਜ਼ਬੇ ਨੂੰ ਸਲੂਟ ਹੈ ਜੀ ਵਾਹਿਗੁਰੂ ਲੰਬੀ ਉਮਰ ਕਰੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਏ ਦਿਲੀ ਕਾਮਨਾ ਹੈ ਜੀ 🙏

  • @SukhdevSingh-zv5fm
    @SukhdevSingh-zv5fm 12 днів тому +15

    Very good morning MLA SAAB

  • @JagdishSingh-jl7hu
    @JagdishSingh-jl7hu 12 днів тому +44

    Verygoodਬਿਲਕੁਲ ਸੱਚਪਰਸਮਝ ਨੀ ਆ ਰਹੀ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਦੇ ਕਾਰਵਾਈ ਨਾ ਕੀਤੀ ਅਕਾਲੀਦਲ ਨਾਲੋਂ ਵੀ ਬੁਰਾ ਹਾਲ ਹੋਉਗਾ ਸਰਕਾਰ ਦਾ ਮਾਨ ਸਾਬ ਜੀ

    • @pritpalsingh5160
      @pritpalsingh5160 11 днів тому +1

      ਬਿਲਕੁਲ ਸਹੀ ਗੱਲ ਹੈ ਜੀ

  • @dharambirbhinder66
    @dharambirbhinder66 12 днів тому +10

    Kanwar Vijay Pratap sacchai ki awaaz salute you sir

  • @joginderaujla9235
    @joginderaujla9235 11 днів тому +6

    Kunwsrvijay PartspvSingh ji,you are the real leader in pb who speaks truth.I appreciate you.

  • @balwinderdhaliwal9805
    @balwinderdhaliwal9805 12 днів тому +10

    ਵਾਹਿਗੁਰੂ ਚੜਦੀ ਕਲਾ ਬਖਸ਼ੇ
    ਵਿਜੇ ਪ੍ਰਤਾਪ ਜੀ ਸਦਾ ਹੀ ਸੱਚ ਦੀ ਜਿੱਤ ਹੁੰਦੀ ਹੈ ਵਾਹਿਗੁਰੂ ਜੀ ਤੁਹਾਡੇ ਸਦਾ ਅੰਗ ਸੰਗ ਹੈ ਤੁਹਾਡੇ ਵਰਗੇ ਰੱਬ ਰੂਹਾਂ ਕਰਕੇ ਹੀ ਅਸੀ ਲੋਕ ਜੀਉਦੇ ਹਾ ❤ਵਾਹਿਗੁਰੂ ਜੀ ਦੇ ਘਰ ਇਹਨਾ ਕੁਰਸੀਆ ਦਾ ਕੋਈ ਮੁੱਲ
    ਨਹੀ ਪੈਣਾ ਹੁਣ ਤਾਂ ਇਹ ਬੋਲਣ ਨਹੀ ਦਿੰਦੇ ਵਾਹਿਗੁਰੂ ਦੀ ਕਹਿਚਰੀ ਵਿੱਚ ਸੱਚ ਦਾ ਨਿਬੇੜਾ ਹੌਣਾ ਹੈ ਪੈਸਾ ਵੀ ਇੱਥੇ ਹੀ ਰਹਿਣਾ ਹੈ
    ਜਿਹੜਾ ਇਹ ਇਕੱਠਾ ਕਰ ਰਹੇ ਹਨ ਗਰੀਬਾ
    ਖੂਨ ਚੂਸ ਕਿ ਟੈਕਸ ਲੈ ਰਹੇ ਉਹੋ ਹੀ ਪੈਸਾ ਤਨਖਾਹਾ ਲੈ ਰਹੇ ਲੋਕਾ ਦੇ ਇਹ ਨੋਕਰ ਹਨ ਵਾਹਿਗੁਰੂ ਜੀ ਦੇ ਘਰ ਸਭ ਫ਼ੈਸਲਾ ਹੌਣੇ ਹਨ ਉੱਥੇ ਕੋਈ ਨਹੀ ਛੁਡਾ ਸਕੇਗਾ ਪਾਪਾਂ ਦਾ ਫਲ ਦੇਣਾ ਪੈਣਾ ਸੰਤਾ ਦੀ ਧਰਤੀ ਬਰਦਾਦ ਕਰਨ ਵਾਲਿਉ

  • @sukhdevbhela8467
    @sukhdevbhela8467 12 днів тому +12

    Vijay Pratap Singh Ji Aap Ji nu Salute he ji.U are an honest man.Waheguru Ji aap ji nu Chardi Kala Bakhshe.

  • @CharanjitSingh-wg3jj
    @CharanjitSingh-wg3jj 11 днів тому

    ਬਹੁਤ ਬਹੁਤ ਧੰਨਵਾਦ ਕੁੰਵਰ ਸਾਹਬ ਜੀ ❤🙏

  • @harjindersingh134
    @harjindersingh134 12 днів тому +17

    Good spech sir ji 🙏

  • @JagtarSingh-ck9qj
    @JagtarSingh-ck9qj 11 днів тому +3

    ਬਿਲਕੁਲ ਸਚਾਈ

  • @JaspinderGill-i4r
    @JaspinderGill-i4r 12 днів тому +10

    ਸਲੂਟ ਆ sir 👍👍💯💯💯💯🙏🙏🙏

  • @realsujansingh
    @realsujansingh 12 днів тому +12

    Good good good good O shera
    Zindabad zindabad zindabad zindabad............

  • @daljitsinghaujla744
    @daljitsinghaujla744 12 днів тому +13

    Very good and true speech by a honest leader.

  • @kalapaddiwala1680
    @kalapaddiwala1680 12 днів тому +22

    Bilkul Sahi

  • @kakabullethomeroyalenfield7297
    @kakabullethomeroyalenfield7297 7 днів тому

    ਪੰਜਾਬ ਦਾ ਸੀ ਐਮ ਕੁੰਵਰ ਵਿਜੇ ਪ੍ਰਤਾਪ ਹੋਣਾ ਚਾਹਿਦਾ ਹੈ 🙏

  • @ArshdeepSingh-gy6cp
    @ArshdeepSingh-gy6cp 11 днів тому +2

    ❤❤waheguru ji Chardikla vich rakhe tuhnu sir ji

  • @ravindergahlaut5003
    @ravindergahlaut5003 12 днів тому +13

    Very good 1995 kunwar ji

  • @sukhdevsingh-h5f
    @sukhdevsingh-h5f 11 днів тому +2

    Bilkul shi hai ji Waheguru ji da khalsa Waheguru ji dee Fateh ji

  • @rajindersinghraj9569
    @rajindersinghraj9569 12 днів тому +14

    ਇਕ ਸਾਫ ਦਿਲ ਇਨਸਾਨ ਹਿੰਦੂ ਹੋ ਕੇ ਵੀ ਸਿੱਖ ਧਰਮ ਦੀ ਗੱਲ ਕਰ ਰਿਹਾ ਸਾਡੇ ਵਾਲੇ ਚਾਹੇ ਹੁਣ ਦੀ ਸਰਕਾਰ ਦਾ cm ਹੋਵੇ ਜਾ ਕੋਈ ਹੋਰ ਸਾਰੇ ਬੇ ਗੈਰਤ ਨੇ

  • @jagirkaur7424
    @jagirkaur7424 11 днів тому +14

    ਕੁਵਰ ਪ੍ਰਤਾਪ ਜੀ ਨੇ ਇਹ ਸਾਬਿਤ ਕਰਤਾ ਕਿ ਸਿਰਫ ਦਸਤਾਰ ਸਜਾ ਕੇ ਹੀ ਸਿੱਖ ਨਹੀ ਬੰਦੇ ਸਿੱਖੀ ਦਾ ਧੁਰ ਅੰਦਰੋਂ ਦਰਦ ਕੀ ਹੁੰਦਾ ਹੈ ਏ ਕੂਵਰ ਪ੍ਰਤਾਪ ਜੀ ਨੂੰ ਸੁਣ ਕੇ ਮਹਿਸੂਸ ਹੋਇਆ

    • @saurabhsharma9981
      @saurabhsharma9981 11 днів тому

      Koi sukh nahi SACHA SUCHA NIDAR SANATANI RAJPOOT hai.
      Jabardasti har ikk te apne panth de tag dena band karo

  • @arunjitkaur2663
    @arunjitkaur2663 11 днів тому +1

    ਸਲੂਟ, great, 👍 ਸੱਚ ਦੀ ਆਵਾਜ਼ ਕੁੰਵਰ ਵਿਜੇ ਪ੍ਰਤਾਪ

  • @romanasingh1914
    @romanasingh1914 12 днів тому +10

    ਵੀਰ ਜੀ ਬਹੁਤ ਵਧੀਆ ਕੀਤਾ ਹੈ ਸ਼ਾਬਾਸ਼ੇ ਧੰਨਵਾਦ ਹੈ ❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏

  • @parminderrandhawa491
    @parminderrandhawa491 12 днів тому +13

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ
    ਤੁਸੀਂ ਸਹੀ ਕਿਹਾ ਪਰ ਜਿੱਥੇ ਇਨਸਾਨ ਵਿਕਦਾ ਹੋਵੇ ,ਸਰਕਾਰ ਵਿਕਾਊ ਹੋਵੇ,ਅਫਸਰਸ਼ਾਹੀ ਭ੍ਰਿਸ਼ਟਾਚਾਰ ਹੋਵੇ ,ਲੋਕ ਸੁਚੇਤ ਨਾ ਹੋਣ ਉੱਥੇ ਆਸ ਪਰਮੇਸਰ ਤੇ ਛੱਡ ਦੇਣੀ ਚਾਹੀਦੀ।ਤੁਸੀਂ ਇਹਨਾਂ ਰਾਜਨੀਤਿਕ ਲੋਕਾਂ ਦੀ ਸ਼ਮੂਲੀਅਤ ਤੋਂ ਦੂਰ ਰਹਿ ਕਰਕੇ ਅਗਰ ਜੰਗ ਜਾਰੀ ਰੱਖਦੇ ਤਾਂ ਅੱਜ position ਹੋਰ ਹੋਣੀ ਸੀ ਚਲੋ ਖੈਰ ਨਿਆਂ ਜ਼ਰੂਰ ਹੋਵੇਗਾ ,ਅੱਜ ਬਾਦਲ ਕਿੱਥੇ ,ਅਮਰਿੰਦਰ ਕਿੱਥੇ ,ਹਾਲ ਇਹਨਾਂ ਟੋਪੀਆਂ ਵਾਲਿਆਂ ਦਾ ਵੀ ਬਹੁਤ ਬੁਰਾ ਹੋਣਾ ਹੈ।ਮੇਰੀਆਂ ਗੱਲਾਂ ਯਾਦ ਕਰੋ,ਮੈਨੂੰ ਆਪ ਜੀ ਗਲਤ ਸਮਝਦੇ ਰਹੇ।ਧੰਨਵਾਦ👍👌🙏

  • @CharanjitSingh-rv7zi
    @CharanjitSingh-rv7zi 12 днів тому +14

    Very good

  • @AvtarSingh-sm3zv
    @AvtarSingh-sm3zv 12 днів тому +8

    VERY VERY GOOD KUNWAR VIJAY PRATAP SINGH SIR. WAHEGURU TUHANU CHARDI KALA VICH RAKHE. JEKAR HAKUMAT INSAAF NAHI DE SAKDI TAN BHAGWAN JARUR INSAAF DEVEGA. GURU GHAR VICH DER HO SAKDI PAR ANDHER NAHI HO SAKDI HAI. WAHEGURU SARBAT DA BHALA KARE.

  • @psdhanoa7800
    @psdhanoa7800 12 днів тому +8

    M.L.A. SAHIB YOU ARE BRAVE .EXPOSED THE TRUTH.GOD BLESS YOU.

  • @satvindersahota4127
    @satvindersahota4127 11 днів тому +1

    Thanks sir 🙏

  • @jagmeetjaura686
    @jagmeetjaura686 12 днів тому +3

    Good honest man

  • @pritpalsinghsidhuadv7488
    @pritpalsinghsidhuadv7488 12 днів тому +42

    ਕੁੰਵਰ ਵਿਜੈ ਪ੍ਰਤਾਪ ਜੀ ਪੰਜਾਬ ਦੇ ਹੋਮ ਮਨਿਸਟਰ ਹੋਣੇ ਚਾਹੀਦੇ ਸੀ ..ਸਭ ਠੀਕ ਹੋ ਜਾਂਦਾ ..ਚਿੱਟਾ ਵੀ ਨਹੀਂ ਰਹਿਣਾ ਪੰਜਾਬ ਚ !!

    • @SurinderSingh-mz9px
      @SurinderSingh-mz9px 11 днів тому +2

      Bhai ji Delhi wala baniya Nahin manta tha muffler wala Joker ke sikkon ko Insaaf mile

  • @geminitravels662
    @geminitravels662 12 днів тому +7

    Honest Person Mr. Kunwar Vijay Pratap Singh ji

  • @amriksinghrandhawa8374
    @amriksinghrandhawa8374 11 днів тому +4

    SALUTE TO YOU
    THANKS TO MUCH
    SAT SHIRI AKAL JI

  • @nirmalsinghnarain1952
    @nirmalsinghnarain1952 11 днів тому

    ਕੂੰਵਰ ਵਿਜੇ ਪ੍ਰਤਾਪ ਸਿੰਘ ਜੀ ਪੰਜਾਬ ਦੀ ਅਕਾਲੀ ਸਰਕਾਰ ਦੀ ਬਹੁਤ ਬੇਇੱਜ਼ਤੀ ਕਰ ਦਿੱਤੀ ਹੈ ਧੰਨਵਾਦ

  • @MandeepsinghDeep-k7p
    @MandeepsinghDeep-k7p 12 днів тому +19

    ਘੁਮਰ ਵਿਜੇ ਪ੍ਰਤਾਪ ਸਿੰਘ ਵਰਗਾ ਸੀਐਮ ਹੋਣਾ ਚਾਹੀਦਾ ਸੱਚਾ ਸੁੱਚਾ ਤੇ ਇਮਾਨਦਾਰ ਇਹ ਪਖੰਡੀਆਂ ਨੂੰ ਸਾਈਡ ਤੇ ਕਰ ਦੇਣਾ ਚਾਹੀਦਾ ਹੈ ਸਾਰੇ ਐਮਐਲਏ ਨੂੰ ਆਪਣਾ ਮੁੱਖ ਮੰਤਰੀ ਇਸ ਨੂੰ ਚੁਣ ਲੈਣਾ ਚਾਹੀਦਾ ਹੈ ਉਸ ਭੰਡੀ ਨੂੰ ਛੱਡ ਕੇ

    • @AmarjitSingh-eq3rl
      @AmarjitSingh-eq3rl 12 днів тому +1

      ਤੁਹਾਡੀ ਨਜ਼ਰ ਵਿੱਚ ਪੰਜਾਬੀਆਂ ਵਿੱਚ ਕੋਈ ਇਮਾਨਦਾਰ ਨਹੀ ਹੈ

    • @rupinderpalsingh124
      @rupinderpalsingh124 12 днів тому

      Sab kuj samne ta hai dekh lo ​@@AmarjitSingh-eq3rl

    • @RajinderSingh-hr3fk
      @RajinderSingh-hr3fk 11 днів тому

      Tu dasde kihra imandaar hai​@@AmarjitSingh-eq3rl

    • @AmarjitSingh-eq3rl
      @AmarjitSingh-eq3rl 11 днів тому

      ​@@RajinderSingh-hr3fkਤੁਸੀ ਕਹੜੀ ਇਸ ਦੀ ਇਮਾਨਦਾਰੀ ਦੇਖ ਲਈ

    • @SurinderSingh-mz9px
      @SurinderSingh-mz9px 10 днів тому +1

      ​ Pandit Ne kaun sa Guru Granth Sahib Ji ko Insaaf Dava Diya Balatkari ko Har EK Dedh mahine ke bad Parul mil rahi hai pand marasi so raha hai😊😊😊😊😊😊

  • @SukhwinderSingh-nk9er
    @SukhwinderSingh-nk9er 4 дні тому +1

    Waheguru ji kumr vijy Partap singhji tandrusti baksho ji

  • @mohansingh9432
    @mohansingh9432 12 днів тому +12

    Waheguru ji

  • @pritpalsingh5160
    @pritpalsingh5160 11 днів тому

    ਵਹਿਗੁਰੂ ਜੀ, ਵਹਿਗੁਰੂ ਜੀ

  • @sukhjitsingh6668
    @sukhjitsingh6668 11 днів тому +6

    ਬਹੁਤ ਧੰਨਵਾਦ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੀਆਂ ਝਾੜੂ ਦੀਆਂ ਭੇਡਾਂ ਸਿਰਾਂ ਤੇ ਪੱਗਾਂ ਬੰਨ੍ਹ ਕੇ ਬੈਠੀਆਂ ਨੇ ਉਹਨਾਂ ਨੂੰ ਅਪਣਾ ਮੂੰਹ ਆਪੇ ਕਾਲਾ ਕਰਕੇ ਮਰ ਜਾਣਾ ਚਾਹੀਦਾ ਹੈ ਬੇੜਾ ਗਰਕ ਹੋ ਜਾਵੇਗਾ ਇਹਨਾਂ ਦਾ ਬਹੁਤ ਛੇਤੀ ਜਿਵੇਂ ਕੈਪਟਨ ਤੇ ਬਾਦਲ ਦਾ ਹੋਇਆ ਹੈ

  • @davegill2027
    @davegill2027 10 днів тому

    🙏🏻ਬਿਜੇ ਪਰਤਾਪ ਜੀ

  • @shivdevsingh4287
    @shivdevsingh4287 11 днів тому +2

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਹੁਣ ਤਾਂ ਤੁਹਾਡੇ ਉੱਪਰ ਹੀ ਪੰਜਾਬ ਦੇ ਇਨਸਾਫ ਲੋਕਾਂ ਨੂੰ ਉਮੀਦਾਂ ਹਨ।

  • @amarjitkaur2483
    @amarjitkaur2483 11 днів тому +3

    Great job 👍by Kunwar Vijay Partap Singh. Real Singh of Guru Gobind Singh ji

  • @jagnandansingh2202
    @jagnandansingh2202 12 днів тому +1

    Very Good

  • @GurpreetSingh-qz3yw
    @GurpreetSingh-qz3yw 11 днів тому +6

    Sahi kaha tusi

  • @jagjitsingh9160
    @jagjitsingh9160 12 днів тому +17

    ਤੁਹਾਡੀ ਸਿਫਤ ਲਈ ਅਲਫਾਜ਼ ਨਹੀ ਮਿਲਦੇ।
    ਤੁਸੀ ਸੱਚਾਈ ਕਹਿਕੇ ਸੱਚਿਆਂ ਦੀ ਲਾਜ ਰੱਖੀ ਵਾਹਿਗੁਰੂ ਜੀ ਤੁਹਾਡੇ ਅੰਗ-ਸੰਗ ਵਰਤੇ

  • @ajmerbrar7490
    @ajmerbrar7490 11 днів тому +3

    Very nice and good Job ji
    God bless you ji

  • @MamtaSandhu-sx4cg
    @MamtaSandhu-sx4cg 12 днів тому +4

    Than Than guru gobind Singh maharaj ji is veer uper apna mehar bharya hath rakhna oh din dur nahi sanu insaaf milega bole soun nihal Sat shri akal

  • @parshotamsingh456
    @parshotamsingh456 12 днів тому +17

    ਬਹੁਤ ਵਧੀਆ ਆਈ ਜੀ ਸਾਹਿਬ
    ਸਿੱਖੀ ਦਾ ਘਾਣ=ਬਾਦਲ ਪਰਿਵਾਰ
    ਸਮਝ ਲਓ ਸਾਰੇ।

  • @jaswantsinghchhina
    @jaswantsinghchhina 11 днів тому +2

    Wah Kunwar Vijay Partap Singh ji aap ne Sikhon ke Dil vich jagah bna Lee. Aap ka naam Punjab ke Itihas Mai Dakhil ho Raha hai🎉🎉

  • @kewalnarang8752
    @kewalnarang8752 11 днів тому +1

    ❤❤❤ Very Good ❤❤❤

  • @gurcharanbrar3029
    @gurcharanbrar3029 12 днів тому +8

    Good

  • @AmarjeetsinghAmarjeetsin-eg6xk
    @AmarjeetsinghAmarjeetsin-eg6xk 12 днів тому +9

    Waheguru ji waheguru ji

  • @pritpalsingh9546
    @pritpalsingh9546 12 днів тому +7

    Wah kunwar ji wah

  • @mohindersinghparhar3729
    @mohindersinghparhar3729 12 днів тому +19

    ਬਾਦਲ / ਜਥੇਦਾਰ ਇਹ ਕਲੰਕ ਕਦੇ ਵੀ ਧੋ ਨਹੀਂ ਸਕਣਗੇ ਅਤੇ ਗੁਰੂ ਦੇ ਇਨਸਾਫ ਦਾ ਸਾਹਮਣਾ ਕਰਨਗੇ

  • @sukhdeepsinghsingh2188
    @sukhdeepsinghsingh2188 11 днів тому +3

    ਕੋਈ ਵੀ ਸਰਕਾਰ ਆਵੇ ਬੇਅਦਬੀ ਮਸਲੇ ਦਾ ਇਨਸਾਫ ਨਹੀਂ ਦਿੱਤਾ ਕਿਸੇ ਵੀ ਸਰਕਾਰ ਨੇ

  • @harrygoraya9870
    @harrygoraya9870 11 днів тому +3

    ❤ Guru Gobind Singh Ji Da Putt konwar vijjey Partap Singh ❤❤❤❤❤❤❤❤❤❤❤❤❤❤❤❤❤

  • @JagtarSingh-hq8km
    @JagtarSingh-hq8km 11 днів тому +2

    ਇਹ ਹੈ ਅਸਲੀ ਗੁਰੂ ਦਾ ਸਿੱਖ ਕੁੰਵਰ ਵਿਜੈ ਪ੍ਰਤਾਪ ਬਹੁਤ ਵਧੀਆ ਜੀ।

  • @baldevsinghgill7069
    @baldevsinghgill7069 12 днів тому +5

    V kunwar p singh ji thanx you told truth and culprits bring on film

  • @Msbrarbrar
    @Msbrarbrar 12 днів тому +9

    K.V. Partap Singh's prophecy JUSTICE would be in GURU'S COURT.

  • @jaspalsingh-nl2cr
    @jaspalsingh-nl2cr 12 днів тому +4

    Vv good Saab ji

  • @amrinderpannu1234
    @amrinderpannu1234 12 днів тому +4

    Great person❤

  • @BhupinderSingh-ik2dh
    @BhupinderSingh-ik2dh 11 днів тому

    ਕੁੰਵਰ ਵਿਜੇ ਪ੍ਰਤਾਪ ਜੀ ਤੁਹਾਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਤੇ ਇਸ ਤਰ੍ਹਾਂ ਹੀ ਆਵਾਜ਼ ਉਠਾਉਣ ਦੀ ਸ਼ਕਤੀ ਦੇ ਹੀ ਰੱਖੇ ਤੇ ਪਰਮਾਤਮਾ ਤੁਹਾਡੀ ਆਵਾਜ਼ ਨੂੰ ਸਿਰਫ ਜਰੂਰ ਬੁਲੰਦ ਕਰੂਗਾ ਅਤੇ ਇਹਨਾਂ ਦੇ ਮੂੰਹ ਤੇ ਚਪੇੜ ਵੱਜੇਗੀ

  • @kuldipdhak7972
    @kuldipdhak7972 11 днів тому +1

    Very good officer of police department Vijay partap singh ji honored person salam hai app noo

  • @BabuSingh-i1i
    @BabuSingh-i1i 11 днів тому

    . ਸਲਾਮ ਏ ਸਰ ਜੀ❤❤❤❤❤❤

  • @harpreetsingh-vs2rj
    @harpreetsingh-vs2rj 5 днів тому

    Guru Sahib Ji tuhanu hamesha chardikla bhakshan 🙏